ਹਮਲਾਵਰਾਂ ਨੇ ਕਿਵੇਂ ਰੋਕੀ Sidhu Moosewala ਦੀ ਗੱਡੀ - ਘਟਨਾ ਵਾਲੀ ਥਾਂ ਤੋਂ ਖੁਲਾਸਾ

Поделиться
HTML-код
  • Опубликовано: 30 сен 2024
  • #PrimeAsiaTV #PrimeAsiaTVLive #SidhuMooseWala #BreakingNews #Mansa #BhagwantMaan #PunjabiSinger #SidhuHospital
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 686

  • @harjindersinghThind4507
    @harjindersinghThind4507 2 года назад +20

    ਕੁਝ ਸਮਾਂ ਪਹਿਲਾਂ ਦੀਪ ਸਿੱਧੂ ਨੇ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿੱਤਾ ਉਹ ਦੁਨੀਆਂ ਤੋਂ ਚਲਾ ਗਿਆ ।
    ਸੰਗਰੂਰ ਜ਼ਿਮਨੀ ਚੋਣ ਵਿੱਚ ਮੂਸੇ ਵਾਲੇ ਨੇ ਸਿਮਰਨਜੀਤ ਦਾ ਸਾਥ ਦੇਣਾ ਸ਼ੁਰੂ ਕੀਤਾ ਤਾਂ ਇਹ ਵੀ ਦੁਨੀਆਂ ਤੋਂ ਚੱਲ ਵੱਸਿਆ।
    ਗੱਲ ਤਾਂ ਸੋਚਣ ਨੂੰ ਮਜਬੂਰ ਕਰਦੀ ਹੈ

    • @ਕ੍ਰਿਸ਼ਨਕੁਸਲਾ
      @ਕ੍ਰਿਸ਼ਨਕੁਸਲਾ 2 года назад +2

      Ha ji jaroor scon wali gal ha

    • @NirmalSingh-eq7ly
      @NirmalSingh-eq7ly 2 года назад +2

      ਭਾਈ, ਸਿਮਰਨਜੀਤ ਸਿੰਘ ਮਾਨ ਇੱਕ ਇਮਾਨਦਾਰ ਸਿਆਸਤਦਾਨ ਹੈ ।ਉਸ ਤੋਂ ਸਾਰੇ ਚੋਰ ਡਰਦੇ ਨੇ ।ਇਸ ਲਈ ਉਸ ਨੂੰ ਉੱਠਣ ਨਹੀਂ ਦੇਣਾ ਚਾਹੁੰਦੇ ।

    • @pritpalkaur5280
      @pritpalkaur5280 2 года назад

      Shai kiha vir g sach nu dub k dron di kosis kiti ja tahi aa. ...

    • @pritpalkaur5280
      @pritpalkaur5280 2 года назад

      Baba g simranjiy singh g da sath dio plz

  • @bakhshishsinghvirk1055
    @bakhshishsinghvirk1055 2 года назад +41

    ਸਭ ਤੋਂ ਮਾੜੀ ਗੱਲ ਹੈ ਕਿ ਮਾਰ ਵੀ ਪੰਜਾਬੀ ਰਹੇ ਨੇ ਤੇ ਮਰ ਵੀ ਪੰਜਾਬ ਦੇ ਪੁੱਤ ਰਹੇ ਨੇ ???

  • @evilbug555to666
    @evilbug555to666 2 года назад +16

    Mooswale di ek line yaad aandi h
    ਮੁਸੀਬਤਾਂ ਤੇ ਮਰਦਾ ਤੇ ਪੇਂਦੀ ਰਹੇਂਦੀ ਕੇ
    ਦਬੀ ਨਾ ਤੂੰ ਦੂਨੀਆਂ ਸਵਾਦ ਲੈਂਦੀ ਹੇ।
    R.I.P LEGEND❤️❤️

  • @BaljitKaur-gg6os
    @BaljitKaur-gg6os 2 года назад +17

    ਜੋ ਮਰਜੀ ਕਹੀ ਜਾਵੋ ਜਿਹੜਾ ਮਾਪਿਆ ਦਾ ਪੁੱਤ ਦੁਨੀਆ ਤੋ ਚੱਲਾ ਗਿਆ ਉਹਨੇ ਕਦੇ ਮੁੜਕੇ ਨਹੀ ਆਉਣਾ 😭😭😭

  • @thind1705
    @thind1705 2 года назад +82

    ਘਟੀ ਹੋਈ ਸੀ ਬਾਈ ਦੀ ਗੰਨਮੈਨ ਤੇ ਬੁਲਟ ਪ੍ਰੂਫ਼ ਗੱਡੀ ਘਰੇ ਛੱਡ ਗਿਆ ਰੱਬ ਨੇ ਜਿੰਨੇ ਸਾਹ ਆਪਾ ਨੂੰ ਦਿੱਤੇ ਆ ਬਸ ਉਂਨਾਂ ਟਾਈਮ ਆਪਾ ਜਿਉਣਾਂ ਧਰਤੀ ਤੇ ਕੋਈ ਬਹਾਨਾ ਬਣਨਾ ਹੁੰਦਾ 😢😢😢😢😢😢😢😢😢😢😢😢😢😢ਵਾਹਿਗੁਰੂ ਮੇਹਰ ਕਰੋ ਪੰਜਾਬ ਤੇ 🙏🏻🙏🏻🙏🏻🙏🏻🙏🏻🙏🏻🙏🏻

    • @indianlittlepuff0013
      @indianlittlepuff0013 2 года назад +1

      Kehde rabb ne time ditta rabb ni apna time ta pta ni .... Koi rabb ni hunda ... Maa peo hi rabb hunde

