ਆਹ ਬਾਬਾ ਵੰਡ ਰਿਹਾ ਪੈਸਿਆਂ ਦੀ ਪੰਡਾਂ, ਰੱਖੇ ਹੋਏ ਗੰਨਮੈਨ, ਪੱਤਰਕਾਰ ਕਿਉਂ ਬੈਠ ਗਿਆ ਪੈਰਾਂ ਵਿੱਚ | Jagdeep S Thali

Поделиться
HTML-код
  • Опубликовано: 20 окт 2024

Комментарии • 3,3 тыс.

  • @AmrinderSingh-nf9sw
    @AmrinderSingh-nf9sw 4 года назад +67

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ♥️⚘🌹💐🙏🙏
    ਵੀਰ ਜਗਦੀਪ ਸਿੰਘ ਥਲੀ ਨੂੰ ਹਮੇਸ਼ਾ ਤੰਦਰੁਸਤ ਚੱੜਦੀ ਕਲਾਂ ਚ ਰੱਖੇ 💐♥️⚘💞🌹

  • @khushipari2636
    @khushipari2636 4 года назад +26

    ਸਾਡਾ ਵੀਰ ਜਗਦੀਪ ਸਿੰਘ ਜੀ ਥਲੀ ਬੁਹਤ ਹੀ ਉੱਚੀ ਸੁੱਚੀ ਸੋਚ ਵਾਲਾ ਇਨਸਾਨ ਜਿਸ ਦੀਆਂ ਗੱਲਾਂ ਵਿਚੋਂ ਇਨਸਾਨੀਅਤ ਝਲਕਦੀ ਹੈ,ਮੈਨੂੰ ਮਾਣ ਹੈ ਬਾਈ ਤੇ, ਹਮੇਸ਼ਾਂ ਬਾਈ ਜੀ ਇਨਸਾਨੀਅਤ ਦੀ ਗੱਲ ਕਰਦੇ ਆ

  • @som882
    @som882 3 года назад +81

    ਥੱਲੀ ਵੀਰ ਦੀ ਗੱਲ ਸੱਚੀ ਹੋ ਗਈ।। ਇਹ ਬਾਬਾ ਤਾਂ ਭੱਜ ਗਿਆ।। ਅੱਜ 2 ਮਹੀਨੇ ਬਾਅਦ ਇਹ ਵੀਡੀਓ ਦੁਬਾਰਾ ਲੱਭ ਕੇ share ਕਰਨ ਲੱਗਾ ਹਾਂ।।

    • @jagnoorsingh6730
      @jagnoorsingh6730 3 года назад +1

      ਵੀਰ ਜੁਗਦੀਪ ਸਿੰਘ ਥਲੀਂ ਦੀ ਉਮਰ ਲੰਮੀ ਕਰਨ

    • @partapsinghsinghvirk853
      @partapsinghsinghvirk853 2 года назад

      VEER JEE NUMBER DE DEO JAGDEEP SINGH THLI DA

  • @jaswinder8860
    @jaswinder8860 4 года назад +638

    ਮੇਰਾ ਸੋਹਣਾ ਵੀਰ ਜਗਦੀਪ ਸਿੰਘ ਥਲੀ ਜਿਓਂਦਾ ਰਹਿ ਵੀਰਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਹੀ ਚੜਦੀ ਕਲਾਂ ਵਿੱਚ ਰੱਖਣ।

    • @sonunagra4202
      @sonunagra4202 4 года назад +3

      Hanji Shi gl par aa foto tcy apni ly aa uper dsio sohni aa

    • @jaswinder8860
      @jaswinder8860 4 года назад +5

      @@sonunagra4202 hnji veer g meri hi photo a

    • @jorasingh757
      @jorasingh757 4 года назад +1

      Madam jagdeep shi ne aa. Vakou media

    • @tarsemsingh190
      @tarsemsingh190 4 года назад +1

      Photo poori att a

    • @tarsemsingh190
      @tarsemsingh190 4 года назад

      @@jaswinder8860 phone no send me

  • @gurpreetmaan2094
    @gurpreetmaan2094 4 года назад +125

    ਮੈੰ ਇਸ ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਕਰਦਾ। ਕਿਓਕਿ ਇਹ ਹਮੇਸ਼ਾ ਸੱਚ ਨਾਲ ਖੜਦਾ। ਬਹੁਤ ਕੱਬੇ ਸਵਾਲ ਕਰਦਾ ਜਿਹਨੂੰ ਸੁਣ k ਅਗਲੇ ਬੰਦੇ ਨੂੰ ਪਸੀਨੇ ਅਾ ਜਾਂਦੇ ਅਾ। ਬਹੁਤ ਵਦੀਆ ਵੀਰ ਇਹੋ ਜੈ ਠੱਗਾਂ ਨੂੰ ਸਿੱਧੇ ਕਰਨ ਲਈ। ਮੈੰ ਫੈਨ ਹੋ ਗਿਆ ਥੋਡਾ ਸਾਰੀ videos ਦੇਖੀ ਦੀਆ ਥੋਡੀਆ ਬਹੁਤ ਵਦੀਆ। 🙏🙏🙏

    • @mruncle5347
      @mruncle5347 4 года назад +4

      JAGDEEP SINGH THALI DA KOI JAWAAB NAHI
      ANKH NAAL BEBEAK BOLDA
      VEER DE NAAL JUDO BABEYA NAAL NAI

  • @harrytiwana77
    @harrytiwana77 4 года назад +136

    ਰਹਿੰਦੀ ਦੁਨੀਆਂ ਤੱਕ ਆਉਂਦੀ ਦੁਨੀਆਂ ਤੱਕ ਸਿਰਫ
    ਇੱਕ ਹੀ ਨਾਮ ਚਲਣਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @jaskaransingh950
    @jaskaransingh950 4 года назад +1003

    ਪੰਜਾਬ ਦਾ ਸਭ ਤੋਂ ਵਧੀਆ ਅਤੇ ਸਚਾਈ ਦਿਖਾਉਣ ਵਾਲਾ ਚੇਨਲ਼ 100% 🙏❤

  • @punjabisardar-ec3qx
    @punjabisardar-ec3qx 4 года назад +105

    ਪੱਤਰਕਾਰ ਵੀਰ ਥਲੀ ਸਾਹਿਬ ਤੁਹਾਡੀ ਚੜਦੀ ਕਲ੍ਹਾ ਰਹੇਂ ਸਦਾ ਹੀ ਬਹੁਤ ਵਧੀਆ ਸਾਨੂੰ ਮਾਣ ਹੈ ਕਿ ਪੰਜਾਬੀ ਮਾਂ-ਬੋਲੀ ਕੋਲ਼ ਤੁਹਾਡੇ ਵਰਗਾ ਸੱਚ ਬੋਲਣ ਵਾਲ਼ਾ ਸੱਚਾ ਬੰਦਾ ਹੈਂ

  • @BalkarSingh-ko2qy
    @BalkarSingh-ko2qy 10 месяцев назад +1

    ਸਤਿਕਾਰ ਯੋਗ ਜਗਦੀਪ ਸਿੰਘ ਥਲੀ ਸਾਹਿਬ ਜੀ ਆਪ ਜੀ ਬੁਹਤ ਵਧੀਆ ਤਰੀਕੇ ਨਾਲ ਕੌੜਾ ਸੱਚ ਉਗਲਵਾ ਲੈਂਦੇ ਹੋ ਏਹੋ ਜਿਹੇ ਪਾਖੰਡੀਆ ਭਾਂਡਾ ਭੰਨਿਆ ਜਾਣਾ ਚਾਹੀਦਾ ਹੈ

  • @Ekamjot-jx2cf
    @Ekamjot-jx2cf 4 года назад +255

    ਜਗਦੀਸ਼ ਸਿੰਘ ਥੱਲੀ ਵੀਰ ਜੀ ਬਹੁਤ ਹੀ ਵਧੀਆ ਪੱਤਰਕਾਰ ਹਨ ਵੀਰ ਜੀ ਵਰਗੇ ਚਾਰ ਕੁ ਹੋਰ ਪੱਤਰਕਾਰ ਹੱਦੇ ਤਾਂ ਪੰਜਾਬ ਦੇ ਕੁਝ ਬਣ ਜਾਣਾ ਸੀ

  • @SunilKumar-tf1en
    @SunilKumar-tf1en 4 года назад +250

    ਜਗਦੀਪ ਸਿੰਘ ਵੀਰ ਜੀ ਤੁਹਾਡੀ ਇਕ ਇਕ ਗੱਲ ਵਿੱਚ ਦਮ ਹੁੰਦਾ
    ਸਚੀ ਵੀਰ ਮਜਾ ਆਉਂਦਾ ਤੁਹਾਡੀ ਰਿਪੋਰਟਿੰਗ ਦੇਖ ਕੇ
    ਰੱਬ ਚੜਦੀ ਕਲਾ ਬਖ਼ਸ਼ੇ

    • @mankaur907
      @mankaur907 4 года назад +3

      haji billkullji

    • @ਕੌਰਨਾਲਟੌਹਰ
      @ਕੌਰਨਾਲਟੌਹਰ 4 года назад +1

      ਧੰਨਵਾਦ ਸੁਨੀਲ ਵੀਰਜੀ 🙏🏾

    • @arshgill3787
      @arshgill3787 3 года назад

      welldon bro slute aa tahnu tusi moh te such bol de jo tysi apni shi power da istmaal kar rehe jo press da

  • @jasvirkaur7981
    @jasvirkaur7981 2 года назад +1

    ਜੇ ਸੇਵਕ ਬਣਕੇ ਲੋਕਾਂ ਦੇ ਭਲੇ ਕਰਦੇ ਹਨ ਉਹ ਠੀਕ ਹੈ ਜੋਂ ਆਪਣੇ ਆਪ ਨੂੰ ਬਾਬੇ ਕੇਦੇ ਨੇ ਉਹ ਗ਼ਲਤ ਹੈ

  • @DevinderSingh-ky3bv
    @DevinderSingh-ky3bv 4 года назад +106

    ਜਿਉਂਦੇ ਰਹੋ ਜਗਦੀਪ ਸਿਆਂ, ☬☬☬☬☬ ਤੁਹਾਡੀਆਂ ਇੰਟਰਵਿਊਜ ਦੇ ਇਕ ਇਕ ਸ਼ਬਦ ਚਪੇੜਾਂ ਵਰਗੇ ਹੁੰਦੇ ਨੇ ਵੀਰੇ। ਜਿਸ ਦਿਨ ਸਾਰਾ ਪਤਰਕਾਰ ਭਾਈਚਾਰਾ ਤੁਹਾਡੇ ਵਾਂਗ ਨਿਡਰ ਹੋ ਕੇ ਅਜਿਹੀਆਂ ਬੇਬਾਕ ਇੰਟਰਵਿਊਆਂ ਕਰਨ ਲਗ ਗਿਆ ਓਦੋਂ ਅਖੌਤੀ ਬਾਬੇ ਤੇ ਅਖੌਤੀ ਲੀਡਰਾਂ ਦਾ ਆਪਣੇ ਆਪ ਹੀ ਸਫਾਇਆ ਹੋ ਜਾਵੇਗਾ।

    • @surinderbantu6072
      @surinderbantu6072 4 года назад +1

      Ryt g

    • @Gagansteels
      @Gagansteels 4 года назад +1

      Veer ji jis din eh channel national banuga us din pata lago ga bai apne asool te kaim a ke nahi

  • @kuldeepsingh-bv8yr
    @kuldeepsingh-bv8yr 4 года назад +104

    ਸਲਾਮ ਕਰਦਾ ਵੀਰ ਜੀ ਰੱਬ ਤੇਰੇ ਵਰਗੇ ਭਰਾਵਾਂ ਨੂੰ ਲੱਮੀ ਉਮਰ ਬਕਸੇ ਤੁਸੀਂ ਉ ਪੱਤਰਕਾਰ

  • @ਸ਼ਮਸ਼ੇਰਸਿੰਘ-ਖ7ਘ

    ਵਾਹਿਗੁਰੂ ਸਾਹਿਬ ਜੀ.... ਥੱਲੀ ਸਾਬ ਵਾਹਿਗੁਰੂ ਸਾਹਿਬ ਜੀ ਦੀ ਤੁਹਾਡੇ ਉਪਰ ਪੂਰੀ ਕਿਰਪਾ ਹੈ ,ਵਾਹਿਗੁਰੂ ਤਿਹਨੂ ਤੁਹਾਡੇ ਪਰਵਾਰ ਨੂੰ ਤੁਹਾਡੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਵਹਿਗੁਰੂ ਸਾਹਿਬ ਜੀ

  • @gurdialsingh9732
    @gurdialsingh9732 4 года назад +567

    ਬੱਸ ਥਲੀ ਵੀਰ ਹੀ ਵਧੀਆ ਰਿਪੋਰਟ ਦਿੰਦੇ ਹਨ ਬਾਕੀ ਰਿਪੋਰਟਾਂ ਨੂੰ ਬਾਈਕਾਟ ਕੀਤਾ ਹੋਇਆ ਹੈ ਜੀ

    • @videosforyou9715
      @videosforyou9715 4 года назад +2

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ CFfffds

    • @lovedeepsandhu5195
      @lovedeepsandhu5195 4 года назад

      Nhi y ,y thali v vdia reporter aa hun hor. V kyi reporter v haige ne

    • @tonylamba3566
      @tonylamba3566 4 года назад

      Waheguru gi Waheguru gi Waheguru gi

    • @punjabisher1333
      @punjabisher1333 4 года назад

      Sahi vr

    • @manpreet-cm5tn
      @manpreet-cm5tn 4 года назад

      ryt vr

  • @kuldeepsingh-bv8yr
    @kuldeepsingh-bv8yr 4 года назад +126

    ਪੰਜਾਬ ਦੇ ਲੋਕਾਂ ਨੂੰ ਰੱਬ ਤੇ ਬਾਣੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ

    • @prabhjotsingh1831
      @prabhjotsingh1831 4 года назад +1

      ਬਿਲਕੁਲ ਸਹੀ ਗੱਲ ਹੈ ਤੁਹਾਡੀ ਕੁਲਦੀਪ ਵੀਰ ਜੀ

  • @bkjsociety
    @bkjsociety 4 года назад +1

    ਬਹੁਤ ਵਧੀਆ ਤੇ ਸਿਆਣਾ ਸੰਤ ਹੈ, ਭਾਈ ਜੀ ਇੱਕ ਆਦਮੀ ਨੂੰ ਦੇ ਰਹੇ ਨੇ, ਸੰਤ ਜੀ, ਉਨੇ ਸਮੇਂ ਵਿੱਚ 100 ਆਦਮੀ ਇਥੇ ਜਮਾਂ ਕਰਵਾ ਜਾਂਦੇ, ਇਹ ਖਜ਼ਾਨਾ ਕਦੇ ਨਹੀਂ ਮੁੱਕਣਾ, ਅਨਪੜ੍ਹਤਾ ਵਾਲੀਆਂ ਗੱਲਾਂ ਕਰਨੀਆਂ ਬੰਦ ਕਰੋ, ਗੱਲ ਇਹ ਇਹ ਬਿਲਕੁੱਲ ਠੀਕ ਹੈ

