Sumedh Saini ਦੇ ਪਿੰਡ ਵਾਲੇ ਵੀ ਪਾ ਰਹੇ ਲਾਹਨਤਾਂ, ਵੇਖੋ ਖਾਸ ਰਿਪੋਰਟ

Поделиться
HTML-код
  • Опубликовано: 8 фев 2025
  • Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    Sumedh Saini, Sumedh Saini Village, Tanda, Mohali Court, Dal Khalsa, Sumedh Saini Posters,
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #SumedhSaini #SumedhSainiVillage #Tanda #MohaliCourt #DalKhalsa #SumedhSainiPosters

Комментарии • 280

  • @harmansingh6046
    @harmansingh6046 4 года назад +82

    ਪੰਜਾਬੀਓ ਜੇ ਅਜੇ ਵੀ ਅਣਖ ਜਿਓਂਦੀ ਆ ਤਾ ਬਾਦਲਾਂ ਨੂੰ ਵੋਟ ਨਾ ਪਾਇਓ ..

  • @shivdevsingh7315
    @shivdevsingh7315 4 года назад +38

    ਪਲੀਸ ਡਰਾਮੇ ਕਰ ਰਹੀ ਹੈ ਉਹ ਹੈ ਹੀ ਪੁਲੀਸ ਦੀ ਸੁਰੱਖਿਆ ਵਿੱਚ..

  • @suihvinderdhaliwal3595
    @suihvinderdhaliwal3595 4 года назад +81

    ਜਦੋਂ ਮਾਵਾਂ ਦੇ ਪੁੱਤ ਮਾਰਦਾ ਸੀ। ਉਹ ਟਾਇਮ ਯਾਦ ਕਰਕੇ ਬੜਾ ਪਛਤਾਉਂਦਾ ਹੋਉ। ਜੈਸੀ ਕਰਨੀ ਵੈਸੀ ਭਰਨੀ ਪੈਂਦੀਆਂ ਪਤਾ ਨਹੀਂ ਤੈਨੂੰ ਕਿਵੇਂ ਮੋਤ ਆਉ।

  • @GurwinderSingh-id3xy
    @GurwinderSingh-id3xy 4 года назад +36

    ਪਹਿਲਾਂ ਪਿੰਡ ਵਾਲਾ ਤਾਂ ਸੈਣੀ ਦੀ ਸਾਈਡ ਲੈ ਰਿਹਾ ਗੱਲਾ ਗੋਲ ਗੋਲ ਕਰਦਾ

  • @nachhatarsingh261
    @nachhatarsingh261 4 года назад +37

    ਇਸ ਸੈਣੀ ਦੇ ਪੁੱਤ ਧੀ ਅਤੇ ਪਤਨੀ ਨੂੰ ਕਿਉਂ ਨਹੀਂ ਚਕਿਆ ਜਾਂਦਾ ਜਦੋਂ ਕਿ ਸਿੰਘਾ ਦੇ ਪਰਿਵਾਰਾਂ ਨੂੰ ਚਕ ਕਿ ਤਸੀਹੇ ਦਿੱਤੇ ਜਾਂਦੇ ਸਨ। ਇਨ੍ਹਾਂ ਨੂੰ ਕਿਉਂ ਨਈਂ ਚਕਿਆ ਜਾਂਦਾ। ਦੇਸੀ ਮਸ਼ੀਨ ਫੇਰੋ ਆਪੇ ਦੱਸਣਗੇ ਕਿੱਥੇ ਹੈ ਸੈਣੀ।

    • @malkitsingh8730
      @malkitsingh8730 4 года назад +2

      Right Ji.

    • @amardeep7770
      @amardeep7770 7 месяцев назад +1

      Bilkul sahi keha

    • @GurpalSinghSonakapuri-tm4ov
      @GurpalSinghSonakapuri-tm4ov 3 месяца назад +1

