ਨੇਪਾਲ ਸ਼ਮਸ਼ਾਨ ਘਾਟ ਵਿੱਚ ਬਣਿਆ ਗੁਰਦੁਆਰਾ | Gurdwara in Nepal | Punjabi Travel Couple | Ripan Khushi

Поделиться
HTML-код
  • Опубликовано: 9 янв 2025

Комментарии • 405

  • @schoolgam5106
    @schoolgam5106 Год назад +17

    ਪੰਜਾਬੀ ਪੰਜਾਬੀਆਂ ਨੂੰ ਦੇਖ ਕੇ ਕਿਨਾ ਖੁਸ਼ ਹੁੰਦੇ ਹਨ। ਵਾਹਿਗੁਰੂ ਜੀ ਪੰਜਾਬੀਆਂ ਤੇ ਮਿਹਰ ਭਰਿਆ ਹੱਥ ਰਖੇ।

  • @hardevsingh3631
    @hardevsingh3631 Год назад +29

    ਖੁਸ਼ੀ ਮਨ ਖੁਸ ਹੋ ਗਿਆ ਜਿਹੜੇ ਬਾਪੂ ਨੂੰ ਪੈਸੇ ਨਹੀ ਦੇਣ ਦਿੱਤਾ ਵਿਚਾਰੇ ਬਾਪੂ ਨੂੰ ਵੇਖ ਕਿ ਬੁਹਤ ਤਰਸ ਆਇਆ ਪੰਜਾਬ ਦਾ ਪਿਆਰ ਵੇਖਿਆ ਰਿਪਣ ਵੀਰੇ ਮੈ ਹਰਦੇਵ USA ਤੋ

  • @JagtarSingh-wg1wy
    @JagtarSingh-wg1wy Год назад +24

    ਰਿਪਨ ਜੀ ਤੁਸੀਂ ਬਹੁਤ ਵਧੀਆ ਇਤਿਹਾਸ ਤੋਂ ਜਾਣੂ ਕਰਵਾਇਆ ਹੈਂ ਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿੰਦੇ ਹਨ ਸੁਣ ਕਿ ਬਹੁਤ ਵਧੀਆ ਲੱਗ ਰਿਹਾ ਹੈ

  • @gurpindersinghmaan6601
    @gurpindersinghmaan6601 Год назад +42

    ਕਿਰਤੀ ਆਦਮੀ ਦਾ ਵੀ ਬਹੁਤ ਵੱਡਾ ਦਿਲ ਮੇਰਾ ਤਾਂ ਦਿਲ ਹੋਰ ਹੀ ਹੋ ਗਿਆ ❤❤❤❤

  • @PreetPreet-yd4ni
    @PreetPreet-yd4ni Год назад +19

    ਖੁਸ਼ੀ ਤੇ ਰਿਪਨ ਤਹਾਡਾ ਬਹੁਤ ਬਹੁਤ ਧੰਨਵਾਦ ਇਤਿਹਾਸਕ ਜਾਣਕਾਰੀ ਸਾਂਝੀ ਕਰਨ ਦਰਸ਼ਨ ਕਰਵਾਉਣ ਲਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏

  • @kalrakalra5848
    @kalrakalra5848 Год назад +2

    ਵੀਰ ਜੀ ਤੁਹਾਨੂੰ ਹਰ ਇੱਕ ਪਿਆਰ ਕਰਦਾ ਪ੍ਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖਣ ਕਦੇ ਸ੍ਰੀ ਮੁਕਤਸਰ ਸਾਹਿਬ ਵੀ ਆਉ

  • @dharampal3864
    @dharampal3864 Год назад +7

    ਬਹੁਤ ਵਧੀਆ ਦ੍ਰਿਸ਼ ਦੇਖਣ ਯੋਗ, ਕਿਰਤੀ ਇਨਸਾਨ ਵੱਲੋਂ ਦਿੱਤਾ ਪਿਆਰ ਸਲਾਹੁਣਯੋਗ, ਇਤਿਹਾਸਕ ਅਸਥਾਨ ਦਿਖਾਉਣ ਲਈ ਧੰਨਵਾਦ, ਅਕਾਲ ਪੁਰਖ ਚੜਦੀ ਕਲਾ ਬਖਸਿਸ਼ ਕਰਨ।