    • @harjindersinghThind4507
      @harjindersinghThind4507 2 года назад

      ਵੀਰ ਜੀ ਦੁਨੀਆਂ ਤੋਂ ਤਾਂ ਸਭ ਨੇ ਜਾਣਾਂ ਹੈ ਪਰ ਮੂਸੇ ਨੂੰ ਹਰਾਉਣ ਵਾਲੇ ਸਿੰਗਲਾ ਨੂੰ ਜਿਸ ਦਿਨ ਜੇਲ੍ਹ ਭੇਜਿਆ ਸੀ ਤਾਂ ਸਭ ਤੋਂ ਪਹਿਲਾਂ ਮੂਸੇ ਵਾਲੇ ਨੇ ਕੁਮੈਂਟ ਕਰਕੇ ਖੁਸ਼ੀ ਮਨਾਈ ਸੀ।
      ਲਿਖਿਆ ਸੀ - ਬਾਬਾ ਕਹਿੰਦਾ ਮਰਦਾਨਿਆ ਵੇਖੀ ਜਾ ਰੰਗ ਕਰਤਾਰ ਦੇ । ਆਪੇ ਮਰ ਜਾਂਦੇ ਜੇਹੜੇ ਦੂਜਿਆਂ ਨੂੰ ਮਾਰਦੇ ।

    • @GurwinderSingh-lc4up
      @GurwinderSingh-lc4up 2 года назад

      Bilkul right ji

    • @thind1705
      @thind1705 2 года назад

      ਰੱਬ ਹੈਗਾ ਬਾਈ ਪਰ ਪਤਾ ਉਦੋਂ ਲੱਗਦਾ ਜਦੋਂ ਵਖਤ ਪੈਦਾ ਬੰਦੇ ਤੇ

  • @chadhar7773
    @chadhar7773 2 года назад +51

    ਆਜ ਚਢਦਾ ਤੇ ਲਹਿਦਾ ਤੇ ਚਾਰ ਚੁਫੇਰੇ ਖਿਲਰਿਆ ਪੰਜਾਬ ਉਦਾਸ ਹੋ।
    RIP ਸਿਧੂ ਜੀ।

    • @jsentertainment521
      @jsentertainment521 2 года назад +1

      Love from east punjab

    • @chadhar7773
      @chadhar7773 2 года назад

      @onlbbu ਨਹੀਂ ਬਾਈ ਜੀ।
      ਲਹਿੰਦਾ ਪੰਜਾਬ ਜ਼ਿਲ੍ਹਾ ਚਨਿਓਟ।
      ਸਾਬਕਾ ਜ਼ਿਲ੍ਹਾ ਝੰਗ।

    • @chadhar7773
      @chadhar7773 2 года назад

      @@jsentertainment521
      جیو بھاجی۔

  • @ManmeetSandhu-Music
    @ManmeetSandhu-Music 2 года назад +91

    ਬਹੁਤ ਹੀ ਮਾੜਾ ਹੋਇਆ ਬਾਈ ਜੀ ਚਾਹੇ ਅਸੀ ਫੈਨ ਨਹੀ ਸੀ ਇਸਦੇ ਪਰ ਦੁੱਖ ਹੋਇਆ ਯਾਰ ਖਬਰ ਸੁਣਕੇ 😭😰
    ਕਿਸੇ ਵੀ ਮਾਂ ਦਾ ਪੁੱਤ ਨਹੀ ਮਰਨਾ ਚਾਹੀਦਾ ਬਾਈ 😭😭
    Asi Babbu Maan de fan c ha ❤

    • @baldevsingh2960
      @baldevsingh2960 2 года назад +8

      Bro Gall fan nahi gall Punjab te ansaniyat di hai...

    • @farmlife3304
      @farmlife3304 2 года назад +10

      ਵੀਰੋ ਸੰਭਲ ਜਾਵੋ ਫੈਨ ਬਣਨਾ ਤਾਂ ਆਪਣੇ ਯੋਧਿਆਂ ਦੇ ਬਣੋ

    • @SandeepKumar-jn6ti
      @SandeepKumar-jn6ti 2 года назад

      Wahe guru dhan baba nanak mehr karo

    • @jitsingh6498
      @jitsingh6498 2 года назад

      😂😂😭😭😭😭 Waheguru ji

    • @jugni0019
      @jugni0019 2 года назад +3

      Be a MAN. not fan

  • @ManjitKaur-qr6uw
    @ManjitKaur-qr6uw 2 года назад +32

    ਬਹੁਤ ਮਾੜਾ ਹੋਇਆ ਮਾਪਿਆਂ ਦੇਹੁੰਦਿਆਂ ਪੁੱਤ ਦਾ ਤੁਰ ਜਾਣਾ ਵਿਚਾਰੇ ਮਾਪਿਆਂ ਦਾ ਕੀ ਜੀਣਾ । ਭਾਵੇਂ

  • @malkitkaur7324
    @malkitkaur7324 2 года назад +30

    ਬਹੁਤ ਦੁੱਖ ਹੋਇਆ ਭਰ ਜਵਾਨੀ ਵਿੱਚ ਤੁਰ ਗਿਆ ਜਿਨ੍ਹਾਂ ਹਥਿਆਰਾਂ ਦੀ ਗੱਲ ਕਰਦੇ ਰਹੇ ਔਖੀ ਵੇਲੇ ਉਹ ਵੀ ਕੰਮ ਨਾ ਆਏ
    ਸ਼ਾਇਦ ਰੱਬ ਦੀ ਗੱਲ ਕੀਤੀ ਹੁੰਦੀ ਤਾਂ ਉਹ ਔਖੀ ਵੇਲੇ ਸਹਾਈ ਹੁੰਦੇ ਪਰਮਾਤਮਾ ਆਤਮਾ ਨੂੰ ਸ਼ਾਂਤੀ ਦੇਵੇ

  • @manjeetdevi543
    @manjeetdevi543 2 года назад +5

    ਜਦੋਂ ਆ je ਕੋਈ ਕਾਲ ਬਣ ਕੇ ਫੇਰ ਨਿੱਜੀ ਗੰਨਮੈਨ ਵੀ ਕੁਝ ਨਹੀਂ ਕਰ ਸਕੇ 😭😭🙏

  • @jawadhussain5691
    @jawadhussain5691 2 года назад +29

    Soo sad form Pakistan 🇵🇰 veer bohat mara hoya

  • @sevaksingh1652
    @sevaksingh1652 2 года назад +16

    ਬਹੁਤ ਦੁੱਖ ਹੌਇਆ, ਬਾਈ, ਮੰ ਦਭਾਗਈ,ਘਟਨਾ ਬਾਰੇ ਪਤਾ, ਲਗਿਆ, ਵਾਹਿਗੁਰੂ, ਜੀ, ਆਤਮਾ, ਨੂੰ, ਸਾਤੀ, ਦੇਵੇ,

