Detective Sidhu ਦੀ Emotional Life Story | Spiritual Talk | Adab Maan | 1 TV

Поделиться
HTML-код
  • Опубликовано: 1 июл 2024
  • #spiritualjourney ##detectivestories #meditationexperience
    Detective Sukhminder Singh Sidhu ਦੀ Emotional Life Story | Spiritual Talk | Adab Maan | 1 TV
    #SpiritualDetective
    #MysticInvestigations
    #SpiritualInsights
    #EnlightenmentJourney
    #InnerWisdom
    #spiritualawakeningtiktok
    #DetectiveOfSpirit
    #SpiritualGrowth
    #IntuitiveInvestigation
    #DivineGuidance
    #animallife #pastlife #lifechanging #mindreading #egpyt #pyramidmeditation
    #meditation #pyramid #brahma #vishnu #pyramids #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
    #kundalinijagaran
    #punjabiactor
    #indianactor
    #bollywoodactor
    #awakeningprocess
    #yoga
    #governmentjobs
    #IndianSpirituality
    #SpiritualDetective
    #MysticIndia
    #SpiritualWisdom
    #IndianPhilosophy
    #SpiritualInvestigation
    #SpiritualJourney
    #IndianCulture
    #DivineQuest
    #SpiritualTalk
    #SpiritualDiscussion
    #SpiritualInsights
    #SpiritualWisdom
    #SpiritualAwakening
    #Mindfulness
    #InnerPeace
    #SpiritualJourney
    #Enlightenment
    #SelfDiscovery
    #Consciousness
    #HigherSelf
    #Meditation
    #SpiritualHealing
    #LifePurpose
    #SpiritualTalk
    #LifeChange
    #WaheguruSimran
    #SikhSpirituality
    #Gurbani
    #Meditation
    #Mindfulness
    #DivineConnection
    #InnerPeace
    #SpiritualJourney
    #Enlightenment
    #Waheguru
    #SelfRealization
    #Blessings

Комментарии • 1,2 тыс.

  • @baldeepkaur9004
    @baldeepkaur9004 Месяц назад +122

    ਜਿਹੜੇ ਲ਼ੋਕ ਸਿਖਾ ਨੂੰ ਭੰਡ ਦੇ ਹਰ ਵੇਲੇ ਸੰਤਾ ਨੂੰ ਮਾੜਾ ਬੋਲਦੇ ਖਾੜਕੂ ਸਿੰਘਾਂ ਨੂੰ... ਉਹ ਜਰੂਰ ਸੁਨ ਲੈਣ ਇਹ ਵੀਡੀਓ... ਇਕ ਫੌਜ ਦੀ ਨੌਕਰੀ ਵਾਲੇ ਕੀ ਹਾਲ ਕੀਤੇ ਓਸੇ ਹੀ ਦੇਸ਼ ਨੇ 😭🙏

    • @DetectiveSidhu007
      @DetectiveSidhu007 29 дней назад +10

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @inderjitsingh2210
    @inderjitsingh2210 17 дней назад +11

    ਮੈਂ ਕੱਲ ਹੀ 16/7/24 ਨੂੰ ਹੀ ਮੰਗਲ ਢਿੱਲੋਂ ਦੀਆਂ ਵਿਡੂਊ ਸੁਣ ਰਿਹਾ ਸੀ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਉਹ ਆਪ ਤਾਂ ਕੈਸਰ ਨਾਲ ਮੌਤ ਹੋ ਗਈ,ਤੇ ਲੋਕਾਂ ਨੂੰ ਉਹ ਇਲਾਜ ਦੱਸ ਦਾ ਰਿਹਾ, ਪਰ ਅੱਜ ਤੁਹਾਡੀ ਵਿਡੂਊ ਦੇਖ ਸੁਣ ਕੇ ਉਸ ਮਾਲਕ ਨੇ ਜਵਾਬ ਦੇ ਦਿੱਤਾ ,ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੇ ਬਹੁਤ ਸੁਵਾਲਾ ਦੇ ਜੁਆਬ ਮਿਲ ਗਏ, ਕਰੋ ਕਿਰਪਾ ਮੇਰੇ ਤੇ ਵੀ ਵਾਹਿਗੁਰੂ ਸਿਮਰਨ ਕਰ ਸਕਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ18/7/24

    • @harjinderkaur-sy7uz
      @harjinderkaur-sy7uz 12 дней назад

      ❤veerji koi contact number Dev Ji

    • @gurjindersingh2653
      @gurjindersingh2653 4 дня назад

      ​@@harjinderkaur-sy7uzਕਿਸ ਦਾ ਨੰਬਰ ਜੀ 🙏

    • @baljindersingh-yh5lh
      @baljindersingh-yh5lh 2 дня назад

      Mere vi bahut sawalan de jawab Aaj menu mile.... Waheguru Mehar keran sabte

  • @Kavishsharma1923
    @Kavishsharma1923 5 дней назад +1

    ਧੰਨ ਗੁਰੂ ਨਾਨਕ ਸਾਹਿਬ ❤

  • @GurpreetSingh-kp9my
    @GurpreetSingh-kp9my Месяц назад +46

    Interview ਸੁਣ ਕੇ ਬਹੁਤ ਹੀ ਵਧੀਆ ਲੱਗਾ ਸਿੱਧੂ ਵੀਰ ਜੀ ਮੇਰੇ ਲਈ ਅਰਦਾਸ ਕਰਦੋ ਜੀ ਵਾਹਿਗੁਰੂ ਜੀ ਮੈੰਨੂ ਵੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸ਼ਣ ਅਤੇ ਸੁਆਸ ਸੁਆਸ ਨਾਮ ਦੀ ਪਰਪੱਕਤਾ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਹੋਈਆ ਭੁਲਾਂ ਦੀ ਮੁਆਫੀ ਬਖਸ਼ਣ ਆਪ ਜੀ ਦਾ ਧੰਨਵਾਦ 🙏🏽🌹

    • @DetectiveSidhu007
      @DetectiveSidhu007 27 дней назад +2

      ਧੰਨ ਨਿਰੰਕਾਰ ਧੰਨ ਨਿਰੰਕਾਰ 🙏

    • @vikramjitdhindsa3979
      @vikramjitdhindsa3979 26 дней назад

      Tu aap na kri kuch

    • @MandeepKaur-wi5sm
      @MandeepKaur-wi5sm 22 дня назад +1

      ਵਾਹਿਗੁਰੂ ਜੀ

    • @punjabson5991
      @punjabson5991 7 дней назад

      ​@@DetectiveSidhu007ਪਰਮ ਪਿਆਰੇ ਜੀਓ ਤੁਹਾਨੂੰ ਦੱਸਣ ਦੀ ਲੋੜ ਨਹੀਂ ਬਸ ਤੁਸੀਂ ਦਿਆ ਦ੍ਰਿਸ਼ਟੀ ਕਰ ਕੇ ਮੈਨੂੰ ਦੱਸੋ ਕਿ ਮੈਂ ਕਿਵੇਂ ਖਿਮਾਂ ਯਾਚਨਾ ਕਰਾ। ਤੁਹਾਡੇ ਵਾਂਗ ਕਿ ਪੰਜ ਸਿੰਘਾਂ ਕੋਲ ਜਾ ਕੇ ਖਿਮਾਂ ਮੰਗਾਂ ?

