ਕਨੇਡਾ PR ਕੁੜੀ ਨੇ ਦਿੱਤਾ ਪਿਆਰ ਚ ਧੋ+ਖਾ | ਕਨੇਡਾ ਜਾਕੇ ਤਲਾਕ ਮੰਗਣ ਦੇ ਕਾਰਨ

Поделиться
HTML-код
  • Опубликовано: 2 дек 2024

Комментарии • 193

  • @shikshap
    @shikshap День назад +15

    kinna vdia munda.. dil da saaf jma.. kinna jigre aala.. rabb tenu saariya khusyan bkshe veer.. tenu oh mile jo tere lai dunia chhd dve pr tenu na chhde you deserve the best

  • @baltejbrar6761
    @baltejbrar6761 7 часов назад +3

    ਲੋਕਾਂ ਦਾ ਮੂੰਹ ਤਾਂ ਫੜ ਨਹੀ ਹੁੰਦਾ ਪਰ ਗੱਲ ਪੱਕੀ ਭੁਪਿੰਦਰ ਨੂੰ ਕੁੜੀ ਨਾਲ ਪਿਆਰ ਹੋ ਗਿਆ ਅੱਜ ਦੀ ਕਹੀ ਯਾਦ ਰੱਖਿਉ

  • @gshara1
    @gshara1 11 часов назад +4

    ਬਾਈ ਹੌਂਸਲਾ ਰੱਖ ਤੇਨੂੰ ਰੱਬ ਵਦੀਆ ਜੀਵਣ ਸਾਥੀ ਦਿਉਗਾ।

  • @baltejbrar6761
    @baltejbrar6761 12 часов назад +3

    ਰੰਨਾਂ ਸੋਹਣੀਆਂ ਦੇ ਬੁੱਕਲ ਚ ਦਗ਼ੇਬਾਜ਼ੀਆਂ ਵੀਰਾਂ ਆਵਦੇ ਦਿਲ ਦੀ ਤਾਰ ਉੱਥੇ ਲੜਨੋਂ ਹਟਾ ਲੈ ਸੁੱਖੀ ਰਹੇਗਾ

  • @amarjitbrar6938
    @amarjitbrar6938 День назад +9

    ਵੀਰ ਜੀ ਇਹ ਔਰਤ ਲਾਲਚੀ ਹੈ। ਸਾਡੇ ਨਾਲ ਵੀ ਏਦਾਂ ਹੋਇਆ ਹੈ। ਤੂੰ ਪੁੱਤ ਕਰਮਾਂ ਵਾਲਾ ਹੈ ਜਿਹੜਾ ਪੰਜਾਬ ਚੋਂ ਬੈਠਾ ਹੈ। ਇਹੋ ਜਿਹੀ ਔਰਤ ਬਾਹਰ ਬੁਲਾ ਕੇ ਬੰਦੇ ਦਾ ਬੁਰਾ ਹਾਲ ਕਰਦੀ ਹੈ। ਧੰਨਵਾਦ ਜੀ

  • @kanwaljeetkaur3340
    @kanwaljeetkaur3340 День назад +14

    ਕਿੰਨਾ nice ਬੱਚਾ ਵਾਹਿਗੂਰੁ ਜੀ ਜ਼ਰੂਰ ਸਜਾ ਦੇਣਗੇ ਇਹੋ ਜਿਹੀ ਕੁੜੀ ਨੂੰ

  • @Amansarb1630
    @Amansarb1630 День назад +9

    Moral of the story ehi hai sab lyi. Either koi kudi hai ya munda. Jo insaan apne maa baap ya kise bhi sagey nu chdd k tuhanu jyada importance dve. Uss insaan te kde bharosa na kro. Apna partner choose krn tow pehla a jrur jan lena chahida ki oh apne maa baap, bhen bhra, ya pehla tow ohdi zindgi ch jo circle hai. Ohna sab nu kinni importance dinda hai. Jo insaan tuhanu apne maa baap tow vdh importance den lgg jvey. Uss te kde bharosha na kro. Sahi kudi ya munda physical relation wal kde dhyan nhi dyega na oh koi eda da kuch discuss krega. Jyada demanding partner tow bcho.

