MOHABBATNAMA : Kumar Jagdev S Brar l Charanjit Kaur Brar l EP 20 l Rupinder Kaur Sandhu l B Social

Поделиться
HTML-код
  • Опубликовано: 16 окт 2024
  • ਸਾਡਾ ਸਾਥ ਹੋਰ ਲਿਖਿਆ ਹੋਇਆ ਸੀ, ਤਾਂਹੀ ਮੈਂ ਕੈਂਸਰ ਨੂੰ ਵੀ ਮਾਤ ਦੇ ਦਿੱਤੀ l Kumar Jagdev Singh Brar l Charanjit Kaur Brar l EP 20 l Rupinder Kaur Sandhu l B Social
    #MOHABBATNAMA
    #RupinderKaurSandhu
    #BSocial
    Anchor : Rupinder Kaur Sandhu
    Guest : Kumar Jagdev Singh Brar, Charanjit Kaur Brar
    Cameramen : Harmanpreet Singh, Varinder Singh
    Editor : Jaspal Gill
    Digital Producer : Gurdeep Grewal
    Label : B Social
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial

Комментарии • 229

  • @jasvirkaur1326
    @jasvirkaur1326 2 года назад +36

    ਬਹੁਤ ਵਧੀਆ ਮੁਲਕਾਤ ਲੱਗੀ
    ਮਨ ਭਾਵੁਕ ਵੀ ਹੋਇਆ ਪਰ ਭਿਆਨਕ ਬਿਮਾਰੀ ਦੌਰਾਨ ਵੀ ਐਨੀ ਦਲੇਰੀ ਉਹ ਵੀ ਔਰਤ ਚ ਵੇਖਣ ਨੂੰ ਮਿਲੀ ਖੁਦ ਤੇ ਹੀਣਤਾ ਆਈ ਜੋ ਮਾੜੀ ਜਿਹੀ ਬਿਮਾਰੀ ਤੇ ਰੋਣ ਲੱਗ ਜਾਂਦੀ ਆਂ!@ ਜਿੰਦਾਦਿਲ ਜ਼ਿੰਦਗੀ ਜਿਉਣ ਲਈ ਬਹੁਤ ਵਧੀਆ ਸੁਨੇਹਾ !!
    ਦੂਆਵਾ ਢੇਰ ਸਾਰੀਆਂ
    ਜਸਵੀਰ ਕੌਰ ਬਦਰਾ

  • @baljindersingh1184
    @baljindersingh1184 2 года назад +8

    ਭਾਈ ਸਾਹਿਬ ਜੀ! ਪਹਿਲਾ ਹੁਕਮਨਾਮਾ ਵੀ ਇਹੋ ਜਿਹਾ ਹੀ ਆਇਆ ਸੀ । ਗੁਰੂ ਸਾਹਿਬ ਜੀ ਹੁਕਮ " ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ " ਇਹੋ ਜਿਹਾ ਪਵਿੱਤਰ ਸਥਾਨ ਦੁਨੀਆਂ ਵਿੱਚ ਕਿਤੇ ਨਹੀਂ ਹੈ ।ਧੰਨ ਗੁਰੂ ਰਾਮਦਾਸ ਜੀ ।ਧੰਨ ਗੁਰੂ ਰਾਮਦਾਸ ਜੀ ।ਕੋਟ ਕੋਟ ਪ੍ਰਣਾਮ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ।

  • @rickydhaliwal9443
    @rickydhaliwal9443 2 года назад +14

    ਰੱਬ ਲੰਬੀ ਉਮਰ ਕਰੇ ਭੈਣ ਦੀ ਸਾਰੇ ਪਰਿਵਾਰ ਨੂੰ ਰੱਬ ਤੰਦਰੁਸਤੀ ਬਖ਼ਸ਼ੇ ਚੜ੍ਹਦੀ ਕਲਾ ਵਿਚ ਰੱਖੇ

  • @baljindersingh1184
    @baljindersingh1184 2 года назад +3

    ਬੱਚਿਆਂ ਨੂੰ ਆਪਣੇ ਮਾਂ ਬਾਪ ਦੀ ਸਲਾਹ ਨਾਲ ਹੀ ਵਿਆਹ ਕਰਵਾਉਣਾ ਚਾਹੀਦਾ ਹੈ ।ਕਿਉਂਕਿ ਮਾਂ ਪਿਓ ਦਾ ਤਜਰਬਾ ਜਿਆਦਾ ਤੇ ਸੂਝਵਾਨ ਹੁੰਦੇ ਹਨ ।ਨਫੇ ਨੁਕਸਾਨ ਦਾ ਪਤਾ ਹੁੰਦਾ ਹੈ ।ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇਹ ਜੋੜਾ ਬਹੁਤ ਸਿਆਣਾ ਹੈ ।ਵਿਚਾਰ ਬਹੁਤ ਵਧੀਆ ਹਨ। ਵਿਚਾਰ ਸੁਣਕੇ ਬਹੁਤ ਖੁਸ਼ੀ ਹੋਈ ਹੈ ।ਸਾਨੂੰ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ।ਵਾਹਿਗੁਰੂ ਹੋਰ ਖੁਸੀਆ ਬਖਸ਼ੇ ਜੀ ।

  • @kanwaljagraon2949
    @kanwaljagraon2949 2 года назад +28

    ਚੰਗੀ ਜ਼ਿੰਦਗੀ ਦੀਆਂ, ਚੰਗੀਆਂ ਸ਼ਖਸ਼ੀਅਤਾਂ ਵੱਲੋਂ ਚੰਗੀਆਂ ਗੱਲਾਂ !
    ਜ਼ਿੰਦਗੀ ਖ਼ੂਬਸੂਰਤ ਹੈ, ਮੰਜ਼ਰ ਚਾਹੇ ਕੁਝ ਵੀ ਹੋਵਣ ...
    ਰਾਹਾਂ ਵਿੱਚ ਤੂੰ ਜੇ ਨਾ ਮਿਲ਼ਦਾ, ਸ਼ਾਇਦ ਇਹ ਜਾਣ ਨਾ ਹੁੰਦਾ ..!