  • @lasjp25
    @lasjp25 Месяц назад +66

    ਵਾਹਿਗੁਰੂ। ਸਿੱਖਾਂ ਦੀ ਭਾਰਤ ਦੀ ਆਜ਼ਾਦੀ ਚ 85% ਹਿੱਸੇ ਦਾ ਸਿਲਾ, ਇੰਝ ਮਿਲਿਆ ਹੈ, ਅਤੇ ਓਹਦੋਂ ਬਾਅਦ ਵੀ ਇਹ ਤੱਸੱਦਤ ਉਹ ਵੀ ਉਸ family ਤੇ ਜੋ ਆਰਮੀ ਚ ਆਪਣੀ ਸੇਵਾ ਦੇਂਦੇ ਰਹੇ। ਵਾਹਿਗੁਰੂ ਦੀ ਵੱਡੀ ਪਰੀਖਿਆ ਵੀ ਹੈ ਅਤੇ ਕੌਮ ਨੂੰ ਨਸੀਹਤ ਵੀ।
    ਵਾਹਿਗੁਰੂ ਭਲਾ ਕਰੇ।

    • @DetectiveSidhu007
      @DetectiveSidhu007 Месяц назад +6

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @anotherplain
      @anotherplain Месяц назад +1

      @@DetectiveSidhu007ਵੀਰ ਜੀ ਹੁਣ ਤੁਸੀ ਕਿਵੇ ਧਿਆਨ ਕਰਦੇ ਹੋ ? ਤੁਸੀ ਬਹੁਤ ਕਿਸਮਤ ਵਾਲੇ ਹੋ ਗੁਰੂ ਸਾਹਿਬ ਦੇ ਦਰਸ਼ਨ ਕਰਕੇ ! ਸਾਨੂੰ ਵੀ ਇਹ ਜਾਂਚ ਦੱਸੋ 🙏🏻

    • @radhadasirk763
      @radhadasirk763 Месяц назад +2

      @@DetectiveSidhu007ji Tuhadi life ch sufferings dei key Guru Sahiban nei tuhanu apnei hathaa naal kheer khilaayi- I am from punjab and seen undue atrocities on common people - it makes my heart boil to hear how army personnel’s family was tortured.. but you have your beautiful blessings from Guru Sahiban..🙏🌸

    • @Sports-Pb31
      @Sports-Pb31 24 дня назад +1

      Waheguru mehar kre

  • @AnshuShorts-ts7xb
    @AnshuShorts-ts7xb 9 дней назад +3

    ਮੈਂ ਵੀ ਸੋਚ ਰਹੀ ਸੀ ਕਿ ਕੋਈ ਤਾਂ ਮੁਸੀਬਤ ਆਈ ਹੋਵੇਗੀ ਜੋ ਐਨਾ ਜਪ ਲਿਆ ਕਿ ਪ੍ਰਗਟ ਹੀ ਹੋ ਗਏ ਵਹਿ ਗੁਰੂ ਜੀ। ਸਦਕੇ ਓਸ ਦੁੱਖ ਦੇ ਜੋ ਪਲ ਪਲ ਨਾਮ ਜਪਾਓਂਦਾ ਐ

  • @Kavishsharma1923
    @Kavishsharma1923 5 дней назад

    ਵਾਹਿਗੁਰੂ ਜੀ ❤

  • @user-yp8ud6or4z
    @user-yp8ud6or4z 13 дней назад +1

    Waheguru ji 🙏 🙏

  • @devsagarvij1775
    @devsagarvij1775 29 дней назад +11

    मंगल ढिल्लों जी की लगभग सभी वीडियो मैंने देखी है ! उनकी निगाह खुली थी मगर कृपा नहीं हुई क्योंकि पुण्य आत्मा को पिता परमेश्वर ने अपने प्रचार की सेवा दी थी ! दूसरी बात पिता परमेश्वर ने इस मृत्यु लोक से उन्हें कैंसर देकर 11 साल पूर्व अपने चरणों में बुला लिया! वाहेगुरु!!🙏

    • @DetectiveSidhu007
      @DetectiveSidhu007 29 дней назад +2

      Dhan Nirankar Dhan Nirankar 🙏 Waheguru waheguru waheguru waheguru waheguru ji 🙏

  • @mrsingh604
    @mrsingh604 28 дней назад +14

    ਇੱਹ ਸਾਡੇ ਦੇਸ਼ ਦਾ ਕਾਨੂੰਨ ਤੇ ਸਾਨੂੰ ਹਲੇ ਵੀ ਅਕਲ ਨਹੀ ਆ ਰਹੀ ਜੇ ਆਰਮੀ ਵਾਲਿਆ ਦਾ ਆ ਹਾਲ ਕੀਤਾ ਤੇ ਆਮ ਲੋਕਾ ਦਾ ਕੀ ਕੀਤਾ ਹੋਣਾ ..!? ਕਿਵੇਂ ਕਹੀਏ ਵੀ ਇਹ ਸਾਡਾ ਦੇਸ਼ ਆ ..! 🙆🏻‍♂️🧐🙄🥹🤷🏻‍♂️🤷🏻‍♂️

    • @DetectiveSidhu007
      @DetectiveSidhu007 27 дней назад +2

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਜੀ 🙏

    • @AmanpreetKaur-hs5mg
      @AmanpreetKaur-hs5mg 19 дней назад +2

      Sahi kh rhe ho tusi veer ji 😢

  • @user-rk3py1vl3l
    @user-rk3py1vl3l 3 дня назад

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @turfirkemeladekhbyshalinde7476
    @turfirkemeladekhbyshalinde7476 29 дней назад +8

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਗੁਰਮੁਖਾਂ ਨੇ ਜੋ ਇਹ ਵੀਡੀਓ ਬਣਾਈ ਹੈ ਇਸ ਵਿੱਚ ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੈ ਮਾਲਕ ਨੇ ਬੜੀ ਕਿਰਪਾ ਕੀਤੀ ਹੈ ਵਾਹਿਗੁਰੂ ਦਾ ਕੋਟਨ ਕੋਟ ਸ਼ੁਕਰਾਨਾ ਹੈ ਜੋ ਇਹਨਾਂ ਦੇ ਅਨੁਭਵ ਸਾਡੇ ਸਾਰਿਆਂ ਦੇ ਕੰਮ ਆਉਂਦੇ ਹਨ ਦਾਸ ਨੂੰ ਬਹੁਤ ਹੀ ਇਹਦੇ ਵਿੱਚੋਂ ਸਵਾਲਾਂ ਦੇ ਜਵਾਬ ਮਿਲੇ ਹਨ ਆਸ ਹੈ ਅੱਗੇ ਤੋਂ ਵੀ ਇਹੋ ਜਿਹੀਆਂ ਵੀਡੀਓ ਬਣਾਉਂਦੇ ਰਹੋਗੇ ਇਹ ਬਹੁਤ ਸਰਬੱਤ ਦਾ ਭਲਾ ਹੈ ਧੰਨਵਾਦ ਜੀ❤

  • @satinderdeol4290
    @satinderdeol4290 Месяц назад +14

    ਬਹੁਤ ਹੀ ਵਧੀਆ ਜਾਣਕਾਰੀ ਮਿਲੀ ਸੁਣਕਿ ਤੇ ਮੰਗਲ ਸਿੰਘ ਢਿੱਲੋ ਜੀ ਵਾਰੇ ਜਾਣਕਾਰੀ ਮਿਲੀ ਬਹੁਤ ਟਾਇਮ ਤੋ ਭਾਲਦੀ ਸੀ ਕਿ ਅਚਾਨਕ ਕੀ ਕਾਰਣ ਬਣਿਆ

    • @DetectiveSidhu007
      @DetectiveSidhu007 29 дней назад +2

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @roopkaur3187
      @roopkaur3187 22 дня назад

      @@DetectiveSidhu007veer g tuhada phone number mil sakda.

