ਮਾਰਤਾ ਛੱਕਾ ! ਹੁਣ ਬਾੱਲ ਸ਼ਰੀਕਾਂ ਦੀ ਕੋਰਟ 'ਚ ! ਓਧਰ ਸੂਤਿਆ ਸਾਹ ਸਰਕਾਰ ਦਾ… Punjab Television

Поделиться
HTML-код
  • Опубликовано: 12 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 347

  • @harjinderkaur3978
    @harjinderkaur3978 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @Kiranpal-Singh
    @Kiranpal-Singh Месяц назад +18

    ਸੁਖਬੀਰ ਬਾਦਲ ਦੇ ਟਵੀਟ ਵਿੱਚ ਏਨੀ ਨਿਮਰਤਾ……
    *ਸੁ ਬਾਦਲ ਦੇ ਕਿਰਦਾਰ-ਕਰਮ ਨਾਲ ਮੇਲ ਨਹੀਂ ਖਾਂਦੀ* !

  • @j1982lakh
    @j1982lakh Месяц назад +18

    ਅਕਾਲ ਤਖਤ ਸਾਹਿਬ ਦਾ ਜਿੰਨਾ ਨਿਰਾਦਰ ਬਾਦਲ ਲਾਣੇ ਨੇ ਕੀਤਾ ਉੱਨਾ ਕਿਸੇ ਨੇ ਨਹੀਂ ਕੀਤਾ

  • @AngrejSingh-oo3zq
    @AngrejSingh-oo3zq Месяц назад +1

    Waheguru ji ka Khalsa waheguru ji ki fathe ✊

  • @partapsingh1189
    @partapsingh1189 Месяц назад +23

    ਜਥੇਦਾਰ ਇਹਨਾ ਦੀ ਜੇਬ ਵਿਚੋ ਹੀ ਨਿਕਲਿਆ ਐ......ਬਾਦਲ ਦਾ ਇਹ ਡਰਾਮਾ ਵੇਖਦਿਆ ਸੱਫਲ ਹੋਵੇਗਾ ...ਇਹ ਨਾਟਕ ਦੇ ਦੋਵੇ ਪਾਤਰ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ...ਅੰਦਰੋ ਕਲਾਕਾਰ ਇੱਕ ਐ ਚੱਹੇ ਪਾਤਰ ...ਦਿੱਸਦੇ ਦੋ 2 ਹਨ ਜੀ ........ਇਹ ਡਰਾਮੇ ਕਾਫੀ ਚਿਰਾ ਤੋ ਚੱਲਦੇ ਆਉਦੇ ਜੀ.......ਨਿੱਕਲਣਾ ਕੂੱਙ ਵੀ ਨਹੀ ਜੀ.......ਲੋਕ ਸੱਭ ਜਾਣਦੇ ਹਨ

    • @jagtarsinghbassi395
      @jagtarsinghbassi395 Месяц назад +1

      Right

    • @adv.madanlal13
      @adv.madanlal13 Месяц назад

      Yes ,sir ,to be very frank ,public is in the knowledge of all happenings occurred during . SAD govt rule when Sukhvir was SAD president n Dcm n State home minister .
      The public has already punished the Dal.

  • @jassbir1363
    @jassbir1363 Месяц назад +19

    ਜੇ ਭਾਈ ਇੰਨੀ ਹੀ ਸਰਧਾ ਸੀ , ਤਾਂ ਜਥੇਦਾਰ ਸਾਹਿਬ ਨੂੰ ਚੰਡੀਗੜ ਚ ਕਿਸ ਅਧਾਰ ਤੇ ਸੱਦਿਆਂ ਜਾਦਾਂ ਸੀ , ਰਾਮ ਰਹੀਮ ਦੀ ਮੁਆਫੀ ਦੇ ਸਬੰਧ ਵਿੱਚ ।

    • @JaspalKandola-uq4pz
      @JaspalKandola-uq4pz Месяц назад +2

      ਬਿਲਕੁਲ ਸਹੀ ਕਿਹਾ ਜੀ ਸੁਖਵੀਰ ਦੇ ਅਸਤੀਫ਼ੇ ਬਿਨਾ ਮਸਲਾ ਹੱਲ ਨਹੀ ਹੋਨ

    • @engg.lakhwindersinghhothi7298
      @engg.lakhwindersinghhothi7298 Месяц назад

      💯 right

  • @baljitsingh6957
    @baljitsingh6957 Месяц назад +14

    ਸੁਖਬੀਰ ਅੱਜ ਤੋਂ ਹੀ ਵਰਕਰਾਂ ਨੂੰ ਹੁਕਮ ਕਰ ਦਿਊ ਕਿ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਮੌਕੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਪਹੁੰਚੋ। ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਇਹਨਾਂ ਦੇ ਸਵਿੰਧਾਨ ਵਿੱਚ ਨਹੀਂ ਲਿਖਿਆ। ਇਹਨਾਂ ਦਾ ਲਾਇਆ ਹੋਇਆ ਜਥੇਦਾਰ ਇਹਨਾਂ ਸਾਹਮਣੇ ਨਿਮਾਣਾ ਹੁੰਦਾ ਹੈ।

  • @akaliandcongreswastegtsing9275
    @akaliandcongreswastegtsing9275 Месяц назад +16

    ਲੋਕਾਂ ਨੇ ਜਾਂ ਸੰਗਤ ਨੇ ਤਾਂ ਫੈਸਲਾ ਚਾਰ ਵਾਰ ਸੁਨਾ ਦਿੱਤਾ ਹੁਣ ਵਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਜੀ ਦੀ ਹੈ

    • @hsingh9180
      @hsingh9180 Месяц назад

      Jathedar v 50 vasr keh chuke ne, jathedar badal da chamcha c and rahega, bas kaum hi fudduan vang baar baar puchi jandi same question

    • @sardarsingh7833
      @sardarsingh7833 Месяц назад

      ਬਿਲਕੁਲ ਠੀਕ ਕਿਹਾ ਜੀ ਤੁਸੀ👌👌

  • @GurmeetSingh-dt1lc
    @GurmeetSingh-dt1lc Месяц назад +2

    ਇਹ ਨਿਮਰਤਾ ਤੇ ਨਿਮਾਣੇ ਤਾਂ ਹੀ ਆਈ ਹੈ ਹੁਣ ਕੋਲ ਸੱਤਾ ਨਾ ਆਉਂਦੀ ਵੇਖ ਕੇ ਜੱਥੇਦਾਰ ਵੀ ਨਿਮਾਣੇ ਕਰ ਛੱਡਿਆ ਹੈ ਇਹ ਸਾਰੀ ਟੀਮ ਨੂੰ ਪੰਜ ਸਾਲ ਲਈ ਇਲੈਕਸ਼ਨ ਤੋਂ ਦੂਰ ਕੀਤਾ ਜਾਵੇ ਧੰਨਵਾਦ ਜੀ

  • @guriqbalpannu1188
    @guriqbalpannu1188 Месяц назад

    Excellent discussion

  • @HarjinderSingh-kh1gy
    @HarjinderSingh-kh1gy Месяц назад +12

    ਇਕ ਵਾਰੀ ਫਿਰ ਸਾਡੀਆਂ ਸੰਸਥਾਵਾਂ ਦੀ ਪਰਖ ਹੋਵੇਗੀ।

    • @hsingh9180
      @hsingh9180 Месяц назад

      Badi dheeth kaum a sadi jo baar baar check kardi

    • @rajeshmoudgil9440
      @rajeshmoudgil9440 Месяц назад

      ਯਕੀਨ ਰੱਖੋ, ਤੁਸੀਂ ਫਿਰ ਨਿਰਾਸ਼ ਹੋ ਜਾਵੋਗੇ

  • @santokhsinghshergill973
    @santokhsinghshergill973 Месяц назад +28

    1999ਵਿਚ ਪ੍ਰਕਾਸ਼ ਸਿੰਘ ਬਾਦਲ ਸ੍ਰੀ ਅਕਾਲ ਤਖਤ ਤੇ ਪੂਰੇ ਲਾਮ ਲਸ਼ਕਰ ਨਾਲ਼ ਪੇਸ਼ ਹੋਇਆ ਸੀ।ਹੋ ਸਕਦਾ ਹੈ ਸੁਖਬੀਰ ਸਿੰਘ ਬਾਦਲ ਵੀ ਓਹੀ ਤਰੀਕਾ ਵਰਤ ਸਕਦਾ ਹੈ 😊

    • @RajinderSingh-zu6ed
      @RajinderSingh-zu6ed Месяц назад

      ਸਾਰਾ ਦੋਸ਼ ਸਵਰਗੀ ਸ ਪ੍ਰਕਾਸ਼ ਸਿੰਘ ਬਾਦਲ ਤੇ ਲੱਗਾ ਦਿੱਤਾ ਜਾਵੇ ਗਾ ਕਿਉਂਕਿ ਅਸਰ ਬੇਅਸਰ ਹੋ ਜਾਵੇ ਜਾ ਕੁੱਝ ਕੁ ਦੋਸ਼ ਸੁਖਬੀਰ ਸਿੰਘ ਬਾਦਲ ਤੇ ਲੱਗੇਗਾ ਜਿਸ ਉਹ ਸਜਾ ਲਵਾ ਲੈਣਗੇ।

  • @jjnhfdk
    @jjnhfdk Месяц назад +18

    ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥" {ਮ: ੧, ੪੭੦}

    • @baldevsinghgill6557
      @baldevsinghgill6557 Месяц назад

      ਇਹ ਕੁਰਾਹੀਆ ਕੁਝ ਵੀ ਕਰ ਸਕਦਾ ਹੈ ਜੀ

  • @Nanak-rc1go
    @Nanak-rc1go Месяц назад

    ਬਹੁਤ ਠੋਕਕੇ ਵਿਚਾਰ ਰੱਖੇ ਨੇ ਸੱਭ ਨੇ।

  • @baldevbhullar3062
    @baldevbhullar3062 Месяц назад +14

    ਜਦੋਂ ਸੌਦੇ ਸਾਧ ਨੂੰ ਮੁਆਫੀ ਦੇਣ ਲਈ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਕੋਠੀ ਬੁਲਵਾ ਕੇ ਮੁਆਫੀ ਦਿਤੀ ਸੀ, ਉਸ ਵੇਲੇ ਜਥੇਦਾਰਾਂ ਦਾ ਰੋਮ ਰੋਮ ਮੁੱਖ ਮੰਤਰੀ ਨੂੰ ਸਮਰਪਿਤ ਸੀ ਜਾਂ ਹੋਮ ਮੰਤਰੀ ਨੂੰ ਸਮਰਪਿਤ ਸੀ ?

