Sumedh Saini ਦੇ ਸਾਥੀ ਨੇ ਖੋਲ੍ਹੇ ਭੇਤ, ਕਿਵੇਂ Multani ਤੇ ਬੁਲਾਰਾ ਨੂੰ ਮਾਰਿਆ | Exclusive Interview

Поделиться
HTML-код
  • Опубликовано: 1 фев 2025

Комментарии • 104

  • @royalhistoricalpanjab9501
    @royalhistoricalpanjab9501 4 года назад +22

    ਸਲੂਟ ਏ ਬਾਬਾ ਜੀ ਸਾਡਾ ਦੇਸ਼ ਇੱਕ ਦਿਨ ਜਰੂਰ ਹੋਵੇਗਾ ਗੁਰੂ ਸਾਹਿਬ ਅੰਗਂ ਸੰਗਂ ਸਹਾਈ ਨੇ ਇਹਨਾਂ ਸਿੰਘਾਂ ਦੇ ਜਿਹਨਾਂ ਸੰਤਾਂ ਦਾ ਸਾਥ ਮਾਣਿਆ।

  • @Sukhwinder5567.
    @Sukhwinder5567. 3 года назад +8

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।

  • @ਸਾਊਪੰਜਾਬੀ
    @ਸਾਊਪੰਜਾਬੀ 4 года назад +21

    ਭਲਿੰਦਰ ਵੀਰੇ ,ਤੁਹਾਡੀ ਬੇਬਾਕ ਤੇ ਦਲੇਰਾਨਾ ਪੱਤਰਕਾਰੀ ਨੂੰ ਸਲਿਊਟ ਤੇ ਤੁਸੀ ਬਹੁਤ ਅਹਿਮ ਤੇ ਜਰੂਰੀ ਕਾਰਜ ਕਰ ਰਹੇ ਹੋ

  • @madanmohansingh8550
    @madanmohansingh8550 4 года назад +17

    ਵਹਿ ਬੁੱਢੇ ਸ਼ੇਰ ਦੇ ਜਿਉਂਦੇ ਵਸਦਾ ਰਹੋ 🥀🌹🌻🌷🌺👍ਡਾਕਟਰ ਭਗਵਾਨ ਸਿੰਘ ਸੁਭਾ ਵੀ ਭਗਵਾਨ ਹੀ ਹਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਸਟਲ ਨੰਬਰ ਵਨ ਜਿੰਦਾਬਾਦ

  • @ManjinderSingh-hb6bl
    @ManjinderSingh-hb6bl 4 года назад +12

    ਡਾਕਟਰ ਭਗਵਾਨ ਸਿੰਘ ਤੈਨੂੰ ਵਾਹਿਗੁਰੂ ਤੰਦਰੁਸਤੀ ਬਖਸੇਂ ਉਮਰ ਲੰਬੀ ਕਰੇ।

  • @vassansingh3421
    @vassansingh3421 4 года назад +12

    You are true sikh Dr. Sahib

  • @sansarsinghmiani9316
    @sansarsinghmiani9316 4 года назад +16

    ਬਲਵੰਤ ਸਿੰਘ ਮੁਲਤਾਨੀ ਦੀ ਫੋਟੋ ਵੀ ਛਾਪਦੇ ਰਿਹਾ ਕਰੋ ਜੀ ਜਦੋਂ ਉਹ ਆਪਣੀ ਡਿਊਟੀ ਕਰਦਾ ਸੀ ਧਨਵਾਦ ਜੀ

    • @tamashbeen6610
      @tamashbeen6610 4 года назад

      Attwaad te banday maran di duty?

