ਸਰਦਾਰ ਨੇ ਖ਼ਰੀਦਿਆ ਦੁਨੀਆਂ ਦੇ ਪੁਰਾਣੇ ਹਥਿਆਰਾਂ ਦਾ ਭੰਡਾਰ|Antique weapon|Harbhej Sidhu|Narinderpal singh|

Поделиться
HTML-код
  • Опубликовано: 4 фев 2025

Комментарии • 232

  • @singhiskingsinghisking6774
    @singhiskingsinghisking6774 3 года назад +40

    ਹਰਭੇਜ ਸਿਆਂ ਕਮਾਲ ਕਰਤੀ , ਇਹ ਸਾਡੀ ਕੌਮ ਦਾ ਸਰਮਾਇਆ ਹੈ ਇਸ ਤਰ੍ਹਾਂ ਦੇ ਵੀਡੀਓ ਬਣਾਇਆ ਕਰੋ , ਬੱਚਿਆਂ ਨੂੰ ਸੇਧ ਮਿਲ ਸਕੇ ।

  • @preetshergill4910
    @preetshergill4910 3 года назад +45

    ਬਹੁਤ ਵਧੀਆ ਬਾਈ ਜੀ 🙏🏻🙏🏻 ਏਦਾ ਦੀਆਂ ਸਾਡੇ ਸਿੱਖ ਇਤਿਹਾਸ ਨਾਲ਼ ਜੁੜੀਆਂ ਚੀਜਾਂ ਜਰੂਰ ਦਿਖਾਇਆ ਕਰੋ ।

  • @manjitsoni9676
    @manjitsoni9676 3 года назад +27

    ਆਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ। ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ ।।🙏🙏 ਸਰਦਾਰ ਨਰਿੰਦਰਪਾਲ ਸਿੰਘ ਜੀ 🙏ਆਪ ਜੀ ਦੇ ਇਸ ਉਪਰਾਲੇ,ਆਪ ਜੀ ਦੇ ਉੱਦਮ, ਜਜ਼ਬੇ ਅਤੇ ਜਨੂੰਨ ਨੂੰ ਸਲੂਟ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਲਈ ਵੀ ਬਹੁਤ ਧੰਨਵਾਦ ਵੀਰ ਜੀ🙏🙏

  • @mangatsinghkularan2031
    @mangatsinghkularan2031 3 года назад +30

    ਦਿਲੋਂ ਸਲੂਟ ਸਰਦਾਰ ਜੀ ਤੁਹਾਡੇ ਜਨੂੰਨ ਅਤੇ ਤੁਹਾਡੀ ਸੋਚ ਨੂੰ ਲੋਕਾਂ ਲਵੇਂ ਆਪਣੇ ਤੋਂ ਸਿਵਾਏ ਕਿਸੇ ਲਈ ਸਮਾਂ ਹੀ ਨਹੀਂ ਪਰ ਤੁਸੀਂ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਮਹਾਰਾਜ ਰਣਜੀਤ ਸਿੰਘ ਜੀ ਦੇ ਰਾਜ ਵੇਲੇ ਦੀਆਂ ਤਮਾਮ ਰਚਨਾਵਾਂ ਹਥਿਆਰ ਇਕੱਠੇ ਕੀਤੇ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲ ਕੀਤੀ ਹੋਈ ਹੈ।

  • @daljitsinghh4959
    @daljitsinghh4959 3 года назад +6

    ਵਾਹਿਗੁਰੂ ਇਸ ਗੁਰੂ ਦੇ ਸਿੱਖ ਉਪਰ ਆਪਣਾ ਮੇਹਰ ਭਰਿਆ ਹੱਥ ਰੱਖ ਕੇ ਇਸ ਵਿਲੱਖਣ ਸੇਵਾ ਦਾ ਉਪਰਾਲਾ ਕਰਨ ਵਿੱਚ ਹੋਰ ਵਾਧਾ ਕਰਨ ਜੀ

