5 ਹਜਾਰ ਤੋਂ ਢਾਈ ਲੱਖ ਤੱਕ ਰਵਾਇਤੀ ਸ਼ਾਸਤਰ ਕਿਰਪਾਨਾਂ ਦਾ ਹੈ ਮੁੱਲ, ਅਮਰੀਕਾ ਤੱਕ ਵਿਕਦੇ ਸ਼ਸਤਰ

Поделиться
HTML-код
  • Опубликовано: 4 янв 2025

Комментарии •

  • @manjitsoni9676
    @manjitsoni9676 10 месяцев назад +33

    ਆਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।।ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ ।। ਸ਼ਸਤਰ ਨਾਮ ਮਾਲਾ।। ਧੰਨੁ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ 🙏🙏🙏🙏🙏

  • @sukhdevsinghsandhu8651
    @sukhdevsinghsandhu8651 10 месяцев назад +24

    ਹਰ ਸਿੰਘ ਨੂੰ ਦਸਮ ਪਿਤਾ ਦਾ ਹੁਕਮ ਸ੍ਰੀ ਸਾਹਿਬ ਵਧੀਆ ਤੇ ਤਿਆਰ ਬਰ ਤਿਆਰ ਰਹੋਂ

  • @ramgarhialaddi1743
    @ramgarhialaddi1743 9 месяцев назад +11

    ਇੱਕ ਗੱਲ ਬਹੁਤ ਵਧੀਆ ਮੇਰੇ ਮਨ ਨੂੰ ਲੱਗੀ ਕੇ ਸਿੰਘ ਸਾਹਿਬ ਨੇ ਆਹਰਣ ਤਪੌਣ ਵਾਸਤੇ ਵੀ ਰਵਾਇਤੀ ਸੰਦ ਜੋ ਕੇ ਪੱਖਾ ਹੱਥ ਨਾਲ ਚਲਾ ਰਹੇ ਨੇ ਇਹ ਹੱਥ ਪੱਖਾ ਸਾਡੇ ਬਜੁਰਗਾਂ (ਨਾਨਾ ਦਾਦਾ)ਕੋਲ ਚਲਦਾ ਦੇਖਿਆ ਐ

  • @sarnjeetsinghjeetsingh2485
    @sarnjeetsinghjeetsingh2485 6 дней назад

    ਬਹੁਤ ਵਧੀਆ ਜੀ ਇਹ ਗੁਰਮੁਖ ਪਿਆਰੇ ਬਹੁਤ ਹੀ ਪਿਆਰ ਵਾਲੇ ਇਨਸਾਨ ਨੇ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @dharmindersingh6169
    @dharmindersingh6169 Год назад +10

    ਮਾਲਕ ਚੜਦੀ ਕਲਾ ਵਿੱਚ ਰੱਖੇ ਸਿੰਘ ਸਾਬ ਨੁੰ

  • @NirmalSingh-bz3si
    @NirmalSingh-bz3si 10 месяцев назад +56

    ਸਾਰੇ ਪੰਜਾਬੀਓ ਤਲਵਾਰਾਂ ਰੱਖੋ ਆਪਣੇ ਘਰਾਂ ਵਿੱਚ???