      ਬਿਲਕੁਲ ਸਹੀ ਗੱਲ ਹੈ ਵੀਰ ਜੀ ਤੁਹਾਡੀ ਗੱਲ ਚ ਬਿਲਕੁਲ ਸੱਚਾਈ ਹੈ

  • @jagjitsingh9160
    @jagjitsingh9160 4 года назад +13

    ਬਹੁਤ ਹੀ ਸ਼ਰਮ ਦੀ ਗੱਲ ਹੈ ਲੋਕ ਝੂਠੇ ਨੂੰ ਝੂਠਾ ਕਹਿਣ ਲਈ ਵੀ ਆਪਣੀ ਬਰਾਦਰੀ ਜਾਂ ਦੂਸਰੇ ਨਾਲ ਜ਼ੁਲਮ ਦੀ ਆੜ ਬਣਾ ਕੇ ਗੱਲ ਕਰਦੇ ਨੇ ਸੱਚ ਕਹਿਣ ਲਈ ਊਲ ਜਲੂਲ ਹੀ ਕਹਾਣੀਆਂ ਬਣਾ ਦੇਂਦੇ ਨੇ।ਮਰਦਾ ਜਿਸਦਾ ਓਸ ਨੂੰ ਇਲਮ ਕੀ ਤੇ ਕੋਣ ਕਿਵੇਂ ਸੱਚ ਹੈ। ਆਉ ਦਰਦੀ ਬਣ ਲੋਕਾਂ ਦਾ ਦਰਦ ਵੰਡਾਈਏ ਤੇ ਸੱਚ ਤੇ ਪਹਿਰਾ ਮਜ਼ਬੂਤ ਕਰਈਏ।

  • @gurpreetsinghsingh2657
    @gurpreetsinghsingh2657 4 года назад +75

    ਲੋਕੋ ਬਾਦਲਾਂ ਤੇ ਕਾਗਰਸ ਨੂੰ ਨਾ ਪਾਓ ਦੋਹਾਂ ਦੀ ਕਰਤੂਤਾਂ ਦੇਖੋ

  • @satbirsinghbaidwan4622
    @satbirsinghbaidwan4622 Год назад +8

    ਹੁਣ ਫੜ ਲਵੋ ਜੇਕਰ ਪਹਿਲਾਂ ਗਰਿਫਾਤ ਨਹੀਂ ਕੀਤਾ ਭਗੌੜਾ

  • @harmindersingh1872
    @harmindersingh1872 4 года назад +47

    ਇਹ ਜਿਹੜਾ ਮੋਨਾ ਬੰਦਾ ਹਰੇਕ ਗੱਲ ਨੂੰ ਕਹਿੰਦਾ ਹੈਂ ਕਿ ਸਾਨੂੰ ਪਤਾ ਨਹੀਂ ਹੈ ਇਸ ਦੇ ਡੰਡਾ ਨਹੀਂ ਦਿੱਤਾ ਹੋਣਾ ਕਦੇ ਤਾਂ ਪਤਾ ਹੋਣਾ ਸੀ

    • @SM-ls2se
      @SM-ls2se 3 года назад

      😃

    • @SM-ls2se
      @SM-ls2se 3 года назад

      😄

    • @randhawakaran57
      @randhawakaran57 3 года назад +2

      bai tere ditta c ,tainu taan pta ?

    • @amanbawa2880
      @amanbawa2880 3 года назад +1

      ਇਹ ਹਿਦੂੰ ਮਤ ਨਾਲ ਗੱਲ ਕਰਦਾ

    • @amanbawa2880
      @amanbawa2880 3 года назад

      Ramesh kumar ਦਾ ਵੀ ਕੰਮ ਲੱਗ ਜੂ

  • @ParamjitSingh-bj8xc
    @ParamjitSingh-bj8xc 3 года назад +20

    ਬੁਚੜ ਦਾ ਪਿੰਡ ਵਿਖੲੳੁਣ ਲੲੀ ਸੁਕਰੀਅਾਂ

  • @gurmeetSingh-yp3ko
    @gurmeetSingh-yp3ko 3 года назад +13

    ਸੁਮੇਧਸੈਣੀ ਤੇਰੀ ਧੀ ਯੈਹਣੀ ਦੱਸ ਕਿੱਥੇ ਹੈ ਤੇਰੀ ਧੀ ਤੂੰ ਕਿੱਥੇ ਹੈ

  • @gandhisharma1387
    @gandhisharma1387 3 года назад +9

    ਵੀਰ ਜੀ ਇਹਨਾਂ ਲੋਕਾਂ ਨੇ ਬਹੁਤ ਬੇਕਸੂਰ ਮਾਂਵਾ ਦੇ ਪੁੱਤ ਭੈਣਾਂ ਦੇ ਭਰਾ ਤਸੀਹੇ ਦੇ ਦੇ ਕੇ ਮਾਰੇ ਹਨ ਇਹਨਾਂ ਲੋਕਾਂ ਦੇ ਕੀੜੇ ਬਹੁਤ ਪੇਣੇ ਨੇ। ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀ ।