  • @neelamsharma0555
    @neelamsharma0555 Месяц назад +83

    ਬਹੁਤ ਹੀ ਕੋਮਲ ਹਿਰਦੇ ਵਾਲੀ ਰੂਹ ਧੰਨ ਧੰਨ ਵਾਹਿਗੁਰੂ ਜੀ

    • @theworldofeverything7010
      @theworldofeverything7010 Месяц назад +5

      Waheguru ji 🙏🙏

    • @DetectiveSidhu007
      @DetectiveSidhu007 Месяц назад +8

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @gurpartapsinghvirk1342
    @gurpartapsinghvirk1342 Месяц назад +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥

    • @DetectiveSidhu007
      @DetectiveSidhu007 29 дней назад

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @daljitkaur6213
      @daljitkaur6213 29 дней назад

      🙏🙏

    • @daljitkaur6213
      @daljitkaur6213 29 дней назад

      ਵਾਹਿਗੁਰੂ ਜੀ 🙏......
      ਬਹੁਤ ਕਿਰਪਾ ਵੀਰ ਤੇ
      ਭਰਮ ਦੂਰ ਕਰਤੇ ਜੀ 🙏🙏🙏🙏

  • @jaspal7441
    @jaspal7441 Месяц назад +5

    ਅਜ ਦੀ ਵੀਡੀਈਓ ਬੋਹਤ ਹੀ ਦਿਲ ਖਿੱਚਵੀਂ ਹੈ ਜੀ ਸੁਣ ਕੇ ਮਨ ਬੋਹਤ ਬੇਰਾਗੀ ਹੋਯਾ 🙏 ਧਨ ਨੇ ਮੇਰੇ ਸਚੇ ਪਾਤਸ਼ਾਹ❤👏👏

    • @DetectiveSidhu007
      @DetectiveSidhu007 29 дней назад

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @BalrajSingh-vk8of
    @BalrajSingh-vk8of 29 дней назад +37

    ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਅੱਜ ਤੁਹਾਡੀ ਸਿੱਖੀ ਦਿਖਾਈ ਦਿੱਤੀ ❤ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @DetectiveSidhu007
      @DetectiveSidhu007 29 дней назад +4

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @user-pj9ro4hz3d
      @user-pj9ro4hz3d 26 дней назад

      aAa​@@DetectiveSidhu007

  • @harbhajansinghharbhajansin6781
    @harbhajansinghharbhajansin6781 Месяц назад +7

    ਸਾਰੀਆਂ ਞੀਡੀਓ ਨਾਲੋਂ ਇਸ ਵਿਚੋਂ ਬਹੁਤ ਗਿਆਨ ਮਿਲਿਆ ਤੇ ਆਨੰਦ ਵਿਚ ਵਾਧਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।

  • @Surjeetpadda-dl9gf
    @Surjeetpadda-dl9gf 4 дня назад

    Pitaa nu jive apna puttar piyara hunda,ove guru nu apna sikh piyara hunda,iss vich koi shakk nahi guru apne har sikh nu bhaut piyar karde aaa❤❤

  • @ManjitKaur-fx9wf
    @ManjitKaur-fx9wf Месяц назад +23

    ਵਾਹਿਗੁਰੂ ਜੀ ਕਿਰਪਾ ਸਾਡੇ ਵਰਗੇ ਨਮਾਣਿਆਂ ਨੂੰ ਸਿਮਰਨ ਨਾਲ ਜੋੜ ਲੈਣ ਵਾਹਿਗੁਰੂ ਜੀ

    • @SarbjeetKaur-gs8eu
      @SarbjeetKaur-gs8eu Месяц назад +1

      Waheguru ji Maher rekhna ji 🙏🌷🙏🌷🙏

    • @ManpreetKaur-rn7ek
      @ManpreetKaur-rn7ek 11 дней назад

      Waheguru ji

    • @gurjindersingh2653
      @gurjindersingh2653 4 дня назад

      ​@@ManpreetKaur-rn7ek ਤੁਸੀਂ ਮਨਪ੍ਰੀਤ ਸਿੱਧੂ ਹੋ ਨਾਭੇ ਤੋਂ?

  • @dr.sangeetpalkaur954
    @dr.sangeetpalkaur954 27 дней назад +7

    ਵਾਹਿਗੁਰੂ ਸਤਿਸੰਗ , ਸੇਵਾ ਤੇ ਸਿਮਰਨ ਦੀ ਦਾਤ ਬਖ਼ਸ਼ੋ ਜੀ ।🙏🙏

    • @DetectiveSidhu007
      @DetectiveSidhu007 27 дней назад +1

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਜੀ 🙏

  • @Kiranpal-Singh
    @Kiranpal-Singh Месяц назад +34

    ਸ. ਹਰਦਿਆਲ ਸਿੰਘ ਜੀ ਉੱਚ ਅਧਿਕਾਰੀ, ਇਹਨਾਂ ਨੂੰ ਵੀ ਡਾਕਟਰਾਂ ਵੱਲੋਂ ਜਵਾਬ ਹੋ ਗਿਆ ਸੀ *ਫਿਰ ਨਾਮ-ਬਾਣੀ ਅਭਿਆਸ ਨਾਲ ਤੰਦਰੁਸਤ ਹੋਏ* ਅਤੇ ਬਾਅਦ ਵਿੱਚ ਸੰਗਤਾਂ ਨੂੰ ਜਾਗਰੂਕ ਕਰਨਾ-ਜਪਾਉਣਾ ਸ਼ੁਰੂ ਕੀਤਾ !

    • @DetectiveSidhu007
      @DetectiveSidhu007 Месяц назад +3

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @karamjitkaur2459
      @karamjitkaur2459 Месяц назад +5

      @@Kiranpal-Singh ਉਹ ਹੁਣ ਵੀ ਮਨੋਹਰ ਸਿੰਘ ਐਂਡ ਕੰਪਨੀ ਵਿੱਚ , ਮੁੱਲਾਂਪੁਰ., ਨਿਊ ਚੰਡੀਗੜ੍ਹ ਵਿੱਚ ਇੱਕ ਵਿਲਾ ਵਿੱਚ ਸ਼ੁੱਕਰਵਾਰ ਤੇ ਸਨੀਵਾਰ ਨੂੰ ਨਾਮ ਬਾਣੀ ਅਭਿਆਸ ਜਪਾਉਂਦੇ ਹਨ ਜੀ 🙏🙏🙏

    • @RanjasRanjas-pr4og
      @RanjasRanjas-pr4og Месяц назад

      Kiwe thik hoye c o naam bani nal plz help

    • @maniaujla3836
      @maniaujla3836 29 дней назад

      @@karamjitkaur2459 plz sister confirm villa number

    • @karamjitkaur2459
      @karamjitkaur2459 29 дней назад +2

      @@RanjasRanjas-pr4og ਉਨਾ ਨੇ ਵਾਹਿਗੁਰੂ ਸ਼ਬਦ ਲਗਾਤਾਰ ਜਪ ਜਪ ਕੇ ਧਿਆਨ ਨਾਲ ਸੁਣਿਆ ਸੀ ਕੁਝ ਮਹੀਨੇ ਲਈ

  • @kaurparm585
    @kaurparm585 25 дней назад +3

    ਬਹੁਤ ਵਧੀਆ ਉਪਰਾਲਾ ਆਪ ਜੀ ਦਾ। ਧੰਨਵਾਦ ਸਿਧੂ ਜੀ ਇਹ video ਲਈ। ਵਾਹਿਗੁਰੂ ਵਾਹਿਗੁਰੂ।

  • @sukhmani2798
    @sukhmani2798 Месяц назад +27

    ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @DetectiveSidhu007
      @DetectiveSidhu007 Месяц назад +2

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ 🙏 ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਵਾਹਿਗੁਰੂ 🙏

    • @BALJINDERKAUR-mc1cs
      @BALJINDERKAUR-mc1cs Месяц назад

      🎉🎉🎉❤❤waheguru ji

    • @Gillsaab13912
      @Gillsaab13912 Месяц назад

      ​@DetectiveSidhu007 veer ji please appna contact number de deyo ja koyi what's app number please

  • @RajRani-lj4mx
    @RajRani-lj4mx 16 дней назад +1

    ਬਹੁਤ ਪਿਆਰੀ ਰੁਹ ਹੈ ਆਪ ਜੀ ਦੀ ਵਿਰ ਜੀ ਮੈ ਤਾਂ ਤੁਹਾਡੀਆਂ ਗੱਲਾਂ ਹੀ ਸੁਣ ਦੀ ਰੇਦੀ ਹਾ ਗੁਰੂ ਜੀ ਦਿਆਂ ਗੱਲਾਂ ਸੁਨਣਾ ਬਹੁਤ ਵਧੀਆ ਲੱਗਦਾ ਹੈ ❤❤❤❤❤❤❤❤

  • @rupinderkaur7713
    @rupinderkaur7713 Месяц назад +64

    ਅਦਬ ਜੀ ਇਹੀ ਵੀਡਿਓ ਦੀ wait ਸੀ,,
    ਲੱਗ ਰਿਹਾ ਸੀ Detective sidhu ਜੀ ਆਉਣ ਗੇ🙏
    ਪ੍ਰਮਾਤਮਾ ਨਾਲ ਜੋੜਨ ਵਾਲੇ ਸਿੱਧੂ ਜੀ ਧੰਨਵਾਦ 🙏
    ਅਦਬ ਜੀ ਦਾ ਵੀ ਧੰਨਵਾਦ 🙏
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @DetectiveSidhu007
      @DetectiveSidhu007 Месяц назад +5

      Dhan Nirankar Dhan Nirankar Dhan Nirankar 🙏 Waheguru waheguru waheguru ji 🙏

    • @ManjeetKaur-yt4wx
      @ManjeetKaur-yt4wx Месяц назад +4

      ਵਾਹਿਗੁਰੂ ਜੀਓ

    • @Chakkarchoras
      @Chakkarchoras Месяц назад

      ruclips.net/video/a0RQzjVhx4o/видео.htmlsi=aG3_DCb76YuaMtmf

    • @taranpreetkaurmaan9233
      @taranpreetkaurmaan9233 Месяц назад +4

      Asi v roj you tube check karde aan k sidhu sahab di koi hor video aa jva. Bahut bahut dhanwad ji.

