Jalandhar Bypoll :Sidhu Moosewala ਦੇ Murder ਪਿੱਛੋਂ ਕੀ ਕੀ ਹੋਇਆ, ਪਹਿਲੀ ਵਾਰ ਕੀਤੇ ਮਾਪਿਆਂ ਨੇ ਵੱਡੇ ਖ਼ੁਲਾਸੇ

Поделиться
HTML-код
  • Опубликовано: 12 янв 2025

Комментарии • 1,9 тыс.

  • @amirjosan6936
    @amirjosan6936 Год назад +52

    ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੁੰਦਾ ਆਪਣੇ ਜਵਾਨ ਪੁੱਤ ਦਾ ਸਿਵਾ ਬਾਲਣਾ ਵੱਡਾ ਜਿਗਰਾ ਬੇਬੇ ਬਾਪੂ ਦਾ ਵਾਹਿਗੁਰੂ ਚੜਦੀਕਲਾ ਚ ਰੱਖਣ 🙏

  • @Sikhikhanyotikhi
    @Sikhikhanyotikhi Год назад +59

    ਸੱਚੀ ਗੱਲਾਂ ਕਹੀਆਂ ਨੇ ਸਰਦਾਰ ਬਲਕੌਰ ਸਿੰਘ ਜੀ ਨੇ , ਪੰਜਾਬੀਆਂ ਨੂੰ ਸੋਚਣ ਦੀ ਲੋੜ ਆ 😔

  • @amnpreet1249
    @amnpreet1249 Год назад +25

    ਮੈਨੂੰ ਸਿੱਧੂ ਦੇ ਮਾਪਿਆ ਵੱਲ ਦੇਖ ਕੇ ਰੋਣਾ ਆ ਜਾਂਦਾ

  • @noorrandhawa4685
    @noorrandhawa4685 Год назад +714

    ਪਤਾ ਨਹੀਂ ਇੰਝ ਕਿਉਂ ਲੱਗਦਾ ਕਿ ਸਿੱਧੂ ਦਾ ਪੁਨਰ ਜਨਮ ਹੋਊਗਾ,ਸਾਲ ਹੋ ਗਿਆ ਸਾਰੀ ਦੁਨੀਆਂ ਬਹੁਤ ਰੋਈ, ਅੱਜ ਵੀ ਉਹ ਦੀ ਗੱਲ ਨਹੀਂ ਕੀਤੀ ਜਾਂਦੀ ਰੋਣਾ ਆਉਂਦਾ। ਰੱਬ ਕਰੇ ਸਿੱਧੂ ਪੁਨਰ ਜਨਮ ਚ ਆਵੇ ਦੇਖੇ ਕਿ ਉਹ ਅਮਰ ਹੋ ਗਿਆ।

  • @DharamjitSehgal
    @DharamjitSehgal Год назад +15

    😢😢😢ਸਿਧੂੱ ਜਿੳ ਹੀ ਜਾਣ ਦਾ ਸਮਾਂ ਪੁਤ ਦਿਨੋ ਦਿਨ ਸੋਹਣਾ ਹੁੰਦਾ ਜਾ ਰਿਹਾ ਸੀ ਧਰਤੀ ਦੇ ਭਾਗਾ ਦਾ😢😢ਤੇਰੀ ਯਾਦ ਬਹੁਤ ਆਉਦੀ😢😢😢 ਆ ਜਾ ਛੇਤੀ ਆ ਜਾ😢😢😢

    • @baldevbhullar2394
      @baldevbhullar2394 Год назад

      ਵਾਹਿਗੁਰੂ ਰੱਬਾ ਮਾਪਿਆਂ ਦੇ ਹੁੰਦਿਆਂ ਬੱਚਿਆਂ ਦਾ ਸਿਰ ਪੀੜ ਵੀ ਨਾਂ ਹੋਵੇ ਕੁਲ ਦਾ ਭਲਾ ਕਰੀ ਵਾਹਿਗੁਰੂ

  • @avihair1878
    @avihair1878 Год назад +148

    ਬੇਬੇ ਜੀ ਬਾਪੂ ਜੀ ਵਾਹਿਗੂਰੂ ਤੁਹਾਡੀ ਲੰਮੀ ਉਮਰਾਂ ਕਰੇ ਤੇ ਤੰਦਰੁਸਤੀ ਬਖਸੇ ਜੀ🙏🏻 ਅਸੀਂ ਵਾਹਿਗੂਰੂ ਅੱਗੇ ਅਰਦਾਸ ਕਰਦੇ ਹਾਂ, ਕਿ ਜਲਦੀ ਤੋਂ ਜਲਦੀ ਸਾਡੇ ਵੀਰ ਸਿੱਧੂ ਮੂਸੇਵਾਲੇ ਨੂੰ ਇਨਸਾਫ਼ ਮਿਲ ਜਾਵੇ ❤️🙏🏻

    • @baldevbhullar2394
      @baldevbhullar2394 Год назад +1

      ਵਾਹਿਗੁਰੂ ਰੱਬਾ ਮਾਪਿਆਂ ਦੇ ਹੁਦਿਆਂ ਬੱਚਿਆਂ ਦਾ,ਸਿਰ,ਪੀੜ, ਵੀ ਨਾ ਹੋਵੇ,, ਸਿਧੂ ਮਾਪਿਆਂ ਨੂੰ ਮੋੜ ਦੇ ਵਾਪਸ, ਤੇਰੇ ਘਰ ਕੀਘਾਟ ਏ

  • @HarpalSingh-uv9ko
    @HarpalSingh-uv9ko Год назад +141

    ਵਾਹਿਗੁਰੂ ਜੀ ਸਿੱਧੂ ਵੀਰ ਆਪਣੇ ਮਾਤਾ ਪਿਤਾ ਦੀ ਕੁੱਖੋਂ ਦੁਬਾਰਾ ਜਨਮ ਲਵੇ। ਸਿੱਧੂ ਨੂੰ ਇਸ ਦੁਨੀਆਂ ਤੇ ਦੁਬਾਰਾ ਭੇਜੋ ਜੀ।

    • @seemakainth1589
      @seemakainth1589 Год назад

      Eh Kida possible a . Oh Hun bajurag a. And ke chance a k dubara Munda he hou.

    • @Gurpreetsng
      @Gurpreetsng Год назад +1

      22 yar soch samjh k likhya kro . Awain ni zazbati ho k Jo man ch aya oh bol ya likh dita .

    • @bickycheema2458
      @bickycheema2458 Год назад +1

      @@Gurpreetsng kuch be galat nahi keha sidhu mussewala duvara janam lave Bebe bapu de Ghar

