Prem Singh Chandumajra Interview ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਤੋਂ ਪਹਿਲਾਂ ਸਿੱਧੇ ਸਵਾਲ

Поделиться
HTML-код
  • Опубликовано: 18 ноя 2024

Комментарии • 343

  • @JasveerSinghShow
    @JasveerSinghShow  4 месяца назад +44

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @Singh-vk8bk
      @Singh-vk8bk 4 месяца назад +12

      ਪੰਜਾਬ ਤੇ ਪੰਥ ਦਾ ਮਾਣ ਬਾਈ ਜਸਵੀਰ ਸਿੰਘ ਏਵੇਂ ਹੀ ਠੋਕ ਕੇ ਸਵਾਲ ਜਾਰੀ ਰੱਖੋ ਸੁਧਾਰ ਹੋਏਗਾ ਇਹ ਆਪਣੀ ਪਾਰਟੀ ਐ ਅਕਾਲੀ ਦਲ ਕਾਲੀਆਂ ਤੋਂ ਅਕਾਲੀ ਬਣ ਜਾਣਾ ਸਭਨੇ

    • @RajwinderRaji-ct4oh
      @RajwinderRaji-ct4oh 4 месяца назад

      11:57 12:00 😊 12:21 12:35 12:39 12:41

    • @RGill025
      @RGill025 4 месяца назад

      Brother kindly learn how to host first and then start your channel. You are talking over other person answers plus asking illogical and repetitive questions

    • @KirtisinghPunjabto
      @KirtisinghPunjabto 4 месяца назад +3

      ਵਾਹ ਬਾਈ ਪੱਤਰਕਾਰ ਨੇ ਪੂਰੀਆਂ ਰੌਣਕਾਂ ਲਾਈਆਂ ਕਾਲੀਆਂ ਨੂੰ ਸਾਹ ਚੜ੍ਹਾ ਦੇਂਦਾ ਐਹੋ ਜਹੇ ਠੋਕ ਕੇ ਕਰਦਾ ਸਵਾਲ ਜਿਊਂਦਾ ਰਹਿ

    • @KalaSangrain-oo6hv
      @KalaSangrain-oo6hv 4 месяца назад +1

      🙏🙏 ਸੱਤ ਸੀ੍ ਅਕਾਲ ਭਾਜੀ ਏਹ ਸੱਬ ਇੱਕੋ ਹੀ ਨੇ ਜਦੋ ਸੀ੍ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਟਾਇਮ ਕਿੱਥੇ ਸੀ ਇਹ ਵੱਡੇ ਪੰਥਕ ਭਾਦੀ ਤੁਹਾਡੀ ਪੰਤਰਕਾਰੀ ਬਹੁੱਤ ਵਦੀਆ ਮੈ ਇੱਕ ਆਮ ਬੰਦਾ ਹਾ ਤੁਹਾਡੇ ਨਾਲ ਇੱਕ ਇੰਟਰਵਿਓ ਕਰਨੀ ਚਾਹੁੰਦਾ ਹੈ ਮੇਰੇ ਕਮੈਟ ਤੇ ਗੌਰ ਕਰੋ 🙏 ਹੱਥ ਜੋੜ ਕੇ ਬੇਨਤੀ ਹੈ

  • @meradeshowepunjab3155
    @meradeshowepunjab3155 4 месяца назад +72

    ਚੰਦੂਮਾਜਰਾ ਓਦੋਂ ਬਰਗਾੜੀ ‘ਚ ਬੈਠੀ ਸੰਗਤ ਨੂੰ ISI ਦਾ ਕਹਿੰਦੇ ਸੀ ਹਰ ਗੁਨਾਹ ‘ਚ ਸ਼ਾਮਲ ਸੀ, ਜਸਵੀਰ ਸਿੰਘ ਜੀ ਬਹੁਤ ਸੋਹਣੇ ਸਵਾਲ

    • @EmmaJane-kv5si
      @EmmaJane-kv5si 4 месяца назад

      Right

    • @GulzarCheekewala
      @GulzarCheekewala 4 месяца назад

      ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।

  • @sarabjitSingh-vd2lz
    @sarabjitSingh-vd2lz 4 месяца назад +3

    ਬਹੁਤ ਵਧੀਆ ਵੀਡੀਓ ਜੀ। ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ। ਬਾਈ ਜਸਵੀਰ ਸਿੰਘ ਜੀ।

  • @sarabadhaliwal9606
    @sarabadhaliwal9606 4 месяца назад +2

    ਜਸਵੀਰ ਸਿੰਘ , ਵਾਹ ਉਏ ਸ਼ੇਰਾਂ ਮਜਾ ਆਉਦਾ ਆਪ ਜੀ ਦੀ ਪੱਤਰਕਾਰੀ ਦੇਖ ਕੇ । ਵਾਹਿਗੁਰੂ ਜੀ ਇਵੇ ਹੀ ਮੂੰਹ ਤੇ ਸੱਚੀ ਸੁਣਾਉਣ ਦੀ ਹਿੰਮਤ ਬਖਸ਼ਣ ਚੋਰਾਂ ਦੇ 👏👏👏

  • @loverofgames2129
    @loverofgames2129 4 месяца назад +12

    ਪੰਜਾਬ ਦੇ ਲੋਕ ਤਾਂ ਇਹ ਚਾਹੁੰਦੇ ਆ ਤੁਹਾਡੇ ਸਭ ਦੇ ਅਕਾਲ ਤਖਤ ਸਾਹਿਬ ਤੇ ਪਟਾ ਚੰਗੀ ਤਰ੍ਹਾਂ ਚੜਾਇਆ ਜਾਵੇ।

    • @GulzarCheekewala
      @GulzarCheekewala 4 месяца назад

      ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।

  • @amrindersingh1965
    @amrindersingh1965 4 месяца назад +3

    Very good Jasveer singh .
    ਇਹ ਦੋਗਲੇ ਆ ਦੋਵੇਂ ਧੜੇ।ਇਹ ਹੁਣ ਤਾਂ ਬੋਲੇ ਆ ਜਦੋਂ ਇਹਨਾ ਦਾ ਸਿਆਸੀ ਕੈਰੀਅਰ ਖਤਮ ਹੁੰਦਾ ਦਿਸ ਰਿਹਾ ਹੈ।

  • @JaswinderSingh-yj7ji
    @JaswinderSingh-yj7ji 4 месяца назад +16

    ਚੰਦੂ ਮਾਜਰਾ ਸਾਹਿਬ ਵਕਤ ਲੰਘ ਚੁੱਕਿਆ ਬਹੁਤ ਜਿਆਦੇ ਮਹਾਰਾਜ ਦੀਆਂ ਬੇਅਦਬੀਆਂ ਹੋ ਗਈਆਂ ਮਾਵਾਂ ਦੇ ਪੁੱਤ ਮਦਵਾ ਤੇ ਤੁਹਾਨੂੰ ਅੱਜ ਜਾਗ ਆਈ ਹੈ ਜਦੋਂ ਤੁਹਾਡੀ ਕੁਰਸੀ ਚਲੀ ਜਾ ਰਹੀ ਹੈ

    • @GulzarCheekewala
      @GulzarCheekewala 4 месяца назад

      ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।

  • @mehrjitindersinghbrar7557
    @mehrjitindersinghbrar7557 4 месяца назад +32

    ਚੰਦੂ ਤੇ ਗੰਗੂ ਵਿੱਚ ਬਹੁਤਾ ਫਰਕ ਨਹੀ ਹੈ

    • @GulzarCheekewala
      @GulzarCheekewala 4 месяца назад

      ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।

  • @Singh-vk8bk
    @Singh-vk8bk 4 месяца назад +51

    ਜੱਥੇਦਾਰ ਸਾਹਿਬ ਨੂੰ ਚਾਹੀਦੈ ਸਾਰੇ ਅਕਾਲੀਆਂ ਦੇ ਪਟਾ ਫੇਰਣ ਓਥੇ ਨਾਲੇ ਤਾਂ ਜਥੇਦਾਰ ਦੀ ਇੱਜਤ ਬਣੂ ਨਾਲੇ ਕਾਲੀਆਂ ਤੋਂ ਅਕਾਲੀ ਬਣ ਜਾਣਗੇ

    • @kanwaljitsingh3248
      @kanwaljitsingh3248 4 месяца назад +4

      😅😅

    • @ghanshamsharma7903
      @ghanshamsharma7903 4 месяца назад +5

      ਬਿਲਕੁਲ ਸਹੀ ਕਿਹਾ।ਅਕਾਲ ਤਖਤ ਸਾਹਿਬ ਸਰਵਉਚ ਹੈ ਜੀ🙏🙏🙏🙏

    • @mukhtarsingh3581
      @mukhtarsingh3581 4 месяца назад +5

      ਕਿਹੜਾ ਜਥੇਦਾਰ ਜੀ ਜੋ ਬਾਦਲ ਗੰਦ ਲਾਣੇ ਤੋਂ ਪੁੱਛੇ ਬਿਨਾਂ ਮੂੰਹ ਨਹੀਂ ਖੋਲਦਾ?