    • @rupinderkaur7713
      @rupinderkaur7713 Месяц назад

      @@taranpreetkaurmaan9233 😊👍🙏

  • @Navdeepshiv
    @Navdeepshiv Месяц назад +35

    ਅੱਜ ਹੀ ਭਾਈ ਸਾਹਿਬ ਦੀ interview ਸੁਨੀ the Alpha people ਚੈਨਲ ਤੇ ਮੈਨੂੰ ਲੱਗ ਹੀ ਰਿਹਾ ਸੀ ਤੁਹਾਡੇ ਚੈਨਲ ਤੇ ਵੀ ਆਉਣਗੇ ..
    ਕਦੇ ਮਿਲ ਕਿ ਦਿਲ ਦੀਆਂ ਗੱਲਾਂ ਕਰਾਂਗੇ
    ਰੱਬ ਰਾਖਾ … 🙏

    • @DetectiveSidhu007
      @DetectiveSidhu007 Месяц назад +3

      ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @BhupinderNagra-bb3mg
    @BhupinderNagra-bb3mg Месяц назад +4

    Mann Sahib, Sidhu Sahib very spiritual and emotional podcast ji I cried like baby in ਵੇਰਾਗ 🙏🏻 Gurbani says
    ਮੈਲਾ ਬਰਮਾ ਮੈਲਾ ਇੰਦ Bani of Saint kabir ji , eye opening segment for seekers and many more to come WaheGuru ji 🙏🏻waiting 😊

  • @jaswinderkaur9625
    @jaswinderkaur9625 11 дней назад +1

    Waheguru ji waheguru ji

  • @Petereli-i3z
    @Petereli-i3z 17 дней назад +1

    ਮੈਂ alpha people ਤੇ ਸੁੱਖਮਿੰਦਰ ਸਿੰਘ ਸਿੱਧੂ ਜੀ ਦੀ ਵੀਡੀਓ ਦੇਖਣ ਤੋ ਬਾਅਦ ਇੱਥੇ ਆਇਆ ਹਾਂ. ਇਹ ਬਹੁਤ ਸ਼ਾਂਦਾਰ ਪੌਡਕਾਸਟ ਸੀ, ਇਹ ਨਿਸ਼ਚਤ ਤੌਰ 'ਤੇ ਸੁਣਨ ਵਾਲਾ ਹੈ!

  • @manveer740
    @manveer740 Месяц назад +14

    ਹੇ ਵਾਹਿਗੁਰੂ ਜੀ । ਬਹੁਤ ਭਾਵੁਕ interview ਸੀ। ਸੋਚ ਨੀ ਸਕਦੇ ਪਰਿਵਾਰ ਨਾਲ ਇਹ ਸਭ ਹੋਇਆ।

    • @DetectiveSidhu007
      @DetectiveSidhu007 Месяц назад

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @sandeepmahal1574
    @sandeepmahal1574 Месяц назад +20

    ਵੀਰ ਜੀ ਬਹੁਤ ਬਹੁਤ ਧੰਨਵਾਦ ਅਧਿਆਤਮਕ ਗਿਆਨ ਲੲਈ

    • @DetectiveSidhu007
      @DetectiveSidhu007 Месяц назад +1

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @tajinder45kaurkaur64
      @tajinder45kaurkaur64 26 дней назад

      Veer ji gal
      Ker sakde tuhade nal call te

  • @bhupinderbrar8174
    @bhupinderbrar8174 Месяц назад +23

    Veer ji, ਰੱਬ ਵਾਲੇ ਰਸਤੇ ਤੇ ਚਲਣ ਲਈ ਵੀਰ ਮੰੰਗਲ ਢਿੱਲੋਂ ਹੀ ਮੇਰੇ ਪ੍ਰੇਰਨਾ ਸਰੋਤ ਹਨ। ਮੈਂ ਉਨ੍ਹਾਂ ਦੇ ਟੈਲੀਗਰਾਮ ਗਰੁੱਪ ਨਾਲ ਵੀ ਜੁੜੀ ਹਾਂ। ਬਹੁਤ ਹੀ ਪਿਆਰੀ ਸ਼ਖ਼ਸੀਅਤ ਸਾਡੇ ਤੋਂ ਹਮੇਸ਼ਾਂ ਲਈ ਵਿਛੜ ਗੲਈ।

    • @navneetkaur5866
      @navneetkaur5866 Месяц назад

      Kehra hai ohna da telegram group।???

    • @jasvindersingh569
      @jasvindersingh569 Месяц назад

      Hnji dsso ji jrur

    • @Tu_aape_krta8266
      @Tu_aape_krta8266 Месяц назад

      ​@@navneetkaur5866mangal dhillon channel youtube te hai. Othon link milju

    • @BaljinderKaur-ik5nt
      @BaljinderKaur-ik5nt 29 дней назад +1

      Bilkul ji aisi v telegram te Jude c Bhai mangal dhillo nal bohut loka nu waheguru nal jodiya c

    • @Jksandhu4378
      @Jksandhu4378 25 дней назад

      Hun ki hoya ohna nu ?​@@BaljinderKaur-ik5nt

  • @HarmanSingh-lk3ix
    @HarmanSingh-lk3ix 27 дней назад +3

    ਬਿਲਕੁਲ ਸਹੀ ਬੋਲ ਰਹੇ ਵੀਰ ਜੀ 100ਆਨੇ ਸੱਚ 100ਆਨੇ ਸੱਚ ।।। ਏਦਾ ਦੀਆ ਰੁਹਾ ਵਾਰ ਵਾਰ ਧਰਤੀ ਤੇ ਨਹੀ ਓਦੇ

  • @user-mw9ki5du2f
    @user-mw9ki5du2f Месяц назад +8

    ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🌹🌹🌹🌹🌹🌹🌹🌹🙏🙏🌹🌹🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🌹🌹🌹🙏🙏🙏🙏🙏🙏🌹🌹🌹🌹🌹🌹🌹🌹

    • @DetectiveSidhu007
      @DetectiveSidhu007 Месяц назад

      ਧੰਨ ਨਿਰੰਕਾਰ ਧੰਨ ਨਿਰੰਕਾਰ ❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤🙏

  • @himmatsingh3317
    @himmatsingh3317 27 дней назад +3

    🙏🙏🙏🙏🙏🙏🙏🙏🙏ਵਾਹਿਗੁਰੂ ਜੀ ਸਾਡੇ ਲਈ ਵੀ ਪਰਮਾਤਮਾ ਕੋਲ ਨਾਮ ਤੇ ਸਿਮਰਨ ਦੀ ਅਰਦਾਸ ਕਰਨੀ ਜੀ 🙏🙏🙏🙏🙏🙏🙏🙏🙏🙏

  • @user-hw6in1yx8n
    @user-hw6in1yx8n 19 дней назад +1

    ਦੇਹਿ ਧੂੜ ਗੁਰਸਿੱਖ ਚਰਨਣ ਕੀ ਹਮ ਪਾਪੀ ਭੀ ਗਤਿ ਪਾਇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,