    • @jassbir1363
      @jassbir1363 Месяц назад +2

      ਸਹੀ ਹੈ ਜੀ , ਸੁਆਲ ਵਾਜਬ ਹੈ ਕਿ ਇੱਕ CM ਸਾਡੇ ਸਕਿਕਾਰਯੋਗ ਜਥੇਦਾਰ ਸਾਹਿਬਾਨ ਨੂੰ ਚੰਡੀਗੜ ਸਰਕਾਰੀ ਕੋਠੀ ਚ ਕਿਸ ਅਧਿਕਾਰ ਦੇ ਤਹਿਤ ਬੁਲਾ ਸਕਦਾ ਹੈ ਜੀ ?

  • @gurdialsingh745
    @gurdialsingh745 Месяц назад

    V GOOD

  • @Nanak-rc1go
    @Nanak-rc1go Месяц назад

    ਸਾਰੇ ਬੁੱਧੀ ਜੀਵਾ ਨੇ ਤਰਕ ਨਾਲ ਵਿਚਾਰ ਰੱਖੇ ਨੇ। ਤਾਹੀ ਚੈਨਲ ਤੇ ਰੱਬ ਜਿੰਨਾ ਵਿਧਵਾਸ਼ ਰੱਖਿਆ ਜਾਂਦਾ।

  • @ParminderSingh-vn4ww
    @ParminderSingh-vn4ww Месяц назад +6

    ਅਕਾਲ ਤਖ਼ਤ ਦੇ ਜਥੇਦਾਰ ਅੱਜਕਲ ਬਾਦਲਾਂ ਨੂੰ ਸਮਰਪਿਤ ਹਨ ਸਾਨੂੰ ਬਾਦਲਾਂ ਤੇ ਉਸ ਦੇ ਟੋਲੇ ਤੇ ਕੋਈ ਵਿਸ਼ਵਾਸ ਨਹੀਂ ਨਵੇਂ ਅਕਾਲੀ ਦਲ ਦੀ ਸਿਰਜਣਾ ਨਵੇਂ ਬੰਦਿਆਂ ਨਾਲ ਹੋਣੀ ਚਾਹੀਦੀ ਹੈ

  • @ksdhaliwal3670
    @ksdhaliwal3670 Месяц назад +13

    ਚਾਰ ਸਿੰਘ ਸਾਹਿਬ ਮੁਆਫ ਕਰਨ ਵਾਲੇ ਵੀ ਤਲਬ ਹੋਣੇ ਚਾਹੀਦੇ ਹਨ। ਸਿੱਖ ਮੌਜੂਦਾ ਅਕਾਲੀ ਤੇ ਭਾਵੇਂ ਬਾਗੀ ਹੋਣ ਹੁਣ ਵਿਸ਼ਵਾਸ ਨਹੀਂ ਕਰਨਗੇ। ਅਕਾਲੀ ਦਲ ਦਾ ਪ੍ਰਧਾਨ ਨਿਸ਼ਕਾਮ ਸੇਵਕ ਬਾਣੀ ਬਾਣੇ ਦਾ ਧਾਰਨੀ ਹੋਊ ਫਿਰ ਹੀ ਕਾਮਯਾਬ ਹੋਊ।ਬੜੀ ਮਿਹਨਤ ਕਰਨੀ ਪਵੇਗੀ।

    • @SukhwinderSingh-hc3mp
      @SukhwinderSingh-hc3mp Месяц назад +1

      @ksdhaliwal3670 - tuhade ese besamji ne tan Sikh kaum nu iss halt tk pahuchayia hai. Tusi sirf behri bhes ute vik jande ho, kise di ki capability hai usdi tuhanu koi parwah nahi - tabah kr dio Sikhan nu jinna v kr sakde ho aapni bwekoofi naal.

  • @baljitsingh6957
    @baljitsingh6957 Месяц назад +9

    ਇਸ ਡਰਾਮੇ ਦੇ ਪਾਤਰ ਪਹਿਲਾਂ ਵਾਲੇ ਹੀ ਹਨ ਫੇਰ ਨਾਟਕ ਪਹਿਲਾਂ ਵਰਗਾ ਹੀ ਹੋਣਾ ਹੈ 😢😢😢

  • @surjeetsingh8809
    @surjeetsingh8809 Месяц назад

    👍👍👍👍👌👌

  • @balwantsinghdhadda2644
    @balwantsinghdhadda2644 Месяц назад

    Very nice discussion Randhawa Ji

  • @angrejsingh-zk5lj
    @angrejsingh-zk5lj Месяц назад

    🙏🙏👍

  • @kashmirsingh2247
    @kashmirsingh2247 Месяц назад +1

    ਸਤਿ ਸ੍ਰੀ ਆਕਾਲ ਜੀ

  • @GurjantSingh-eh6em
    @GurjantSingh-eh6em Месяц назад +9

    ਰਧਾਵਾ ਸਾਹਿਬ ਅਕਾਲ ਤਖਤੁ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂ ਪੁਰਾਣੀ ਰੀਤ ਅਨੁਸਾਰ ਸਜਾ ਦੇਣ ਲਈ ਕੋੜਾ ਮਗਵਾ ਲੈਣਾ ਚਾਹੀਦਾ ਹੈ ਇਹਨਾਂ ਸਾਰੀਆ ਨੂ ਸਖਤ ਤੋ ਸਖਤ ਸਜਾ ਦੇਣੀ ਚਾਹੀਦੀ ਹੈ।ਘੱਟੋ ਘੱਟ 100ਕੋੜੇ ਮਾਰਨੇ ਚਾਹੀਦੇ ਹਨ ਤਾ ਇਹਨਾ ਦਾ ਦੋਸ ਮਾਫ ਹੋ ਸਕਦਾ ਹੈ।

  • @tejibenipal8972
    @tejibenipal8972 Месяц назад +1

    ਏਨੀ ਛੇਤੀ ਪੰਥ ਮੁਆਫ ਨਹੀ ਕਰੂਗਾ

  • @JasvinderSingh-dr7oi
    @JasvinderSingh-dr7oi Месяц назад

    Truth look wait

  • @gurcharangandhi1246
    @gurcharangandhi1246 Месяц назад

    God bless you very good discussion Neutral

  • @Nanak-rc1go
    @Nanak-rc1go Месяц назад

    Ssa ji

  • @SurinderSingh-uo4qi
    @SurinderSingh-uo4qi Месяц назад +6

    ਅਕਾਲੀਦਲ ਦੀ ਮੌਜੂਦਾ ਹਾਲਤ ਪਿੰਡ ਪੱਧਰ ਤੇ ਮੈਂਬਰਸ਼ਿਪ ਦਾ ਨਾ ਹੋਣਾ ਹੀ ਇੱਕ ਵਡਾ ਕਾਰਨ ਹੀ ਇਸੇ ਕਰਕੇ ਅਕਾਲੀ ਦਲ ਦਾ ਢਾਂਚਾ ਡੈਮੋਕ੍ਰੇਟਿਕ ਨਹੀਂ ਹੈ

  • @reshamsingh5116
    @reshamsingh5116 Месяц назад +6

    ਟਵੀਟ ਵਾਲੀ ਭਾਸ਼ਾ ਬਾਦਲ ਸਾਹਬ ਨਾਲ ਮੇਲ ਨਹੀਂ ਖਾਂਦੀ

    • @Nanakpanthi
      @Nanakpanthi Месяц назад +1

      Kise professor to likhvai hai.

    • @Nanakpanthi
      @Nanakpanthi Месяц назад +2

      Je nimana hai, asal nimana, Fer security lai ke na ture. Nimana ho ke aawe, vaddi gaddi chadd ke aave.

