ਦੇਸੀ ਘਿਓ ਦੀ ਬੜੀ ਆਸਾਨ ਪਰਖ ਦੱਸੀ ਫੈਕਟਰੀ ਵਾਲੇ ਵੀਰ ਨੇ,, ਭਲਾਂ ਖਰੀਦਿਓ ਨਾਂ ਪਰ ਆਹ ਗੱਲ ਨੋਟ ਕਰਲੋ

Поделиться
HTML-код
  • Опубликовано: 27 авг 2024

Комментарии • 157

  • @manjitkaur7134
    @manjitkaur7134 5 месяцев назад +46

    ਵੀਰ ਜੀ ਸੈਪਲ ਵਾਲੇ ਵੀ ਫੈਕਟਰੀਆ ਵਾਲਿਆ ਨਾਲ ਰਲ ਜਾਦੇ ਆ ਜੇਕਰ ਸੈਪਲ ਚੈੱਕ ਕਰਨ ਵਾਲੇ ਸਹੀ ਕੰਮ ਕਰਨ। ਤਾ ਨਕਲੀ ਘਿਉ ਕਦੀ ਨਹੀ ਵਿਕ ਸਕਦਾ ਅੱਜ ਪੈਸਾ ਭਰਦਾਨ ਆ ਇਮਾਨਦਾਰੀ ਨਹੀ।

  • @makhansingh8880
    @makhansingh8880 5 месяцев назад +95

    ਲੋਕ ਮੱਝਾਂ ਗਾਈਆਂ ਤਾਂ ਇੰਨੀਆਂ ਰੱਖਦੇ ਨਹੀਂ ਇੰਨਾ ਅਸਲੀ ਦੁੱਧ ਕਿਥੋਂ ਔਂਦਾ ਹੈ ਇਸਦੇ ਬਾਰੇ ਵੀ ਦੱਸ ਦਿਓ ਬੜੀ ਮੇਹਰਬਾਂਨੀ ਹੋਵੇ ਗੀ ਜੀ❤❤❤

    • @gauravkumar9529
      @gauravkumar9529 5 месяцев назад +7

      ਨਸਲ ਸੁਧਾਰ ਕਰਕੇ 40 ਤੋਂ 60 ਲੀਟਰ ਵਾਲੀਆਂ ਗਊਆਂ ਤਿਆਰ ਹੋ ਰਹੀਆਂ ਨੇ ਇਸ ਕਰਕੇ ਪਸ਼ੂ ਘੱਟ ਗਏ ਤੇ ਦੁੱਧ ਵਧੀ ਜਾ ਰਿਹਾ।

    • @creativedeep6199
      @creativedeep6199 5 месяцев назад +4

      Veere city ton bahar niklo 200 300 janwaran de farm v ne😂. Baki nasal v sudar rehi pehlan majh 8 10 ltr dindi si hun 15 16 ltr dindi hai

    • @immortalcyanogen779
      @immortalcyanogen779 5 месяцев назад +4

      Hahaha... Kithe mildian ne eh majhan?😂😂 Sanu v chanan paado... Dudh haiga jaroori aa par keemat ni asal ch... Kaaran eh aa b nakli dudh boht vadhya hoya market ch

