Gajni Mudki Interview | Very Emotional Sad Story | Mother Suicide | Kabaddi | Gurpreet Bal | Kudrat

Поделиться
HTML-код
  • Опубликовано: 9 сен 2024
  • ਪਾਣੀ ਨਾਲ ਖਾਂਦਾ ਸੀ ਬ੍ਰੈਡ ਇਹ ਜਾਫੀ
    ਕੱਚੀ ਉਮਰੇ ਭੈਣ ਵਿਆਹ ਦਿੱਤੀ
    ਰਿਸ਼ਤੇਦਾਰਾਂ ਨੇ ਮਾਂ ਮਾਰ ਦਿੱਤੀ
    #kabaddi #emotional #gajnimudki
    Anchor - Gurpreet Bal
    Editor\D.O.P - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 315

  • @kudratchannelofficial
    @kudratchannelofficial  Год назад +43

    ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ
    ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻

    • @harrypreet3846
      @harrypreet3846 Год назад +4

      bai apne pind da munda hai veer nal gal baat hundi rehndi hai mai tan vese bahr han bhut shona kehda

    • @harrypreet3846
      @harrypreet3846 Год назад +1

      aa gal suchi hai eisdi mata ney suicide kita hai

    • @sukhwindersingh7225
      @sukhwindersingh7225 Год назад

      ​😅😅😅😅😅😅😅😅😅😅😅😅😅😅😅😅😅😅😅

    • @ranisandhu4584
      @ranisandhu4584 Год назад

      @@harrypreet3846j thude pind da fer help v karo

    • @gyankhosa7414
      @gyankhosa7414 Год назад

      ਕੋਈ।ਗਾਲ।ਨੀ।ਮਹਨਤ।ਨੰ।ਫਲ।ਜਾਰੁਰ।ਲਾਗਣਗੇ।ਰਾਬ।ਪਾਰੀਖੀਆ।ਲੇਦਾ।ਮੇਰੀ।ਸਾਰੇ।ਵੇਰਾ।ਠੰ।ਬੇਨਤੀ।ਹੈ।ਐਸ।ਮੋਡੇ।ਦੀ।ਮਾਦਦ।ਜਾਰਰ।ਕਾਰੋ।ਧਾਹਾਡੇ।ਧਾਨਵਾਦੀ।ਹੋਵਾਗੇ

  • @jagdeepsidhu1313
    @jagdeepsidhu1313 Год назад +46

    ਰੱਬਾ ਕਿਸੇ ਬੱਚੇ ਦੀ ਮਾਂ ਨਾ ਮਰੇ ਮੇਹਨਤ ਜਾਰੀ ਰੱਖ ਛੋਟੇ ਵੀਰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

  • @kulwantkaur3588
    @kulwantkaur3588 Год назад +40

    ਮੇਰੀ ਵਿਦੇਸ਼ੀ ਵੀਰਾ ਨੂੰ ਬੇਨਤੀ ਵੀਰੇ ਨੂੰ ਮਕਾਨ ਬਣਾ ਕੇ ਦੇਵੋ ਤਾਂ ਭੈਣ ਵੀਰੇ ਦੇ ਘਰ ਮਿਲਣ ਆਵੇ।