  • @gurjeetcanada2506
    @gurjeetcanada2506 4 года назад +24

    ਜੇ ਜੇਲ ਵੀ ਹੌ ਗੲੀ ਤਾ ਵੀ ਅੈਸ ਕਰਨੀ ਅਾ ਗਰੰਟੀ ਅਾ ਸਰਕਾਰ ਵੀ ੳੁਸਦੀ ਅਾ

  • @j.s3592
    @j.s3592 4 года назад +22

    Singh speaks bravely

  • @jagrajsingh2003
    @jagrajsingh2003 4 месяца назад +3

    ਸੁਮੇਧ ਸੈਣੀ ਦਾ ਬੀ ਨਾਸ ਹੋਣਾ ਚਾਹੀਦੈ ਤਾਂਂ ਜੋ ਇਹਦਾ ਗੰਦਾ ਬੀ ਕਿਸੇ ਹੋਰ ਦਾ ਨੁਕਸਾਨ ਨਾਂ ਕਰ ਸਕੇ !

  • @technicalad8501
    @technicalad8501 4 года назад +31

    ਬਾਦਲ ਜੁੰਡਲੀ,ਰਾਜ,ਕੇਂਦਰ ਸਰਕਾਰ ਬਚਾ ਰਹੀ ਹੈ।

  • @harmeetkaur4733
    @harmeetkaur4733 3 года назад +7

    ਭਾਰਤ ਸਰਕਾਰ ਦੇ ਬੁੱਕਲ ਵਿੱਚ ਬੈਠੇ ਨੇ ਸੈਨੀ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਊਸਾਮਾ ਬਿਨ ਲਾਦੇਨ ਆਰਮੀ ਕਵਾਟਰ ਕੋਲ ਸੀ ਏਸੇ ਤਰ੍ਹਾਂ ਇਹ ਭਾਰਤ ਸਰਕਾਰ ਕੋਲ

  • @Rupinder-t5t
    @Rupinder-t5t 4 года назад +6

    Anchor is good .... young talented very good Punjabi....
    Keep up the good work!!!!

  • @GurdeepSingh-kn2uy
    @GurdeepSingh-kn2uy 7 месяцев назад +5

    ਪੁਲਿਸ ਵਿਚ ਗ਼ਲਤ ਤਰਕੀਆ ਦੇ ਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ

  • @harbindaratwal
    @harbindaratwal 4 года назад +25

    He killed lawyers.,doctors, engineers, students, professors. Farmers, businessmen, policemen, women's. Kid's so sad.

  • @bahadarmaan8060
    @bahadarmaan8060 3 года назад +7

    ਅਸਲੀ ਗਦਾਰ ਬਾਦਲ ਨੇ ,ਆਪਣੀ ਪਾਰਟੀ ਨੂੰ ਪੰਥ ਦੱਸਣ ਆਲੇ ਬਾਦਲਾਂ ਨੇ ਸੈਣੀ ਡੀਜੀਪੀ ਲਾਇਆ, ਇਜ਼ਹਾਰ ਆਲਮ ਉਹ ਵੀ ਬੁਚੜ ਸੀ ਉਸ ਦੀ ਘਰਵਾਲੀ ਨੂੰ ਟਿਕਟਾਂ ਦੇ ਨਿਵਾਜਿਆ , ਮਰੀਆਂ ਜਮੀਰਾਂ ਦੇ ਲੋਕ ਫਿਰ ਬਾਦਲਾਂ ਨੂੰ ਪੂਜਦੇ ਨੇ ,

  • @kiranjitsidhu7938
    @kiranjitsidhu7938 3 года назад +5

    ਮਿਰਚਾਂ ਲਾਕੇ ਡੰਡਾ ਦੇਣਾ ਚਾਹੀਦਾ ਹੈ ਸੈਣੀ ਦੇ

  • @rbrar3859
    @rbrar3859 7 месяцев назад +3

    ਇਸ ਸੈਣੀ ਨੇ ਬਾਦਲਾਂ ਦਾ ਬੇੜਾ ਗਰਕ ਕਰ ਦਿੱਤਾ ਹੈ।
    ਤੇ ਬਾਦਲਾਂ ਨੇ ਪੰਥ ਤੇ ਸਿੱਖ ਕੌਮ ਦਾ ਉਹ ਨੁਕਸਾਨ ਕੀਤਾ ਜਿਹੜਾ ਪੁਰਾ ਨਹੀ ਹੋ ਸਕਦਾ।