    • @hsingh9180
      @hsingh9180 Месяц назад +1

      Ohne de personal naukar jathedaa ne hi likh k send kita hona k saab rh tweet kardo

  • @user-ci6zp6ud9
    @user-ci6zp6ud9 Месяц назад +15

    ਤੇਰੇ ਸ਼ਹਿਰ ਦੇ ਅੰਦਾਜ਼ ਭੀ ਅਜ਼ੀਬ ਜਿਹੇ ਹਨ
    *ਗੂੰਗੇ ਨੂੰ ਕਿਹਾ ਜਾਂਦਾ ਹੈ ਬਹਿਰੇਆਂ ਨੂੰ ਆਵਾਜ਼ ਮਾਰੋ*

  • @raghbirsingh6145
    @raghbirsingh6145 Месяц назад +1

    ਰੰਧਾਵਾ ਜੀ ਬਾਗ਼ੀ ਲਫਜ ਵਰਤਣਾ ਆਪ ਜੀ ਲਈ ਸੋਭਾ ਨਹੀ ਦਿੰਦਾ॥ ਇਹਨਾ ਕਰਕੇ ਹੀ ਸਫ਼ਾਈ ਸੂਰੂ ਹੋਈ ਹੈ ਭਾਵੇਂ ਇਹਨੀਂ ਦੇਰ ਨਾਲ ਸੁਰੂਆਤ ਕੀਤੀ ਹੈ॥ ਆਖ਼ਰ ਕਾਰ ਕਿਸੇ ਦੀ ਤਾਂ ਜ਼ਮੀਰ ਜਾਗੀ ਹੈ॥
    ਜਥੇਦਾਰ ਤੱਕ ਅੱਖਾਂ ਮੀਟੀਂ ਬੈਠੈ ਸਨ॥ ਹੁਣ ਤਾਂ ਜਥੇਦਾਰਾਂ ਨੂੰ ਗੱਲ ਪਿਆ ਢੋਲ ਬਜਾਉਣਾ ਪੈ ਰਿਹਾ ਹੈ॥

  • @tejasingh8330
    @tejasingh8330 Месяц назад

    Very good news gi

  • @KulwantSingh-nr3xy
    @KulwantSingh-nr3xy Месяц назад

    Right sir

  • @brarboy-uw8wx
    @brarboy-uw8wx Месяц назад

    ਸਰਦਾਰ ਹਮੀਰ ਸਿੰਘ ਜੀ ਹੁਣੇ ਸਰਵਨ ਕਰਨਾ ਸ਼ੁਰੂ ਕੀਤਾ, ਦਿਲੋ ਸਲੂਟ ਹੈ। ਅਮੀਰ ਸ਼ਬਦਕੋਸ਼ ਗਲ ਕਹਿਣ ਵਿਚ ਸਪਸ਼ਟਤਾਂ ਮੇ ਕਿਸੇ ਪਤਰਕਾਰ ਕੋਲ ਨਹੀਂ ਸੁਣੀ। ਆਪ ਜੀ ਨੂੰ ਹਰ ਰੋਜ਼ ਸੁਣ ਕੇ ਨਵੀਂ ਪਤਰਕਾਰ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਬਜਾਇ ਯੂ ਟਿਊਬ ਉੱਪਰ ਸਬਜ਼ੀ ਵੇਚਣ ਵਾਲਿਆਂ ਵਾਂਗੂੰ ਇਕ ਗਲ ਨੂੰ 10 vari ਦੁਹਰਾਉਂਦੇ ਨੇ

  • @harpreetsinghthind2816
    @harpreetsinghthind2816 Месяц назад +7

    🙏ਰੰਧਾਵਾ ਜੀ,, ਸਾਰਾ ਟਾਈਮ ਕੁੱਤੇ, ਗ਼ਦਾਰ , ਸੁਖਬੀਰ ਦਲੇ ਦੀ ਸਾਈਡ ਨਾ ਲੈਂਦੇ ਰਿਹਾ ਕਰੋ,,, ਇਸ ਪਰਿਵਾਰ ਦਾ ਅੰਤ ਪੱਕਾ ਹੈ,,, ਪੰਜਾਬ ਦੇ ਲੁਟੇਰੇ,, ਕੌਮ ਦੇ ਗ਼ਦਾਰ 👿😭👿😭

  • @KulwantSingh-fu4bg
    @KulwantSingh-fu4bg Месяц назад

    ਆਮ ਸਿੱਖ ਤਾ ਬਣ ਸਕਦਾ ਜੇ ਅਸਤੀਫਾ ਦੇ ਕੇ ਪੇਸ਼ ਹੋਵੇ। ਨਾ ਕਿ ਪ੍ਰਧਾਨ ਵਜੋ ਪੇਸ ਹੋਣ। ਜੇ ਖੁਦ ਤੇ ਭਰੋਸਾ ਹੋਵੇ ਬਾਦਲ ਸਾਹਬ ਨੂੰ।

  • @parkashsinghkhurmi2941
    @parkashsinghkhurmi2941 Месяц назад +5

    ਰੰਧਾਵਾ ਸਾਹਿਬ ਸ ਸੁਖਬੀਰ ਸਿੰਘ ਬਾਦਲ ਨੂੰ ਕਹੋ ਕਿ ਇਸ ਤਰ੍ਹਾਂ ਲੁੱਕ ਕੇ ਨਹੀਂ ਸਰਨਾ

  • @JaspalKandola-uq4pz
    @JaspalKandola-uq4pz Месяц назад

    ਜਿੰਨੀ ਦੇਰ ਬਾਦਲ ਪਰਵਾਰ ਤੋਂ ਅਕਾਲੀਦਲ ਅਜ਼ਾਦ ਨਹੀ ਹੁੰਦਾ ਓੁਤਨੇ ਕਿਸੇ ਨੇ ਅਕਾਲੀਦਲ ਨੂੰ ਲੋਕਾਂ ਵੋਟ ਨਹੀ ਪਾੳਨੀ ਸੁਖਵੀਰ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ

  • @mohanlalkundal5112
    @mohanlalkundal5112 Месяц назад

    Bahut Badiya Discussion Randawa ji

  • @kapoorsingh7273
    @kapoorsingh7273 Месяц назад +3

    ਸੁਖਬੀਰ ਸਿੰਘ ਬਾਦਲ ਨੇ ਐਨਾਂ ਸੌਖਾ ਅਸਤੀਫਾ ਨਹੀਂ ਦੇਣਾ।ਇਹ ਪੈਸੇ ਨਾਲ ਸਾਰਿਆਂ ਨੂੰ ਖਰੀਦ ਸਕਦਾ। ਜਨਤਾ ਇਸਨੂੰ ਇੱਕ ਵਾਰ ਫਿਰ ਝਟਕਾ ਦੇਵੇਗੀ ਤਾਂ ਇਸਦੀ ਮੰਦਬੁੱਧੀ ਅਕਲ ਟਿਕਾਣੇ ਆਵੇਗੀ।

  • @harnekmalhans7783
    @harnekmalhans7783 Месяц назад

    Right right Randhawa Sahiban

  • @user-hp9om2qb7p
    @user-hp9om2qb7p Месяц назад +1

    ਸਾਨੂੰ ਸਭ ਨੂੰ ਪਤਾ ਹੈ ਕਿ ਆਮ ਸਧਾਰਨ ਸਿੱਖ ਇਹਨਾ ਦੋਵੇ ਧਿਰਾ ਦੀ ਲੀਡਰਸ਼ਿਪਾ ਬਾਰੇ ਕੀ ਸਜਾ ਹੋਣੀ ਚਾਹੀਦੀ ਹੈ ਬਾਰੇ ਜਾਣਦੇ ਹਾ
    ਪਰ
    ਕੀ ਜਥੇਦਾਰ ਆਮ ਸਧਾਰਨ ਸਿੱਖ ਦੀਆ ਭਾਵਨਾਵਾਂ ਦੀ ਨੁਮਾਇੰਦਗੀ ਕਰਨਗੇ
    ਆਮ ਸਿੱਖਾ ਦੀ ਰਾਇ ਲੈਣਗੇ ਅਤੇ
    ਇਹਨਾ ਦੋਵਾ ਧਿਰਾ ਨੂੰ ਮਿਸਾਲੀ ਸਜਾ ਦੇਣਗੇ
    ਜਾ ਸਿਰਫ ਖਾਨਾਪੂਰਤੀ ਕਰਨਗੇ
    ਜੇਕਰ ਜਥੇਦਾਰ ਇਸ ਵਿੱਚ ਨਾਕਾਮ ਰਹੇ ਤਾ ਇਹਨਾ ਦੋਵੇ ਧਿਰਾ ਦੇ ਸਮੇਤ ਜਥੇਦਾਰ ਦਾ ਕਿਰਦਾਰ ਖਤਮ ਹੋ ਜਾਵੇਗਾ .