    • @SurinderKhehra-ix5ie
      @SurinderKhehra-ix5ie 4 месяца назад +1

      ਭਾਈ ਅੰਮ੍ਰਿਤ ਪਾਲ ਸਿੰਘ ਤੇ ਕਹਿੰਦੇ ਨੇ ਕਿ ਜੇ ਮੈਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਗਿਆ ਤੇ ਤਨਖਾਹ ਲਾਈ ਤਾਂ ਮੈਂ ਕੋਰੜਾ ਲੈਕੇ ਜਾਊਂਗਾ ਜੋ ਬਾਬਾ ਫੂਲਾ ਸਿੰਘ ਦੇ ਵੇਲ਼ੇ ਰਵਾਇਤ ਸੀ

    • @anmolsingh1416
      @anmolsingh1416 4 месяца назад +1

      Eh'a da kush nhi banna hun

  • @mandeepsandhu3436
    @mandeepsandhu3436 4 месяца назад +2

    ਬੁੜਿਓ ਤੁਸੀਂ ਬੇੜਾ ਗਰਕ ਕਰਤਾ ਪੰਜਾਬ ਦਾ। ਨੌਜਵਾਨਾਂ ਨੂੰ ਮੂਹਰੇ ਆਉਣ ਦਿਓ ਜੇ ਅਕਾਲੀ ਦਲ ਬਚਾਉਣਾ। ਤੁਹਾਡੇ ਦਿਮਾਗ਼ ਡੱਲ ਹੋ ਚੁੱਕੇ ਆ।

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 4 месяца назад +9

    ਪਿਤਾ ਜੀ ਨੂੰ ਮਾਫੀ ਦੇਣੀ ਇਕ ਵਧੀਆ ਫੈਸਲਾ ਸੀਂ ਇਹ ਬਿਆਨ ਚੰਦੂ ਮਾਜਰਾ ਹੁਣਾਂ ਹੀਂ ਦਿੱਤੇ ਸਨ ਹੁਣ ਜਾਉ ਪਿਤਾ ਕੋਲ ਇੱਥੇ ਕੀ ਭਾਲਦੇ ਜੋ।

    • @sukhjeetsinghsingh2394
      @sukhjeetsinghsingh2394 4 месяца назад +1

      😂right

    • @GulzarCheekewala
      @GulzarCheekewala 4 месяца назад

      ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।

  • @AjmerSingh-er1kl
    @AjmerSingh-er1kl 4 месяца назад +4

    ਹੁਣ ਅਮਿ੍ਪਾਲ ਚੰਗਾ ਲੱਗਣ ਗਿਆ ਇਹਨਾ ਨੂ ਲੋਕਾ ਨੂ ਕਿਤੇ ਪਤਾ ਨਹੀ

  • @GurnamSingh-r6i
    @GurnamSingh-r6i 4 месяца назад +2

    ਤੁਸੀਂ ਚੜ੍ਹਦੀ ਕਲਾ ਦੀ ਸੋਚ ਸਮਝ ਰਖਦੇ ਹੋ ਤੁਸੀਂ ਸਾਰੇ ਇਨੀਆਂ ਗਲਤੀਆਂ ਕੀਤੀਆਂ ਤੁਸੀਂ ਸਾਰੇ ਆਪ ਼਼਼਼਼਼਼ਹੋ ਤੁਹਾਨੂੰ ਆਪੋ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ ਲੋੜ ਹੈ ਤੁਸੀਂ ਲੋਕਾਂ ਨੇ ਹੀ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਹੋਇਆ ਹੈ ਅਕਲ ਕਰੋ

  • @amretkhmer2217
    @amretkhmer2217 4 месяца назад +23

    ਕਿੰਨੀ ਹਾਸੋਹੀਣੀ ਗੱਲ ਹੈ ਸਾਰੀ ਸਿੱਖ ਕੌਮ ਸੁਖਬੀਰ ਬਾਦਲ ਦੇ ਤਰਲੇ ਮਿੰਨਤਾਂ ਕਰਦੀ ਹੈ, ਇੱਕ ਵਾਰ ਮੁਆਫੀ ਮੰਗ ਲੈ ਸਿੱਖ ਕੌਮ ਸੁਖਬੀਰ ਨਾਲ ਹੈ, ਬੇਵਕੂਫੀ ਦੀ ਵੀ ਹੱਦ ਹੁੰਦੀ ਹੈ।

  • @RanjeetSingh-dx4fs
    @RanjeetSingh-dx4fs 4 месяца назад +25

    ਲੋਕਾ ਨੂੰ ਲੜਾਉਣ ਵਾਲੇ ਆਪਸ ਵਿੱਚ ਹੀ ਲੜ ਪਏ

  • @gurbaxsinghkassowal1300
    @gurbaxsinghkassowal1300 4 месяца назад +2

    Very good Patarkaar Sahib.Good Questions.

  • @phumansingh372
    @phumansingh372 4 месяца назад +11

    ਤੁਹਾਡੀ ਸਾਰਿਆਂ ਦੀ ਮੰਜੀ ਭਾਈ ਅੰਮ੍ਰਿਤਪਾਲ ਸਿੰਘ ਹੀ ਠੋਕੋ ਊਗਾ

    • @GulzarCheekewala
      @GulzarCheekewala 4 месяца назад

      ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।

  • @premjitbrar6454
    @premjitbrar6454 4 месяца назад +21

    ਇੰਨਾਂ ਨੂੰ ਭਾਰਤ ਦੇ ਕਨੂੰਨ ਨੇ ਤਾਂ ਸਜਾ ਨਹੀ ਦਿਤੀ।
    ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਦੇਣਗੇ।

  • @kulwinDDer
    @kulwinDDer 4 месяца назад +24

    ਤੁਸੀਂ ਹੁਣ ਰਿਟਾਇਰ ਹੋ ਜਾਉ ਬਾਦਲਾਂ ਸਮੇਤ

  • @kulwindersingh-dh1hq
    @kulwindersingh-dh1hq 4 месяца назад +37

    ਚੰਦੂ ਤੁਸੀਂ ਗੁਨਾਹ ਕਿਤੇ ਗਲਤੀਆਂ ਨਹੀ ਤੁਹਾਨੂੰ ਨਾਂ ਗੁਰੂ ਸਾਹਿਬ ਮਾਫ ਕਰਨ ਗੇ ਨਾਂ ਸਿੱਖ ਪੰਥ

    • @ParmjeetsinghMaan
      @ParmjeetsinghMaan 4 месяца назад +4

      ਪਾਪ।ਕੀਤੇ।ਨੇ।ਇੱਨਾ।ਨੂੰ।ਪੰਥ।ਵਿੱਚੇ।ਛੇਕੇਆ।ਜਾਵੇ।ਪੰਜ।ਸਾਲ।ਲਈ

    • @GurnamMehra-uy8nk
      @GurnamMehra-uy8nk 4 месяца назад +1

      Chandu, ਮਾਜਰਾ ਜੀ ਧਰਾ 1 ਜਾ 2ਬਣੋ ਹੁਣ ਨੀ ਲੋਕਾ ਨੇ ਵਿਸ਼ਵਾਸ ਕਰਨਾ ਹੁਣ ਤਾਂ ਨਵਾਂ
      । ਅਕਾਲੀ ਦਲ ਬਣਾਏਗਾ

    • @GulzarCheekewala
      @GulzarCheekewala 4 месяца назад

      ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।

  • @darshansingh_shersinghpura
    @darshansingh_shersinghpura 4 месяца назад +6

    ਜਦੋਂ ਬ੍ਰਹਮਪੁਰਾ, ਢੀਂਡਸਾ, ਜੰਗੀਰੋ, ਅਜਨਾਲਾ ਵਰਗਿਆਂ ਨੇ ਆਵਾਜ਼ ਉਠਾਈ ਓਦੋਂ ਇਹ ਸੁਖਬੀਰ ਨਾਲ ਖੜੇ ਰਹੇ।

