ਕੀ ਅੰਮ੍ਰਿਤਪਾਲ ਨੇ ਦਿੱਤੀ ਸੀ ਹਰੀਨੋ ਦੀ ਸੁਪਾਰੀ ? ਦੁਬਈ ਦੇ ਕਮਰੇ 'ਚ ਅੰਮ੍ਰਿਤਪਾਲ ਦੇ ਦੱਬੇ ਕਿਹੜੇ ਰਾਜ਼ !

Поделиться
HTML-код
  • Опубликовано: 20 окт 2024

Комментарии • 115

  • @daljitgrewal9641
    @daljitgrewal9641 Час назад +1

    Goodveerji🎉🎉🎉🎉🎉❤❤

  • @gagansingh4969
    @gagansingh4969 6 часов назад +17

    ਬਲਦੇਵ ਸਿੰਘ ਵਡਾਲਾ ਨੇ ਕਿਉ ਨਹੀ ਰੱਖਿਆ ਨਾਲ ਤੇਨੂ

    • @President-q6r
      @President-q6r 4 часа назад +3

      ਪੱਤਰਕਾਰ ਪ੍ਰੀਤ ਸੈਣੀ ਨਾਲ ਵੀ ਇਹਨੇ ਹੀ ਧੋਖਾ ਕੀਤਾ ਸੀ ਓਦੋ ਵੀ ਇਹਦੇ ਇਹੀ ਬਿਆਨ ਸੀ.. ਬਿਨਾਂ ਸਬੂਤ ਤੋਂ ਹੀ ਇਹ ਸਿੱਖਾਂ ਤੇ ਇਲਜ਼ਾਮ ਲਗਾਉਂਦਾ

  • @gagansingh4969
    @gagansingh4969 6 часов назад +17

    ਗੱਲਾ ਨਾਲ ਸਿੱਖੀ ਨਹੀ ਮਿਲਦੀ

  • @gagansingh4969
    @gagansingh4969 6 часов назад +14

    ਹਰਿਮੰਦਰ ਸਾਹਿਬ ਵਿਖੇ 328ਸਰੂਪਦਾ।।ਮੋਰਚਾ ਕਿਸ ਨੇ ਚੁਕਾਇਆ

  • @gagansingh4969
    @gagansingh4969 6 часов назад +14

    ਬਰਗਾੜੀ ਮੋਰਚਾ ਕਿਸ ਨੇ ਵੇਚਿਆ

    • @aman.....6135
      @aman.....6135 3 часа назад +1

      ਵਾਈ ਇਹਨੇ ਵੇਚਿਆ ਸੀ

  • @gurmeetsinghgurmeetsingh2599
    @gurmeetsinghgurmeetsingh2599 4 часа назад +3

    ਪਿਛਲਾ ਜੀਵਨ ਨਾ ਦੇਖਿਆ ਜਾਵੇ ਕਿਸੇ ਦਾ

  • @piarasingh4599
    @piarasingh4599 6 часов назад +17

    ਤੁਹਾਡੇ ਆ ਰੋਲ ਨੇ ਸਿੱਖੀ ਦਾ ਸੱਤਿਆ ਨਾਛ ਕਰ ਦਿੱਤਾ ਕੀ ਕਰੇ ਯਾਰ

  • @BaljitSingh-bj4vm
    @BaljitSingh-bj4vm 6 часов назад +21

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @parminderbrar6768
    @parminderbrar6768 2 часа назад

