bro gudda teh baldev cycle travel v nipal ayee aa j hooo shkda ta ouhna nal contect krke mil lo bro chnga lagu sanu c dekhn valeya nu v 2 punjab deh vadia vloger ikhte dekhn nu miln
Nepal flag is triangular because it represents mountains and two religions Hinduism and Buddhism So It represents two things religion and mountains 🙏🙏🙏 @Khushi n Rippan
Like Persian architecture came to India in the same ways Nepal pagoda style architecture spread to China and East Asia by famous architect Araniko of Kathmandu kingdom some 900 years ago
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Thanku you paji app nepal pe ho i am very happy so besecaly may nepal ka hu 28 years sa may ludhiana pay rata hu appa nepal ke jorney bhuta achchi ho ripan paji with khusi sister very good couple punjabi thanku You my country visit from Ludhiana Punjaba Tul bahadur katani kalan Ludhiana
The triangular design of modernised Nepal's Flag represents mountains. Those triangles also represent two big religions in Nepal-Hinduism and Buddhism.
ਜਿਹੜੇ ਮੰਦਰ ਨੂੰ ਪਿੱਪਲ ਨੇ ਢੱਕ ਰੱਖਿਆ ਸੀ,ਬਹੁਤ ਸੋਹਣਾ ਲੱਗਿਆ, ਇਹੋ ਜਿਹੀਆ ਅਨਮੋਲ ਚੀਜਾਂ ਵਿਖਾਉਣ ਲਈ ਬਹੁਤ-ਬਹੁਤ ਧੰਨਵਾਦ।
ਸ ਸ ਅਕਾਲ ਜੀ ਬਹੁਤ ਵਧੀਅਾ ਜੀ ਤੁਸੀ ਘਰ ਬੈिਠਅਾ ਨੂੰ ਪੁਰੀ ਦੁਨੀਅਾ ਘੁਮਾ ਦੇਨੇ ਹੋ ਖਾਸ ਕਰ िਸॅਖ ਇिਤਹਾਸ ਰॅਬ ਤੁਹਾਨੂੰ ਤਰॅਕੀਅਾ ਤੇ ਤੰਨਦਰੁਸਤੀ ਬਖਸੇ 🙏🙏 ਪੀ ਬੀ ੬੫ ਕੁਰਾਲੀ🙏🙏😊
ਰਿਪਨ ਖੁਸ਼ੀ ਬੇਟਾ ਜੀ ਵਾਹਿਗੁਰੂ ਜੀ ਮਿਹਰ ਕਰਨ ਚੜਦੀਕਲਾ ਕਰਨ ਜੀ🙏
ਮੈਨੂੰ ਤਾਂ ਗੁਰੂਦਵਾਰੇ ਜਾਂ ਮੰਦਿਰ ਦੇਖਣ ਦਾ ਬਹੁਤ ਸ਼ੌਕ ਸੀ ਸੋ ਰਿਪਨ ਖੁਸ਼ੀ ਨੇ ਮੇਰੀ ਤਾਂ ਇਹ ਤਮੰਨਾ ਪੂਰੀ ਕੀਤੀ thx ਤੁਹਾਡਾ ਦੋਨਾ ਦਾ ਜਿਉਂਦੇ ਵਸਦੇ ਰਹੋ ਖੁਸ਼ ਰਹੋ ❤️👍👍ਬਹੁਤ ਵਧੀਆ ਹੈ ਸਾਰਾ ਨੇਪਾਲ
ਸ੍ਰਤ ਸੀ ਆਕਾਲ ਵੀਰ ਜੀ ਤੁਸੀਂ ਸਾਨੂੰ ਘਰ ਬੈਠੇ ਸੈਰ ਕਰਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਬਹੁਤ ਮਿਹਨਤ ਨਾਲ ਵਲੌਗ ਬਣਾਓਦੇ ਓ ਤੁਸੀਂ ਇਕੱਲੀ ਇਕੱਲੀ ਚੀਜ਼ ਬਾਰੇ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦੇ ਓ ਇਸ ਕਰਕੇ ਹਰ ਵਲੌਗ ਦੇਖਦੇ ਹਾਂ 🙏
❤ਧੰਨ ਓ ਤੁਸੀ ਭਾਗਾਂ ਵਾਲੇਓ ਜੋ ਅਧੇ ਘੰਟੇ ਦੀ ਰੀਲ ਚ, ਏਨਾ ਕੁਝ ਵਿਖਾ ਦਿੰਦੇ ਹੋ. ਤੇ ਆਪ ਸਾਰਾ ਦਿਨ ਤੁਰਕੇ ਥੱਕਦੇ ਨਹੀਂ. ਸਲਾਮ ਐ ਖੁਸ਼ੀ ਤੈਨੂੰ ਵੀ ਜੋ ਲੜਕੀ ਹੋਕੇ ਰਿਪਨ ਦੇ ਬਰਾਬਰ ਨਾਲ ਈ ਰਹਿਣੀ ਐ. ਮੇਹਰਬਾਨੀ.