    • @GulzarCheekewala
      @GulzarCheekewala 4 месяца назад

      ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।।

  • @balkourdhillon5402
    @balkourdhillon5402 4 месяца назад +10

    ਚੰਦੂ ਮਲ ਜੀ ਜਥੇਦਾਰ ਕਾਂਊਕੇ ਸਾਹਿਬ ਨੂੰ ਥਾਣੇ ਵਿੱਚ ਤਸੀਹੇ ਦਿਤੇਜਾ ਰਹੇ ਸੀ ਨੋਚ ਨੋਚ ਕੇ ਬਾਦਲਨੇ ਇਹ ਕਹਿ ਕੇ ਜਥੇਦਾਰ ਨੂੰਖਾਣਾ ਘਰੋਂ ਲਿਅਆਂਦਾ ਦਿਤਾ ਜਾਵੇ ਕਹਿ ਕੇ ਗਲ ਖਤਮ।ਉਹ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸੀ ਸਿਖ ਕੌਮ ਦੇ ਪੌਪ। ਲਾਹਨਤ ਆ ਸਾਰਿਆ ਤੇ ਲਖ ਲਾਹਨਤ।ਅਜ ਤਕ ਭਗੋੜਾ ਕਰਾਰ ਪੁਲੀਸ ਚ ਕਿੰਨੇ ਵਾਰ ਸਰਕਾਰ ਭੋਗ ਲਈ ਤੁਸੀਂਵਕੀ ਕੀ ਦਸੀੲਏ।

  • @SurinderKhehra-ix5ie
    @SurinderKhehra-ix5ie 4 месяца назад +6

    ਪੁਰਾਣੀਆਂ ਗਲਤੀਆਂ ਦੀ ਮਾਫ਼ੀ ਮੰਗਣੀ ਮਾੜੀ ਗੱਲ ਨਹੀਂ ਹੈ ਪਰ ਇਹ ਧਿਆਨ ਰਹੇ ਕਿ ਉਨ੍ਹਾਂ ਗਲਤੀਆਂ ਨੂੰ ਦੁਹਰਾਇਆ ਨਾ ਜਾਵੇ ਬਾਕੀ ਇਸ ਧੜੇ ਦੇ ਵਿੱਚੋਂ ਪ੍ਧਾਨ ਲਈ ਭਾਈ ਮਨਜੀਤ ਸਿੰਘ ਤੇ ਮਨਪ੍ਰੀਤ ਇਆਲੀ ਦੇ ਨਾਮ ਤੇ ਵਿਚਾਰ ਕਰਨੀ ਚਾਹੀਦੀ ਹੈ

  • @darshansingh_shersinghpura
    @darshansingh_shersinghpura 4 месяца назад +4

    ਇਹਨਾਂ ਵਿੱਚੋਂ ਕੋਈ ਨੀ ਦਿਸਦਾ ਜ਼ੋ ਅਕਾਲੀ ਦਲ ਦੀ ਅਗਵਾਈ ਕਰ ਸਕੇ ਕਾਰਨ ਸਾਰੇ ਹੀ ਚੋਰ,ਲਾਲਚੀ ਤੇ ਗੁਨਹਗਾਰ ਨੇ। ਜਦੋਂ ਘਰ ਦੇ ਨਾਂ ਘਾਟ ਦੇ ਰਹੇ ਓਦੋਂ ਅਕਾਲ ਤਖ਼ਤ ਸਾਹਿਬ ਯਾਦ ਆ ਗਿਆ। ਜਦੋਂ ਗਲਤੀ ਦਰ ਗਲਤੀ ਕਰੀ ਜਾਂਦੇ ਸੀ ਓਦੋਂ ਕਿਓਂ ਨੀ ਬੋਲੇ। ਸੁਖਬੀਰ ਤੋਂ ਵੱਧ ਇਹ ਦੋਸ਼ੀ ਨੇ। ਗੁਰਚਰਨ ਸਿੰਘ ਟੌਹੜਾ,ਭਾਈ ਰਣਜੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਵਰਗੇ ਜ਼ਲੀਲ ਕਰਕੇ ਘਰ ਤੋਰੇ ਓਦੋਂ ਚੁੱਪ ਕਿਓਂ ਰਹੇ। ਇਹਨਾਂ ਨੂੰ ਪੰਥ ਨਹੀਂ ਆਪਣਾ ਟੱਬਰ ਦਿਸਦਾ ਸੀ ਬੱਚੇ ਸੈੱਟ ਕਰਨੇ ਸੀ।

  • @bittuvirk1885
    @bittuvirk1885 4 месяца назад +2

    ਹੁਣ ਜਦੋ ਪੱਤਰਕਾਰ ਪੁੱਛ ਰਿਹਾ ਜੇ ਸਾਰਾ ਕੁਝ ਗਲਤ ਹੋ ਰਿਹਾ ਸੀ ਸਾਰੇ ਪਰਿਵਾਰ ਨੂੰ ਟਿਕਟਾਂ ਮਿਲ ਰਹੀਆਂ ਸੀ ਪਾਰਟੀ ਛੱਡ ਦਿੰਦਾ ਹੁਣ ਇਹਨੂੰ ਗੱਲ ਨਹੀ ਆ ਰਹੀ ਜਿਹਨਾ ਲੀਡਰਾਂ ਦੇ ਨਾਮ ਲੈ ਰਿਹਾ ਅੱਧੇ ਇਸ ਕਰਕੇ ਨਾਰਾਜ਼ ਸੀ ਕਿਉ ਕੇ ਉਹਨਾ ਨੂੰ ਟਿਕਟਾਂ ਨਹੀਂ ਮਿਲੀਆਂ ਹੋਰ ਪੰਜਾਬ ਪੰਥ ਦੀ ਕੋਈ ਪਰਵਾਹ ਨਹੀ ਇਹਨਾ ਨੂੰ

  • @GurmeetSingh-mf2fw
    @GurmeetSingh-mf2fw 4 месяца назад +9

    ਵੱਡੀ ਪੱਧਰ ਤੇ ਕੁਰਪਸ਼ਨ ਵੀ ਇਸ ਪਾਰਟੀ ਨੂੰ ਲੈ ਡੁੱਬੀ

  • @GursewakSingh-wf7dl
    @GursewakSingh-wf7dl 4 месяца назад +33

    ਪੰਜਾਬ ਵਾਸੀਓ ਇਹ ਜਿੰਨੇ ਮਰਜੀ ਧੜੇ ਬਣਾ ਲੈਣ ਇਹਨਾ ਤੋਂ ਬਚੋ ਇਹ ਸਾਰੇ ਹੀ ਬਰਾਬਰ ਦੇ ਗੁਨਾਹਗਾਰ ਹਨ

    • @loverofgames2129
      @loverofgames2129 4 месяца назад +2

      ਇਹ ਸਾਰੇ ਬਾਦਲ ਲਾਣੇ ਨਾਲ ਮਲਾਈ ਖਾਂਦੇ ਸੀ ਹੁਣ ਗੱਲਾਂ ਕਰਦੇ ਸਾਹ ਨੀ ਲੈਂਦੇ। ਰੋਲਾ ਪ੍ਰਧਾਨਗੀ ਦਾ ਤੇ ਪਰਿਵਾਰਾਂ ਦਾ। ਹਰ ਇੱਕ ਨੂੰ ਆਂ ਮੈਂ ਪ੍ਧਾਨ ਹੋਵਾਂ ਮੇਰੇ ਬੱਚੇ ਐਮ. ਐਲ.ਏ ਜਾਂ ਮੰਤਰੀ ਹੋਣ।