    • @BalwinderSinghSingh-pn3im
      @BalwinderSinghSingh-pn3im 5 месяцев назад +6

      ਪਾਸ ਕਿਥੋਂ ਕਰਵਾਣ ਸਾਰਕਰ d ਪਲਾਂਟ ਸਰਕਾਰ d ਅਫਸਰ chak krnwale ki kro ge

    • @gumeetsingh5106
      @gumeetsingh5106 5 месяцев назад +9

      ਜੋ ਪਸ਼ੂ ਵੱਧ ਦੁੱਧ ਦਿੰਦਾ ਉਸ ਦੀ ਫੈਟ ਵੀਂ ਨਹੀਂ ਆਉਂਦੀ

  • @rajinderdhiman5710
    @rajinderdhiman5710 5 месяцев назад +11

    ਵੀਰੇ ਪਟਿਆਲੇ ਫੋਕਲਪੁਆਇੰਟ ਵਿੱਚ ਆਰ ਕੇ ਚਿੱਲ ਸੈਟਰ ਵਿੱਚ ਦੁੱਧ ਪਨੀਰ ਦੇਸੀ ਘੀ ਦਹੀ ਖੋਆ ਸਭ ਬਣਦਾ ਹੈ ਜਦੋਂ ਸੈਂਪਲ ਟੀਮ ਨੇ ਸੈਂਪਲ ਲਏ ਸਾਰੇ ਦੇ ਸਾਰੇ ਫੇਲ ਹੋਏ ਕੁੱਝ ਟਾਈਮ ਲਈ ਬੰਦ ਹੋਇਆ ਸੈਟਰ ਹੁਣ ਫੇਰ ਧੜੱਲੇ ਨਾਲ ਸਭ ਚੱਲ ਰਿਹੈ ਹੈ ਪ੍ਰਸਾਸ਼ਨ ਕੁੰਭਕਰਨ ਦੀ ਨੀਂਦ ਸੌਂ ਰਿਹੈ ਹੈ

  • @gurlalsingh4208
    @gurlalsingh4208 5 месяцев назад +45

    ਕੱਲਾ ਅਪਣੇ ਘਰ ਦੇ ਘਿਉ ਤੇ ਭਰੋਸਾ ਬਾਈ

  • @SukhwinderSingh-wq5ip
    @SukhwinderSingh-wq5ip 5 месяцев назад +8

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @inderpreetsingh6145
    @inderpreetsingh6145 5 месяцев назад +34

    ਇਹ ਸਭ ਨਕਲੀ ਆ ਘਰ ਦੀ ਮੱਝ ਦਾ ਹੀ ਹੁੰਦਾ ਅਸਲੀ ਤਾ

  • @deepdeep5593
    @deepdeep5593 5 месяцев назад +17

    ਬਾਈ ਮੁੱਲ ਵੀ ਦੱਸੋ ,ਗੱਲਾ ਦਾ ਘਿਓ ਨਾਲ ਬਣਾਓ

    • @satish8850
      @satish8850 5 месяцев назад

      Balle bhi Deep.Gallan nal gheo kayon banaee jande ho.Shabash! Har Punjabi nu Punjabi nal payar hona jaruri hae.

  • @noorsidhu8812
    @noorsidhu8812 5 месяцев назад +20

    ਸਰ ਇਸ। ਵਾਰ ਪ੍ਰਰਾਇਵੇਟ। ਫੈਕਟਰੀਆਂ ਦੇ ਰੇਟ ਬਹੁਤ ਘੱਟ। ਨੇ ਦੁੱਧ। ਦੇ ਇਸ। ਤੇ। ਵੀਡੀਓ ਕਰੋ

  • @MRSINGH-vm9ge
    @MRSINGH-vm9ge 5 месяцев назад +6

    ਬਾਈ 4 ਕੇ ਦਿਨ ਪਹਿਲਾ ਤੁਸੀਂ ਵੀਡੀਓ ਕੀਤੀ ਸੀ ਡੋਗਸ ਦੀ ਜਿਦੇ ਕੋਲ 700+ ਡਾਗ ਸੀ ਮੈਨੂੰ ਡਾਗ ਚਾਹੀਦਾ ਸੀ ਉਹ ਬਹੁਤ ਗਲਤ ਬੋਲਿਆ ਓਦੀ ਭੈਣ ਚੋਦਨ ਲਗਾ ਹੁਣ ਮੈਂ ਤੇਰੇ ਕਰਕੇ ਲੜਾਈ ਪਾਈ ਆ ਬਾਈ ਪਹਿਲਾ ਬੰਦੇ ਦੀ ਪੁੱਛ ਪੜਤਾਲ ਕਰ ਲਿਆ ਕਰੋ ਪੈਸੇ ਦੇ ਚੱਕਰ ਚ ਕੀਤੇ ਵੀ ਵੀਡੀਓ ਨਾ ਬਨਉਣ ਲਗ ਜੀਆ ਕਰੋ ਉੱਕ