  • @ajayrana6923
    @ajayrana6923 3 года назад +25

    ਗੁਰੂ ਪਰਵ ਦੀਆਂ ਸਾਰੀਆਂ ਨੂੰ ਵਧਾਇਆ

  • @charnjitsingh624
    @charnjitsingh624 3 года назад +4

    ਵੀਰ ਜੀ ਦਿੱਲ ਨੂੰ ਸਕੂਨ ਮਿਲਦਾ ਇਹ ਸਭ ਦੇ ਕੇ ਵਾਹਿਗੁਰੂ ਜੀ

  • @jaidev______jaat4838
    @jaidev______jaat4838 Год назад

    Piche Devi devtaon ki tasviren Dekhkar dil khush ho gaya❤❤❤❤❤❤ Hamare Devi Devta bhi sath mein kripan rakhne vah Hathiyar rakhne Ki Shiksha Dete Hain apni Raksha V Garib ki Raksha ke liye❤❤❤❤❤

  • @gurnamechahal8889
    @gurnamechahal8889 3 года назад +4

    ਬਹੁਤ ਵਧੀਆ, ਚੜਦੀ, ਕਲਾ, ਬਖਸ਼ੇ, ਪਰਮੇਸ਼ੁਰ, ਖੀਵਾ, ਕਲਾ

  • @jagtarsingh7827
    @jagtarsingh7827 10 месяцев назад

    ਸਰਦਾਰ ਜੀ ਜਿਤਨਾ ਛੇਤੀ ਹੋ ਸਕਦਾ ਮਿਊਮਜਿਅਮ ਬਣਾਉ ਜੀ ਬਹੁਤ ਵੱਡੀ ਸੇਵਾ ਹੈ ਜੀ 👏👏

  • @gurbanidailyupdates
    @gurbanidailyupdates Год назад +1

    Bht vadiyaa uprala ji....Bajan Wale pita chardikla ch rkhn tuhanu....Sarbat Da bhalla hove❤

  • @randhawa8233
    @randhawa8233 2 года назад

    ਵੀਰ ਨਰਿੰਦਰ ਪਾਲ ਜੀ ਦਾ ਸਾਡੀ ਕੌਮ ਧੰਨਵਾਦੀ ਰਹੇਗੀ ਵਾਹਿਗੁਰੂ ਜੀ ਕਿਰਪਾ ਸਦਕਾ ਅਨ ਥਕ ਮਹਿਨਤ ਕਰਕੇ ਸਾਡੀ ਨਸਲ ਲਈ ਸਾਡਾ ਅਸਲ ਖਜ਼ਾਨਾ ਏਕਤਰ ਕੀਤਾ । ਅਤੇ ਵੀਰ ਹਰਭੇਜ ਜੀ ਦਾ ਵੀ ਬਹੁਤ ਬਹੁਤ ਧੰਨਵਾਦ।