    • @anmolsingh1416
      @anmolsingh1416 4 месяца назад +1

      Sikh kom ehna nu pehchaan chuki waheguru mehr karn

    • @GulzarCheekewala
      @GulzarCheekewala 4 месяца назад +1

      🚨🚨 🚨🚨🚨🚨🚨🚨🚨
      ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਜ਼ਾਰਾਂ ਬੇਅਦਬੀਆਂ , ਹਜ਼ਾਰਾਂ ਸਿੱਖ ਨੋਜਵਾਨਾਂ ਨੂ ਨਸ਼ਿਆਂ ਚ ਗਲਤਾਨ ਕੀਤਾ , ਹਜ਼ਾਰਾਂ ਨੋਜਵਾਨਾਂ ਨੂ ਗੈਂਗਸਟਰਵਾਧ ਵਲ ਧਕਨ ਦੇ ਜ਼ਿੰਮੇਵਾਰ ਬਾਦਲ ਦਲ ਤੇ ਸਹਾਇਕਾਂ ਨੂੰ ਪੰਥ ਤੇ ਸੰਗਤ ਕਦੀ ਪ੍ਰਵਾਨ ਨਹੀਂ ਕਰੇਗਾ , ਸੋ ਖਾਲਸਾ ਜੀ ਸਵਾਧਾਨ ਰਹੋ 🚨 - ਧੰਨਵਾਦ

  • @darshansingh1710
    @darshansingh1710 4 месяца назад +3

    ਇਹਨਾਂ ਚੋਂ ਪੰਜ ਚਾਰ ਦਾ ਸੋਧਾ ਲਾਉਣਾ ਜਰੂਰੀ ਹੈ। ਜੇ ਇਹਨਾਂ ਨੂੰ ਲੋਕਾਂ ਨੇ ਮਾਫ ਕਰਤਾ ਇਹ ਅਗਲੇ 20-30 ਸਾਲ ਫੇਰ ਆਪਣੇ ਸਿਰ ਤੇ ਨੱਚਣਗੇ। ਵੈਸੇ ਇਹਨਾਂ ਦੀਆਂ ਦੋਨੇ ਜੁੰਡਲੀਆਂ ਛੇਤੀ ਹੀ ਪੱਕੀਆਂ ਭਗਵਾ ਧਾਰਕ ਹੋਣ ਵਾਲੀਆਂ ਨੇ।

  • @ShivrajSra
    @ShivrajSra 4 месяца назад +1

    ਨੁਕਸਾਨ ਪੰਜਾਬ ਦਾ ਹੋਣਾ ਇਨਾ ਦਾ ਕੋਈ ਨੁਕਸਾਨ ਨਹੀ ਹੋਣਾ

  • @gurlabhsingh8072
    @gurlabhsingh8072 4 месяца назад +4

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਕਿੱਥੇ ਮਰ ਗਿਆ ਸੀ ਬੋਲਿਆ ਨਹੀਂ ਚੰਦੂਮਾਜਰਾ ਜੀ

  • @darshansingh_shersinghpura
    @darshansingh_shersinghpura 4 месяца назад +4

    ਪੰਜਾਬੀ ਦੀ ਕਹਾਵਤ ਆ
    ਜਿਹੋ ਜੀ ਨੰਦੋ ਬਾਹਮਣੀ ਓਹੋ ਜਾ ਘੁੱਦੂ ਜੇਠ।
    ਸੁਖਬੀਰ ਨਾਲੋਂ ਵੱਧ ਦੋਸ਼ੀ ਇਹ ਨੇ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਰਹੇ। ਇਹਨਾਂ ਚੋਂ ਬਰਗਾੜੀ ਕਾਂਡ,ਸੈਣੀ,ਵੇਲੇ ਕਿਓਂ ਨਾ ਬੋਲੇ।ਜਦੋਂ ਜਨਤਾ ਨੇ ਬਾਂਹ ਪਾਤੀ ਫੇਰ ਪੰਥ ਯਾਦ ਆ ਗਿਆ। ਪੰਜਾਬੀ ਮੁੱਦਿਆਂ ਤੇ ਆਨੰਦਪੁਰ ਸਾਹਿਬ ਦੇ ਮਤੇ ਤੇ ਇਹਨਾਂ ਨੇ ਅੱਜ ਤੱਕ ਮੂੰਹ ਨੀ ਖੋਲਿਆ ਲਗਭੱਗ ਦੋ ਦਹਾਕੇ ਰਾਜ ਕਰਨ ਦੇ ਬਾਵਜੂਦ ਵੀ।

  • @darshanbath
    @darshanbath 4 месяца назад +9

    ਇਹ।ਵਿਕੇ।ਹੈ।ਏ।ਬੀ।ਜੇ।ਪੀ।।ਦੇ।ਨਾਲੇ।ਮਲੂਕਾ।ਕਹੂ।ਮੈ।ਅਕਾਲੀਦਲ

  • @makhansidhu1693
    @makhansidhu1693 4 месяца назад +6

    ਲੋਕਾ ਨੇ ਕੂਕਿਆ ਦੇ ਡੋਲ ਵਾਗ ਮਾਜਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਸੌਦਾ ਸਾਧ ,,,,

  • @jagsirsingh551
    @jagsirsingh551 4 месяца назад +11

    ਤੁਸੀਂ ਗਲਤੀ ਨਹੀਂ ਗੁਨਾਹ ਕੀਤਾ ਕੀਤਾ ਤੁਸੀਂ ਹੁਣ ਲੋਕਾਂ ਦੀ ਨਜ਼ਰਾਂ ਵਿਚੋਂ ਡਿੱਗ ਚੁੱਕੇ ਹੋ ਚੰਦੂਮਾਜਰਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਂਣ ਤੇ ਕੀ ਸਟੈਂਡ ਲਿਆ ਬੇਅਦਬੀ ਕਰਨ ਵਾਲਿਆਂ ਦਾ ਤੁਸੀਂ ਸਾਥ ਦਿੱਤਾ

  • @phumansingh372
    @phumansingh372 4 месяца назад +7

    ਤੁਸੀਂ ਜੋ ਮਰਜੀ ਕਰ ਦਿਓ ਤੁਹਾਡਾ ਅਕਾਲੀ ਦਲ ਉੱਪਰ ਨਹੀਂ ਆਉਣਾ ਬਾਦਲ ਕਲਦਰ ਇਸ ਦਾ ਬੀੜਾ ਕਰਕੇ

  • @gurlabhsingh8072
    @gurlabhsingh8072 4 месяца назад +2

    ਸੰਗਤਾਂ ਇਹਨਾਂ ਤੇ ਵਿਸਵਾਸ਼ ਨਹੀ ਕਰਦੀ ਕਿਉਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਕਿੱਥੇ ਮਰ ਗਏ ਸੀ ਬੋਲੇ ਨਹੀ ਅਕਾਲੀ ਦਲ ਵਾਲੇ ਕੁਰਸੀ ਲਈ ਤਰਲੋਮੱਛੀ ਹੋ ਰਹੇ ਹਨ

  • @GurvinderSingh75
    @GurvinderSingh75 4 месяца назад +19

    ਇਹ ਸਾਰੇ ਗੱਦਾਰ ਨੇ ਸਿੱਖਾਂ ਨੇ ਹੁਣ ਇਹਨਾ ਦਾ ਸਾਥ ਨਹੀਂ ਦੇਣਾ।।ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਹੀ ਸਾਥ ਦੇਵਾਂਗੇ।।

  • @BaljeetSingh-fr3by
    @BaljeetSingh-fr3by 4 месяца назад +1

    🙏🙏

  • @rbrar3859
    @rbrar3859 4 месяца назад +15

    ਬਾਦਲ ਵਾਲਿਆਂ ਤੋਂ ਬਿਨਾਂ ਅਕਾਲੀਦਲ ਬਣਾਓ।
    ਪੰਥ ਤੇ ਗੁਰੂ ਘਰ ਬਚਾਓ

  • @AjmerSingh-er1kl
    @AjmerSingh-er1kl 4 месяца назад +1

    ਇਹਨਾ ਦੀ ਹਿੰਮਤ ਕਿਥੇ ਸੀ ਬੋਲਣ ਦੀ

  • @phumansingh372
    @phumansingh372 4 месяца назад +4

    ਨਹੀਂ ਸਾਦਾ ਸੁਖਬੀਰ ਬਾਦਲ ਨੂੰ ਸਿਰਫ ਪ੍ਰਧਾਨਗੀ ਕਹੀ ਜਾਓ ਵੋਟਾਂ ਦੀ ਕੋਈ ਲੋੜ ਨਹੀਂ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ

  • @kamaljitsingh8901
    @kamaljitsingh8901 4 месяца назад +6

    ਦੋ ਟਿਕਟਾਂ ਇਕੋ ਪਰਿਵਾਰ ਵਿਚ ਦੇਣ ਨਾਲ ਅਕਾਲੀ ਦਲ ਤਕੜਾ ਹੋਊ

  • @AjmerSingh-er1kl
    @AjmerSingh-er1kl 4 месяца назад +1

    ਸੋਡੇ ਧਾਰਿਮਕ ਦਾ ਕਾਨੂ ਪਤਾ ਕਿਸੇ ਨੂ

  • @sonymaan331
    @sonymaan331 4 месяца назад +2

    ਅਕਾਲੀ ਦਲ ਵਿੱਚ ਰਹਿ ਕੇ ਬਾਦਲਾਂ ਦੀ ਪ੍ਰਧਾਨਗੀ ਥੱਲੇ ਅਹੁਦੇਦਾਰੀਆਂ ਮਨਿਸਟਰੀਆਂ ਮੌਜ ਮਸਤੀਆਂ ਮਾਣ ਕੇ ਤੇ ਹੁਣ ਇਹਨਾਂ ਦੀ ਪੂਛ ਨੂੰ ਅੱਗ ਲੱਗੀ ਹੈ ਕਿ ਅਕਾਲੀ ਦਲ ਨੂੰ ਖੇਰੋ ਖੇਰੋ ਕਰਨਾ ਸ਼ਾਬਾਸ਼ੀ ਹੁਣ ਰਹਿੰਦੀ ਉਮਰ ਚ ਇਹ ਕੰਮ ਵੀ ਕਰ ਦਿਓ ਕਰ ਦਿਓ ਬਰਬਾਦ ਅਕਾਲੀ ਦਲ ਨੂੰ

  • @AjmerSingh-er1kl
    @AjmerSingh-er1kl 4 месяца назад +1

    ਦੇਖਲੋ ਕਿਡੇ ਬੇਸਰਮ ਆ ਕਦੀ ਉਸ ਗੱਲ ਤੇ ਨੀ ਆਉਦੇ

  • @bhullarps4637
    @bhullarps4637 4 месяца назад +1

    profession of reporting jasveer ji❤

  • @jugrajgill7006
    @jugrajgill7006 4 месяца назад +2

    ਬਾਈ ਜੀ ਕੋਈ ਗੱਲ ਪੂਰੀ ਨਹੀਂ ਹੁੰਦੀ ਵਿਚੋਂ ਕੱਟ ਦਿੰਦਾ

  • @loverofgames2129
    @loverofgames2129 4 месяца назад +4

    ਇਨ੍ਹਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਨੇ ਇਨ੍ਹਾਂ ਤੇ ਧਾਰਾ 302 ਲੱਗਣੀ ਚਾਹੀਦੀ ਆ। ਇਹ ਮੁਆਫ਼ੀ ਦੇ ਲਾਇਕ ਨਹੀਂ। ਮੁਆਫ਼ੀ ਗਲਤੀ ਦੀ ਹੁੰਦੀ ਆ ਤੁਸੀਂ ਤਾਂ ਗੁਨਾਹ ਕੀਤਾ ਆ।

  • @jagrajsandhu8421
    @jagrajsandhu8421 4 месяца назад +1

    ਇਹ ਬਹੁਤ ਨਲਾਇਕ ਲੀਡਰਸ਼ਿਪ ਦਾ ਚੱਪੂ ਟੱਟੂ ਬਣਿਆਂ ਫਿਰਦਾ ਹੈ,

  • @Singh-ik1qc
    @Singh-ik1qc 4 месяца назад +1

    Himmat a Bolan di reporter Saab ,,,gud job👍👑

  • @KulwinderSingh-lj6nj
    @KulwinderSingh-lj6nj 4 месяца назад

    Chandumajra sahib, fight strongly for the implementation of Jhunda commetty report.Also take meetings within your constituency (Anandpur sahib)on the issue of Implementation of Jhunda commetty report

  • @GulzarCheekewala
    @GulzarCheekewala 4 месяца назад

    🚨🚨 🚨🚨🚨🚨🚨🚨🚨
    ਬਾਗੀ ਧੜਾ ਤੇ ਬਾਦਲ ਦਲ ਦੋਵੇ ਆਪਸ ਵਿੱਚ ਰਲੇ ਮਿਲੇ ਹੋਏ ਹਨ ਜੇ ਬਾਗੀ ਧੜਾ ਸੱਚਾ ਹੁੰਦਾ ਤਾਂ ਅਕਾਲ ਤਖ਼ਤ ਤੇ ਸਿੱਧੇ ਅਸਤੀਫੇਆ ਦਾ ਢੇਰ ਲਾ ਦਿੰਦੇ ਪਰ ਨਹੀਂ ਇਹ ਨਾਟਕ ਪ੍ਰਪੰਚ ਬਾਦਲ ਦਲ ਦੀ ਡੁੱਬਦੀ ਬੇੜੀ ਨੂ ਬਚਾਉਣ ਲੀ ਰਚਿਆ ਗਿਆ ਹੈ ਬਾਗੀ ਧੜੇ ਤੇ ਬਾਦਲ ਦਲ ਆਪਸ ਵਿੱਚ ਇਕਮਿਕ ਹਨ 2027 ਦੀਆਂ ਚੋਣਾ ਵਿੱਚ ਅਮ੍ਰਿਤਪਾਲ ਦੀ ਐਂਟਰੀ ਅਤੇ ਪੰਥਕ ਸਿਆਸਤ ਦੇ ਉਭਾਰ ਨੂ ਬਾਦਲ ਦਲ ਦੁਬਾਰਾ ਕੈਪਚਰ ਕਰਨ ਵਾਸਤੇ ਇਹ ਨਾਟਕ ਰਚਿਆ ਗਿਆ ।। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਜ਼ਾਰਾਂ ਬੇਅਦਬੀਆਂ , ਹਜ਼ਾਰਾਂ ਸਿੱਖ ਨੋਜਵਾਨਾਂ ਨੂ ਨਸ਼ਿਆਂ ਚ ਗਲਤਾਨ ਕੀਤਾ , ਹਜ਼ਾਰਾਂ ਨੋਜਵਾਨਾਂ ਨੂ ਗੈਂਗਸਟਰਵਾਧ ਵਲ ਧਕਨ ਦੇ ਜ਼ਿੰਮੇਵਾਰ ਬਾਦਲ ਦਲ ਤੇ ਸਹਾਇਕਾਂ ਨੂੰ ਪੰਥ ਤੇ ਸੰਗਤ ਕਦੀ ਪ੍ਰਵਾਨ ਨਹੀਂ ਕਰੇਗਾ , ਸੋ ਖਾਲਸਾ ਜੀ ਸਵਾਧਾਨ ਰਹੋ 🚨 - ਧੰਨਵਾਦ

  • @darshansingh1710
    @darshansingh1710 4 месяца назад +2

    ਜਿਹੜੀਆਂ ਗਲਤੀਆਂ ਦਾ ਜਨਤਾ ਨੂੰ ਪਤਾ ਲੱਗ ਗਿਆ। ਇਹ ਉਸ ਦੀ ਮਾਫੀ ਮੰਗਣ ਲੱਗੇ ਆ ।ਜਿਹੜੀਆਂ ਗਲਤੀਆਂ ਦਾ ਪਤਾ ਨਹੀਂ ਲੱਗਿਆ ਉਹ ਕਦੇ ਫਿਰ ਫਸ ਗਏ ਫਿਰ ਮੰਗ ਲੈਣਗੇ।

  • @kulwinDDer
    @kulwinDDer 4 месяца назад +6

    ਤੁਹਾਡੇ ਪਰਿਵਾਰ ਸਾਲੇ ਲੱਗਦੇ ਸ਼੍ਰੋਮਣੀ ਕਮੇਟੀ ਦੇ ਇੱਜ਼ਤ ਨਾਲ਼ ਸ਼੍ਰੋਮਣੀ ਕਮੇਟੀ ਛੱਡ ਦੋ ਨਹੀਂ ਤਾਂ ਸਿੱਖਾਂ ਨੇ ਜੁੱਤੀਆਂ ਬਹੁਤ ਫੇਰਨੀਆਂ

  • @jasbirsinghverka8291
    @jasbirsinghverka8291 4 месяца назад

    ਸੁੱਖਾ ਤਾਂ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਕਹਿਦਾ।

  • @kulwinDDer
    @kulwinDDer 4 месяца назад +1

    ਸਾਡਾ ਅਗਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @manijoshi7664
    @manijoshi7664 4 месяца назад