  • @visagurugurpreet
    @visagurugurpreet День назад +22

    Veer
    FIR KRWAKE
    Canada nu Via Web form send krdo.
    Osdi PR or Citizenship nhi hoyegi

    • @Sandhu-mn5gm
      @Sandhu-mn5gm 9 часов назад

      PR cancel v hojo you are right

  • @kamalkaur9663
    @kamalkaur9663 День назад +8

    Es tarah de vi bande hunde , can't believe 😌😌

  • @BalwinderKaur-j8e
    @BalwinderKaur-j8e День назад +13

    Veer g hosla rukh weahguru g badla langy❤❤❤❤❤

  • @pappugrewal9019
    @pappugrewal9019 День назад +8

    ਵੀਰੇ ਜਿਹੜੀਆਂ ਕੁੜੀਆਂ ਆਵਦੇ ਮਾਂ ਬਾਪ ਨੂੰ ਧੋਖਾ ਦੇ ਸਕਦੀਆਂ ਯਾਰ ਉਹਦੇ ਤੇ ਤੁਸੀਂ ਕਿਵੇਂ ਯਕੀਨ ਕਰ ਲੈਣਿਓਂ ਜਦੋਂ ਇਹੋ ਜਿਹੀ ਕੁੜੀ ਤੇ ਯਕੀਨ ਕਰਦੇ ਹੁੰਦਿਆਂ ਉਦੋਂ ਤੁਸੀਂ ਤਾਂ ਆਵਦੇ ਬਜ਼ੁਰਗ ਮਾਂ ਬਾਪ ਦਾ ਸੋਚ ਲਿਆ ਕਰੋ ਨਾਲੇ ਇਹ ਤਾਂ ਮਾਂ ਬਾਪ ਦੀ ਨੀਂ ਹੋਈ ਜੀਹਦੇ ਨਾਲ ਵਿਆਹ ਕਰਵਾਇਆ ਸੀ ਉਹਦੀ ਨੀਂ ਹੋਈ ਤੂੰ ਯਾਰ ਕਿਵੇਂ ਸੋਚ ਲਿਆ ਬਈ ਤੇਰੀ ਹੋਜੂ ਨਾਲੇ ਨਨਿਮੋਂ ਵਿੱਚ ਪੰਜਾਬੀ ਪ੍ਰਵਾਰ ਬਹੁਤ ਥੋੜੇ ਰਹਿੰਦਿਆ ਉਹ ਇੱਕ ਟਾਪੂ ਆ ਵੈਨਕੋਵਰ ਨੇੜੇ ਜੇ ਲੱਭਣੀਂ ਹੋਈ ਲੱਭ ਛੇਤੀ ਜਾਊ ਪਰ ਤੂੰ ਮਿੱਤਰ ਉਹਦੇ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕਰ ਇਹੋ ਜਿਹੀਆਂ ਵੱਸਦੀਆਂ ਨੀਂ ਹੁੰਦੀਆਂ ਕਿਸੇ ਦੇ ਵੀ।

  • @SandyCheema-l5u
    @SandyCheema-l5u День назад +24

    ਅਜੇ ਵੀ ਰੱਖਣ ਨੂੰ ਫਿਰਦਾ ਮੂਰਖ... ਓ ਬਾਈ ਜਿਹੜੀ ਨੇ ਐਨਾ ਕੁਛ ਕੀਤੇ ਤੇ ਵੀ ਕਦਰ ਨੀ ਪਾਈ ਉਹਨੇ ਹੁਣ ਕੀ ਰਹਿਣਾ ਤੇਰੇ ਨਾਲ... ਕੱਦੀ ਵੀ ਨੀ .. ਕੱਦੀ ਵੀ ਨੀ ਕਰੀ ਜਾਂਦਾ ਬੈਠਾ ... ਹੁਣ ਚਵਲ ਦਾ ਦੱਸ ਕੀ ਤੂੰ ਅਚਾਰ ਪਾਉਣਾ ਰੱਖ ਕੇ