  • @DetectiveSidhu007
    @DetectiveSidhu007 3 года назад

    ਸਾਡੇ ਪਤਰਕਾਰ ਵੀਰ ਹਰਭੇਜ ਸਿੰਘ ਜੀ ਸਤਿ ਸ੍ਰੀ ਅਕਾਲ 🙏 ਤੁਸੀਂ ਬਹੁਤ ਵਧੀਅਾ ਵਿਸ਼ਾ ਚੁਣਿਆ 👌💖🙏
    ਸਰਦਾਰ ਨਰਿੰਦਰ ਪਾਲ ਸਿੰਘ ਭਾੲੀ ਸਾਹਿਬ ਜੀ ਸਤਿ ਸ੍ਰੀ ਅਕਾਲ 💖💖🙏🙏 ਅਾਪ ਜੀ ਨੂੰ ਦਿਲੋਂ ਸਲੂਟ ਹੈ ਜੀ 👌👌💖💖🙏🙏 ਜੋ ਸੇਵਾ ਸਿੱਖ ਕੋਮ ਦੀ ਵਿਰਾਸਤ ਨੂੰ ਸੰਭਾਲਣ ਦੀ ਪਿਤਾ ਪਰਮੇਸ਼ਰ ਅਾਪ ਤੋਂ ਲੇ ਰਹੇ ਨੇ ੲਿਹ ਸਿੱਖ ਕੋਮ ਦੀ ਬਹੁਤ ਵੱਡੀ ਸੇਵਾ ਹੈ 💖🙏 ਜੇ ਵਾਹਿਗੁਰੂ ਜੀ ਨੇ ਚਾਹਿਅਾ ਤਾਂ ਅਾੳੁਣ ਵਾਲੇ ਸਮੇਂ ਦੇ ਵਿੱਚ ਦਾਸ ਅਾਪ ਜੀ ਨੂੰ ਸਹਿਯੋਗ ਕਰਨਾ ਚਾਹਿਗਾ ਭਾੲੀ ਸਾਹਿਬ ਜੀ 💖🙏 ਤਾਂ ਜੋ ਅਾਪ ਜੀ ੲਿਸ ਪਰੋਜੈਕਟ ਦੀ ਹੋਰ ਬੇਹਤਰੀਨ ਤਰੀਕੇ ਨਾਲ ਸੰਸਾਰ ਦੇ ਸਾਹਮਣੇ ਪੇਸ਼ਕਾਰੀ ਕਰ ਸਕੋਂ 💖💖🙏🙏 ਅਾਪ ਜੀ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ 💖🙏 ਅਾਪ ਜੀ ਦੀ ਸਿੱਖ ੲਿਤਹਾਸ ਅਤੇ ਸੰਸਾਰਿਕ ਜਾਣਕਾਰੀ ਤੇ ਚੰਗੀ ਪਕੜ ਹੈ 💖🙏 ਮੈਂ ੳੁਮੀਦ ਕਰਦਾ ਹਾਂ ਅਾਪਣੀ ਜਲਦੀ ਮੁਲਾਕਾਤ ਹੋਵੇਗੀ ਭਾੲੀ ਸਾਹਿਬ ਜੀ 🙏 ਬਹੁਤ ਸਮੇਂ ਬਾਦ ਕੁੱਝ ਚੰਗਾ ਦੇਖਣ ਨੂੰ ਅਤੇ ਸਿੱਖਣ ਨੂੰ ਮਿਲਿਅਾ 💖💖🙏🙏 ਵਾਹਿਗੁਰੂ ਅਾਪ ਜੀ ਅਤੇ ਅਾਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 💖🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @ranjitsinghranjitsingh6538
    @ranjitsinghranjitsingh6538 10 месяцев назад

    ਆਪ ਜੀ ਤੇ ਵਾਹਿਗੁਰੂ ਜੀ ਦੀ ਬਹੁਤ ਵੱਡੀ ਕਿਰਪਾ ਹੈ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ

  • @theredleo4936
    @theredleo4936 2 года назад +1

    ਬਹੁਤ ਵਧੀਆ ਜੀ 🙏🏻,
    ਸਿੱਖ ਵਿਰਾਸਤੀ ਇਤਿਹਾਸਕ ਔਜ਼ਾਰ ਸੰਭਾਲ ਕੇ ਰੱਖਣ ਲਈ

  • @rajvirsingh4558
    @rajvirsingh4558 2 года назад

    ਨਿੱਗਰ ਸੋਚ ਅਤੇ ਸੰਗ੍ਰਹਿ
    ਸਲਾਮਤ ਰੱਖੀਂ ਦਾਤਿਆ ਇਹੋ ਜਿਹੇ ਬੰਦਿਆਂ ਨੂੰ 🙏

  • @sherepunjabsandhu5656
    @sherepunjabsandhu5656 3 года назад +1

    ਵੀਰ ਜੀ ਬਹੂਤ ਵਦਿਆ ਜੀ ਵਾਹਿਗੁਰੂ ਜੀ ਤੂਹਾਨੂ ਹਮੈਛਾ ਚੰੜਦੀ ਕੰਲਾ ਵਿਚ ਰਖੰਣ ਜੀ

  • @gurpalsaroud1472
    @gurpalsaroud1472 3 года назад +36

    ਸਲੂਟ ਆ ਬਾਬਾ ਜੀ ਨੂੰ👍 ਪਿਆਰ ਭਰੀ ਸਤਿ ਸ੍ਰੀ ਅਕਾਲ🙏

  • @balbirsakhon6729
    @balbirsakhon6729 3 года назад +1

    ਵਾਹਿਗੁਰੂ ਜੀ ਹਰਭੇਜ ਵੀਰੇ ਬਹੁਤ ਵਧੀਆ ਬਹੁਤ ਹੀ ਧੰਨਵਾਦ

  • @ranjusonkhlay6890
    @ranjusonkhlay6890 2 года назад +4

    ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏❤️

  • @ashokklair2629
    @ashokklair2629 2 года назад +2

    ਅਤਿ ਸਤਿਕਾਰਯੋਗ ਸ: ਹਰਭੇਜ ਸਿੰਘ ਜੀ! ਬਹੁਤ ਵਧੀਆ ਸਿਖਇਜ਼ਮ ਦੇ ਹਥਿਆਰ ਸੰਭਾਲ ਕੇ ਰਖੇ ਹਨ ਜੀ ਧੰਨਵਾਦ!
    ਪਰ ਸਿਖਾਂ ਵਿਚ ਅੱਜਕਲ੍ਹ ਦੇ ਕੁਝ ਬੁਝਦਿਲ ਨੰਵੇਂ ਅਪਗ੍ਰੇਡ ਸਿਖ-ਪਰਚਾਰਕ ਕਹਿੰਦੇ ਹਥਿਆਰਾ ਦਾ ਲੋੜ ਨਹੀ!! ਤੇ ਸਿਖਾ ਵਿਚ ਦਹਿਸਤ ਫੈਲਾਕੇ, ਸਿਖਕੌਮ ਨੂੰ ਕਮਜੋਰ ਕਰ ਰਹੇ ਹਨ।

  • @mandeepchahal7116
    @mandeepchahal7116 3 года назад +8

    ❤️ Bhai aap bahut hi pyari acchi video banate hain block banate ho bhai Meri Bhagwan se yahi prathna hai aapke jald se jald channel ke 1 million Tak home bhai aise hi pyari acchi gant video naat raho

  • @kaldeepgill7768
    @kaldeepgill7768 11 месяцев назад

    ਬਹੁਤ ਸਸਤਰਾ ਦੇ ਨਾਂ ਪਹਿਲੀ ਵਾਰ ਪਤਾ ਲੱਗੇ ,,,, ਧੰਨਵਾਦ 🙏🏽⚔️

  • @harindersingh3520
    @harindersingh3520 2 года назад

    Bhaji dillo bohat dhanwaad te namaskaar hai ji.tussi jo kum kar rahe ho oh na hi SGPC ja kisse hor society ne kitta hai.Apnemahaan te amir virsay Naal joddan laye dhavaad ji.always keep this good working on.wahe guru ji bless you good health & wealth.

  • @kulvirsingh4829
    @kulvirsingh4829 3 года назад +1

    ਤੁਸੀ ਬਹੁਤ ਵੱਡਾ ਕੰਮ ਕਰ ਰਹੇ ਹੋ .. ਸਲੂਟ ਹੈ ਤੁਹਾਨੂੰ

  • @tharmindersingh897
    @tharmindersingh897 2 года назад

    ਬਹੁਤ ਸੋਹਣੇ ਵਿਚਾਰ ਬਹੁਤ vadia collection uncle ਜੀ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਬਖਸ਼ਣ।

  • @lovepreetkaursandhu4376
    @lovepreetkaursandhu4376 3 года назад +1

    Bhut vadia lagga sardar saab da khazana vekh ke ..keep it up. Waheguru tuhanu tandrusti aur apni mehar bakshan hor v jyada. 🙏🙏🙏🙏🙏