  • @Balwindersingh-dq7fe
    @Balwindersingh-dq7fe Месяц назад +7

    ਰੰਧਾਵਾ ਜੀ ਇਹ ਦੁਨਆਵੀ ਸਜ਼ਾ ਹੈ ਜੀ ਸਭ ਮਿਲ ਕੇ ਹੈ ਹੋ ਰਹਾ ਜੀ ਪਰ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਸਜ਼ਾ ਦੇਣ ਊਧੋ ਪਤਾ ਲਘੁਗਾ ਜੀ ਸਭ ਗੁਰ ਰਾਮਦਾਸ ਸਾਹਿਬ ਜੀ ਦੀ ਕਲਾ ਵਰਤ ਰਹੀ ਹੈ ਜੀ

    • @hsingh9180
      @hsingh9180 Месяц назад +1

      Jini k saja vadde badal nu mili oni shote nu milju
      Tere jinde jee nhi kala vartdi eh guarantee,
      Julam koi aam kaum te kare openly, and saja chup chaap milju, ehi jahe vehama valia kaum nu lok pyar naal fuddu kehnde ne

  • @KulwantSingh-fu4bg
    @KulwantSingh-fu4bg Месяц назад

    ਸੁਖਬੀਰ ਜੀ ਨੂੰ ਜਥੇਦਾਰ ਤੇ ਭਰੋਸਾ ਹੈ। ਜਦੋਂ ਖੁਦ ਹੀ ਜੇਬ ਵਿੱਚੋਂ ਕੱਢੇ। ਹੁਣ ਜਥੇਦਾਰ ਦੀ ਜੁਅਰਤ ਦੇਖਣੀ ਹੈ।

  • @HarminderSingh-tb9ym
    @HarminderSingh-tb9ym Месяц назад

    ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਬਹੁਤ ਵਧੀਆ ਵਿਚਾਰ ਜੀ

  • @JaswantSingh-hx4fb
    @JaswantSingh-hx4fb Месяц назад

    ਇਨਾਂ ਸਾਰਿਆਂ ਨੂੰ ਪੰਜ ਸਾਲ ਲਈ ਘਰ ਬਣਾਉਣਾ ਚਾਹੀਦਾ ਹੈ।

  • @MewaSingh-q3f
    @MewaSingh-q3f Месяц назад +1

    ਇਹ ਬਾਦਲ ਟੱਬਰ ਦੀ ਬਹੁਤ ਨਿਸਟਾ ਅਕਾਲਤਖਤ ਸਾਹਿਬ ਤੇ ਹੈ ਰਾਤ ਦੇ ਬਾਰਾਂ ਵਜੇ ਅਕਾਲਤਖਤ ਸਾਹਿਬ ਦੇ ਜਥੇਦਾਰ ਨੂੰ ਘਰ ਨੂੰ ਤੋਰ ਦਿੰਦੇ ਨੇ ਇਹ ਨੌਟੰਕੀ ਕਰਨ ਜਾਣਦੇ ਨੇ 1996 ਤੋਂ ਲੈ ਕਿ ਹੁਣ ਤੱਕ ਇਸ ਪਰਿਵਾਰ ਸਿੱਖ ਪੰਥ ਵਰਤਿਆ ਤੇ ਨੋਟ ਬਣਾਏ ਤੇ ਚੌਧਰ ਕੀਤੀ ਤੇ ਪੰਜਾਬ ਲੁੱਟਿਆ ਤੇ ਸਿੱਖ ਕੁੱਟੇ ਤੇ ਸ਼ਹੀਦ ਕੀਤੇ ਇਸ ਪਰਿਵਾਰ ਨੂੰ ਕਹੋ ਕਿ ਭਾਈ ਘਰ ਨੂੰ ਜਾਓ ਹੁਣ ਸਾਨੂੰ ਤੁਹਾਡੀ ਲੋੜ ਨੀ ਸਾਡਾ ਖਹਿੜਾ ਛੱਡੋ ਇਹ ਡਰਾਮੇ ਕਰਨੇ ਬੰਦ ਕਰੋ ਤੇ ਜਾਂਦੇ ਜਾਂਦੇ ਆਪਣੇ ਪਾਲਤੂ ਚਾਪਲੂਸ ਨਾਲ ਹੀ ਲੈ ਜਾਓ ਤੁਸੀਂ ਸਿੱਖਾਂ ਦਾ ਤੇ ਪੰਜਾਬ ਦਾ ਬਹੁਤ ਮੇਜਰ ਨੁਕਸਾਨ ਕਰ ਚੁੱਕੇ ਓ ਹੋਰ ਨੁਕਸਾਨ ਨਾ ਕਰੋ ਬਥੇਰੇ ਪੈਸੇ ਬਣਾਏ ਹੁਣ ਉਸ ਮਾਇਆ ਦਾ ਅਨੰਦ ਮਾਣੋ ਜੀ ਧੰਨਵਾਦ ਸਿੱਖਾਂ ਦੀ ਸੇਵਾ ਕਰਨ ਦੀ ਹਰ ਮੌਕੇ ਸਿੱਖਾਂ ਨੂੰ ਜੱਫੀ ਪਾ ਕਿ ਪਿੱਠ ਚ ਛੁਰਾ ਮਾਰਦੇ ਰਹੇ ਬੰਦ ਕਰੋ ਪਿੱਠ ਚ ਛੁਰੇ ਮਾਰਨੇ

  • @gurwindernarla
    @gurwindernarla Месяц назад +49

    ਰੰਧਾਵਾ ਜੀ, ਅਕਾਲ ਤਖ਼ਤ ਸਾਹਿਬ ਤੋਂ ਭਾਵੇਂ ਇਹਨਾਂ ਸਾਰਿਆਂ ਨੂੰ, ਕੋਈ ਸਜ਼ਾ ਜਾਂ ਪਸ਼ਚਾਤਾਪ, ਆਦਿ ਕਰਨ ਲਈ ਫ਼ਰਮਾਨ ਜਾਰੀ ਕਰ ਵੀ ਦਿੱਤਾ ਜਾਵੇ,ਪਰ ਇਹ ਸਾਰੇ ਇਹ ਮੱਤ ਸਮਝਣ ,ਕਿ ਇਸ ਮੁਆਫੀ ਤੋਂ ਬਾਅਦ ਲੋਕ ਸਾਡੇ ਨਾਲ ਇੱਕਦਮ ਜੁੜ ਕੇ ਸਾਨੂੰ ਵੋਟਾਂ ਪਾ ਦੇਣਗੇ,ਇਸ ਲਈ ਸਿੱਖ ਜਾਂ ਪੰਜਾਬੀ ਇੰਨੀਂ ਜਲਦੀ ਇਹਨਾਂ ਲੀਡਰਾਂ ਨੂੰ ਮੁਆਫ਼ ਨਹੀਂ ਕਰਨਗੇ, ਕਿਉਂ ਕਿ ਇਹਨਾਂ ਸਾਰਿਆਂ ਨੇ ਬਹੁਤ ਵੱਡੇ ਬਜ਼ਰ ਗੁਨਾਹ ਕੀਤੇ ਹਨ, ਜਿਸ ਕਾਰਨ ਲੋਕ ਇਹਨਾਂ ਨੂੰ ਨਫ਼ਰਤ ਦੇ ਨਾਲ ਨਾਲ ਘਿਰਨਾ ਵੀ ਕਰਦੇ ਹਨ।

    • @ajitpalsingh3014
      @ajitpalsingh3014 Месяц назад

      ਕਾਂਗਰਸ ਦੇ ਨੇ ਬਹੁਤ ਭਲਾ ਕੀਤਾ ਸਿੱਖਾਂ ਦਾ ਜੋ ਹਰ ਵਾਰ ਵੋਟ ਦੇ ਰਹੇ ਹਨ

  • @GurnekSingh-l6c
    @GurnekSingh-l6c Месяц назад

    ਸ਼ੁਕਰ ਵਾਟਰ ਕੈਨਨ ਵਾਲੇ ਹਰਿਆਣਾ ਦੇ ਮੁੰਡੇ ਨੂੰ ਜ਼ਮਾਨਤ ਮਿਲੀ ਹੈ ਜੀ 💚 ਸਤਿਕਾਰ ਯੋਗ ਕੋਰਟ ਦਾ ਬਹੁਤ ਬਹੁਤ ਧੰਨਵਾਦ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️💯👏

  • @daljitbhattal2252
    @daljitbhattal2252 Месяц назад

    ਜੈ ਬਾਗੀ ਅਕਾਲੀ ਸਚਾ ਪਾਸਤਾਚਪ ਕਰਨਾ ਚੁਣਦਾ ਹਨ. ਤਾਂ ਉਹ ਅੱਜ ਤੌਂ ਬਾਦ ਓਹ ਜਾਂ ਓਨਾਂ ਦਾ ਪਰੀਵਾਰ ਵਿਚ ਕੋਈ ਵੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰੁਦਵਾਰਾ ਪਰਬੰਦਕ ਕੀਮੇਟੀ ਦੀ ਚੋਣ ਨਹੀਂ ਲੜਨ ਗੈ

  • @sukhwindersandhu2959
    @sukhwindersandhu2959 Месяц назад

    ਰੰਧਾਵਾ ਜੀ ਕਸੂਰਵਾਰ ਰਾਜਨੀਤਕ ਤੇ ਧਾਰਮਿਕ ਨੇਤਾ ਵੀ ਹਨ। ਜਦ ਬੇਅਦਬੀ ਹੋਈ ਜਿੰਨਾਂ ਦੇ ਕੋਲ ਕੋਈ ਪ੍ਰਭਾਵਸ਼ਾਲੀ ਅਹੁਦਾ ਸੀ ਉਹਨਾਂ ਕਿਉਂ ਕੋਈ ਐਕਸ਼ਨ ਨਹੀ ਲਿਆ। ਕੀ ਜਥੇਦਾਰ ਉਹਨਾਂ ਅਫਸਰਾਂ ਵਿਰੁੱਧ ਕੋਈ ਐਕਸ਼ਨ ਲਿਆ ਜਿਨਾਂ ਨੇ ਸਿੱਖ ਨੌਜਵਾਨੀ ਦਾ ਘਾਣ ਕੀਤਾ। ਆਲਮ ਤੇ ਸੈਣੀ ਵਰਗਿਆਂ ਨੂੰ ਤਰੱਕੀਆਂ ਇਹਨਾਂ ਨਾਲੋ ਤੇ ਆਮ ਸਿੱਖ ਚੰਗੇ ਹਨ ਜਿੰਨਾਂ ਜਰਨਲ ਦਿਆਲ ਤੇ ਘੋਟਣੇ ਵਰਗਿਆਂ ਦਾ ਕੀਰਤਨ ਕਰਨ ਤੋਂ ਨਾਂਹ ਕਰ ਦਿੱਤੀ।ਸ਼ਰਧਾਵਾਨ ਸਿੱਖੀ ਚੋ ਖਾਰਿਜ ਤੇ ਜੋ ਖਾਮੋਸ਼ ਰਹੇ ਉਹਨਾਂ ਨੂੰਤਰੱਕੀਆ। ਜੇ ਇਹੋ ਵਰਤਾਰਾ ਰਿਹਾ ਸਿੱਖੀ ਨਿਵਾਣਾਂ ਵੱਲ ਜਾਵੇਗੀ।