    • @SurinderSingh-io4uh
      @SurinderSingh-io4uh 4 года назад +4

      Gurjant Singh ਤੇਰੇ ਵਰਗੇ ਸਰਕਾਰੀ ਦਲਾਲ ਤਾਂ ਭਗਤ ਸਿੰਘ ਨੂੰ ਵੀ ਗ਼ਦਾਰ ਕਹਿੰਦੇ ਸਨ

  • @jaswinderpalsingh393
    @jaswinderpalsingh393 4 года назад +13

    ਸਘਰਸੀ ਯੋਧਾ ਨੇ ਬਾਬਾ ਜੀ

  • @Mrindia699
    @Mrindia699 4 года назад +9

    ਬਜ਼ੁਰਗੋ ਮਾਲਕ ਆਪ ਜੀ ਨੂੰ ਤੰਦਰੁਸਤੀ ਬਖਸ਼ੇ 🙏

  • @jaswinderdanipur4113
    @jaswinderdanipur4113 4 года назад +13

    Veer जी आप एक बड़ा ही लोका दे हक़ दी आवाज़ उठा रहे ho सुमेद सैनी इंसान नहीं वहसी दरिंदा है इस बन्दे नु तगडी राजनीति सोपोट है अगर नेशनल मिडिया इस पर डिबेट करवाये तो ये जालिम इसके अंजाम तक पहुँच सकता है आप को सल्यूट है veere जो सैनी दे खिलाफ मुहीम चला रहे ho

  • @anmolbrar3391
    @anmolbrar3391 4 года назад +4

    ਵਾਹਿਗੁਰੂ ਜੀ ਬਾਦਲ ਦੀ ਜਿੰਦਗੀ ਨੂੰ ਕੁਝ ਸਮਾਂ ਕਢਵਾਉਣ ਤਾਂ ਕਿ ਉਹਨੂੰ ਆਪਣੇ ਕੰਮਾਂ ਕਾਰਾਂ ਨੂੰ ਵੀ ਦੇਖਣ ਲਈ ਵੀ ਸਚਾਈ ਦੀ ਲੋੜ ਹੈ, ਐ ਜੋ ਸਚਮੁੱਚ ਹੀ ਜੁਲਮ ਕਰਵਾਉਣ,ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੀਆਂ ਬੇਅਦਬੀ ਕਰਨ ਵਿੱਚ ਇਹ ਕੰਮ ਕਰਨ ਦੀ ਕੀਮਤ ਦੇ ਨਤੀਜਿਆਂ ਨੂੰ ਵੀ ਦੇਖਣ ਦੀ ਲੋੜ ਹੈ ਜੀ। ਧੰਨਵਾਦ ਜੀ।

  • @freedomsardar6557
    @freedomsardar6557 4 года назад +6

    Great man

  • @gurcharnsingh6959
    @gurcharnsingh6959 4 года назад +8

    whaguru ji Mehar kare on this Parsons

  • @vickymallhi844
    @vickymallhi844 4 года назад +5

    You nice jee good news

  • @jsandhusandhu1383
    @jsandhusandhu1383 4 года назад +6

    ਡਾਕਟਰ ਭਗਵਾਨ ਸਿੰਘ ਤੋਂ ਬਲੂ ਸਟਾਰ ਬਾਰੇ ਸੰਤਾ ਬਾਰੇ ਪਾਕਿਸਤਾਨ ਫੇਰੀ ਬਾਰੇ ਸਮੁਚੇ ਸਿੱਖ ਸੰਘਰਸ਼ ਬਾਰੇ ਡਿਟੇਲ ਜਾਣਕਾਰੀ ਦਾ ਵੀਡੀਓ ਬਣਾਓ ਜੀ .