  • @AmandeepSingh-xh1xx
    @AmandeepSingh-xh1xx Год назад +17

    ਚੰਗੇ ਚੰਗੇ ਖਿਡਾਰੀ ਗਰੀਬੀ ਵਿੱਚ ਰੁਲ ਗਏ ਵਾਹਿਗੁਰੂ ਜੀ ਮੇਹਰ ਕਰਨ ਜੀ

  • @billasidhu6565
    @billasidhu6565 Год назад +20

    ਹੌਂਸਲਾ ਰੱਖ y ਬਾਹਰਲੇ ਦੇਸ਼ ਤੁਹਾਡੇ ਲਈ ਦੂਰ ਨੀ ਰੱਬ ਜਰੂਰ ਸੁਣੁ y god bless you

  • @gursharanbatth3748
    @gursharanbatth3748 Год назад +51

    ਜਿਸ ਕਾ ਕੋਈ ਨਹੀਂ ਊਸ ਕਾ ਤਾਂ ਖੁਦਾ ਹੈ ਯਾਰੋ ਮੈਂ ਵੀ ਇਕ ਪਾਲਿਆ ਸੀ ਤਿੰਨ ਬਚਿਆ ਦਾ ਬਾਪ ਆ ਪਰ ਹੁਣ ਅਸੀ ਕੌਣ ਹੋ ਗਏ

  • @Punjab.ala.1
    @Punjab.ala.1 Год назад +6

    ਮੱਦਦ ਜ਼ਰੂਰ ਕਰੋ ਵੀਰ ਦੀ ਬਹੁਤ vadiya ਜਾਫੀ ਆ ਗਜ਼ਨੀ ਮੁਦਕੀ 🙏❤️❤️

  • @teampindalastudio5226
    @teampindalastudio5226 Год назад +33

    ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ ❤ ਗਜ਼ਨੀ ਬਹੁਤ ਨਿੱਘਾ ਸੁਭਾਅ ਤੇ ਮਿਹਨਤਕਸ਼ ਇਨਸਾਨ ਆ ਗਜ਼ਨੀ ਬਹੁਤ ਵਧੀਆ ਲੱਗਾ ਇੰਟਰਵਿਊ ਵੇਖ ਕੇ! ਮਿਹਨਤ ਕਰ ਦਿਲਾ ❤️ ਬਾਬਾ ਛੇਤੀ ਤੇਰਾ ਨਾਮ ਦੁਨੀਆਂ ਵਿੱਚ ਚਮਕਾਵੇਗਾ! ਬਾਬਾ ਭਲੀ ਕਰੇ!😊😢 ਅੱਖਾਂ ਭਰ ਆਈਆਂ ਬਾਈ ਤੇ ਜੋ ਵੀ ਇੰਟਰਵਿਊ ਵਿਚ ਦੱਸਿਆ ਇੱਕ ਗੱਲ ਸਾਰੀਆਂ ਗੱਲਾਂ ਸੱਚੀਆਂ ਨੇ! ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ ❤❤

  • @sumankapoor4914
    @sumankapoor4914 Год назад +21

    ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰੱਖੇ ਵੀਰੇ❤🙏🙏🙏

  • @SukhwinderSingh-sk1jg
    @SukhwinderSingh-sk1jg Год назад +60

    ਜਗ ਵਿੱਚ ਹੁੰਦੇ ਬਹੁਤ ਸਾਕ ਗੂੜ੍ਹੇ ਼ ਕੋਈ ਰਿਸ਼ਤਾ ਨਹੀਂ ਮਾਂ ਦੇ ਸਾਕ ਵਰਗਾ ਼ਪੁੱਤਰ ਭਾਂਵੇ ਜਮਾਨੇ ਦਾ ਵਲੀ ਹੋਵੇ ਼ਨਹੀ ਹੁੰਦਾ ਮਾਂ ਦੇ ਪੈਰ ਦੀ ਖ਼ਾਕ ਵਰਗਾ