  • @BhattiBioFarm
    @BhattiBioFarm 19 дней назад +1

    ਬੀਰ ਜੀ ਸਾਡੀ ਵੀ ਅਰਦਾਸ ਲਾਈਉ ਵਾਹਿਗੁਰੂ ਜੀ ਅੱਗੇ ਕਿਰਪਾ ਹੋ ਜਾਏ।

  • @gurpreetgill9440
    @gurpreetgill9440 Месяц назад +18

    Bahut wait c episode di Adab veer really thanks you god bless you ❤ Sukhminder veer respect you 🙏 unlimited episode karo plz 🙏

    • @DetectiveSidhu007
      @DetectiveSidhu007 Месяц назад +1

      Dhan Nirankar Dhan Nirankar Dhan Nirankar 🙏 Waheguru waheguru waheguru ji 🙏🙏

  • @surinderkaur5083
    @surinderkaur5083 Месяц назад +18

    Bhut anand aa reha c video khatam ho gyi.dil krda eh galbaat kdi khatam na hove.satsang lag reha. Thank you so much waheguru ji eho jehia roohan nu milaon lyi.🙏🙏

    • @DetectiveSidhu007
      @DetectiveSidhu007 Месяц назад +3

      Dhan Nirankar Dhan Nirankar 🙏 Waheguru pita parmeshwar mehar banai rakhna 🙏 Waheguru waheguru waheguru ji

    • @Gillsaab13912
      @Gillsaab13912 Месяц назад

      ​@DetectiveSidhu007 paji sat shiri akaal please appna contact number te address de deyo please jaruri kam aa ji gal karni aa

  • @user-tf5ti8lj9q
    @user-tf5ti8lj9q Месяц назад +12

    ASI everyday sunna chaunde aa. Main ta repeat te daily sunndi a. Life hi change hogi. Waheguru ji

    • @DetectiveSidhu007
      @DetectiveSidhu007 Месяц назад +3

      Waheguru waheguru waheguru waheguru waheguru waheguru ji 🙏

  • @New-Me-New-Life
    @New-Me-New-Life Месяц назад +12

    ਬਹੁਤ ਅਸ਼ਾ ਲੱਗਾ ਤੁਹਾਨੂੰ ਹੋਰ ਜਾਣ ਕੇ sir, dhanwaad dhanwaad dhanwaad.
    Fer sada ਮਾਰਗ ਦਰਸ਼ਨ ਕਰਨ ਆਉਂਦੇ ਰਹਿਣਾ।
    waheguru ji ਸਭ ਦਾ ਭਲਾ ਕਰਨ ❤❤❤

    • @DetectiveSidhu007
      @DetectiveSidhu007 29 дней назад +1

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @gurdeepkaur672
    @gurdeepkaur672 22 часа назад

    ਇਸ ਦੇਸ਼ ਵਿੱਚ ਸਿੱਖਾਂ ਤੇ ਹਮੇਸ਼ਾਂ ਹੀ ਜ਼ੁਲਮ ਹੁੰਦਾ ਰਿਹਾ ਹੈ ਇਸੇ ਲਈ ਸਿੱਖ ਵੱਖਰੇ ਦੇਸ਼ ਦੀ ਮੰਗ ਕਰ ਰਹੇ ਹਨ ਅੱਜ ਦੇ ਲੀਡਰ ਤਾਂ ਮੁਗਲਾਂ ਦੇ ਨਾਲੋਂ ਵੀ ਵੱਧ ਜ਼ਾਲਿਮ ਹੋ ਚੁੱਕੇ ਹਨ

  • @pungerde-harf
    @pungerde-harf 25 дней назад +2

    ਵਾਹਿਗੁਰੂ ਜੀ

  • @jobanpreetkaurgill6763
    @jobanpreetkaurgill6763 Месяц назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏ਬਹੁਤ ਵਧੀਆ ਉਪਰਾਲਾ ਅਦਬ ਵੀਰ ਜੀ..

    • @DetectiveSidhu007
      @DetectiveSidhu007 Месяц назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @DetectiveSidhu007
      @DetectiveSidhu007 Месяц назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @bachitersingh5851
    @bachitersingh5851 Месяц назад +6

    ਧੰਨ ਧੰਨ ਸ਼੍ਰੀ ਕਲਗੀਧਰ ਪਾਤਸ਼ਾਹ ਜੀ

    • @DetectiveSidhu007
      @DetectiveSidhu007 Месяц назад

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @rajendersinghmaan1734
    @rajendersinghmaan1734 29 дней назад +2

    Waheguru ji 🙏🏽

  • @user-yf3mu2hy8f
    @user-yf3mu2hy8f 28 дней назад +2

    Waheguru waheguru waheguru ji 🙏🙏🙏🙏

  • @rajinderrohi3847
    @rajinderrohi3847 Месяц назад +29

    ਇਹ ਸੱਚੇ ਪਿਆਰ ਵਾਲੀ ਰੂਹ ਹੈ । ਸ਼ਤ ਸ਼ਤ ਪ੍ਰਣਾਮ।

  • @KhalsaMusic-qo1ez
    @KhalsaMusic-qo1ez Месяц назад +20

    ਅਪਣੀ Life ਦੇ ਅਣਮੁੱਲੇ ਲਮਹੇ ਸਾਝੇ ਕਰਂਨ ਲਈ very very thanks ❤ ਸਤਿਕਾਰ ਜੋਗ ਜੀ wait c be sabry nal aap ji di video da please 🙏 rovo n sanu v rona aa reha 😢 ਮੈਨੂੰ ਪਤਾ ਲਗ ਰਿਹਾ ਬੇ ਸ਼ੁਮਾਰ ਰਹਿਮਤਾਂ ਹਣ ਕਰਤਾ ਪੁਰਖ ਦਿਆਂ ਆਪ ਜੀ ਤੇ 🌹

    • @DetectiveSidhu007
      @DetectiveSidhu007 Месяц назад +3

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @sukhmeetdeol3908
    @sukhmeetdeol3908 11 дней назад +1

    Waheguru ji ❤️ 🙏

  • @SandeepKaur-hq1qj
    @SandeepKaur-hq1qj Месяц назад +2

    Waheguru ji ne meinu vi rasta dikhayea tuhade through mangal Dhillon ji vaang..mein vi simran ni kardi c te na hi gurbani jaap.. sirf katha sunan vich hi dhyaan rehnda c .. waheguru ji tuhada shukar hai 🙏🙏🙏

  • @LakhwinderKaur-eo1og
    @LakhwinderKaur-eo1og Месяц назад +7

    Wahe guru ji Wahe guru ji 👏👏👏👏👏❤️🙌🤲💐

  • @rajinderkularsomal6201
    @rajinderkularsomal6201 Месяц назад +9

    Sadi free will ch parmatma dakhal nhi dinde.......sirf Vaheguru simran nal hi asi sab jan sakde ha apne te parmatma bare ❤❤❤🙏🙏🙏💖💖💖

    • @DetectiveSidhu007
      @DetectiveSidhu007 29 дней назад +3

      Dhan Nirankar Dhan Nirankar 🙏 Waheguru waheguru waheguru waheguru ji 🙏

  • @Sohi5551
    @Sohi5551 5 дней назад

    ਵੀਰ ਜੀ ਸਾਡੇ ਵੀ ਬਣਦਾ ਏ ਫੁੱਲ ❤❤❤

  • @baljinderkaur6769
    @baljinderkaur6769 3 дня назад

    Waheguru jio

  • @ritugulati3509
    @ritugulati3509 Месяц назад +10

    Waheguru ji Uncle ji di kahaani sunke dil bahut Dukhya
    Babaji Uncle ji nu bahut bahut achi Sehat Baqshan and tuhanu vi veerji Bahut Bahut honsla 🙏🙏🙏🙏🙏🙏🙏

    • @DetectiveSidhu007
      @DetectiveSidhu007 Месяц назад

      Dhan Nirankar Dhan Nirankar Dhan Nirankar 🙏 Waheguru waheguru waheguru waheguru ji 🙏