  • @JagdishSingh-hl6zd
    @JagdishSingh-hl6zd Год назад +10

    ਰਿਪਨ ਜੀ ਖੁਸ਼ੀ ਜੀ, ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏
    ਸਾਨੂੰ ਘਰ ਬੈਠਿਆਂ ਨੂੰ ਸੈਰ ਕਰਾ ਰਹੇ ਹੋ
    ❤❤

  • @dalbirsinghsingh8144
    @dalbirsinghsingh8144 Год назад +2

    ਬੰਦਾ ਬਹੁਤ ਵਧੀਆ ਆ ਗਰੀਬ ਬੰਦੇ ਦੇ ਅੰਦਰ ਬਹੁਤ ਪਿਆਰ ਦੀ ਭਾਵਨਾ ਬਹੁਤ ਹੁੰਦੀ ਆ

  • @goldenconstruction9810
    @goldenconstruction9810 Год назад +6

    ਬਹੁਤ ਸੋਹਣਾ ਵੇਖਿਆ ਅੱਜ ਦਾ ਵੀ ਪ੍ਰੋਗਰਾਮ।ਵਾਹਿਗੁਰੂ ਜੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ੇ।

  • @SukhwinderSingh-wq5ip
    @SukhwinderSingh-wq5ip Год назад +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @satwantsinghgill9851
    @satwantsinghgill9851 Год назад +6

    ਵਾਹਿਗੁਰੂ ਜੀ ਹਮੇਸ਼ਾ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @raavistudio6828
    @raavistudio6828 Год назад +2

    ਹਮ ਨਹੀ ਚੰਗੇ ਬੁਰਾ ਨਹੀਂ ਕੋਇ ||
    ਸ਼ਾਇਦ ਦੁਨੀਆਂ ਦਾ ਕਾਫੀ ਹਿੱਸਾ ਗਾਹ ਲੈਣ ਤੋਂ ਬਾਅਦ ਬਾਬਾ ਨਾਨਕ ਜੀ ਨੇ ਇਹ ਤੱਤ ਨਿਚੋੜ ਕੱਢਿਆ ਹੋਵੇਗਾ।
    ਆਪ ਜੀ ਨੂੰ ਮਿਲਣ ਵਾਲੇ ਸਾਰੇ ਲੋਕ ਵੀ ਚੰਗੇ ਲੱਗਦੇ ਹਨ।

  • @KuldeepSingh-cx2iq
    @KuldeepSingh-cx2iq Год назад +1

    ਰਿਪੱਨ, ਖੁਸ਼ੀ ,ਜੀ ਬਹੁਤ ਵਧੀਆ ਨੇਪਾਲ ਯਾਤਰਾ ਕਾਠਮੰਡੂ ਤੇ ਹੋਰ ਨੇਪਾਲ ਸ਼ਹਿਰ ਦੇ ਦਰਸ਼ਨ ਕਰਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ (ਪਿੰਡ ਦੋਸਾਂਝ ਮੋਗਾ)
    ਜੀ ਬਹੁਤ ਬਹੁਤ ਧੰਨਵਾਦ ਜੀ (ਪਿੰਡ ਦੋਸਾਂਝ ਮੋਗਾ )

  • @OfficialJasSingh
    @OfficialJasSingh Год назад +2

    ਜਿਉਂਦੇ ਰਹੋ ਪੁੱਤਰੋ। ਬਹੂਤ ਹੀ ਵਧੀਆ ਕੰਮ ਕਰ ਰਹੇ ਹੋ। ਨੇਪਾਲ ਬਹੂਤ ਹੀ ਛੋਟਾ ਦੇਸ਼ ਹੈ ਤੇ ਇਸਦਾ ਜਿਆਦਾ ਤਰ ਹਿੱਸਾ ਕਾਠਮੰਡੂ ਹੀ ਹੈ। ਇਸਤੋਂ ਇਲਾਵਾ ਪੋਖਰਾ, ਚਿਤਵਨ ਨੈਸ਼ਨਲ ਪਾਰਕ, ਲੁੰਬਿਨੀ ਵੀ ਹੈ।