  • @gurdeepsinghglassfitting68
    @gurdeepsinghglassfitting68 Год назад +18

    ਅਮੋਸਨਲ ਕਰਤਾ ਛੋਟੇ ਵੀਰ ਸਹੀ ਆ ਮਾਂ ਪਿਉ ਤੋ ਉੱਪਰ ਕੋਈ ਨਹੀ

  • @user-dt5vi1wf7j
    @user-dt5vi1wf7j Год назад +18

    ਕੋਈ ਵੀਰ ਮੇਰੀਆਂ ਦਿਲ ਨਾਂ ਛੱਡ ਵਾਹਿਗੁਰੂ ਜੀ🙏 ਜਰੂਰ ਮੇਹਰ ਕਰਨਗੇ ਚੰਗੇ ਮਾੜੇ ਦਿਨ ਆਉਦੇ ਜਾਂਦੇ ਹੀ ਰਹੀਦੇ ਹਨ ਕੋਈ ਰੱਬ ਭੈਣ ਨੂੰ ਜਰੂਰ ਮਿਲੋਁਗਾ ਸਤਿਨਾਮ🙏 ਵਾਹਿਗੁਰੂ ਜੀ 🙏ਮੇਹਰ ਕਰੋ ਵੀਰ ਭੈਣ ਮੇਰੀ ਏ ਤੇ

  • @rajveerbrar5134
    @rajveerbrar5134 Год назад +7

    ਯਾਰਾਂ ਤੇਰੇ ਨਾਲ ਖੇਡਿਆ ਵੀ ਤੇ ਮਿਲਦਾ ਵੀ ਰਿਹਾ ਪਰ ਮੈਨੂੰ ਨਹੀਂ ਸੀ ਤੇਰੇ ਹਾਲਾਤ ਏਦਾਂ ਦੇ ਆ ਵਾਹਿਗੁਰੂ ਛੇਤੀ ਮੇਹਰ ਕਰੋ

  • @kulwantkaur2558
    @kulwantkaur2558 Год назад +3

    ਬਹੁਤ ਦਰਦ ਭਰੀ ਕਹਾਣੀ ਵਾਹਿਗੁਰੂ ਚੜ੍ਹਦੀ ਕਲਾ ਚੋ ਰੱਖੀ ਇਸ ਬੱਚੇ ਨੂੰ ਬੇਟਾ ਗੱਲਤ ਨਾ ਸੋਚ ਕਈ ਵਾਰ ਦਵਾਈ ਖਾਣ ਵਾਲਾ ਬੰਦਾ ਬਿਲਕੁਲ ਨਰਮਲ ਵਾਂਗ ਹੋ ਕੇ ਮੁੱਕ ਜਾਂਦਾ ਅਸਲ ਦਵਾਈ ਆਪਣਾ ਨਿਸ਼ਾਨਾ ਲੀਵਰ ਜਾ ਹਰਟ ਨੂੰ ਬਣਾ ਚੁੱਕੀ ਹੁੰਦੀ ਕੁਝ ਘੰਟੇ ਵਧੀਆ ਲੱਗਣ ਵਾਲਾ ਮਰੀਜ਼ ਨੂੰ ਫੇਰ ਅਟੈਕ ਹੋ ਜਾਂਦਾ ਮੋਤ ਹੋ ਜਾਂਦੀ

  • @tonidhillon6092
    @tonidhillon6092 Год назад +9

    ਬਹੁਤ ਵਧੀਆ ਜਾਫੀ ਆ ਤੇ ਉਸ ਤੋਂ ਵੀ ਵਧੀਆ ਇਨਸਾਨ ਆ ਬਾਈ ਏਦੀ ਵੱਧ ਤੋਂ ਵੱਧ ਮਦਦ ਕਰੋ

  • @ਗੁਲਾਮੀ
    @ਗੁਲਾਮੀ Год назад +13

    ਬਾਈ ਜਰ ਮੇਰਾ ਤਾ ਰੋਣ ਨਿਕਲ ਆਇਆ ਵੀਰੇ ਬਹੁਤ ਹੰਝੂਆ ਦਾ ਪਾਣੀ ਡਿੱਗਿਆ ਛੋਟੇ ਵੀਰ ਤੇਰੇ ਨਾਲ ਦੇਖਣ ਵਾਲੇ ਕਮੈਟ ਕਰਨ ਵਾਲੇ ਸਭ ਤੇਰੇ ਨਾਲ