  • @HariSingh-tu3mb
    @HariSingh-tu3mb 2 года назад +7

    ਜੋੜੀਆਂ ਜੱਗ ਥੋੜ੍ਹੀਆਂ ਉਹਨਾਂ ਵਿਚੋਂ ਇਕ ਇਹ ਜੋੜੀ ਮੇਰੀ ਨਜ਼ਰੇ ਹੈ ਮੇਰੇ ੬੪ ਸਾਲਾ ਵਿਅਤਾ ਜੀਵਨ ਗੁਜ਼ਾਰਨ ਦਾ ਤਜਰਬਾ ਪਰਮਾਤਮਾ ਜੋੜੀ ਦੀ ਉਮਰ ਲੰਬੀ ਕਰੇ ਸਾਥ ਬੀਬਾ ਐਂਕਰ ਦੀ ਜੋ ਸਾਨੂੰ ਇਹਨਾਂ ਨੂੰ ਮਿਲਾ ਰਹੇ ਹਨ ਮੇਰੀ ਉਮਰ ੮੨ ਸਾਲ ਪਰ ਜੀਵਨ ਦੀਆਂ ਕਈ ਸਧਰਾਂ ਜੋ ਅਧੂਰੀਆਂ ਰਹੀਆਂ ਮੇਰੇ ਵਰਗੇ ਹੋਰ ਭੀ ਬਹੁਤ ਲੋਗ ਹਨ

  • @amrikgoraya9709
    @amrikgoraya9709 2 года назад +24

    Good interview. She been recovered from 3rd stage from cancer and doctor was surprised by seeing her recovery. They also mentioned of her determination. It been also mentioned that she done Seva for 5 days at Sri Darbar Sahib. I think it was a pure Mehar of Sri Guru Ram Das ji. And they should thank full of Guru ji. Dhan Guru Ram Das ji.

  • @kaurkk6118
    @kaurkk6118 2 года назад +11

    ਬਹੁਤ ਵਧੀਆ ਗੱਲਬਾਤ ਰੱਬ ਕਰੇ ਹੱਸਦੇ ਖੇਡਦੇ ਜਿੱਦਗੀ ਬੀਤਜਾਵੇ ਦੁਆਵਾਂ ਬਹੁਤ ਬਹੁਤ 🙏🙏

  • @sukhvinderkaura3123
    @sukhvinderkaura3123 2 года назад +27

    I don't understand why people think three kids are too many
    I have three kids. One will become a doctor soon,one civil engineer, and another nurse
    Teach your kids good habits from day one so they can help society and do good things in their

  • @vickheer2884
    @vickheer2884 2 года назад +6

    ਬਹੁਤ ਵਧੀਆ ਇੰਟਰਵਿਊ, ਬੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਆਪਣੇ ਭਵਿੱਖ ਨੂੰ ਲੈ ਕੇ। ਧੰਨਵਾਦ ਬੀ -ਸੋਸ਼ਲ ਵਾਲਿਆਂ ਦਾ ਏਦਾਂ ਦੀਆ ਸਖਸ਼ੀਅਤਾਂ ਨੂੰ ਮਿਲਵਾਉਣ ਲਈ।

  • @gurpanthsingh7267
    @gurpanthsingh7267 2 года назад +7

    ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ਆ ਸ਼ਬਦ ਚਿੱਤਰਾਂ ਦੀ 'ਕੱਚੇ ਦੁੱਧ ਵਰਗੇ ਲੋਕ',
    ਮੈਮ ਬਿਲਕੁਲ ਉਨ੍ਹਾਂ ਕੱਚੇ ਦੁੱਧ ਵਰਗੇ ਲੋਕਾਂ ਵਰਗੇ ਲੱਗ ਰਹੇ ਨੇ।

  • @rupinderchuckal9179
    @rupinderchuckal9179 2 года назад +2

    ਜਗਦੇਵ ਬਾਈ ਜੀ ਭਦੌੜ ਦੇ ਜਿਸ ਪਟਰੋਲ ਪੰਪ ਤੇ ਤੁਸੀਂ ਰੁਕੇ ਸੀ। ਮੇਰਾ ਪੇਕਾ ਘਰ ਕੁਝ ਹੀ ਕਦਮਾਂ ਤੇ ਹੈ ਉਸ ਪੰਪ ਤੋਂ। ਜਿਸ ਨੂੰ ਦੇਖਿਆ 28 ਸਾਲ ਹੋ ਗਏ।

  • @sandeepbains2524
    @sandeepbains2524 2 года назад

    ਵੀਰ ਜੀ ਤਿੰਨ ਬੱਚੇ ਪੈਦਾ ਕਰਕੇ ਤੁਸੀਂ ਗਲਤੀ ਨਹੀਂ ਕੀਤੀ ਸਗੋਂ ਵਧੀਆ ਗੱਲ ਹੈ ਕਿਉਂਕਿ ਆਪਣੀ ਕੋਮ ਬਹੁਤ ਥੋੜ੍ਹੀ ਰਹਿ ਗਈ ਹੋਰ ਕੋਮਾ ਵਿੱਚ 2 ਜਾ 3ਬੱਚੇ ਹੀ ਹੁੰਦੇ ਹਨ ਪਰ ਜ਼ੋ ਪੜੇ ਲਿਖੇ ਹਨ ਉਨ੍ਹਾਂ ਦੀ ਸੋਚ ਬਹੁਤ ਡੀਪਲੀ ਹੁੰਦੀ ਹੈ ਮੇਰੀਆਂ ਦੋ ਫਰੈਂਡਜ ਡਾਕਟਰ ਨੇ ਇੱਕ ਗਾਇਨੀ ਤੇ ਦੂਜੀ ਡੈਂਟਲ ਉਨ੍ਹਾਂ ਨੇ ਹੁਣ 15 ਸਾਲ ਬਾਅਦ ਤੀਜਾ ਤੀਜਾ ਬੱਚਾ ਪੈਦਾ ਕੀਤਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @harman_natt00natt15
    @harman_natt00natt15 2 года назад +15

    ਵਾਹਿਗੁਰੂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ

  • @GurvinderSingh-li2nc
    @GurvinderSingh-li2nc 2 года назад +3

    ਬਿਲਕੁਲ ਭੈਣ ਜੀ ਮੈ ਤੁਹਾਡੇ ਨਾਲ 100% ਸਹਿਮਤ ਹਾ ਬੱਚਿਆ ਨੂੰ ਟਾਈਮ ਨਾਲ ਵਿਆਹੁਤਾ ਚਾਹੀਦਾ

  • @jattanajaypee2987
    @jattanajaypee2987 2 года назад +3

    ਕੁਮਾਰ ਸਰ ਜੀ ਅਤੇ ਮੈਡਮ ਜੀ ਬਹੁਤ ਅੱਛੇ ਸੁਭਾਅ ਦੇ ਹਨ ਮੇਰੇ ਟੀਚਰ ਹਨ God bless you 🙏

  • @udaypartapkotli209
    @udaypartapkotli209 4 месяца назад

    ਮੈਨੂੰ ਮਾਣ ਹੈ ਕੁਮਾਰ ਜਗਦੇਵ ਸਿੰਘ ਮੇਰੇ ਪਿੰਡ ਦੇ ਨੇ । ਬਹੁਤ ਨਫ਼ੀਸ ,ਦਿਲਦਾਰ ਇਨਸਾਨ ਨੇ ।❤

  • @Be_jasskaur
    @Be_jasskaur 2 года назад +15

    Canada de students vllo pyaar. Eho jeha rishta es mulk ch bht ght dekhan nu milda. Bhut pyaar dowa nu.
    Bhut sohne swaal Rupinder didi. Good work🤍

    • @jatt4169
      @jatt4169 2 года назад

      🙋‍♀‍️🙋‍♀‍️

    • @poojalagah2484
      @poojalagah2484 2 года назад

      True💯

    • @waheguru2117
      @waheguru2117 2 года назад

      Saria nhi pr buht Kudia jyda modren ho gyia ..rishtea di smj ghat gyi ohna nu ..trnd ch rehna like krdia . Kudia lyi vdia gal eh v ohna nu azadi mili aa buht pr oh chnge passe use nhi kar rahia es gal nu .. ..mai saria kudia di gal nhi krda buht kudia smjdar nd chngia v ne .

  • @gurdeepbenipal8878
    @gurdeepbenipal8878 2 года назад +6

    ਜੋੜੀਆਂ ਜੱਗ ਥੋੜ੍ਹੀਆਂ ਪਰ ਨਰਡ ਬਥੇਰੇ 👌👌👌👌👌🤲🤲🤲🤲🤲👍👍👍👍👍

  • @gurwinderkaur5888
    @gurwinderkaur5888 2 года назад +3

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ

  • @GurvinderSingh-li2nc
    @GurvinderSingh-li2nc 2 года назад +6

    ਵਾਹਿਗੁਰੂ ਵੀਰ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀਕਲਾ ਚ ਰੱਖੇ

  • @GurmeetSingh-iw1tw
    @GurmeetSingh-iw1tw 2 года назад +4

    ਤੁਹਾਡੀ ਇੰਟਰਵਿਊ ਦੇਖ ਕੇ ਸੱਚੀ emotional ho gya .

    • @jassp2899
      @jassp2899 2 года назад

      Every couple should be like them. Very emotional.

  • @jagdevgill1406
    @jagdevgill1406 2 года назад +6

    Rupinder ji you're amazing host 👍👌🙏❤️ Mr and Mrs Brar awesome couple👍👌 God bless you. ❤️🇨🇦❤️

  • @sanamdeol789
    @sanamdeol789 2 года назад +5

    Mere teacher c Sir nd Madam bhut vadia subah de malak ne interview bhut vadia laggi....

  • @renuarora4690
    @renuarora4690 2 года назад +5

    Best couple in this world and made for each other may God bless u sir and mam

  • @MandeepKaur-xb9wv
    @MandeepKaur-xb9wv Год назад

    Last paajia ne bht sohna bolea v mundea nu sikhea deni chaida bilkul sahi gll a ji bht sohnaaaa ❤❤❤

  • @manjeetkaurambalvi8520
    @manjeetkaurambalvi8520 2 года назад

    ਬਹੁਤ ਵਧੀਆ ਬੀ ਸ਼ੋਸ਼ਲ ਚੈਨਲ!ਰੁਪਿੰਦਰ ਜੀ ਬਹੁਤ ਵਧੀਆ ਗੱਲਬਾਤ ਜੀ।ਜੋੜੀਆਂ ਜੁੱਗ ਜੁੱਗ ਜੀਊਣ।

  • @kamalsekhon8873
    @kamalsekhon8873 Год назад

    ਬਹੁਤ ਸਤਿਕਾਰ ਬਾਈ ਜੀ 🙏

  • @Parmjitkkp954
    @Parmjitkkp954 2 года назад +4

    ਬਹੁਤ ਵਧੀਆ ਮੁਲਾਕਾਤ!

  • @hansaliwalapreet812
    @hansaliwalapreet812 2 года назад +5

    Vvvvvvvery nice interview ji. All are looking vvvvvvvery sweet. God bless you always ji ✨

  • @roopgrewal674
    @roopgrewal674 2 года назад +2

    ਵਾਹ.. ਵੀਰ ਜੀ,
    ਬਹੁਤ ਵਧੀਆ ਲੱਗਿਆ ।🙏🙏

  • @Parmjitkkp954
    @Parmjitkkp954 2 года назад +3

    ਜਗਦੇਵ ਸਰ ਦੇ ਸੁਭਾਅ ਦੀ ਸਾਦਗੀ ਬਹੁਤ ਵਧੀਆ ਲੱਗੀ

  • @randybrar
    @randybrar 2 года назад +4

    Wah B Social ...Dhanwaad...Sadey Hero..Sadey Waddey Bai..Bai Kumar and Bhabhi Ji...Pyaar Tey Satkaar.😍🙌👏👍

  • @aartirajput3001
    @aartirajput3001 2 года назад +11

    Waheguru ji tohanu bhut Khush rakhe ji 🙏🙏

  • @harwinderkaur1310
    @harwinderkaur1310 2 года назад

    ਬਹੁਤ ਵਧੀਆ ਪਤੀ ਪਤਨੀ ਦਾ ਪਿਆਰ ਇਦਾ ਹੀ ਚਾਹੀਦਾ ਹੈ

  • @gaganwadhwa9535
    @gaganwadhwa9535 2 года назад +6

    Very nice 👌👌
    Thank you so much #RupinderSandhu and team #Bsocial for this #Mohabbatnama. May Almighty bless their togetherness with lots of love and happiness.