  • @harsaransingh3809
    @harsaransingh3809 4 месяца назад

    ਸਿਹਤ ਨੂੰ ਸੇਹਿਤ ਲਿਖਿਆ,ਏਦਾਂ ਦਾ ਈ ਘਿਓ ਹੋਵੇਗਾ

  • @DaljitSingh-jh7yu
    @DaljitSingh-jh7yu 5 месяцев назад +8

    ਇਸ ਟੀਨ ਉਪਰ ਕਿਥੇ ਲਿਖਿਆ ਮਿਲਕ ਫੈਟ ? ਇਸ ਉਪਰ ਸਿਰਫ ਫੈਟ ਲਿਖਿਆ ਹੈ

  • @sukhwindersinghbhatti5244
    @sukhwindersinghbhatti5244 5 месяцев назад +9

    ਪਲਾਂਟ ਦੀ ਇਕ ਵੀ ਮਸ਼ੀਨ ਨਹੀ ਚਲ ਰਹੀ ਹੈ ਪਲਾਂਟ ਤਾ ਬੰਦ ਪਿਆ ਵਦੀਆ ਹੋਣਾ ਸੀ ਜੇ ਚਲਦੀ ਹਾਲਤ ਵਿੱਚ ਦਖਾਂਦੇ

  • @GurinderSingh-fu3hn
    @GurinderSingh-fu3hn 5 месяцев назад +3

    ਜਦੋਂ ਦੁੱਧ ਹੀ ਕੈਮੀਕਲ ਵਾਲਾ ਘੀ ਕਿਵੇਂ ਪਿਊਰ ਹੋ ਗਿਆ ਜੀ 😅

  • @sandeepmadaan2340
    @sandeepmadaan2340 5 месяцев назад +5

    Congratulations jain saab

  • @gurjeetsingh2072
    @gurjeetsingh2072 5 месяцев назад +1

    ਵੀਰ ਜੀ ਗਾਈ ਮੱਝਾਂ ਇੱਕ ਦੋ ਲੋਕਾਂ ਕੋਲ ਤੁਸੀਂ ਕਿਥੋਂ ਲੱਭਾਂ ਲਿਆਂਦਾ ਇਹ ਵੀ ਦੱਸੋ ਕਿਥੋਂ ਲਿਆਂਦਾ ਦੁੱਧ ਏਨਾ

  • @chhinaarsh8017
    @chhinaarsh8017 5 месяцев назад +7

    Good job sarpach saab 👌🏻👍

  • @manjeetdevi543
    @manjeetdevi543 5 месяцев назад +5

    ਆਪਾਂ ਤਾਂ ਨਹੀਂ ਯਕੀਨ ਨਹੀਂ ਕਰਦੇ 😮

  • @darshankumarlaleana383
    @darshankumarlaleana383 5 месяцев назад +5

    ਰੇਟ ਕੀ ਹੈ ਰਾਮਾ ਵਿਖ਼ੇ ਕਿਸ ਦੁਕਾਨ ਤੇ ਮਿਲਦਾ

  • @harpreetgathi3840
    @harpreetgathi3840 5 месяцев назад +6

    Ghee wang punjabi vich vi milavat Ho gaye hai (sehat)de spelling vekho

  • @sukhlahoria
    @sukhlahoria 5 месяцев назад +6

    ਕਿੱਥੋਂ ਆ ਵੀਰ ਜੀ ਇਹ ਕੀ prize aa

  • @darshankumarlaleana383
    @darshankumarlaleana383 5 месяцев назад +4

    ਸਾਡੇ ਰਾਮਾ ਮੰਡੀ ਬਠਿੰਡਾ ਵਿਖ਼ੇ ਬੰਗੀ ਰੋਡ ਤੇ ਬਣਦਾ ਹੈ

    • @jasveersingh.kheewa7691
      @jasveersingh.kheewa7691 5 месяцев назад

      ਬਾਈ ਫਿਰ ਇਹ ਲੱਸੀ ਵੀ ਵੇਚ ਦੇ ਹੋਣਗੇ?