  • @HarpalSingh-uv9ko
    @HarpalSingh-uv9ko Год назад +9

    ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਇਹਨਾਂ ਦੇ ਪਰਿਵਾਰ ਤੇ

  • @rajpaldhillon9516
    @rajpaldhillon9516 Год назад +8

    ਵਾਹਿਗੁਰੂ ਮਿਹਰ ਕਰੂ ਵੀਰੇ ਹੌਂਸਲਾ ਰੱਖੋ ਤੇ ਅੱਗੇ ਵਧੋ

  • @preetsingh-sy6oz
    @preetsingh-sy6oz Год назад +9

    Satnaam waheguru ji mehar kro sbna te

  • @ranashanda2037
    @ranashanda2037 10 месяцев назад +2

    ਹੌਸਲੇ ਨਾਲ ਘਰ ਤਾ ਸਾਰੇ ਸੰਸਾਰ ਬਣ ਜਾਂਦਾ,,
    ਰੱਬ ਦੇ ਭਾਣੇ ਵਿੱਚ ਰਹਿੰਦਿਆਂ ਮੇਹਨਤ ਕਰੀਂ ਜਾ ਵੀਰ,, ਸਭ ਮਨ ਦੀਆਂ ਪੂਰੀਆਂ ਹੋਣਗੀਆਂ

  • @sodhisaab9579
    @sodhisaab9579 Год назад +12

    ਵਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖਣ 🙏🙏

  • @jogasingh5179
    @jogasingh5179 Год назад +13

    ਵਾਹਿਗੁਰੂ ਜੀ ਮੇਹਰ ਕਰੇ

  • @Pro-dm8dd
    @Pro-dm8dd Год назад +6

    Stay strong and healthy!! Waheguru bless you 🙏🙏❤️❤️❤️❤️

  • @rajbirkaur2676
    @rajbirkaur2676 Год назад +7

    Himmat rakh vere apni maa da supna pura karo.waheguru tuhanu tarakki bakshe

  • @Failyoutuber196
    @Failyoutuber196 Год назад +5

    Sahi gall aa mummy nal mai lad v penda toda bahla but dil ch ehi kenda k maa nu thik rakhi rabba

  • @jagjitsinghsingh119
    @jagjitsinghsingh119 Год назад +10

    Waheguru ji mehar kro

  • @jazzchouhan2167
    @jazzchouhan2167 Год назад +3

    Koi na wde bai tenu hamsafar bhot vdia milugi jo teri jindgi ch khushiya leke auogi sadi pabi rab mehar kre kahani ne bhot rawaya bai 😢

  • @newgillfarmer7198
    @newgillfarmer7198 Год назад +5

    ਬਹੁਤ ਘੈਂਟ ਵੀਰ ਮੇਰਾ ਦਿਲੋਂ ਲਵ ਯੂ ਆ ਜੱਟਾਂ

  • @JasvirSingh-zg8ym
    @JasvirSingh-zg8ym Год назад +4

    Waheguru ji mehar Rakhi

  • @DilbagSingh-qv8fs
    @DilbagSingh-qv8fs Год назад +3

    ਕੱਬਡੀ ਵਿੱਚ ਵੀ ਚਮਚਾ ਗਰੀ ਚਲਦੀ ਏ ਗਰੀਬ ਲੋਕਾਂ ਦੀ ਕੋਈ ਬਾਂਹ ਨੀ ਫੜਦਾ ਵੀਰੇ ਹੌਸਲਾ ਰੱਖ ਵਹਿਗੂਰ ਮਹਿਰ ਕਰੇਗਾ ਤੁਹਾਡੇ ਤੇ ਮਿਹਨਤ ਕਰੀ ਜਾ ❤❤❤❤❤