    • @Cheema368
      @Cheema368 День назад

      bilkul shai keha brother tusi ! kadi v ne kadi v ne

    • @DHALIWAL-rs
      @DHALIWAL-rs День назад +4

      ਬਾਈ ਹਰ ਬੰਦੇ ਦਾ ਦਿਲ ਅਲੱਗ ਹੁੰਦਾ। ਕਈ ਬੰਦਿਆਂ ਨੂੰ ਵਾਰ ਵਾਰ ਧੋਖੇ ਖਾਹ ਵੀ ਸਮਝ ਨਈਂ ਆਉਂਦੀ।

  • @ramankumar3507
    @ramankumar3507 День назад +6

    best option mill gyi aa sahi keh reha veer 100 percent sahi aa

  • @Gurjeet99270
    @Gurjeet99270 День назад +10

    ਵਾਈ ਹੋਸਲਾ ਰੱਖੀ

  • @amanjhinjer8195
    @amanjhinjer8195 День назад +6

    Veer buht vdya interview kiti.

  • @deepkaur.5191
    @deepkaur.5191 14 часов назад +2

    ਕੁੜੀ ਲਗਦਾ ਹੁਣ 30,35 ਹਜ਼ਾਰ ਡਾਲਰ ਲੈ ਕੇ ਕਿਸੇ ਹੋਰ ਮੁੰਡੇ ਨੂੰ ਪੱਕਾ ਕਰਾਉ. ਇਹੀ ਚਲਦਾ ਅੱਜਕਲ੍ਹ

  • @PinderSandhu-h9i
    @PinderSandhu-h9i День назад +5

    Love you pra good work take care ❤

  • @SS-cu3wk
    @SS-cu3wk День назад +4

    Brother, you are a truthful and a very loving guy.
    She just took advantage of you.

  • @gshara1
    @gshara1 11 часов назад +2

    ਵੀਰ ਸਾਲ ਵਿੱਚ ਆਟੋਮੈਟਿਕ ਡਾਇਵੋਰੇਸ ਹੋ ਜਾਣਾ veer

  • @kaurkaur7841
    @kaurkaur7841 14 часов назад +2

    Dhan dhan BaBa Deep Singh Ji sabb jnde veera koi na ohi insaaf krn gae bus 1/2 month wait kro … dekhyo j BaBa ji dae naam da jhooth soh khadi… dekho bus 1/2 month

  • @Amanjodhan786
    @Amanjodhan786 9 часов назад +1

    VEER THODA CHANNEL BHUT VADIYA LAGYA 🙏

  • @tanveerbains2486
    @tanveerbains2486 20 часов назад

    Waheguru ji sab thik karn ge putt god bless you 🙏🙏

  • @ranachakkal1956
    @ranachakkal1956 День назад +5

    ਬਾਈ ਯਾਰ ਬੜੇ ਦੁੱਖ਼ ਨਾਲ ਕਹਿਣਾ ਪੈ ਰਿਹਾ ਵੀ ਲਵ ਦਾ ਉਧਰ ਕਿਸੇ ਕਾਲੇ ਨਾਲ ਲਵ ਹੋ ਗਿਆ ਗੱਲਬਾਤ ਤੋਂ ਇਹੀ ਲੱਗਦਾ