  • @gurcharanbadali4014
    @gurcharanbadali4014 Месяц назад

    ਰੰਧਾਵਾ ਜੀ ਸੰਗਤ ਸਭ ਕੁਝ ਜਾਣਦੀ ਹੈ ਜੇਕਰ ਜਥੇਦਾਰਾ ਨੇ ਕੁਝ ਵੀ ਗ਼ਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਗਤ ਜਥੇਦਾਰਾ ਨੂੰ ਵੀ ਮਾਫ਼ ਨਹੀਂ ਕਰਨ ਗਿਆ ਇਹ ਤਾਂ ਅਜੇ ਪਹਿਲੀ ਪੋੜੀ ਹੈ

    • @hsingh9180
      @hsingh9180 Месяц назад

      Jo agge patt lea c gurbachan da jine maafi ditti ohi sangat hun karlu, Baki fukrian ch sodhe lagange

  • @gursimratkaurcheema6000
    @gursimratkaurcheema6000 Месяц назад

    ਸਾਰੀਆ ਕਿਸਾਨ ਯੂਨੀਅਨ ਨੂੰ ਬੁਲਾ ਕੇ ਟੀਵੀ 'ਤੇ ਬਹਿਸ ਕਰੇ ਸਰਕਾਰ ਜੇ ਅਸੀਂ ਹਰਗੇ ਧਰਨੇ ਲਾਉਣੇ ਛੱਡ ਜਾਵਾਂ ਗੇ ਜਾ ਸਰਕਾਰ ਕਿਸਾਨਾਂ ਦੀ ਆਂਮੰਗਾਂ ਮੰਨ ਲਾਂ ਗੇ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @Kiranpal-Singh
    @Kiranpal-Singh Месяц назад +5

    *ਜਥੇਦਾਰਾਂ ਨੂੰ ਗੁਰੂ ਸਾਹਿਬ ਨੂੰ ਸਮੱਰਪਤ ਹੋ ਕੇ, ਇਮਾਨਦਾਰੀ-ਜੁਰਅਤ ਨਾਲ ਫੈਸਲਾ ਲੈਣ ਦੀ ਲੋੜ ਹੈ* ……
    ਜਥੇਦਾਰਾਂ ਤੋਂ ਸੁਖਬੀਰ ਬਾਦਲ ਮਸਲੇ ਵਿੱਚ ਨਿਰਪੱਖਤਾ ਦੀ ਆਸ ਬਹੁਤ ਘੱਟ ਹੈ !

  • @bsguram5390
    @bsguram5390 Месяц назад

    Appreciate your in-depth and logical analysis of present situation of Akali politics in light of Sikh History and Sikh traditions, Randhawa ji, S. Jagtar Singh ji and S. Hamir Singh ji.

  • @Ranjeetdaliwal-kz2nc
    @Ranjeetdaliwal-kz2nc Месяц назад

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @BzbBzbjnzjs
    @BzbBzbjnzjs Месяц назад +1

    Jagtaar hamir randhaava ji tusi sarian khabar da nichod kaddea mai tuhada news har roje sunda aa man nu khushi mildi aa❤❤❤

  • @JARNAILSINGH-vc2mt
    @JARNAILSINGH-vc2mt Месяц назад +5

    ਰੰਧਾਵਾ ਸਾਹਿਬ ਛੱਡੋ ਸੁਖਬੀਰ ਨੂੰ ਹੁਣ ਤਾਂ ਸੱਭ ਨੂੰ ਪਤਾ ਹੈ, ਹੋਰ ਬਹੁਤ ਪੰਜਾਬ ਦੇ ਮਸਲੇ ਹਨ, ਸੁਖਬੀਰ ਬਾਰੇ ਸੁਣ ਸੁਣ ਕੇ ਬੋਰ ਹੋ ਗਏ

  • @jasvindersingh1889
    @jasvindersingh1889 Месяц назад

    ਸਾਨੂੰ ਨਹੀਂ ਲੱਗਦਾ ਸਿੰਘ ਸਹਿਬਾਨ ਨਿਰਪੱਖ ਫੈਸਲਾ ਲੈ ਪਾਉਣ ਦੇ।

  • @baldevsinghgill6557
    @baldevsinghgill6557 Месяц назад

    ਸੁਖਬੀਰ ਕੇਵਲ ਸੇਵਾ ਲਾਕੇ ਹੀ ਬਰੀ ਹੋ ਜਾਵੇਗਾ ਜੀ
    ਕਾਸ਼ ਸਾਡੇ ਸਿੰਘ ਸਾਹਿਬਾਨ ਅਕਾਲ ਤਖ਼ਤ ਸਾਹਿਬ ਦੇ ਵਕਾਰ ਤੇ ਸਨਮਾਨ ਨੂੰ ਬਹਾਲ ਕਰ ਸਕਣ
    ਬਾਦਲ ਲਾਣੇ ਨੂੰ ਥੰਮਾਂ ਨਾਲ ਬੰਨਕੇ ਕੋਰੜੇ ਤੇ ਛਿਤਰੌਲ ਕਰਨ

  • @Nanak-rc1go
    @Nanak-rc1go Месяц назад

    ਜਦੋ ਮੰਨਣਾ ਹੀ ਨੀ ਮੋਦੀ ਸ਼ਾਹ ਨੇ। ਗੱਲਬਾਤ ਕਿਉਂ ਕਰਨਗੇ।

  • @jagjitsingh5212
    @jagjitsingh5212 Месяц назад

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @HarbhajanSarwara
    @HarbhajanSarwara Месяц назад +1

    ਭਾਈ ਸਾਹਿਬ ਜੀ ਸੁਖਬੀਰ ਇਸ ਸਾਰੇਡ੍ਰਾਮੇਂ ਤੋਂ ਬਾਅਦ ਹੋਰ ਮਜ਼ਬੂਤ ਹੋਵੇਗਾ। ਕਿਉਂਕਿ ਕੋਈ ਜਥੇਦਾਰ ਉਸ ਨੂੰਅਕਾਲੀ ਦਲ ਤੋਂ ਬਰਖਾਸਤ ਨਹੀ ਕਰ ਸਕਦਾ ਜੋ ਉਸ ਦੀ ਕੇਵਲ ਇੱਕ ਸਜ਼ਾ ਬਣਦੀ ਹੈ। ਇਹ ਗਲਤੀਆਂ ਨਹੀਂ ਸੱਗੋਂ ਗੁਨਾਹ ਹਨ। ਤੇ ਗੁਨਾਹਾਂ ਦੀ ਸਜ਼ਾ ਧਾਰਮਿਕ ਤਾਂ ਪੰਥ ਤੋਂ ਛੇਕਣਾ ਤੇ ਦੂਜੀ ਸਜ਼ਾ ਅਕਾਲੀ ਦਲ ਤੋਂ ਛੁੱਟੀ ।ਜਦ ਤੀਕ ਪ੍ਰਧਾਨਗੀ ਨਹੀਂ ਛੱਡਦੇ ਹੋਰ ਜੋ ਮਰਜ਼ੀ ਡ੍ਰਾਮੇ ਕਰਦੇ ਰਹਿਣ ਸਿੱਖਾਂ ਤੋਂ ਵੋਟਾਂ ਨਹੀ ਮਿਲ ਸਕਦੀਆਂ। ਨਾਂ ਹੀ ਕੋਈ ਧਾਰਮਿਕ ਮੁਆਫ਼ੀ ਇਨਾਂ ਗੁਨਾਹਾਂ ਦੀ ਹੋ ਸਕਦੀ ਹੈ। ਧੰਨਵਾਦ।

    • @user-fo6vi2hu9b
      @user-fo6vi2hu9b Месяц назад

      ਢੀਢਸਾਂ ਬੀਬੀ ਜਗੀਰ ਕੋਰ ਚੰਦੂਮਾਜਰਾ ਸਾਹਿਬ ਇਹਨਾਂ ਵਿੱਚੋਂ ਮੁੱਖ ਮੰਤਰੀ ਬੀ ਜੇ ਪੀ ਨਾਲ ਮਿਲਕੇ ਕੇਹੜਾ ਪ੍ਧਾਨ ਬਣੂ