    Very gud Bhai sahib

  • @KalaSerron
    @KalaSerron 5 часов назад +11

    ਖੋਸਾ ਕੰਜਰ ਸਰਕਾਰੀ ਟੋਟ ਬਣ ਗਿਆ ਹੈ ਆਮ ਸਰਕਾਰ ਦਾ ਪਰ ਲੋਕੋ ਆਪਾ ਜਾਗੋ ਜਾਗੋ

    • @Gabarsingh-g4x
      @Gabarsingh-g4x 3 часа назад

      Piti ja kuj ni hona hun hramdya sada pra marya

  • @RamSingh-wt2vq
    @RamSingh-wt2vq 3 часа назад +4

    ਖੋਸਾ ਜੀ ਜੇਲ ਵਾਲੀ ਇੰਟਰਵਿਊ ਵਾਰੇ ਹਾਈਕੋਰਟ ਵਿਚ ਇਹੀ D G P ਝੂਠ ਕਿਉਂ ਬੋਲਿਆ ? Can you tell ? ਜੂਨ 84 ਤੋਂ ਲੈ ਕੇ ਅਜ ਤਕ ਸਰਕਾਰ ਅਤੇ ਪ੍ਰਸ਼ਾਸ਼ਨ ਸੱਚੇ ਕਿਥੇ ਹਨ । ਝੂਠੇ ਪੁਲਿਸ ਮੁਕਾਬਲੇ , ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ , ਬਰਗਾੜੀ ਗੋਲੀ ਕਾਂਡ ਅਤੇ ਦੋ ਸਿਖਾਂ ਦਾ ਅਣਪਛਾਤੀ ਪੁਲਿਸ ਵਲੋਂ ਕਤਲ ਪ੍ਰਸ਼ਾਸਨ ਅਤੇ ਸਰਕਾਰ ਸੱਚੇ ਕਿਥੇ ਹਨ ? ਇਹ ਵੀ ਦਸੋ ਕਿ ਭਾਈ ਪੰਜਵੜ , ਭਾਈ ਨਿੱਜਰ , ਅਤੇ ਦੀਪ ਸਿੱਧੂ ਦਾ ਕਤਲ ਕਿਸਨੇ ਕਰਵਾਇਆ ।

  • @lakhvirsingh6711
    @lakhvirsingh6711 Час назад +1

    Gl vich dmm hae, chrdi klla kre waheguru.

  • @KalaSerron
    @KalaSerron 5 часов назад +12

    ਉਏ ਲੋਕੋ ਜਾਗੋ ਜਾਗੋ ਅਮ੍ਰਿਤਪਾਲ ਸਿੰਘ ਖਾਲਸੇ ਨੂੰ ਬਦਨਾਮ ਕਰ ਰਹੇ ਨੇ ਪਰ ਖੋਸਾ ਗ਼ਦਾਰ ਸਰਕਾਰੀ ਟੋਟ ਹੈ

    • @Gabarsingh-g4x
      @Gabarsingh-g4x 3 часа назад

      Loka nu sab pta lag gya hun ni jaag gye lok

    • @Rajvirmalhotra1
      @Rajvirmalhotra1 2 часа назад +1

      Haha 😂 Good Je kuj na mile tey Ohnu Taut Keh Dwo 😂😂😂

  • @BalwinderSingh-mc1lq
    @BalwinderSingh-mc1lq 4 часа назад +2

    Bhai khosa ji bilkul right ❤ thanks

  • @gagansingh4969
    @gagansingh4969 6 часов назад +4

    ਕਦੇ ਸਤਿਕਾਰ ਕਮੇਟੀ ਦਾ ਨਾ ਨਹੀ ਲਿਆ ਕਦੀ

  • @harjindersingh1127
    @harjindersingh1127 4 часа назад +6

    ਸ਼ਰਮ ਕਰ ਖੋਸਿਆ, ਕਿਹੜੇ ਕੰਮ ਤੇ ਲੱਗ ਪਿਆ, ਸਰਕਾਰ ਦਾ ਦਲਾਲ ਬਣਿਆ ਫ਼ਿਰਦਾ

    • @harmailsingh8109
      @harmailsingh8109 3 часа назад +1

      ਚੈਲੈਜ ਕਬੂਲ ਕਰੋ ਕਹੋ ਤਰਸੇਮ ਨੂੰ

  • @daljitgrewal9641
    @daljitgrewal9641 Час назад

    Waheguruji🎉🎉❤

  • @ManjeetPunia-g5w
    @ManjeetPunia-g5w 5 часов назад +3

    ਆਪਾਂ ਦੇਖਿਆ ਸੀ ਕਿਸਾਨੀ ਮੋਰਚੇ ਵੇਲੇ ਜਦੋਂ ਲਾਲ ਕਿਲੇ ਤੇ ਝੰਡਾ ਲਹਿਰਾਇਆ ਤੇ ਉਦੋਂ ਬਾਈ ਦੀਪ ਸਿੱਧੂ ਦੇ ਖਿਲਾਫ ਸਰਕਾਰ ਅਤੇ ਜਥੇਬੰਦੀਆਂ ਦੇ ਆਗੂ ਸੇਮ ਸੇਮ ਗੱਲ ਕਰਦੇ ਸਨ ਤੇ ਅੱਜ ਉਹੀ ਗੱਲ ਸਰਕਾਰ ਅਤੇ ਪੁਲਿਸ ਕਰਦੀ ਹੈ ਜੋ ਕਿ ਇਹੋ ਜਿਹੇ ਗਦਾਰ ਸੇਮ ਸੇਮ ਗੱਲ ਕਰਦੇ ਨੇ

  • @gurbindersinghkhehra8256
    @gurbindersinghkhehra8256 6 часов назад +10

    ਖੋਸਾ ਨਿਰਾ ਖੋਤਾ

  • @balwinderpannu2765
    @balwinderpannu2765 6 часов назад +10

    Sarkari agent speaking

  • @gurtejsingh5383
    @gurtejsingh5383 6 часов назад +7

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਨੂੰ ਸਹੀ ਸੇਧ ਬਖਸ਼ੋ ਭਰਾ ਮਾਰੂ ਜੰਗ ਤੋਂ ਬਚਾਓ

  • @didarsingh6310
    @didarsingh6310 3 часа назад +1

    Amritpal singh suspicious character hai ...