  • @manisandhu6139
    @manisandhu6139 Год назад +44

    ਅਸੀਂ ਤੁਹਾਡੇ ਨਾਲ ਆ ਬੇਬੇ ਬਾਪੂ ਜੀ justice for sidhumoosewala 💔

  • @NirmalSingh-ys7wz
    @NirmalSingh-ys7wz Год назад +459

    ਮਾਪਿਅਾਂ ਨੂੰ ਨਮਸਕਾਰ। ਰੱਬਾ ਲੰਬੀ ੳੁਮਰ ਬਖਸ਼ੋ ਬਜ਼ੁਰਗਾਂ ਨੂੰ।

  • @harpreetkaur1493
    @harpreetkaur1493 Год назад +40

    ਤੁਸੀਂ ਬਿਲਕੁਲ ਸਹੀ ਬੋਲਿਆ ਤਹਾਨੂ ਈਨਸਾਫ ਮਿਲੇ ਵਾਹਿਗੁਰੂ ਦੋਹਾਂ ਨੂੰ ਤਦਰੁਸਤੀ ਦਾਵੇ

  • @NirmalSingh-ys7wz
    @NirmalSingh-ys7wz Год назад +53

    ਗੈਂਗਸਟਰਾਂ ਦੇ ਤਾਂ ਲੀਡਰ ਤੇ ਲੋਟੂ ਭਰਾ ਹਨ। ਪਰ ਸਿੱਧੂ ਦੇ ਭਰਾ ਤਾਂ ੳੁਸਦੇ ਫੈਨ ਹਨ।

  • @jagjeetgill2227
    @jagjeetgill2227 Год назад +231

    ਮੇਰਾ ਵਾਅਦਾ ਬੇਬੇ ਬਾਪੂ ਨਾਲ਼ ਅਸੀਂ ਹੁਣ ਕਦੇ ਆਪ ਪਾਰਟੀ ਨੂੰ ਵੋਟਾਂ ਨਹੀਂ ਪਾਉਂਦੇ । ਪਿੱਛਲੀ ਵਾਰ ਬਹੁਤ ਵੱਡੀ ਗਲਤੀ ਹੋਈ ਸਾਡੇ ਕੋਲੋਂ

    • @ms-ll5sy
      @ms-ll5sy Год назад +10

      Hun aap sarkaar ki jaake goli maar de? Jail vich ta karte band kine accused. Jehde desh toh bahar baithe ne ohna nu center sarkaar ne laike auna. Sidhu kol jehde 2 security wale si ohna nu vi ghar chadd geya si. Eh vi khangress di boli bol rahe ne. Insaaf ho ta reha in proper legal way. Baaki bishnoi di videography de order ne court walo. Sarkaar di zimmedaari hai oh. Dukh bohat hai sidhu de jaan da but eh hun politics na karn.

    • @ramanbolt2676
      @ramanbolt2676 Год назад +6

      @@ms-ll5sy kon kr reha politics dsii mainu ona da putt maryaa thikk aw bro ona ne te insaaf mgna naal tu das kera insaaf kita sarkar ne ave gallan naah kryaa kro

    • @ms-ll5sy
      @ms-ll5sy Год назад

      @@ramanbolt2676 tu kaun huna puchn wala, RUclips kise de baap di nhi. Baaki vehle bad daara din phone chakk ke comment karne nu ne. Koi kamm dhanda karlo. Je aini himmat ai jaake kise afsar ja CM de agge jake bol. Hor kehdi party laike auni hun Punjab de loka ne. Ikk saal vich ta canadawna bna dewe hindi bhagwant maan. Pehlia sarkkara vele ta koi muder hi nhi hoya si?

    • @karam9208
      @karam9208 Год назад +5

      Sahi gal hai ms bai.. Sidhu de jaan da sab nu dukh hai par eh ganster paale kisne ne, eh koi ni puchda, Aap nu taan 1 saal hoya and kinna sudhar kita. Ah congress wale bebe bapu nu use kar rahe ne.. Ehne saalan to taan AAp power ch nahi si, kinna ganddd paya hoya si ehna ne, oh bhul gaye saare..

    • @ms-ll5sy
      @ms-ll5sy Год назад +1

      @@karam9208 bilkul ji pata nhi pumajb de log kyu har ikk de pichle bina dimaag lgaye lag jaande ne. Sidhu da bohat zyada dukh ai, jado vi ohde gaane sunde aa sochida kinni jaldi chla geya. But saaria party hun ohde parents nu use kar rahia ne

  • @HarpalSingh-uv9ko
    @HarpalSingh-uv9ko Год назад +203

    ਵਾਹਿਗੁਰੂ ਜੀ ਮੇਹਰ ਕਰੋ ਸਿੱਧੂ ਵੀਰ ਨੂੰ ਇਨਸਾਫ ਮਿਲ ਜਾਵੇ ਤੇ ਸਿੱਧੂ ਵੀਰ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਉਸ ਦੇ ਮਾਤਾ-ਪਿਤਾ ਦੀ ਰੂਹ ਨੂੰ ਸਕੂਨ ਮਿਲੇ

  • @balbiratwal6081
    @balbiratwal6081 Год назад +69

    ਇਨਾ ਮਾਪਿਆ ਦਾ ਦੁੱਖ ਨਹੀ ਦੇਖਿਆ ਜਾਂਦਾ ਰੱਬ ਕਰੇ ਉਹ ਲੀਡਰ ਵੀ ਇਸ ਤਰਾ ਤੜਫਣ ਜਿਹੜੇ ਇਨਾ ਦੀ ਸਾਰ ਨਹੀ ਲੈਦੇ 😭

  • @Deollivegaming
    @Deollivegaming Год назад +25

    ਇਸ ਮਾਤਾ ਪਿਤਾ ਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲਦੀ, ਜੇ ਸਿੱਧੂ ਮੂਸੇਵਾਲ ਕੇਸ ਚ ਜਸਟਿਸ ਮਿਲੇ।

  • @manishkhaira7747
    @manishkhaira7747 Год назад +5

    ਰੱਬ ਸਬ ਦੇਖਦਾ ਇਨਸਾਫ਼ ਹੋਊਗਾ ਇਥੇ ਹੀ ਆ ਸਬ ਕੁਝ ਜਿਹਨਾਂ ਨੇ ਏਨੇ ਲੋਕਾਂ ਦਾ ਦਿਲ ਦੁਖਾਇਆ ਬੇਬੇ ਬਾਪੂ ਦਾ ਰੱਬ ਨੇ ਆਪੇ ਇਨਸਾਫ਼ ਕਰਨਾ

  • @HarpreetKaur-ot2gt
    @HarpreetKaur-ot2gt Год назад +192

    ਫਿਕਰਾਂ ਵਿੱਚ ਬੈਠਾ ਬਾਪੂ ਤੇ ਸੋਚਾਂ ਵਿੱਚ ਡੁੱਬੀ ਮਾਂ
    ਕਿੱਥੋਂ ਪੁੱਤ ਨੂੰ ਮੋੜ ਲਿਆਈਏ ਕੋਈ ਦੱਸਦੇ ਐਸੀ ਥਾਂ,
    ਦਿਨ ਪਹਿਲਾਂ ਵਾਲੇ ਚੰਗੇ ਸੀ
    ਹਾਲ ਭਾਂਵੇ ਥੋੜੇ ਮੰਦੇ ਸੀ,
    ਕਾਹਤੋਂ ਪੁੱਤਰਾਂ ਤੂੰ ਕਰੀ ਤਰੱਕੀ
    ਕਿਉਂ ਚਮਕਾਇਆ ਨਾਂ,
    ਫਿਕਰਾਂ ਵਿੱਚ ਬੈਠਾ ਬਾਪੂ ......
    ਦਿਲ ਤੇ ਪੱਥਰ ਧਰ ਲੈਣੇ ਆਂ
    ਘੁੱਟ ਸਬਰਾਂ ਦੇ ਭਰ ਲੈਣੇ ਆਂ ,
    ਫੈਨ ਤੇਰੇ ਸਾਨੂੰ ਪਿਆਰ ਨੇ ਕਰਦੇ
    ਕਰਦੇ ਬੇਪਨਾਹ,
    ਫਿਕਰਾਂ ਵਿੱਚ ਬੈਠਾ ਬਾਪੂ .......
    ਆਪੋ ਆਪਣੀ ਵਾਟ ਮੁਕਾ ਕੇ
    ਸਭ ਨੇ ਹੀ ਤੁਰ ਜਾਣਾ
    ਕਿਸੇ ਦੀ ਬੇੜੀ ਚ ਵੱਟੇ ਪਾ ਕੇ
    ਆਪ ਹੀ ਉਹਨਾਂ ਰੁੜ ਜਾਣਾ,
    ਮਾਰ ਕੇ ਤੈਨੂੰ ਸੋਚਣ ਜਿਹੜੇ
    ਸਭ ਦੇ ਦਿਲਾਂ ਚ ਬਣਾਵਾਂਗੇ ਥਾਂ,
    ਰਹਿੰਦੀ ਦੁਨੀਆਂ ਤੱਕ ਨਹੀ ਮਿਟਣਾ
    ਸਿੱਧੂ ਦਿਲਾਂ ਤੇ ਲਿਖਿਆ ਤਾਂ
    ਸਿੱਧੂ ਦਿਲਾਂ ਤੇ ਲਿਖਿਆ ਨਾਂ।
    # Justice for sidhu moose wala