  • @darshinsidhu6718
    @darshinsidhu6718 3 года назад +2

    Very good job waheguru ji Maher Rakhni

  • @gurvindersinghbawasran3336
    @gurvindersinghbawasran3336 2 года назад +2

    ਭਾਈ ਸਾਹਿਬ ਜੀ ਲੁਧਿਆਣੇ ਦਾਂ ਐਡਰੈੱਸ ਕੀ ਹੈ ਦਰਸ਼ਨ ਕਰਨ ਨੂੰ ਮਨ ਕਰਦਾ ਹੈ ਜੀ

  • @GurmeetSingh-vq9pj
    @GurmeetSingh-vq9pj 3 года назад +6

    Salute to this man who preserve our great haritage

  • @mrvickykaranjot8772
    @mrvickykaranjot8772 2 года назад

    ਬੁਹਤ ਧੰਨਵਾਦ ਜੀ ਸਾਨੂੰ ਇਤਿਹਾਸ ਦਿਖਾਓਣ ਲਈ

  • @gurbanidailyupdates
    @gurbanidailyupdates Год назад +1

    Waheguru ji kirpa krn ji tuhade te ....jld le ke ayo Museum ❤

  • @gurpreetsinghgopi2155
    @gurpreetsinghgopi2155 3 года назад +1

    ਬਹੁਤ ਬਹੁਤ ਧੰਨਵਾਦ ਜੀ

  • @jaspalsingh150
    @jaspalsingh150 3 года назад +5

    Most fascinating.Person & collection.I hope the collection remains intact.

  • @johny689
    @johny689 3 года назад +1

    kya collection h....bhut vaddiya...
    anmol khazaana h...

  • @ranjusonkhlay6890
    @ranjusonkhlay6890 2 года назад

    ਦਿਲੋ ਬਹੁਤ ਧੰਨਵਾਦ ਵੀਰ ਜੀ 🙏❤️

  • @avtarsinghsohal5205
    @avtarsinghsohal5205 3 года назад +1

    Wah ji wah srdaar ji kamal di collection's kri aa ji waheguru tandrusti bakhshe

  • @kamaldeepsinghkooner3752
    @kamaldeepsinghkooner3752 2 года назад

    BHAJI Anmol khzana. Price less Good job keep it up god bless you always

  • @RavinderSingh-yl5ps
    @RavinderSingh-yl5ps 3 года назад

    Thonu dona nu mann gaye inna vadiya program main nahi dekhiya salute to both of u

  • @riverdaleaerovista9423
    @riverdaleaerovista9423 3 года назад +2

    Waheguru ji de Mehar naal tuhada dream Sach home
    Done unique Historical world class work

    • @jassalkaur3548
      @jassalkaur3548 2 года назад

      👌👌👌👌👍👍🙏🙏🙏🙏

  • @skydigital5333
    @skydigital5333 3 года назад +2

    Waheguruji tuhade te kirpa krn sardarji

  • @johnyrayz
    @johnyrayz 3 года назад +2

    Baba ji nu public lectures rakhne chahide ne... He's a walking encyclopedia!!!

  • @jassarfarmhouse6296
    @jassarfarmhouse6296 3 года назад +1

    ਵਾਹਿਗੁਰੂ ਜੀ ਦੀ ਕੀਰਪਾ ਹੈ

  • @baajrangdal.chandigrh1m513
    @baajrangdal.chandigrh1m513 2 года назад +1

    दिल खुश हो गया सरदार जी देवी देवताओं की फोटो देखकर और अस्त्र-शस्त्र देखकर आप बहुत ही ही ग्रेट हो जय श्री राम🚩🚩🚩🚩🚩🚩

  • @g.s.dgomnaam9007
    @g.s.dgomnaam9007 3 года назад +1

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ

  • @mannpreet3908
    @mannpreet3908 3 года назад +1

    ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ

  • @santbabalalsinghjikuliwale2753
    @santbabalalsinghjikuliwale2753 3 года назад +1

    Boht vdia baba ji very good . waheguru ji mehr rakhn tohade te

  • @turbojay70
    @turbojay70 3 года назад +2

    Great video. Sardar Sahib has a great collection and even greater knowledge about the weapons.