  • @sukhdevkhan4430
    @sukhdevkhan4430 Год назад +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @Vikas-kp7qr
    @Vikas-kp7qr Год назад +6

    ਹਰ ਹਰ ਮਹਾਦੇਵ 🙏🏼🙏🏼

  • @kiranpalsingh2708
    @kiranpalsingh2708 Год назад

    ਗੁਰੂ ਨਾਨਕ ਸਾਹਿਬ ਦੀ ਜਗ੍ਹਾ ਦੀ ਸੇਵਾ ਸੰਭਾਲ ਹੋਣੀ ਚਾਹੀਦੀ ਹੈ !

  • @Balbirsinghusa
    @Balbirsinghusa Год назад +1

    ਨਿਪਾਲ ਵਾਲੇ ਬਲਾਕ ਇੱਕ ਤੋਂ ਇੱਕ ਵਧੀਆ।ਗੁਰੂ ਘਰਾਂ ਦੀ ਸੇਵਾ ਸੰਭਾਲ ਦਾਵੱਡਾ ਕਾਰਣ ਮੈਨੂੰ ਲੱਗਦਾ ਸਿੱਖ ਘੱਟ ਨੇ।ਇਹ ਪਰਚਾਰ ਦਾ ਅਸਰ ਹੁੰਦਾ।ਜਿੰਵੇਂ ਪੰਜਾਬ ਵਿੱਚ ਵੀ ਆਪਾਂ ਕਹਿਣ ਦੇ ਸਿੱਖ ਰਹਿ ਗਏ ਹਾਂ।ਗੁਰਬਾਣੀ ਦੀ ਪਰਿਭਾਸ਼ਾ ਅਨੁਸਾਰ ਕੋਈ ਪੂਰੇ ਪੰਜਾਬ ਵਿੱਚ ਇੱਕ ਦੋ ਹੋਣ ਤਾਂ ਬੜੀ ਵੱਡੀ ਗੱਲ ਹੋਊ।ਤੁਹਾਡੀਆਂ ਵੀਡੀਉ ਮੈਂ ਜਥੇਦਾਰ ਦੇ ਲਾਗਲੇ ਨੂੰ ਭੇਜੀਆਂ ਕਿਸੇ ਆਸ ਤੇ ਪਰ ਤੁਹਾਨੂੰ ਪਤਾ ਈ ਆ ਹਾਲਾਤ ਕੀ ਨੇ।

    • @gurjantsingh-rj1yx
      @gurjantsingh-rj1yx Год назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @braramanbrar7536
    @braramanbrar7536 Год назад +3

    ਰੀਪਨ ਵੀਰੇ ਤੇ ਖੁਸੀ ਭੈਣੇ ਸਤਿ ਸ੍ਰੀਅਕਾਲ

  • @nishatkumar6020
    @nishatkumar6020 Год назад +2

    waheguru ji iss bathinda wala uncle nu khuss rakhn mehrr karnn ahna te 🙏🙏❤❤

  • @harmeshchand3727
    @harmeshchand3727 Год назад +2

    ਰਿਪਨ ਜੀ, ਕਿੰਨੀ ਹੈਰਾਨੀ ਦੀ ਗੱਲ ਹੈ ਜੋ ਪੰਜਾਬੀ ਬਠਿੰਡਾ ਤੋਂ ਇੱਥੇ 23 ਸਾਲ ਤੋ ਨੇਪਾਲ ਰਹਿੰਦਾ ਹੈ ਪਰ ਪੰਜਾਬੀ ਬੋਲੀ ਦਾ ਕੋਈ ਫਰਕ ਨਹੀਂ ਪਿਆ। ਮਤਲਬ ਨੇਪਾਲ ਆਪਣਾ ਅਸਰ ਪੰਜਾਬੀ ਤੇ ਨਹੀ ਪਾ ਸਕਿਆ ਜੀ । ਤੁਸੀਂ ਵੀ ਬਹੁਤ ਵਧੀਆ ਕੀਤਾ ਕਿ ਉਸ ਨੂੰ ਪੈਸੇ ਖਰਚ ਨਹੀਂ ਕਰਨ ਦਿੱਤੇ। ਪਰ ਉਸ ਦੇ ਮਨ ਵਿੱਚ ਤੁਹਾਡੇ ਪ੍ਰਤੀ ਬਹੁਤ ਸਨੇਹ ਜਾਪਦਾ ਸੀ।