  • @sukhwinderkaurdhanoa8982
    @sukhwinderkaurdhanoa8982 6 часов назад +1

    Vr good vire tuci mundya di gl nu sunde ho

  • @Sandhu-mn5gm
    @Sandhu-mn5gm 9 часов назад +2

    It's good tuci camera ta aake interview Dani aa

  • @gillsaab-yy5ng
    @gillsaab-yy5ng День назад +23

    ਗੱਲ ਏਹ ਕੀ ਵੀਰ ਨੂੰ CANADA 🇨🇦 ਦਾ ਲਾਲਚ ਸੀ...ਲਾਲਚ ਚ ਬੰਦਾ ਅੰਨਾ ਹੋ ਜਾਂਦਾ... ਕਿਸੇ ਦਾ ਕਸੂਰ ਨਹੀ ਹੁੰਦਾ ਅਸੀ ਸਾਰੇ ਇੰਜ ਹੀ ਹੁੰਦੇ ਆ ... ਵੀਰ ਗੱਲ divorce ਦੀ ਨਹੀ ਹੁੰਦੀ,
    ਜਿੱਥੇ CANADA ਆ ਜਾਵੇ
    ਫੇਰ ਉਹ ਨੂੰ ਕੋਣ ਬਚਾਵੇ...
    ਜਦੋ ਉਹ ਪਹਿਲੇ ਤੋਂ ਤਲਾਕ ਲੈ ਰਹੀ ਸੀ ਉਦੋ ਇਹ ਖੁਸ਼ ਹੋ ਰਿਹਾ ਹੋਣਾ ਤੇ ਹੁਣ ਕੋਈ ਹੋਰ ਬਸ ਇਹੀ ਜ਼ਿੰਦਗੀ ਹੈ

    • @shikshap
      @shikshap День назад +3

      kmla hogya k..... hor koi ni c lbhni ehnu, divorcey hi lbhni c.. pra America ehda ehnu ki lod aa Canada di.. eh bina kudi ton jaa skda c bahar

    • @gillsaab-yy5ng
      @gillsaab-yy5ng День назад +1

      @@shikshap ਵੀਰ ਗੱਲ divorce ਦੀ ਨਹੀ ਹੁੰਦੀ, ਜਿੱਥੇ CANADA ਆ ਜਾਵੇ
      ਫੇਰ ਉਹ ਨੂੰ ਕੋਣ ਬਚਾਵੇ...
      ਜਦੋ ਉਹ ਪਹਿਲੇ ਤੋਂ ਤਲਾਕ ਲੈ ਰਹੀ ਸੀ ਉਦੋ ਇਹ ਖੁਸ਼ ਹੋ ਰਿਹਾ ਹੋਣਾ ਤੇ ਹੁਣ ਕੋਈ ਹੋਰ ਬਸ ਇਹੀ ਜ਼ਿੰਦਗੀ ਹੈ

    • @positivethoughts8461
      @positivethoughts8461 День назад

      ਇਹਨੇ ਲਾਲਚ ਕੀਤਾ ਕਨੇਡਾ ਦਾ ਲੜਕੀ ਨੇ ਲਾਲਚ ਵਿੱਚ ਆਕੇ ਧੋਖਾ ਦਿੱਤਾ ‌।ਬਰੀ ਕਿਸ ਨੂੰ ਕੀਤਾ ਜਾਏ?

    • @gillsaab-yy5ng
      @gillsaab-yy5ng 8 часов назад +1

      @positivethoughts8461 waise tusi kon ho kise nu bari karn wale ..veer ਅਸੀਂ sare hi inj de ho chuke ha ...sadi sariya di zindabad materilsitc bann chukki a

  • @amanjhinjer8195
    @amanjhinjer8195 День назад +4

    Veer dukhi na ho dekhi os kudi nu waheguru ji saza devega

  • @JBrar-sz4py
    @JBrar-sz4py День назад +6

    Single boys specially without father. I know very well these types of girls hunt for you guy. Be very careful selecting a girl for marriage if you don't have father kn your life.

  • @bhullar8275
    @bhullar8275 7 часов назад +2

    Jinne v case suna aa ik cheez common sareya ne aape hi pehla sirre chadayian c

  • @CheenaSteven
    @CheenaSteven 15 часов назад +1

    Veere Teri aap bitti sun buhat dukh hoya veere rab kare tera ghar bas jave rab agey faryad karage baki j teinu koi canada ch koi help di gal hove ta dasi mere brother canada vich aaa sayad oh tere layi kuj kar sakde hon baki ardas karde aa tera pyar teinu mil jave💯 broo........