    • @HarbhajanSarwara
      @HarbhajanSarwara Месяц назад

      ਪਸੰਦ ਕਰਨ ਵਾਸਤੇ ਬਹੁਤ ੨ ਧੰਨਵਾਦ।ਫਤਹਿ ਪ੍ਰਵਾਨ ਕਰਨਾਂ ਜੀ

  • @harwailbharta8101
    @harwailbharta8101 Месяц назад

    ਜੇ ਇਹ ਦੋਸ਼ੀ ਸਾਬਤ ਹੁੰਦੇ ਹਨ ਤਾਂ ਉਹਨਾਂ ਅਫਸਰਾਂ ਦਾ ਕੀ ਹੋਏਗਾ ਜਿਹਨਾਂ ਨੇ ਗੋਲੀਆਂ ਚਲਾਉਣ ਲਈ ਹੁਕਮ ਦਿੱਤੇ ਜਾਂ ਗੋਲੀਆਂ ਚਲਾਈਆਂ

  • @user-jw4nc9lf2o
    @user-jw4nc9lf2o Месяц назад

    ਹਮੀਰਾ ਸਿੰਘ ਜੀ ਜੋ ਆਦਮੀ ਪੰਥ. ਵਿੱਚ ਸੇਵਾ ਕਰਨੀ ਹੈ. ਉਹ ਸਾਰੇ ਦਰਬਾਰ ਸਾਹਿਬ ਕਸਮ ਖਾਣ ਕੇ ਨਾ ਆਸੀ ਨਾ ਹੀ ਕੋਈ. ਰਿਸਤੇ ਦਰ cruppation ਨਹੀਂ ਕਰਨਗੇ ਨਿਸ਼ਕਾਮ ਸੇਵਾ ਕਰਨ ਗਏ

  • @harpreetsinghthind2816
    @harpreetsinghthind2816 Месяц назад +2

    🙏🙏🙏ਵਾਹਿਗੁਰੂ

  • @BhupinderSingh-l2x
    @BhupinderSingh-l2x Месяц назад

    ਜਿਸ ਤਰ੍ਹਾਂ ਮਹੰਤਾਂ ਨੂੰ ਗੁਰਦੁਆਰਿਆਂ ਵਿਚੋਂ ਭਾਈ ਦਿੱਤ ਸਿੰਘ ਅਤੇ ਗਿਆਨੀ ਗੁਰਮੁੱਖ ਸਿੰਘ ਨੇ ਲੱਤਾ ਤੋਂ ਫੜ ਕੇ ਬਾਹਰ ਸੁੱਟ ਦਿੱਤਾ ਸੀ ਉਸੇ ਤਰਾਂ ਹੀ ਬਾਦਲਾਂ ਨੂੰ ਬਾਹਰ ਕੱਢ ਦਿਓ ।

  • @sarupsingh4790
    @sarupsingh4790 Месяц назад

    ਰੰਧਾਵਾ ਸਾਬ ਸੁਖਬੀਰ ਸਿੰਘ ਨੂੰ ਇਹ ਸਲਾਹ ਦਿਉ ਕਿ ਪ੍ਰਧਾਨਗੀ ਛੱਡ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਮੁਆਫੀ ਮੰਗਣ

    • @hsingh9180
      @hsingh9180 Месяц назад

      Randhawe vargean nu ghode sambhan te rakhea ohne,
      Oh jathedar nu naukar rakh sakda randhawa ki a

  • @KulwinderSingh-ql1vs
    @KulwinderSingh-ql1vs Месяц назад +4

    ਸ਼੍ਰ ਹਮੀਰ ਸਿੰਘ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਵਡਮੁੱਲੇ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਕਰਦੇ ਹਨ, ਧੰਨਵਾਦ ਸਾਰੇ ਵੀਰਾਂ ਦਾ।

  • @RajinderSingh-nr6wl
    @RajinderSingh-nr6wl Месяц назад +1

    ਕੀ ਇੱਕ ਅਮੀਰ ਆਦਮੀ ਦੇ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਤੋਂ ਬਾਅਦ ਇੱਕ ਵਾਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਂ ਹਾਜ਼ਿਰ ਹੋਣ ਨਾਲ ਉਸ ਦੀਆਂ ਸਾਰੀਆਂ ਗਲਤੀਆਂ ਮੁਆਫ ਹੋ ਜਾਂਦੀਆਂ ਹਨ।

  • @amritpalwaraich6339
    @amritpalwaraich6339 Месяц назад

    ਸ੍ਰਦਾਰ ਜਗਤਾਰ ਸਿੰਘ ਬਿਲਕੁਲ ਸਹੀ ਕਿਹਾ ਰਹੇ ਨੇ ਜਹਿੜੇ ਜਥੇਦਾਰ ਨੇਂ ਮਾਫੀ ਦਿੱਤੀ ਉਨ੍ਹਾਂ ਨੂੰ ਕਹਿੜੀ ਸੱਜਾ ਦਿਤੀ ਕਿਉਂ ਨਹੀਂ ਪੰਥ ਵਿੱਚੋਂ ਛੇਕਏ

  • @bakhtawarsinghdhaliwal5011
    @bakhtawarsinghdhaliwal5011 Месяц назад

    ਰੰਧਾਵਾ ਸਾਹਿਬ ਮੈਂ ਲਿਖਣਾ ਨਹੀਂ ਚਾਹੁੰਦਾ ਸੀ ਪਰ ਮੇਰੀ ਮਜਬੂਰੀ ਹੋ ਗਈ। ਬਿਨਾਂ ਟੱਟਿਆ ਤੋਂ ਭਰਤੀ ਕੀਤੇ ਜਥੇਦਾਰ ਕੀ ਇਨਸਾਫ਼ ਕਰਨ ਗੇ।

  • @Nanak-rc1go
    @Nanak-rc1go Месяц назад

    ਅਕਾਲ ਤਖ਼ਤ ਦਾ ਜਥੇਦਾਰ ਮਜਬੂਰ ਕਰਵਾ ਸਕਦਾ ਸੀ। ਉਹ ਆਪਣਾ ਰੁੱਤਵਾ ਹੀ ਨੀ ਬਹਾਲ ਰੱਖ ਸਕੇ।,

  • @karanbirsingh732
    @karanbirsingh732 Месяц назад

    Mma

  • @gursimratkaurcheema6000
    @gursimratkaurcheema6000 Месяц назад

    ਨਵੇਂ ਲੀਡਰਾਂ ਤੋ ਵੀ ਆਸ ਘੱਟ ਠਰੰਮੇ ਨਾਲ ਨਹੀਂ ਚਲਦੇ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @baldevsinghgill6557
    @baldevsinghgill6557 Месяц назад

    ਸੁਖਬੀਰ ਇਹੋ ਜਿਹਾ ਇੱਕ ਵੀ ਵਾਕ ਨਾ ਲਿਖ ਸਕਦਾ ਨਾ ਹੀ ਬੋਲ ਸਕਦਾ
    ਇਹ ਸ਼ਾਤਰ ਇਨਸਾਨ ਹਰਚਰਨ ਬੈਂਸ ਦਾ ਲਿਖਿਆ ਹੋ ਸਕਦਾ ਹੈ

  • @kamaljitsingh843
    @kamaljitsingh843 Месяц назад

    ਰੰਧਾਵਾ ਸਾਹਿਬ ਜੇਕਰ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਨਿਰਪੱਖਤਾ ਨਾਲ ਫੈਸਲਾ ਕੀਤਾ ਫਿਰ ਇਸ ਇੱਕ ਇਤਿਹਾਸਕ ਫੈਸਲਾ ਹੋਵੇਗਾ ,ਜੇ ਇਸ ਤਰ੍ਹਾਂ ਨਾ ਹੋਇਆ ਤਾਂ ਇਹ ਖੇਤਰੀ ਪਾਰਟੀ ਕਾਮਰੇਡਾਂ ਵਾਂਗ ਖਤਮ ਹੋ ਜਾਵੇਗੀ। ਇਸ ਸਮੇਂ ਜਥੇਦਾਰ ਜੀ ਨੂੰ ਲੋਕਾਂ ਦੀ ਭਾਵਨਾਵਾਂ ਨੂੰ ਮੁੱਖ ਰੱਖਣਾ ਚਾਹੀਦਾ ਹੈ।

  • @balwindersidhusidhu6932
    @balwindersidhusidhu6932 Месяц назад

    ਕਿਸਾਨ ਜਥੇਬੰਦੀਆਂ ਆਪਣੀ ਭਰੋਸੇਯੋਗਤਾ ਲੋਕਾਂ ਚ ਗੁਆ ਚੁੱਕੀਆਂ ਨੇ

    • @hsingh9180
      @hsingh9180 Месяц назад

      Te fir haryana vala border open kar dena chaida sarkar nu, nale pta lgju tenu and sarkar nu kisan hnion de bharose da

  • @jatinderpalsinghkahlon7635
    @jatinderpalsinghkahlon7635 Месяц назад

    ਜਗਤਾਰਾ …..