  • @reshamsingh5864
    @reshamsingh5864 2 месяца назад +2

    🎉🎉❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤🎉🎉🎉🎉

  • @prabh154thind
    @prabh154thind 9 месяцев назад +3

    ਵਾਹਿਗੁਰੂ ਜੀ ❤

  • @sandipchahal5897
    @sandipchahal5897 9 месяцев назад +9

    ਮਝੈਲ ਸਿੰਘਾ ਦੀ ਗੱਲ ਈ ਵੱਖਰੀ

    • @Singhsahil1313gmailcom
      @Singhsahil1313gmailcom 3 месяца назад +1

      ਵੀਰ ਜੀ ਮਾਲਕ ਗੁਰੂ ਗੋਬਿੰਦ ਮਹਾਰਾਜ ਦੇ ਸਾਰੇ ਸਿੱਖ ☬ ਇੱਕੋ ਜਿਹੇ ਨੇ ਪੰਜਾਬ ਆ ਪੰਜਾਬੀ ਆ ਪੰਜਾਬੀਅਤ ਆ ਸਿੱਖਾ ਵਿੱਚ ਕੋਈ ਵੀ ਸਿੱਖ ਮਝੈਲ ਮਾਲਵਾ ਦੋਆਬਾ ਤੋ ਨੀ ਪਰਖੇ ਜਾਂਦੇ ਸਾਰੇ ਪਿਤਾ ਦਸ਼ਮੇਸ਼ ਦੇ ਇੱਕੋ ਬਰਾਬਰ ਹਨ ਤੇ ਸਾਰੇ ਚੜ੍ਹਦੀਕਲਾ ਦੇ ਮਾਲਕ ਹਨ 🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @GoogleAccount-pr6hn
    @GoogleAccount-pr6hn 9 месяцев назад +5

    ਆਉਣ ਵਾਲੇ ਸਮੇਂ ਵਾਰੇ ਸੋਚਿਆ ਜਾਵੇ ਤਾ ਕੌਮ ਦੇ ਘਰਾਂ ਵਿੱਚ ਇਹ ਸਾਸਤਰ ਹੋਣੇ ਚਾਹੀਦੇ ਆ,,🙏🙏🙏🙏🙏

  • @nirpalsingh7682
    @nirpalsingh7682 Год назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ

  • @rashpalsingh9343
    @rashpalsingh9343 Год назад +2

    ਬਹੁਤ ਵਧੀਆ

  • @AmanSingh-375
    @AmanSingh-375 10 месяцев назад +2

    ਵਾਹਿਗੁਰੂ ਜੀ

  • @pavanrajput5837
    @pavanrajput5837 Год назад +2

    Wahe Guru Da Khalsa Wahe Guru Di Fateh

  • @rksharma2127
    @rksharma2127 Год назад +2

    Waheguru ji का khalsa Waheguru ji ki fate नमस्ते

  • @AvtarSingh-p7y
    @AvtarSingh-p7y Год назад +2

    Waheguru ji ka Khalsa waheguru Ji ki Fateh g.

  • @AmrinderSingh-d7n
    @AmrinderSingh-d7n 9 месяцев назад +1

    Waghe guru ji🙏🙏🙏

  • @DaljitSingh-xs5cr
    @DaljitSingh-xs5cr 8 месяцев назад +1

    ਵਾਹਿਗੁਰੂ

  • @AmandeepSingh-v5f
    @AmandeepSingh-v5f Месяц назад

    Waheguru akll😮

  • @NirmalSingh-bz3si
    @NirmalSingh-bz3si 10 месяцев назад +6

    ਸਿੱਖੋ ਜਿਉਦੇ ਰਹੋ??🎉🎉

    • @hs9785
      @hs9785 8 месяцев назад

      चेतन/जागदे वी रहो,❤

  • @ManishKumar-my9qq
    @ManishKumar-my9qq Год назад +1

    WaheGuru Ji ka Khalsa WaheGuru Ji ki Fateh

  • @jugjagsingh6108
    @jugjagsingh6108 9 месяцев назад +3

    ਵਲੇਤੀ ਪਤਾ ਤੇਗ ਦੀ ਭੇਟਾ ਵੀ ਦਸਿੳ ਜੀ

  • @bootasingh4992
    @bootasingh4992 10 месяцев назад +1

    Waheguru ji ka
    Khalsa
    Waheguru ji ki
    Fhate

  • @JagjeetSahi-lz4yv
    @JagjeetSahi-lz4yv 10 месяцев назад +2

    Waheguru ji

  • @KulwinderSingh-ll5ky
    @KulwinderSingh-ll5ky Год назад +1

    Waheguru ji waheguru ji

  • @ਗੁਰਦਿਆਲਸਿੰਘਸੁਰਸਿੰਘ

    🎉🎉🎉🎉🎉waheguru

  • @MuhammadYousaf-yg6tw
    @MuhammadYousaf-yg6tw Год назад +1

    Perfect nice worker of sword making.