  • @ajkhanna00017
    @ajkhanna00017 Год назад +8

    ਅਰਸ਼ੋ ਫਰਸ਼ ਵਾਲੀ ਗੱਲ ਕਿਉ ਕੀਤੀ ਅੰਕਲ 😔 ਥੋਡਾ ਪੁੱਤ ਥੋਨੂ ਅਰਸ਼ ਤੇ ਹੀ ਰੱਖੂਗਾ ਹਮੇਸ਼ਾ ❤

  • @chamkaursingh7454
    @chamkaursingh7454 Год назад +34

    ਬਹੁਤ ਵੱਡੀ ਸੱਟ ਵੱਜੀ ਹੈ । ਪਰਮਾਤਮਾ ਪਰਿਵਾਰ ਦਾ ਸਾਥ ਦੇਵੇ ।

  • @buntyjatt5567
    @buntyjatt5567 Год назад +16

    ਵਾਹਿਗੁਰੂ ਜੀ ਮੇਹਰ ਰੱਖੇ ਇਹਨਾਂ ਲੀਡਰਾਂ ਨੂੰ ਅਕਲ ਆਵੇ ਸਿੱਧੂ ਬਾਈ ਦਾ ਇਨਸਾਫ ਜਲਦ ਮਿਲੇ 🙏🙏🙏

  • @sunnerboys
    @sunnerboys Год назад +351

    ਜਦੋਂ ਇਨਸਾਫ਼ ਲੈਣਾ ਇਹਨਾਂ ਮੁਸ਼ਕਿਲ ਹੋ ਜਾਵੇ ਤਾਂ ਨੌਜਵਾਨ ਗ਼ਲਤ ਰਾਸਤੇ ਹੀ ਪੈਣਗੇ

    • @baljindersingh2794
      @baljindersingh2794 Год назад +7

      ਉਸ ਪਤਰਕਾਰ ਨੂੰ ਪੁੱਛੋ ਕੇ ਕਿੱਥੇ ਲਈ ਇੰਟਰਵਿਊ

    • @jasschahal325
      @jasschahal325 Год назад +2

      Ryt

    • @deepdhillon7336
      @deepdhillon7336 Год назад +5

      @@baljindersingh2794 ah bhand maan te ohdi sarkar police te cyber security department kahde lyi aa,IP address crack karke das deve kithe record hoya video, par karna nhi bhand ne kyunki ohda asli chehra pta lag jau loka nu

    • @baljindersingh2794
      @baljindersingh2794 Год назад +3

      @@deepdhillon7336
      ਸਹੀ ਕਿਹਾ ਵੀਰ

    • @MALWABLOCK1008
      @MALWABLOCK1008 Год назад +3

      ਬਿਲਕੁਲ ਸਹੀ ਗੱਲ ਇਨਸਾਫ ਨਾਂ ਮਿਲ਼ਨਾ ਗੁੱਸੇ ਦਾ ਕਾਰਨ ਬਣਦਾ ਤੇ ਫਿਰ ਆਪੇ ਬੰਦਾ ਕਹਿੰਦਾ ਮੈਨੂੰ ਈ ਕੁਸ਼ ਕਰਨਾ ਪੈਣਾ...ਤੇ ਗਲਤੀਆਂ ਗੁੱਸੇ ਚ ਗੁਨਾਹ ਕਦੋਂ ਬਣ ਜਾਂਦੀਆਂ ਇਹ ਨਹੀਂ ਪਤਾ ਲੱਗਦਾ....ਬੇਰੋਜਗਾਰੀ ਵੀ ਵੱਡਾ ਕਾਰਨ ਹੈ ਪਰ ਇੱਥੇ ਇਨਸਾਫ ਨਾਂ ਦੀ ਕੋਈ ਚੀਜ਼ ਈ ਨਹੀਂ ਭਾਰਤ ਦੀਆਂ ਸਰਕਾਰਾਂ ਨੇ ਲੋਕਤੰਤਰ ਚੋਂ ਇਨਸਾਫ ਸ਼ਬਦ ਪਾਸੇ ਕਰ ਦਿੱਤਾ.. ਤੇ ਤਾਹਨਾਸ਼ਾਹੀ ਦੇ ਸਬੂਤ ਦੇ ਦਿੱਤੇ..🙏🙏🙏🙏

  • @SandeepKaur-mz4tt
    @SandeepKaur-mz4tt Год назад +11

    ਕਿੰਨੀਆਂ ਵਧੀਆ ਗੱਲਾ ਕੀਤੀਆਂ 🙏🏼

  • @Gurpreetkaur-ds9zs
    @Gurpreetkaur-ds9zs Год назад +100

    ਸ਼ਰਮ ਆ ਰਹੀ ਸਾਨੂੰ ਅਸੀ ਐਸੇ ਗੰਦੇ ਸਿਸਟਮ ਦੇ ਵਿੱਚ ਰਹਿ ਰਹੇ ਜਿੱਥੇ ਸਾਡੇ ਹੀਰੇ ਵਰਗੇ ਪੰਜਾਬੀ ਵੀਰ ਨੂੰ ਅਜੇ ਤੱਕ ਇਨਸਾਫ ਨੀ ਮਿਲਿਆ

    • @shilpi158
      @shilpi158 Год назад +4

      Phle to apni hi community k logo se kho ki Sidhu M ko support kro na ki Lawrence-goldy ko . Bahut se Sikh Sidhu M ko support na krke gangsters ko support kar rhe hai 💯

    • @shilpi158
      @shilpi158 Год назад

      @@ravindergill8228
      Juth mt bolo. Punjab k bahut se fake show off Sikh people Lawrence jaise gangster ko support karti hai . Why ??? Sidhu M bhi aise dokhebaaz Sikho pe afsos kar rhe honge 💯

    • @amangrewal1763
      @amangrewal1763 Год назад

      @@shilpi158 phle to mai aapko btaa do ma'am aap kujj chnd se loggo ki vjja se hmari sari Sikh community ko ( dhokhebaaz )nhii keh skdi plzz apni language k uppr kheyal kre poore world mai jitna logg sikho k uppr veshwash krte hai ,utna kissi community k loggo k uppr nhii Kiya jaata ,yeh veshwash humne koi ek do saalo mai nhii ,itehaas gwaah hai k jo kujj hmaare guroyo ne Vina kissi jaat paat ,Amir grib or Vina koi dharm dekhe sbbi loggo k liye kiya hai or hamme krne k liya khaa hai so plzz ek vaar frr se aap se request krta hoon aage se kissi ek insaan ko aap dhokhebaaz keh skte hoo,lekin saare sikho ko dhokhebaaz keh diya bhut hi gllt word hai ,aage se soch smmjj kr frr likhna 🙏🙏