  • @LakhwinderSinghSarao
    @LakhwinderSinghSarao 2 года назад +1

    Dil nu sakoon den wala episode aa bohot kuch sikhan nu mileya te rupinder bhen di peshkari bohat sohni si

  • @bhangu8327
    @bhangu8327 2 года назад +1

    Ajj di eh interview bohot sohni bhawnabharpur c, dhanwad

  • @charankaoni5238
    @charankaoni5238 2 года назад +1

    ਜਗਦੀਸ ਹੋਮ ਸਾਇੰਸ ਪੜੇ ਮੇਡਮ ਉਹ ਮੇਡਮ ਸਾਡੇ ਕਲਾਸ ਫੇਲੋ ਸੀ ਉਹ ਹਰੀ ਮੋ ਪਿੰਡ ਤ ਬਹੁਤ। ਖੁਸ਼ ਦਿਲ ਸੀ

  • @pardeepbansal6355
    @pardeepbansal6355 2 года назад +13

    Rupinder jee....AAPKA yeh mohabbat naama ....it is motivational and heart touching programe....Jayda episode banao ji....More regards and Respect..🙏🏼🙏🏼🙏🏼🙏🏼🙏🏼

  • @JaspalSingh-fk2xr
    @JaspalSingh-fk2xr 2 года назад +3

    You are great Rupinder ji God bless you always be happy

  • @manpreetsinghhundal618
    @manpreetsinghhundal618 2 года назад +6

    Jagdev sir very nice person
    Eh faridkot SD school vich teacher c mere time vich

  • @krn170
    @krn170 2 года назад +18

    'ਬਿਮਾਰੀ ਕੱਟੀ ਗਈ ' ਸੁਨਣਾ ਤੇ ਕਹਿਣਾ ਬੋਹਤ ਸੌਖਾ ਤੇ ਸੋਹਣਾ ਲਗਦਾ ਪਰ ਇਸਦੇ ਤਕ ਪੋਹੰਚਨਾ ਬੌਹਤ ਔਖਾ , ਜਾਨ ਲੰਘ ਕੇ ਆਓਣਾ ਪੈਂਦਾ

  • @rajveermander3217
    @rajveermander3217 2 года назад +2

    Wmk Ji Mata Ji Baba Ji Maharaj Ji Sabna Te Hamesha Meher Karna Ji 🙌🙌🙌🙌🙌❤❤❤❤❤❤❤🎂

  • @laxmijande3413
    @laxmijande3413 2 года назад +4

    Sat Shree Akal Rupinder, very best and beautiful interviewer and interviewees. I was waiting for your episode and checked lot of times for your episode. Keep it.🙏🙏

  • @baljinderkaler1713
    @baljinderkaler1713 6 месяцев назад

    Beautiful couple God bless you es Jodi nu Good Mulakat ji

  • @ikattarkaurgill5960
    @ikattarkaurgill5960 Год назад

    Very 2 nice interview good thoughts bahoot khoob bakamal God bless all of you

  • @HarpreetKaur-mj3xs
    @HarpreetKaur-mj3xs 2 года назад +3

    Thanks Rupinder bhne I really like this program.

  • @ranjitkaur9353
    @ranjitkaur9353 2 года назад +10

    Sat sari Ackal Rupinder ji Very nice sweet couple waheguruji bless your good Health ❤️🙏🏻🙏🏻

  • @sonysidhu0440
    @sonysidhu0440 2 года назад +2

    🙏🏻Waheguru Mehar kare 🙏🏻

  • @gurmeetdhanoyia651
    @gurmeetdhanoyia651 2 года назад +3

    ਬਹੁਤ ਵਧੀਆ ਪਰੋਗਰਾਮ

  • @GurvinderSingh-li2nc
    @GurvinderSingh-li2nc 2 года назад +2

    ਸਲਾਮ ਆ ਭੈਣ ਜੀ ਤੁਹਾਡੇ ਹੌਸਲੇ ਨੂੰ

  • @rajpreetkaurbenipal715
    @rajpreetkaurbenipal715 2 года назад +14

    ਤੁਸੀਂ ਬਹੁਤ ਵਧੀਆ ਹੋਸਟ ਕਰਦੇ ਓ ਰੁਪਿੰਦਰ ਜੀ,God bless you,ki tusi guru nanak national college d student rahe o?

  • @nippysidhu7926
    @nippysidhu7926 2 года назад +3

    Mnu bahut vdya lagda va Di tuhde sare episodes vekh ke hmesha hi ,, Babag hmesha chardikla vich rakhn tuhnu 🙏

  • @mamtakumar6679
    @mamtakumar6679 2 года назад +5

    Very nice conversation...voice too

  • @iqbalsingh2302
    @iqbalsingh2302 2 года назад +11

    ਜ਼ਿੰਦਗੀ ਦਾ ਸਫ਼ਰ ਜ਼ਿੰਦਗੀ ਜ਼ਿੰਦਾਬਾਦ ♥️❤️🙏🙏

  • @davinderdhindsa7647
    @davinderdhindsa7647 Год назад +1

    Good job Rupinder ji 👌👌

  • @singhformen6421
    @singhformen6421 2 года назад +1

    Same mere story 2010
    Mera apret hoya mere husband ne bhoat saath deta ajj ma ve ene khushaal jindge je rhe aa

  • @Gillxpb1
    @Gillxpb1 2 года назад +6

    Very nice motivation story Rupinder bhan 🙏🙏

  • @kulwinderkaur7498
    @kulwinderkaur7498 2 года назад +2

    Vvv nice Jodi ai god inah nu chardia kla ch rakhe dukh sukh jindgi chalde rehnde nai but long time na hove Plz khush raho sanu tohadi interview bohat vadia lagi
    GOD BLESS YOU

  • @prabhdeepkaursidhu7625
    @prabhdeepkaursidhu7625 2 года назад +4

    It is one of the best interviews 🥰🥰

  • @parmjeetkaur3635
    @parmjeetkaur3635 2 года назад

    Bhut ho pyarii interview . Eda diya videos bhut rishtyea nu sahi raah te pa dindiyea..