  • @Nishansingh-uf1wq
    @Nishansingh-uf1wq 2 месяца назад

    Chardikala🎉 akaal

  • @bhaiamandeepsinghgharsana2213
    @bhaiamandeepsinghgharsana2213 10 месяцев назад +2

    🌹🌹👌🙏👌🌹🌹

  • @GurdeepSingh-nw9ci
    @GurdeepSingh-nw9ci Год назад

    Vv nice

  • @prabhdyalsingh4722
    @prabhdyalsingh4722 9 месяцев назад +4

    ਢਾਈ ਲੱਖ ਵਾਲੀ ਕਿਰਪਾਨ ਬਣਾਉਣ ਦੀ ਵਿਧੀ ਅਤੇ ਖਾਸੀਅਤ ਦੱਸੋ ਜੀ। ਸਿਰਫ ਬਲੇਡ ਤਿਆਰ ਕਰਨ ਦੀ ਵਿਧੀ ਦੱਸਿਓ।

    • @prabhdyalsingh4722
      @prabhdyalsingh4722 8 месяцев назад

      ਦੱਸੋ ਖਾਲਸਾ ਜੀ, ਫਿਰ ਸਾਈ ਦੇਈਏ। ਜੇਕਰ ਜਾਣਕਾਰੀ ਨਹੀ ਹੈ ਤਾਂ ਵੀ ਦੱਸ ਦਿਓ ਕੋਈ ਹੋਰ ਕਾਬਲ ਬੰਦਾ ਲੱਭੀਏ।

    • @BJSARPANCH
      @BJSARPANCH 6 месяцев назад

      ਦੱਖਣ ਚ ਮਿਲਜੂ ੨-੨ ਲੱਖ ਦਾ ਸ਼ਸਤ੍ਰ । ਸੁਨਹਿਰੀ ਮੁੱਠੇ ਨਾਲ ਲੱਖ ਦੇ ਕਰੀਬ ਤਿਆਰ ਹੋ ਜਾਂਦਾ ਸ਼ਸਤ੍ਰ। ਜਿਆਦਾ ਤਰ ਪੁਰਾਤਨ ਸ਼ਸਤ੍ਰਾ ਦੀ ਕਿਮਤ ਵੱਧ ਹੁੰਦੀ ਜਾ ਜਿਹਦੇ ਤੇ ਜੋਹਰ ਵਧੀਆ ਹੋਣ

    • @devthind82
      @devthind82 2 месяца назад

      ​@@prabhdyalsingh4722 ਵੀਰ ਜੀ ਤੁਸੀਂ ਸਭਰਾਵਾਂ ਜਾਓ ਗਲ ਕਰੋ ਇਹ ਤਾਂ ਚੈਨਲ ਤੇ ਵੀਡੀਓ ਹੈ ਚੈਨਲ ਵਾਲਾ ਕੀ ਦਸੇ ਗਾ ਆਪਜੀ ਨੂੰ

  • @PardeepSingh-j2y6s
    @PardeepSingh-j2y6s 9 месяцев назад

    ❤❤❤❤

  • @prabhjot23singh68
    @prabhjot23singh68 11 месяцев назад +2

    Maya mehnat naalo bht jyada hai

  • @rashpalsingh9343
    @rashpalsingh9343 Год назад

    ਸੱਚ ਕਹਿ ਵਾਹਿਗੁਰ ਜੀ

  • @ms-qk9cr
    @ms-qk9cr Год назад +2

    gareeb nu v shashter dhari hoon lyi keha hai guru gobind singh sahib ji ne....shashter dharam di rakhea lyi hai ate raaj krn lyi hai