  • @Bhawani0908
    @Bhawani0908 5 месяцев назад

    ਮੇਰੇ ਆਲੇ ਦੁਆਲੇ ਜਿੰਨੇ ਵੀ ਦੁਕਾਨਦਾਰ ਵੇਚ ਰਹੇ ਨੇ ਸਭ ਤੇ ਦੇਸ਼ੀ ਘੀ ਲਿਖਿਆ ਵੇਖਿਆ ਕੋਈ ਨੀ ਮੰਨਦਾ ਕਿ ਨਕਲੀ ਐ 😂

  • @Bhawani0908
    @Bhawani0908 5 месяцев назад

    ਅੱਜ ਦੇ ਸਮੇਂ ਵਿੱਚ ਕਿਸੇ ਵੀ ਵਿਅਕਤੀ ਪਾਰਟੀ ਚੀਜ਼ ਨੂੰ ਸਹੀ ਸਾਬਿਤ ਕਰਨ ਲਈ ਇੱਕੋ ਫਾਰਮੂਲਾ ਪੈਸਾ ਹੋਣਾ ਚਾਹੀਦਾ ਏ ਗਲਤ ਹੋ ਵੀ ਸਹੀ ਸਬਿਤ ਕਰਨ ਲਈ ਬਹੁਤ ਕੁਝ ਹੋ ਜਾਵੇ ਗਾ ਪੈਸਾ ਨਹੀਂ ਤੁਸੀਂ ਕਿੰਨੇ ਵੀ ਸਹੀ ਨੀ ਸਾਬਿਤ ਹੋ ਸਕਦੇ

  • @chhinaarsh8017
    @chhinaarsh8017 5 месяцев назад +6

    Pure desi ghee 👍👌

  • @ramadeepsinghraman3852
    @ramadeepsinghraman3852 4 месяца назад

    5,,,7 ਤੁਪਕੇ ਫਰਸ ਤੇ ਡੋਲੋ ਘਰ ਦੇ ਘਿਓ ਦੇ ੲਇੱਕ ਪਾਸੇ ਕਿਸੇ ਵੀ ਡੇਅਰੀ ਵਾਲੇ ਘਿਓ ਦੇ ਥਿੰਦ ਆਈ ਤੋ ਪਤਾ ਲੱਗ ਜੂ ਘਰ ਦੇ ਘਿਓ ਨਾਲ ਕੲਈ ਦਿਨ ਥੰਦਾ ਰਹਿਦਾ ਥਾ

  • @kuldeepsinghchatha
    @kuldeepsinghchatha 4 месяца назад

    ਇਹ ਵੀ ਐਡ ਕਰਨ ਦੇ ਪੈਸੇ ਲੈਂਦੇ ਐ ਹੁਣ ਲੋਕਾਂ ਨੂੰ ਸਮਝ ਆਉਣ ਲੱਗ ਪੲਈ।ਜੀਹਦੀ ਐਡ ਕਰਨ ਉਹਦੇ ਕਪੜੇ ਬੂਟ ਮੋਬਾਈਲ ਘਿਉ ਸਭ ਵਧੀਆ ਹੁੰਦੈ।ਬਾਕੀ ਸਭ ਮਾੜੇ ਤੇ ਠੱਗ

  • @trading365
    @trading365 5 месяцев назад +1

    Very nice that owners invested money and more over their trust in Punjab. Rest will be how pure and how long they keep their product honest.