  • @gurmansinghgill6323
    @gurmansinghgill6323 3 года назад +1

    Salute brother thonu dilo dhanwad krde aw thoda maann hunda thode utte sanu

  • @mannmandeep4034
    @mannmandeep4034 3 года назад +1

    ਬਹੁਤ ਵਧੀਆ ਉਪਰਾਲਾ ਬਾਈ ਜੀ ਵਾਹਿਗੁਰੂ ਜੀ ਮਿਹਰ ਕਰਨ

  • @pammaparmjit3144
    @pammaparmjit3144 10 месяцев назад

    ਬਹੁਤ ਹੀ ਵਧੀਆ ਬਾਈ ਜੀ

  • @sultanitbpforce2733
    @sultanitbpforce2733 3 года назад +1

    Bhut vadeya dreem aa y ji tuhada

  • @yuvrajheer3941
    @yuvrajheer3941 3 года назад +1

    ਧੰਨਵਾਦ ਜੀ 🙏

  • @jatinderdhillon1720
    @jatinderdhillon1720 3 года назад +1

    Harbhej Ji I am collecting the stamps & coins ,& also Engineering finished in Mechanical from G N E College Ludhiana ( now in Canada) my good wishes to Sardar Ji.

  • @navideol2644
    @navideol2644 3 года назад +4

    Amazing video. Thank You 🙏🏽

  • @sukhbirsinghdhami7717
    @sukhbirsinghdhami7717 11 месяцев назад

    Very Very nice Good job SSA ji

  • @riteshsainiriteshsaini1638
    @riteshsainiriteshsaini1638 2 года назад +1

    💐🚩 सतनाम वाहेगुरु जी 💐🚩🙏💐

  • @sehajgaming3161
    @sehajgaming3161 3 года назад

    ਬਹੁਤ ਵਧੀਆ ਜੀ

  • @sarbjeetsahota6352
    @sarbjeetsahota6352 3 года назад +1

    Khalsa just great work

  • @janvisharma6602
    @janvisharma6602 3 года назад +1

    Dilo salute aa sardaar ji tuhanu

  • @Amitoj-170
    @Amitoj-170 3 года назад +4

    Very good information 👍

  • @SJDUROCH
    @SJDUROCH 2 года назад

    Your videos are superb. Anyone who wants to learn about their Punjabi history can learn so much from your work and videos. Thank you so so much.

  • @balkarsingh4629
    @balkarsingh4629 3 года назад +9

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਵਾਹਿਗੁਰੂਜੀ🙏🏻🙏🏻

  • @amriksingh8369
    @amriksingh8369 3 года назад +1

    Wow thank god for people like you. God bless.

  • @ManmohanSingh-kr8bx
    @ManmohanSingh-kr8bx 3 года назад +1

    ਅਨਮੋਲ,,ਖਜਾਨਾ,,

  • @sidhusardar3374
    @sidhusardar3374 2 года назад +1

    Good sir ji 🙏🙏🙏🙏

  • @ssingh6490
    @ssingh6490 3 года назад +1

    Very good information our history good👏

  • @ranjodhbrar6998
    @ranjodhbrar6998 3 года назад +4

    Wahaguru ji ka Khalsa WaheGuru Ji ki Fateh

  • @STINGER101
    @STINGER101 3 года назад +3

    Worth watching sir 🙏

  • @RameshKumar-py9oh
    @RameshKumar-py9oh 3 года назад +1

    ਬਾਈ। ਜੀ। ਸਤਿਸੀ੍ਅਕਾਲ। ਅਕਾਲ

  • @diyslimes949
    @diyslimes949 3 года назад +2

    ਮਿਉਜੀਅਮ ਬਣਾਉਣੀ ਚਾਹੀਦਾ

  • @desikalakarpawanjassalseri5050
    @desikalakarpawanjassalseri5050 2 года назад