  • @Panjolapb12
    @Panjolapb12 Год назад +5

    ਧੰਨ ਨਾਨਕ ਤੇਰੀ ਵੱਡੀ ਕਮਾਈ 🙏

  • @jagtarchahal2541
    @jagtarchahal2541 Год назад +2

    ਰਿੱਪਨ ਬਹੁਤ ਵਧੀਆ ਲੱਗਿਆ ਇਹ ਬਾਈ ਜੀ ਤੁਹਾਨੂੰ ਕਿੰਨੀ ਅਪਣੱਤ ਨਾਲ ਮਿਲੇ ਤੇ ਤੁਸੀਂ ਵੀ ਵਧੀਆ ਸਤਿਕਾਰ ਦਿੱਤਾ

  • @amanpreet980
    @amanpreet980 Год назад +2

    ਸੱਚੇ ਪਾਤਸ਼ਾਹ ਵਾਹਿਗੂਰੁ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @kaurjasbir2758
    @kaurjasbir2758 Год назад +7

    Ripan veere, khushi you are very kind nd humble
    Bapu ji respect kiti dekh k bhut vadiya laga,,, take care guys. Rab rakha 👏🏻

    • @kaurjasbir2758
      @kaurjasbir2758 Год назад

      Ryt khushi Bhabi . Sanu kise nu v kapre te judge ni krna chida

  • @surjitsingh9666
    @surjitsingh9666 Год назад +1

    ਬਾਬਾ ਜੀ ਨੂੰ ਮਿਲ ਕੇ ਬਹੁਤ ਵਧੀਆ ਲਗਿਆ ਜਿਹੜੇ ਕਹਿੰਦੇ ਸੀ ਮੈਂ ਰੋਜ ਪੰਜਾਬ ਜਾਨਾ

  • @harbhajansingh8872
    @harbhajansingh8872 Год назад +2

    ਬਹੁਤ ਵਧੀਆ ਲੱਗਿਆ ਵਲੋਗ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @paramjitsinghsingh251
    @paramjitsinghsingh251 Год назад +1

    ਬਹੁਤ ਵਧੀਆ ਜਾਣਕਾਰੀ, ਹਰ ਵਲੋਗ ਸੁਪਰ 👍🏻👍🏻👍🏻👍🏻

  • @Tejisheikhupuriya0701
    @Tejisheikhupuriya0701 Год назад +5

    Nice to see you both back on road. Keep going long way you both. I am very much liking Nepal tour.

  • @harmitsingh6246
    @harmitsingh6246 Год назад

    ਮੇਰੇ ਵੀਰ ਤੁਹਾਡੇ ਸਾਰੇ ਵਲਾਗ ਹੀ ਬਹੁਤ ਦਿਲਚਸਪ ਹੁੰਦੇ ਹਨ। ਪਰ ਮਹਿਸੂਸ ਹੁੰਦਾ ਹੈ ਕਿ ਮੇਰੀ ਭੈਣ ਤੁਰ ਤੁਰ ਕੇ ਥੱਕ ਜਾਂਦੀ ਹੋਵੇਗੀ 🫱🫲

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ।

  • @myselfpendu7654
    @myselfpendu7654 10 месяцев назад +1

    ਦਿਲ ਖੁਸ਼ ਹੋ ਗਿਆ ਵੀਰ ਜੀ❤

  • @HarinderSingh-zb1gn
    @HarinderSingh-zb1gn Год назад +9

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਸਦਾ ਖੁਸ਼ ਰੱਖਣ 🙏

  • @harmanbenipal8650
    @harmanbenipal8650 Год назад +1

    Bouth vdiaa kita..... Tuc Bapu g di eni respect kiti ❤❤

  • @ranakaler7604
    @ranakaler7604 Год назад

    ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੀ,ਵਲੋਂ ਰਾਣਾ ਰਾਣੀਪੁਰੀਆ, 19,,,4,,,2023,