  • @sidhuSangrurala
    @sidhuSangrurala 2 года назад +2

    Super couple very good thanks Rupinder sister good job 🙏🙏

  • @sukanyabhardwaj3850
    @sukanyabhardwaj3850 2 года назад +4

    ਬੀਬਾ ਸੰਧੂ ਤੇ ਬੀਬਾ ਗਰੇਵਾਲ਼ ਤੁਸੀਂ ਸਾਡੀ ਸੁਸਾਿੲਟੀ ਦਾ ਕੀਮਤੀ ਸ਼ਰਮਾਇਆ ਹੋ ਿਕੳੇਿਕ ਤੁਸੀਂ ਸਮਾਜ ਿਵਚ ਸਕਾਰਾਤਮਕਤਾ ਫੈਲਾਉਣ ਲਈ ਬਹੁਤ ਹੀ ਉਮਦਾ ਕੰਮ ਕਰ ਰਹੀਆਂ ਹੋ ।ਿੲੰਨੀ ਛੋਟੀਉਮਰੇ ਿੲੰਨੀ ਪਾਜੇਿਟਵਟੀ ਤੇ ਘਰ ਪਰਿਵਾਰਾਂ ਨੂੰ ਜੋੜਨ ਦੀਜੋ ਜ਼ਿੰਮੇਵਾਰੀ ਤੁਸੀਂ ਿੲੰਨੀ ਊਰਜਾ ਤੇ ਿਸ਼ੱਦਤ ਨਾਲ ਨਿਭਾਅ ਰਹੀ ਹੋ ਿੲਹ ਿਕਸੇ ਦੀ ਝੂਠੀ ਸ਼ਲਾਘਾ ਦੀ ਮੁਥਾਜ ਨਹੀਂ।ਸੋ ਹਜ਼ਾਰਾਂ ਹੀ ਮਾਂਵਾਂ ਭੈਣਾਂ ਦਾੀ ਤੁਹਾਨੂੰ ਦੋਵਾਂ ਨੂੰ ਸ਼ੁਭ ਅਸ਼ੀਸ ਤੇ ਢੇਰ ਸਾਰੀਆਂ ਮੁਬਾਰਕਾਂ।ਮੈ ਤੁਹਾਡੀ ਲੰਮੇ ਸਮੇਂ ਤੋਂ ਸਰੋਤਾ ਦਰਸ਼ਕ ਹਾਂ ਪਰ ਮੈਸੇਜ ਪਿਹਲੀ ਵਾਰ ਕਰ ਰਹੀ ਹਾਂ ।ਤੁਹਾਡੀ ਪਿਆਰ ਸਿਤਕਾਰ ਭਰੀ ਸ਼ੈਲੀ ਹਮੇਸ਼ਾ ਮੇਰੇ ਮਨ ਨੂੰ ਟੁੰਬਦੀ ਹੈ ।ਮਖਣੀ ਫੈਿਮਲੀ ਨਾਭਾ,ਜਖੇਪਲ ਪਿਰਵਾਰ,ਡਾ ਜੋਹਲ,ਸੰਧੂ ਪਿਰਵਾਰ ਫਿਤਹਗੜ ਸਾਹਬ ,ਮੈਡਮ ਰਿਸ਼ੀ ਸ਼ਾਿੲਦ ਡਾ ਦਲੀਪ ਕੌਰ ਿਟਵਾਣਾ ,ਿਕੰਨੇ ਸਾਰੇ ਡਾਕਟਰਾਂ /ਕਲਾਕਾਰਾਂ ਦੀ ਆ ਮੁਲਾਕਾਤਾਂ ਸਮੇਤ ਹਰ ਵੀਡੀਓ ਤੁਹਾਡੀ ਦੇਖਣ ਦੀ ਕੋਿਸ਼ਸ ਕਰਦੀ ਹਾਂ ਿਜਥੋ ਹਰ ਵਾਰੀ ਨਵਾਂ ਹੀ ਮੈਟਰ ਤੇ ਉਨ੍ਹਾਂ ਦੀਆਂ ਸ਼ਖਸ਼ੀਅਤਾਂ ਦੇ ਲੁਕੇ ਿਛਪੇ ਪਿਹਲੂ ਵੀ ਦੇਖਣ ਨੂੰ ਿਮਲਦੇ ਹਨ।ਦੋਸਤੋ ਿਲਖਣ ਨੂੰ ਬਹੁਤ ਜੀਅ ਕਰਦਾ ਹੈ ਿਜਵੇ ਤੁਹਾਡੇ ਵਾਰੇ ਲਿਖੀ ਹੀ ਜਾਵਾਂ ਪਰ ਹਰ ਚੀਜ਼ ਦੀ ਿੲੱਕ ਹੁੰਦੀ ਹੈ ਸੋ ਿੲਸ ਉਸਤਤ ਲਿਖਤ ਨੂੰ ਿਵਰਾਮ ਦਿੰਦੀ ਹਾਂ ਤੇ ਮੁੜਦੀ ਹਾਂ ਅਸਲ ਮੁੱਦੇ ਬਾਰੇ ।
    -ਕੁਮਾਰ ਬਰਾੜ ਤੇ ਸ਼੍ਰੀ ਮੰਤਰੀ ਬਰਾੜ ਦੀ ਤੁਹਾਡੇ ਵੱਲੋਂ ਕੀਤੀ ਵੀਡੀਓ ਦੇਖੀ ।
    -