  • @exploretheworldwithtwofrin5910
    @exploretheworldwithtwofrin5910 5 месяцев назад +4

    Eh oh jnani jihdi paise piche jithe marji nach pve ehnu Paisa dvo eh jehar nu v amrit keh k add krdu😅

    • @amardeepdeepi69
      @amardeepdeepi69 5 месяцев назад +1

      सही बात है भाई साहब

  • @ranjitgill7432
    @ranjitgill7432 5 месяцев назад +1

    ਕੀ ਵਿਦੇਸ਼ਾਂ ਵਿੱਚ ਇਹ ਬਰੇਡ ਮਿਲਦਿ ਹੈ ।

  • @user-zb2lp5oz7x
    @user-zb2lp5oz7x 5 месяцев назад +1

    ਵੀਰ ਜੀ ਸਭ ਨਕਲੀ ਹੁੰਦਾ ਬਾਹਰ ਘਿਓ

  • @sukhjitsingh9988
    @sukhjitsingh9988 5 месяцев назад +2

    Nilli pag vala choch riha .. kite chori na fadi jave

  • @muridpursaab5692
    @muridpursaab5692 5 месяцев назад +11

    ਰੇਟ ਤਾਂ ਦੱਸ ਦਿੰਦੇ

    • @chhinaarsh8017
      @chhinaarsh8017 5 месяцев назад +2

      6500 rupees 15 kg tin . 450 rupees 1 kg ghee

  • @Sharn7725
    @Sharn7725 5 месяцев назад +8

    Bai milk fat ta ede te v nhi likheya. Sirf fat likh rakheya hoya ehna ne

  • @kulwantsinghharika6894
    @kulwantsinghharika6894 5 месяцев назад

    Anchor tusi ghat bolo owners nu bolan Devo.Plant band pya Hai Video da ki fyda
    Rs450/ Rate Te pure desi ghee Milana impossible hai

  • @jagjotsingh8789
    @jagjotsingh8789 5 месяцев назад +3

    Cream da makhan kadan to baad foka dudh v bchda aa os da ki krdey aa

    • @gymtown9813
      @gymtown9813 5 месяцев назад

      Dassan te deya agla p ohda sukka powder banda

    • @KeshavSharma-oz5wc
      @KeshavSharma-oz5wc 5 месяцев назад

      Skimmed milk powder bndaa aa es da

  • @kulwanthitler1212
    @kulwanthitler1212 5 месяцев назад

    ਲੁੱਟ ਏ ਬਾਕੀ ਘਰ ਦਾ ਘਿਉ ਦੁਧ ਵਰਤੋਂ ,ਦੁਧ ਨੂੰ ਸਪਰੇਟਾ ਲਾਇਆ ਜਾਂਦਾ ਉਹ ਦੁਧ ਹੀ ਬਚਦਾ , ਬਾਅਦ ਚ ਇਹ ਕੁਝ ਤਿਆਰ ਕਰਦੇ ਆ

  • @balshindersingh4274
    @balshindersingh4274 5 месяцев назад +1

    ਅਸਲੀ ਦੇਸੀ ਘਿਉ ਘਰ ਦੀ ਮੱਝਾ ਦਾ ਹੁੰਦਾ

  • @dhillonhub
    @dhillonhub 5 месяцев назад +12

    ਨਕਲੀ ਨਕਲੀ ਨਕਲੀ 100% ਨਕਲੀ

  • @ManpreetSingh-pt9pn
    @ManpreetSingh-pt9pn 5 месяцев назад +5

    Billu bai likhaya ta itye be ne hega milk fat barye

  • @YG22G
    @YG22G 5 месяцев назад +1

    ਦੁੱਧ ਦੀ ਫੈਟ ਨਹੀਂ ਲਿਖਿਆ।

  • @ssisingh
    @ssisingh 5 месяцев назад +1

    As long as it's genuine not half fake,!!!

  • @LuckyChoudhary-df2et
    @LuckyChoudhary-df2et 5 месяцев назад +1

    A ta dkhaya nhi ki kis tra ban rha h ji

  • @adios99
    @adios99 5 месяцев назад +1

    Shonki yr eh kam na kar. Its fake eh ghee pure nahi a.. 20,22 litre cow milk lagda 1 kg cow ghee lei

  • @dalbirsinghrandhawa6266
    @dalbirsinghrandhawa6266 5 месяцев назад +4

    ਕਿਥੇ ਹੈ ਫੈਕਟਰੀ ਵੀਰ ਜੀ ਤੇ ਰੇਟ ਕੀ ਆ ??