  • @charanjeetsingh7152
    @charanjeetsingh7152 Год назад +1

    ਸਿੱਧੇ ਰਾਹ ਪਏ ਨੀ ਲੋਕ ਹੁਣ ਤਾਂ ਓਦੋਂ ਨਾਲੋਂ ਵੀ ਵੱਧ ਕਰਮਕਾਂਡ ਹੋ ਰਹੇ ਨੇ ਜੀ
    ਧੰਨਵਾਦ ਤੁਹਾਡਾ ਰਿਪਨ ਜੀ ਖਾਸ ਤੇ ਆਮ ਥਾਵਾਂ ਦੇ ਦਰਸਨ ਕਰੌਣ ਤੇ

  • @harjitwalia9700
    @harjitwalia9700 Год назад

    ਬਹੁਤ ਵਧੀਆ ਬੇਟਾ ਜੋ ਇੰਨਾ ਕੁਝ ਦਿਖਾ ਰਹੇ ਹੋ

  • @RavinderSingh-bw3hf
    @RavinderSingh-bw3hf Год назад +1

    ਬਈ ਜੀ ਮੈਂ ਵੀ ਤਰਨ ਤਾਰਨ ਸਾਹਿਬ ਤੋਂ ਆ ਜਿਹੜੇ ਸੰਤ ਤੁਹਾਨੂੰ ਗੁਰੂਦਵਾਰੇ ਕੋਲ ਮਿਲੇ ਆ ਓਹ ਸਾਡੇ ਤਰਨ ਤਾਰਨ ਸਾਹਿਬ ਦਾ ਜਿਕਰ ਕਰ ਰਹੇ ਆ ਬੜੀ ਖੁਸ਼ੀ ਹੋਈ ਦੇਖ ਕੇ ਵਾਹਿਗੁਰੂ ਮੇਹਰ ਕਰੇ ਸਰਬੱਤ ਦਾ ਭਲਾ ਕਰੇ🙏 ਤੇ ਤੁਹਾਡਾ ਵੀ ਬਈ ਜੀ ਤੁਸੀਂ ਬਹੁਤ ਸੋਹਣੀ ਕੋਸ਼ਿਸ਼ ਕਰ ਰਹੇ ਓ ਦੁਨੀਆਂ ਦਿਖਾ ਰਹੇ ਓ ਭਾਂਤ ਭਾਂਤ ਦੀ ਧੰਨਵਾਦ ਤੁਹਾਡਾ 🙏

  • @parmjitkaurwaheguruji5292
    @parmjitkaurwaheguruji5292 Год назад +1

    ਸਤਿ ਸ੍ਰੀ ਅਕਾਲ ਵੀਰ ਜੀ ਖੁਸ਼ੀ ਭੈਣ🥰 ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ🥰

  • @jaswinderpalsingh4844
    @jaswinderpalsingh4844 Год назад +1

    ਸਤ ਸ੍ਰੀਅਕਾਲ ਜੀ।ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਜੀ। ਤੁਸੀ ਪਬਲਿਕ ਦੀ ਵੱਧ ਤੋਂ ਵੱਧ ਸੇਵਾ ਕਰ ਸਕੋ ਜੀ।

  • @TarsemSingh-st1vw
    @TarsemSingh-st1vw Год назад +2

    Waheguru ji ka khalsa waheguru ji ki fateh ripan te khushi beta aa sab dikhaoun lai tuhada bahut bahut dhanbad God bless both of you

  • @baljindersingh7802
    @baljindersingh7802 Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Merashonaputt
    @Merashonaputt Год назад +1