ਕਾਠਮੰਡੂ ਦੇ ਇਤਿਹਾਸ ਦੀ ਜਾਣਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਇਤਿਹਾਸ ਦੀ ਜਾਣਕਾਰੀ ਤੋਂ ਬਾਅਦ ਕੁਝ ਪਤਾ ਲੱਗਾ ਹੈ ਰਿਪਨ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਸੋਹਣਾ ਅੱਜ ਦਾ ਵੀ ਪ੍ਰੋਗਰਾਮ ਵੇਖਿਆ। ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ।
ਤੁਹਾਡਾ ਹਰ ਬਲੌਗ ਦੇਖਦੇ ਹਾਂ,ਜਿਸ ਤੋਂ ਮਹੱਤਵਪੂਰਨ ਜਾਣਕਾਰੀ ਘਰ ਬੈਠਿਆਂ ਹੀ ਮਿਲ ਜਾਂਦੀ ਹੈ। All the best 👍
ਬਹੁਤ ਸੋਹਣਾ ਅੱਜ ਦਾ ਵੀ ਪ੍ਰੋਗਰਾਮ ਵੇਖਿਆ। ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ Ripan & khushi ji kamal chd to
ਵਾਹ ਬਈ ਵਾਹ ਤੁਸੀਂ ਤਾਂ ਦਿੱਲ ਖੁਸ਼ ਕਰ ਦਿੱਤਾ ਨੇਪਾਲ ਦਿੱਖੳਣ ਦਾ ਬਹੁਤ ਬਹੁਤ ਸ਼ੁਕਰੀਆ ।
ਵਾਹਿਗੁਰੂ ਤੂਹਾੰਨੂ ਦੋਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣ ।👍🌹🌹❤❤
bro gudda teh baldev cycle travel v nipal ayee aa j hooo shkda ta ouhna nal contect krke mil lo bro chnga lagu sanu c dekhn valeya nu v 2 punjab deh vadia vloger ikhte dekhn nu miln
The triangular shapes in Nepal’s Flag stand for the mountains.
Kashmir De Baad Nepal menu Ta Ghar bethe sari Duniya Dikha Di Love you And Thanks
.ਹਰ ਰੋਜ਼ ਵਲੋਗ ਵੇਖ ਦੇ ਹਾ ਜਿਊਂਦੇ ਵਸਦੇ ਰਵੋ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਤੁਹਾਨੂ ਦੋਵਾ ਨੂ ਪਿਆਰ.
ਬਹੁਤ ਵਧੀਆ ਕੰਮ ਕਰਨ ਲਈ. ਰੋਜ ਤੁਹਾਡੇ ਬਲੌਗ ਦੇਖੀਦਾ. ਕੈਨੇਡਾ ਕਦੋ ਆਉਣਾ
ਰਿਪਨ ਜੀ, ਸਾਨੂੰ ਘਰ ਬੈਠਿਆਂ ਨੂੰ ਨੇਪਾਲ ਦੀ ਸੈਰ ਕਰਾ ਦਿੱਤੀ ਹੈ ਧੰਨਵਾਦ ਜੀ 🙏
ਸਤਿ ਸਿਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੁਹਾਡੇ ਬਲੋਗ ਬਹੁਤ ਵਧੀਆ ਹੁੰਦੇ ਹਨ
Ripon bhut Tera thanvad yaar tu kyain de vpar shuru karwanda hai nal good job , God bless you
ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ
Veer ji Nepal flag represents high mountain Hindu and Budah religion.Jasvinder from Vancouver Canada ❤❤
You are doing great job
ਬਹੁਤ ਖੂਬਸੂਰਤ 🙏
ਬਹੁਤ ਵਧੀਆ ਬਾਈ ਜੀ ਪਿੰਡ ਭਾਰਤ ਪੁਰ (ਮੋਹਾਲੀ)
ਧੰਨਵਾਦ ਜੀ ਨੇਪਾਲ ਝਾਤਰਾ ਲਈ ਸਰ ਜੀ ਬਾਈ ਘੁੱਦੇ ਹੋਰੀਂ ਵੀ ਨੇਪਾਲ ਦੇ ਵਿੱਚ ਨੇ ਝਾਤਰਾ ਤੇ
Ripan & khushi khush raho waheguru chardikalan vich rakhe
Nepal flag is triangular because it represents mountains and two religions Hinduism and Buddhism
So It represents two things religion and mountains
🙏🙏🙏 @Khushi n Rippan
👍🌹ਰਾਮ ਸੀਤਾ ਦਾ ਜਿਥੇ ਵਿਅਾਹ ਹੋਇਅਾ ਸੀ
ਬਾਈ ਰਿਪਣ ਦੇਵ ਬਾਈ ਤੇ ਘੁੱਦੇ ਬਾਈ ਨੂੰ ਵੀ ਮਿਲੋ ਓਹ ਵੀ ਨਿਪਾਲ ਵਿੱਚ ਹੀ ਫਿਰਦੇ ਨੇ। ਇਕੱਠੇ ਹੋਕੇ ਰੌਣਕ ਮੇਲਾ। ਲਗਾਓ
Maneesha koyeralla belongs here I think
Beautiful name Kathmandu👌
Thx so much veer mai history lecture di tahry kr rahi ha Manu bhut help mildi thude vedio dhakh k
ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਲੋਗ ਜਾਣਕਾਰੀ ਭਰਪੂਰ ਨੇ। ਨੇਪਾਲੀ ਝੰਡਾ ਦੋ ਧਰਮਾਂ ਹਿੰਦੁ ਅਤੇ ਬੋਧ ਧਰਮਾਂ ਦੀ ਪ੍ਰਤੀਨਿਧਤਾ ਕਰਦਾ ਹੈ। ਦੂਸਰਾ ਤਿਕੋਣ ਅਕਾਰ ਨੂੰ ਫਹਰਾਊਣ ਵਾਸਤੇ ਹਵਾ ਦੇ ਘਟ ਵੇਗ ਦੀ ਜਰੂਰਤ ਹੁੰਦੀ ਹੈ।
❤Most beautiful couple in the world ❤️
🌾Zindagi zindabad 🌾
Ram Ram ji
I want to know whether you will visit Pokhra. Somebody told me that This is the main tourist place of Nepal's hilly area.