    Ghaint patrkar jasvir ..bhut vdia g..ehna nu kaho saneas le lo hun

  • @jagrajsandhu8421
    @jagrajsandhu8421 4 месяца назад +1

    ਇਹ ਸਾਰੇ ਝੂਠਾਂ ਦੇ ਪੁਲੰਦੇ ਹਨ, ਜਿਨ੍ਹਾਂ ਨੂੰ ਖੋਲ੍ਹਣ ਤੇ ਬਦਬੂ ਆਉਂਦੀ ਹੈ,

  • @AjmerSingh-er1kl
    @AjmerSingh-er1kl 4 месяца назад

    ਅਗਲਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਵੇਗਾ

  • @gurchransingh5674
    @gurchransingh5674 4 месяца назад +4

    ਇਹ ਬੰਦੇ ਸਾਰੇ ਬਾਦਲਾ ਨਾਲੋ ਕਿਤੇ ਵੱਧ ਜਿੰਮੇਵਾਰ ਹਨ ਪੰਜਾਬ ਵਿੱਚ ਚਿੱਟਾ ਨਸਾ ਬੇਅਦਬੀਆ ਲਈ ਅਤੇ ਜੋ ਕੌਮੀ ਨੁਕਸਾਨ ਹੋਇਆ ਪਰ ਵਿਕਾਸ ਬਹੁਤ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਵਿੱਚ

    • @sunnybenipal2
      @sunnybenipal2 4 месяца назад

      ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਕੀਤੀ ਫਿਰ ਬਾਦਲ ਨੇ ਗ੍ਰੰਥ ਪਾੜ੍ਹਿਆ ਸੁਖਬੀਰ ਬਾਦਲ ਨੇ ਗਲੀਆਂ ਨਾਲੀਆਂ ਵਿੱਚ ਰੋਲਿਆ।
      ਬਰਗਾੜੀ ਰੋਸ ਵਿੱਚ ਬੈਠੀ ਸਿੱਖ ਸੰਗਤ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਗੋਲੀਆਂ ਚਲਾਈਆਂ।
      ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਦੇ ਨੋਜਵਾਨਾਂ ਦੀਆਂ ਬਾਹਾਂ ਵਿੱਚ ਚਿੱਟੇ ਦੇ ਟੀਕੇ ਲਾਏ।
      2007 ਤੋਂ 2017 ਵਿੱਚ ਬਾਦਲ ਦਲ ਦੀ ਸਰਕਾਰ ਵੇਲ਼ੇ ਚੰਦੂਮਾਜਰਾ.ਢੀਂਡਸੇ. ਤੇ ਹੋਰ ਲੀਡਰਸ਼ਿਪ ਓਸ ਸਮੇਂ ਨਾਬਾਲਗ ਤੇ ਮਾਸੂਮ ਬੱਚੇ ਸੀ।😂
      M.L.A - M.P ਮੰਤਰੀ.ਸੰਤਰੀ.ਰਾਜ ਸਭਾਂ.ਲਾਲ ਬੱਤੀਆਂ ਵਾਲੀਆਂ ਕਾਰਾਂ ਕੀ ਚੀਜ਼ ਹੁੰਦੀ ਹੈ
      ਇਹਨਾ ਵਿਚਾਰਿਆ ਨੂੰ ਕੀ ਪਤਾ।

  • @makhansidhu1693
    @makhansidhu1693 4 месяца назад +2

    ਗਲਤੀਆਂ ਕੀਤੀਆ ਕਿਉ ਚੰਦੂ ਜੀ

  • @AjmerSingh-er1kl
    @AjmerSingh-er1kl 4 месяца назад +1

    ਸੋਨੂ ਵੀ ਚਿੰਤਾ ਆਪਣੇ ਰਾਜ ਦੀ ਸੋਨੂ ਵੀ ਚਿੰਤਾ ਆਪਣੇ ਰਾਜ ਦੀ

  • @SushilaDevi-rb6zd
    @SushilaDevi-rb6zd 4 месяца назад +1

    Sahi gal h hindu sikh bhaichara hi punjb nu agey wada sakda h

  • @harvinderkamra9126
    @harvinderkamra9126 4 месяца назад +1

    Great work 🎉🎉🎉🎉🎉🎉🎉

  • @gurdipkooner1249
    @gurdipkooner1249 4 месяца назад

    ਇਕਲਾ ਪ੍ਰਧਾਨ ਨਹੀਂ ਸਾਰੇ ਬਾਹਰ ਜਾਵੋ

  • @SukhwinderSingh-qv3vm
    @SukhwinderSingh-qv3vm 4 месяца назад

    ਵਾਹਿਗੁਰੂ ਜੀ

  • @SandeepDhillon-i8x
    @SandeepDhillon-i8x 4 месяца назад

    ਚੰਦੂ ਤੁਸੀਂ ਗੁਨਾਂਹ ਕੀਤੇ ਆ ਗਲਤੀਆਂ ਨਹੀਂ ਏਹਨਾ ਗੁਨਾਹਾਂ ਨੂੰ ਵਾਹਿਗੁਰੂ ਜੀ ਕਦੇ ਮਾਫ਼ ਨਹੀਂ ਕਰਨਗੇ

  • @AjmerSingh-er1kl
    @AjmerSingh-er1kl 4 месяца назад +2

    ਇਆਲੀ ਬੋਲੀਆ ਇਕਲਾ ਕੋਈ ਹੋਰ ਨੀ ਬੋਲਿਆ

  • @HartejSangha-sl3no
    @HartejSangha-sl3no 4 месяца назад

    ਐਮ ਪੀ ਜਿੱਤ ਜਾਂਦਾ ਤਾਂ ਸਭ ਠੀਕ ਸੀ ਹਾਰਕੇ ਦੂਸ਼ਣ ਬਾਜ਼ੀ ਸੁਰੂ

  • @JagdeepSidhu-iv3ne
    @JagdeepSidhu-iv3ne 4 месяца назад +2

    ਤੁਸੀਂ ਆਪਣੇ ਮੁੰਡੇ ਵਾਸਤੇ ਟਿਕਟ ਕਿਉਂ ਲਈ ਕਿਸੇ ਆਮ ਘਰ ਦੇ ਮੁੰਡੇ ਵਾਸਤੇ ਟਿਕਟ ਕਿਉਂ ਨੀੰ ਮੰਗੀ ਇਹ ਹੀਂ ਗੱਲ ਪਾਰਟੀ ਲਈ ਘਾਤਕ ਸਿੱਧ ਹੋਈ

  • @mohanaujlainfotainmentlive7422
    @mohanaujlainfotainmentlive7422 4 месяца назад +1

    ਭਾਈ ਮਨਜੀਤ ਸਿੰਘ ਤੇ ਚੜਤ ਪ੍ਰਤਾਪ ਸਿੰਘ ਉਹਨਾਂ ਦੇ ਅਸਤੀਫੇ ਦਾ ਕਾਰਨ ਭਾਈ ਅਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਅਸਤੀਫਾ ਸੀ !!
    ਉਥੇ ਬਾਦਲ ਸਾਹਿਬ ਨੂੰ ਨੇਕ ਸਲਾਹ ਹਰਚਰਨ ਬੈਂਸ ਤੇ ਘੌਨ ਮੌਨ ਸਲਾਹਕਾਰ ਨੇ ਕਿਹਾ ਕਿ ਅਕਾਲੀ ਰੈਡੀਕਲ ਤੱਤਾਂ ਦੀ ਹਮਾਇਤ ਨਾ ਕਰੇ।

  • @deepgill43
    @deepgill43 4 месяца назад

    ਜੇ ਇਹਨਾਂ ਨੂੰ ਸ਼ਰਮ ਹੋਵੇ ਤਾਂ ਨੌਜਵਾਨਾਂ ਨੂੰ ਅੱਗੇ ਆਉਣ ਦੇਣ, ਪਰ ਇਹ ਕੁਰਸੀ ਨੀ ਛੱਡ ਸਕਦੇ 😔😔

  • @SukhdeepSingh-bj2xo
    @SukhdeepSingh-bj2xo 4 месяца назад +2

    ਤੁਸੀਂ ਦੁਵਾਰੇ ਸਰਪੰਚੀ ਤੋ ਸੁਰੂ ਕਰਕੇ ਦੇਖੋ ਲੌਕ ਦੇਖ ਚੁੱਕੇ ਤੁਹਾਨੂੰ ਸਾਰਿਆ ਨੂੰ ਹੁਣ ਭੁੱਲ ਜਾਓ ਮੇਰੀ ਸਲਾਹ ਠੀਕ ਆ ਗਲਤ ਨਾ ਮਾਨਿਓ ਤੁਹਾਡਾ ਫ਼ਾਇਦਾ ਆ