  • @kaurbrar4101
    @kaurbrar4101 2 года назад +16

    ਗੈਂਗਸਟਰ ਲੋਕਾਂ ਨੂੰ ਮਾਰ ਰਹੇ ਹਨ ਤੇ ਉਹ ਸ਼ਰੇਆਮ ਪੋਸਟਾਂ ਪਾਕੇ ਜ਼ਿੰਮੇਵਾਰੀਆਂ ਵੀ ਲੈ ਰਹੇ ਹਨ ਤਾਂ ਫਿਰ ਸਰਕਾਰ ਤੇ ਕਾਨੂੰਨ ਕਿਸ ਚੀਜ਼ ਲਈ ਬਣਾਈ ਗਈ ਹੈ ਲੋਕਾਂ ਵੱਲੋਂ??? ਕਿਉਂ ਨਹੀਂ ਸਰਕਾਰ ਸਾਰੇ ਗੈਂਗਸਟਰਾਂ ਦਾ ਐਨਕਾਉਂਟਰ ਕਰਦੀ??? ਸੋਚਣ ਵਾਲੀ ਗੱਲ ਹੈ।।

    • @officialjaptajveer3125
      @officialjaptajveer3125 2 года назад +1

      ਸਰਕਾਰਾਂ ਦੇ ਤਾਂ ਬੰਦੇ ਨੇ

    • @deepjass3609
      @deepjass3609 2 года назад

      Ena nu sidha shoot da oder hona chahida

  • @karmjeethans6194
    @karmjeethans6194 2 года назад +40

    ਵਹਿਗੁਰੂ ਜੀ ਪੰਜਾਬ ਤੇ ਮੇਹਰ ਰੱਖੋ ਬਹੁਤ ਹੀ ਦੁੱਖ ਹੋਇਆ ਮਾਪਿਆ ਨੂੰ ਪੁੱਤ ਨਹੀਂ ਮਿਲਣਾ

    • @lovegill9226
      @lovegill9226 2 года назад

      @@ziddimahi1457 🙏🙏hnji 💯

  • @gurjotsingh799
    @gurjotsingh799 2 года назад +3

    ਬਹੁਤ। ਮਾੜਾ। ਹੋਇਆ ਪੁੱਤ। ਤਾਂ। ਕਿਸੇ। ਦੁਸ਼ਮਣ ਦਾ। ਵੀ। ਨਾਂ ਮਰੇ। ਪਰ। ਅੱਗੇ। ਤਾਂ। ਵਾੜ। ਖੇਤ। ਨੰੂ ਖਾਦੀ ਸੀ। ਹੁਣ। ਤਾਂ। ਖੇਤ। ਹੀ। ਖੇਤ। ਨੂੰ। ਖਾਣ। ਲੱਗ। ਪਿਆਂ। ਏ। ਵਾਹਿਗੁਰੂ। ਮੇਹਿਰ। ਕਰੋ। ਸਭ। ਤੇ

  • @hsinghsingh2366
    @hsinghsingh2366 2 года назад +42

    ਜੋ ਵੀ ਹੋਇਆ ਬਹੁਤ ਮਾੜਾ ਹੋਇਆ ਕਿਸੇ ਦੀ ਜਾਨ ਲੈਣਾਂ ਕਿਸੇ ਨੂੰ ਕੋਈ ਹੱਕ ਨਹੀਂ ਵਾਹਿਗੁਰੂ ਸਿੱਧੂ ਬਾਈ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਵਾਜੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @g.p.singhkhalsa9874
    @g.p.singhkhalsa9874 2 года назад +28

    ਬਹੁਤ ਬਹੁਤ ਬਹੁਤ ਮੰਦਭਾਗੀ ਅਤੇ ਦਰਦਨਾਕ ਘਟਨਾ ਹੈ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ। ਸਾਡਾ ਸਧਾਰਨ ਲੋਕਾਂ ਦਾ ਕੋਈ ਜੋਰ ਨਹੀਂ ਚਲ ਸਕਦਾ ਬਸ ਰੋਸਕਦੇ ਹਾਂ 😭😭😭😭😭

  • @alishikra4228
    @alishikra4228 2 года назад +26

    Bohat dukh hua kasam sy we r with u
    From Pakistan 😔

  • @rehanaahmed
    @rehanaahmed 2 года назад +14

    he was great singer.
    ਬਹੁਤ ਬਹੁਤ ਬਹੁਤ ਮੰਦਭਾਗੀ ਅਤੇ ਦਰਦਨਾਕ ਘਟਨਾ ਹੈ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ। ਸਾਡਾ ਸਧਾਰਨ ਲੋਕਾਂ ਦਾ ਕੋਈ ਜੋਰ ਨਹੀਂ ਚਲ ਸਕਦਾ ਬਸ ਰੋਸਕਦੇ ਹਾਂ 😭😭😭😭😭

  • @loveboy1930
    @loveboy1930 2 года назад +25

    Pakistan be bohat sad hay 😭

  • @kuldipsingh4070
    @kuldipsingh4070 2 года назад +31

    ਵਿਚਾਰਕ ਮੱਤਭੇਦ ਰਹੇਕ ਦੇ ਕਿਸੇ ਨਾਲ ਵੀ ਹੋ ਸਕਦੇ ਹਨ, ਪਰ ਜਾਨੋ ਮਾਰ ਦੇਣਾ ਕੋਈ ਸਿਆਣਪ ਨਹੀ,
    ਰੱਬ ਪ੍ੀਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਬਖਸ਼ੇ!

  • @sidhuRaj92
    @sidhuRaj92 2 года назад +26

    Never touch the crime scene and..Car should be with forensic lab. Police must note this

    • @Amrjit18
      @Amrjit18 2 года назад

      F Punjab police is useless. They should be taking forensics from the car, not let press show vital evidence and dilute evidence.

  • @HarpreetSingh-gx4gh
    @HarpreetSingh-gx4gh 2 года назад +3

    100% one of the family member involved in this murder.
    Someone Gave the proper information to the attacker.
    Non bullet proof , 7 seated Thar.
    Driver Sidhu moose wala.
    Why 2 passengers sitting behind??
    Massive shooting happened in the Thar,
    only one person died.
    Well planned game.