    • @yurimorgan7460
      @yurimorgan7460 4 года назад +1

      par lodwant di madad nahi nkarda. paisa ohnu jehra bheta de ke janada

  • @sandeepsinghsandeepsingh8840
    @sandeepsinghsandeepsingh8840 4 года назад +101

    ਦੁਨੀਆਂ ਨੂੰ ਠੱਗਣ ਦਾ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਹੋ ਹੀ ਨਹੀਂ ਸਕਦਾ ਯਾਦ ਰੱਖੋ ਬਾਬਾ ਜੀੳ ਕੰਪਨੀ ਵਾਲਾ ਪਲਾਨ ਦੇ ਰਿਹੈ

  • @bharatrajsinghmaqsudpuri5922
    @bharatrajsinghmaqsudpuri5922 3 года назад +164

    ਬੱਲੇ ਸ਼ੇਰਾ... ਜੋ ਗੱਲ ਅਖੀਰ ਚ ਕਹੀ..ਮੂੰਹ ਤੇ ਕਹੀ.. ਮਾਣ ਐ ਤੇਰੇ ਤੇ ਬਾਈ..

  • @sunny-qu3mf
    @sunny-qu3mf 4 года назад +1

    ਯਾਰ ਬਾਬਾ ਹਰ ਗੱਲ ਦਾ ਜਵਾਬ ਠਾ-ਠਾ ਦਿੰਦਾ ਐਵੇਂ ਨੀ ਕੰਮ ਚਲਾਈ ਬੈਠਾ ,ਕਲਾ ਹੈ ਬਾਬੇ ਵਿੱਚ , ਬਾਕੀ ਲੋਕਾਂ ਨੇ ਕਿਤੇ ਨਾ ਕਿਤੇ ਤਾਂ ਜਾਣਾ ਹੀ ਹੁੰਦਾ ਸੋ ਕੋਈ ਗੱਲ ਨਹੀਂ ਜਿੱਥੇ ਹੋਰ ਦੁਕਾਨਾਂ ਚੱਲ ਰਹੀਆਂ ਉੱਥੇ ਇੱਕ ਹੋਰ ਸਿਹੀ ਲੋਕਾਂ ਨੇ ਤਾਂ ਹੱਟਣਾ ਨਹੀਂ

  • @bholagill5206
    @bholagill5206 4 года назад +166

    ਜਗਦੀਪ ਵੀਰ ਜੀ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਚੋਂ ਰੱਖੇ ਵਧੀਆ ਰਿਪੋਰਟਰ

    • @prabhjotsingh1831
      @prabhjotsingh1831 4 года назад +1

      ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @satgursingh2808
    @satgursingh2808 4 года назад +5

    ਬਈ ਮੈਂ ਪੱਤਰਕਾਰ ਤੋਂ ਬਲ ਬਲ ਬਲਿਹਾਰ ਹਾਂ। ਦਿਲੋਂ ਰਣੀ ਆ ਮੈਂ ਇਸ ਪੱਤਰਕਾਰ ਵੀਰ ਆ ,, ਬਹੁਤ ਬਹੁਤ ਧੰਨਵਾਦ ਵੀਰ ਜੀ ,,, ਥਲੀ ਸਾਹਿਬ ਸੱਚਮੁੱਚ ਗੁਰੂ ਦਾ ਸਿੰਘ ਆ ਬਿਲਕੁਲ ਦਲੇਰ ਨਧਿੱੜਕ ਆ 👌👌👌👌👌👌👌👌👌👌👌👌👌👌👌👌

  • @ramandeepsingh4396
    @ramandeepsingh4396 3 года назад +2

    ਜਗਦੀਪ ਸਿੰਘ ਥਲੀ ਪੱਤਰਕਾਰ ਬੰਦਾ ਬਹੁਤ ਵਧੀਆ ਕੱਲੀ ਕੱਲੀ ਗੱਲ ਚ ਦਮ ਹੂੰਦਾ ਇਹ ਸਹੀ ਬੰਦਾ

  • @harrykhiva9425
    @harrykhiva9425 4 года назад +83

    ਇਹ ਪੱਤਰਕਾਰ ਸਾਡੇ ਸਮਝ ਨੂੰ ਸੇਧ ਵਾਲਾ ਅਸਲੀ ਹੀਰੋ ਹੈ 👍

  • @Gurbanibachan
    @Gurbanibachan 3 года назад +7

    ਵੀਰ ਜੀ ਬਹੁਤ ਧੰਨਵਾਦ ਜੀ ਇੰਨਾਂ ਚੋਰਾਂ ਤੋਂ ਬਚਾਉ ਸੰਗਤਾਂ ਨੂੰ ਜਿਸ ਤਰਾ ਦੇ ਸਵਾਲ ਕਰਦੇ ਹੋ ਇਸ ਤਰਾ ਦੇ ਕਰਨੇ ਬਹੁਤ ਜਗਰਾ ਚਾਹੀਦਾ ਹੈ ਲੱਖਾਂ ਵਾਰੀ ਧੰਨਵਾਦ ਹੈ ਜੀ

  • @sehaj2130
    @sehaj2130 3 года назад

    ਥਲੀ ਸਾਹਬ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਤੁਹਾਡੇ ਜਿਹੇ ਚੰਗੇ ਇਨਸਾਨ ਪਤਰਕਾਰ ਦੀ ਪੰਜਾਬ ਨੂੰ ਲੋੜ ਹੈ

  • @nevisuleman6096
    @nevisuleman6096 3 года назад +6

    ਵਾਹਿਗੁਰੂ ਚੜ੍ਹਦੀਕਲਾਂ ਬਖਸ਼ੇ ਵੀਰ ਨੂੰ ਰਿਪੋਟਰ veer nu

  • @mandeepvirk0001
    @mandeepvirk0001 4 года назад +168

    ਵਾਈ ਜੀ ਘਰ ਵਿੱਚ ਸਵੇਰੇ ਸ਼ਾਮ ਪਾਠ ਕਰੋ ਕਿੱਤੇ ਭੱਜਣ ਦੀ ਲੋੜ ਨਹੀਂ

  • @jasvirkaur7981
    @jasvirkaur7981 2 года назад +1

    ਬਾਬੇ ਤਾਂ ਸਭ ਪਖੰਡੀ ਹਨ ਸਭ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੇਹ ਧਾਰੀ ਬਾਬੇ ਨੂੰ ਨਹੀਂ 🙏🙏