  • @sarwansingh8653
    @sarwansingh8653 4 месяца назад +2

    Panchparthani comand hon chahidi

  • @surjeetsingh596
    @surjeetsingh596 4 месяца назад +2

    Good

  • @SukhmanderDhillon-v6f
    @SukhmanderDhillon-v6f 4 месяца назад

    ਬਾਦਲਾਂ ਤੋਂ ਬਿਨ੍ਹਾਂ ਅਕਾਲੀ ਦਲ ਚਲਣਾ ਵੀ ਨਹੀਂ ਇਹ ਭੁੱਲ ਜੋਂ ਬਾਦਲਾਂ ਤੋਂ ਬਿਨ੍ਹਾਂ ਕੋਈ ਵੀ ਸਹੂਲਤ ਮਿਲ ਜੂ ਪੰਜਾਬ ਨੂੰ ਅੱਗੇ ਪਹਿਲਾ ਵੀ ਇਹੀ ਕਹਿੰਦੇ ਸੀ ਕਿ ਪੰਜਾਬ ਵਿੱਚ ਬਦਲਾਅ ਲੈ ਕੇ ਆਉਣਾ ਹੈ ਹੁਣ ਭਗਵੰਤ ਮਾਨ ਵੱਲ ਦੇਖ ਹੀ ਰਹੇ ਹੋ ਕਿੰਨਾ ਕਿ ਬਦਲਾਅ ਹੋ ਗਿਆ ਇਸ ਲਈ ਬੇਨਤੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸਹਿਜੋਗ ਦਿਓ

  • @judgerandhawa1361
    @judgerandhawa1361 4 месяца назад +1

    ਇੱਕ ਗੱਲ ਕੋਈ ਨਹੀਂ ਕਰ ਰਿਹਾ ਕੇ ਚੱਬੇ ਦਾ ਸਰਬੱਤ ਖਾਲਸਾ ਟਾਈਮ ਭਾਈ ਜਗਤਾਰ ਸਿੰਘ hwara ਹਵਾਰਾ ਨੂੰ ਐਤਵਾਦੀ ਕਿਹਾ ਸੀ

  • @ashjkf
    @ashjkf 4 месяца назад +2

    ਯਾਰ ਜਿਹੜੇ ਲੀਡਰ 30-35 ਸਾਲ ਇਕ ਪਾਰਟੀ ਚ ਰਹਿ ਕੇ mla ਬਣ ਕੇ ਖਾਂਦੇ ਨੇ ਤੇ ਫੇਰ ਦਲ ਬਦਲ ਓਸੇ ਪਾਰਟੀ ਦੀਆਂ ਕਾਲੀ਼ਆਂ ਕਰਤੂਤਾਂ ਦਸਦੇ ਨੇ ਇਸਦਾ ਮਤਲਬ ਇਹ ਸਭ ਦੋਸ਼ੀ ਓਦੋ ਕਿਊ ਨੀ ਬੋਲਦੇ ਜਦੋ ਕੋਈ ਪਾਰਟੀ ਗਲਤ ਕੱਮ ਕਰਦੀ ਆ .ਮਤਲਬ ਇਹ ਵੀ ਲੋਕਾਂ ਨਾਲ ਧੋਖਾ ਕਰ ਕੇ ਸੱਚੇ ਬਣਨ ਦੀ ਕੋਸ਼ਿਸ਼ ਕਰਦੇ ਨੇ

  • @DalipSingh-l6u
    @DalipSingh-l6u 4 месяца назад

    ਸੁਖਬੀਰ। ਨੂ। ਇਸ। ਪ੍ਰਧਾਨ। ਦੀ। ਸੀਟ। ਨੂ। ਛਡਣਾ। ਚਾਹਿਆ। ਤਾ। ਹੀ। ਜਥੇਦਾਰ। ਅਕਾਲ। ਤਖਤ। ਸਹੀ। ਫੈਸਲੇ। ਤੇ। ਕੋਮ। ਦੀ। ਸਚਾਈ। ਨਾਲ। ਅਗਵਾਈ। ਕਰ। ਸਕਦਾ। ਨਹੀ। ਤਾ। ਸਿਖ। ਕੋਮ। ਦਿਨ। ਦੀਨ। ਖਤਮ। ਹੋ। ਜਾ ੲੈ। ਗਈ। ਇਕ। ਆਦਮੀ। ਕਾਰਨ।

  • @daljeetkaur6729
    @daljeetkaur6729 4 месяца назад

    Good uncle g👍👍

  • @ShivrajSra
    @ShivrajSra 4 месяца назад

    ਨੁਕਸਾਨ ਪੰਜਾਬ ਦਾ ਹੋਣਾ ਇਨਾ ਦਾ ਕੁੱਝ

  • @BalwinderKaur-qu9ls
    @BalwinderKaur-qu9ls 4 месяца назад +1

    If we want to establish Akali dal again ban on SOI change president do voting on president in Panjab

  • @amandeepthind7616
    @amandeepthind7616 4 месяца назад +1

    It’s time Sukhbir Singh Badal should resign and allow capable leader to take over

  • @jasbirsinghverka8291
    @jasbirsinghverka8291 4 месяца назад

    ਜਦ ਤੱਕ ਵਾਗਡੋਰ ਬਾਦਲ ਟੱਬਰ ਦੇ ਹੱਥ ਰਹੂ , ਜਦੋਂ ਤੱਕ ਇਹ ਗੱਲ ਠੋਕ ਵਜਾ ਕੇ ਨਹੀਂ ਕਹਿੰਦੇ ਅਕਾਲੀ ਦਲ ਸਿੱਖ ਕੌਮ ਦੀ ਪਾਰਟੀ ,
    ਜਦੋਂ ਤੱਕ ਅਕਾਲ ਤਖ਼ਤ ਸਾਹਿਬ ਜੀ ਦੀ ਸਰਵ-ਉਚਤਾ ਨੂੰ ਨਹੀਂ ਮੰਨਦੇ ,
    ਜਦੋਂ ਤੱਕ ਇਹ ਨਹੀਂ ਮੰਨਦੇ ਅਸੀਂ ਬੇਅਦਬੀਆਂ ਕਰਵਾਈਆਂ ਜਾਂ ਕਰਣ ਵਾਲੇ ਲੋਕਾਂ ਨਾਲ ਖੜੇ ਸੀ,
    ਜਦੋਂ ਤੱਕ ਇਹ ਨਹੀਂ ਮੰਨਦੇ ਨਸ਼ਿਆਂ ਦੀ ਦਲਦਲ ਵਿੱਚ ਪੰਜਾਬੀਆ ਅਤੇ ਸਿੱਖ ਕੌਮ ਨੂੰ ਧੱਕਣ ਵਾਲੇ ਅਸੀਂ,,
    ਤਦੋ ਤਕ ਲੋਕਾ ਤੁਹਾਨੂੰ ਮੂੰਹ ਨਹੀਂ ਲਾਉਂਣਾ।

  • @narinderpalsingh5349
    @narinderpalsingh5349 4 месяца назад

    ਇਹਨਾਂ ਲੋਕਾਂ ਕੋਲੋਂ ਚੋਣਾਂ ਲੜਨ ਦਾ ਅਧਿਕਾਰ ਖੋਹ ਲੈਣਾ ਚਾਹੀਦਾ ਹੈ,,,,ਇਹਨਾਂ ਲੋਕਾਂ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ,,,,ਇਹ ਗੁਨਾਹਗਾਰ ਬੰਦਾ ਹੈ 😢😢😢😢😢

  • @amrindersingh-dl7gm
    @amrindersingh-dl7gm 4 месяца назад +1

    👏👏

  • @godisone7569
    @godisone7569 4 месяца назад

    ਜਸਬੀਰ ਜੀ, ਪਟਿਆਲੇ ਵਿੱਚ ਕੋਠੀਆਂ ਤੇ ਕਬਜੇ ਕਰਨ ਲਈ ਬਦਨਾਮ ਤੇ ਕਾਲੀ ਦਲ ਤੋਂ ਪੂਰਾ ਫਾਇਦਾ ਚੁੱਕਣ ਵਾਲੇ ਅਜਿਹੇ ਦੋਗਲਿਆਂ ਕਰਕੇ ਖਾਲੀ ਦਲ ਤੇ ਪੰਜਾਬ ਦਾ ਬੇੜਾ ਡੁੱਬਿਆ...