    • @ritugulati3509
      @ritugulati3509 Месяц назад

      @@DetectiveSidhu007 🙏🙏🙏🙏🙏

  • @dr.sangeetpalkaur954
    @dr.sangeetpalkaur954 27 дней назад +4

    ਫੇਰ ਇਹ ਹਿੰਦੁਸਤਾਨੀ ਕਹਿੰਦੇ ਕਿ ਅਸੀਂ ਖਾਲਿਸਤਾਨ ਕਿਓ ਮੰਗਦੇ ਹਾਂ ।ਇਸ ਦੇਸ਼ ਲਈ ਸਿੱਖਾਂ ਨੇ ਐਨੀਆਂ ਕੁਰਬਾਨੀਆਂ ਦਿੱਤੀਆਂ ਫੇਰ ਵੀ ਇਹਨਾਂ ਨੇਕ ਸਿੱਖਾਂ ਤੇ ਜ਼ੁਲਮ ।😔😔

    • @DetectiveSidhu007
      @DetectiveSidhu007 27 дней назад +1

      Dhan Nirankar Dhan Nirankar 🙏 Waheguru waheguru waheguru waheguru waheguru waheguru ji 🙏

  • @JasbirK-hb6xs
    @JasbirK-hb6xs 15 дней назад +1

    Waheguru ji tuhada bahut sukhrana 🙏🏼🙏🏼

  • @GurjantSingh-wv4nx
    @GurjantSingh-wv4nx 28 дней назад +2

    ੴ💖ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ💖ਧੰਨ ਨਿਰੰਕਾਰ ਧੰਨ ਨਿਰੰਕਾਰ ਤੂੰ ਹੀ ਤੂੰ ਤੂੰ ਹੀ ਤੂੰ💖 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💖🙏

  • @GurmeetkaurKaur-pq1ey
    @GurmeetkaurKaur-pq1ey Месяц назад +27

    ਅੱਜ ਦੀ ਗੁਰਮੁਖ ਪਿਆਰੇ ਵੀਰ ਜੀ ਦੀ ਸੰਗਤ ਕਰਕੇ ਰੁਹ ਖੁਸ਼ ਹੋ ਗਈ

    • @DetectiveSidhu007
      @DetectiveSidhu007 27 дней назад

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @satwindersingh1121
    @satwindersingh1121 28 дней назад +4

    ਵਾਹਿਗੁਰੂ ਜੀ ਸੱਭਨਾ ਨੂੰ ਆਪਣੇ ਚਰਨਾ ਕਮਲਾ ਦਾ ਪਿਆਰ ਬਖਸ਼ਣ ਜੀ 🙏🙏

    • @DetectiveSidhu007
      @DetectiveSidhu007 27 дней назад

      ਧੰਨ ਨਿਰੰਕਾਰ ਧੰਨ ਨਿਰੰਕਾਰ 🙏

  • @sohispk434
    @sohispk434 29 дней назад +2

    Weheguru weheguru weheguruji weheguru weheguru ji sade te v mehar kro amrit vela bakhso

  • @Lovegraceblessingsbliss
    @Lovegraceblessingsbliss 26 дней назад +1

    ਵਾਹਿਗੁਰੂ ਜੀ 🙇‍♀️🙇‍♀️🙇‍♀️🙇‍♀️🙇‍♀️🙇‍♀️🙏🙏🙏🙏🙏🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️

  • @mohitabatra9233
    @mohitabatra9233 27 дней назад +3

    Dil bhar aaya mera guru ji maharaj k aseem kripa hai

    • @DetectiveSidhu007
      @DetectiveSidhu007 27 дней назад

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @SmilingAnteater-ck4io
    @SmilingAnteater-ck4io Месяц назад +24

    ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ 🙏

    • @DetectiveSidhu007
      @DetectiveSidhu007 Месяц назад

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @parnamsinghchahal6673
    @parnamsinghchahal6673 22 дня назад +1

    ਗੁਰ ਸੇਵਾ ਤੇ ਭਗਤ ਕਮਾਈ ।ਤਬ ਇਹ ਮਾਨਸ ਦੇਹੀ ਪਾਈ ।ਇਸ ਦੇਹੀ ਕਉ ਸਿਮਰਹਿ ਦੇਵ। ਸੋ ਦੇਹੀ ਭਜ ਹਰਿ ਕੀ ਸੇਵ।

  • @sarbjitkahlon9838
    @sarbjitkahlon9838 11 дней назад

    Waheguruji waheguruji

  • @sukhrajdhillonsingh
    @sukhrajdhillonsingh Месяц назад +3

    bhut khoob ji ,DHAN DHAN SRI GURU GRANTH SAHIB JI MAHARAAJ

  • @satwinderkaurchahal6663
    @satwinderkaurchahal6663 28 дней назад +3

    Waheguru ji❤❤❤

    • @DetectiveSidhu007
      @DetectiveSidhu007 27 дней назад

      ਵਾਹਿਗੁਰੂ ਵਾਹਿਗੁਰੂ ਜੀ 🙏

  • @ramanreetsandhu5669
    @ramanreetsandhu5669 24 дня назад +2

    maaf karna vaheguru ji, sabh da experience different hunda, daas nu akhaan khuliyaan naal jyada darshan hunde so apni apni journey, stage and kamayi te depend karda. So veham nahin karna, haumey taun bachna te vishwas rakhna.

  • @jaswinderpandher293
    @jaswinderpandher293 25 дней назад +1

    Waheguru ji🙏🏼

  • @HarpreetSingh-xu5db
    @HarpreetSingh-xu5db Месяц назад +7

    ਵਾਹਿਗੁਰੂ ਜੀ 🌹

    • @DetectiveSidhu007
      @DetectiveSidhu007 Месяц назад

      ਵਾਹਿਗੁਰੂ ਵਾਹਿਗੁਰੂ ਜੀ 🙏

  • @ramandeepsophiesingh5054
    @ramandeepsophiesingh5054 Месяц назад +5

    Sir mein Dhillon sir nu bahut suniya
    Jad oh chale gaye tan is tarah lagiya ke jiven koi apna bahut pyara chala Gaya but aj jiven oh vapis a gaye
    Bahut anand aya tuhanu sun ke
    Please hor episodes chahide ne
    Rab naal galan wale
    Aj bahut der baad asi vi emotional ho gaye tuhadi guru sahib naal conversation sun ke
    Respect sir
    From Paris 🙏🙏🙏🙏🙏

    • @DetectiveSidhu007
      @DetectiveSidhu007 Месяц назад +2

      Dhan Nirankar Dhan Nirankar 🙏 I can understand your feelings 🙏 Waheguru pita parmeshwar sade sub upar mehar banai rakhna ji 🙏 Waheguru waheguru waheguru ji 🙏

    • @KuldeepKaur-gb8my
      @KuldeepKaur-gb8my Месяц назад

      ​@@DetectiveSidhu007hlo

  • @user-um3tf4hs7f
    @user-um3tf4hs7f 29 дней назад +2

    Dhan dhan hogye waheguru ji 🎉🎉

  • @user-tf5ti8lj9q
    @user-tf5ti8lj9q Месяц назад +3

    Waheguru ji waheguru ji thank you Waheguru ji

    • @DetectiveSidhu007
      @DetectiveSidhu007 Месяц назад

      Waheguru waheguru waheguru waheguru waheguru waheguru ji 🙏

  • @swarnjeetkaur-pj6sv
    @swarnjeetkaur-pj6sv 29 дней назад +4

    ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ

    • @DetectiveSidhu007
      @DetectiveSidhu007 27 дней назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @devinderpaldhiman1313
    @devinderpaldhiman1313 27 дней назад +1