  • @kuldiprrvirk7544
    @kuldiprrvirk7544 4 года назад +17

    ਪੰਜਾਬੀਓ ! ਨੈਸ਼ਨਲ ਟੀ ਵੀ ਚੈਨਲ ਚੈੱਕ ਕਰ ਕੇ ਵੇਖੋ, ਆਜ ਤਕ , ਜੀ ਟੀ ਵੀ, ਏ ਬੀ ਪੀ , ਰਿਪਬਲਿਕ ਭਾਰਤ, ਨਿਉਜ਼ ਨੈਸ਼ਨਲ ਆਦਿ ਇੱਕ ਵੀ ਹਿੰਦ ਚੈਨਲ ਤੇ ਕਿਸਾਨ ਅੰਦੋਲਨ ਬਾਰੇ ਇੱਕ ਖ਼ਬਰ ਵੀ ਨਸ਼ਰ ਨਹੀ ਕੀਤੀ ਜਾ ਰਹੀ। ਕਿਉੰ ? ਇਹਨਾਂ ਮਤਲਬੀ ਅਕਿ੍ਰਤਘਣਾ ਨੂੰ ਪੰਜਾਬ ਦੀ ਕੋਈ ਲੋੜ੍ਹ ਨਹੀ , ਚਿੰਤਾ ਨਹੀ। ਕਿਉੰਕਿ , ਹੁਣ ਇਹਨਾਂ ਨੂੰ ਕਣਕ , ਚਾਵਲ ਨਹੀ ਚਾਹੀਦੇ। ਕੇਵਲ ਬਾਰਡਰਾਂ ਤੇ ਮਰਵਾਉਣ ਲਈ ਸਿੱਖਾਂ ਦੇ ਜਵਾਨ ਪੁੱਤ ਚਾਹੀਦੇ ਹਨ। ਹੋਰ ਤੁਹਾਡੀ ਕੋਈ ਲੋੜ੍ਹ ਨਹੀ। ਸਾਡੇ ਬੱਚੇ ਜ਼ਮੀਨਾਂ ਵੇਚ ਵੇਚ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਲਈ ਧੜਾਧੱੜ ਜਾ ਰਹੇ ਹਨ। ਇਹ ਛਾਤਰ ਚਾਣਕਿਆ ਬਾਗ਼ੋਬਾਗ਼ ਹੋ ਰਿਹਾ ਹੈ।
    ਅਜ਼ਾਦੀ ਹੀ ਇੱਕੋ ਇੱਕ ਹੱਲ ਹੈ। ਅੱਜ ਤੁਰ ਪਵੋ , ਭਾਵੇੰ ਕੱਲ।

    • @SurinderSingh-io4uh
      @SurinderSingh-io4uh 4 года назад +1

      kuldiprr virk ਠੀਕ ਕਿਹਾ ਵੀਰ ਜੀ ਪਰ ਸਾਡੀ ਕੌਮ ਵਿੱਚ ਏਕਤਾ ਨਾਂ ਦੀ ਕੋਈ ਚੀਜ਼ ਨਹੀਂ ਜਿਸ ਦਾ ਲਾਭ ਵਿਰੋਧੀ ਲੈ ਰਹੇ ਹਨ