    Good hrbejj yr rab mehr kre

  • @deephussain6064
    @deephussain6064 3 года назад +1

    Good work bro love you 🤠

  • @iqbalsingh8028
    @iqbalsingh8028 3 года назад +1

    Good khalsa ji

  • @dsingh2961
    @dsingh2961 3 года назад +1

    Bohat wadia ji

  • @vanshvansh8978
    @vanshvansh8978 3 года назад +1

    Excellent 🙏👍

  • @preetpb32wala53
    @preetpb32wala53 2 года назад

    Baba ji bht hi chnga uprala pr menu sikh worriors di koi photo ja sikh guru sahiban di koi photo nhi dikh rhi mata diya pics lgayiya sbh pase

  • @joydhishmajumdar4282
    @joydhishmajumdar4282 2 года назад

    You just reignited my flame for be like you sir .. 🙏🙏 ...

  • @JagjeetSingh-bo1vx
    @JagjeetSingh-bo1vx 2 года назад

    Very good knowlege about weapons thanx

  • @GurdevSingh.khaira
    @GurdevSingh.khaira 6 месяцев назад

    ਵੀਰ ਇਹ ਸਥਾਨ ਕਿੱਥੇ ਹੈ ਲੁਧਿਆਣਾ। ਵਿਚ ਜਰੂਰ ਦਸੋ ਪਲੀਜ

  • @GurpreetSINGHOZSIKH
    @GurpreetSINGHOZSIKH 2 года назад

    ਵਾਹਿਗੁਰੂ ਜੀ 🙏🙏

  • @GurpreetSingh-bh3xi
    @GurpreetSingh-bh3xi 3 года назад +1

    ਦੂਜਾ ਭਾਗ ਵੀ ਬਣਾਓ

  • @manpreetfitness8016
    @manpreetfitness8016 3 года назад

    Baba g nu ahe saab sermaya akal takth nu soomp dena chahede h waheguru g

  • @jasvirmahal7066
    @jasvirmahal7066 2 года назад

    Very very informative video

  • @hsk96
    @hsk96 3 года назад +1

    Sardar ji

  • @manheetsingh4298
    @manheetsingh4298 3 года назад +1

    Bahot vadyaa g

  • @DavinderSingh-op3sk
    @DavinderSingh-op3sk Год назад

    Very good 👍💯👑

  • @gursewaksinghgill8225
    @gursewaksinghgill8225 3 года назад +1

    ਬਹੁਤ ਵਧੀਆ

  • @randhawasingh9051
    @randhawasingh9051 2 года назад

    Hard work🌹

  • @rajkarankhosa5027
    @rajkarankhosa5027 3 года назад +1

    Super duper hit vedio

  • @SandeepSingh-wf6tf
    @SandeepSingh-wf6tf 3 года назад +1

    WAHEGURU JI. 🙏🙏.

  • @ekamkarman1234
    @ekamkarman1234 2 года назад

    Sidhu good Job

  • @gurpreetsandhu5814
    @gurpreetsandhu5814 10 дней назад

    ਬਾਕਮਾਲ 🙏🙏🙏

  • @varandeepsingh3032
    @varandeepsingh3032 3 года назад

    ludhiyane kithey hai ena di rehaish?

  • @jassi.tv6860
    @jassi.tv6860 2 года назад +1

    Thanks for knowledge

  • @harbajsingh3404
    @harbajsingh3404 3 года назад +2

    Very nice 👍🙏🙏

  • @kanwaljitsingh5734
    @kanwaljitsingh5734 2 года назад

    ਭਾਜੀ ਪੁਰਾਤਨ ਸ਼ਸਤਰ ਕਿਥੋਂ ਮਿਲ਼ਦੇ ਨੇ ਕੋਈ ਜਾਣਕਾਰੀ ਮਿਲ ਸਕਦੀ ਹੈ

  • @jagdeepsingh-od6ts
    @jagdeepsingh-od6ts 3 года назад +1

    satnam shri waheguru sahib ji 🙏

  • @gillsingh6322
    @gillsingh6322 3 месяца назад

    good job sir

  • @pritamsingh5
    @pritamsingh5 3 года назад +2

    This is a great collection