  • @user-zb2lp5oz7x
    @user-zb2lp5oz7x 5 месяцев назад

    ਵੀਰਾ ਕੋਈ ਗੱਲ ਨਹੀਂ ਜਿਸ ਦੇ ਨਾਲ ਕੋਈ ਉਸ ਦਾ। ਉਹ। ਵਾਹਿਗੁਰੂ ਜੀ ਆਪ ਹੀ।ਨਾਲ। ਖੜਦਾ ਹੈ।

  • @baljinderjaipal3912
    @baljinderjaipal3912 Год назад +6

    ਬਾਬਾ ਜੀ ਇਸ ਬਾਈ ਤੇ ਕਿਰਪਾ ਕਰੋ ਵਾਹਿਗੁਰੂ ਜੀ ਅੱਜ ਤੋਂ ਬਾਅਦ ਤੁਹਾਡੇ ਲਈ ਖੁਸ਼ੀਆ ਲੈ ਕੇ ਆਵੇ ਜੀ।🙏🙏

  • @JaspalSingh-br6cl
    @JaspalSingh-br6cl Год назад +2

    Parmatma chardi kla bakhshe pra te 🙏🙏🌹🙏🙏🙏

  • @dhillonsingh6052
    @dhillonsingh6052 Год назад +5

    ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ ਪਰਮਾਤਮਾ

  • @gurdittsingh8918
    @gurdittsingh8918 Год назад +4

    ਹੋਸਲਾ ਰੱਖ ਬਾਈ ਕਹਿਣ ਵਾਲੇ ਹੀ ਮਗਰ ਮਗਰ ਫ਼ਿਰਣਗੇ 👍👍👍

  • @All.rounder.5009
    @All.rounder.5009 Год назад +9

    Waheguru ji mehar karo ji 😢😢❤❤

  • @uppal382
    @uppal382 8 месяцев назад +1

    Waheguru Mehar kre veer te

  • @Honeysingh-cs6em
    @Honeysingh-cs6em Год назад +2

    Maa naina devi ji kirpa kareo veer ta ji 🙏

  • @imhbhatti8963
    @imhbhatti8963 9 месяцев назад

    ਏਥੇ ਤਾਂ ਬਾਈ ਜੀ ਵੱਡਿਆਂ ਪਲੇਅਰਾਂ ਨੂੰ ਰਜਾਓਨਾ ਹੋ ਗਿਆ ।ਗਰੀਬ ਅਤੇ ਮਜਬੂਰ ਛੋਟੇ ਖਿਡਾਰੀਆਂ ਨੂੰ ਅੱਗੇ ਨਹੀਂ ਆਉਣ ਦਿੰਦੇ ਕੋਈ ਨਹੀਂ ਛੋਟੇ ਖਿਡਾਰੀਆਂ ਹੌਂਸਲਾ ਦਿੰਦਾ🙏 sirra banda gajni mudki