    • @shilpi158
      @shilpi158 Год назад +1

      @@amangrewal1763
      Mera comment theek se read kro . Maine srf un Sikh people ko fake, show off, dokhebaaz & lahnati bola hai jo apne community k world level k superstar & ek nek insaan ka saath dene ki bajaye Lawrence jaise fake , show off patriotic gangsters ko support karte hai 💯

    • @foodofpunjabandhealthtips4307
      @foodofpunjabandhealthtips4307 Год назад

      ​@@shilpi158ur right 👍🏼

  • @mojesthegamer7704
    @mojesthegamer7704 Год назад +8

    ਬਾਪੂ ਜੀ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ

  • @yuvrajmediarecords
    @yuvrajmediarecords Год назад +74

    ਬਾਪੂ ਜੀ ਤੁਹਾਡੇ ਨਾਲ ਹਾਂ ਜਿੰਨਾ ਚੀਰ ਸ਼ਾਹ ਨੇ ਸਾਡੇ #justiceforsidhumoosewala❤️🕊️

  • @naibsinghhappy6991
    @naibsinghhappy6991 Год назад +1

    ਟਹਿਣਾ ਸਾਹਿਬ ਸਿੱਧੂ ਨੂੰ ਜਿਉਂਦੇ ਤਾ ਤੂੰ ਬਹੁਤ ਬੁਰਾ ਬੋਲਦਾ ਸੀ ਸਿੱਧੂ ਬਹੁਤ ਚੰਗਾ ਬੰਦਾ ਸੀ ਮੈ ਉਸ ਦੇ ਪਿੰਡ ਜਾ ਕੇ ਆਇਆ ਵੀਰ ਨੇ ਕਿਹਾ ਸੀ ਕਿ ਚੰਗਾ ਲੱਗਣ ਲਈ ਲੋਕੋ ਮਰਣਾ ਪੈਦਾ ਇੱਥੇ ਜਗ ਤੇ 😭 ਮਿਸ ਯੂ ਵੀਰ ਸਿੱਧੂ ਦਿਲ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ

  • @THEGAGUTV
    @THEGAGUTV Год назад +52

    ਬਾਪੂ ਜੀ ਅਸੀ ਸਾਰੇ ਤੁਹਾਡੇ ਨਾਲ ਹਾ ਵਾਹਿਗੁਰੂ ਜੀ ਬਾਈ ਜੀ ਨੂੰ ਇਨਸਾਫ਼ ਦਿਵਾਊ

  • @rbrar3859
    @rbrar3859 Год назад +6

    ਵਾਹਿਗੁਰੂ ਜੀ।
    ਇਹਨਾਂ ਮਾਪਿਆਂ ਨੂੰ ਇਨਸਾਫ਼ ਦਿਵਾੳ
    ਇਹਨਾ ਦਾ ਪੁੱਤ ਤਾਂ ਨਹੀਂ ਮੁੜਨਾ ਪਰ ਮਾਪਿਆ ਦੇ ਕਾਲ਼ਜੇ ਵਿੱਚ ਕੁੱਝ ਠੰਡ ਪੈ ਸਕਦੀ ਹੈ।

  • @harindersingh2502
    @harindersingh2502 Год назад +24

    Miss u bro sidhu
    ਹਕੂਮਤ ਕਰਨੀ ਬੜੀ ਸੌਖੀ ਹੁੰਦੀ ਦਿਲ❤️ਤੇ ਰਾਜ ਕਰਨੇ ਬੜੇ ਔਖੇ ਨੇ

  • @PakkePindaAale
    @PakkePindaAale Год назад +1

    ਬਾਪੂ ਪਹਿਲਾਂ ਸਿੱਧੂ ਨੂੰ ਤੇ ਹੁਣ ਦਿਲ ਕਹਿੰਦਾ ਤੁਸੀ CM ਬਣੋਂ ਪੰਜਾਬ ਦੇ ਪਰ ਘਟੀਆ ਪਾਰਟੀਆਂ ਚ ਨੀਂ ਜਾਣਾਂ ਬਾਪੂ ਇਹ ਕਾਂਗਰਸ ਨੇਂ ਵੀ ਵਰਤਿਆ ਹੀ ਆ ਬਾਈ ਨੂੰ ਤੇ ਇਹ ਵੀ ਗੁਨਾਹਗਾਰ ਨੇਂ ਝਾੜੂ ਅਕਾਲੀ ਬੀਜੇਪੀ ਤੇ ਕਾਂਗਰਸ ਇਹ ਸਾਰੇ ਗੁਨਾਹਗਾਰ ਨੇ ਬਾਪੂ 🙏🏻

  • @gurwantbhullar9739
    @gurwantbhullar9739 Год назад +79

    ਪਰਮਾਤਮਾਂ ਇਹ ਦਿਨ ਨਾ ਦਿਖਾਈ ਕਿਸੇ ਵੈਰੀ ਦੁਸ਼ਮਣ ਨੂੰ ਵੀ ਇੱਕ ਜਵਾਨ ਪੁੱਤ ਗਿਆ ਦੂਜਾ ਦਰ ਦਰ ਦੀਆਂ ਠੋਕਰਾਂ 🙏

  • @JarnailSingh-ef5ir
    @JarnailSingh-ef5ir Год назад +1

    ਸਿਰਫ ਆਪਣੇ ਲਈ ਹੈ ਸੋਚਣਾ ਗਲਤ ਹੈ ਸਿੱਧੂ ਅਤੇ ਸਿੱਧੂ ਦੇ ਪਰਿਵਾਰ ਨੂੰ ਸੁਰੂ ਤੋਂ ਸਿਰਫ ਆਪਣਾ ਮਤਲਬ ਕੱਢਣਾ ਹੀ ਆਉਦਾ ਹੈ ਇਹਨਾ ਨੇ ਇੱਕ ਰੁਪਇਆ ਵੀ ਕਿਸੇ ਦੇ ਭਲੇ ਨਹੀ ਖਰਚਿਆ ਜਿਸ ਪੰਜਾਬ ਨੇ ਇਹਨਾ ਨੂੰ ਇੰਨਾ ਪਿਆਰ ਦਿੱਤਾ ਉਸ ਬਾਰੇ ਕਦੇ ਨਹੀ ਸੋਚਿਆ ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ ਜੀ

  • @gurbindergurney6
    @gurbindergurney6 Год назад +44

    ਸਿੱਧੂ ਦੇ ਮਾਪਿਆਂ ਦਾ ਸਾਥ ਦੇਵੋ ❤❤

  • @PreetKaur-oi6bd
    @PreetKaur-oi6bd Год назад +25

    ਇਕ ਸਟਾਰ ਜਿਸਨੇ ਸਰਕਾਰ, ਲੋਕਾਂ ਨੂੰ ਆਪਣੀ ਆਵਾਜ਼ ਨਾਲ ਕਰੋੜਾ rs ਕਮਾ ਕੇ ਦਿਤੇ 😭😭ਫਿਰ ਵੀ ਮਾਂ ਪਿਓ ਬਿਲਕਦੇ ਫਿਰਦੇ ਨੇ 😭😭😭ਜਸਟਿਸ for sidhu mosewala 😭😭

  • @paigaamkhurmi7618
    @paigaamkhurmi7618 Год назад +112

    ਲਉ ਇਨਸਾਫ਼ ਜੱਟ ਧੌਣ ਚ ਗੋਡਾ ਦੇ ਕੇ ਆਏ ਨੀ ਛੱਡਦਾ ਝੋਟਾ c ਜਿਉਂਦਾ ਵੀ ਸਾਰਿਆ ਨੂੰ 5911ਖਿੱਚੀ ਫਿਰਦਾ ਸੀ ਤੇ ਹੁਣ ਵੀ ਗਧੀ ਗੇੜ ਪਾਈ ਫ਼ਿਰਦਾ।#⚖️justice for Sidhu moose wala 🙏🏻