  • @Want738
    @Want738 4 месяца назад +3

    ਅੱਖਾਂ ਵਿੱਚ ਕੱਟਾ ਪਾਇਆ ਜਾਂਦਾ ਹੈ

  • @ਬੱਲੇਬੱਲੇ-ਨ7ਸ
    @ਬੱਲੇਬੱਲੇ-ਨ7ਸ 2 года назад +5

    ਇਹ ਭੱਜ ਕਿਉਂ ਰਿਹਾ? ਇਹ ਤਾਂ ਡਾਇਰੈਕਟਰ ਜਨਰਲ ਰਿਹਾ ਪੁਲਸ ਦਾ

  • @lalliwalia366
    @lalliwalia366 Год назад +3

    Thanks veer pind bale da sach bol riha a

  • @satbirsinghbaidwan4622
    @satbirsinghbaidwan4622 Год назад +5

    ਪਹਿਲਾਂ ਇਹ ਤਾ ਪਤਾ ਕਰੋ ਇਹ ਬੰਦਾ ਇਸੇ ਪਿੰਡ ਦਾ ਹੈ ਤਾ ਮੀਡੀਆ ਦਾ

  • @jagrajsingh2003
    @jagrajsingh2003 4 месяца назад +4

    ਕੀ ਸੁਮੇਧ ਸੈਣੀ ਕੀੜੀ ਐ ਜਿਹੜਾ
    ਥਿਆਉਂਦਾ ਨੀ ? ਇਹ ਸਭ ਸਰਕਾਰ ਦੀਆਂ ਲੂੰਬੜ ਚਾਲੈਂ !😊

  • @satbirsinghbaidwan4622
    @satbirsinghbaidwan4622 Год назад +4

    ਕਿ ਗਲ 8ਸੈਕਟਰ ਚੰਡੀਗੜ੍ਹ ਛਡ ਦਿੱਤਾ ਹੁਣ

  • @satbirsinghbaidwan4622
    @satbirsinghbaidwan4622 Год назад +2

    ਪੂਰਾ ਡਰਾਮਾ ਹੈ ਪੰਜਾਬ ਦੇ ਹਾਲਾਤ ਖਰਾਬ ਕਰਨ ਲਗੇ ਦਬਾਰਾ ਪੈਸੇ ਆ ਗਏ ਪੰਜਾਬੀਆ ਕੋਲ

  • @balveerjalal5644
    @balveerjalal5644 4 года назад +16

    ਪੁਲਸ ਵਲੋਂ ਖਡਰ ਘਰਾਂ ਵਿਚ ਕਰ ਰਹੀ ਸਾਪੇ ਮਾਰੀ

  • @GurmeetSingh-cm6fm
    @GurmeetSingh-cm6fm 4 года назад +11

    ਜੇ ਬੰਦੇ ਦਾ ਪੁੱਤ ਆ ਤਾਂ ਆਵੇ ਮੈਦਾਨ ਵਿਚ ਗਿੱਦੜਾਂ ਵਾਂਗ ਕਿਉ ਲੁਕ ਦਾ

  • @rajwantkaur1408
    @rajwantkaur1408 3 года назад +7

    ਲੋਕੋ ਅਜੇ ਵੀ ਬੰਦੇ ਬਣਜੋ ਕਿਉ ਜੁੱਤੀਆ ਖਾਈ ਜਾਦੇ ਜੇ ਕਦੀ ਕੈਪਟਨ ਤੋ। ਕਦੀ ਬਾਦਲ ਤੋ ਜੇ ਤਾਡੇ ਵਿੱਚ ਅਜੇ ਵੀ ਅਣਖ ਹੈਗੀ ਆ ਤੇ ਦੋਨਾ ਨੂੰ ਨਾ ਵੋਟਾ ਪਾਓ ਦੋਨੋ ਗਦਾਰ ਪਾਪੀ ਨੇ ਕੁੱਟੀ ਵੀ ਜਾਦੇ ਤੇ ਲੁੱਟੀ ਵੀ ਜਾਦੇ ਛਰਮ ਕਰਲੋ ਲੋਕੋ।

  • @billuwalia6759
    @billuwalia6759 4 года назад +18

    Wasting time , Why Police came here in this village.
    Even Saini’s Parents were not lived here.Shame on Government & Police.
    No one knows Saini in his village He never came to this Village.
    Government & Police helping Saini.

    • @pammasidhu8033
      @pammasidhu8033 4 года назад

      Kagaji karwai bhi karni hundi hai veere is kute police wale bade magaramchha nu fadan di koshish na kar ke kagaji work kar ke imaan nu beach dende bas hor ena kuteya ne karna ki hai aam bande nu 2 ghnte ch fad lende ne

  • @KarnailKarnail-si2tc
    @KarnailKarnail-si2tc 7 месяцев назад +2

    Write Vedio Date, /month/Year / So that may be known reality's.