Waheguru meher bharya hath rakhan sab te
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
I live in Canada and watch your videos everyday, You are the best God bless you both. I love you Ripan and Kushi
Super ♥️ video ❤ shukria Nepal 🇳🇵 ghuman de layi
ਨੇਪਾਲ ਇਕ ਸੈਨਾ ਦਾ ਨਾਮ ਗੁੱਟਕਾ ਸੈਨਾ ਯੂਰਪ ਵਿਚ ਦੂਜੇ ਵਿਸ਼ਵ ਯੁੱਧ ਵਿਚ ਬਹੁਤ ਮਸ਼ਹੂਰ ਸੀ। ਨੇਪਾਲੀ ਲੋਕਾਂ ਨੂੰ ਪੁੱਛੋ ਕੁੱਝ ਪਤਾ ਗੁੱਟਕਾ ਸੈਨਾ ਬਾਰੇ
Khushi and Rippen veeray bhut bdiaa c Kathmandu city and all mandir Thanks so much.waheguru ji 🙏🏻 Tuhanu chardi kla bakhshan ji
ਚੜ੍ਹਦੀ ਕਲਾ ਰਹੇ ਬੇਟਾ ਜੀ
Bahut hi imaandari, mehnat ate masumiat naal blog bna rahe ho . Rabb charhdi kla ch rakhe.
ਬਹੁਤ ਖੂਬਸੂਰਤ ਵੀਡੀਓ 💛❤️👌👌
ਭਾਜੀ ਬਹੁਤ ਵਧੀਆ ਜੀ ਧੰਨਵਾਦ
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ❤❤❤
ਧੰਨਵਾਦ ਜੀ ਨੇਪਾਲ ਦੀ ਸੈਰ ਕਰਵਾਉਣ ਲਈ 🙏
Like Persian architecture came to India in the same ways Nepal pagoda style architecture spread to China and East Asia by famous architect Araniko of Kathmandu kingdom some 900 years ago
ਬਹੁਤ ਵਧੀਆ ਤੁਹਾਡੇ ਬਲੌਗ
pls visit malerkotla ........the heart of punjab
ਸਤ ਸ੍ਰੀ ਅਕਾਲ ਵੀਰ ਜੀ ਤੇ ਭਾਬੀ ਜੀ ❤❤
Khush rho always parmatma tuhanu doha nu bht trakiya bhakshe❤❤
ਸੱਤਿਸ੍ਅਕਾਲ ਵੀਰ ਜੀ ਨਿਪਾਲ ਵਿਚ 2079 ਹੀ ਚੱਲ ਰਿਹਾ ਹੈ ਤੇ ਵਿਸਾਖੀ ਵਾਲੇ ਦਿਨ ਨਿਪਾਲ ਦਾ ਨਵਾਂ ਸ਼ਾਲ ਹੈ ਧੰਨਵਾਦ ਜੀ
Kive oo veere....bhut vdia jo tusi sanu eh sb vekhone oo...❤
4 lakh hon vle ne paji 🎉🎉
Waheguru ji Maher kare thode te bahut vdhia vlog
Waheguru ji thonu tandrusti bakse ❤ dova nu
ਧੰਨਵਾਦ ਬਾਈ ਜੀ ਜਾਣਕਾਰੀ ਦੇਣ ਵਾਸਤੇ ਬਾਕੀ ਦੂਜੀ ਗੱਲ ਕਿਸੇ ਸਕੂਲ ਦੇ ਵਿਦਿਆਰਥੀ ਦਾ ਆਈ ਕਾਰਡ ਦੇਖਣਾ ਉਸ ਉਤੇ ਲਿਖਿਆ 2079, ਘੁੱਦੇ ਤੇ ਦੇਵ ਨੂੰ ਮਿਲਿਆ ਸੀ ਸਕੂਲ ਦਾ ਬੱਚਾ
Amazing Nepal 🇳🇵👍
ਸੱਤ ਸ੍ਰੀ ਅਕਾਲ ਦੋਵਾ ਨੂ ਵਾਹਿਗੁਰੂ ਜੀ ਮੇਹਰ ਕਰੀ ਦੋੋਵਾ ਤੇ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਰਿੰਪਨ ਵੀਰ ਜੀ ਤੇ ਖੁਸ਼ੀ ਭੈਣ ਨੂੰ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ
ਸਤ ਸ੍ਰੀ ਅਕਾਲ ਰਿਪਨ ਤੇ ਖੁਸ਼ੀ 👏👏
Thanku you paji app nepal pe ho i am very happy so besecaly may nepal ka hu 28 years sa
may ludhiana pay rata hu appa nepal ke jorney bhuta achchi ho ripan paji with khusi sister very good couple punjabi thanku
You my country visit from Ludhiana Punjaba Tul bahadur katani kalan Ludhiana
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
Beautiful video beta ji I m Harjinder Singh Stockholm Sweden
Ek request aa 22 g parvat dikhiya dio g
10.45 jei sika mandir hai. Hamara hai Hamara 😂😂😂
The triangular design of modernised Nepal's Flag represents mountains. Those triangles also represent two big religions in Nepal-Hinduism and Buddhism.