  • @gillboys8040
    @gillboys8040 3 года назад +1

    Waheguru 😭😭😭😭

  • @raksvirsingh3230
    @raksvirsingh3230 4 года назад +17

    Kutte saini de kirre pawe waheguru g

  • @ghumanfamily1
    @ghumanfamily1 4 года назад +8

    ਇੰਟਰਵਿਊ ਦਾ 75% ਸਮਾਂ ਪੱਤਰਕਾਰ ਬਿਨਾ ਵਜ੍ਹਾ ਖਾਈ ਜਾਂਦਾ ਹਰੇਕ ਵੀਡੀਓ ਚ

  • @sidhubalwinder6612
    @sidhubalwinder6612 4 года назад +5

    good job

  • @James-Prinsep
    @James-Prinsep 4 года назад +8

    Bhagwan Singh ji daler insan han

  • @bpositive8079
    @bpositive8079 4 года назад +8

    DGP Virk is on same level, can you try to do something about DGP Virk? thanks

  • @hardeepkingra9542
    @hardeepkingra9542 10 месяцев назад

    Wah bapuji salute aa tuhade jajbe nu

  • @pritamsinghsekhon2843
    @pritamsinghsekhon2843 3 года назад +2

    History Punjab once ਖਾਲਸਾ ਰਾਜ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਦੇ ਰਾਜ ਸਮੈ ਇੱਕ ਵੀ ਮੁਲਜ਼ਮ ਨੂੰ ਮੋਤ ਦੀ ਸਜ਼ਾ ਨਹੀਂ ਨਾਂ ਮਹਾਰਾਜ ਸਾਹਿਬ ਫਰੀਦਕੋਟ ਦੇ ਰਿਆਸਤੀ ਰਾਜ ਸਮੈ ਅਤੇ ਲੋਕ ਰਾਜ ਕੀ ਬੋਲਦਾ ਸੰਸਾਂਰ ਵੇਖ ਰਿਹਾ - ਪੁਸ਼ਤਪਣਾਈ ਹੱਥ ਤੇ ਪਹੁੰਚ ਸਿਆਸਤ

  • @lakhwinderkaur4814
    @lakhwinderkaur4814 2 года назад +1

    ਮੇਰੇ ਵੀਰ ਜੀ ਮੀਡੀਆ ਜੀ ਸੈਣੀ ਚੋਰ ਨੇ ਲੋਕਾਂ ਦੇ ਬੱਚੇ ਚੁੱਕੇ ਚੁਕ ਚੁਕ ਕੇ ਖੱੜੇ ਬਾਪੂ ਜੀ ਸੱਚ ਬੋਲ ਨੇਂ ਮੀਡੀਆ ਜੀ

  • @pritpalsingh7180
    @pritpalsingh7180 2 года назад

    ਰਬ ਦੇ ਘਰ ਦੇਰ ਹੈ ਹਨੇਰਾ ਨਹੀ, ਇਨਸਾਫ ਰਬ ਜਰੂਰ ਕਰਦਾ ਹੈ ।

  • @jaideepsingh5014
    @jaideepsingh5014 3 года назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹ
    ਪ੍ਰਭ ਕੈ ਸਿਮਰਨਿ ਕਾਲੁ ਪਰਹਰੈ॥
    ਪ੍ਰਭ ਕੈ ਸਿਮਰਨਿ ਦੁਸਮਨੁ ਟਰੈ॥
    ਅੰਮ੍ਰਿਤ ਵੇਲੇ ਗੁਰੂ ਫ਼ਤਿਹ ਪ੍ਰਵਾਨ ਕਰੋ ਜੀ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹ

  • @rehanshusaini8377
    @rehanshusaini8377 4 года назад +9

    anchor saab tusi ghat bol leya karo ...jinu bulaya ohnu v bolan de yr ....

    • @laddipaul631
      @laddipaul631 4 года назад +2

      Yes

    • @punjabsingh3814
      @punjabsingh3814 4 года назад +2

      ਸਹੀ ਗੱਲ ਆ। ਆਪ ਹੀ ਬੋਲੀ ਜਾਂਦਾ ਹੁੰਦਾ

    • @nielbsingh
      @nielbsingh 4 года назад

      ਜਨਾਬ ਪੱਤਰਕਾਰੀ ਬੰਦ ਕਰ ਦਿਆਂ?

    • @harryhundal751
      @harryhundal751 4 года назад +1

      Niel bhalinder singh veer g gussa ni slah e dinde agle
      Constructive criticism

  • @bhupindervirk1563
    @bhupindervirk1563 3 года назад

    WAHEGURU JI WAHEGURU JI

  • @jsjsjssingh1194
    @jsjsjssingh1194 4 года назад +5

    ਸੂਰਮਾ ਸਰਦਾਰ ਵਾਹਿਗੁਰੂ

  • @Sukhwinder5567.
    @Sukhwinder5567. 3 года назад +2

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।

  • @Prabh71
    @Prabh71 3 года назад +2

    ਇਹ ਪੱਤਰਕਾਰ interview ਲੈ ਰਿਹਾ ਕੇ ਦੇ ਰਿਹਾ

  • @satnamkhattra6845
    @satnamkhattra6845 4 года назад +4

    punjab da no 1 Patarkar.