  • @tarsemsinghwahagurujitarse635
    @tarsemsinghwahagurujitarse635 4 года назад +4

    ਜੇ ਡਡਾ ਦਿਤਾ ਹੁਦਾ ਤਾ ਪਤਾ ਲਗਦਾ ਇਹਨੂੰ ਜਾਲਮ ਕਿ ਹੁਦਾ ਏ ਦੇ ਨਾਲ ਕਾਨੁ ਟੇਮ ਖਰਾਬ ਕਰ ਦਿਉ ਜੀ ਪਤਰਕਾਰ ਸਾਹਿਬ

  • @playstore8455
    @playstore8455 2 года назад +2

    Veer ji app aam logo sai pouch rahay ho. D.g.p. sumedh Saini sai to police sarkar or kanoon b darta hai.

  • @KuldeepSingh-my4zj
    @KuldeepSingh-my4zj 4 года назад +14

    ਵਾਹਿਗੁਰੂ ਦੇ ਘਰ ਦੇਰ ਅਾ
    ਹਨੇਰ ਨੀ

  • @ravidhaliwal5805
    @ravidhaliwal5805 3 года назад +5

    ਜਰਨਲ ਕੁਲਦੀਪ ਬਰਾੜ ਪੱਤੋ ਦਾ ਸੀ

  • @balvirdhaliwal6440
    @balvirdhaliwal6440 4 года назад +11

    ਪੁਲਿਸ ਵਾਲੇ ਬਾਈ ਜੀ ਗੋਗਲਉਆ ਤੌ ਮਿੱਟੀ ਝਾੜ ਰਹੇ ਹਨ। ਹੋਰ ਕੁੱਝ ਨਹੀਂ।

  • @DarshanSingh-nr1uw
    @DarshanSingh-nr1uw 4 года назад +5

    ਰਿਪੋਰਟਰ ਜੀ ਇਹ ਜੀਆ ਖਬਰਾਂ ਦੀ ਕੀ ਲੋੜ ਹੈ ਸੈਣੀ ਨੂੰ ਸਹੀ ਢੰਗ ਨਾਲ ਫੜਣ ਤਾਂ ਸਭ ਕੁਝ ਹੋ ਸਕਦਾ ਹੈ

  • @Sheera_billing
    @Sheera_billing 4 месяца назад +1

    Sikh koom zindabad zindabad zindabad Bhai Dilawar Singh soorma zindabaad ha sanit jarnail singh g bhindrawale zindabad zindabad zindabad

  • @balwinderhaans3765
    @balwinderhaans3765 4 месяца назад +2

    ਜਾਲਮ ਸ਼ੌਣੀ ਫਾਂਸੀ ਡਿਓ

  • @satbirsinghbaidwan4622
    @satbirsinghbaidwan4622 Год назад +3

    ਪਗੋੜਾ ਲਗਵਾਉਣ ਸਮੇ ਨਾਮੋਸ਼ੀ ਨਹੀਂ ਲੱਗਦੀ ਤੂੰ ਕੋਲ ਖੜ ਕੇ ਦੇਖਦਾ ਸੀ ਤਸੀਹੇ

  • @satbirsinghbaidwan4622
    @satbirsinghbaidwan4622 Год назад +2

    ਜਜ ਕੋਲ ਕੋਣ ਜਾ ਕੇ ਦੇਖੋ ਬੇਣੀ ਕੇਸ

  • @KamalSharma-hn5qq
    @KamalSharma-hn5qq 4 года назад +14

    वाह वेई वाह सुमेद सेनी के गांव में पुलिस ने छापा मारा यहां सेनी कभी आया ही नहीं पुलिस ड्रामे कर रही है

  • @sadhusingh8152
    @sadhusingh8152 4 года назад +8

    ਭਰਾ ਜੀ ਵੀਰ ਜੀ ਅੰਗਰੇਜਾਂ ਦੀ ਬੈਗਾਨੀ ਜ਼ਾਲਮ ਸਰਕਾਰ ਨਾਲ ਸੰਗਰਸ ਲੜਾੲੀ ਯੁੱਧ ਅਖੀਰ ਜ਼ਾਲਮ ਅੰਗ਼ਰੇਜ ਚਲੇ ਗੲੇ ਪਰ ਅਾਹ ਕੋਣ ਅਾ ਗੲੇ ਜ਼ਾਲਮ ਲੋਕ ਡਾਕੂ ਰੂਪੀ ਸਰਕਾਰਾਂ ਕਾਗ਼ਰਸ bjp ਅਖੋਤੀ ਅਕਾਲੀ ਹੁਣ ਦੱਸੋ ਕੀ ਕਰੀੲੇ ,,ਅਾਓ ਪੰਜਾਬ ਬਚਾੲੀੲੇ,,,