    ਸੱਤ ਸ਼੍ਰੀ ਆਕਾਲ ਜੀ,🙏
    ਬਹੁਤ ਕਮਾਲ ਦੀ ਵੀਡੀਓ ਹੈ ਜੀ
    ਬਹੁਤ ਸਾਰੇ ਭੁਲੇਖੇ ਅਤੇ ਗੁੰਝਲਾਂ ਦੂਰ ਹੋਈਆਂ ਹਨ ਅਤੇ ਨਵਚੇਤਨਾ ਜਾਗ੍ਰਿਤ ਹੋਈ ਹੈ ।
    ਸੰਗਤ ਵਿੱਚ ਜਾਗ੍ਰਿਤੀ ਆਂਦੀ ਹੈ ਅਤੇ ਚਾਓ ਪੈਦਾ ਹੁੰਦਾ ਹੈ।
    ਤੁਹਾਡੀ ਸੇਵਾ ਸਿਰ ਮੱਥੇ ਤੇ ।
    ਰੱਬ ਤੁਹਾਡਾ ਚਹੋਂ ਪਾਸਿਓਂ ਭਲਾ ਕਰੇ ।
    Detective ਸ਼੍ਰੀ ਸੁਖਮਿੰਦਰ ਸਿੰਘ ਜੀ ਅਤੇ ਸ਼੍ਰੀ ਅਦਬ ਮਾਨ ਜੀ ਤੁਹਾਡਾ ਬਹੁਤ ਬਹੁਤ ਧਨਵਾਦ 🙏

  • @manjitsingh-sp1vm
    @manjitsingh-sp1vm Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਬਖਸ਼ ਲਵੋ ਜੀ 🙏🏼🙏🏼🙏🏼🙏🏼🙏🏼🙏🏼

    • @DetectiveSidhu007
      @DetectiveSidhu007 29 дней назад

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @numerical821
    @numerical821 Месяц назад +5

    Baba ji sant maskeen ji kehnde ne apni ktha ch k jdo apa rab nu yaad krde hoye man vich koi v kmm krde ha ta karam hi dharam bn jnda bhav rab nu mila dinda....

    • @DetectiveSidhu007
      @DetectiveSidhu007 29 дней назад +1

      Dhan Nirankar Dhan Nirankar 🙏 Waheguru waheguru waheguru waheguru waheguru waheguru ji 🙏

  • @ranikaur1945
    @ranikaur1945 Месяц назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ 🙏ਮੇਰੇ ਨਾਲ ਵੀ ਇਹ ਕੁੱਝ ਹੋ ਰਿਹੀ ਜੀ।ਕਮਾਈ ਤੋ ਵੱਧ ਕੇ ਕਿਸੇ ਦੂਜੇ ਦੀ ਅਰਦਾਸ ਕਰਨ ਲੱਗੀ ।ਇੰਝ ਲੱਗਦਾ ਪਿਤਾ ਜੀ ਬਹੁਤ ਨਰਾਜ ਨੇ ।ਡੁੰਘੇ ਖੂਹ ਵਿੱਚ ਡਿੱਗ ਗਈ ਕੋ ਮੈਨੂ ਜੁੜਨ ਨਹੀ ਦੇ ਰਿਹਾ ਆਨੰਦ ਰਸ ਸਭ ਖਤਮ ਹੋ ਗਿਆ ।ਬੇਬਸ ਹਾਂ ।ਰੋਜ ਅਰਦਾਸ ਕਰਦੀ ਪਰ ਮਹਿਸੂਸ ਹੁੰਦਾ ਕਿ ਗੱਲ ਨੀ ਬਣ ਰਹੀ ਕੀ ਕਰਾਂ ਵਾਹਿਗੁਰੂ ਜੀ ਜਰੂਰ ਦੱਸਣਾ ਜੀ🙏🙏🙏🙏🙏

    • @GUR_PREET_077
      @GUR_PREET_077 Месяц назад +2

      ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਸੁਰੂ ਕਰੋ ਵਾਹਿਗੁਰੂ ਮੇਹਰ ਕਰਨ ਗੇ🙏

    • @DetectiveSidhu007
      @DetectiveSidhu007 Месяц назад +3

      ਵਾਹਿਗੁਰੂ ਪਿਤਾ ਪਰਮੇਸ਼ਰ ਮਿਹਰ ਕਰਨ 🙏 ਪਿਤਾ ਪਰਮੇਸ਼ਰ ਦੀ ਕਿਰਪਾ ਸਦਕਾ ਕੇਸੀ ਇਸ਼ਨਾਨ ਕਰਕੇ ਸੁਚਮਤਾ ਦੇ ਨਾਲ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਘਰ ਲੈ ਜਾਣਾਂ 🙏 ਗੁਰੂ ਸਾਹਿਬ ਦੇ ਸਾਹਮਣੇ ਆਪ ਅਰਦਾਸ ਕਰਨਾ 🙏 ਮਹਾਰਾਜ ਭੋਗ ਲਗਾਓ ਕਿਰਪਾ ਕਰੋ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ ਦਾਸ ਨੂੰ ਪਤਾ ਨਹੀਂ ਸੀ ਬਖਸ਼ ਦਿਓ ਥੋੜੇ ਦਿਨਾਂ ਵਿੱਚ ਮਹਾਰਾਜ ਬਰਕਤ ਪਾਉਣਗੇ ਚਿੰਤਾ ਨਾ ਕਰੋ 🙏 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਧੰਨ ਗੁਰੂ ਨਾਨਕ ਸਾਹਿਬ ਜੀ 🙏

    • @daljitkaur3789
      @daljitkaur3789 Месяц назад

      ਮੇਰੇ ਨਾਲ ਵੀ ਇੰਝ ਹੋਇਆ 😢😢

    • @RamandeepKaur-oy5rx
      @RamandeepKaur-oy5rx Месяц назад

      @@DetectiveSidhu007can I talk to you Uncle g, menu Darshan bhut var hoye , but mei proud ch aa k jid kiti c Baba g nal , mei Bani sundi a and mere andr chaldi c rehndi aa bt life bhut hard aa after the birth of my son. Today after listening you , a new era got opened in my mind. I am feeling afraid after listening the level of Guru Sahib but please let me know how I can contact you and discuss my situation. I have strong feeling tusi mere dmaag ch jo v ohda jwab de skde ho

    • @jasbirkaur7567
      @jasbirkaur7567 Месяц назад +2

      Guru. Sahib. Guru Granth. Sahib. Ji. De. Agge. Beth Ke. Simran. Kro. Te. Muafi. Mango. Waheguru. Jerker. Koi. Galt I. Hoi. A. Ta. Muaf. Kro. Sab. Kirpa. Hovegi

  • @ashokklair2629
    @ashokklair2629 9 дней назад +1

    1:04:01 ਰਾਮ & ਸੰਤ ਮਹਿ ਭੇਦੁ ਕਿਛੁ ਨਾਹੀ, ਏਕੁ ਜਨੁ, ਕਈ ਮਹਿ, ਲਾਖ ਕ੍ਰੋਰੀ।।‌ਗਉੜੀ,ਮ੫-੨੦੮)
    ਸੋ ਜਦੋ ਸੰਤ & ਰਾਮ ਕੋਈ ਫਰਕ ਨਹੀ, ਫਿਰ ਸੰਤੁ ਨੂੰ 100 ਜਨਮ ਲੈਣ ਦੀ ਲੋੜ ਨਹੀ ਜੀ,! 1:04:01

  • @MrAmanTheGreat
    @MrAmanTheGreat 28 дней назад +2

    Aanand aa gya poora episode sun ke. Mangal Dhillon Ji wala swal aaj share hi mere mann ch vi aya si te interview dekhde hoye vi, par usda answer vi apne aap hi mil gya tuhade kolon. Poora interview sunia bina skip kite hoye. Thanks a lot. Waiting for 2nd part of this interview ❤❤

    • @DetectiveSidhu007
      @DetectiveSidhu007 27 дней назад

      Dhan Nirankar Dhan Nirankar 🙏 Waheguru waheguru waheguru waheguru waheguru waheguru ji 🙏

    • @ramanbrar8672
      @ramanbrar8672 25 дней назад

      I was thinking samething, because I was listening veer Mangal Dhillon from a very long time. I watched all his videos on youtube. It was very painful when I heard about his death. Veer ji you are amazing, I hope waheguru bless us too. Thank you so much 🙏🙏🙏🙏