  • @jassikhan6595
    @jassikhan6595 Год назад +3

    ਛੋਟੇ ਵੀਰ ਰੱਬ ਤੈਨੂੰ ਤਰੱਕੀ ਦੇਵੇ

  • @hardeepthind2604
    @hardeepthind2604 Год назад +2

    Waheguru ji chardikala vich rakhana mere veer nu 🙏🙏🙏🙏🙏

  • @AmrikBhainiJassa
    @AmrikBhainiJassa Год назад +2

    ਵਹਿਗੁਰੂ ਜੀ

  • @KuldeepSingh-vv6dm
    @KuldeepSingh-vv6dm Год назад +4

    ਬਾਈ ਵਹਿਗੁਰੂ ਇਨਸਾਫ ਜਰੂਰ ਕਰਨਗੇ ਦਿਲ ਰੱਖ ਵੀਰਾ

  • @HardeepSingh-co8wh
    @HardeepSingh-co8wh Год назад +7

    ਵਾਹਿਗੁਰੂ ਜੀ ਮੇਹਰ ਕਰੋ

  • @respect_vibes946
    @respect_vibes946 10 месяцев назад +1

    ਮੇਰੀ ਆਰਦਾਸ ਹੈ ਵੀਰ ਜੀ ਰੱਬ ਤੂਹਾਨੁੰ ਤਰੱਕੀ ਦੇਵੇ nice brother

  • @crazyfact.s7279
    @crazyfact.s7279 Год назад +2

    Waheguru ji mehr krn veer ji te 🤎

  • @Pro-dm8dd
    @Pro-dm8dd Год назад +3

    Very painful pains ❤thank you for sharing 🙏🙏

  • @parveensehgal7955
    @parveensehgal7955 Год назад +1

    Maa Ta Maa Hi Hundi Hae

  • @parshotambanga122
    @parshotambanga122 Год назад +3

    ਰੱਬ ਭਲੀ ਕਰੂਗਾ

  • @SunnySingh-cs3oq
    @SunnySingh-cs3oq 10 месяцев назад

    Waheguru ji mehar kri

  • @TarsemAtwal-vv1dd
    @TarsemAtwal-vv1dd 10 месяцев назад +1

    Veer nu waheguru chardikla c rakhe me milna veer nu

  • @KuldeepSingh-vv6dm
    @KuldeepSingh-vv6dm Год назад +2

    ਵਹਿਗੁਰੂ ਜੀ ਮੇਹਰ ਕਰੋ ਇਸ ਵੀਰ ਉੱਪਰ ਵਹਿਗੁਰੂ ਜੀ

  • @KuldeepSingh-vv6dm
    @KuldeepSingh-vv6dm Год назад +2

    ਵੀਰ ਜੀ ਮਿਹਨਤ ਕਰ ਵਹਿਗੁਰੂ ਜੀ ਮੇਹਰ ਜ਼ਰੂਰ ਕਰਨਗੇ ਵਹਿਗੁਰੂ ਜੀ ਉੱਪਰ ਭਰੋਸਾ ਰੱਖ ਵੀਰਾ

  • @moeedjutt2654
    @moeedjutt2654 Год назад +3

    Love from Pakistan ❤️❤️...Bhai tusi bht wadya km kr rhy ho

  • @HarwinderSingh-ih8zk
    @HarwinderSingh-ih8zk Год назад +1

    ਵਾਹਿਗੁਰੂ ਭਲੀ ਕਰੇ

  • @kamalsingh-dc1vs
    @kamalsingh-dc1vs Год назад +3

    ਵਾਹਿਗੁਰੂ ਜੀ 🙏

  • @navisidhu5007
    @navisidhu5007 Год назад +2

    hmesha khush rkhe waheguru 22 nu

  • @HappyPunjab1
    @HappyPunjab1 Год назад +1

    ਵਹਿਗੁਰੂ ਜੀ ਮੇਹਰ ਕਰਨ ਗੇ,ਬਸ ਮਿਹਨਤ ਨਾ ਛੱਡੀ ਭਰਾ

  • @davindersingh7106
    @davindersingh7106 Год назад +1

    Waheguru ji mehar karna veere te ji ghar banje te sara pariwar ik hoje raba ❤❤

  • @user-le8te6qp6w
    @user-le8te6qp6w 11 месяцев назад

    Waheguru ji

  • @MandeepSingh-jc9fx
    @MandeepSingh-jc9fx Год назад +1

    Waheguru ji Meher krn

  • @ZoraSingh-in5wm
    @ZoraSingh-in5wm Год назад

    Waheguru ji mehr kreo ji

  • @karvanshjot4824
    @karvanshjot4824 11 месяцев назад

    Waheguru g veer nu chardikla vich rakhe 🙏🙏🙏

  • @sukhjeewandullat8819
    @sukhjeewandullat8819 Год назад +1

    waheguru mehr kryu gajni y end krwa de ga kabbadi ch tu

  • @GurpreetSingh-yh6yj
    @GurpreetSingh-yh6yj Год назад

    Wmk 🙏

  • @jaskaransran6633
    @jaskaransran6633 Год назад +2

    Waheguru.Ji..meher.Kro..Ji..Veer.Dil.Na.Chedi..Reb.Tereki.Vekshe..