  • @ManinderSingh-sp2mt
    @ManinderSingh-sp2mt 4 года назад +26

    ਇਹੋ ਜਿਹੇ ਕਰਾਉਂਦੇ ਨੇ ਗੁਰੂ ਘਰਾਂ ਦੀਆਂ ਬੇਅਦਬੀਆਂ

  • @jagdeepsinghthali3572
    @jagdeepsinghthali3572 4 года назад +789

    ਦੋਸਤੋ ਇਸ ਸਾਧ ਨੇ ਇੱਕ ਦਿਨ ਲੋਕਾਂ ਨੂੰ ਠੱਗ ਕੇ ਭੱਜ ਜਾਣਾ ਗੁਰੂ ਸਾਹਿਬ ਦੀ ਮਰਿਯਾਦਾ ਦਾ ਗੁਰੂ ਘਰ ਵਿਚ ਨਿਰਾਦਰ ਹੋ ਰਿਹਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸਾਏ ਮਾਰਗ ਉਤੇ ਚਲਦਿਆਂ ਅਸੀਂ ਇਸ ਸਾਧ ਦੀ ਇੰਟਰਵਿਊ ਕੀਤੀ ਹੁਣ ਸਤਿਕਾਰ ਕਮੇਟੀਆਂ ਅਤੇ ਸਾਡੀਆਂ ਸਿੱਖ ਸੰਸਥਾਵਾਂ ਆਪਣਾ ਫਰਜ਼ ਨਿਭਾਏ, ਮੈ ਇਸ ਬਾਬੇ ਤੋਂ ਡਰ ਕੇ ਪੈਰਾਂ ਵਿੱਚ ਨਹੀਂ ਬੈਠਿਆ ਤੇ ਇਹ ਗੱਲ ਮੈਂ ਇਸਦੇ ਮੂੰਹ ਉਤੇ ਵੀ ਕਹਿ ਚੁੱਕਾ ਮੈਂ ਆਪਣੇ ਗੁਰੂ ਦੇ ਸਤਿਕਾਰ ਕਰਕੇ ਬੈਠ ਬੈਠਾਂ ਹਾਂ, ਗੁਰਸਿੱਖੀ ਅਤੇ ਮਰਿਯਾਦਾ ਦੇ ਹੋ ਰਹੇ ਘਾਣ ਨੂੰ ਬਚਾਉਣ ਲਈ ਸਿੱਖ ਨੌਜਵਾਨ ਅਤੇ ਸਿੱਖ ਸੰਸਥਾਵਾਂ ਜ਼ਰੂਰ ਆਪਣਾ ਫਰਜ਼ ਨਿਭਾਉਣ ਧੰਨਵਾਦ ਜੀ ਚੰਗੇ ਅਤੇ ਮਾੜੇ ਦੋਵੇਂ ਕੂਮੈਂਟ ਸਿਰ ਮੱਥੇ
    ਜਗਦੀਪ ਸਿੰਘ ਥਲ਼ੀ

    • @kalasandhu3416
      @kalasandhu3416 4 года назад +22

      Tusi bhut vdya kam kar ra ho jagdeep bro waheguru mari umar vi thanu la dawa 🙏🙏🙏🙏🙏

    • @HarjitSingh-uh8vn
      @HarjitSingh-uh8vn 4 года назад +24

      ਜਗਦੀਪ ਸਿੰਘ ਜੀ ਆਪਣਾ ਨੰਬਰ ਦਿਓ ।

    • @sandhuboy5660
      @sandhuboy5660 4 года назад +26

      ਇਹ ਦਾ ਪਰਦਾ ਪਾਸ਼ ਕੀਤਾ ।ਬਹੁਤ ਵਧੀਆ ਕੀਤਾ ਤੁਸੀ ਥਲੀ ਸਾਬ

    • @sandhuboy5660
      @sandhuboy5660 4 года назад +17

      ਸਾਲਾ ਪਾਖੰਡੀ

    • @HarjitSingh-uh8vn
      @HarjitSingh-uh8vn 4 года назад +13

      ਜਗਦੀਪ ਸਿੰਘ ਜੀ ਆਪਣਾ ਨੰਬਰ ਦਿਓ ।

  • @awaz-e-punjab5182
    @awaz-e-punjab5182 4 года назад

    ਵੰਡਕੇ ਸ਼ੱਕੋ ਪਹਿਲੇ ਗੁਰੂ ਨੇ ਹੀ ਸਿਖਾਇਆ ਸੀ।।
    ਵੰਡਕੇ ਛੱਕਣਾ ਸਿਖਾਉਣਾ ਦੁਬਾਰਾ ਮੈਨੂੰ ਇਹ ਢੰਗ ਠੀਕ ਲੱਗਿਆ, ਸੰਗਤ ਦੀ ਸੇਵਾ ਸੰਗਤ ਨੂੰ, ਗੁਰੂ ਦੇ ਨਾਮ ਤੇ ਹੋਰ ਆਪਣੇ ਮਾਲੀ ਫਾਇਦੇ ਕੱਢਣ ਨਾਲੋਂ ਤਾਂ ਫੇਰ ਵੀ ਕਿਤੇ ਨਾ ਕਿਤੇ ਸਹੀ ਆ।।

  • @preetsangergumnaam
    @preetsangergumnaam 4 года назад +88

    ਬਾਈ ਏਹ ਵੀ ਬੇਅਾਦਬੀ ਤੋਂ ਘੱਟ ਨੀ ਹੁਣ ਕਿੱਥੇ ਗਏ ਧਰਮ ਦੇ ਸੇਵਾਦਾਰ

  • @preethundal1637
    @preethundal1637 4 года назад +263

    ਪੱਤਰਕਾਰ ਇਹੋ ਜਿਹੇ ਹੋਣੇ ਚਾਹੀਦੇ ਹਨ ਨਹੀਂ ਤਾਂ ਅੱਜਕਲ ਤਾਂ ਗੋਦੀ ਪੱਤਰਕਾਰ ਹੀ ਪ੍ਧਾਨ ਹੈ।

  • @charanjitkaur9275
    @charanjitkaur9275 2 месяца назад

    ਇਸ ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ

  • @gorasabdhu5854
    @gorasabdhu5854 4 года назад +27

    ਜਗਦੀਪ ਸਿੰਘ ਥਲੀ ਜੀ ਬਹੁਤ ਵਧੀਆ ਪਤਰਕਾਰ ਹੋ ਤੁਸੀਂ ਅੰਦਰ ਦੇ ਤੁਸੀਂ ਸੰਤ ਹੋ ਜਾਣੀ ਉਤੋਂ ਵਾਲਾ ਭੀਖੀ ਨਹੀਂ

  • @guribadesha7267
    @guribadesha7267 4 года назад +17

    ਵੀਰ ਗੱਲ ਗੱਲ ਤੁਸੀ ਬਿਲਕੁਲ ਸਹੀ ਕਹੀ ਆ, ਇਹ ਸਾਧ ਹੀ ਨੇ ਜੋ ਲੋਕਾਂ ਨੂੰ ਠੱਗ ਕੇ ਨਿਕਲ ਜਾਂਦੇ ਨੇ, ਪਰ ਲੋਕ ਕਦੋਂ ਸਮਝਣਗੇ ਇਸ ਗੱਲ ਨੂੰ,

  • @kuldipsingh1407
    @kuldipsingh1407 2 года назад

    Veer ਜਗਦੀਪ ਸਿੰਘ ਏਨਾ ਪਖੰਡੀ ਲੋਕਾਂ ਨੇ ਸਿੱਖ ਧਰਮ ਦਾ ਨਾਸ ਕੀਤਾ ਜੇਕਰ ਏਨਾ ਲੋਕਾਂ ਦੀ ਗੁਰੂ ਸਾਹਿਬ ਤੇ ਵਿਸ਼ਵਾਸ ਨਹੀਂ ਇਕ ਦਿਨ ਗੁਰੂ ਸਾਹਿਬਹੈ

  • @hiravideoamritsar6383
    @hiravideoamritsar6383 4 года назад +8

    ਥਲੀ ਵੀਰੇ ਤੁਹਾਡੀ ਆਖ਼ਰੀ ਗਲ ਕੀਲ ਗਈ ਆ ਕਿ "ਇਹ ਨਾ ਆਖਿਆ ਕਿ ਥਲੀ ਪੈਰਾਂ ਵਿਚ ਬੈਠ ਕੇ ਇੰਟਰਵਿਊ ਕਰਕੇ ਆਇਆ" ਬਹੁਤ ਖੁਸ਼ੀ ਹੋਈ ਜੁਰਅੱਤ ਵੇਖ ਕੇ ਅਸਲੀ ਸਿੰਘ ਤਾਂ ਤੁਸੀ ਓ,,,ਆਹ ਬਾਬਾ ਤਾਂ ਮੈਨੂੰ ਠੱਗ ਲੱਗਦਾ ਆ

    • @jodhasohal1734
      @jodhasohal1734 4 года назад

      ਬਾਬਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਬੈਠਾ ਪਰ ਪਲੰਗ ਉੱਪਰ ਕੀ ਇਹੀ ਸਤਿਕਾਰ ਆ ਬਾਬੇ ਦਾ ?