    • @balvirdhaliwal1041
      @balvirdhaliwal1041 Год назад +2

      1984 ਲਈ ਦੰਦਲ ਪਈ ਹੋਈ ਹੈ।

    • @dharmveergill8332
      @dharmveergill8332 Год назад +1

      Balajit kumar tusi saleo modi de tatta sungno na hteo

    • @MOOSEGANG
      @MOOSEGANG Год назад

      @@BKS559 veer delhi ki hoya c os ton baad gl kr bus cho kdn di

    • @jeetpannu307
      @jeetpannu307 Год назад

      @@BKS559 Punjab hai te bhaa vi pauga hi pauga

    • @MOOSEGANG
      @MOOSEGANG Год назад

      @@BKS559 akal nu hath maar mera veer chaj di gl kr

  • @ਗੁਰਦੀਪਸਿੰਘਟਿਵਾਣਾ

    ਬਿੱਲਕੁਲ ਸਹੀ ਗੱਲਾਂ ਨੇ ਬਾਪੂ ਜੀ ਤੇ ਮਾਤਾ ਜੀ ਦੀਆਂ ਬਹੁਤ ਬਹੁਤ ਧੰਨਵਾਦ ਜੀ🙏

  • @parwindersingh8057
    @parwindersingh8057 Год назад +166

    ਆਮ ਆਦਮੀ ਪਾਲਟੀ ਹਾਰੇਗੀ ਜਲੰਧਰ ਦੇ ਲੋਕ ਇਸ ਪਾਲਟੀ ਨੂੰ ਇਕ ਵੀ ਵੋਟ ਨਾ ਪਾਉ ਤਾ ਕਿ ਮੂਸੇਵਾਲੇ ਵੀਰ ਨੂੰ ਇਹ ਹੀ ਇਨਸਾਫ ਹੋਵੇਗਾ

    • @sukhhi9
      @sukhhi9 Год назад +12

      22a looka da koi brosa ni😒ena karke ta maa baap to putt door hogya💔

    • @ms-ll5sy
      @ms-ll5sy Год назад +5

      Hun aap sarkaar ki jaake goli maar de? Jail vich ta karte band kine accused. Jehde desh toh bahar baithe ne ohna nu center sarkaar ne laike auna. Sidhu kol jehde 2 security wale si ohna nu vi ghar chadd geya si. Eh vi khangress di boli bol rahe ne. Insaaf ho ta reha in proper legal way. Baaki bishnoi di videography de order ne court walo. Sarkaar di zimmedaari hai oh. Dukh bohat hai sidhu de jaan da but eh hun politics na karn.

    • @dogsnoopy4525
      @dogsnoopy4525 Год назад +1

      @@ms-ll5sy ajj kyi bchaun sbheaachaar jud gye , jna khna denda ae vichar uth ke

    • @sukhhi9
      @sukhhi9 Год назад

      @@ms-ll5sy una chawla nu jail band kare to insaf mil gya🙄wah oh 22 kya soch a teri🤮tere warge look afsos a ki hale v bhut ne🤦pta ni kado marnge😒

    • @Dhillon0000
      @Dhillon0000 Год назад

      @@ms-ll5sy tata insaaf lawernce bisnoi dalla jail cho interview de riha bathinda jail ch koi action lya baltej pannu te action lya koi ?? Awe na aap dia bheda 🐑 banya kro

  • @Loveboparai1313
    @Loveboparai1313 Год назад +11

    ਵਾਹਿਗੁਰੂ ਜੀ 🙏 ਨੇ ਇਨਸਾਫ ਦੇਣਾਂ ਸਾਡੇ ਬਾਈ ਜੀ ਨੂੰ, ਵਾਹਿਗੁਰੂ ਜੀ ਮਿਹਰ ਕਰਨ ਜੀ 🙏

  • @AvtarSingh-pw7fv
    @AvtarSingh-pw7fv Год назад +118

    ਅਸੀਂ ਤਾਂ ਵੋਟ ਪਾਉਣ ਵੇਲੇ ਸੋਚਿਆ ਸੀ ਕਿ ਝਾੜੂ ਵਾਲੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈਕੇ ਜਾਣਗੇ ਪਰ ਹੋਇਆ ਉਲਟ ਜਿਹੜਾ ਮਾੜਾ ਮੋਟਾ ਲੀਹ ਤੇ ਸੀ ਉਹ ਵੀ ਉਤਾਰ ਦਿੱਤਾ

    • @jastera2724
      @jastera2724 Год назад +1

      💯😢

    • @ms-ll5sy
      @ms-ll5sy Год назад +4

      Hun aap sarkaar ki jaake goli maar de? Jail vich ta karte band kine accused. Jehde desh toh bahar baithe ne ohna nu center sarkaar ne laike auna. Sidhu kol jehde 2 security wale si ohna nu vi ghar chadd geya si. Eh vi khangress di boli bol rahe ne. Insaaf ho ta reha in proper legal way. Baaki bishnoi di videography de order ne court walo. Sarkaar di zimmedaari hai oh. Dukh bohat hai sidhu de jaan da but eh hun politics na karn.

    • @tajwrsingh5990
      @tajwrsingh5990 Год назад

      Asi sarabi nu vote nahi pai sukar dateya 🙏

    • @kp6653
      @kp6653 Год назад

      Hahaha aape keda c "jithe banda maarke kasoor puchde....agle jitho belong karda c othe aake tapka gaye" janta dil te layi jandi aa Bina gallo

    • @vishalthakur-mj6kk
      @vishalthakur-mj6kk Год назад

      Ki matab ki sohinya sahunda ki hai dillo bolli

  • @pindbrottishref
    @pindbrottishref Год назад

    ਬੇਬੇ ਬਾਪੂ ਜੀ ਸਾਇੰਸ ਦਾ ਜਮਾਨਾ ਹੈ... ਇਕ ਹੋਰ ਸਿੱਧੂ ਵੇਖ ਲਵੋ....... ਰੋਣ ਨਾਲ ਕੁਜ ਨਹੀ ਹੋਣਾ....ਉਠੋ ਜਾਗੋ ਹਿੰਮਤ ਕਰੋ.... ਰਬ ਆਪ ਮਦਦ ਕਰੂ ਆਪ ਜੀ ਦੀ

  • @sonadhillon
    @sonadhillon Год назад +78

    JUSTICE FOR SIDHU MOOSEWALA
    #justiceforsidhumoosewala

  • @navdeepkaursandhu6506
    @navdeepkaursandhu6506 Год назад +90

    Legends never die.
    💔

  • @manpreetsinghsidhu2288
    @manpreetsinghsidhu2288 Год назад +7

    ਟਹਿਣਾ ਜੀ ਇਹ ਇੰਟਰਵਿਊ ਕਰਕੇ ਰੱਬ ਨੂੰ ਚੰਗਾ ਲੱਗਣ ਵਾਲਾ ਕੰਮ ਕੀਤਾ ਧੰਨਵਾਦ 🙏

  • @supinderkaur4338
    @supinderkaur4338 Год назад

    ਪੰਜਾਬ ਬਾਰੇ ਅਸਲ ਵਿਚ ਫ਼ਿਕਰਮੰਦ ਨੇ ਸਿੱਧੂ ਦੇ ਮਾਪੇ ਸਬ ਗੱਲ ਸੱਚ ਤੇ ਬਹੁਤ ਹੀ ਸਹੀ ਆਖੀਆਂ ਬਾਪੂ ਜੀ ਨੇ