  • @GurcharanSingh-vl3cy
    @GurcharanSingh-vl3cy 2 года назад +7

    ਬਹੁਤ ਹੀ ਮੰਦਭਾਗੀ ਘਟਨਾਂ ਐ।
    ਕਾਤਲਾ ਨੂੰ ਜਰੂਰ ਸਜਾ ਮਿਲਣੀ ਚਾਹੀਦੀ ਐ।

  • @Deepsingh-ng7nf
    @Deepsingh-ng7nf 2 года назад +26

    How his murderers knew that he is not traveling in bullet proof car and traveling without bodyguards? Could it be insider job?

    • @mandeepbhatia1666
      @mandeepbhatia1666 2 года назад +2

      Bilkul kise aapne v gaddari ta pakka kari hai

    • @Sharannijjar
      @Sharannijjar 2 года назад +1

      Hanji koi aapniya cho hi aa
      Jo ek bodyguard da ek din pehla holiday te jana
      O v dasiya hona kise ne
      Waheguru ji jaldi insaf den

    • @sjnmhn
      @sjnmhn 2 года назад +2

      He is making enough money to get his own private security and bullet proof cars, why did not he use it after all those threat calls? He did not have to depend on Govt. (police) security

    • @0909gurjar
      @0909gurjar 2 года назад

      Ek mouka kejriwal nu deo

  • @manipreetkaur5276
    @manipreetkaur5276 2 года назад +13

    How can police leave that thar for display, people are filming and making video views,wt a nonsense, they need to keep it inside police station

  • @gurmeetgill1898
    @gurmeetgill1898 2 года назад +3

    ਇਹ ਤਾਂ ਵਹਿਗੁਰੂ ਦਾ ਹੁਕਮ ਹੈ ਜੀ। ਜਿਸ ਨੂੰ ਰੱਬ ਬਹੁਤ ਵੱਡੀ ਵਡਿਆਈ ਦਿੰਦਾਂ ਹੈ।ਉਹ ਦੁਨੀਆ ਦੇ ਵਿੱਚ ਬਹੁਤ ਥੋੜਾਂ ਚਿਰ ਰਹਿੰਦਾ ਹੈ।
    ਜੋ ਵੀ ਹੋਇਆ ਬਹੁਤ ਮਾੜਾ ਹੋਇਆ।।
    ਹੋਰ ਵੀ ਜਿਹੜੇ ਲੋਕਾਂ ਦੀ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਵਡਿਆਈ ਮਿਲਦੀ ਹੈ। ਉਹ ਜਿਥੇ ਵੀ ਜਾਣ ਉਹ ਵਹਿਗੁਰੂ ਨੂੰ ਚਿਤ ਦੇ ਵਿੱਚ ਵਸਾਉਣ ਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਜਾਣ।

  • @HelloWorld-zn6zw
    @HelloWorld-zn6zw 2 года назад +5

    Respect from Pakistan 🇵🇰😭😭😭,Legends never die😭😭😭

  • @SandeepSingh-vu2gk
    @SandeepSingh-vu2gk 2 года назад +4

    ਬੇਹੱਦ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਇਨ੍ਹਾਂ ਜਾਲਮਾ ਨੇ ਮਾਨਸਾ ਜਿਲ੍ਹੇ ਦਾ ਹੀਰਾ ਬੱਚਾ ਖੋਹ ਲਿਆ ਇਨ੍ਹਾਂ ਜਾਲਮਾ ਨੂੰ ਫਾਂਸੀ ਹੋਣੀ ਚਾਹੀਦੀ ਹੈ ਜੀ ਇਸੇ ਥਾਂ ਤੇ ਮਨ ਨੂੰ ਬੇਹੱਦ ਦੁੱਖ ਹੋਇਆ ਜੀ ਵਾਹਿਗੁਰੂ ਜੀ ਇਸ ਬੱਚੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ

  • @farmlife3304
    @farmlife3304 2 года назад +4

    ਬਾਦਲ,ਕੈਪਟਨ ਦਿੱਲੀ ਦਿਉ ਦੱਲਿਉ ਖੁਸ ਉ ਜਾਂ ਹਲੇ ਵੀ ਕੋਈ ਕਸਰ ਬਾਕੀ

  • @gurmeetkharoud6341
    @gurmeetkharoud6341 2 года назад +2

    ਜਦੋਂ ਕੋਈ ਵਿਅਕਤੀ ਅੱਤ ਚੁੱਕ ਲੈਂਦਾ ਹੈ ਤਾਂ ਉਸ ਦਾ ਅੰਤ ਹੋ ਜਾਂਦਾ ਹੈ। ਨਾਲੇ ਮੈਂ ,ਹਉਮੇ, ਹੰਕਾਰ ਇਨਸਾਨ ਨੂੰ ਲੈ ਕਿ ਬੈਠ ਜਾਂਦਾ ਹੈ।

  • @truthisbitter9646
    @truthisbitter9646 2 года назад +11

    Unemployment is main reason in Punjab Gangwar and Drugs'

  • @akalroopsingh2053
    @akalroopsingh2053 2 года назад +69

    He has bullet proof car ,why he did not keep private security?Govt is not responsible for his security on tax payer money.it’s sad he is mudered .

    • @sandeepkamboj840
      @sandeepkamboj840 2 года назад +28

      Why bhagwant maan has given security to his sisters and mother on tax payer’s money??? the shit is that the people are blind now a days cm is just doing mashooris nothing else…

    • @rajarathaur5105
      @rajarathaur5105 2 года назад +13

      @@sandeepkamboj840 because that's his family and family nu danger hunda its really sad he murder but government is not responsible for anything its his own things got him so far but its really sad news

    • @P23895
      @P23895 2 года назад +4

      Bilkul sahi keha tusi

    • @sandeepkamboj840
      @sandeepkamboj840 2 года назад +9

      @@rajarathaur5105 bai gal oh nai but security wapis lain da saare social media te dhindora pitan di ki load c ….eh govt da kam hi eho aa nikke jehe kam nu vda chda k pesh krna…naale elections to pehla ehde bol ki c sab dekh laina purani videos ch k mai ta security rakhni hi nai …jhooth maar maar k govt bnai aa baaki koi na aje ta thoda hi time hoya ik din auna jo k jldi hi edda lag riha k loka ne bjp wang ehna nu v pind ch nai aun dena

    • @Dev-Bhullar
      @Dev-Bhullar 2 года назад

      Bhagwant maan di bhen nu maa chadoaun nu security diti aa

  • @74aamer
    @74aamer 2 года назад +12

    I’m shocked shocked to hear this just came up in the news in Uk 🇬🇧 so so sad

  • @liveandletlive982
    @liveandletlive982 2 года назад +15

    May the curse of the Lord be on the unjust people who killed this great man and took away the only Sun of the parents.