    • @chhinaarsh8017
      @chhinaarsh8017 5 месяцев назад +2

      Amritsar near Amr enginering college ,near Amr haveli jandiala . Rate :6500 15 kg tin

  • @ramanvohra62
    @ramanvohra62 5 месяцев назад

    Who are the distributors in TRICITY and CITY BEAUTIFUL ?

  • @Pritpalsingh-js9ck
    @Pritpalsingh-js9ck 5 месяцев назад +1

    V good thanks

  • @user-gk5nx2yx2l
    @user-gk5nx2yx2l 5 месяцев назад +1

    Kine paise dite aa.
    Ehnu promotion krn de.

  • @makhansingh3002
    @makhansingh3002 5 месяцев назад +7

    ਮਿੱਲੋ ਰੇਟ ਨਹੀਂ ਦੱਸਿਆ

    • @chhinaarsh8017
      @chhinaarsh8017 5 месяцев назад +1

      6500 rupee 15 kg tin . 450 1 kg ghee

    • @user-jn8nk7ul5u
      @user-jn8nk7ul5u 5 месяцев назад +1

      ਫਿਰ ਪੱਕਾ ਮਿਲਾਵਟ ਆ

    • @himanshu00022
      @himanshu00022 5 месяцев назад +1

      @@chhinaarsh8017not possible pure ghee in Rs 450 ‼️

  • @arshpreetjandu8162
    @arshpreetjandu8162 4 месяца назад

    ਮੋਬਾਈਲ ਛੱਡੋ ਤੇ ਮੱਝਾਂ ਗਾਵਾਂ ਰੱਖੋ

  • @A2ZGaming-sv1hx
    @A2ZGaming-sv1hx 5 месяцев назад +1

    Shirt hamesha white paio karo veer ji

  • @chhinaarsh8017
    @chhinaarsh8017 5 месяцев назад +3

    Factory adress : Amritsar near manawala tool plaza . Near amritsar engineering college amritsar .
    Rate : 6500 rupees 15 kg tin
    450 rupees 1 kg

    • @hindagill6937
      @hindagill6937 5 месяцев назад

      bai nastle gee nalo wadiya a tuhade wala asi age nastle use krde a

    • @gautambareja987
      @gautambareja987 5 месяцев назад

      @chhinaarsh8017
      Please sahi rate dasso
      Mai gal kitti direct
      Oh 7200 rate dasde paye
      Hun tusi pta nahi sahi dass rahe ke oh ...??

    • @shivlalsinghdhanjal6972
      @shivlalsinghdhanjal6972 5 месяцев назад

      Even sir , Varka is batterGhee.
      Peoples, very GI, fist, the by.
      Where is lab for testing?
      Mark as " Milk fat ghee"?

  • @parkashsingh3909
    @parkashsingh3909 5 месяцев назад +1

    ਪੰਜਾਬੀ ਠੀਕ ਲਿਖੋ ਜੀ ਸੇਹਤ ਨਹੀਂ ਸਿਹਤ ਹੁੰਦਾ

  • @varinderdhindsa1430
    @varinderdhindsa1430 5 месяцев назад +1

    ਸਿਹਤ

  • @jaspreetsingh-xr4ee
    @jaspreetsingh-xr4ee 5 месяцев назад +1

    Paid promotion. Sensational thumbnail for more views

  • @brahamjitsingh1642
    @brahamjitsingh1642 5 месяцев назад

    Apni fectory jrur dikhao

  • @satpalSingh-cw1uo
    @satpalSingh-cw1uo 5 месяцев назад +1

    Thanks please

  • @gurbhajankaur3281
    @gurbhajankaur3281 5 месяцев назад

    V good job 👏

  • @sanjeevkumarsharma5651
    @sanjeevkumarsharma5651 5 месяцев назад

    Ghio de parkh vali gal te ik vi ni dasi , live parkh sakde asli te nakli

  • @AnilSharma-jm6xv
    @AnilSharma-jm6xv 5 месяцев назад

    Nhi aande bhaji
    Ena ta danger wacha vi nhi punjab wich Jina sir dudh hi viki janda ta fir ghee kidan Asli dudh to bhai jande

  • @Sho_JP_vlog782
    @Sho_JP_vlog782 5 месяцев назад +2

    100% DESI GHEE 1000₹ me bhi sasta h .