  • @satbirsinghbaidwan4622
    @satbirsinghbaidwan4622 Год назад +2

    ਕਦੇ ਨਹੀਂ ਗਰਿਫਾਤ

  • @vishalsinghrajasansi20
    @vishalsinghrajasansi20 4 года назад +11

    ਕਮਲ ਮਾਰੀ ਜਾਂਦੇ ਹੋ। ਸੈਣੀ ਦਾ ਪਿੰਡ ਜਿਲ੍ਹਾ ਸ਼ਿਮਲਾ ਹਿਮਾਚਲ ਵਿੱਚ ਹੈ

  • @yadvindersingh9951
    @yadvindersingh9951 2 года назад +2

    Waheguru

  • @2o777
    @2o777 4 года назад +3

    ਭਾਈ ਸਾਹਿਬ, ਸਮੇਂ ਦੀ ਗੱਲ ਹੈ। ਮੇਰੇ ਪਿਤਾ ਜੀ ਨੂੰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਮਾਰਿਆ ਸੀ। ਨਿਰਦੋਸ਼। ਹੁਣ ੳਸ ਸਮੇਂ ਨੂੰ ਪੰਜਾਬ ਦੇ ਲੋਕ ਭੁੱਲ ਗਏ ਹਨ।

  • @malkitsingh8730
    @malkitsingh8730 4 года назад +6

    Saini nu Sja ta jarur milegi.

  • @KuljeetSinghkulgitsinghKuljeet
    @KuljeetSinghkulgitsinghKuljeet 4 месяца назад +2

    Police. Officer. Apraadee aaa.. Goleeaaa. Day.seekar.ho.jaan.firr.khush.ooo.tuci...

  • @darshanSingh-qc1ho
    @darshanSingh-qc1ho 3 года назад +5

    ਪਾਪੀ ਨੂੰ ਸਜਾ ਦਿਉ

  • @DavinderSingh-vp1zr
    @DavinderSingh-vp1zr Год назад +2

    Good👍

  • @SatbirSinghBaidwan
    @SatbirSinghBaidwan Месяц назад

    ਪਿਡਾ ਦਾ ਬਾਈ ਸਾਰਿਆਂ ਦਾ ਇਹੋ ਹਾਲ ਪਿਡਾ ਵਾਲੇ ਨਾ ਸਾਥ ਦੇਣ ਤਾ ਕਿੱਥੇ ਟਾਈਮ ਪਾਸ ਹੁੰਦਾ ਸਾਡਾ ਪਿੰਡ ਤੇ ਕੋਟ ਕਚੇਰਿਆ ਪਿੰਡਾ ਵਿਚ ਹੈ ਅਸੀਂ ਵਾਲੇ ਹਾ ਚਾਹੇ ਉਹ ਹਰਿਆਣਾ ਦੇ ਹੋਣ ਚਾਹੇ ਪੰਜਾਬ ਦੇਸ਼ ਤੋ ਅਸੀਂ ਕਿ ਲੈਣਾ ਆਪਣੀਆਂ ਮਾ ਇਡਿੰਆ, ਭਾਰਤ

  • @darshansingh4293
    @darshansingh4293 4 года назад +11

    BADALS ne Saini kolo bahut kush karwaia. Jihrha badalan nu votan paun wele socho. Kyon murakh bando Ho.

  • @gsproductiongurdaspur5019
    @gsproductiongurdaspur5019 4 года назад +5

    rames ji ne sahi gal kiti hai

  • @sukhpreetladdi459
    @sukhpreetladdi459 3 года назад +2

    Ahi lok jo hun bolda a.oda police jdo pind audi hyu ja bazzar which mtercyle police fad laindi hyu ta akhda hona jo thoda DGP o sada pind da

  • @majoruppal7552
    @majoruppal7552 3 года назад +2

    Saini da jagdeep juj no kes da dio

  • @mohangrewal8284
    @mohangrewal8284 4 года назад +10

    Police is making petrole bill do you think he is hiding here

  • @KuljeetSinghkulgitsinghKuljeet
    @KuljeetSinghkulgitsinghKuljeet 4 месяца назад +2

    ❤❤❤❤

  • @gurmindersingh8182
    @gurmindersingh8182 3 года назад +2

    Singh Saab speak truth

  • @KuljeetSinghkulgitsinghKuljeet
    @KuljeetSinghkulgitsinghKuljeet 4 месяца назад +2

    Kanoon. Apraadee. Aaa. Day. Fulaa.day.har.paway... Firr. Khush. Ooo. Tuci...