  • @sukhdeepsinghnehal6454
    @sukhdeepsinghnehal6454 Год назад +32

    ਸਤਿ ਸ੍ਰੀ ਅਕਾਲ ਬਾਪੂ ਜੀ, ਵਾਹਿਗੁਰੂੂ ਜੀ ਜਰੂਰ ਸਜਾ ਦੇਣਗੇ ਪਾਪੀਆਂ ਨੂੰ।

  • @sukhajatt...5911
    @sukhajatt...5911 Год назад +18

    LEGEND NEVER DIE #JUSTICEFORSIDHUMOOSEWALA

  • @mannudilu3593
    @mannudilu3593 Год назад +28

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ 🙏

  • @amritchahal6567
    @amritchahal6567 Год назад +11

    ਮਾਤਾ ਪਿਤਾ ਨੂੰ ਇਨਸਾਫ ਦੇਵੋ 😢

  • @AvtarSingh-pw7fv
    @AvtarSingh-pw7fv Год назад +23

    ਕਿੰਨੇ ਦੁੱਖ ਦੀ ਗੱਲ ਹੈ ਕਿ ਆਪਣੇ ਹੀਰੇ ਵਰਗੇ ਪੁੱਤ ਕਾਤਲਾਂ ਨੂੰ ਸਜਾ ਦਿਵਾਉਣ ਲਈ ਵੀ ਦਰ ਦਰ ਭਟਕਣਾ ਪੈ ਰਿਹਾ ਹੈ ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਰਿੰਗ ਰਹੀ

  • @gamdoorsingh7975
    @gamdoorsingh7975 Год назад +7

    ਇਨਸਾਫ ਮਿਲਣਾ ਹਰ ਇੱਕ ਲਈ ਜਰੂਰੀ

  • @gurbakshsingh5463
    @gurbakshsingh5463 Год назад +103

    Justice for sidhu moose wala 🙏🙏🙏 🙏

  • @Sahil-ot5bc
    @Sahil-ot5bc Год назад +15

    Miss u bro sidhu, justice for sidhu moosewala, legend never die, sade Dil ch aa bhai, waheguru ji mataji , bapuji te mehar karan

  • @advocategursewaksingh2112
    @advocategursewaksingh2112 Год назад +39

    ਟਹਿਣਾ ਜੀ ਤੁਹਾਡੀ ਪਾਰਟੀ ਹਾਰੂ ਅੈਤਕੀ ਜਲੰਧਰ ਚ

    • @legalsolutionshere2360
      @legalsolutionshere2360 Год назад +11

      Bilkul AAP haregi is vaar

    • @officialmani6113
      @officialmani6113 Год назад +5

      Right

    • @LakhvinderSingh-fo1wo
      @LakhvinderSingh-fo1wo Год назад +4

      Sidhu legend sada bhai de bapu ji jittan ge waheguru 🙏 ji Karn ge kirpa baki koi bapu ji no paise di bhokh nhi sada bhai sidhu bapu ji no badshah banakar gya va sirf Kami a te sidhu Bhai di 🙏🥺💔😢

    • @advocategursewaksingh2112
      @advocategursewaksingh2112 Год назад +6

      @@LakhvinderSingh-fo1wo ਬੇਸ਼ੱਕ ਮਿੱਤਰ ਜੀ,, ਲੋਕ ਬਾਪੂ ਦੀ ਗੱਲ ਜਰੂਰ ਮੰਨਣਗੇ

    • @balvirdhaliwal1041
      @balvirdhaliwal1041 Год назад +3

      ​@@advocategursewaksingh2112 ਆਪਣੇ ਬਾਪੂ ਨੂੰ ਬਾਪੂ ਕਿਹਾ ਕਿਤੈ

  • @kashmirsingh9741
    @kashmirsingh9741 Год назад +4

    ਵਾਹਿਗੁਰੂ ਚੜਦੀ ਕਲਾ ਵਿਚ ਰਖੈ

  • @UserLioness
    @UserLioness Год назад +74

    Love u vira Sidhu moose wala ❤❤❤❤ Mataji bebeji assi tuhade nal h hmesha 🙏❤️🙏

  • @pehalsingh4945
    @pehalsingh4945 Год назад

    ਸਾਰਾ ਪੰਜਾਬ ਤੁਹਾਡੇ ਨਾਲ ਆ ਬਾਪੂ ਸਿੱਧੂ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਦਾ ਬੇੜਾ ਗ਼ਰਕ ਹੋਉ

  • @roopsandhu1042
    @roopsandhu1042 Год назад +11

    ਅੱਜ ਦੇ ਟਾਈਮ ਚ ਇੰਨਸਾਫ ਲੈਣਾ ਅੋਖਾ ਬਾਪੂ ਜੀ ਅਸੀ ਨਾਲ ਤੁਹਾਡੇ 🙏🙏

  • @rimshakhan6235
    @rimshakhan6235 Год назад +15

    Rabb karey who said sidhu s father doing politics there son died n then we will ask them kida hunda ah politics. We all are with u BAPU G . Justice for Sidhu Moosewala

  • @ParminderSingh-yx3nw
    @ParminderSingh-yx3nw Год назад +7

    ਸਵਰਨ ਟਹਿਣਾ ਬਿਲਕੁਲ ਸਹੀ ਚੈਨਲ ਨਾਲ ਜੁੜਿਆ ਹੈ ਪਰਾਈਮ ਏਸ਼ੀਆ ਛੱਡਦੇ ਉਹ ਸਰਕਾਰੀ ਚੈਨਲ ਹੈ

    • @JaspreetSingh-ff5xm
      @JaspreetSingh-ff5xm Год назад +1

      Ajit non political aa? What a joke .. badal da pakka chela ehda maalik

  • @himanshisharan2032
    @himanshisharan2032 Год назад +23

    Justice for sidhu moose wala legend never die ❤️❤️

  • @parwindersingh8057
    @parwindersingh8057 Год назад +9

    ਬਾਪੂ ਜੀ ਮਾਤਾ ਜੀ ਤੁਸੀ ਬਿਲਕੁਲ ਸਹੀ ਹੋ ਬਾਕੀ ਇਹ ਸਰਕਾਰ ਬੇੜਾ ਗਰਕ ਕਰਤਾ ਪੰਜਾਬ ਦਾ ਇਸ ਸਰਕਾਰ ਤੇ ਕੋਈ ਵੀ ਯਕੀਨ ਨਾ ਕਰੋ ਝੰਡੇ ਦੇ ਹੱਥ ਕੁਝ ਨਹੀ ਹੈ ਸਾਡੇ ਵੀਰ ਦਾ ਇਨਸਾਫ ਗੁਰੂ ਸਾਹਿਬ ਕਰਨਗੇ

  • @gurpartapdhillon4264
    @gurpartapdhillon4264 Год назад

    ਟਹਿਣਾ ਸਾਬ ਤੁਹਾਨੂੰ ਤੇ ਹੋਰ ਵੱਡੇ ਚੈਨਲਾਂ ਵਾਲਿਆਂ ਨੂੰ ਬੇਨਤੀ ਆ ਕੇ ਸਾਰਾ ਕੁਝ ਪਿੱਛੇ ਛੱਡ ਕੇ ਸਿੱਧੂ ਦੇ ਹੋਏ ਕਤਲ ਬਾਰੇ ਵੱਧ ਗੱਲ ਕੀਤੀ ਜਾਵੇ।