    • @creativedeep6199
      @creativedeep6199 5 месяцев назад +1

      Veere ik kilo crame vichon 600 gms ghee nikal janda orignal vichon. Dudh ikatha karo us vichon cream kadwa lo.

    • @vazeersingh7531
      @vazeersingh7531 5 месяцев назад

      Bilkul sahi gall aa veer.​@@creativedeep6199

  • @manjindersinghsidhu1275
    @manjindersinghsidhu1275 4 месяца назад

    ਘਰੇ ਬਣਿਆ ਹੀ ਅਸਲੀ ਆ ਬਾਕੀ ਰੱਬ ਜਾਣਦਾ

  • @HundalSingh-xp3ei
    @HundalSingh-xp3ei 5 месяцев назад +3

    👌👌👌

  • @gurdialsingh8682
    @gurdialsingh8682 5 месяцев назад

    Chandigarh kida milo eh kiyo?

  • @Hdkagxkhs
    @Hdkagxkhs 5 месяцев назад

    Asli ghee dahi to bnda ji

  • @track3162
    @track3162 5 месяцев назад +4

    ਬਾਈ ਜੀ ਮੱਖਣ ਕੁੱਕ ਹੋ ਕੇ ਘਿਓ ਬਣਦਾ

    • @Hdkagxkhs
      @Hdkagxkhs 5 месяцев назад

      Asli ghee tan dahi lssi ton bnda ji

    • @track3162
      @track3162 5 месяцев назад

      @@Hdkagxkhs ਉਥੋਂ ਵੀ ਮੱਖਣ ਕੱਢ ਕੇ ਬਣਦਾ

    • @Hdkagxkhs
      @Hdkagxkhs 5 месяцев назад

      @@track3162 fark a ji. Ikk di tseer grm, te dahi aale di thandi

  • @Sho_JP_vlog782
    @Sho_JP_vlog782 5 месяцев назад +4

    Mai kal paras ghee 520₹ me liya total dalda

    • @chhinaarsh8017
      @chhinaarsh8017 5 месяцев назад

      Sir try sehat punjab di desi ghee . 450 rupee 1 kg . Fully gurranty and excellent quality

    • @babasidhu1255
      @babasidhu1255 5 месяцев назад +1

      Nastle moga dairy ...Makfed da ghyo varat ke vekho ji .

    • @rkctetptetcoaching3447
      @rkctetptetcoaching3447 5 месяцев назад

      ​@@chhinaarsh8017veer ji bathinda vich kitho millu ga

  • @vanshsingh6160
    @vanshsingh6160 5 месяцев назад

    Veer tu aya interview Len te tenu pta ni ki ki likya hunda boxes upr😂

  • @AnilSharma-jm6xv
    @AnilSharma-jm6xv 5 месяцев назад

    Palm oil to hi bhai jaande sb
    Sirf da vi istemal hunda

  • @tarsemlal793
    @tarsemlal793 5 месяцев назад +1

    ਕੰਮੈਟ ਕਰਨ ਵ

  • @user-pi8pp8nz7w
    @user-pi8pp8nz7w 5 месяцев назад +1

    450rs kilo

  • @gurcharanmittal6604
    @gurcharanmittal6604 5 месяцев назад

    Good presentation

  • @SunilSharma-dn9qv
    @SunilSharma-dn9qv 5 месяцев назад +1

    BUNTY PAA JI KI JAI

  • @kuilwindersingh9495
    @kuilwindersingh9495 5 месяцев назад

    Rate ki aa ten da

  • @sukhawadali1563
    @sukhawadali1563 5 месяцев назад

    Ghar da baneya hoea....asli bass

  • @user-jn8nk7ul5u
    @user-jn8nk7ul5u 5 месяцев назад +2

    Mere kol a daesi organic gee Amritsar Punjab

  • @rajinderkaurrajinderkaur3220
    @rajinderkaurrajinderkaur3220 5 месяцев назад

    Ptrkar tuhanu lgda free aya ethe😂😂😂😂

  • @honeybhagat4212
    @honeybhagat4212 5 месяцев назад +1

    sapreta ki hoonda hai?