  • @jagjitkaur8546
    @jagjitkaur8546 Месяц назад +6

    Waheguru ji 1T vVValio First time tu c sahi Interview lai Gursikhi vaste
    Thankyou ji
    Asi Alfa channel te Vir ji nu sunia bahut changa luga te bahut kujh Sikhan nu milia🙏🙏🌹🌹

    • @DetectiveSidhu007
      @DetectiveSidhu007 Месяц назад +2

      Dhan Nirankar Dhan Nirankar 🙏 Waheguru waheguru waheguru waheguru waheguru ji 🙏

    • @jagjitkaur8546
      @jagjitkaur8546 Месяц назад

      @@DetectiveSidhu007 Thankyou Vir ji🙏🙏

  • @harmandeepsingh831
    @harmandeepsingh831 28 дней назад +3

    Waheguru Bahut vadia lagya dass veer nu sunke

    • @DetectiveSidhu007
      @DetectiveSidhu007 27 дней назад

      Dhan Nirankar Dhan Nirankar 🙏 Waheguru waheguru waheguru waheguru waheguru waheguru ji 🙏

  • @manpreetsohal5225
    @manpreetsohal5225 29 дней назад +2

    Guru sahib ji de darshan di daastaan sun k Mera v Dil krey aya k dubara guru sahib ji darshan den... mainu apne bachpan wich Guru sahib ji de 2 vaar darshan hoye c...pr duniyan dari de chkr ch ....hun dubara to sfr shuru krna pena mainu

    • @DetectiveSidhu007
      @DetectiveSidhu007 27 дней назад +1

      Dhan Nirankar Dhan Nirankar 🙏 Waheguru waheguru waheguru waheguru waheguru waheguru waheguru ji 🙏

  • @sukhdevkaur9697
    @sukhdevkaur9697 Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤🙏

  • @ajaibsingh3350
    @ajaibsingh3350 26 дней назад +1

    Waheguru ji dhan dhan dashmesh pita ji tuhadian bakshisha da patre gurmukh pyare di vaarta sun ke Bhai saheb de darshan karke man nu skoon prapat hoya aapda kotankot shukar hai data ji kidhre es nimaane te v kirpa kar deo ji satguru ji

  • @alamdeepsingh7581
    @alamdeepsingh7581 29 дней назад +2

    ਵਾਹਿਗੁਰੂ ਵਾਹਿਗੁਰੂ🙏 ਸ਼ੁਕਰ ਬਹੁਤ ਵਧੀਆ ਸਮਝਾਇਆ ਤੇ ਸਮਝ ਵੀ ਆਇਆ🙏

    • @DetectiveSidhu007
      @DetectiveSidhu007 27 дней назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @bachitersingh5851
    @bachitersingh5851 Месяц назад +21

    ,ਇਸ ਦੇਸ਼ ਨੇ ਬਹੁਤ ਜ਼ੁਲਮ ਕੀਤਾ ਸਿੱਖਾਂ ਤੇ ਰੱਬ ਨੇ ਜਲਦੀ ਨਤੀਜਾ ਦੇਣਾ ਇਸ ਦੇਸ਼ ਨੂੰ

    • @DetectiveSidhu007
      @DetectiveSidhu007 Месяц назад +1

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @xyz123s5
      @xyz123s5 28 дней назад +2

      Nateeja tan ona nu milu jinna ne sikhan da maarha kita desh nu tan ki nateeja milna

  • @gurtejsandhu7233
    @gurtejsandhu7233 5 дней назад

    ਵੀਡੀਓ ਲੲਈ ਧੰਨ ਵਾਦ ਵੀਰ ਜੀ ❤🎉❤

  • @surinderkour7146
    @surinderkour7146 16 дней назад

    ਵਾਹ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੂਰੁ ਵਾਹਿਗੂਰੁ ਵਾਹਿਗੁਰੂ ਵਾਹਿਗੁਰੂ ਵਾਹਿਗੂਰੁ ਵਾਹਿਗੂਰੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤

  • @user-tf5ti8lj9q
    @user-tf5ti8lj9q Месяц назад +4

    Thank you so much ji. Waheguru tuhde te mehar bnayi rakhn.

    • @DetectiveSidhu007
      @DetectiveSidhu007 Месяц назад +1

      Dhan Nirankar Dhan Nirankar 🙏 Waheguru waheguru waheguru waheguru ji 🙏

  • @shabads-spiritualgems2402
    @shabads-spiritualgems2402 Месяц назад +6

    Thank you 🙏waiting for second part of this video

    • @DetectiveSidhu007
      @DetectiveSidhu007 Месяц назад +1

      Dhan Nirankar Dhan Nirankar 🙏 Waheguru waheguru waheguru waheguru waheguru ji 🙏

    • @shabads-spiritualgems2402
      @shabads-spiritualgems2402 Месяц назад

      Waheguru ji Mehar Karo ji🙏I’m so behind😢

  • @charnodevi4613
    @charnodevi4613 28 дней назад +2

    Bht dukh wali gl h vir g permatma ang sang rhn.
    Vaaheguru vaaheguru g.

  • @sdashmesh
    @sdashmesh Месяц назад +3

    Watched ur all interviews including first talk in Mangal Dhilon show. Your experiences explained in detail will be helpfull for those who are in same troubles. Thanks for explaining in detail.

    • @DetectiveSidhu007
      @DetectiveSidhu007 Месяц назад +2

      Dhan Nirankar Dhan Nirankar Dhan Nirankar 🙏 Waheguru waheguru waheguru waheguru waheguru waheguru waheguru ji 🙏

  • @jattattitude6734
    @jattattitude6734 27 дней назад +6

    ਵਾਹਿਗੁਰੂ ਜੀ .... ਮਨ ਬਹੁਤ ਵੈਰਾਗ ਹੋਇਆ ਜਦੋਂ ਗੁਰੂ ਸਾਹਿਬ ਜੀ ਸੋਨੇ ਦੇ ਕੌਲੇ ਚ ਖੀਰ ਖਵਾ k gye🙏🙏🙏🙏🙏🙏 bhut ਦਿਆਲੂ bhut pyar krde guru sahib sanu .... Bs tusi pyar te lyao apne andr guru lyi oh ਵੇਖੋ ਕਿਵੇਂ ਆਪਣੀ ਬੁੱਕਲ ਚ le ਲੈਂਦੇ ਅਪਾ ਨੂੰ🙏🙏🙏🙏🙏🙏🙏🙏

    • @DetectiveSidhu007
      @DetectiveSidhu007 27 дней назад +1

      ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @xgillxgill9000
    @xgillxgill9000 7 дней назад

    ਸਾਡੀ ਅਪਣੀ ਆਤਮਾ ਦੀ ਬਹੁਤ ਰੌਸ਼ਨੀ ਹੁੰਦੀ ਆ.... ਗੁਰੂ ਸਾਹਿਬ ਦਾ ਤਾਂ ਬਹੁਤ ਪ੍ਰਕਾਸ਼ ਹੁੰਦਾ

  • @pP-nh5qk
    @pP-nh5qk 27 дней назад +1

    I never heard any spiritual interview where the person puts his point so clearly with clear and crisp perception…hats off to this man who endure so many tortures and triumphs his life like a true 👑 king….sir we need so many humans like you in our community ….kudos to ek tv also by introducing real gems to their viewers….you guys deserve big round of applause

    • @DetectiveSidhu007
      @DetectiveSidhu007 27 дней назад +1

      Dhan Nirankar Dhan Nirankar 🙏 Thanks so much for contacting & appreciate 💖🙏 Waheguru waheguru waheguru waheguru waheguru waheguru ji 🙏💖🙏

    • @DetectiveSidhu007
      @DetectiveSidhu007 27 дней назад +1

      Dhan Nirankar Dhan Nirankar 🙏❤️🙏 Thanks so much for contacting & appreciate 🙏 Waheguru waheguru waheguru waheguru waheguru ji 🙏

  • @shamshersidhu3829
    @shamshersidhu3829 Месяц назад +5

    Dhan tu gurusikha Dhan tere mata pita ji whaheguru ji

    • @DetectiveSidhu007
      @DetectiveSidhu007 29 дней назад +1

      Dhan Nirankar 🙏 Waheguru waheguru waheguru waheguru ji 🙏