Bilkul sahi keha satikaryog Dr. Sewak Singh g ne te bhene tusi v phela sehmat nhi c par bach thonu v samaj aun lag pyi c gal. Itehas te film bnake hun jdo v me bibi rajni di ya kise hor di v kitab 📖 padu ga ta mere vichar simit tor te reh jane mere dimag ch roopi gill ne hi ayi jana ohna du shakal v ehe je dikh de hone a .
Verr ji oh baad de time ch laayi c jaddo masand aapna khud da parchaar karan lagv gaye c fer Guru Sahib ne masand khatam kitte c pehla eh sikh dharam da parchaar hi karde c.
Host be bot sohne swal kite.. khas tor te counter questions b kite jo ki baki interviewer nahi krde kde v dr sewak singh nal . .. but main hairan aa film wale mudde te dr saab bhi khul ke apne point nu Changi trah ni rkh rhe c jad eh kidi counter krn dyi c ek actor de point of view nu.
Manoranjan kime jadda wadd riha misal vjo jehdi ardas gurughra ch hundi si ajj oh cinema ch hon lag gi te lok puri sharda nall khade hoke krde hunde aa ik parde age bedagark karta ehna kalakara ne
Dr Sewak Singh Ji, tusi jinna marzi samjaun di kosish kr lvo is Bibi de palle gal nhi peni ..tusi jinna marzi explain kri jaavo kyonke ih khud parchar pasaar channel cinema te media da hissa hai ,
Bilkul sahi keha satikaryog Dr. Sewak Singh g ne te bhene tusi v phela sehmat nhi c par bach thonu v samaj aun lag pyi c gal.