    • @creativedeep6199
      @creativedeep6199 5 месяцев назад

      Jis dudh de vichon fat kad lai jawe jo baki bach janda us nu sapreta kehnde ne

  • @BaljeetSingh-um7gz
    @BaljeetSingh-um7gz 5 месяцев назад +4

    Good job

  • @JasbirSingh-hy3jt
    @JasbirSingh-hy3jt 5 месяцев назад +1

    Distribution banaao

  • @SADA-DHANDA
    @SADA-DHANDA 5 месяцев назад +2

    👌👌👌👌👌

  • @GURPREETSINGH-ro8zf
    @GURPREETSINGH-ro8zf 5 месяцев назад

    Online suply, Muktsar mngvana ਹੋਵੇ।

  • @PreetSingh-vr5eo
    @PreetSingh-vr5eo 5 месяцев назад +1

    Lohe di maj bani aa

  • @jugrajrandhawa2092
    @jugrajrandhawa2092 5 месяцев назад +3

    Desi ghee 100%👌👌

  • @22kreaction
    @22kreaction 5 месяцев назад

    Rate

  • @user-tk2nq7jw1e
    @user-tk2nq7jw1e 5 месяцев назад

    ਇਹ ਡੁਪਲੀਕੇਟ ਹੈ

  • @gurjeetsingh-ox2bm
    @gurjeetsingh-ox2bm 5 месяцев назад +4

    Bimar dudh a sare verka Amole
    Taza dudh pie dina tike wala
    Eay sara milk tike wala

  • @kulikandara5171
    @kulikandara5171 5 месяцев назад +1

    Good jab

  • @AnilSharma-jm6xv
    @AnilSharma-jm6xv 5 месяцев назад

    Sample ta paise de ke pass ho janda

  • @JoginderSingh-lt1mo
    @JoginderSingh-lt1mo 5 месяцев назад

    milk cho urea kadan bare ta interview karn vsle bai nu ve gyaan nahi

  • @sukhdevkaur5767
    @sukhdevkaur5767 5 месяцев назад +2

    👌🏻👌🏻👌🏻

  • @AnilSharma-jm6xv
    @AnilSharma-jm6xv 5 месяцев назад

    Jawan jehar
    Sirf chemical bhaji

  • @JagdevSingh-zo9nd
    @JagdevSingh-zo9nd 5 месяцев назад

    ਇਹ ਵੀ ਨਕਲੀ ਆ਼਼਼਼਼਼ਇੰਨਾ ਦੁਧ ਕਿੱਥੋਂ ਲਿਆਉਂਦੇ ਆ

  • @deepjhanjoti8573
    @deepjhanjoti8573 5 месяцев назад +1

    🔥👍👍👍👍👍

  • @JoginderSingh-lt1mo
    @JoginderSingh-lt1mo 5 месяцев назад

    interview vala ve milk fat ja only fat nahi dekh sakda wah ke samje tusi paid interview he sari de sari

  • @Tskular82-qe2ti
    @Tskular82-qe2ti 5 месяцев назад

    Galt aa ji

  • @pardeepduggal3431
    @pardeepduggal3431 5 месяцев назад

    Patarkar, noo sabh pata hai, paid advt li bhola banda hai

  • @AnilSharma-jm6xv
    @AnilSharma-jm6xv 5 месяцев назад

    Jhuth ghat bolo bhaji

  • @bssingh113
    @bssingh113 5 месяцев назад

    Just publicity stunt.

  • @Tskular82-qe2ti
    @Tskular82-qe2ti 5 месяцев назад

    Asl nahi

  • @Tskular82-qe2ti
    @Tskular82-qe2ti 5 месяцев назад

    This is bad