  • @sarbjitsidhu3620
    @sarbjitsidhu3620 4 года назад +33

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜਗਦੀਪ ਸਿੰਘ ਥਲੀ👍👍👍👍👍

  • @rekhamonga5855
    @rekhamonga5855 2 года назад +2

    ਜਗਦੀਪ ਸਿੰਘ ਥੱਲੀ ਵੀਰ ਜੀ ਰੱਬ ਤੁਹਾਡੀ ਲੰਮੀ ਉਮਰ ਕਰੇ 🙏👍❤️

  • @shindabrar9779
    @shindabrar9779 3 года назад +51

    ਮਨ ਗਏ ਥਲੀ ਸਾਬ ਨੂੰ 🙏👍

  • @sukhjindersingh1675
    @sukhjindersingh1675 4 года назад +27

    ਇਹ ਕਿਹੜੇ ਗੁਰੂ ਨੇ ਕਿਹਾ ਕੇ ਦਾਨ ਫੇਰ ਮਿਲੇਗਾ ਪਹਿਲਾਂ ਅਖੰਡਪਾਠ ਕਰਾਉ। ਇਹ ਬਾਬਾ ਗਲਤ ਹੈ।

    • @amritpalkaur6135
      @amritpalkaur6135 4 года назад +3

      Edi wording eni galat aa...j apa kise Sant Mahapurash nu kahia Maharaj laj rakeo kudi da viah..ohh Ardas v krde ne te bachan v krde ne Waheguru Bhali karega NAAM JAPO daro naa....ehh bol reha teri kudi tu kr viah ..nai ohnu saure mehne marnge ,mein kyu help kra....ehh ki gal bani edi

    • @JagdeepSingh-vd4zm
      @JagdeepSingh-vd4zm 4 года назад +2

      good. coment. 🙏

  • @JagdeepSingh-mp9yu
    @JagdeepSingh-mp9yu 3 года назад +3

    ਜਗਦੀਪ ਸਿੰਘ ਥਲੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ 👍 ਵੀਰ ਮਾਣ ਤੇਰੇ ਤੇ

  • @indersandhu6165
    @indersandhu6165 4 года назад +57

    ਬਿਜਨਸ ਮੈਨ ਆ ਬਾਬਾ ਪੈਸਾ ਪੈਸਾ ਹੀ ਕਰੀ ਜਾਦਾ. (MBA BABA)

  • @shanutalwandi2296
    @shanutalwandi2296 3 года назад +14

    ਵੀਰ ਜੀ ਰੱਬ ਤੁਹਾਡੀ ਲੰਬੀ ਉਮਰ ਕਰੇ ਜੌ ਤੁਸੀਂ ਲੋਕਾਂ ਨੂੰ ਜਾਗਰੂਕ ਕਰਦੇ ਜੇ

  • @BalkarSingh-ko2qy
    @BalkarSingh-ko2qy 10 месяцев назад

    ਸੱਭ ਤੋਂ ਪਹਿਲਾਂ ਇਹਨਾਂ ਬਾਬਿਆਂ ਨੇ ਲੁੱਟ ਲਿਆ ਪੰਜਾਬ ਅਸੀ ਪੰਜਾਬ ਦੇ ਲੋਕ ਲਕੀਰ ਦੇ ਫ਼ਕੀਰ ਹਨ ਜੀ ਏਹ ਵਹੇਹਲੜ ਬਾਬੇ ਨੇ ਜੀ ਗੁਰੂ ਨਾਨਕ ਦੇਵ ਜੀ ਨੇ ਕੀਰਤਿ ਕੀਤੀ ਖੇਤੀ ਕੀਤੀ ਏਹ ਕਿਉ ਚਿਟ ਕਪੜੀਏ। ਲੁੱਟ ਰਹੇ ਹਨ

  • @jasbir10333
    @jasbir10333 4 года назад +65

    ਬਾਬਾ ਦੱਬੀ ਚਲ, ਤੇਰਾ ਕੋਈ ਵਾਲ ਵਿੰਗਾ ਨਹੀ ਕਰ ਸਕਦਾ, ਜਿੰਨਾ ਚਿਰ ਲੋਕ ਅਕਲੋਂ ਅੰਨ੍ਹੇ ਅਤੇ ਮੂਰਖ ਨੇ ਰੋਟੀਆਂ ਸੇਕੀ ਚਲ, ਤੁਹਾਨੂੰ ਚਿਟ ਕਪੜੀਆਂ ਨੂੰ ਲੋਕਾਂ ਦੀ ਮੂਰਖਤਾ ਚੰਗੀ ਰਾਸ ਆਉਂਦੀ ਹੈ....
    ਇਕ ਗੱਲ ਵੀਰ ਜਗਦੀਪ ਸਿੰਘ ਥਲੀ ਨੂੰ, ਵੀਰ ਜੀ ਤੁਸੀ ਵਧੀਆ ਕਰ ਰਹੇ ਹੋ, ਲੱਗਦੇ ਹੱਥ ਲੋਭੀਆਂ ਦੇ ਐਡਰੈਸ ਵੀ ਨੋਟ ਕਰ ਲਉ, ਕਿਉ ਕਿ ਲੁੱਟੇ ਜਾਣ ਤੋ ਬਾਅਦ ਤੁਹਾਨੂੰ ਉਹਨਾਂ ਦੀ ਵੀ ਇੰਟਰਵਿਊ ਲੈਣੀ ਪੈਣੀ ਹੈ ,

  • @amritsidhusingh3944
    @amritsidhusingh3944 4 года назад +6

    ਗੁਰਬਾਣੀ ਨੂੰ ਇਕੱਲਾ ਪੜਕੇ, ਜਾ ਸੁਣਕੇ ਭਲਾ ਨੀ ਹੁੰਦਾ, ਓਸ ਨੂੰ ਸਮਝ ਕੇ ਜੀਵਨ ਚ ਲਾਗੂ ਕਰਕੇ, ਜਿੰਦਗੀ ਖੁਸਹਾਲ ਹੁੰਦੀ ਆ।

  • @gurmeetsinghraigurmeetsing5521
    @gurmeetsinghraigurmeetsing5521 2 месяца назад