  • @anshrandhawa1087
    @anshrandhawa1087 4 года назад +2

    Very. Good. Sardar. Je

  • @khalsaakal8059
    @khalsaakal8059 3 года назад +1

    ੲੇਵੀ ਕੱਜਰ ਵਾ ਜਿਹਰਾ ਦੱਸ ਰਿਹਾ

  • @vikasmahajan1104
    @vikasmahajan1104 4 года назад +3

    Supreme court granted 4 week time on arrest warrant.

  • @AmandeepSingh-k1q
    @AmandeepSingh-k1q 6 дней назад

    ਪਿੰਡ ਕਿਹੜਾ ਜੀ

  • @HardialSingh-o3f
    @HardialSingh-o3f 4 месяца назад

    ਸਮੇਦ ਸੈਣੀ ਸਰਕਾਰ ਨੇ ਆਪ ਹੀ ਭਗੌੜਾ ਕਰਵਾਇਆ ਹੈ, ਸਰਕਾਰ ਦੇ ਸਪੋਟ ਹੈ 😊

  • @playstore8455
    @playstore8455 2 года назад +1

    Agar koi aam Aadmi hota to ous aadmi ko kab ka police nai pakar liya hota.

  • @AmandeepSingh-k1q
    @AmandeepSingh-k1q 6 дней назад

    ਪਿੰਡ ਕਿਹੜਾ ਜੀ ਦੱਸੂ

  • @everydaygrocers4895
    @everydaygrocers4895 3 года назад +3

    NOBODY WILL DO IT EXCEPT USING THE CASE FOR POLITICAL MILEAGE . WHY DO ,NT QUESTION THOSE WHO MADE HIM DGP DESPITE SERIOUS ALLEGATIONS ?

  • @SurjitSingh-o6p
    @SurjitSingh-o6p 4 месяца назад

    Baly bai singh sach bol riha very good sardar sahib

  • @kalapoonia5650
    @kalapoonia5650 4 года назад +11

    ਬਾਦਲਾ ਦੇ ਇਸ਼ਾਰੇ ਤੇ ਕੰਮ ਹੋਇਆ

  • @terralight9098
    @terralight9098 4 года назад +2

    Sari police sumed seni ne.kis kis de postar lavo ge.punjab da bera garak Ina ne kita

  • @hothiharnansingh5131
    @hothiharnansingh5131 2 года назад

    Hor kisa nu police nai fadna hove te police risatdaar chuk lendi phone trace hor kiyeee technology de use kra lendi etha pta Kyo koi technology de network onde pya aaa

  • @amriksinghaulakh3965
    @amriksinghaulakh3965 4 года назад +3

    ਮਿਲਦਿਆਂ ਹੀ ਕੁੱਤੇ ਦਾ incounter ਕਰਦੋ ।

  • @SunilKumar-nq9xt
    @SunilKumar-nq9xt 4 года назад +2

    WE WANT JUSTICE VIOLENCE INTERNATIONAL HUMAN RIGHTS ACT BY SAINI HAND OVER TO INTERNATIONAL COURT

  • @harjeetcanada7980
    @harjeetcanada7980 4 года назад +6

    Hanji. 🙏

  • @jogindersaini7200
    @jogindersaini7200 3 месяца назад

    ਪਿੰਡ ਵਿੱਚ ਕਈ ਤਾਂ ਆਪਣੀ ਜ਼ਬਾਨ ਦੱਬਕੇ ਗਲ ਕਰਦੇ ਹਨ। 😮

  • @SurinderKaur-cp9wz
    @SurinderKaur-cp9wz 2 года назад +1

    Ghar wale ??

  • @satveendersinghkala
    @satveendersinghkala 4 года назад +6

    Sikh sher aa

  • @jathedarsaidpur6130
    @jathedarsaidpur6130 4 года назад +4

    Wahiguru..g

  • @sewasingh5353
    @sewasingh5353 4 года назад +3

    About Saini inquire from dobal also

  • @bukansinghsingh4687
    @bukansinghsingh4687 4 года назад +3

    Veer koei chaj da Banda lab

  • @AvtarSingh-rg9hy
    @AvtarSingh-rg9hy Месяц назад

    ਖੰਡਰ ਬਣ ਜਾਂਦੇ ਹਨ ਇਹੋ ਜਿਹੇ ਅਸਥਾਨ.