  • @NSingh1350
    @NSingh1350 4 месяца назад

    ਇਹ ਕਾਲੀ ਦਲ ਦਾ ਸਭ ਤੋਂ ਚਵਲ ਬੰਦਾ ਹੈ ਬਾਦਲ ਤੋਂ ਵੀ ਵੱਧ

  • @kamaljitsingh8901
    @kamaljitsingh8901 4 месяца назад +2

    ਅਜੇ ਵੀ ਪ੍ਰਧਾਨ ਦੀ ਤਾਕਤ ਸੀਮਤ ਕਰਨ ਦੀ ਗੱਲ ਨੀ ਕਰਦੇ ਤੁਸੀ ਜੇ ਨਵੇੰ ਪ੍ਰਧਾਨ ਨੇ ਕਬਜਾ ਕਰ ਲਿਆ ਫੇਰ ਕਿਹਦੀ ਮਾਂ ਨੂੰ ਮਾਸੀ ਕਹੋਂਗੇ

  • @s.psandhu590
    @s.psandhu590 4 месяца назад

    ਸੁਖਬੀਰ ਬਾਦਲ ਤਾਂ ਆਪ ਸਟੇਜਾਂ ਤੋਂ ਕਹਿੰਦਾ ਰਿਹਾ ਕਿ ਅੱਜ ਅਕਾਲੀ ਦਲ ਦੀ ਸੇਵਾ ਕਰਨ ਮੌਕਾ ਮੈਨੂੰ ਮਿਲਿਆ ਤੇ ਕੱਲ ਕਿਸੇ ਹੋਰ ਨੂੰ ਮੌਕਾ ਮਿਲ ਸਕਦਾ, ਹੁਣ ਪ੍ਰਧਾਨਗੀ ਛੱਡਦਾ ਕਿਉਂ ਨਹੀਂ ਸੁੱਖਬੀਰ ਬਾਦਲ, ਹੁਣ ਕਿਉਂ ਆਪਣੇ ਚਿੱਤੜਾਂ ਨੂੰ ਫੈਵੀ ਕਵਿਕ ਲਾਕੇ ਕੁਰਸੀ ਨਾਲ ਚਿੰਬੜਿਆ ਹੋਇਆ

  • @JaswinderSingh-yj7ji
    @JaswinderSingh-yj7ji 4 месяца назад

    ਪੱਤਰਕਾਰ ਸਾਹਿਬ ਜੇ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਬੁਲਾ ਦਿੰਦੇ ਇਹ ਤਾਂ ਜਥੇਦਾਰ ਸਾਹਿਬ ਨੇ ਘਰ ਨੂੰ ਚਲੇ ਜਾਣਾ ਸੀ ਇੰਨੀ ਜ਼ੁਰਤ ਨਹੀਂ ਹੈਗੀ ਉਹਨਾਂ ਚ

  • @chAdrees-gz5kw
    @chAdrees-gz5kw 4 месяца назад

    Good job

  • @avtarsinghdhillon-f2f
    @avtarsinghdhillon-f2f 4 месяца назад +2

    ਪਾਰਟੀ ਦੇ ਨਗਾਰ ਲਈ ਇੱਕ ਇਕੱਲਾ ਬੱਦਾ ਕਿਵੇਂ ਜ਼ਿੰਮੇਵਾਰ ਹੋ ਗਿਆ ਫਿਰ ਪਾਰਟੀ ਵਿੱਚ ਤੁਸੀ ਸਾਰੇ ਕਿਸ ਕੱਮ ਲਈ ਹੋ ਜਦੋ ਬੱਰਨਾਲਾ ਸਰਕਾਰ ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜੀ ਸੀ ਉਦੋਂ ਬੇਅਦਬੀ ਨਹੀ ਉਦੋਂ ਕਿਉ ਜ਼ੁਬਾਨ ਨੂ ਤਾਲਾ ਲੱਗ ਗਿਆ ਸੀ ਜਾ ਮਾਫੀ ਕਿੱਥੇ ਜਾਕੇ ਮੱਗੀ ਸੀ

  • @AbC-jn3ix
    @AbC-jn3ix 4 месяца назад

    ਚੰਦੂਮਾਜਰੇ ਤੋਪੁਛੋ ਲੋਗੋਵਾਲ ਗਰੁਪ ਬਣਾ ਕੇ ਦੁਆਰਾ ਬਾਦਲਾ ਕਿਉ ਆਇਆ

  • @gurdipkooner1249
    @gurdipkooner1249 4 месяца назад

    ਕੀ ਇਹ ਸਾਰੇ ਪਾਸੇ ਹਟ ਜਾਣਗੇ ਯੂਥ ਨੂੰ ਮੁਹਰੇ ਆਉਣ ਦੇਣਗੇ ਇਹ ਸਾਰੇ ਬਾਹਰ ਨਿਕਲ ਜਾਣ ਅਕਾਲੀ ਦਲ ਠੀਕ ਹੋ ਜਾਵੇਗਾ

  • @amarjeetSingh-xi6oe
    @amarjeetSingh-xi6oe 4 месяца назад +2

    ਇਹਦੀ ਲਿਪਗਾਰਡ ਕਢਾਉ ਬੁਲਾਂ ਚੋ

  • @SukhwinderSingh-xk5ry
    @SukhwinderSingh-xk5ry 4 месяца назад +3

    ਅਫੀਮ ਦਾ ਗੋਲਾ ਖਾਕੇ ਮੈਮੁ ਮੈ ਮੂ ਕਰੀ ਜਾਦਾ ਇਸ ਸਾਰੇ ਲਾਣੇ ਵਿਚ ਬੇਦਾਗ ਇਕ ਵੀ ਨਹੀ ਜੇ ਹੈ ਤਾ ਦਸ ਦਿਉ ਲੂਟ ਕੇ ਖਾ ਗੲਏ ਗੂਰੁ ਘਰ ਤੇ ਪੰਜਾਬ ਨੂੰ

  • @JagroopSingh-no7xy
    @JagroopSingh-no7xy 4 месяца назад

    ਕੰਜਰ ਚੰਦੂੰਮਾਜਰਾ ਤਾਲੀ ਥਾਲੀ ਵਜਾਉਣ ਵੇਲੇ ਮੂਹਰੇ ਸੀ

  • @john-ky2gn
    @john-ky2gn 4 месяца назад

    ਜਥੇਦਾਰ ਅਜਾਦ ਹੋਣਾ ਚਾਹੀਦਾ ਮੁਲਾਜਮ ਵੰਗੁ ਨਹੀਂ । ਜਥੇਦਾਰ ਉਪਰ ਪੰਜ ਪਿਆਰਿਆਂ ਦਾ ਕੰਟਰੋਲ ਹੋਵੇ । ਚੰਗੇ ਜੀਵਨ ਵਾਲੇ ਜੋ ਕਦੇ ਗਲਤ ਨਹੀਂ ਹੋਣਗੇ । ਬਾਕੀ ਜੇ ਕਦੇ ਗਲਤ ਹੋਵੇ ਫਿਰ ਗੁਰੂ ਦੀ ਪਿਆਰੀ ਸੰਗਤ ਹੈ । ਅਕਾਲੀਦਲ ਦਲ ਦਾ ਪ੍ਰਧਾਨ ਅਕਾਲ ਤਖਤ ਵੱਲੋਂ ਲੱਗੇ ਪਰ ਓਹ ਮੁੱਖ ਮੰਤਰੀ ਨਹੀਂ ਬਣੇ । ਬਾਕੀ ਰਾਜ ਬਿਨਾ ਤਾਂ ਖੱਜਲ ਖ਼ੁਆਰੀ ਹੀ ਆ

  • @HarpreetSingh-hg3lv
    @HarpreetSingh-hg3lv 4 месяца назад

    ❤❤❤👍👍👍👍👍👍👍👍👍👍