    ਅੰਕਲ ਜੀ ਦਿਲ ਦੇ ਬਹੁਤ ਵੱਡੇ ਆ

  • @poojarajpoot8735
    @poojarajpoot8735 Год назад +2

    Tnx ji punjabi Travel couple sanu darshan krwaun lai jai Shankar ji

  • @ranjeetsinghrana3467
    @ranjeetsinghrana3467 Год назад

    ਰਿੱਪਨ ਵੀਰ ਖੁਸੀ ਭੈਣ ਬਹੁਤ ਬਹੁਤ ਧੰਨਵਾਦ

  • @jandwalianath7279
    @jandwalianath7279 Год назад

    ਬਹੁਤ ਵਧੀਆ ਉਹਨਾਂ ਦਾ ਦਿਲ

  • @Bhinda_
    @Bhinda_ Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Billokahlon
    @Billokahlon Год назад +2

    Lucky couple god bless you

  • @jaspalmaanjaspalmaan9473
    @jaspalmaanjaspalmaan9473 Год назад +1

    Very nice Ripan vir g waheguru ji mihar karan

  • @RajKumar-tl1ov
    @RajKumar-tl1ov Год назад

    Jai Shiv Bhole Darshan karvaun Laee tuhada bahut bahut dhanbaad Raj Joga

  • @jagtartoor2821
    @jagtartoor2821 Год назад

    ਧੰਨਵਾਦ ਜੀ ਰਿਪਨ ੍ਰਖੁਸੀ

  • @manjeetkaur4056
    @manjeetkaur4056 Год назад +1

    Bhuat vadeya laga pashupati nath dy darshan kar ky thanks ripan khushi 🙏🙏

  • @sunitasharma357
    @sunitasharma357 Год назад +3

    Khush raho hamesha maharaj tarakkiyan bakhse bahro hi shi darshan kraun layi mahaev de 🙏🙏

  • @jagtarsingh6090
    @jagtarsingh6090 Год назад +1

    Aj Di video vekh ke bahut wadhia lagia Waheguru mehar Karan.

  • @billosingh1985
    @billosingh1985 Год назад +1

    ਬਹੁਤ ਵਧੀਆ ਜੀ ਧਨਵਾਦ

  • @sewasingh4224
    @sewasingh4224 Год назад

    ਬਹੁਤ ਬਧੀਯਾ,,

  • @YMoney-
    @YMoney- Год назад +1

    Waheguru ap noo chadadi kala vich rakhey

  • @parkashkaur8662
    @parkashkaur8662 Год назад +1

    ਬਹੁਤ ਹੀ ਵਧੀਆ ਵੀਡਿਉ ਜੀ

  • @bittusandhu3747
    @bittusandhu3747 Год назад +1

    ਸਤਿ ਸ੍ਰੀ ਅਕਾਲ ਵੀਰ ਜੀ ਭੈਣ ਖੁਸ਼ੀ

  • @pachitarsingh9580
    @pachitarsingh9580 Год назад +1

    ਬਹੁਤ ਵਧੀਆ ਵੀਰ ਜੀ 🙏

  • @rehmatsartv9030
    @rehmatsartv9030 Год назад +1

    ਵਾਹਿਗੁਰੂ ਜੀ ਮਿਹਰ ਕਰਨ ਜੀ

  • @kamaldhiman8485
    @kamaldhiman8485 Год назад +2

    Bahut he vdiaa vlog 👌👌Meri akha ch hanju aa gye dekh k 🙏Blessings always😇😇😇😇

  • @PoojaSharma-ob2sm
    @PoojaSharma-ob2sm Год назад +3

    Ssa ripan khushi ji 🙏 thank you so much tusi buht vadia vlog bnade ho ghr betheyan nu shiv bhgwan mandir jyotirling pashupati maharaj ji de darshan karwae or Guru dwara sahib guru nanak dev ji maharaj ware uhna diyan udasiyan ware janu krwaea ik war fer ton tuhada teh dilon thnkew prabhu ji hamesha tuhanu tandrust rakhan khoob khoob trakkiyan kro

  • @arvindersingh6712
    @arvindersingh6712 Год назад +6

    🙏🙏Waheguru Ji Ka khalsa Waheguru Ji ki Fateh 🙏🙏

  • @sevaanshp5455
    @sevaanshp5455 Год назад +1

    Thanks dear for this information about Pashupatinath ji

  • @roopbajwa6437
    @roopbajwa6437 Год назад

    ਅॅਜ ਤੇ िਦਲ ਖੁਸ਼ ਹੋ िਗਏ ਵੀਰਾ....