  • @lsingh7296
    @lsingh7296 2 года назад +15

    Punjab people need to stand up and need to wipe out all gangster, really sad to see this happening in Punjab

    • @thedonkilluminati96
      @thedonkilluminati96 2 года назад +1

      Not no gangsters, same people who killed deep sidhu for speaking up, the same people killed sidhu. One day of not having security he was gunned down? Not a coincidence. People on the inside knew sidhus every movement.

  • @sukhanderkullar5197
    @sukhanderkullar5197 2 года назад +43

    Can't believe he is gone 😢 💔. But he will in the heart ♥️. Rest in peace 🙏. No matter what you think India can not change.

  • @beproudusa4734
    @beproudusa4734 2 года назад +5

    Sidhu, Deep
    Sidhu, Moosewal
    Ambia, Sandeep
    lost 3 stars ⭐️ ⭐️ ⭐️ 😭

  • @GurmukhSingh-il1ub
    @GurmukhSingh-il1ub 2 года назад +3

    By ji di kismat os nu dhokha de gyee..... gun man te bultproof gaddi ghar chhad gya..... jyada daleri ch dhokha kha gya.....waheguru ji nu bas ehi manzoor c .....

  • @JaswinderKaur-tg2jb
    @JaswinderKaur-tg2jb 2 года назад +8

    ਬਹੁਤ ਵਧੀਆ ਪੁੱਤ ਜੀ ਮਾਂ ਬਾਪ ਦਾ ਉਹ ਤਾਂ ਮਾਂ ਬਾਪ ਨੂੰ ਪਤਾ ਕਿਮੇਂ ਨਿੱਕਿਆ ਬੁੱਚੇ ਨੂੰ ਪਲਦੇ ਹਨ ਵਾਹਿਗੁਰੂ ਜੀ ਮਾਂ ਬਾਪ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਉਸ ਬੁੱਚੇ ਦੀ ਆਤਮਾ ਨੂੰ ਸ਼ਾਂਤੀ ਮਿਲਦੀ

  • @ssingh4432
    @ssingh4432 2 года назад +1

    ਮਾਨ ਸਾਹਿਬ ਜਿਸ ਦਿਨ ਕਬੱਡੀ ਖਿਡਾਰੀ ਅੰਬੀ ਨੂੰ ਮਾਰਿਆ ਸੀ ਉਸ ਦਿਨ ਮਾਨ ਸਾਹਿਬ ਦੀ ਸਰਕਾਰ ਦਾ ਸਾਇਦ ਪਹਿਲਾ ਦਿਨ ਸੀ ਪਰ ਮਾਨ ਸਾਹਿਬ ਕੋਈ ਬਿਆਨ ਨਹੀ ਸੀ ਆਇਆ , ਪਰ ਹੁਣ ਤਾ ਢਾਈ ਮਹੀਨੇ ਹੋ ਗਏ ਸਰਕਾਰ ਬਣਿਆ ਹੁਣ ਤੱਕ ਸਿਸਟਮ ਨੂੰ ਠੀਕ ਕਿਉ ਨੀ ਕੀਤਾ ਗਿਆ ਤੁਸੀ ਕਿਉ ਨੀ ਅੰਬੀ ਦੇ ਕਤਲ ਤੋ ਸਬਕ ਸਿਖਿਆ , ਤੁਹਾਨੂੰ ਮਾਨ ਸਾਹਿਬ ਬਹੁਤ ਅਲਾਰਟ ਰਹਿਣਾ ਪਊ ਗਾ ਕਿਉਕਿ ਦਿੱਲੀ ਤੇ ਪੰਜਾਬ ਦਾ ਬਹੁਤ ਫਰਕ ਹੈ ਤੁਹਾਨੂੰ ਆਪ ਫੈਸਲੇ ਲੈਣੈ ਪੈਣੇ ਨੇ ਤੁਸੀ ਪੰਜਾਬ ਵਾਰੇ ਜਾਣਦੇ ਹੋ ਕੇਜਰੀਵਾਲ ਨੂੰ ਕੁੱਝ ਨੀ ਪਤਾ ਉਹ ਸਹਿਰੀ ਲੋਕ ਨੇ ਪੰਜਾਬ ਅਨਖੀ . ਤੇ ਬਦਮਾਸਾ ਤੇ ਗੈਗਸਟਰਾ ਦਾ ਸੂਬਾ ਹੈ 🙏

  • @vsingh5045
    @vsingh5045 2 года назад +8

    I think they are watching him when he did not took his security and bullet proof car with him they took advantage...