  • @nachhtersingh8566
    @nachhtersingh8566 5 часов назад +1

    ਰਥ

  • @gurmelsinghchahal5654
    @gurmelsinghchahal5654 3 часа назад +1

    ਪੰਜਾਬ ਪੁਲਿਸ ਤੋਂ ਕੋਈ ਭੁਲਿਆ ਨਹੀਂ ਹੋਇਆ ਪੰਜਾਬ ਪੁਲਿਸ ਕੁੱਝ ਵੀ ਕਰ ਸਕਦੀ ਹੈ ਆਪਣੇ ਕੋਲੋਂ ਸਬੂਤ ਮਿਟਾ ਵੀ ਸਕਦੀ ਹੈ ਆਪਣੇ ਕੋਲੋਂ ਬਣਾ ਵੀ ਸਕਦੀ ਹੈ ਪੁਲਿਸ ਬੰਦਾ ਮਾਰਦੇ ਕਿੱਥੇ ਹੈ ਦਿਖਾਉਂਦੇ ਕਿੱਥੇ ਹੈ ਕਿਸੇ ਦੀ ਵੋਆਇਸ ਕਾਲ ਨੂੰ ਤੋੜ ਮਰੋੜ ਕੇ ਕਿਸੇ ਹੋਰ ਨਾਲ ਜੋੜ ਦਿੰਦੀ ਹੈ ਪੰਜਾਬ ਪੁਲਿਸ ਖੋਸਾ ਜੀ ਤੇਰੇ ਡੀਜੀਪੀ ਨੇ ਬਿਸ਼ਨੋਈ ਦੀ ਇੰਟਰਵਿਊ ਤੇ ਕਿਊਂ ਮੁੱਕਰ ਗਿਆ ਸੀ ਕਿ ਪੰਜਾਬ ਵਿੱਚ ਨਹੀਂ ਹੋਈ ਮੈਂ ਦਾਅਵਾ ਕਰਦਾ ਹੈ ਹਾਈਕੋਰਟ ਵਲੋਂ ਜਾਂਚ ਕਰਨ ਤੇ ਫਿਰ ਕਿਵੇਂ ਮੰਨ ਗਿਆ ਹੈ ਨਾਲੇ ਫਿਰ ਜੇਕਰ ਇਹ ਤੇਰਾ ਡੀਜੀਪੀ ਸੱਚ ਬੋਲਦਾ ਹੈ ਫਿਰ ਸੁਮੇਧ ਸਿੰਘ ਸੈਣੀ ਕਿਵੇਂ ਗ਼ਲਤ ਹੋ ਸਕਦਾ ਹੈ ਫਿਰ ਉਹ ਵੀ ਸਹੀ ਹੋਵੇਗਾ

  • @jindsingh5817
    @jindsingh5817 4 часа назад +4

    ਖੋਤਾ ਖੋਤਾ ਈ ਆ ਦਲਾਲ

  • @darambhir4461
    @darambhir4461 3 часа назад +2

    Kohsa.sarkri.banda

  • @harpalsandhu9242
    @harpalsandhu9242 27 минут назад

    ਜੇਲ ਚ ਫੋਨ ਵਰਤਣਾ ਤੇ ਕਿਸੇ ਨੂੰ ਮਰਵਾ ਦੇਣਾ ਫ਼ਰਕ ਆ ਦੋਵਾਂ ਚ ਚਲੋ ਮੰਨ ਲਿਆ ਭੀ ਫੋਨ ਜਰੀਏ ਐਹ ਹੋਇਆ ਤੇ ਓਹ call recording ਨਸਰ ਹੋਣੀਆ ਚਾਹੀਦੀਆ

  • @aman.....6135
    @aman.....6135 3 часа назад +4

    ਪੱਤਰਕਾਰ ਨੂੰ ਬੇਨਤੀ ਆ ਬਾਈ ਤੂੰ ਵੀ ਇਕ ਸਿੱਖ ਆ ਤੁਸੀਂ ਕਿਉਂ ਵਾਰ ਵਾਰ ਇਹਨਾ ਦੀ ਇੰਟਰਵਿਉ ਕਰਦੇ ਹੋ ਏਹ ਲੋਕ ਦੂਜੇ ਦੀ ਨਿਦਿਆਂ ਹੀ ਕਰ ਸਕਦੇ ਨੇ

