Bhagwant Mann ਨੇ ਨੌਕਰੀਆਂ ਤੇ ਹੋਰ ਸਕੀਮਾਂ ਬਾਰੇ ਕੀਤਾ ਵੱਡਾ ਐਲਾਨ | Punjab Latest News | News18 Punjab

Поделиться
HTML-код
  • Опубликовано: 7 сен 2024

Комментарии • 28

  • @karamjeetkaur9929
    @karamjeetkaur9929 Месяц назад +6

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

    • @physicsconcepts121
      @physicsconcepts121 Месяц назад

      Kuch nahi Krna ehna ne Galla joge e ne .. police hi bhrti krni ehne ne apni family di security lyi bas te vyah kranea

  • @harrysandhu8507
    @harrysandhu8507 Месяц назад +2

    ਗਰਭਵਤੀ ਔਰਤਾਂ ਨੂੰ ਕੋਈ ਛੁੱਟੀ ਨਹੀਂ ਮਿਲਦੀ ਓਹ ਲਾਗੂ ਕੀਤੀ ਜਾਵੇ ਅਤੇ ਸਾਨੂੰ ਕਲੀਨਿਕ ਸਟਾਫ਼ ਨੂੰ ਪੱਕੇ ਕਰਨ ਬਾਰੇ ਸੋਚੋ ਮਾਨ ਸਾਹਿਬ ਸੋਚੋ ਜ਼ਰਾ ਏਧਰ ਧਿਆਨ ਦੇਵੋ ਕਲੀਨਿਕ ਸਟਾਫ਼ ਮੰਗਾ ਪੂਰੀਆ ਕਰੋ ਆਪਣੇ ਜ਼ਿਲ੍ਹੇ ਵਿੱਚ ਟਰਾਂਸਫਰ ਕੀਤਾ ਜਾਵੇ ਬਹੁਤ ਜਿਆਦਾ ਦੂਰ ਧੱਕੇ ਖਾ ਰਹੇ

  • @user-zb7es2uc6h
    @user-zb7es2uc6h Месяц назад +1

    ਮਾਨ ਸਾਹਿਬ ਜੀ ਮੁਹੱਲਾ ਕਲਿਨਿਕਾ ਵਿੱਚ ਕੰਮ ਕਰ ਰਹੇ ਮੁਲਾਜਮਾਂ ਬਾਰੇ ਸੋਚੋ ਜਰਾ ਕਿ ਉਹ ਕਿੰਨੀ ਦੂਰ ਆਪਣੇ ਘਰ ਵਾਰ , ਬੱਚੇ ਛੱਡਕੇ ਏਨੀ ਦੂਰ 340/300 ਕਿਲੋ ਮੀਟਰ ਕੰਮ ਕਰ ਰਹੇ ਹਨ, ਕਿਰਪਾ ਕਰਕੇ ਸਾਰੇ ਮੁਲਾਜ਼ਮਾਂ ਦੀਆਂ ਬਦਲੀਆਂ ਜਿਲ੍ਹੇ ਵਿੱਚ ਕੀਤੀਆਂ ,ਜਾਣ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ, ਪੱਕੇ ਕੀਤਾ ਜਾਵੇ , ਮਲਟੀ ਪਰਪਜ਼ ਹੈਲਥ ਵਰਕਰ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਤੇ ਉਨ੍ਹਾਂ ਦੀ ਤੇ ਪਹਿਲ ਦੇ ਆਧਾਰ ਤੇ ਮੁਹੱਲਾ ਕਲਿਨਿਕਾ ਦੇ ਵਰਕਰਾਂ ਦੀ ਬਦਲੀ ਕੀਤੀ ਜਾਵੇ🙏🙏

  • @sawarnlata6787
    @sawarnlata6787 Месяц назад +2

    CM ਸਾਹਿਬ ਜੀ ਸਾਹਿਤ ਵਿਭਾਗ ਦੇ ਵਿਚ ਕੰਮ ਕਰਨ ਲਈ MPHW F ਦਾ ਪੇਪਰ ਕਲੀਅਰ ਕਰ ਚੁੱਕੀਆਂ 986ਪੋਸਟਾ ਲਈ ਕੋਸਲਿੰਗ ਵੀ ਕਰਵਾ ਚੁੱਕੀਆਂ ਸਾਰੀਆਂ ਭੈਣਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਸੌਂਪੇ ਜਾਣ ਜੀ