  • @RomanChahal
    @RomanChahal День назад +6

    ਕੇਨੈਡਾ ਵਾਲੀਆ ਦਾ ਕਾਲ😊

  • @FaraattaTv
    @FaraattaTv 6 часов назад +1

    Moral of story don’t be greedy for kanada or also don’t be fudo , thale lagna band karo . Mard bano ava janani wangu bookna band karo , just ruined them who give you sadness

  • @JBrar-sz4py
    @JBrar-sz4py 22 часа назад +1

    This boy is to simple, honest and soft. Boys keep in mind, Girls are not that innocent these days. Never spend a single dollar a girls before marriage. Even after marriage don't spend money and send her alone in foreign country.
    Only marry a girl that is ready to follow you. choice a girl that has strong father presence in her life.

  • @bhavjinderbilling3858
    @bhavjinderbilling3858 16 часов назад +2

    same story meri a pr hje ldai ni hoi. ah dekhke ta tansion pegi yr. ki pta ki hona agge. akd ta mere ali v boht dkhondi a pr nal a hje ta. wmk veer te.

  • @ManjitKaur-ql5xt
    @ManjitKaur-ql5xt 17 часов назад +1

    Beta belkul teek aa maa nu dekhi kissi da kush nei jada maa babu rull jade hosla rekhi waheguru tera sab teek kruga sab teek hoju baba deep singhji tere nal aa vishwas kita ta waheguruji kirpa kro per putt move on huja je guru nu manda putt dill rakhi waheguruji meher kro maa nu dakhi parvah na kri loka di puttji puttji

  • @sukhbirkaur8178
    @sukhbirkaur8178 23 часа назад +5

    Hramn ji bhut vdyin hoyin tusi ai interview kiti ta jo hor veer bhen bhra awre ho sakn jo dunyin t ho rya good work💯👍jiii

  • @sidhu-m3n
    @sidhu-m3n День назад +5

    Bhut dhukh di gl aw y ji

  • @harindersingh4502
    @harindersingh4502 День назад +4

    Vr good work a yr Tera tu mundea de gl sun da yr

  • @mandeepsidhu6769
    @mandeepsidhu6769 3 часа назад

    ਪੁੱਤਰਾ ਜਿੰਨਾ ਨੂੰ ਰੱਸੇ ਚਬਣ ਦੀ ਆਦਤ ਪੈਜੋ ਉਹ ਨਹੀਂ ਹਟ ਸਕਦੀਆ ਜਿੰਦਗੀ ਬਾਰ ਬਾਰ ਨਹੀਂ।ਮਿਲਦੀ ਕੀ ਕਰਨੇ ਕੈਨੇਡਾ ਜਾ ਕੇ ਮਾਂ ਦੀਆਂ ਅੱਖਾਂ ਸਾਹਮਣੇ ਰਹਿ ਕੇ ਨਵੀਂ ਜਿੰਦਗੀ ਸ਼ੁਰੂ ਕਰੋ

  • @harbhjansingh3653
    @harbhjansingh3653 11 часов назад +1

    Good luck ji

  • @parmjitkhanguraparmjit3623
    @parmjitkhanguraparmjit3623 19 часов назад

    Waheguru ji 🙏🙏🙏🙏

  • @shikshap
    @shikshap День назад +3

    yr eho jeha munda kithe milda... kini murakh kudi c yr... j krta gussa.. bolta mada chnga eh te life da part hai.. eh taan hunda renda..

  • @sukhbirkaur8178
    @sukhbirkaur8178 23 часа назад +2

    Bhut mada kita kudi ne ai veer nl good insan nl h mada hunda bs ajkl dunyin t beleve nhi hga jhootyin soha kadhyin veere ji ohne t ohnu rb da Dr nhi aya not trust kise t v ajkl🙏

  • @kaur3043
    @kaur3043 18 часов назад +1

    Veer ji tusi roona ni koi ni rab dekho os nu

  • @gulshansinghrajput1018
    @gulshansinghrajput1018 День назад +4

    Bhai Gasti c Saali Swaad peya Ohnu bs tere toh swaad ni aaya dil bhar gya shd dita eho jehiya kdi kise ek Diya ni hundiya 🙌🏻

  • @kanwaljeetkaursidhu9383
    @kanwaljeetkaursidhu9383 10 часов назад +1

    Handyia ne eho jia kudyia. No doubt.tension na lea veere.