    • @sukanyabhardwaj3850
      @sukanyabhardwaj3850 2 года назад

      (ਹੱਦ) ਹੁੰਦੀ ਹੈ ਸੋਧਕੇ ਪੜ੍ਹ ਲੈਣਾ

    • @sukanyabhardwaj3850
      @sukanyabhardwaj3850 2 года назад

      ਕਮੈਂਟ ਪਰਸੋ ਤੋਂ ਅੱਗੇ ਮਾਫ਼ ਕਰਨਾ ਰੁਿਪੰਦਰ ਜੀ ਮੈ ਰੁੱਝ ਗਈ ਘਰੇ ਰੈਨੋਵੇਸ਼ਨ ਦਾ ਕੰਮ ਚੱਲ ਿਰਹਾ ਹੈ ਤੇ ਕਈ ਵਾਰੀ ਿਸਹਤ ਵੀ ਖੇਡਾਂ ਖੇਡ ਜਾਂਦੀ ਹੈ ।ਿੲਹ ਿਰਪਲਾਈ ਨਹੀਂ ਮੈਨੂੰ ਸ਼ਾਿੲਦ ਸਮਝ ਨਹੀਂ ਿਕ ਕਮੈਂਟ ਨੂੰ ਕੰਟੀਿਨਊ ਿਕਵੇ ਕਰਨਾ ਹੈ
      -ਕੁਮਾਰ ਫੈਮਲੀ ਬਾਰੇ ਜੇ ਿਲਖਾਂ ਤਾਂ ਲਗਦਾ ਹੈ ਿਕ ਿੲਹੋ ਿਜਹੇ ਆਈਡਲ ਜੋੜੇ ਿੲਸ ਧਰਤੀ ਦੇ ਤਾਂ ਨਹੀਂ ਹੋ ਸਕਦੇ ਖਾਸ ਕਰਕੇ ‘ਮੇਲ ਸਾਥੀ ‘ ਜੋ ਆਪਣੀ ਸ਼ਰੀਕੇ-ਹਯਾਤਪ੍ਰਤੀ ਿੲੰਨੇ ਵਫਾਦਾਰ,ਕੇਅਿਰੰਗ,ਸਮਰਪਿਤ ਜਿਨਾਂ ਦਾ ਸੱਚਾ ਸੁੱਚਾ ਪਿਆਰ ਉਹਨਾਂ ਨੂੰ ਮੌਤ ਦੇ ਮੂੰਹੋਂ ਤੋਂ ਵਾਪਸ ਿਖੱਚ ਲਿਆ ।ਸਾਡੇ ਮਰਦ ਪ੍ਰਧਾਨ ਸਮਾਜ ਿਵੱਚ ਤਾਂ ਹਰ ਕੁਰਬਾਨੀ ਔਰਤ ਦੇ ਹਿੱਸੇ ਹੀ ਆਈ ਹੈ ।ਿਇਤਹਾਸ ਗਵਾਹ ਹੈ ਿਕ ਦੇਵੀ ਸਿਤਅਵਤੀ ਆਪਣੇ ਜਤ-ਸੱਤ ਤੇ ਤਪੱਸਿਆ ਨਾਲ ਿੲੱਕ ਸਾਲ ਤੱਕ ਿਬਨਾਂ ਅੰਨ ਪਾਣੀ ਦੇ ਕਿਣਕਾ ਚੱਿਖਆਂ ਪਤੀ ਦੇ ਿਸਰਾਣੇ ਬੈਠੀ ਉਸਨੂੰ ਵਾਪਸ ਕਰਵਾ ਚੌਥ ਨੂੰ ਮੋੜ ਲਿਆਈ ।ਮਹਾਂਰਾਣੀ ਕੌਲਾਂ ,ਸੀਤਾ ਮਾਤਾ ਤੇ ਹੋਰ ਕਿੰਨੀਆਂ ਹੀ ਸਾਡੀਆਂ ਰੋਲ ਮਾਡਲ ਨਾਨੀਆਂ ਪੜਨਾਨੀਆਂ ਭਾਵੇ ਕਈਆਂ ਨੂੰ ਲਗਦਾ ਹੋਵੇਗਾ ਿਕ ਿੲਹ ਤਾਂ ‘ਮਿਥਿਹਾਸ’ਹੈ ਪਰ ਚਲੰਤ ਕਹਾਣੀਆਂ ਸਾਡੇ ਿਵੱਚ ਚਰਿੱਤਰ ਤਾਂ ਚਿਤਵਦੀਆਂ ਰਹੀਆਂ ਨੇ ਜੋ ਿੲੱਕ ਲੜਕੀ ਲਈ ਸੁਰਤ ਸੰਭਾਲ਼ਣ ਤੋਂ ਰਾਹ ਦਸੇਰਾ ਬਣਦੀਆਂ ਰਹੀਆਂ ਨੇ।ਸਮਾਨੰਤਰ ਮੇਲ ਸਾਥੀਆਂ ਦੀਆਂ ਬੇਵਫ਼ਾਈ ਦੀਆਂ ਕਹਾਣੀਆਂ ਵੀ ਚੱਲਦੀਆਂ ਰਹੀਆਂ ਹਨ ਲੰਬੀ ਬਿਹਸ ਦਾ ਿਵਸ਼ਾ ਹੈ ਿਫਰ ਿਕਤੇ ਸਹੀ ।