  • @NadeemRazaSandhu
    @NadeemRazaSandhu Год назад

    @14:52
    Dunya te Rakh faqeera ehja ben khlon
    Kol howen te hassan looki tor jawen te ron

  • @jugindersingh4910
    @jugindersingh4910 Год назад +1

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @SarbjeetSingh-zw7ur
    @SarbjeetSingh-zw7ur Год назад

    Veer TUC bappu nu mile .jo tohanu chaa pila reha c .ena sohna lgeya dekh ke man khush ho gya

  • @abigill4973
    @abigill4973 Год назад

    ਬੋਹੁਤ ਵਡਿਆ ਵੀਰੇ

  • @RajThapa-dc3gh
    @RajThapa-dc3gh 9 месяцев назад

    ❤ love you both . Love this Nepali vlog. We are based in Delhi (born and bought up in Delhi) . I am always fan of all Sardar Ji (Sikh ji) being so nice and full of Humanity which rarely found within peoples now days.🙏🏻🙏🏻 .

  • @dilpreetsingh0015
    @dilpreetsingh0015 Год назад

    ਵੀਰ ਜੀ। ਬਹੁਤ। ਵਧੀਆ

  • @KamalSingh-dl6yc
    @KamalSingh-dl6yc Год назад

    ਰਿਪਨ ਜੀ ਖੁਸ਼ੀ ਜੀ, ਬਹੁਤ ਬਹੁਤ ਧੰਨਵਾਦ ਜੀ 🙏 bhout vadhia dikhinda ha ji ..kamaljit s. chandigarh to

  • @davindertiwana2862
    @davindertiwana2862 Год назад

    God bless you 🙏🙏🙏 🌄💯 g s Tiwana ਅਹਿਬ ਗਰੀਬ ਕੇ ਘਰ ਬੀ ਏ ਜਾਣਾ g s Tiwana Mohali 💯🙏🙏

  • @GurjantSingh-ri3bl
    @GurjantSingh-ri3bl Год назад

    Waheguru ji chardikla vich rakhan dona nu Very nice vlog

  • @Mani295-lv6uu
    @Mani295-lv6uu Год назад

    Bahut Zbardust kamm kar rhe ho yaar good bless you my dear

  • @MANKUMARPHEDAPE
    @MANKUMARPHEDAPE 10 месяцев назад +1

    me nepale but mujhe patha he naheta tha ke hamare desh me ve sikh rehete haiii💓💓💓

  • @rekeshkumar626
    @rekeshkumar626 Год назад

    ਬਹੁਤ ਵਧੀਆ ਜੀ

  • @mangakakru1861
    @mangakakru1861 Год назад

    Bohat badiya g
    Sat shiri Akal g
    Amar jeet Singh Kakru Ambala city

  • @pawanjotsingh796
    @pawanjotsingh796 Год назад +1

    Vadia vlog a veer ji ❤️🙏

  • @DheerajKumar-kn9ob
    @DheerajKumar-kn9ob Год назад

    ਸਤਿ ਸ੍ਰੀ ਅਕਾਲ ਛੋਟੇ ਵੀਰ ਰਿਪਨ ਅਤੇ ਖੁਸ਼ੀ ਹੈ ਤਾਂ ਮੈਂ ਵੀ ਬਠਿੰਡੇ ਵਾਲੇ ਬਾਈ ਵਾਂਗ ਅਨਪੜ੍ਹ ਹੀ ਹਾਂ ਪਰ ਤੁਹਾਡੇ ਹਰ ਵੀਡੀਓ ਨੂੰ ਦੇਖਦਾ ਹਾਂ ਚਾਹੇ ਕਿਸੇ ਦਾ ਵੀ ਫੋਨ ਮੈਨੂੰ ਮੰਗਣਾ ਪੈਜੇ ਸੋ ਮਿੱਤਰੋ ਰਾਜ਼ੀ ਰਹੋ ਖੁਸ਼ ਰਹੋ ਬਾਬਾ ਨਾਨਕ ਤੁਹਾਡੀਆਂ ਉਮਰਾ ਲੰਬੀਆ ਕਰੇ। ਧੰਨਵਾਦ