  • @RajinderSingh-bp4br
    @RajinderSingh-bp4br Месяц назад

    ਜੀ ਆਇਆਂ ਨੂੰ

  • @darshansingh2893
    @darshansingh2893 Месяц назад

    ਜਥੇਦਾਰ ਸਾਹਿਬ ਨੇ ਵੈਬ ਚੈਨਲ ਕਿਹਾ ਸੀ ਪਹਿਲ ਦੇ ਅਧਾਰ ਬਣਾਉ ਤੇ ਯੂਟਿਊਬ ਚੈਨਲ ਚੱਲ ਰਿਹਾ ਜੀ

  • @satindersingh9369
    @satindersingh9369 Месяц назад

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੂੰ ਜਥੇਦਾਰ ਸਾਹਿਬਾਨ ਨੇ ਬਚਾ ਲੈਣਾ ਹੈ ਕਿਉਂਕਿ ਜਥੇਦਾਰ ਸਾਹਿਬ ਤਾਂ ਬਾਦਲ ਪਰਿਵਾਰ ਦੇ ਰਹਿਮੋਕਰਮ ਤੇ ਹਨ

  • @Nanak-rc1go
    @Nanak-rc1go Месяц назад

    ਨਾ ਅਕਾਲ ਤਖ਼ਤ ਤੋ ਕੋਈ ਫੈਸਲਾ ਹੋਣਾ ਨਾ ਲੋਕਾ ਚ ਸ਼ਾਂਤੀ ਆਉਣੀ ਹੈ ਜੀ। ਜਿੰਨਾ ਚਿਰ ਸੁਖਬੀਰ ਦੇ ਘੰਡ ਚ ਸਾਹ ਚੱਲਦੇ ਨੇ ਜੀ।
    ਬਾਦਲ ਵੀ ਹਾਰਕੇ ਹੀ ਮਰੇ ਨੇ। ਪਹਿਲਾਂ ਭੁੱਖ ਨੀ ਸੀ ਛੱਡੀ, ਅਜੇ ਕਬਜ਼ਾ ਹੋਰ ਰੱਖਣਾ ਚਾਹੁੰਦੇ ਸੀ।

  • @user-ud4hp7be9u
    @user-ud4hp7be9u Месяц назад

    ਗੁਰੂ ਪਿਆਰਿਓ ਜੇ ਜਥੇਦਾਰ ਜੀ ਨੇ ਕਮਜ਼ੋਰੀ ਦਿਖਾਈ ਤਾਂ ਸਮਝੋ ਕਿ ਸੁਖਾ ਸਿੰਘ ਬਾਦਲ ਨੂੰ ਬਚਾਉਂਦੇ ਆਪ ਫਸ ਜਾਣਗੇ, ਇਹ ਗੱਲ ਪੱਕੀ ਆ ਕਿ ਸੁਖਾ ਸਿੰਘ ਨੂੰ ਪ੍ਰਧਾਨ ਕਿਸੇ ਨੇ ਵੀ ਸਵੀਕਾਰ ਨਹੀਂ ਕਰਨਾ, ਜਥੇਦਾਰ ਜੀ ਵਾਸਤੇ ਬਹੁਤ ਔਖੀ ਘੜੀ ਆ,ਜੇ ਸੁਖਾ ਸਿੰਘ ਦੇ ਵਿਰੁੱਧ ਕੋਈ ਫੈਸਲਾ ਦੇਣਗੇ ਤਾਂ ਜਥੇਦਾਰੀ ਵੀ ਜਾ ਸਕਦੀ ਐ ਜੇ ਉਹਨੂੰ ਪ੍ਰਧਾਨ ਬਣਿਆਂ ਰਹਿਣ ਦੇਣਗੇ ਅਕਾਲੀ ਦਲ ਦਾ ਏਕਾ ਕਰਵਾ ਦੇਣਗੇ ਤਾਂ ਆਪ ਫਸ ਜਾਣਗੇ ਕੌਮ ਨੇ ਜਵਾਬ ਮੰਗਣਾ

  • @gursimratkaurcheema6000
    @gursimratkaurcheema6000 Месяц назад

    ਬੇਅਦਬੀ ਲਈ ਸਬੰਧਤ ਕਮੇਟੀ ਆਂ ਵੀ ਜੁੰਮੇਵਾਰ ਲੋਕ ੳੁੱਥੇ ਨਹੀਂ ਲ ਬੋਲਦੇ। ਮਾਂਗਟ

  • @DarshanBhullar
    @DarshanBhullar Месяц назад

    ਜੋ ਸੁਖਬੀਰ ਨੇ ਟਵੀਟ ਕੀਤਾ ਸੱਚੀ-ਮੱਚੀ ਓਸ ਨੇ ਆਪ ਨਹੀ ਕੀਤਾ ।ਜੇ ਸੁਖਬੀਰ ਬਾਦਲ ਨੂੰ ਸਿੱਖੀ ਦੀ ਇੰਨੀ ਹੀ ਸੋਝੀ ਹੁੰਦੀ ਤਾਂ ਆ ਦਿਨ ਆਉਣੇ ਹੀ ਨਹੀ ਸਨ । ਕਿਸੇ ਨੇ ਲਿਖ ਦਿੱਤਾ ਤੇ ਪੋਸਟ ਕਰ ਦਿੱਤਾ । ਇਹ ਸਭ ਢੌਂਗ ਹੈ । ਗੁਰੂ ਸਜ਼ਾ ਦੇਵੇਗਾ । ਜ਼ਰੂਰ ਦੇਵੇਗਾ ॥

  • @harjindersinghsidhu9213
    @harjindersinghsidhu9213 Месяц назад

    ਅਕਾਲੀ ਦਲ ਵੱਲੋਂ ਡ੍ਰਾਫਟ ਤਿਆਰ ਕਰ ਲਿਆ ਗਿਆ ਹੈ ....?
    ਸਿੰਘ ਸਹਿਬਾਨਾਂ ਦੀ ਇਕੱਤਰਤਾ ਵਿੱਚ ਸੁਖਬੀਰ ਬਾਦਲ ਤੇ ਲੱਗੇ ਦੋਸ਼ਾਂ ਤੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਉਲਾਂਭੇ ਹੋ ਜਾਣ ਦਾ ਆਦੇਸ਼ ਆਏਗਾ ..
    ਇਸ ਨਾਲ ਕਈ ਨਿਸ਼ਾਨੇ ਫੁੰਡਣ ਦੇ ਰੌਂਅ ਵਿੱਚ ਆ ਅਕਾਲੀ ਦਲ
    1. ਇਸ ਨਾਲ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਦਾ ਰੁਤਬਾ ਬਹਾਲ ਹੋਜੇ ਸਿੱਖ ਸੰਗਤ ਵਿੱਚ..ਤੇ ਲੋਕ ਵੀ ਕਹਿਣ ਕੇ ਇਹ ਫੈਸਲਾ ਹੀ ਹੋਣਾ ਚਾਹੀਦਾ ਸੀ,
    2. ਜਿਵੇਂ ਕਿਸਾਨੀ ਲਈ ਬੀਬਾ ਹਰਸਿਮਰਤ ਨੇ ਮਨਿਸਟ੍ਰੀ ਛਡ ਦਿੱਤੀ ,,ਜਿਵੇਂ ਕਿ ਪ੍ਰਚਾਰਿਆ ਗਿਆ ਸੀ ਬਾਅਦ ਵਿੱਚ ,, ਉਸ ਤਰ੍ਹਾਂ ਹੀ ਹੁਣ ਇਹ ਪ੍ਰਚਾਰਿਆ ਜਾਏਗਾ ਕੇ ਪੰਥ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖ ,, ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਦੀ ਬਹਾਲੀ ਲਈ ਇਕ ਨਿਮਾਣੇ ਸਿੱਖ ਵਜੋਂ ਸੁਖਬੀਰ ਸਿੰਘ ਬਾਦਲ ਜੀ ਨੇ ਪ੍ਰਧਾਨਗੀ ਦਾ ਤਿਆਗ ਕੀਤਾ ,,
    3. ਬਾਦਲ ਪਰਿਵਾਰ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਤੋ ਪਾਰ ਪਾਉਣ ਵਿੱਚ ਸਫਲ ਹੋਜੇਗਾ ਅਕਾਲ ਤਖ਼ਤ ਸਾਹਿਬ ਤੋਂ ਤੰਖਵਾ ਲਗਵਾਕੇ ,,
    4. ਜਿਸਨੂੰ ਬਾਗੀ ਧੜਾ ਕਿਹਾ ਜਾਂਦਾ (ਜੋਕਿ ਮੇਰੇ ਮੰਨਣ ਮੁਤਾਬਿਕ ਇਕ ਸਾਂਝੀ ਰਣਨੀਤੀ ਤਹਿਤ ਬਾਗੀ ਹੋਏ ਆ) ਉਹੋ ਪਿੰਡ ਪੱਧਰ ਤੇ ਇਹ ਪ੍ਰਚਾਰ ਕਰੇਗਾ ਕੇ ਹੁਣ ਤਾਂ ਅਕਾਲੀ ਦਲ ਬਾਦਲ ਹੋਰਾ ਤੋ ਆਜ਼ਾਦ ਆ ਤੇ ਆਪਣੀ ਸਾਖ ਬਹਾਲ ਕਰਨ ਦੀ ਕੋਸ਼ਿਸ਼ ਕਰੇਗਾ,,
    5. ਜੋਕਿ ਇਸ ਸਾਰੇ ਸੀਰੀਅਲ ਦਾ ਆਖਰੀ episode ਹੋਵੇਗਾ ਉਹੋ 2027 ਦੀ ਚੋਣ ਸਮੇਂ ਤੋ ਪਹਿਲਾਂ ਅਕਾਲ ਤਖਤ ਸਾਹਿਬ ਦੇ ਹੀ ਹੁਕਮ ਤੇ ਦੋਬਾਰਾ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਜੀ ਨੂੰ ਹੀ ਦੇਣ ਦੀ ਕਵਾਇਦ ਹੋਵੇਗੀ ਸ਼ੁਰੂ ,,
    ਤੇ ਕਿਹਾ ਜਾਵੇਗਾ ਕੇ ਮੈ ਇਕ ਨਿਮਾਣੇ ਸਿੱਖ ਵਜੋਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨ ਕੇ ਹੀ ਪ੍ਰਧਾਨਗੀ ਛੜ੍ਹ ਦਿੱਤੀ ਸੀ ,, ਮੈਨੂੰ ਪੰਥ ਪਿਆਰਾ ਹੈ , ਨਾ ਕਿ ਸੱਤਾ ਦਾ ਕੋਈ ਲਾਲਚ ,, ਤੇ ਹੁਣ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਹੀ ਪੰਥ ਦੇ ਵਡੇਰੇ ਹਿੱਤਾਂ ਲਈ ਦੋਬਾਰਾ ਆਦੇਸ਼ ਹੋਣ ਤੇ ਮੈਂ ਪ੍ਰਧਾਨਗੀ ਕਬੂਲ ਕਰਦਾ ,, ਤੇ ਪ੍ਰਣ ਕਰਦਾ ਕੇ ਮੈਂ ਪੰਥ ਅਤੇ ਪੰਜਾਬ ਦੇ ਲਈ ਹੀ ਕੰਮ ਕਰਾਂਗਾ
    _____________
    #ਸਿੰਘ ਹਰਜਿੰਦਰ