  • @harleengill4516
    @harleengill4516 4 года назад +1

    सूमेधसैनीबदानहीबूचडहैदोनासरकारादीसिहतेसिखनोजवनसहीदकीतेदोनापाबाइ

  • @Pattongnchvac
    @Pattongnchvac 4 года назад +3

    Hello sir ji Shukla

  • @amarjitsinghamarjitsingh6197
    @amarjitsinghamarjitsingh6197 4 года назад +3

    ਇਹਨੁੰਜਿਉਦੇਸਾੜਕਿਜਾਇਦਾਤਾ।ਕੁਰਕਹੋਣੀਆਚਾਹੀਦੀਆਮੁੰਡੇਮਾਰਕਿਹਰਾਮਦੀਆ।ਜਾਇਦਾਤਾਬਣਾਇਆਹਰਾਮੀਨੇਸਰਕਾਰੀਕੁਤਾਹੇਸਰਕਾਰਾਨੇਲੁਕੋਰਖਿਆ।ਇਹਦੇਪੁਲੀਸਵਾਲੇਜੇਡ।ਸੁਰਖਿਆ।ਵਾਲੇਵੀਛਿਤਰਾਲਾਇਕਹਣ।ਨੋਕਰੀਆਤੋਕਡਣਵਾਲੇਨੇ।ਸਭ ਡਰਾਮੇਬਾਜੀ।ਕੇਪਟਨਦੀਤੇਬਾਦਲਾਦੀਇਹਨਾਦੇਹੀਫਾਰਮਹਾਉਸਾਚ।ਲੁਕਿਆ।ਹੇਸਾਲਾ

  • @Team_hary_singh_
    @Team_hary_singh_ 4 месяца назад

    Singh na. Kho. Ji.

  • @paramvirsingh3642
    @paramvirsingh3642 4 года назад +7

    84 84 kri jano o , 84 to pehla ki hoya oh vi dasya kro jad bus cho kad kad marde c

  • @parmjitlegha9892
    @parmjitlegha9892 2 года назад

    ਮੰਦੇ ਕੰਮੀ ਨਾਨਕਾ, ਜਦ ਕਦ ਮੰਦਾ ਹੋਏ

  • @tangocharly4217
    @tangocharly4217 4 года назад +4

    Vekho aena d ਇੰਟਰਵਿਊ aena ne ani mehnat kar k ghar ਲੱਭਿਆ,,,,,,
    Ashke tere ਮੀਡੀਆ ਵਾਲਿਓ,,,,,,
    ਓਸ da ਪਿਸ਼ਾਬ ਘਰ v ਦਿਖਾ ਦੇਵੋ ਕਿਉ ਕਿ ਪੁਰਾਣਾ ਇੱਟਾਂ da ਬਾਥਰੂਮ v ਹੋਣਾ ਉਹ ਵੀ ਦਿਖਾ de,,,
    ਲੋਕਾਂ nu

    • @SarbjeetSingh-vd3io
      @SarbjeetSingh-vd3io 4 года назад +1

      ਪੁਲਿਸ ਦੇ ਵੇਖੋ ਕਾਰੇ ਜਿਹੜੀ ਖੰਡਰਾ ਚੋਂ ਸੈਣੀ ਨੂੰ ਭਾਲੇ
      ਭਲੇਮਾਨਸੋ ਸੈਣੀ ਇਥੋਂ ਮਿਲੇਗਾ ਦਿਮਾਗ਼ ਤੋਂ ਕੰਮ ਲਓ ਯਾਰ

  • @KuljeetSinghkulgitsinghKuljeet
    @KuljeetSinghkulgitsinghKuljeet 4 месяца назад

    Bay. Kasur. Sonu. Nee. Marayaaa. Police. Nay

  • @nachankudanmankachao9845
    @nachankudanmankachao9845 3 года назад +1

    Hun v badal de hath heth hou

  • @sakattarsingh7515
    @sakattarsingh7515 4 года назад +4

    Pnjab. Bachaunaa. Tee. Badal. Aur. Congress. Nu. Vote. Naa. Paau

  • @mandeepsinghhundal6154
    @mandeepsinghhundal6154 4 года назад +6

    Pulice di sha nal hi ya fack pulice

  • @pyarasingh15
    @pyarasingh15 2 года назад +2

  • @kuldipsingh8072
    @kuldipsingh8072 3 года назад +2

    Lok Change Hon tan Badlan Da Sath Chad Den Nahin Bahut Mada Hona Aaun wale Samme Ch

  • @BhagwanSingh-zy3qr
    @BhagwanSingh-zy3qr Год назад

    ਬੁੱਚੜ ਸੀ ਸੁਮੇਧ ਸੈਣੀ ਬਹੁਤ ਪਾਪ ਕੀਤਾ