Itehas te film bnake hun jdo v me bibi rajni di ya kise hor di v kitab 📖 padu ga ta mere vichar simit tor te reh jane mere dimag ch roopi gill ne hi ayi jana ohna du shakal v ehe je dikh de hone a .
Insightful takes from Dr. Sewak Singh ji.
Just a suggestion for host: kindly let him finish before asking next question.
ਭਾਈ ਸੇਵਕ ਸਿੰਘ ਜੀ
ਆਪਣਾ ਧਿਆਨ ਰੱਖੋ ਜੀ ਜਾਨੀ ਤੋਰ ਤੇ
ਕਿਊਕੀ ਆਾਾ ਬੋਲ ਸਰਕਾਰਾ ਦੇ AK 47 ਨਾਲੋ ਜਿਆਦਾ ਵੱਜਣੀਆ
ਹਰੇਕ ਚਾਈਨਲ ਤੇ interviw ਦਿਓ ਤੁਸੀ
ਸਲੂਟ ਤੁਹਾਨੂੰ 🫡🫡🫡🫡
He is a genius and an true intellectual.
Bhut vadiya baba ji🙏🙏
My like changed by listening to you . Sewak Singh ji
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।ਪ੍ਰਵਾਨ ਕਰਨੀ ਜੀ। ਭਾਈ ਸਾਹਿਬ ਜੀ ਦੇ ਵਿਚਾਰ ਬਿਲਕੁਲ ਸਹੀ,ਹਨ, ਪਰ ਸਾਡੇ, ਲਾਲਚੀ ਫਿਲਮ, ਬਣਾਉਣ, ਵਾਲੇ, ਸਬੰਧਤ,ਫਿਲਮ, ਸਟੋਰੀ, ਤੋਂ, ਅਲੱਗ ਫਾਲਤੂ, ਮਨੋਰੰਜਨ,ਪਾਕੇ,ਫਿਲਮ,ਦੀ,ਅਸਲ,ਕਹਾਣੀ, ਨੂੰ ਵਿਗਾੜਨ,ਦਾ,ਕੰਮ, ਕਰਦੇ ਹਨ,ਜੋ,ਗੱਲਤ, ਹੈ , ਪਹਿਲੀ ਗੱਲ ਤਾਂ ਇਹ ਹੈ ਕਿ, ਸਿੰਘ, ਜਾਂ ਸਿੰਘਣੀ, ਦੇ, ਕਿਰਦਾਰ ਨੂੰ ਸਿੰਘ, ਸਿੰਘਣੀਆਂ,ਹੀ,ਕਰਨ,ਇਹ,ਸੋ,ਕੁੜੀ, ਬੀਬੀ ਰਜਨੀ,ਦਾ,ਪਾਰਟੀ,ਕਰ,ਰਹੀ, ਹੈ ਉਹ, ਲੱਖਾਂ ਰੁਪਏ ਕਮਾਉਣ ਲਈ,ਪਾਟ,ਕਰ, ਰਹੀ ਹੈ,ਤੇ,ਸੋ,ਰੋਲ, ਉਸਨੂੰ,ਡਰੈਕਟਰ,ਪਡਿਊਸਰ, ਦੇਣਗੇ,ਉਹੋ,ਹੀ,ਉਹ, ਕਰੇਗੀ,ਸੋ,ਦੇ,ਇਸ,ਰੋਲ, ਨੂੰ,ਸਿੰਘ, ਜਾਂ ਸਿੰਘਣੀ,ਕਰੇ, ਤਾਂ,ਪੁਰਾ, ਇੰਨਸਾਫ਼, ਹੋਵੇਗਾ ਰੋਲ,ਨਾਲ,ਉਦਾਹਰਨ, ਵਾਸਤੇ,ਇਕ,ਕ੍ਰਿਸ਼ਚਨ,ਫਿਲਮ,ਆਈ,ਸੀ, ਅੰਗਰੇਜ਼ੀ ਚ,ਉਸ,ਵਿਚ,ਰੋਲ,ਸੋ,ਬੰਦਾ,ਜੀਸੂ,ਮਾਸੀਹ,ਦਾ,ਕਰਦਾ, ਹੈ ਤਾਂ ਜਦੋਂ ਉਸਨੂੰ, ਸੂਲੀ,ਚੜਾਉਣ,ਲਗੇ, ਤਾਂ, ਉਸਨੇ, ਆਪਣੇ,ਦੋਸਤ,ਜੋ,ਫਿਲਮ,ਚ, ਉਸਨੂੰ,ਕੋੜੋ,ਮਾਰਕੇ, ਲਿਜਾ ਰਿਹਾ, ਹੁੰਦਾ ਹੈ, ਨੂੰ, ਕਹਿੰਦਾ ਹੈ ਕਿ, ਮੇਰੇ,ਜ਼ੋਰ,ਨਾਲ,ਕੋੜੇ,ਮਾਰ, ਤੇ, ਜਦੋਂ, ਮੈਂ,ਸੂਲੀ, ਚੜਾਂ, ਤਾਂ,ਸਚਮੁਚ, ਮੇਰੇ, ਹੱਥਾਂ, ਪੈਰਾਂ,ਚ,ਅਸਲੀ,ਲੋਹੇ, ਦੇ,ਕਿਲ, ਠੋਕੀ,ਤੇ,ਸਿਰ, ਤੇ,ਪੱਕੇ,ਕਿਲਾਂ,ਦਾ,ਤਾਜ,ਰੱਖੀ, ਤਾਂ,ਕਿ, ਲੋਕਾਂ ਨੂੰ,ਪੱਤਾ, ਲੱਗੇ,ਕਿ,ਤੇ, ਮੈਨੂੰ,ਵੀ,ਕਿ,ਜਿਸੂ, ਜਦੋਂ, ਸੂਲੀ,ਚੜਿਆ,ਸੀ, ਤਾਂ, ਉਸਨੂੰ,ਕਿੰਨੀ, ਤਕਲੀਫ,ਹੋਈ,ਸੀ, ਤੇ,ਐਸੇ, ਤਰ੍ਹਾਂ, ਕੀਤਾ,ਗਿਆ, ਹਾਹਾਕਾਰ ਮੱਚ ਗਈ,ਤੇ,ਓਹ,ਸ਼ਿਸ਼ੂ,ਦਾ,ਪਾਰਟੀ,ਕਰਨ, ਵਾਲਾ, ਸੂਲੀ ਤੇ, ਬੇਹੋਸ਼ ਹੋ ਗਿਆ,ਤੇ, ਜਦੋਂ, ਸੂਲੀ, ਤੋਂ,ਲਾਹਕੇ, ਉਸਨੂੰ, ਹੋਸ਼,ਚ, ਲਿਆਂਦਾ,ਤੇ,ਉਹ,ਜੀਜੂ,ਦਾ, ਅਸਲੀ, ਕਿਰਦਾਰ,ਹੋ,ਨਿਵੜਿੲ,ਤੇ,ਦੁਵਾਰਾ, ਉਸਨੇ, ਫਿਲਮਾਂ, ਤੋਂ, ਸੰਨਿਆਸ,ਲੈਣ,ਲਿਆ, ਕਰੋੜਾਂ ਰੁਪਏ, ਦੀਆਂ, ਫਿਲਮਾਂ, ਆਈਆਂ,ਪਰ, ਉਸਨੇ,ਲੱਤ,ਮਾਰ,ਤੀ,ਤੇ,ਜੀਜੂ,ਦਾ,ਸੇਵਕ, ਬਣਕੇ,ਸਾਰੀ,ਉਮਰ,ਬਿਤਾ,ਲਈ,ਐਸੇ, ਕਰਕੇ,ਇਸਾਈ,ਲੇਖ, ਸੰਸਾਰ,ਤੇ,ਰਾਜ,ਕਰ, ਰਹੇ ਹਨ,ਇਕ,ਫਿਲਮ,ਦੀ,ਹੋਰ,ਉਦਾਰਨ,ਦੇਖ,ਲ, ਸੰਪੂਰਨ,ਰਾਮਾਇਣ,ਚ,ਸੀਤਾ,ਦਾ,ਰੋਲ,ਕਰਨ,ਵਾਲੀ, ਕੁੜੀ,ਦੀਪਕਾ,ਰਾਮ,ਪਾਤਰ,ਦੇ,ਭਰਾ,ਲਛਮਣ,ਦੇ,ਨਾਲ, ਨਿੱਜੀ ਜ਼ਿੰਦਗੀ ਚ,ਵਿਆਹ,ਕਰਵਾ,ਲੈਂਦੀ,ਹੈ, ਉਸਨੂੰ, ਨਿਜ਼ੀ, ਜ਼ਿੰਦਗੀ,ਚ,ਰਾਮ,ਚੰਗਾ, ਨਹੀਂ,ਲੱਗਾ,ਤੇ,ਜਿਹੜਾ,ਲਛਮਣ, ਉਸਨੂੰ, ਮਾਤਾ ਜੀ, ਮਾਤਾ, ਜੀ, ਕਰਦਾ, ਫਿਰਦਾ ਸੀ,ਉਹ,ਉਸਦਾ,ਖਸਮ,ਬਣ,ਗਿਆ,ਕਹਿਣ,ਦੲ,ਭਾਵ,ਕੇ,ਇਕ, ਆਪਣੇ,ਇਸ਼ਟ,ਦਾ,ਕਰੈਕਟਰ, ਕਰਦਾ, ਸੱਚਮੁੱਚ, ਸੂਲੀ,ਚੜਨ, ਨੂੰ ਤਿਆਰ,ਹੋ,ਗਿਆ, ਤੇ,ਦੂਜਾ,ਕਰੈਕਟਰ, ਮਾਂ,ਵਰਗੀ,ਭਾਬੀ,ਨਾਲ,ਵਿਆਹ,ਕਰਵਾ,ਗਿਆ,ਤੇ,ਕਈ, ਫਿਲਮਾਂ,ਚ,ਇਸ, ਤਰ੍ਹਾਂ,ਹੋਇਆ, ਹਿੰਦੂ,ਐਕਟਰ,ਇਕ,ਫਿਲਮ,ਚ, ਪੁੱਤ,ਦਾ,ਟਰੈਕਟਰ, ਕਰਦਾ ਹੈ,ਦੂਜੀ,ਚ, ਪ੍ਰੇਮੀ,ਦਾ,ਤੀਜੀ,ਚ,ਖਸਮ,ਤੇ,ਚੌਥੀ,ਚ,ਪਿਉ,ਦਾ,ਪਾਰਟੀ,ਕਰਦਾ,ਹੈ,ਭਾਵ,ਹੀਰੋ, ਹੀਰੋਇਨ,ਓਹੀ,ਹਨ,ਟਰੈਕਟਰ, ਅਲੱਗ ਅਲੱਗ, ਕਿਰਦਾਰਾਂ,ਚ, ਹੁੰਦੇ ਹਨ ਸੋ, ਪੈਸੇ,ਲਈ,ਸਕੀ,ਭੇਣ,ਜਾਉ, ਮਾਂ,ਪ੍ਰੇਰਕਾਂ,ਦਾ,ਰੋਲ,ਕਰਦੀ,ਹੈ,ਸੋ, ਨਵੀਂ,ਜੈਨਰੇਸਨ,ਇਹੋ,ਕੁਝ, ਸਿੱਖ,ਰਹੀ, ਹੈ,ਜੁਆਨ, ਬੱਚੇ jਬੱਚੀਆਂ,ਵਾਸਤੇ, ਫਿਲਮਾਂ ਚ,ਨੰਗਾ,ਧੜੰਗੇ, ਦਿਖਾਇਆ ਜਾਂਦਾ ਹੈ,ਤੇ, ਅਪਰਾਧਿਕ, ਲੁਟਮਾਰ,ਮਾਰਧਾੜ, ਦੀਆਂ, ਫਿਲਮਾਂ,ਦਿਖਾਵੈ,ਬੱਚਿਆਂ, ਨੂੰ, ਅਪਰਾਧ ਕਰਨ,ਲੁਕਸਾਇਆ, ਜਾਂਦਾ ਹੈ,ਸੋ, ਮੁਕਦੀ ਗੱਲ,ਦੇ, ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ, ਬੱਚਿਆਂ ਨੂੰ,ਸਹੀ, ਲਿਟਰੇਚਰ,ਪੜਨ,ਲਈ,ਦਿਤਾ, ਜਾਵੇ, ਸਿਖਿਆ ਦਾਇਕ, ਫਿਲਮਾਂ, ਦਿਖਾਈਆਂ,ਜਾਣ, ਤਾਂ,ਹਾਂ, ਨਕਲੀ,ਪਾਰਟੀ,ਤੇ,ਨਕਲੀ, ਫਿਲਮਾਂ, ਨਾਂ,ਵੱਧ,ਤੇ, ਨਾਹੀਂ ਇਹਨਾਂ ਨੂੰ ਇਸ, ਤਰ੍ਹਾਂ ਦੀਆਂ,ਧਾਰਮਿਕ, ਫਿਲਮਾਂ,ਬਨਾਉਣ, ਦਿੱਤੀਆਂ,ਜਾਣ, ਕਿਉਂਕਿ,ਇਹ, ਇਹਨਾਂ ਨੇ, ਸਿੱਖ ਧਰਮ ਦੇ, ਪ੍ਰਚਾਰ, ਵਾਸਤੇ, ਨਹੀਂ, ਸਿਰਫ ਪੈਸੇ, ਕਮਾਉਣ ਲਈ, ਫਿਲਮਾਂ, ਬਣਾਉਂਦੇ ਹਨ,ਸੋ, ਇਹਨਾਂ ਤੇ,ਪੂਰਨ,ਰੂਪ,ਚ,ਵੈਨ,ਲਗਣਾ, ਚਾਹੀਦਾ ਹੈ। ਹਾਂ,ਜੱਟ,ਅੱਕਲ,ਘੱਟ, ਇਹਨਾਂ ਨੇ ਤਾਂ,ਖੇਤ,ਕਲਿਆਨ, ਭਈਆਂ, ਹਵਾਲੇ, ਕਰਕੇ, ਫਿਲਮਾਂ ਚ, ਜਾਕੇ, ਮਰਾਸੀਆਂ ਏ,ਕੰਮ,ਫੜ,ਲਿਆ, ਹੈ, ਸਿੰਘ, ਸਿੰਘਣੀਆਂ, ਨਾਂ, ਨੂੰ, ਕੱਟਕੇ,ਗੌਤਮ, ਲਿਖਕੇ,ਸਿਰ, ਮੂੰਹ,ਮੁਨਾਰੇ, ਕੰਨਾਂ,ਚ, ਕਾਂਟੇ, ਪਾਕੇ,ਕੰਜਰ, ਟਪੂਸੀਆਂ ਮਾਰਦੇ ਹਨ, ਬਾਂਦਰਾਂ,ਵਾਂਗ,ਤੇ, ਕਹਿੰਦੇ ਹਨ, ਅਸੀਂ,ਐਕਟਰ, ਹਾਂ,ਦੁਰ,ਫਿਟੇ, ਮੂੰਹ,ਐਹੋ, ਜਿਹੇ, ਐਕਟਰਾਂ ਤੇ,ਐਕਟਰਨੀਆਂ,ਦੇ,ਕੀ, ਇਹਨਾਂ ਨੇ, ਪ੍ਰਚਾਰ, ਕਰਨਾਂ ਹੈ, ਸਿੱਖੀ ਦਾ,ਤੇ,ਲੋਕੀ,ਐਹੋ,ਜਿਹੇ,ਕੰਜਰ, ਕੰਜਰੀਆਂ, ਦੇ, ਪੈਰਾਂ, ਨੂੰ ਹੱਥ, ਲਾਉਂਦੇ ਹਨ,ਅਗਲੀ,ਫਿਲਮ,ਚ,ਐਹੋ, ਕੁੜੀ,ਨੇ, ਕਿਸੇ,ਹੀਰੋ,ਦੀ, ਹੀਰੋਇਨ, ਬਣਕੇ, ਅੱਧ,ਨੰਗੀ, ਹੋਕੇ, ਨਚਦੀ,ਟੱਪਦੀ, ਹੋਣਾਂ ਹੈ,ਸੋ,ਸਿਖੋ,ਜਲੇ, ਨਾਂ, ਹੋਵੇ,ਐਹੋ,ਜਿਹੀਆਂ, ਫਿਲਮਾਂ,ਦਾ,ਪੂਰਨ, ਰੂਪ ਵਿਚ, ਬਾਈਕਾਟ,ਕਰੋ,ਤੇ,ਢਾਢੀ, ਰਾਗੀ ਸਿੰਘ,ਤੇ,ਹੱਥਾਂ, ਵਾਚਕਾਂ, ਤੋਂ,ਕਥਾ,ਸੁਣ,ਕੇ,ਅਸਲੀ, ਗੁਰਮਤਿ ਦਾ, ਗਿਆਨ, ਪ੍ਰਾਪਤ,ਕਰੋ, ਧੰਨਵਾਦ,ਜੀ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।। ਪ੍ਰਵਾਨ ਕਰਨੀ ਜੀ।