  • @Rattan.horsefarm.2024
    @Rattan.horsefarm.2024 9 месяцев назад

    Baba ji guru Nanak shaib ji har time apne koi kasa rakhde san Hazoor shaib ja vakh sakde ho

  • @PalwinderHayer-c2e
    @PalwinderHayer-c2e 10 месяцев назад +1

    🙏🙏🙏🙏🙏🙏🙏🐯🐯🐯

  • @gurpreetnagra5865
    @gurpreetnagra5865 9 месяцев назад

    🙏

  • @akaalfauj7561
    @akaalfauj7561 10 месяцев назад

  • @Dwc_Malhi962
    @Dwc_Malhi962 10 месяцев назад

    Waheguru ji 🙏🏼🌹🌷🙏🏼💐💐🌹🌹

  • @nirajdoshi5235
    @nirajdoshi5235 8 месяцев назад

    Request to please translate the mobile numbers he gives @ 18.55 minutes in the video to Hindi or English 🙏

  • @meetsudra8986
    @meetsudra8986 11 месяцев назад +1

    Location kya hay..?

  • @pabloescobar-cj3mk
    @pabloescobar-cj3mk 9 месяцев назад

    Waheguru ji ❤️💕

  • @sukhisingh8218
    @sukhisingh8218 Год назад +1

    Wahaguru ji bhi ji da district khedi a ji

  • @gurwindersinghbalu6530
    @gurwindersinghbalu6530 4 месяца назад

    Adres menoin krdiy kro plz

  • @lovedeepmaan4603
    @lovedeepmaan4603 9 месяцев назад

    ੨੨ koi phone no ta de baba ji da .... Swad wali gal ne jya koi contact no he ne dena

  • @deepmaan8016
    @deepmaan8016 Год назад

    Khalsa akal purkh di foj

  • @ranjitsinghsingh3785
    @ranjitsinghsingh3785 9 месяцев назад

    ਬਾਬਾ ਜੀ ਨੰਬਰ

  • @thesinner7852
    @thesinner7852 Год назад

    Nakodar jaao othe ik veer shastar tyaar karde meet arms

  • @baljindersingh-yx4kk
    @baljindersingh-yx4kk Год назад +1

    Address deo ji?

  • @ramandeepsingh1470
    @ramandeepsingh1470 15 дней назад

    New video

  • @gurlaljitsandhu26
    @gurlaljitsandhu26 10 месяцев назад

    Adress dass deo

  • @satpalsingh8770
    @satpalsingh8770 9 месяцев назад +1

    ਪਤਰਕਾਰ ਦੇ ਮਾਰ ਕੇ ਦਿਖਾ

  • @_xSidhu._
    @_xSidhu._ 6 месяцев назад

    No

  • @gurlaljitsandhu26
    @gurlaljitsandhu26 10 месяцев назад

    Waheguru ji ka Khalsa waheguru ji ki fathe
    Khalsa ji kis jagah tusi mobile number waheguru ji

  • @PrabhSher
    @PrabhSher 8 месяцев назад

    Number mil skda h ji jis naal whatsapp ja phn te smpark kita ja ske 🙏🏽

  • @DilbagSingh-mm2hp
    @DilbagSingh-mm2hp 10 месяцев назад

    Ena da number mil sakda ji

  • @santanupal4425
    @santanupal4425 8 месяцев назад

    Hindi samajta hay to contact number digia mujha pakki talwar kharid na hay

  • @CocoMaster-r1z
    @CocoMaster-r1z 6 месяцев назад

    सरदारजी का मोबाईल नंबर और पता दिजीए.

  • @darbarasingh637
    @darbarasingh637 Год назад

    बाबा जी मोबइल नम्बर दिओ अपना

  • @PargatSingh-wf1pk
    @PargatSingh-wf1pk 10 месяцев назад +1

    ਵਾਹਿਗੁਰੂ ਜੀ

  • @PardeepSingh-m2v
    @PardeepSingh-m2v 10 месяцев назад

    Waheguru ji waheguru ji