Bhut Sundar video god bless both of you take care 😊
Asi v tuhade nal nepal ghum laya thanku so much g
Rabb thaudi lambi lambi umer kare
ਰਾਧਾ ਸੁਆਮੀ ਡੇਰਾ ਕਾਠਮੰਡੂ ਵਿਚ ਕਿਥੇ ਹੈ
Sat shri Akal ji
PB-19 Wale Dhaliwal
ਰੁਦਰਪੁਰ ਆਉਂਦੇ ਨੇ ਕਾਠਮੰਡੂ ਦੇ ਲੋਕ ਰਾਧਾ ਸੁਆਮੀ ਡੇਰੇ ਵਿੱਚ
ਸਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਜੀ
Ok swal da jwab mil gya thonu sera nu...😇
ਬਾਈ ਜੀ ਵਲੋਗ ਵੱਡਾ ਸਾਰਾ ਪਇਆ ਕਾਰੋ ਤੇ ਬਹੁਤ ਸਾਰਾ love you aa ❤❤❤❤
🙏🙏🙏🙏👍
Nice 22 💯💯👌👌👌👌👌👌
Very nice vlog and nice vlogger and beautiful family
ਸਤਿ ਸ੍ਰੀ ਅਕਾਲ ਵੀਰ ਜੀ 🙏🙏🙏❣
Bahut wadia lagga ji raje de Mahal vekh je
Paaji also visit gurdwara where guru Nanak sayeb stay in 1 year and wrote book
Sat Sri akal khushi te ripan veer ji very nice vlog. Waheguru ji chardikla vich rakhan dona nu
Veer ji ik vlog national park te v bnalo fr oh v dekhlange tuhade sahare 🙏🙏
Sat shri Akaal veer ji bahut badhiya Lag Gaya Tulsi Raja Vikram Dev vah Re Kuchh Nahin dashy Nepali De Sab to Baddi trustee c
Sat sirhi akal ripan and khushi ji.parmatma app ji yatra saffal karre
Very nice Veer g 👍👍👍👍
God bless you both Waheguru ji maher kern beta ji ta🙏🙏❤️❤️
veer ji janakpur jrur jayeyo nepal ch uthe sita mata naal related mandir aa janki mandir
पाजी love from काठमाडौ । काठ means wood मा मांडौ means mandap means small open house जो आपको हर चौक चौराहे पर मिल जाएङ्गे।
Sat shree akaal ji🙏🙏🙏🙏🙏.
Sat shiri Akal g dona nu g
Very nice Vlog g
Amar jeet Singh Kakru Ambala city
Nice vlog a ji thank u 🙏 Nepal de mandir dkhon lae ji 🙏
ਜੀਓ ਵੀਰ ਜੀ ਜੀਓ।
ਸਤਿ ਸ੍ਰੀ ਅਕਾਲ🥰 👌👍
Aj meri khushi bhabi bhut soni lagdi pea aa
Aaj khwahish bhe Puri ho gyi 1st lk 1st comment ke kaafi achi journey hai aapki. Thanx 👍👍
Rippon g fighters dai flag triangular he hunday nai
Khalsay da flag b triangular he hai I think
Je kite kita hunda course safarname bare changa hunda