ਸਾਡੇ ਚੈਨਲ ਪੰਜਾਬੋਂ ਨੂੰ ਸਬਸਕਰਾਈਨ ਜਰੂਰ ਕਰੋ। ਅਤੇ ਸਾਂਝਾ ਵੀ ਕਰੋ।
ਫ਼ਤਹਿ ਦਾ ਜਵਾਬ ਦੇਣਾ ਚਾਹੀਦਾ
❤❤❤❤❤
Sahi gall aa veer ji
🙏🙏🙏🙏
Sir g guru ne masand nu 🔥🔥🔥 lyi c
Verr ji oh baad de time ch laayi c jaddo masand aapna khud da parchaar karan lagv gaye c fer Guru Sahib ne masand khatam kitte c pehla eh sikh dharam da parchaar hi karde c.
Host be bot sohne swal kite.. khas tor te counter questions b kite jo ki baki interviewer nahi krde kde v dr sewak singh nal . .. but main hairan aa film wale mudde te dr saab bhi khul ke apne point nu Changi trah ni rkh rhe c jad eh kidi counter krn dyi c ek actor de point of view nu.
Manoranjan kime jadda wadd riha misal vjo jehdi ardas gurughra ch hundi si ajj oh cinema ch hon lag gi te lok puri sharda nall khade hoke krde hunde aa ik parde age bedagark karta ehna kalakara ne
Beebi g thoda homework krna chahida c
Dr Sewak Singh Ji, tusi jinna marzi samjaun di kosish kr lvo is Bibi de palle gal nhi peni ..tusi jinna marzi explain kri jaavo kyonke ih khud parchar pasaar channel cinema te media da hissa hai ,
Bibi nu ptrkari ni ondi pr swaal chugalkhora wale aa
1 ghanta tere te v lgg gea sheesha dekhn te 😂😂😂 sheesha
ਕੋਈ ਟੈਕਨਾਲੋਜੀ ਪੂਰੀ ਤਰ੍ਹਾਂ ਚੰਗੀ ਜਾਂ ਮਾੜੀ ਨਹੀਂ ਹੁੰਦੀ ਪਰ ਜ਼ਿਆਦਾਤਰ content ਮਾੜਾ ਹੀ ਆ ਰਿਹੈ।