  • @shirazhussainnaqvi4841
    @shirazhussainnaqvi4841 Месяц назад +1

    Mphw f 986ਪੋਸਟਾਂ ਜੌ ਕਿ ਸਿਹਤ ਵਿਭਾਗ ਵਿੱਚ ਪੋਸਟਾਂ ਕੱਢੀਆਂ ਗਈਆਂ ਸੀ,ਓਹਨਾਂ ਦਾ ਸਾਰਾ procedure ਪੂਰਾ ਹੋ ਚੁੱਕੀ ਹੈ ਜੀ,ਸਾਡੀ18ਸਾਲ ਤੋਂ ਪੱਕੇ ਹੋਣ ਦਾ ਸੁਪਨਾ ਪੂਰਾ ਤੁਸੀ ਕਰਨ ਜਾ ਰਹੇ ਹੋ, ਜਲਦੀ ਤੋਂ ਜਲਦੀ 986MPHW f F ਵਰਕਰ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਜੀ

  • @sukhrajathwal1177
    @sukhrajathwal1177 Месяц назад +1

    Sr ਜੀ ਪਿਹਲਾ ਜਿਹੜੇ 15 ਸਾਲ ਤੌ ਕੰਮ ਕਰ ਰਿਹਾ ਉਹਨਾ ਨੂੰ ਪੱਕੇ ਕਰੋ ਜੀ ਸਾਨੂੰ ਤੁਹਾਡੇ ਤੇ ਬਹੁਤ ਉਮੀਦ ਹੈ ਆਸੀ ਬਹੁਤ ਸੰਘਰਸ਼ ਕੀਤਾ ਹੈ 15 ਸਾਲ ਬਾਅਦ ਤੁਹਾਡੀ ਸਰਕਾਰ ਤੌ ਬਹੁਤ ਉਮੀਦ ਹੈ 🙏ਨਵੀਆਂ ਭਰਤੀਆ ਬਾਦ ਵਿੱਚ ਕਰੋ ਪਿਹਲਾ ਜਿਹੜੇ 15 ਸਾਲ ਤੌ ਬੈਠੇ ਹਨ ਉਹਨਾ ਨੂੰ ਪੱਕੇ ਕਰੋ ਜੀ ਮੈ ਆਪ ਜੀ ਦੀ ਬਹੁਤ ਧੰਨਵਾਦੀ ਹੋਵੇਗੀ ਨਾਮ ਸੁਖਰਾਜ ਕੌਰ ਜਿਲਾ ਗੁਰਦਾਸਪੁਰ Mphw f ਵਰਕਰ

  • @user-fs9mr7yl2p
    @user-fs9mr7yl2p Месяц назад +1

    ਸਰਜੀ ਜੋ 986 ਪੋਸਟਾਂ ਦੀਆਂ ਕਾਉਂਸਲਿੰਗ ਹੋ ਚੁੱਕੀ ਹੈ ਮੈਂ ਐਮਪੀਐਚਡਬਲਯੂ ਫੀ ਮਿਲਦੀ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਹੋਗਿਆ

  • @user-hh3cx5zu8p
    @user-hh3cx5zu8p Месяц назад

    Sir MPHW(f) 986 ਪੋਸਟਾ ਜੁਆਿੲਨ ਕਰਵਾਇਆ ਜਾਵੇ

  • @KiranKumari-oy7xx
    @KiranKumari-oy7xx Месяц назад +1

    Sir plz sanu v mphw da niukati pattar dedo

  • @harrysandhu8507
    @harrysandhu8507 Месяц назад

    ਬਹੁਤ ਜਿਆਦਾ ਦੂਰ ਧੱਕੇ ਖਾ ਰਹੇ ਪੱਕੇ ਕਰੋ ਸ਼ਰਮ ਕਰੋ ਮੰਗਾ ਪੂਰੀਆ ਕਰੋ ਤਨਖਾਹ ਵਧਾਈ ਜਾਵੇ ਛੁੱਟੀ ਲਾਗੂ ਕੀਤੀ ਜਾਵੇ ਸੋਚੋ ਮਾਨ ਸਾਹਿਬ ਸੋਚੋ