    ਵੀਰ ਥਲੀ ਜੀ ਸੱਚ ਦੀ ਆਵਾਜ਼ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਹਿਣ ਬਾਕੀ ਏ ਬਾਬਾ ਕੋਨ ਹੁੰਦਾ ਕਿਸੇ ਨੂੰ ਦੇਣ ਵਾਲਾ ਦੇਣ ਵਾਲਾ ਤਾਂ ਵਾਹਿਗੁਰੂ ਹੈ ਬਾਕੀ ਦੇ ਬਾਬਾ ਕਿਸੇ ਲੋੜਵੰਦ ਨੂੰ ਵਿਆਹ ਵਾਸਤੇ ਦੇ ਦੇਵੇ ਤਾਂ ਏਦੇ ਕੋਲ ਮੁੱਕ ਚੱਲੇ ਆ ਇਸ ਦਾ ਮੱਤਲਬ ਇਹ ਹੈ ਕਿ ਜਿਸ ਗਰੀਬ ਕੋਲ ਸੀ੍ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਣ ਜਿਨੇ ਪੈਸੇ ਨਾ ਹੋਣ ਗਏ ਤਾਂ ਇਹ ਬਾਬਾ ਉਸ ਨੂੰ ਨਹੀਂ ਦੇਵੇਗਾ

  • @TSBADESHA
    @TSBADESHA 4 года назад +63

    ਜਗਦੀਪ ਸਿੰਘ ਥੱਲੀ,ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਨਿਰਪੱਖ ਤੇ ਨਿਧੜਕ ਮੀਡੀਆ ਰਿਪੋਰਟਰ ਹੈ।

  • @prabjit7425
    @prabjit7425 4 года назад +163

    ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ । 🙏 ।

  • @sidhugurdyal3979
    @sidhugurdyal3979 3 года назад

    ਸਲੂਟ ਆ ਥਲੀ ਸਾਬ ਤਹਾਨੂੰ ਤੇ ਤੁਹਾਡੀ ਪੱਤਰਕਾਰੀ ਨੂੰ

  • @manindershah4085
    @manindershah4085 4 года назад +19

    ਬਹੁਤ ਵਧੀਆ ਭਾਜੀ ਇਦਾ ਹੀ ਬੇ ਧਾਕੜ ਹੋ ਕ ਕਮ ਕਰਦੇ ਰਿਹੋ ਵਾਹਿਗੁਰੂ ਜੀ ਚੜਦੀਕਲਾ ਰੱਖੇ ਥਲੀ ਵੀਰ ਇਦਾ ਪਖੱਡੀ ਸਾਧ ਨੂੰ ਚਕੇ ਜਾਵੇ

  • @harpreetmessonkaur1709
    @harpreetmessonkaur1709 4 года назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ

  • @mumtajhans6534
    @mumtajhans6534 4 года назад +34

    ਜੇ ਕਿਸੇ ਗਰੀਬ ਦੀ ਮਦਤ ਨਹੀ ਕਰ ਰਹੇ ਤਾਂ ਸਭ ਕੁਝ ਨੇਹ ਫਲ ਤੇ ਡਰਾਮਾਂ ਏ ਜੀ

  • @sukhdeepkaur8642
    @sukhdeepkaur8642 4 года назад +37

    ਹੇ ਵਾਹਿਗੁਰੂ ਸਾਨੂੰ ਨਾਮੁ ਦਾਨ ਅਤੇ ਹੱਥੀ ਕਿਰਤ ਕਰਨ ਦਾ ਬਲ ਬਖਸ਼ੋ

  • @GaganSingh-mq3eh
    @GaganSingh-mq3eh 4 года назад +124

    ਅਜ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਹੂਦੇ .........ਇਹੋ ਜਿਹੇ ਲਭਣੇ ਨਹੀਂ ਸੀ

    • @MandeepSingh-tp2jn
      @MandeepSingh-tp2jn 4 года назад +7

      Ehi glti aa apni sab di aapaa chaunde aa k har jgaah sant hunde yaa bhagat singh hundaa bt aapa khud ohna wrge nhi bnde .. Eh gall tuhade te nhi bai ji mere te b aa ..

    • @ravidas141
      @ravidas141 4 года назад +2

      Tahi ta sant ni labhe aglea ne bhun ch hath de k muh thani kadta sant sant layi aa

    • @kanwaljitkaur6705
      @kanwaljitkaur6705 4 года назад +1

      Thanku veer bot vidya thali veer good job

    • @amandeepbhangu764
      @amandeepbhangu764 4 года назад +1

      Bilkul sahi kiha Gabbar is back

    • @pardeepkhaira6173
      @pardeepkhaira6173 4 года назад

      Aah ta y sab di sochi aa v bhagat singh mudd ke aave parr aapne gharre na jamme gawandia de hove

  • @patialviyoutuber1263
    @patialviyoutuber1263 4 года назад +12

    ਜਗਦੀਪ ਸਿੰਘ ਥਲੀ ਜੀ ਸਿਰਾ ਲਗਾ ਦਿੱਤਾ ਜੀ ਬਹੁਤ ਵਧੀਆ ਸਵਾਲ ਕੀਤੇ ਜੀ।

  • @manjinderkhalsa7497
    @manjinderkhalsa7497 4 года назад +6

    ਥੱਲੀ ਵੀਰ ਜੀ ਤੁਸੀ ਕਿਸੇ ਕਥਾਵਾਚਕ ਤੋ ਘੱਟ ਨਈ gud bro

  • @JaskaranSingh-rp3ty
    @JaskaranSingh-rp3ty 4 года назад +85

    ਜਗਦੀਪ ਵੀਰ ਜੀ ਬਹੁਤ ਵਧੀਆ ਗੱਲ ਕੀਤੀਆ ਹਨ ਇਹਨਾਂ ਪਖੰਡੀ ਬਾਬਿਆਂ ਨੇ ਪੰਜਾਬ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ

    • @MohdSaleem-ft5ll
      @MohdSaleem-ft5ll 4 года назад

      veer jagdeep ji apna m member dedo ji please

    • @MohdSaleem-ft5ll
      @MohdSaleem-ft5ll 4 года назад

      mera member 9501626687 hai pleseapna member dedo

  • @Harjass15
    @Harjass15 3 года назад +2

    ਮੈਂ ਜਗਦੀਪ ਵੀਰ ਦਾ fan ਐ ਬਹੁਤ ਵਧੀਆ ਇੰਟਰਵਿਊ ਕਰਦੇ ਨੇ..., 👌

  • @gagangill307
    @gagangill307 3 года назад +31

    1 like for big bro news reporter
    honest true man
    salute aa bro tahnu dilo

  • @sskherisingh5223
    @sskherisingh5223 4 года назад +10

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਥਲੀ ਸਾਹਿਬ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ ਨਿਗਾਹ ਰੱਖਿਓ ਬਾਬਾ ਜੀ ਭੱਜਣਗੇ ।।।।

  • @craftergirl6915
    @craftergirl6915 2 года назад

    ਸੱਚਾ ਸੁੱਚਾ ਪੱਤਰਕਾਰ ਸਲਾਮ ਵੀਰੇ ਤੈਂਨੂੰ

  • @chardikalamalwanews
    @chardikalamalwanews 4 года назад +198

    ਕਦੋਂ ਜਗਣਗੇ ਏ ਲੋਕ ਆਪਣੀ ਮਿਹਨਤ ਦੀ ਕਮਾਈ ਸਾਧਾਂ ਕੋਲ ਲੁਟਾ ਰਹੇ ਹਨ।

  • @hskullar803
    @hskullar803 4 года назад +9

    ਥਲੀ ਸਾਬ ਵਾਹਿਗੁਰੂ ਜੀ ਸੋਡੇ ਤੇ ਮਿਹਰ ਕਰਨ

  • @lovelybhaini31
    @lovelybhaini31 3 года назад +32

    ਭੱਜ ਗਿਆ ਬਾਬਾ😂🤣😂

  • @harmanjotsingh2897
    @harmanjotsingh2897 4 года назад +14

    Eh patarkar veer g bhut vadiaa insaan Han
    Honesty naal suaal karde Han
    Sat Shri akal 🙏 veer g.... waheguru g bless you always 🙏🙏🙏🙏🙏