  • @lakhwindersingh2184
    @lakhwindersingh2184 День назад +1

    Good job y 🙏

  • @user-nr6jx9kf5y
    @user-nr6jx9kf5y 19 часов назад +1

    Good news channel sab nu pata lagna chhida ehho jiaa kudiaa da bhukhiaa mardiaa Canada chal giaa

  • @Jsmoh
    @Jsmoh 16 часов назад +1

    Theres something spooky with the name lovepreet 😂

  • @jugrajsandhu007
    @jugrajsandhu007 10 часов назад +2

    Patandra shoes nai c pone paira ch ode

  • @daljeetkaur2106
    @daljeetkaur2106 День назад +5

    Sacchi ena emotionally damage na karo kise nu ki ode dil Cho baduawaan nikalan …..

  • @justbideos
    @justbideos День назад +3

    Bohut vdia videos dipcy bai . Keep it up

  • @jaspreetkaur1100
    @jaspreetkaur1100 11 часов назад +1

    Ik gal aa Canada ch rule aa Jdo ik divorce ho j tan 2nd tym sponsor krn layi 3-5 yrs gap chida file laun layi .
    Te duji gal aa kudi nu shadooo veere Tu apne mameyaaa bina hi viah kraa leya 😳 koi bhua koi Chacha koi massi tan hou viah ch jihne teri mami mame nal gl kiti hoi eda kida ho sakda v tuc bina shareekeeee ton viah kr leya Jdo file launi hundi PR ne tan 600 pics lag diyaaa relatives diyaa v pics lag diyaaaa sade relative ch munda PR c ohda viah hoya c oh sb de Ghr aya c apni wife nu lee k miln tan pics click krda c oh pics file ch show kitiyaaa c ohne

  • @SandeepSingh-c8c1f
    @SandeepSingh-c8c1f День назад +5

    Koi koi smjda veer es glll nu

  • @preetikaur2399
    @preetikaur2399 23 часа назад +2

    Jmaa rabb varga banda fss gya pta nhi kithe paap bharoo gi

  • @gurkirataujla
    @gurkirataujla День назад +4

    Eho jahia kudia na Punjab jogia rhindia na Canada yog

  • @Pendutraveller696
    @Pendutraveller696 День назад +1

    Believe in waheguru bro

  • @GurpreetSingh-wj8ch
    @GurpreetSingh-wj8ch День назад +2

    End of Punjab

  • @TheNirmalbrar
    @TheNirmalbrar День назад +5

    22 Canada Lai kita sab hor koi love lov ne

  • @Kaur442
    @Kaur442 6 часов назад +1

    So sad for you

  • @paramjitsg4047
    @paramjitsg4047 12 часов назад +1

    ਪੁੱਤਰ ਜੀ ਕੈਨੇਡਾ ਵਿਚ ਕੁਝ ਨਹੀਂ ਪੰਜਸਬ ਵਿਚ ਬਹੁਤ ਹੈ ਇਥੇ ਵ ਕੁਰਾਇਆ ਮੁੰਡਿਆ ਨੂੰ ਥੱਲੇ ਲਾ ਕ ਰਖਦਿਆ ਐੱਚਐੱਮ

  • @sudhachopra6529
    @sudhachopra6529 День назад +3

    USA. Sat shri akal ji

  • @paramjitsg4047
    @paramjitsg4047 12 часов назад +1

    ਪੁੱਤਰ ਜੀ ਕੈਨੇਡਾ ਵਿਚ ਕੁਝ ਨਹੀਂ ਪੰਜਸਬ ਵਿਚ ਬਹੁਤ ਹੈ ਇਥੇ ਵ ਕੁਰਾਇਆ ਮੁੰਡਿਆ ਨੂੰ ਥੱਲੇ ਲਾ ਕ ਰਖਦਿਆ hm