  • @Anhadjot5
    @Anhadjot5 Год назад +16

    Good interview
    Justice for Sidhu Moosa Wala

  • @manishkhaira7747
    @manishkhaira7747 Год назад +2

    ਬੇਬੇ ਬਾਪੂ ਅਸੀ ਤੁਹਾਡੇ ਨਾਲ ਹਾਂ

  • @ਸਿੱਧੂਮੋੜਾਂਆਲਾ

    ਕੁੱਲ ਮਿਲਾ ਕੇ ਬੇੜਾ ਗਰਕ ਗੇਆ ਪੰਜਾਬ ਦਾ,,ਹੁਣ ਰੱਬ ਆਸਰੇ ਰਹਿ ਗਿਆ,,,,,ਸਭ ਮਰਨਗੇ ਕੁੱਤੇ ਦੀ ਮੋਤ,,,,ਆਪੋ ਆਪਣੀ ਵਾਰੀ ਉਡੀਕੋ ਬੱਸ,,🙏

  • @manbirsingh5572
    @manbirsingh5572 Год назад +2

    ਜਲੰਧਰ ਵਾਲਿਓ ਕਰੋ ਬਾਪੂ ਦੀ ਸਪੋਰਟ । ਸਾਡੇ ਸਿੱਧੂ ਵੀਰ ਨੂੰ ਇਨਸਾਫ ਦਿਵਾਉਣ ਦੀ ਕਰੋ ਇਕ ਪਹਿਲ

  • @mianzaeem4533
    @mianzaeem4533 Год назад +78

    Miss you sidhu paji 😢😢😢
    Justice for sidhu paji ⚖ ❤🇵🇰

  • @gill-punjab
    @gill-punjab Год назад +1

    ਇਨਸਾਫ ਸਭ ਨੂੰ ਮਿਲਣਾ ਚਾਹੀਦਾ ਏ

  • @diljitboss156
    @diljitboss156 Год назад +14

    ⚖️Legend never die 🦁🔥 sidhu moosewala zindabaad 🦁💪🐎

  • @jindaginama9322
    @jindaginama9322 Год назад

    ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਇਸ ਇੰਟਰਵਿਊ ਲਈ ਜੀ, ਧੰਨਵਾਦ ਸਹਿਤ ਗੁਰਦੀਪ ਸਿੱਧੂ ਤਲਵੰਡੀ ਸਾਬੋ

  • @kaurpreet8372
    @kaurpreet8372 Год назад +39

    Respect for sidhu parents ….And justice for sidhu

  • @raghavthind1855
    @raghavthind1855 Год назад +1

    17:50 ਤੇ ਕਰਨ ਔਜਲਾ

  • @JarnailSingh-ds8si
    @JarnailSingh-ds8si Год назад +20

    ਸਿੱਧੂ ਵਾਪਸ ਤਾਂ ਨੀ ਆ ਸਕਦਾ ਪਰ ਕੋਸਿਸ ਹੋਏ ਗੀ ਕਿ 10 ਮਈ ਨੂੰ ਆਪਣੀ ਪਹਿਲਾ ਕੀਤੀ ਗਲਤੀ ਸੁਧਾਰ ਸਕੀਏ, ਆਮ ਨੂੰ ਮੂੰਹ ਨਾ ਲਾਇਓ ਇਹ pure ਗੁੰਡੇ ਆ।

    • @jassmanak850
      @jassmanak850 Год назад

      Congeress nu akali dal nu lao phir

  • @deepgill6227
    @deepgill6227 Год назад +1

    ਸਿੱਧੂ ਮੂਸੇ ਵਾਲਾ ਨੂੰ ਅਨਸਾਫ ਦਿਉ, ਪੰਜਾਬ ਸਰਕਾਰ ਮੁਰਦਾਬਾਦ ਟਿਣਾ ਜੀ ਸਾਥ ਦਿਉ ਜਾਨ

  • @surjitsingh5528
    @surjitsingh5528 Год назад +17

    Miss you 22

  • @ImranMalik-dy5ok
    @ImranMalik-dy5ok Год назад +15

    It's very painful to see bapu and mata jee are still suffering the pain and no justice have been served. 😢😢😢😢😢😢😢😢

  • @preetgamer9241
    @preetgamer9241 Год назад +61

    ਲੋਕੋ ਜਾਗੋ ਝਾੜੂ ਖਿਲਾਰ ਦੋ ਹੁਣ

    • @ParminderSingh-yx3nw
      @ParminderSingh-yx3nw Год назад +3

      ਬਿਲਕੁਲ ਸਹੀ ਕਿਹਾ

    • @MohinderSingh-em1rc
      @MohinderSingh-em1rc Год назад

      Waheguru ji waheguru ji🙏🙏

    • @trendingvideos7813
      @trendingvideos7813 Год назад

      Bilkul sahi hun sukhe ne lyao.. Gappa sunange.. Jaa captain nu lyao.. Jhoothi kasam bhot changi lagdi sanu... Ja BJP nu le aao te kisani da ghaan karao.. Par jharu nu asi kamm nahi karan dena...

  • @Taz-yw4qz
    @Taz-yw4qz Год назад +1

    Moosewala Jatt zindabaad ❤️❤️

  • @BaljinderKaur-qv3qg
    @BaljinderKaur-qv3qg Год назад +76

    Maaf kri puttra punjab nu teri rakhi na krr sakya punjab Miss u Sidhu

    • @jaswinderkaur3696
      @jaswinderkaur3696 Год назад

      😭😭😭

    • @gurmeetsingh8823
      @gurmeetsingh8823 Год назад

      😭😭😭😭😭

    • @kp6653
      @kp6653 Год назад

      Baale dharmik geet Ganda c kende

    • @satnamwaheguru5517
      @satnamwaheguru5517 Год назад

      @@kp6653 je dharmik nhi c gaanda te gaane gande v nhi c gaanda tuhanu ki pta gande geet sunan waleyo.

    • @manpreetsinghbrar7597
      @manpreetsinghbrar7597 Год назад

      ​@@kp6653 tu har jga ki krn aunda je tenu nhi pasand tu skip kr eve loka to ma bhen ik kron da kio shonk chadya

  • @AmrinderSingh-tf2xw
    @AmrinderSingh-tf2xw Год назад +1

    ਵਾਹਿਗੁਰੂ ਜੀ ਇਨਸਾਫ਼ ਜਲਦੀ ਮਿਲੇ

  • @LovePreet-nb1sw
    @LovePreet-nb1sw Год назад +20

    Bapu ji asi tuhade nl aa mere veer nu insaaf diwana apa ..luv u sidhu bro ❤️

  • @luckluck9112
    @luckluck9112 Год назад +1

    ਜਿੰਨੇ ਵੀ ਵਿਊਜ ਆਏ ਸਿੱਧੂ ਬਾਈ ਕਰਕੇ

  • @ਸੈਤਾਨਬਾਹਮਣਕਾਲੂਰਾਮ

    ਲਾਰੇਸ਼ ਬਿਸ਼ਨੋਈ ਨੈ ਸਿੱਖ ਕੋਮ ਨੂੰ ਵੰਗਾਂਰਿਆ ਹੇ ਸੋ ਸਿੱਖ ਕੋਮ ਇਸ ਤੇ ਡੂੰਘੀ ਵਿਚਾਰ ਕਰੇ।

    • @gurkiratbhinder5005
      @gurkiratbhinder5005 Год назад +2

      Tu aa ke le badla 😂😂

    • @ਸੈਤਾਨਬਾਹਮਣਕਾਲੂਰਾਮ
      @ਸੈਤਾਨਬਾਹਮਣਕਾਲੂਰਾਮ Год назад

      @@gurkiratbhinder5005
      ਊਏ ਬੋਡੂ ਕਾਣੇ ਸਾਧ ਦੀ ਨਜੇਜ ਲਾਦੇ ਸਿੱਖ ਕੌਮ ਧੇ ਜਦੋ ਬਦਲਾ ਲੇਣਾ ਹੇ ਤਾੰ ਅਜ,ਤੋ 130 ਸਾਲ ਪਹਿਲਾਂ ਲੰਡਨ ਜਾ ਕੇ ਵੀ ਲੇ ਲਿਆ ਸੀ। ਤੇ ਹੋ ਸਕਦਾ ਜੇਲ ਚ,ਜਿਵੇ ਪੂਹਲੇ ਨੂੰ ਸੋਧਿਆ ਸੀ ਊਵੇ ਕੋਈ ਸੋਧਾ ਲਾ ਦੇਵੇ। ਬੱਕਰੀ ਦੀ ਲਾਦੇ।