  • @shinderpalsingh7650
    @shinderpalsingh7650 Месяц назад

    ਸੁਖਬੀਰ ਬਾਦਲ ਤੇ ਬਾਕੀ ਅਕਾਲੀ ਲੀਡਰਾ ਨੂੰ ਘੱਟ ਤੋ ਘੱਟ ਸਜ਼ਾ ਕੋੜ੍ਹੇ ਮਾਰਨ ਦੀ ਹੋਣੀ ਚਾਹੀਦੀ ਹੈ
    ਸਾਰੇ ਲੀਡਰਾ ਤੋ ਅਸਤੀਫੇ ਲੈਣੇ ਚਾਹੀਦੇ ਨੇ
    ਕੋਈ ਨਵਾ ਪ੍ਰਧਾਨ ਹੋਵੇ ਤਾ ਅਕਾਲੀ ਦਲ ਬੱਚ ਸਕਦਾ

  • @sukhdevsinghbrar-hs8ym
    @sukhdevsinghbrar-hs8ym Месяц назад

    ਰੰਧਾਵਾ ਜੀ ਆਮ ਤੌਰ ਤੇ ਜੋ ਦੇਖਣ ਨੂੰ ਆਉਂਦਾ ਹੈਕਿ ਫੌਜ ਵਿੱਚ ਜਾਂ ਗ੍ਰੰਥੀ ਸਿੰਘ ਉਹ ਰੋਜ਼ੀ ਰੋਟੀ ਲਈ ਆਮ ਘਰਾਂ ਦੇ ਲੋਕ ਹੀ ਜਾਂਦੇ ਹਨ ,ਇਹ ਤਰੱਕੀ ਕਰਕੇ ਹੀ ਸਿੰਘ ਸਾਹਿਬਾਨ ਬਣਦੇ ਹਨ ,ਜਾਂ ਕਿਤੇ ਇਹ ਵੀ ਹੋ ਸਕਦਾ ਹੈ ਵਿਸ਼ੇਸ਼ ਮਿਹਰਬਾਨੀ ਕਰਕੇ ਵੀ ਇਸ ਅਹੌਦੇ ਤੇ ਪਹੁੰਚਦੇ ਹੋਣ ,ਉਹ ਐਡੇ ਪਾਵਰ ਵਾਲੇ ਬੰਦਿਆ ਦੇ ਕਿੰਨਾ ਕੁ ਵਿਰੋਧ ਵਿਚ ਜਾ ਕੇ ਕੌਮ ਦੇ ਹੱਕ ਵਿੱਚ ਫੈਸਲੇ ਦੇ ਸਕਦੇ ਹਨ ,ਇਹ ਸਭ ਰਾਜ ਸਤ੍ਹਾ ਵਿੱਚ ਆਉਣ ਲਈ ਮਾਫੀਆ ਵੀ ਮੰਗ ਲੈਣਗੇ ਜੇ ਚਾਰ ਦਿਨ ਭਾਂਡੇ ਮਾਂਜ ਕੇ ,ਝਾੜੂ ਲਾ ਕੇ ਰਾਜ ਮਿਲਦਾ ਹੈ ਤਾਂ ਕੀ ਮਹਿੰਗਾ ਹੈ

  • @MANDEEPSINGH-hi6vd
    @MANDEEPSINGH-hi6vd Месяц назад

    ਵਾਹਿਗੁਰੂ ਜੀ
    ਮੈਂ ਅਤੇ ਮੇਰਾ ਭਰਾ ਪਿਛਲੇ ਕਿਸਾਨ ਅੰਦੋਲਨ ਵਿੱਚ ਤਨ ਮਨ ਧਨ ਨਾਲ ਗਏ ਸੀ l 26 ਜਨਵਰੀ ਨੂੰ ਦਿੱਲ੍ਹੀ ਵਾਲੇ 4ਰਾਹ ਤੇ ਸੀ l ਪਰ ਹੁਣ ਇਹ ਲੋਕ ਆਪਣੀਆਂ ਨੂੰ ਤੰਗ ਕਰ ਰਹੇ ਹਨ l ਐਂਬੂਲੈਂਸ ਜਾਣ ਨੂੰ ਰਾਹ ਨਹੀਂ l ਛੋਟੇ ਬੱਚੇ ਸਕੂਲ ਨਹੀਂ ਜਾ ਸਕਦੇ l ਇਹਨਾਂ ਦਾ ਸਾਥ ਦੇਣ ਨੂੰ ਮਨ ਨਹੀਂ ਕਰਦਾ l

    • @hsingh9180
      @hsingh9180 Месяц назад

      Na de saath tu tenu kaun keh reha, Shambu a k vekh rasta sarkar ne block kita

  • @GagandeepSingh-ff3us
    @GagandeepSingh-ff3us Месяц назад

    ਪਿੰਕੀ ਕੈਟ ਨੂੰ ਬਹਾਲ ਕੀਹਨੇ ਕੀਤਾ

  • @user-ri6xu9ts6o
    @user-ri6xu9ts6o Месяц назад +2

    Badal dal nu koi dekhna v nhi chaunda ji.

  • @SukhdevSingh-pj4qy
    @SukhdevSingh-pj4qy Месяц назад

    ਅਗਰ ਜੇ, ਅੱਗੇ ਵਾਂਗ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ, ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਤਾਂ, ਬਹੁਤ ਮੰਦਭਾਗੀ ਗੱਲ ਹੋਵੇਗੀ। ਸ਼ਾਇਦ ਐਤਕੀਂ ਆਸ ਹੈ,ਇਸ ਤਰ੍ਹਾਂ ਨਹੀਂ ਕਰਨਗੇ। ਕਿਉਂਕਿ ਜੋ ਜਥੇਦਾਰ ਗੁਰਬਚਨ ਸਿੰਘ ਜੀ ਹੁਣਾਂ ਨਾਲ ਜੋ ਹੋਇਆ ਹੈ , ਉਹ ਵੀ ਸਿੰਘ ਸਾਹਿਬ ਹੁਣਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸੰਗਤਾਂ ਹੁਣ ਸਚੇਤ ਨੇ।

  • @GurmitSingh-gf6ke
    @GurmitSingh-gf6ke Месяц назад

    Please also comment on the withdrawal for the public commission from the punnja high court,

  • @sukhdevsinghbhatti3235
    @sukhdevsinghbhatti3235 Месяц назад

    ਪ੍ਰਧਾਨਗੀ ਨਹੀਂ ਛੱਡਣੀ ਨਿਵਾਣਾਂ ਬਣਕੇ ਪੇਸ਼ ਹੋਣਾ ਡਰਾਮਾ।ਜਥੇਦਾਰ ਤਾਂ ਅਪਣਾ ਖੁਦ ਦਾ ਅ ਚਿੰਤਾ ਵਾਲੀ ਗਲ ਕੋਈ ਨਹੀਂ ਨਿਮਾਣੇ ਜਥੇਦਾਰ ਕੋਲ ਪੇਸ਼ ਹੋਣਾ ਬਸ

  • @JaswinderSingh-ox2vv
    @JaswinderSingh-ox2vv Месяц назад

    ਕਿਸੇ ਸੈਤਾਨ ਤੇ ਇਤਬਾਰ ਕੀਤਾ ਜਾ ਸਕਦਾ ਹੈ ਪਰ ਸੁਖਬੀਰ ਬਾਦਲ ਤੇ ਨਹੀ

  • @mtsgill65
    @mtsgill65 Месяц назад

    ਹੁਣ ਨਵੇਂ ਨੌਜਵਾਨ ਪੜ੍ਹੇ ਲਿਖੇ ਲੀਡਰ ਅੱਗੇ ਓਨੇ ਚਾਹੀਦੇ ਨੇ। ਪੁਰਾਣਿਆਂ ਨੇ ਅਸ਼ਟਾਮ ਨਹੀਂ ਲਿਖਾਇਆ ਕੇ ਘੜੰਮ ਚੌਧਰੀ ਏਨਾ ਹੀ ਰਹਿਣੈ ਸਰੀ ਉਮਰ।

  • @bindigill6921
    @bindigill6921 Месяц назад

    ਹੁਣ ਪਰਖ ਜਥੇਦਾਰ ਦੀ ਹੋਵਗੀ