  • @deepmaheydeepmahey3539
    @deepmaheydeepmahey3539 8 часов назад +1

    A gadia te ranna kise dei ne 22

  • @Randhawa-k9l
    @Randhawa-k9l День назад +2

    😭😥😥

  • @jashangill9219
    @jashangill9219 19 часов назад

    ❤❤❤😢😢

  • @hardevsingh7755
    @hardevsingh7755 День назад +5

    Bassi show aunda u tube ta ona naal spark kro bau kuri dia chika kadva dava gaa kuri dia ok

  • @bains90
    @bains90 23 часа назад +1

    Joginder Bassi BBC Toronto news nal sampark kar brother is kudi Da bi Canada vich pata Lage...

  • @GurdarshanSingh-u6q
    @GurdarshanSingh-u6q День назад +3

    Munda bahut naram aa. Kuri nu chahida v eho munda ni labna aje v kuri gor kar lave changi rahugi

  • @Gurnoorthecoolkid
    @Gurnoorthecoolkid День назад +4

    Vapsi di tayari a new immigration ruo

  • @khushpreetkaur9251
    @khushpreetkaur9251 22 часа назад +1

    Interview ale veere ku ohdi har gal repeat krdeo kdon ik baar ohne gal kehti ohde cho question put kro na k repeat kro har gal nu …OMG

  • @sudhachopra6529
    @sudhachopra6529 День назад +2

    USA veer ji Vishwas kis te kre

  • @GianGill-js3hp
    @GianGill-js3hp День назад +1

    😢😢😢😢

  • @harrypreet3846
    @harrypreet3846 День назад +3

    Bhut bura haal ena 10,20 percents ne hee karab karta mahol

  • @KaranAulakhvlog
    @KaranAulakhvlog День назад +2

    Sad

  • @rakeshsharma-z9w
    @rakeshsharma-z9w 15 часов назад

    kudii dhokha na dawey ho hee nhi sakdaa hoon taa mata pita kudeya di kamayee tyy jii rahyy nyy

  • @ammsidhu
    @ammsidhu День назад +3

    bai dowe pakh rakhia karo kuddi di interview vi karo

  • @LaxmanMehta-v4e
    @LaxmanMehta-v4e 8 часов назад +1

    Bei gg banda mar v nhi sakda soh ana lei kus kass nhi bei gg mere nl di kudi da amrit shakya hoea c oss ne v Singh shahida Suhana Sahab guru ghar aoh khadi c agge kus nhi ?????

  • @sandhus2dio631
    @sandhus2dio631 15 часов назад +1

    Veera 20 vakh likhya thoda description ch 20 lakh likhna c y kam ghaint kr reha tu thoda hna jurrRt rakhya kr hor 20 lakh likhna c

  • @monikabhardwaj3554
    @monikabhardwaj3554 День назад +1

    Veer bhar da munda kudiya hai ni trust layak but sara ek jaha ni hunda aa pr 90% eda hi hunda wa

  • @Sukhbirmehna
    @Sukhbirmehna День назад +1

    Veer loka neh paisa he mukh rakh lya ristey nateh koi cheez nai reh gyeh per saza ta deo ga waheguru ji

  • @Singh.89021
    @Singh.89021 12 часов назад +1

    Sabto pehla tan paise dene band Karo
    Je koyi vi kudi eda baar jaan li paise mangdi he tan
    99% chor hi nikalni