  • @asharani5939
    @asharani5939 4 часа назад

    👍👍👍

  • @ManjeetPunia-g5w
    @ManjeetPunia-g5w 5 часов назад +4

    ਬਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਪੂਰੀ ਕੌਮ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਹੈ

  • @HardevSingh-js7ds
    @HardevSingh-js7ds 3 часа назад +1

    Jay amritpal gaddar hunda jailo bar hunda

  • @HardevSingh-js7ds
    @HardevSingh-js7ds 3 часа назад +1

    Petrol kand da hero kinay ch vikya

  • @karandeepsingh2325
    @karandeepsingh2325 3 часа назад

    lakh di laanat enu..te es channel wale nu..

  • @lakhwinderkaur3315
    @lakhwinderkaur3315 4 часа назад +1

    Sarkari agent khosa

  • @KuldeepSingh-nx3lc
    @KuldeepSingh-nx3lc 5 часов назад +7

    ਅਮਿਤਪਾਲ ਸਿੰਘ ਦੀ ਸਾਦੀ ਹੋ ਗਈ ਤੂੰ ਕਿਸੇ ਹੋਰ ਨੁੰ ਰਿਸਤਾ ਕਰ ਦੇ ਕਿਉ ਭੋਕੀ ਜਾਦਾ ਪਤਰਕਾਰ ਵੀਰ ਫਿਰ ਇਹਦੀ ਇੰਟਰਵਿਊ ਨਾ ਲਿਆ ਕਰ ❤❤

  • @harpalsandhu9242
    @harpalsandhu9242 49 минут назад

    Aaj te khara saab nu vi nai sadhiya khosa saab tuhade ch kon bolda aih sare jande aa

  • @JaswinderSingh-bt9st
    @JaswinderSingh-bt9st 6 часов назад +2

    Khose do talk with sense.

  • @Gabarsingh-g4x
    @Gabarsingh-g4x 3 часа назад +2

    ਬੇੜਾ ਗਰਕ ਕਰਤਾ ਅਮ੍ਰਿਤਪਾਲ ਨੇ ਕੌਮ ਨਾਲ ਗਦਾਰੀ ਕਰਕੇ

  • @NarinderSingh-g5w
    @NarinderSingh-g5w 2 часа назад

    Panthers.tha.gadaar

  • @darambhir4461
    @darambhir4461 3 часа назад +1

    Kusa.rss.dala

  • @NirajanSingh-e3d
    @NirajanSingh-e3d 6 часов назад +13

    ਅੰਮ੍ਰਿਤਪਾਲ।ਦੇ।ਤੁਸੀ।ਪਾਸਕ ਬੀ ਨਹੀਂ

  • @amarjitsingh4470
    @amarjitsingh4470 5 часов назад +4

    😂ਖੋਸਾ ਜੀ 😂ਕਹਿ ਤਾਂ ਤੁਸੀਂ ਵੀ ਉਹੀ ਗੱਲ ਰਹੇ ਜੇ 😂ਜੋ ਗੁਰਪ੍ਰੀਤ ਕਹਿੰਦਾ ਸੀ 😂 ਫਿਰ ਤੁਹਾਨੂੰ ਕਿਉਂ ਨਹੀਂ ਗੋਲੀ ਠੋਕੀ 😂ਖੋਸਾ ਜੀ 😂😂

  • @jasbirkaur7041
    @jasbirkaur7041 6 часов назад +2

    Durfitehmooh

  • @gurcharansinghmangat4983
    @gurcharansinghmangat4983 5 часов назад +4

    EH BANDA 100% WRONG EA ,,! BHAI AMRIT SINGH HAL DI TIME GOOD EA JI

  • @sand305
    @sand305 4 часа назад +1

    Esh piche bhai kio laune oh eh ta sarkari taut ah sarkar da

  • @gurlabhsingh8072
    @gurlabhsingh8072 5 часов назад +4

    ਖੋਸਾਂ ਸੱਚ ਬੋਲ ਰਹੇ ਹਨ ਸੱਚਾ ਸਿੱਖ

    • @WepayFinance
      @WepayFinance 3 часа назад +1

      Sire da ghuusa banda khosa

  • @GurcharanSingh-c2t
    @GurcharanSingh-c2t 3 часа назад +1

    ਗੋਲ ਦਸਤਾਰਾਂ ਬੀਬੀਆਂ ਦਾੜ੍ਹੀ ਆ ਏਜੰਟ ਸਰਕਾਰ ਦੇ ਗਦਾਰ ਪੰਥ ਦੇ

  • @oprinderkaurmaan4714
    @oprinderkaurmaan4714 5 часов назад +4

    Lakh lanat aa tere ute basharama !