  • @ahmadawan6978
    @ahmadawan6978 2 года назад +22

    بے حد افسوس
    انتہائی قابل ہونے کے ساتھ ساتھ عوام کا درد دل رکھنے والا انسان
    لوگوں کے دکھ درد بانٹنے والا والے کو بے دردی سے موت کے گھاٹ اتار دیا. 💔
    😓😓😓😓

  • @jainagar74
    @jainagar74 2 года назад +20

    I am the fan of aujla & i respect both but i don't think ki esa bhi kutch hoga kbhi but sidhu bai always in my heart 💔 & he says dil da ni mada this is real 💫 god please take care the parents of the legend

    • @jugni0019
      @jugni0019 2 года назад

      Be a MAN, not fan

  • @bakshveerkaur7210
    @bakshveerkaur7210 2 года назад +3

    Jina ne v Sidhu nal eda kiti h waheguru ona nu v natija dikhave je es duniya te rabb h ta jrur nya kre 🙏🏻🙏🏻🙏🏻🙏🏻🙏🏻🙏🏻🙏🏻

  • @anmolbrar3391
    @anmolbrar3391 2 года назад +1

    ਕਾਸ਼ ਕਿਤੇ ਬਾਈ ਜੀ ਵਲੋਂ ਆਪਣੇ ਆਪ ਹੀ ਸੋਚ ਕੇ ਕੁਝ ਕੁ ਨਿੱਜੀ ਗੰਨਮੈਨ ਰੱਖ ਲਏ ਜਾਂਦੇ ਤਾਂ ਇਸ ਤਰ੍ਹਾਂ ਹੀ ਸ਼ਾਇਦ ਉਹਨਾਂ ਵਲੋਂ ਖੁਦ ਹੀ ਜਾਨ ਬਚਾਈ ਜਾ ਸਕਦੀ ਸੀ ਜੀਉ।

    • @chahalsingh4892
      @chahalsingh4892 2 года назад

      ਜਿਹੜੇ ਬੰਦੇ ਕੋਲ ਇੰਨਾਂ ਜਿਆਦਾ ਪੈਸਾ ਹੋਵੇ ਤੇ ਉਹ ਆਪਣੇ ਆਪ ਨੂੰ ਖਤਰਾ ਮਹਿਸੂਸ ਕਰਦਾ ਹੋਵੇ ਫਿਰ ਤਾਂ ਨਿੱਜੀ ਗੰਨਮੈਨ ਰੱਖਣੇ ਚਾਹੀਦੇ ਸੀ। ਸਰਕਾਰਾਂ ਨੂੰ ਦੋਸ਼ ਦੇਣਾ ਸਹੀ ਨਹੀਂ।

  • @sandhugujjran
    @sandhugujjran 2 года назад +3

    Punjabian da 2pac si sidhumoosewala legend dil tut gya 💔💔💔💔😭😭😭🙏🏼🙏🏼

  • @mamtagangar3024
    @mamtagangar3024 2 года назад +7

    The person who is taking responsibility for this …. Gov. Should bring him and punish him what he deserve😤

  • @harpreetkaur6963
    @harpreetkaur6963 2 года назад +9

    Ek moeaa put punjab da kul duniya roi ek krma vali ma naal anhoni hoi😭😭

  • @maverickkaurshorts7469
    @maverickkaurshorts7469 2 года назад +1

    Menu ta lgda es hadse ch sidhu da koi close ha jinda hath ha....ni ta eh kive pta lgya ki sidhu AJ bullet proof car ch nhi ha....

  • @vikramjit673
    @vikramjit673 2 года назад +8

    Mere kol koi sabd nahi moosewale lay 😭😭😭

    • @sunnys9275
      @sunnys9275 2 года назад +1

      Bahut bura hua ji rabba mehar kari

  • @subhashkhatik4890
    @subhashkhatik4890 2 года назад +3

    It is very very sad 😔 😭🙏😭🙏😭💔💔Miss you legend 💔😭💔🙏💔😭😭💔🙏RIP

  • @savneetsinghrairai6823
    @savneetsinghrairai6823 2 года назад +4

    My condolences to his family ,,, appne Logan ch baanda safe nahi । AK 47 naal humla kita । Tyre ch ve golian maar puncture kaarte taan koi hospital taak ve na ja saake

  • @satnamsingh_7
    @satnamsingh_7 2 года назад +4

    We want justice 😭😭😭

  • @DhillonVideo
    @DhillonVideo 2 года назад +64

    GANGSTERS HAVE NO RELIGION NO INSANIYAAT RIP LEGEND

    • @javediqbal9655
      @javediqbal9655 2 года назад +1

      😭

    • @arsh5461
      @arsh5461 2 года назад +2

      @Luvish so? It still makes sense baabe

    • @sjnmhn
      @sjnmhn 2 года назад +6

      He is spreading Gun culture in his songs, now he is killed by those bullets, so sad!

    • @0909gurjar
      @0909gurjar 2 года назад +1

      Ek moka kejriwal nu

    • @javediqbal9655
      @javediqbal9655 2 года назад +1

      😭😭😭🙏

  • @nishunishu224
    @nishunishu224 2 года назад +1

    Seriously boht dukh hoya eh news sun k ..boht jyada madi gl hoi ..

  • @fjtj1119
    @fjtj1119 2 года назад +10

    Very very sad news. May his soul rest in peace

    • @sjnmhn
      @sjnmhn 2 года назад

      He is spreading Gun culture in his songs, now he is killed by those bullets, so sad!

  • @drsaher8968
    @drsaher8968 2 года назад +16

    Respect from Pakistan. He was a legend. Police should arrest his killers without delay.

    • @indianlittlepuff0013
      @indianlittlepuff0013 2 года назад

      Kuch ni kr skdi Punjab police .... Phone chori ho jaye ta report ni likhde eh .... Peg lgaande police station ch hi sh nu

  • @nirbhaisinghsidhu3912
    @nirbhaisinghsidhu3912 2 года назад +3

    Waheguru ji 🙏🙏

  • @officialrajindersingh1654
    @officialrajindersingh1654 2 года назад +13

    Punjab ch star hi saream mar dita aam janta kithe jave rip sidhu 😢😭🌹 justice sidhu moose wala

  • @akalroopsingh2053
    @akalroopsingh2053 2 года назад +11

    Don’t blame on AAP FOR THIS ?