  • @harmeetkaur7230
    @harmeetkaur7230 19 часов назад +2

    Bibi eni sohni v nahi c tusi awe bibi li zindagi kharab karti

  • @kulwantkaur1787
    @kulwantkaur1787 День назад +1

    Veere bassi show ch aajo insaaf jarrur milluga

  • @Sandhu88lahoriya
    @Sandhu88lahoriya День назад +2

    bhupinder bro gussa na kri but tu kudi de jayada hi thallhe lagg gya c jiwe tu kehn dya ke tu aap ohde paira chu shoe 👞 paunda c te ohda keha hr km krda c ehii sabb kuj tera dushman bnn gya kyun ke kudi sochdi honni ke jo kudi nu apne husband lyi wife ne krna hunda oh ta eh kri jaanda kyun kyi kuddiyaa eho jhe soft bande nu like krdiyaa ne but jayada tar kuddiya hardcore real old school ankhi roabhdar husband pasand krdiya ne ,ho skda teri wife oss type da hardskin ,roabdar te dabbke wali chahudi hove but tu ohde opposite soft ,honey ,baby ,emotional and obsessed type da banda (man) niklya thatswhy she left you ..baki tension na lye ,don't worry abt it ,you should move on in your life for your mother ,brother and your own new beginning of life ,find someone else who loves you brother

  • @Canadatalks2024
    @Canadatalks2024 День назад +2

    Eh dhanda bna lya kuria ne , parents sare nl hunde kudia d, kudia nu pta v law always favor girls , therefore they don’t care

  • @AmanSharma-w1j6s
    @AmanSharma-w1j6s 17 часов назад +1

    Bahut aacha ladka hai ye

  • @amanvartiya293
    @amanvartiya293 21 час назад +1

    ਬਾਈ mere 8 saal da relation si kudi bina dse kre Canada jaa ke block krgi mere nl vadhe krge viah de kudia ne Canada nu te paisa nu hee sb kuch smjdiya ne kise di feeling nu nhi smjdiya

  • @gurdevkaur4862
    @gurdevkaur4862 19 часов назад

    🙏😭🙏

  • @amandeepkailay1638
    @amandeepkailay1638 День назад +2

    Bassi show vich call kar bro

  • @sudhachopra6529
    @sudhachopra6529 День назад +1

    USA veer ji. Gussa nahi kerna tuci att da Vishwas kita samajhdaar hn ke future vich sabak lavo

  • @deepbhullar2048
    @deepbhullar2048 22 часа назад +1

    Veera Jheri maa pyo to chori krdi c oh thodi kithe hona sochi da hunda phila

  • @hardevsingh7755
    @hardevsingh7755 День назад +2

    Canada tho aunda aa

  • @DharminderjitSingh-z8m
    @DharminderjitSingh-z8m День назад +1

    Aaj cal Punjab mein bahut sari ladkiyan Sahi Karti Hain pahle shaadi karati Hain FIR uske bad dhamki deti hai aapke sare Parivar ko jail bhejne ki dad ke liye tang karne ki dhamkiyan dekar man chaha Paisa leti hai aur fair devorce deti hai

  • @RashpalGill-w9w
    @RashpalGill-w9w День назад +1

    100/ love marriage life time nhi chldi

  • @HarminderSingh-j7d
    @HarminderSingh-j7d День назад +2

    Bro canada kuj nai a yr emi na pagal bano sare jheda kam india set a oh na ayo yr kuj ni hega sala bhaiya vangu kam karna penda 100 dollar eithe 100 ch hi chalda paise india a ke hi ban de eithe vara aukha yr samjo plzzz ah kurien nu apa mundeya ne canda de karke sir charaya eithe ah sariyan lurr lurr krdien firdien mundaya pishe koi karcha chak lave

  • @SimarjeetKaur-nq8pg
    @SimarjeetKaur-nq8pg День назад +2

    Khaan kuttian ne eho jehian.na Darr aa na bhao

  • @sanyogtasanju4047
    @sanyogtasanju4047 День назад +1

    Munda bht bhola aa ina v ki keh brother

  • @Kaur86-b9g
    @Kaur86-b9g 19 часов назад +1

    Kudia ta bda bura haal Hoea pea

  • @HarminderSingh-j7d
    @HarminderSingh-j7d День назад

    Sab eithe hi bharna pena bro tention na lay dekhie eithe tere samne huna but bro main samjda tu soch da huna mere nal eda kyo kitie ehne bhrnaa bharon te bad diyan galhan tera ki kasoor si😢