ਸ਼ੀਰੀ-ਫਿਰਹਾਦ,ਜੂਲੀਅਟ ਰੋਮੀਓ,ਹੀਰ ਰਾਂਝਾ ਪ੍ਰੇਮੀ ਜੋਿੜਆਂ ਨੂੰ ਵੀ ਿੲਸ ਕੈਟੇਗਰੀ ਿਵੱਚ ਰੱਖ ਸਕਦੇ ਹਾਂ।ਮੈਨੂੰ ਤਾਂ ਿੲਹ ਰੇਸ਼ੋ ਭਾਵੇਂ 99% ਲਗਦੀ ਹੈ ਪਰ 95% ਔਰਤਾਂ ਤਾਂ ਆਪਣੇ ਅਖੌਤੀ ਜੀਵਨ ਸਾਥੀਆਂ ਵੱਲੋਂ ਦਿੱਤੀ ਨਰਕ ਭਰੀ ਿਜੰਦਗੀ ਿਜਊਣ ਲਈ ਬੇਵੱਸ ਹਨ ।ਭਾਵੇ ਔਰਤ ਵੀ ਕਈ ਵਾਰੀ 360 ਚਲਿੱਤਰ ਕਰਕੇ ਮਰਦਾਂ ਨਾਲ ਛਲ਼ਾਵਾ ਕਰਦੀਆਂ ਹਨ।ਪਰ ਮਰਦਾਂ ਦੀਆਂ ਵਧੀਕੀਆਂ ਨਾਲ ਸਾਡਾ ਆਲਾ ਦੁਆਲਾ ਭਰਿਆ ਹੈ।ਔਰਤਾਂ ਨਸ਼ੈੜੀ ਸ਼ਰਾਬੀ ਜੁਆਰੀ ਿਨਖੱਟੂ ਤੇ ਘਰ ਨੂੰ ਚਲਾਉਣ ਤੇ ਆਪਣੇ ਜੰਿਮਆਂ ਤੇ ਿਪਛਿਲਆਂ ਦੀ ਲੱਜ ਨੂੰ ਹਰ ਹਾਲਤ ਿਵੱਚ ਵਿਆਹੁਤਾ ਿਜੰਦਗੀ ਨੂੰ ਨਿਭਾਉਣ ਦੀਆਂ ਕੋਿਸ਼ਸ਼ਾ ਦੇ ਬਾਵਜੂਦ ਵਧੀਆ ਪਾਏਦਾਰ ਤੇ ਉੱਚੇ ਚਰਿੱਤਰ ਦੀਆਂ ਮਾਲਕ ਔਰਤਾਂ ਨੂੰ ਆਪਣੀਆਂ ਜੀਵਨ ਸਾਥਣਾਂ ਨੂੰ ਵੇਸਵਾ ਅੱਡਿਆਂ ਵਾਲੀ ,ਯਾਰਾਂ,ਧਗੜੇ ਤੇ ਗੁਪਤ ਅੰਗਾਂ ਨੂੰ ਲੈਕੇ ਤਰਾਂ ਤਰਾਂ ਦੇ ਅਲੰਕਾਰ ਲਾਕੇ ਉਨ੍ਹਾਂ ਨੂੰ ਜ਼ਲੀਲ ਕਰਦੇ ਹਨ ਉਨ੍ਹਾਂ ਦੇ ਆਤਮਕ ਸਨਮਾਨ ਨੂੰ ਵਲੂੰਧਰਦੇ ਹਨ ਉਨ੍ਹਾਂ ਬਾਰੇ ਕੀ ਕਹੋਗੇ ।ਸ਼ਾਿੲਦ ਿੲਹ ਪੈਂਡਾ ਤੁਹਾਡੇ ਲਈ ਵੀ ਔਖਾ ਹੈ ਿਕਉਿਕ ਤੁਹਾਡੇ ਉੱਤੇ ‘ਔਰਤ ਪੱਖੀ ‘ਠੱਪਾ ਲੱਗਣ ਦਾ ਖ਼ਦਸ਼ਾ ਵੱਧ ਜਾਵੇਗਾ ,ਦੂਜਾ ਔਰਤਾਂ ਖੁਦ ਵੀ ਤੇ ਿਫਰ ਮਰਦ ਪ੍ਰਧਾਨ ਸਮਾਜ ਉਹਨਾਂ ਨੂੰ ਿਦਲ ਦੀ ਗੱਲ ਨਹੀਂ ਕਰਨ ਦਿੰਦਾ।ਪੇਕੇ ਸਹੁਰੇ ਪਤੀ ਬੱਚੇ ਉਸਨੂੰ ਕਦੇ ਵੀ ਿੲਹ ਸਟੈਂਪ ਨਹੀਂ ਚੁੱਕਣ ਦਿੰਦੇ ।ਿਕਉਿਕ ਸ਼ਰਮ ਸੰਸਕਾਰ ਮਰਿਆਦਾ ਤੇ ਨੈਤਿਕ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਦੀ ਵੀ ਉਸੇ ਤੋਂ ਹੀ ਤਵੱਕੋ ਕੀਤੀ ਜਾਂਦੀ ਹੈ।ਬਾਕੀ ਿਫਰ ਿਕਤੇ ਸਹੀ ਜੇਕਰ ਤੁਸੀਂ ਮੇਰੇ ਿੲਸ ਸੰਦੇਸ਼ ਦਾ ਜੁਆਬ ਦਿੱਤਾ ।
      ਿੲੱਕ ਸ਼ੁੱਭਚਿੰਤਕ ।