  • @itskaur7910
    @itskaur7910 Год назад

    ਗਲਤ ਨਾ ਲਯੋ ਜੇ ਪਰ ਸਰਦਾਰ ਪ੍ਰੀਤਮ ਸਿੰਘ ਜੀ ਨਾਲੋਂ ਇਸ ਪੰਜਾਬੀ uncle ਨੇ shop ਤੇ ਬਿਠਾ ਕੇ ਵੀ ਤੁਹਾਡੀ ਜ਼ਿਆਦਾ ਸੇਵਾ ਕੀਤੀ 😊😊😊,, ਗਰੀਬ ਬੰਦੇ ਦਾ ਦਿਲ ਹਮੇਸ਼ਾ ਖੁੱਲਾ ਹੁੰਦਾਂ 🙏

  • @Manjot_kaur70
    @Manjot_kaur70 Год назад

    ਬਹੁਤ ਵਧੀਆ ਵੀਡੀਓ ਲੱਗੀ ਰਿਪਨ ਬੇਟਾ

  • @niupl23
    @niupl23 Год назад +1

    Well done....waheguruji

  • @harjeetsaini6119
    @harjeetsaini6119 Год назад +1

    Bohet himat aa bai teri. Sade kol tan free che vi na gum hove eh jagha.

  • @NavdeepKaur-ot9pu
    @NavdeepKaur-ot9pu Год назад

    Bhut Anand aya eh video dekh ke👍👍God always bless you both

  • @neeruverma4359
    @neeruverma4359 Год назад +2

    Satnam Shri waheguru sahib ji 🙏🏻🙏🏻

  • @davindersingh6004
    @davindersingh6004 Год назад +2

    Todays vlog was very nice good 👍 you have shown us many good places very very nice good job thanks 🙏

  • @kalabrar9278
    @kalabrar9278 Год назад +1

    ਸਤਿ ਸੀ੍ ਅਕਾਲ ਵੀਰ ਜੀ

  • @karamjeetsingh319
    @karamjeetsingh319 Год назад

    You are good knowledge about history bata ji and bate ji

  • @preetbhamra3374
    @preetbhamra3374 Год назад +1

    Bhut hi shone vlogs 🧿tusi brief ch explain karde o bhut bhut shukriya 🙏🏻🙏🏻

  • @omparkashsingh1851
    @omparkashsingh1851 Год назад

    Bahut badhiya Lag Gaya blog all the best Chardi Kala Vich Raho

  • @damansingh6246
    @damansingh6246 Год назад +1

    Thx for Nepal de gurdwara Sahib d darshan karle

  • @salindernarr1864
    @salindernarr1864 Год назад

    Thanks for updates and both of you doing great thanks.

  • @jashanpreet9458
    @jashanpreet9458 Год назад +1

    Sat shri akal Ripan and Kushi sister ji very nice ji waheguru ji mehar karna ji

  • @MrSanjeevindian
    @MrSanjeevindian Год назад

    ,ਅੰਕਲ ਜੀ ਨੂੰ ਪੈਸੇ ਨਹੀਂ ਦੇਣ ਦਿੱਤੇ,😊 ਅਸਲੀ ਪੰਾਬੀਅਤ ਦਿਖਾਈ,❤❤,,,,,

  • @manjitsinghkandholavpobadh3753
    @manjitsinghkandholavpobadh3753 Год назад +1

    ❤❤❤ਸੇ

  • @harjinderkaur7052
    @harjinderkaur7052 Год назад

    Very nice Ripan and Khushi beta
    Kdi New Zealand v aao

  • @dukhihirdamansamjaona1557
    @dukhihirdamansamjaona1557 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