  • @JagtarSingh-ky3oj
    @JagtarSingh-ky3oj 6 часов назад +6

    Bhai amritlal Singh mp Sahib jaagde Zameer jindabad Khosa veer akal kar

  • @NarinderSingh-g5w
    @NarinderSingh-g5w 2 часа назад

    Neekar.paa.khaky

  • @Gabarsingh-g4x
    @Gabarsingh-g4x 3 часа назад +1

    ਬਿਲਕੁਲ ਸੱਚੀ ਗੱਲ ਬਾਬਾ ਖੋਸੇ ਦੀ ਇਹਨਾ ਨੂੰ ਪੁਛੋ ਹਰਪ੍ਰੀਤ ਨਸਾ ਕਰਦਾ ਜਾ ਨੀ

  • @kuldeepgill3575
    @kuldeepgill3575 3 часа назад

    Keisha ta laming Te aa giaa

  • @daljitsingh6221
    @daljitsingh6221 2 часа назад

    Khosea pehla waali jindagi na laike aa vich ohna di hun taa sikhi da dard laike aye c tere varge tikn ni dinde kise paase. Nale jehde veer di death hoyi aa oh galat hoya par police ne agge kehda eho jahe kamm kite ni dgp nu eh banda jimevaar dasda aa. Mili julli edi v jimevaar bandya naal hi aa.

  • @cheemasandeep6336
    @cheemasandeep6336 2 часа назад

    ਇਹੋ ਜਿਹੇ ਭਰਾਮਾਰੂੰ ਜੰਗ ਕਰਵਾਦੇ ਹਨ

  • @Satpalkainth-q5n
    @Satpalkainth-q5n 4 часа назад +1

    ਖੋਸਾ ਸਾਬ ਬਿਲਕੁਲ ਸਹੀ ਗੱਲ ਕਰ ਰਹੇ ਨੇ

  • @Darshpreetkaur7
    @Darshpreetkaur7 3 часа назад +1

    Poora jore lagya ehna da Amritpal Singh di kirdaarkushi lye

  • @gurmejmand7208
    @gurmejmand7208 4 часа назад +1

    Khosa ne sach bolya sahi

  • @Darshpreetkaur7
    @Darshpreetkaur7 3 часа назад +1

    Eh khossa nhi khotta eh

  • @AjitSingh-hz9ze
    @AjitSingh-hz9ze 5 часов назад +2

    Bilkul sahi keha Khosa ji👍🙏

  • @dirtypolitics5912
    @dirtypolitics5912 4 часа назад

    Sehi keha baba ji par bheda nu gal hajam nahi aouni hun tusi vi tyar hojo gaala khann lyi

  • @IpsSandhu-h4u
    @IpsSandhu-h4u 5 часов назад +2

    Right khosa ji ma 13 sal jail kti ha jail vich sab koj melda ha

  • @gurmejmand7208
    @gurmejmand7208 4 часа назад +1

    Khosa nu sach nu salute good sahi

  • @GaganpreetsinghBhaati-ei4fi
    @GaganpreetsinghBhaati-ei4fi 4 часа назад

    Baapu tu nsa lavaa Fer pata lagu

  • @sand305
    @sand305 4 часа назад

    Eh khosa guru ah nu v mada keh sakda eh esh tho darda v mere rajj ke sitter firuga

  • @RajwinderBains07RajwinderBains
    @RajwinderBains07RajwinderBains 2 часа назад

    Hor ta gharda koi bolda ni eh jyada tappi janda

  • @BittuCheema-t9x
    @BittuCheema-t9x 5 часов назад +1

    Qurbani krn wale singh 84 ton 94 tk si .hun v sunny veer warge hage jo tere waang bolde nhi km kr dinde .

  • @gurpalsingh8592
    @gurpalsingh8592 6 часов назад

    Kosabap

  • @tagindersangh5826
    @tagindersangh5826 5 часов назад

    Eis di gale sunen di jarurat nahi

  • @NirajanSingh-e3d
    @NirajanSingh-e3d 6 часов назад +6

    ਆਪਸੀ।ਜੰਗ।ਨ।ਕਰੋ।।ਭਾਈ

  • @Sohaaaaaaaaaaaaaa
    @Sohaaaaaaaaaaaaaa 3 часа назад +1

    ਘੂਸਾ