    • @jobanbrar2840
      @jobanbrar2840 Год назад

      ​@@gurkiratbhinder5005 dand kadd ki teri bhen da ghoosa hoju

    • @harjeetsinghcheema5452
      @harjeetsinghcheema5452 Год назад +2

      ​@@gurkiratbhinder5005teri dwa pen nu 5 mint lyi wahar aan de isnu je lash bhi lab je fr dsssi

  • @lakhwinderSingh-iq2ws
    @lakhwinderSingh-iq2ws Год назад

    ਸਿੱਧੂ ਦੇ ਜਿਉਂਦੇ ਜੀ ਟਹਿਣਿਆਂ ਤੂੰ ਵੀ ਕੋਈ ਕਸਰ ਨੀ ਸੀ ਛੱਡੀ ਓਹਨੂੰ ਬਦਨਾਮ ਕਰਨ ਵਾਲੀ /ਭੰਡਣ ਵਾਲੀ
    ਤੂੰ ਅਖਵਾਉਣਾ ਬਹੁਤ ਸਿਆਣਾ ਆਵਦੇ ਆਪ ਨੂੰ ਪਰ ਹੈ ਨੀ ਤੂੰ
    ਪਰ ਦੇਖਲਾ ਤੇਰੀ ਰੋਟੀ ਅੱਜ ਵੀ ਸਿੱਧੂ ਦੇ ਸਿਰੋ ਚੱਲੀ ਜਾਂਦੀ ਆ
    Rest in peace ਸ਼ੁਭਦੀਪ

  • @SurinderKumar-vp4jy
    @SurinderKumar-vp4jy Год назад +11

    Sidhu y jindabaad

  • @anshuanshukhanna389
    @anshuanshukhanna389 Год назад +3

    ਵਾਹਿਗੁਰੂ ਜੀ ਮਾਤਾ ਪਿਤਾ ਨੂੰ ਚੜ੍ਹਦੀ ਕਲਾ ਬਖਸ਼ੇ ਇਹ ਗੰਦੀਆਂ ਸਰਕਾਰਾਂ ਦਾ ਨਾਲ ਹੱਥ ਹੈ 😢😢😢😢😢🙏🙏

  • @Japneetk418
    @Japneetk418 Год назад +9

    Waheguru ji justice for Sidhu ❤️😭🙏

  • @harpindersingh4186
    @harpindersingh4186 Год назад

    ਸਿੱਧੂ ਨੂੰ ਇੰਨਸਾਫ਼ ਮਿਲਣਾ ਚਾਹੀਦਾ ਹੈ

  • @PK-jn5qw
    @PK-jn5qw Год назад +58

    Love and support Bebe ji and Bapu ji ❤🇺🇸🇺🇸

  • @RinkuRaj-io9cv
    @RinkuRaj-io9cv Год назад

    ਸਿੰਧੂ, ਦੇ, ਮਾਪੇ, ਨਾਲ, ਜੋ, ਹੋ, ਰਿਹਾ, ਵਧੀਆ, ਨਹੀਂ, ਹੋ, ਰਿਹਾ, ਜੇਕਰ, ਸਿੰਧੂ, ਹੁੰਦਾ, ਆ, ਅੱਜ, ਤਾਂ, ਕੀ, ਹੋਣਾ, ਸੀ, ਸਰਕਾਰ, ਘਟੀਆ ਆ, ਵੋਟਾ, ਪਾਊਣੀਆ, ਬੰਦ, ਕਰੋ, ਬਾਪੂ, ਬਲਕੋਰ,, ਤੇਰੇ, ਨਾਲ, ਆ, ❤❤🙏🙏🙏

  • @narindersidhu8804
    @narindersidhu8804 Год назад +9

    Sidhu moose wala legend ❤❤❤❤❤❤❤❤

  • @lovybhullar7758
    @lovybhullar7758 Год назад +5

    ਵਾਹਿਗੁਰੂ ਜੀ ਇਨਸਾਫ਼ ਦੇ ਦਿਉ ਜੀ, ਤੁਸੀ ਹੀ ਦੇ ਸਕਦੇ ਇਨਸਾਫ਼,ਦਿਲ ਬਹੁਤ ਦੁਖੀ ਹੈ ਇਹ ਬੇਬਸ ਮਾਂ ਬਾਪ ਨੂੰ ਦੇਖ ਕੇ, ਜਿਹੜੇ ਬੋਲਦੇ ਰਾਜਨੀਤੀ ਕਰਦੇ ਇਹ ਮਾ ਬਾਪ ਤਾਂ ਰੱਬ ਉਹਨਾਂ ਨੂੰ ਵੀ ਇਹ ਰਾਜਨੀਤੀ ਕਰਨ ਦਾ ਮੋਕਾ ਦੇਵੇ,ਲੋਕੋ ਸ਼ਰਮ ਕਰੋ,ਜੀਣ ਦਿਉ,ਉਹ ਤਾਂ ਵਕਤ ਪੂਰਾ ਕਰਦੇ ਨੇ,

  • @SurinderKumar-vp4jy
    @SurinderKumar-vp4jy Год назад +31

    Gangster da eko Solution aa ena gangster da Encounter karo

  • @SLAVEOFAKAAL-PURAKH
    @SLAVEOFAKAAL-PURAKH Год назад

    ਅਜ਼ਾਦੀ ਹੀ ਇਨਸਾਫ਼ ਆ! ਅਜ਼ਾਦੀ ਬਗੈਰ ਪੰਜਾਬੀਓ ਤੁਹਾਡੀ ਜ਼ਿੰਦਗੀ ਨਹੀਂ ਸੁਧਰਨੀ!

  • @MegaLolototo
    @MegaLolototo Год назад +24

    Justice for Sidhu moose wala ❤

  • @jagdeeplohia1632
    @jagdeeplohia1632 Год назад +10

    So sad to see in this day n age that sidhu’s parents are not getting justice you can clearly see on sidhu’s mother face she wants justice for her son I pray to god his parents will get justice soon..🙏🏽

  • @ਿੲਸ਼ਰਸਵੈਚ
    @ਿੲਸ਼ਰਸਵੈਚ Год назад +13

    bapu balkuar singh ji ❤❤❤moosa jatt

  • @Mathewsalhotra
    @Mathewsalhotra Год назад +11

    Always support you father saab ❤

  • @karanrajputdollar
    @karanrajputdollar Год назад +5

    Sidhu got love from whole India people who didn't knew Punjabi listen to his songs hats off...

  • @harwindersingh8634
    @harwindersingh8634 Год назад +1

    Sidhu moosewala legend🔥🔥🔥