  • @harbanslal7287
    @harbanslal7287 3 года назад +1

    Lokan de chadde parhn vale dee aavaj vee jaldi band ho javegi .buri de krn vala nhi bachda

  • @vladimirmoolchandtrump9583
    @vladimirmoolchandtrump9583 4 года назад

    Courr di gwahi bare publicaly ni discuss kar sakde tusi

  • @vickygill3587
    @vickygill3587 3 года назад

    Patterkaar bhai saab Tenu interview v ni laini aundi.Baba bht peacefully Tenu apni story suna reha avein vichon toki jana

  • @bssran1966
    @bssran1966 8 месяцев назад

    Pattarkar ji pl.tell how many members of ur family or u interrogated by police in those days.

  • @vickygill3587
    @vickygill3587 3 года назад

    Pls change the anchor he is not listening to the docter Bhagwan Singh properly

  • @SatbirSinghBaidwan
    @SatbirSinghBaidwan Месяц назад

    ਬੁਚੜ ਕਦੇ ਨਾ ਡਰੇ ਨਾ ਕਦੇ ਮਰੇ ਨਾ ਮਰਦੇ ਹੈ

  • @PrabhjotSingh-ku5nv
    @PrabhjotSingh-ku5nv 4 года назад

    Interview lain wala.. Bai... Vadh bol. Rihaa.... Guest nu bolan da mauka hi nhi de riha...

  • @GagandeepSingh-bc9fw
    @GagandeepSingh-bc9fw 3 года назад

    Host reporter don't let him speak n didn't let him finish his talk. He interrupted the guest again and again. Not very good its irresistible

  • @GORAWALIA
    @GORAWALIA 4 года назад +2

    Saini has been charged with 302 .It means he should had been arrested immediately. But various governments and courts are giving him chance to manipulate the things.

  • @James-Prinsep
    @James-Prinsep 3 года назад

    Saini tey parcha darz karvao

  • @tamashbeen6610
    @tamashbeen6610 4 года назад +1

    Dhamodian de khakhar vich vatta suttan to pahila sochna chahida hai ke oh aa ke ladan giyaan.

  • @gurajsinghtravels
    @gurajsinghtravels 4 года назад

    Saja do

  • @jogidersingh9915
    @jogidersingh9915 4 года назад

    ਜਿਸਦਾ ਯਾਰ ਸੈਣੀ ਸਮਝ ਲਵੋ ਉਹ ਬੰਦਾ ਸੈਣੀ

  • @gurcharansinghgill8093
    @gurcharansinghgill8093 3 года назад +1

    ਵਸ਼

  • @rohit____7219
    @rohit____7219 3 года назад

    Saini Tainu Narka ch v thaa nhi milni....Beda gark hoje tera...kakh na rahe tera..saini putt tera time hun nede aa

  • @sukhadoabia9948
    @sukhadoabia9948 4 года назад +2

    Ankar aap e bole jana bmatlab

  • @g.s.randhawa2644
    @g.s.randhawa2644 4 года назад

    Aoa reporter dia bachia aina shore kio pa riha hai loud speake te bole riha a. Rola ghat kr

    • @nielbsingh
      @nielbsingh 4 года назад

      ਜਨਾਬ ਪੱਤਰਕਾਰੀ ਬੰਦ ਕਰ ਦਿਆਂ?