    • @0909gurjar
      @0909gurjar 2 года назад

      Ahi nahi nahi bau awe na kaho plz ek moka kejriwal nu

  • @1naturelovers716
    @1naturelovers716 2 года назад +3

    Please world k Sidhu moosewala ko insaf milna chiye or Sara sach samne ana chiye police wali fack case bna rhe hogi ye sab 🥺🥺🥺🥺🥺🥺🥺🥺🥺🥺

  • @Sandhu11223
    @Sandhu11223 2 года назад +5

    Rip legend sidhu moose wala 💔😭😭

  • @Sunnynimana
    @Sunnynimana 2 года назад +1

    Bai ji Please hathiyaar dene band krwaaaaoooo lokaaa nu chaahe kooi singr aaa chaahe koi v kinaa v amir bnda howe goliaa bandukaa , jine v hathiyaar aaa sab bnd krwaaaooo srkaaar takk awaaz ponchaaaoo eda ta lok ik dujje nu goliiaaa maarde rehn ge

  • @jasmeetgodra7773
    @jasmeetgodra7773 2 года назад +1

    My favourite singer miss you sindhu mossa wala 😭😭

  • @GurpalSingh-qo9qc
    @GurpalSingh-qo9qc 2 года назад

    ਸਭ ਤੋਂ ਵੱਡੀ ਨਾਕਾਮੀ ਪੰਜਾਬ ਦੀ ਪੁਲਿਸ ਜਿਹੜੀ ਹਰ ਸ਼ਹਿਰ ਦੇ ਵਿੱਚ ਬੈਠੀ ਹੈ ਕਿਉਂ ਨਹੀਂ ਪੰਜਾਬ ਪੁਲਿਸ ਨੂੰ ਘਟਨਾ ਵਾਲੀ ਥਾਂ ਅਤੇ ਕਾਤਲਾਂ ਨੂੰ ਘੇਰਨ ਵਿੱਚ ਨਾਕਾਮ ਕਿਊ ਮਾਨਸਾ ਸ਼ਹਿਰ ਦੇ ਵਿੱਚੋ ਕਿਵੇਂ ਭੱਜ ਗਏ ਐਕਸ਼ਨ ਦੇ ਪੁਲਿਸ ਕਿਉ ਨਹੀ ਰਹਿੰਦੀ ਜਦੋਂ ਕਿਤੇ ਵੀ ਕੋਈ ਦੁਰਘਟਨਾ ਹੁੰਦੀ ਹੈ ਕਾਤਲਾਂ ਨੂੰ ਘੇਰਨ ਦੀ ਕੋਸ਼ਿਸ਼ ਵੀ ਨਹੀਂ ਕਰਦੀ ਦੋ ਜ਼ਿਲਿਆਂ ਨੂੰ ਸੀਲ ਕਰ ਦਿੰਦੇ ਕੁੱਝ ਤਾਂ ਕਰਦੇ

  • @gurlalsingh5631
    @gurlalsingh5631 2 года назад +1

    ਹਥਿਆਰਾਂ ਦਾ ਬਾਅਲਾ ਸੌਕੀ ਸੀ

  • @Sameermonga
    @Sameermonga 2 года назад +2

    Rest In Peace SIDHU ji 😔
    Feeling very sad for you 😭🥺

  • @kartarsingh9905
    @kartarsingh9905 2 года назад +3

    We are all in the gutter but some of us are looking at the Stars ⭐⭐⭐⭐⭐⭐⭐✨✨✨✨⭐✨

  • @goforit194
    @goforit194 2 года назад

    ਕਿਤੇ ਨਾ ਕਿਤੇ ਟੀ ਆਰ ਪੀ ਵਾਧਾ ਕਰਨ ਨਾ ਉਪਰਾਲਾ , ਕਿਉਂ ਹੋਇਆ ਕਿਤੇ ਨਾ ਕਿਤੇ ਐਵੇਂ ਹਨ .. ਕਿਸ ਤਰੀਕੇ ਨਾਲ ਮੀਠੀਆ ਰੋਟੀ ਸੇਕ ਰਿਹਾ ਹੈ ਕਿਤੇ ਨੇ ਕਿਤੇ ਗੱਲ ਵਧਾ ਚੜਾ ਕੇ ਗੱਲ ਕਰ ਰਹੋ ਹੋ, ਦੋ ਪ੍ਰਤੀਸ਼ਤ ਪੰਜਾਬੀ ਹਨ , ਪੂਰਾ ਵਰਲਡ ਕਿਵੇਂ ਹੋ ਗਿਆ !
    ਕਿਸੇ ਦਾ ਪੁੱਤਰ ਮਾਰ ਦਿੱਤਾ ਗਿਆ ! ਦੁੱਖ ਵਾਲੀ ਗੱਲ ਹੈ!
    ਕਿਤੇ ਨਾ ਕਿਤੇ ਸਭ ਭਾਰਤ ਦੇ ਲੋਕਾਂ ਨੂੰ ਦੁੱਖ ਹੈ !

  • @gurmitbrar6254
    @gurmitbrar6254 2 года назад

    ਜਿਸ ਕੋਲ ਨਹੀਂ ਹਥਿਆਰ ਉਸ ਨੂੰ ਕੋਈ ਡਰ ਨਹੀਂ ਅਜ਼ਾਦ ਘੁੱਮਣ,,, ਕਿਨੇ ਨੌਜਵਾਨ ਮਾਰੇਂ ਗੲਏ ਕਿਸੇ ਦੀ ਜਾਨ ਨੂੰ ਹਥਿਆਰਾਂ ਨੇ ਬਚਾਇਆ ਨਹੀਂ

  • @universeinfnite
    @universeinfnite 2 года назад +1

    Sade Sikh Dastaardhari Sardar Shubhdeep Singh Sidhu Moosewala Di Fame te Kabliyat Kise Punjab De Deshman To Bardaasht Nahi Hoyi ,Jis Karan Sada Ik Kaabil Sikh Veer Sidhu Moosewala Asi Gwaa Bethe.

  • @garykhatkar3652
    @garykhatkar3652 2 года назад +2

    Very very Shocking New. Senseless killing. These people doesn’t have brain. Mr. Moosewala
    Will never die . Great legend we lost.

  • @gfarooq3581
    @gfarooq3581 2 года назад +19

    I heartily condemn the Senseless killing killing of our dear and great legend Sidhu Ji, and stand by Sidhu moose wala’s family and our Sikh brothers in their grief.
    May his soul rest in peace.

    • @sjnmhn
      @sjnmhn 2 года назад

      He is making enough money to get his own private security and bullet proof cars, why did not he use it after all those threat calls? He did not have to depend on Govt. (police) security

    • @armaanbatthbatthsaab9331
      @armaanbatthbatthsaab9331 2 года назад

      😭😭😭😭😭

    • @bjsingh632india3
      @bjsingh632india3 2 года назад +1

      Marea v Sikh brothers ne ee aa 😡😡😔

  • @lovepreetmarock
    @lovepreetmarock 2 года назад +1

    Hoya tan bahut maada aa. But kitte na kitte feel ho reha kisse ne info leak kiti sari. Jis din bulletproof gaddi v ni si te security v ghar chaddi gyi.