  • @berjinderkuar7121
    @berjinderkuar7121 2 года назад +1

    Bahut vdhia interview Rupinder tuhadi saadgi di m kayal ha paihli war tuhanu dekhiya c ta lgda nhi si eh patrkar h eh ta khawat sidh ho gyi k simple living high thinking

  • @baljinderkaler1713
    @baljinderkaler1713 2 года назад +1

    God bless you bari khushi hoi hai tuhadi mulakaat sun ke

  • @harjitkaur6260
    @harjitkaur6260 2 года назад

    bahut khoobsurat ehsaas hoya tuhanu dona nu ena khush dekh k kumar
    Rab tuhanu hamesha khush rkhe

  • @preettakkar8416
    @preettakkar8416 2 года назад +7

    Beautiful ending to the interview.

  • @sandeepkaurjawandha1418
    @sandeepkaurjawandha1418 2 года назад +1

    Very nice so much 👏👏🙏🙏🙏 god bless you 👍👍👌👌👍

  • @parmjitkaur2874
    @parmjitkaur2874 2 года назад +1

    Rupider u r great 👍
    Bless u,keep it up
    Lvu beta❤️

  • @dsmomi9013
    @dsmomi9013 2 года назад +1

    🙏🏻🌹Waheguru ji🌹🙏🏻 hamesha tuhanu khush rakhan ji

  • @tejinderbal3426
    @tejinderbal3426 2 года назад

    bilkul sahi keh rahe ho.parmatma daa bauht vadda asra hunda hai.

  • @sandeepbhullarbhullar6444
    @sandeepbhullarbhullar6444 2 года назад +1

    ਮਾਲਕ ਤੁੰਦਰੁਸਤੀਆ ਦੇਵੇ

  • @pindadalifestyle682
    @pindadalifestyle682 2 года назад +1

    ਇਹ ਅੱਜ ਵੀ ਰਿਵਾਜ ਆ

  • @gurmansitalsingh844
    @gurmansitalsingh844 2 года назад +2

    Sir, Madam foremost good thing is that she never stop to you for drinking!!!!!! She is great God bless both of you

  • @daljinderkaur3171
    @daljinderkaur3171 2 года назад +1

    Meri ji dgi v uthal puthal with bimari but husband army man given me always strength

  • @herojattherosandhu9986
    @herojattherosandhu9986 2 года назад +1

    Very honest person he is,he accepted his habit of drinking

  • @punjabisewaktv3713
    @punjabisewaktv3713 2 года назад +1

    ਮੁਬਾਰਕਬਾਦ ਸਰ ਤੇ ਮੈਡਮ ਜੀ

  • @BalwinderSingh-wy3ve
    @BalwinderSingh-wy3ve 2 года назад

    Wahegru ji lambi umr bakshe

  • @yubrajsingh1439
    @yubrajsingh1439 2 года назад +1

    Ssg🙏 Bhut wadia g tuhadi story eda hi hunda j RABB di Raza ch raho mera v divorce hoyeaa c 9 saal pehla pr RABB ne hun Germany v set krta or hun gore nal marriage kiti aa jo unmarried c KHUSHIYA RABB ne SARIYA ditiya ne hun Frome 🇩🇪Germany

  • @mohammadadrees5263
    @mohammadadrees5263 2 года назад

    Thank you very Nice discussion.

  • @beantsingh1709
    @beantsingh1709 2 года назад

    Thanks

  • @Jk-zf8yx
    @Jk-zf8yx Год назад

    ਵਿਆਹ ਦੇ ਸੰਯੋਗ ਆਪਣੇ ਹਥ ਨੀ ਹੁੰਦੇ,,,, ਸਾਡੇ ਜਾਣਕਾਰ ਤੇ ਰਿਸ਼ਤੇਦਾਰ ਜਿਹੜੇ ਦੂਜਿਆਂ ਦੀਆਂ ਉਮਰਾਂ ਗਿਣਦੇ ਰਹਿੰਦੇ ਸੀ ਹੁਣ ਓਨਾ ਦੇ ਬੱਚੇ 35 - 35 ਟਪ ਗਏ ,,,, ਧਿਆਨ ਰਹੇ commitment ਕਰਨ ਲੱਗੇ

  • @paramjitsinghsidhu6741
    @paramjitsinghsidhu6741 2 года назад

    Beta Rupider Sat siri akal. It's really good presentation.

  • @munishgarg3851
    @munishgarg3851 2 года назад

    Rupinder ! Excellent!

  • @preetwraich1195
    @preetwraich1195 2 года назад +3

    Asi v dono hi Nike nike kam ekthe krde aa ❤

  • @Kenkalsi
    @Kenkalsi 2 года назад +4

    kumar is right about Financial Conditions of Husband but not Caste as I am Kalsi Tarkhan and my wife Sandhu jatt but our families are happy and wives brothers live with me in hk.
    Her parents worried before as every parent. worry for their kids so it was natural.
    Its all changing fast with education.

  • @YMoney-
    @YMoney- 2 года назад +1

    Beti nice interview god bless you all

  • @sukhwinderrehill9590
    @sukhwinderrehill9590 2 года назад +1

    Hassi mjaak v rooh di khuraq hundia ji hasde bsde rhoji very good jodi 🙏🙏

  • @MandeepKaur-xb9wv
    @MandeepKaur-xb9wv Год назад

    Rupinder mam, tuc v apne dso apni life bare koi interview kro plsssssssssssssssss request a ji

  • @narinderbhaperjhabelwali5253
    @narinderbhaperjhabelwali5253 2 года назад +1

    ਸਤਿ ਸ੍ਰੀ ਅਕਾਲ ਜੀ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡੇ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

    • @narinderbhaperjhabelwali5253
      @narinderbhaperjhabelwali5253 2 года назад

      ਡਾ ਨਰਿੰਦਰ ਭੱਪਰਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @kirankaur4504
    @kirankaur4504 2 года назад +3

    ਸਤਿ ਸ੍ਰੀ ਅਕਾਲ ਜੀ 🙏🙏🙏

  • @rambanga3187
    @rambanga3187 2 года назад

    Lovely couple,God bless u r family

  • @gurmansitalsingh844
    @gurmansitalsingh844 2 года назад +1

    Best of luck for future both of you !!!!!

  • @kulwinderkaur1333
    @kulwinderkaur1333 2 года назад

    Wehegurji satnamji wehegurji satnamji wehegurji satnamji wehegurji

  • @neeluwadhawan6889
    @neeluwadhawan6889 2 года назад +3

    Salute 🙏💐

  • @rameshkumar-jq2hs
    @rameshkumar-jq2hs 2 года назад +1

    so nice

  • @royalcollection2929
    @royalcollection2929 2 года назад +2

    Shi keha ji himmat hi hundi a...mere mumy cancer+ve a...but ohna di himmat bhut a60+ ne oh...khud di himmat tut jandi a ..mumy nu wekh k

  • @manindersandhu8260
    @manindersandhu8260 Год назад

    Nice cuppl

  • @sushaan17thb70
    @sushaan17thb70 2 года назад

    So touching story