    • @MANJITSINGH-oc6rp
      @MANJITSINGH-oc6rp 3 года назад

      ਇੰਟਰਵਿਊ ਤੁਹਾਡੀ ਤੁਹਾਡੇ ਕਿਉਂਕਿ ਤਹਾਨੂੰ ਹਾਲਾਤ ਪਹਿਲਾਂ ਹੀ ਪਤੈ ਪਰ ਲੋਕ ਇੰਟਰਵਿਊ ਦੇਣ ਤੋਂ ਵਧ ਸੁਣਨਾ ਚਹੁੰਦੇ ਹਨ ਨਾਰਾਜ ਹੌਵੋ keap it up

  • @jagjitsidhu5508
    @jagjitsidhu5508 4 года назад +1

    sit mirgii keo nee girftar keetaa very bad

  • @hsmangat2280
    @hsmangat2280 4 года назад +4

    ANCHOR.intrupting

    • @nielbsingh
      @nielbsingh 4 года назад

      ਜਨਾਬ ਪੱਤਰਕਾਰੀ ਬੰਦ ਕਰ ਦਿਆਂ?

  • @khushidhir1372
    @khushidhir1372 4 года назад +1

    Sc kota da si saini

  • @bhattizorawarsingh
    @bhattizorawarsingh 4 года назад +1

    Tusi aa v das dinde ਗੁਰਚਰਨ te balli nu saini ne v ਕੁੱਟਿਆ c ਬਲਦੇਵ nu kina ਕੁੱਟਿਆ c ohna da ਕੁੱਟਣਾ dasta ohna dee ਕੂਟ khadi nai dasi...

    • @BhupinderSingh-fw7me
      @BhupinderSingh-fw7me 4 года назад +1

      ਸੈਣੀ ਬੁੱਚੜ ਨੇ ਬੜੇ ਸਿੰਘ ਸ਼ਹੀਦ ਕੀਤੇ ਆ

  • @sunilsood3069
    @sunilsood3069 4 года назад

    black mailer saini

  • @g.s.randhawa9446
    @g.s.randhawa9446 4 года назад

    Oh reportra aawadiyan jabliyan baad ch maarin bzurg nu bol len de

    • @nielbsingh
      @nielbsingh 4 года назад

      ਜਨਾਬ ਪੱਤਰਕਾਰੀ ਬੰਦ ਕਰ ਦਿਆਂ?

    • @g.s.randhawa9446
      @g.s.randhawa9446 4 года назад +2

      @@nielbsingh ehoji patarkari ton tan na ee theek wa. Jihnu interview kar rahe o ohnu boln ee ni dinde. Fizul jehi gal Cheek cheek ke kehnde o

  • @sansarsinghmiani9316
    @sansarsinghmiani9316 4 года назад +2

  • @sodichumar2454
    @sodichumar2454 3 года назад

    Uuujjjj

  • @mohankalu2276
    @mohankalu2276 4 года назад

    Aah jehre jass bajwa barge kanjar kisana agge ture firde a a sun lo kanjar ajj tkk ehna lyi koi khada Hoya kisana ne sirf badal captain nu kursian ditian

  • @karambirsingh9151
    @karambirsingh9151 4 года назад

    Papi saini,butcher butcher

  • @pankajmullanpur1396
    @pankajmullanpur1396 4 года назад

    Jo border cross krke pakistan gya
    Aap hi soacho kidda k sucha banda eh

    • @RaviRavi-ij9zh
      @RaviRavi-ij9zh 4 года назад

      Sucha karke tan hi tan sach bol reha. Apne hakk lai jadna har ik da hakk hai.

  • @pankajmullanpur1396
    @pankajmullanpur1396 4 года назад

    Saini sher🦁

  • @jaideepsingh5014
    @jaideepsingh5014 3 года назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹ
    ਪ੍ਰਭ ਕੈ ਸਿਮਰਨਿ ਕਾਲੁ ਪਰਹਰੈ॥
    ਪ੍ਰਭ ਕੈ ਸਿਮਰਨਿ ਦੁਸਮਨੁ ਟਰੈ॥
    ਅੰਮ੍ਰਿਤ ਵੇਲੇ ਗੁਰੂ ਫ਼ਤਿਹ ਪ੍ਰਵਾਨ ਕਰੋ ਜੀ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