  • @LoveLg893
    @LoveLg893 Месяц назад

    Sir g verification hoyi mphw female nu jldi joining letter deo g

  • @manidersingh6401
    @manidersingh6401 Месяц назад

    Man sab AAC ch km krde staf nu ona de district ch bejo ji 🙏

  • @user-hd9jg2lr6o
    @user-hd9jg2lr6o Месяц назад

    Mohalla clinic de staff bare v sochlo shri maan g

  • @AvtarSingh-gs1si
    @AvtarSingh-gs1si Месяц назад +1

    ਐਨਾ ਵਧੀਆ ਭਗਵੰਤ ਮਾਨ ਕਿਨੀ ਵਡੀ ਸੋਚ ਭਗਵੰਤ ਮਾਨ ਦੀ ਪਹਿਲਾ ਸੜਕਾ ਉਤੇ ਪੁਲਿਸ ਗਡੀਆ ਤੈਨਾਤ ਕਰੀਆ ਹੁਣ ਐਬੂਲੈਂਸ ਹਸਪਤਾਲਾ ਨੂ ਦਿਤੀਆ ਇਹੋ ਜਿਹੀ ਸੋਚ ਵਾਲਾ ਪਹਿਲਾ ਕਦੇ ਕੋਈ ਮੁਖ ਮੰਤਰੀ ਨਹੀ ਮਿਲਿਆ ਪਹਿਲਾ ਮੁੱਖ ਮੰਤਰੀ ਹੈ ਸਭ ਤੋ ਵਧੀਆ ਕੰਮ ਕਰ ਰਿਹਾ ਹੈ ਪਹਿਲੀਆ ਸਰਕਾਰਾ ਤਾ ਬਣੀਆ ਲੁਟਿਆ ਪੰਜਾਬ ਅਤੇ ਚਲੇ ਗਏ। ਸਲੂਟ ਭਗਵੰਤ ਮਾਨ ਦੀ ਸੋਚ ਨੂ

  • @harrysandhu8507
    @harrysandhu8507 Месяц назад

    ਆਮ ਆਦਮੀ ਮੁਹੱਲਾ ਕਲੀਨਿਕ ਸਟਾਫ਼ ਬਾਰੇ ਸੋਚੋ ਜ਼ਰਾ ਏਧਰ ਧਿਆਨ ਦੇਵੋ ਕਲੀਨਿਕ ਸਟਾਫ਼ ਬਾਰੇ ਸੋਚੋ ਮੰਗਾ ਪੂਰੀਆ ਕਰੋ ਤਨਖਾਹ ਵਧਾਈ ਜਾਵੇ ਛੁੱਟੀ ਲਾਗੂ ਕੀਤੀ ਜਾਵੇ ਪੱਕੇ ਕਰੋ

  • @sukhdeepsingh8477
    @sukhdeepsingh8477 Месяц назад

    Cm sahib ji clinic. Assistant staff. Dea manga mannia jan please dhyaan deo

  • @namanghorela5147
    @namanghorela5147 Месяц назад

    Cm sahib ji mphw female 986 da process complete ho gya h ji jaldi to jaldi joining diti jave ji ...

  • @KiranKumari-oy7xx
    @KiranKumari-oy7xx Месяц назад

    1 saal he ho gya

  • @vinaysharmavinaysharma2871
    @vinaysharmavinaysharma2871 Месяц назад

    CM Sahab a medical bhartiyan kitne nikal Diya hai menu card koi pata hi nahin laga ki khedi padati kitne nikalti hai ke Ande Hun ki main Patiya karda mein

  • @jaismeensboutique4627
    @jaismeensboutique4627 Месяц назад +3

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @mamtainsaninsan9592
    @mamtainsaninsan9592 Месяц назад +3

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @manpreetkaur6050
    @manpreetkaur6050 Месяц назад +2

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @simranjeetkaurhundal5152
    @simranjeetkaurhundal5152 Месяц назад +2

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।