  • @muhammadayaan4437
    @muhammadayaan4437 2 года назад +2

    Hi i am pakistani today all pakistani sad for this news

  • @SahibSingh-pb7uj
    @SahibSingh-pb7uj 2 года назад

    ਇਹ ਸਾਰੀਆਂ ਵਾਰਦਾਤਾਂ ਗੈਗਸਟਾਰ ਹੀ ਕਰਦੇ ਨੇ ਸਰਕਾਰ ਤੋਂ ਚਿੱਟੇ ਦਾ ਨਸਾਂ ਤਾਂ ਕੀ ਬੰਦ ਹੋਣਾ ਕੰਮ ਸੇ ਕੰਮ ਸਾਰੇ ਗੈਗਸਟਾਰ ਤੇ ਕਾਰਵਾਈ ਕਰਨੀ ਚਾਹੀਦੀ ਇਹ ਸਭ ਰਲੇ ਨੇ

  • @lifeboy1795
    @lifeboy1795 2 года назад +2

    Pind wale 2 NUM time pe Kisi ne gari ni Di Sidhu ko hospital ly Jane k lye

  • @princesingh7003
    @princesingh7003 2 года назад +1

    ਬਹੁਤ ਬੁਰਾ ਹੋਇਆ

  • @dheerajchoudhary4717
    @dheerajchoudhary4717 2 года назад +1

    I Love you sidhu moose wala

  • @hsm9602
    @hsm9602 2 года назад +1

    I. Miss. You 😭😭😭😭😭😭😭😭😭

  • @mdmunnaalam5503
    @mdmunnaalam5503 2 года назад +1

    😭😭😭😭😭😭😭😭😭😭😭😭😭😭😭😭😭😭😭😭😭

  • @c00lprakrit
    @c00lprakrit 2 года назад +3

    Punjab vich v Yogi chaida 👍🏼

  • @goforit194
    @goforit194 2 года назад

    ਭਾਰਤ ਤੇ ਅਫ਼ਰੀਕਾ ਵਿੱਚ ਅੰਤਰ ਇਹ ਹੈ ਕਿ ਅਫ਼ਰੀਕਾ ਦੇ ਗੈਕ ਸੁਰੱਖਿਅਤ ਹਨ !

  • @gillgill7796
    @gillgill7796 2 года назад +2

    Rabba ae dukh da din kisse nu na dikhae. Mehar kre datia sab te. Kisse v Maa pio tau OSS da bacha na khoe. 🙏

  • @divinepower8528
    @divinepower8528 2 года назад +2

    RIP Dear brother🙏💐🕯

  • @bhaikaramjotsinghalampuri9348
    @bhaikaramjotsinghalampuri9348 2 года назад +2

    bout mara hoya per galt kam na kro
    tuhanu kde security di lod nh pevegi

  • @dddd-xs9ur
    @dddd-xs9ur 2 года назад +1

    Miss you veere
    Rest in peace
    Waheguru apny crna vich neewas bekse

  • @gurcharansinghjawanda6654
    @gurcharansinghjawanda6654 2 года назад +2

    ਕਿਉਂ ਕੀੜਿਆਂ ਦਾ ਗੂ ਕੰਧੀ ਚਾੜਿਆ ਹੋਰ ਨੌਜਵਾਨ ਇਹਦੇ ਨਾਲੋਂ ਕੲਈ ਗੁਣਾਂ ਵੱਡੇ੍ ਸਮਾਜ ਸੇਵਕ ਰੋਜ ਮਰਦੇ ਨੇ ਇਹ ਕੀ ਅਲੱਗ ਹੋਇਆ?

  • @nonname803
    @nonname803 2 года назад +1

    Bhai kalja fat gya ee coma de kareeb pohch ke wapa aaya hh😭

  • @GPT-4321
    @GPT-4321 2 года назад

    Je apa safety di gal kariye . Jehda gangsters de touch vich log hai, gangs di aapsi guutbazi karke oh sarre unsafe hai . Jehde gangsters de touch vich nahi hai aam insaan hai . Apna kam dhande kr rahe hai aam nagrik hai oh sarre safe hai. Safe rehnege. . Ja kisse gang nu belong nahi karde jiwe k 'sidhu' bambhiha gang da memeber c . Jehde kise vi अपराधिक मानसिकता walle log nahi hai oh sarre safe hai. Safe hi rehnege.. Bharat mata ki jai .

  • @pakturkazerbaijantv6244
    @pakturkazerbaijantv6244 2 года назад +2

    Miss you paji 😭😭😭 🇵🇰🇵🇰🇦🇿🇦🇿

  • @itzsandhu7894
    @itzsandhu7894 2 года назад +1

    Missing you sidhu veere😭😭😭😭😭😭😭😭😭😭

  • @rajwinderbhoria3954
    @rajwinderbhoria3954 2 года назад +1

    Miss u bro 😭😭💔

  • @devan508
    @devan508 2 года назад +1

    R.I.P sidhu moose wala 😭💔💔

  • @abdullahrajpoot9048
    @abdullahrajpoot9048 2 года назад +1

    Unbelievable 🥺 rest in peace 🕊️ ❤️sidhu kabhi bi hum logo k dil sa ni jayaa gaa ❤️❤️❤️🇵🇰

  • @old-school221B
    @old-school221B 2 года назад

    Sidhu di v galti...aa....aam jihi gaddi ch ...jaan da ki matlab... security 0 karkey nahi ghumana chahida c....baki ohdey naaldey ...kissey ney mat ni diti...kra liya kaand...eda celebrity...bina security...javega....sarkar da ki kasoor aa ehdey ch....

  • @malishah9098
    @malishah9098 2 года назад +1

    Sindu moosewala i Love 💕
    I am from Pakistan

  • @nazimbadshah1941
    @nazimbadshah1941 2 года назад +3

    Rip hard breaking news 💔😔🙏

  • @karamjitkaur384
    @karamjitkaur384 2 года назад +3

    Waheguru ji 🙏