  • @karamjitsingh5650
    @karamjitsingh5650 4 года назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਥੱਲੀ ਸਾਹਿਬ ਬਹੁਤ ਈ ਬੇਬਾਕੀ ਨਾਲ ਸੁਆਲ ਪੁੱਛੇ
    ਜੀਓ ਪਿਆਰਿਓ ਜੀਓ
    ਭਾਈ ਕਰਮਜੀਤ ਸਿੰਘ ਖੰਡੂਰ ਵਾਲੇ 👆❤️

  • @NirmalSingh-mp5ts
    @NirmalSingh-mp5ts 4 года назад

    ਬਾਬਾ ਇੰਨਾ ਪੈਸਿਆਂ ਨਾਲ ਸਕੂਲ ਖੋਲ ਜਾਂ ਹਸਪਤਾਲ ਖੋਲ ਤੇ ਗਰੀਬ ਤੇ ਲੋੜਵੰਦ ਨੂੰ ਫਰੀ ਇਲਾਜ ਅਤੇ ਪੜਾਈ ਮਿਲੇ।

  • @deep.jaswal3810
    @deep.jaswal3810 4 года назад +3

    ਥਲੀ ਵੀਰ ਜੀ ਬਹੁਤ ਵਧੀਆ ਪਤਰਕਾਰ ਹੋ ਤੁਸੀਂ ਸੱਚ ਦੀ ਆਵਾਜ਼ ਬੁਲੰਦ ਰੱਖਿਓ।

  • @JASHANVEER55
    @JASHANVEER55 4 года назад +42

    ਬਾਈ ਜੀ, ਬਹੁਤ ਵਧੀਆ ਕਲਾਸ ਲਾਈ ਏਸ ਪਖੰਡੀ ਦੀ।

    • @dhaliwalbinder8268
      @dhaliwalbinder8268 4 года назад

      ਵਾਈ ਜੀ ਵਹੁਤ ਵਦੀਆ ਕਲਾਸ ਲਾਈ ਪੱਖਡ ਵਾਦ ਤੇ

  • @brindersingh5212
    @brindersingh5212 3 года назад +1

    Good job ਪੱਤਰਕਾਰ ਵੀਰ

  • @amanshehbazpura
    @amanshehbazpura 3 года назад +4

    ਤੇਰੇ ਤੇ ਮਾਣ ਆ ਭਰਾ

  • @satnamsinghjarg9630
    @satnamsinghjarg9630 4 года назад +12

    ਜਗਦੀਪ ਸਿੰਘ ਥਲੀ ਬਹੁਤ ਹੀ ਵਧੀਆ ਰਿਪੋਰਟਰ ਹਨ ਅਤੇ ਹਰ ਖਬਰ ਨੂੰ ਤਹਿ ਤੱਕ ਜਾ ਕੇ ਸੱਚੀ ਰਿਪੋਰਟ ਲੋਕਾਂ ਦੇ ਸਾਹਮਣੇ ਰੱਖਦੇ ਹਨ ਅੱਜ ਲੋੜ ਹੈ ਅਜਿਹੇ ਵੀਰਾਂ ਦੀ ਸਾਥ ਦੇਣ ਦੀ ਕਿਤੇ ਸੱਚ ਅਲੋਪ ਹੀ ਨਾ ਹੋ ਜਾਵੇ🙏🙏🙏🙏🙏

  • @bkjsociety
    @bkjsociety 4 года назад +1

    ਬਾਬਾ ਜੀ ਅਕਲਮੰਦ ਬਹੁਤ ਨੇ, ਜੇ ਇੱਕ ਗੱਲ ਗ਼ਲਤ ਮੂੰਹ ਵਿੱਚੋਂ ਨਿਕਲ ਗੲੀ, ਗਰੀਬ ਦੀ ਲੜਕੀ ਦੇ ਵਿਆਹ ਬਾਰੇ , ਤਾਂ ਦੂਸਰਿਆਂ ਨੂੰ ਕਿਹ ਕੇ ਕਰਾਂ ਦੇਂਦੇ ਹਾਂ ਬੜੀ ਸਿਆਣਪ ਨਾਲ ਕਵਰ ਕਰ ਗਏ, ਮਸ਼ੀਨ ਇਹ ਹੈ, ਸ੍ਰੀ ਅਖੰਡ ਪਾਠ ਸਾਹਿਬ ਤਿੰਨ ਦਿਨ ਵਿੱਚ ਸੰਪੂਰਨ ਹੂੰਦਾ ਹੈ, ਲਿਖਾਉਣ ਵਾਲੇ ਤਿੰਨ ਦਿਨ ਵਿੱਚ ਕਿਨੇ ਆਉਂਦੇ ਹੋਣਗੇ, ਆਪਣਾ ਦਿਮਾਗ ਵੀ ਵਰਤੋਂ,
    ਵਾਹਿਗੁਰੂ ਜੀ ਕਾ ਖਾਲ਼ਸਾ, ਵਾਹਿਗੁਰੂ ਜੀ ਕੀ ਫ਼ਤਿਹ, ਜੀ
    ਬਾਬਾ ਜੀ ਹੋਰ ਗੱਲਾਂ ਵਿੱਚ ਨਾਂ ਪਵੋ, ਨਾਮ ਬਾਣੀ ਦਾ ਪ੍ਰਵਾਹ ਚਲਾਈ ਰੱਖਿਓ, ਇਹਨੇ ਹੀ ਤੁਹਾਡਾ ਤੇ ਸਰਬੱਤ ਦਾ ਭਲਾ ਕਰਨਾ ਹੈ ਜੀ,
    ਦਾਸ ਸੰਤ ਬਲਵਿੰਦਰ ਸਿੰਘ ਚਾਹਲ ਬਿਰਧ ਘਰ ਭਾਈ ਘਨ੍ਹੱਈਆ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ, 7889037063

  • @pooniarajsthan8916
    @pooniarajsthan8916 4 года назад +133

    Punjab da No 1 Patrkar Bhai thali

  • @satveersingh5438
    @satveersingh5438 4 года назад +14

    ਵੀਰ ਜਗਦੀਪ ਸਿੰਘ ਇੱਕ ਸੱਚੇ ਪੱਤਰਕਾਰ ਹਨ ਵਾਹਿਗੁਰੂ ਜੀ ਇਹਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @Gilldairyfarming11
    @Gilldairyfarming11 3 года назад +2

    ਸਾਰਿਆਂ ਨੂੰ ਕਿਹਾ ਅਸੀਂ ਵੀ ਇਹ ਪਖੰਡੀ ਸਾਧ ਐਥੋਂ ਭੱਜ ਜਾਵੇਗਾ ਹੁਣ ਤੁਸੀ ਅਗਲਾ ਫੜ ਲਓ

  • @shangarasingh7786
    @shangarasingh7786 4 года назад +102

    ਇਹ ਕਾਹਦੀ ਸੇਵਾ ਜੇਕਰ ਕਿਸੇ ਲੋੜਵੰਦ ਵਿਅਕਤੀ ਦੀ ਲੋੜ ਪੂਰੀ ਨਹੀ ਕਰਨੀ ਇਹੋ ਜਿਹੇ ਮਸੰਦਾ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ

  • @jaskarnsingh2815
    @jaskarnsingh2815 4 года назад +9

    ਇਹ ਕਿਹੜਾ ਧੰਦਾ ਹੋਇਆ ਇਹਦੇ ਪਿੱਛੇ ਜਰੂਰ ਕੋਈ ਸਾਜਿਸ਼ ਹੋਏ ਗੀ

  • @ਭਲਵਾਨਗਰੁੱਪ
    @ਭਲਵਾਨਗਰੁੱਪ 2 года назад

    ਏਦਾ ਦੇ ਪੱਤਰਕਾਰ ਵੀਰ ਚਾਹੀਦੇ ਸਾਨੂੰ ਜਿਊਦਾ ਵੱਸਦਾ ਰਹਿ ਵੀਰਾ

  • @ManpreetSingh-iq6tn
    @ManpreetSingh-iq6tn 4 года назад +6

    Sade pind di shaan...Jagdeep Thali 🙏 ik sacha sucha paterkaar.waheguru ji chardi kla vich rkhe 🌹🌹🌹🌹👍🙏. MANPREET SINGH ROPAR (SUNCITY)

  • @CharanjitSingh-vk8vt
    @CharanjitSingh-vk8vt 4 года назад +96

    ਕਿਹਾ ਜਾਂਦਾ ਲੋਭੀਆਂ ਦੇ ਪਿੰਡਾਂ ਵਿੱਚ ਠੱਗ ਭੁੱਖੇ
    ਨਹੀਂ ਮਰਦੇ😊

  • @journeyandvlogs5989
    @journeyandvlogs5989 3 года назад +1

    Thali Saab bohat vaddi soch de malak aa tusi bohat satkaar krdey guru granth sahib ji da rabb Thanu bohat khushiaa dewe

  • @jotgrewal3957
    @jotgrewal3957 4 года назад +32

    ਇਸ ਬਾਬੇ ਪਿੱਛੇ ਕਿਸੇ ਤਕੜੇ ਬੰਦੇ ਦਾ ਹੱਥ ਹੈ

    • @bhagwontsingh2704
      @bhagwontsingh2704 4 года назад

      ਸਿਖਾਂ ਨੂੰ ਬਦਨਾਮ ਕਰਨ ਵਾਸਤੇ ਇਹੋ ਜਿਹੇ ਲੋਕਾਂ ਦਾ ਵਡਾ ਹਥ ਹੇ ਇਹ ਸਰਕਾਰੀ ਬੰਦਾ ਹੈ ਸਰਕਾਰ ਨੇ ਬਿਠਾਇਆ ਇਸ ਨੂੰ ਤੁਸੀਂ ਬਿਲਕੁਲ ਠੀਕ ਦਸਿਆ, ਬਾਕੀ ਲੋਕ ਲਾਲਚੀ ਅਤੇ ਅਨਪੜ ਹਨ , ਬਾਣੀ ਜੋ ਕੰਮ ਕਰਨ ਤੋਂ ਰੋਕਦੀ ਹੈ ਇਹ ਬਾਬੇ ਉਹੀ ਕੰਮ ਕਰਵਾਉਦੇ ਹਨ ਲੋਕਾਂ ਨੂੰ ।

  • @HarpreetSingh-ip2wg
    @HarpreetSingh-ip2wg 4 года назад +30

    ਇਹ ਬਾਬਾ ਕਿਵੇਂ ਦਾ ਹੈ ਕਿ ਪੁੱਠੀਆਂ ਗਲਾਂ ਜਿਆਂ ਮਰੀ ਜਾਂਦਾਂ ,ਲੋਕ ਵੀ ਕਿਵੇਂ ਭੋਲੇ ਨੇ ਜਿਹੜੇ ਇਹਦੇ ਪਿੱਛੇ ਲੱਗੇ ਨੇ

  • @ਪੁਆਧੀਏਰੀਆ
    @ਪੁਆਧੀਏਰੀਆ 3 года назад

    ਵੀਰ ਦੀ ਗੱਲ ਸੱਚ ਹੋਗੀ

  • @fighterman9329
    @fighterman9329 4 года назад +18

    ਮਾਮਲਾ ਬਹੁਤ ਗੜਬੜ ਹੈ 🙏🙏🙏🙏

  • @gurdaskheriwala3352
    @gurdaskheriwala3352 4 года назад +122

    ਜੇ ਸਿਗ਼ਰਾਂ ਨੂੰ ਮੰਡੀਰ ਝੜਾਓੁਦੀ ਅਾ.. ਤੇ ੲਿਹਨਾ ਬਾਬਿਅਾ ਨੂੰ ਬੁੜੀਅਾ😂😂😂😂

  • @shaanbhullar5403
    @shaanbhullar5403 3 года назад +5

    Aa veera ta sidhiya hi karda fer kya baat aa god bless you ❤️

  • @joban558
    @joban558 4 года назад +10

    Dil ton respect aa veer ji tsi bahut vadia kita eda de murkh di class la k keep it up veer ji thanks

  • @deepdehriwal595
    @deepdehriwal595 4 года назад +58

    ਜ਼ੇ ਇਹ ਕਹਿ ਰਿਹਾ ਕਿ ਸਾਰੇ ਬਚੇ ਹੋਏ ਪੈਸੇ ਲੋਕਾਂ ਵਿੱਚ ਵੰਡ ਦਿੰਦਾ ਤਾਂ ਫੇਰ ਇਹ ਆਪ ਤਾਂ ਕੋਈ ਕੰਮ ਨੀ ਕਰਦਾ ਫੇਰ ਇਹਦਾ ਖਰਚਾ ਕਿੱਦਾਂ ਚੱਲਦਾ?

  • @ramandeepsingh4396
    @ramandeepsingh4396 3 года назад

    Nice 👌👍ਥਲੀ ਜੀ

  • @jotgrewal3957
    @jotgrewal3957 4 года назад +26

    ਇਹ ਬਾਬਾ ਤਿੰਨ ਹਜ਼ਾਰ ਦਾ ਪੰਦਰਾਂ ਹਜ਼ਾਰ ਦਿੰਦਾ ਹੈ ਇਹ ਵੱਡਾ ਹੱਥ ਮਾਰ ਕੇ ਭੱਜਣ ਵਾਲਾ ਹੈ

  • @SukhdeepSingh-tr5bh
    @SukhdeepSingh-tr5bh 4 года назад +3

    ਲੱਖ ਦੀ ਲਾਹਣਤ ਤੁਹਾਡੇ ਲੋਕੋ ਇਨਾਂ ਨੁਕਸਾਨ ਹੋਣ ਦੇ ਬਾਵਜੂਦ ਵੀ ਅਕਲ ਨਹੀਂ ਆਈ ਮਾਫ਼ ਕਰਨਾ ਨਿਰਾਸ਼ਾ ਹੀ ਪੱਲੇ ਪਈ ਹੈ ਤੇ ਅੱਗੋਂ ਵੀ ਪਵੇਗੀ ਗੁਰੂ ਤੋਂ ਬੇਮੁੱਖ ਹੋ ਕੇ!

  • @sarandeepsingh5553
    @sarandeepsingh5553 4 года назад

    ਪੱਤਰਕਾਰ ਜਗਦੀਪ ਸਿੰਘ ਥਲੀ ਕਿਸੇ ਦੇ ਪਿਓ ਤੋ ਨੀ ਡਰਦਾ

  • @deepanmol8347
    @deepanmol8347 4 года назад +7

    Waheguru ji tarakiya bakshan ❤️ Jagdeep Singh thali veer nu ❤️❤️❤️❤️