  • @SABIRAIDER
    @SABIRAIDER Год назад +1

    WAHEGURU JI❤

  • @ParamjitKaur-hq5ex
    @ParamjitKaur-hq5ex Год назад +6

    God bless you and your family

  • @bhuneshwersharma7155
    @bhuneshwersharma7155 11 месяцев назад

    Waheguru ji waheguru ji waheguru ji waheguru ji
    🙏🏻🙏🏻🙏🏻🙏🏻🙏🏻

  • @msbrarbrar2296
    @msbrarbrar2296 Год назад

    ਵਾਹਿਗੁਰੂ ਜੀ

  • @puransinghgehal5176
    @puransinghgehal5176 Год назад +2

    ਮਾਂ ਰੱਬਾ ਕਿਸੇ ਦੀ ਖੋਈ ਨਾ

  • @jasstoor6624
    @jasstoor6624 Год назад +1

    Bhut vdia bhra apna waheguru sab thik krdu bro on gye din tere v jaane ❤

  • @brarbrar7426
    @brarbrar7426 11 месяцев назад

    Very nice veer hosLa rukh

  • @JASSISINGH-hg4in
    @JASSISINGH-hg4in Год назад +2

    Waheguru ji mahare kareyoo ji

  • @gorasohigidderwindikabaddi2343
    @gorasohigidderwindikabaddi2343 Год назад +1

    Waheguru ji 🙏🏻

  • @SukhwantSingh-ce2ey
    @SukhwantSingh-ce2ey 11 месяцев назад

    Wmk vir ❤️❤️❤️

  • @GurpreetSingh-fp2zf
    @GurpreetSingh-fp2zf Год назад

    Veer.ji.bhut.nice

  • @PreetDhillon-uu8ot
    @PreetDhillon-uu8ot Год назад +1

    Koyi na bai baba deep singh ji mehar kran ge 🙏

  • @BalwinderSingh-jv1dk
    @BalwinderSingh-jv1dk Год назад +1

    Waheguru Ji ❤

  • @SukhKang-ez2te
    @SukhKang-ez2te Год назад

    Sukhjap kang 🙏🙏🙏🙏🙏

  • @ManjitKaur-dn4qk
    @ManjitKaur-dn4qk Год назад +2

    Waheguru ji 🙏 😳

  • @Sandeep_Sandhu
    @Sandeep_Sandhu Год назад +2

    Waheguru Ji Mehar Kryo Ji 👏🏼

  • @user-vp9xz4ko7f
    @user-vp9xz4ko7f Год назад +1

    Waheguru ji🙏🙏🙏🙏🙏

  • @kuldeepdhillon2447
    @kuldeepdhillon2447 Год назад +3

    Gajni bahut vadia insan aa

  • @RimpyBrar-sv9uh
    @RimpyBrar-sv9uh Год назад +5

    ਹੌਂਸਲੇ ਬੁਲੰਦ ਰੱਖੀਏ,,,,,, ਸਾਬਾਸ਼ ਚੌਬਰਾ

  • @hapyyhappy-xv5hu
    @hapyyhappy-xv5hu Год назад +2

    A sachin bhut vadia player c mainu mudki 7 km aa roj wangu e dekhda ennu odaan v sad e rehnda bai

  • @deepchathakabaddipalyer5606
    @deepchathakabaddipalyer5606 Год назад +1

    Koi chakr nahi Mandeep pra nal a tera dilla honlsa rakh ho jana set ❤️

  • @Kaur291
    @Kaur291 10 месяцев назад

    ਕੋਈ ਕਿਸੇ ਦਾ ਨਹੀਂ sb swad lende ਕੋਈ ਸਾਥ ਨਹੀਂ ਦਿੰਦਾ,maa maa hundi ਜਿਨਾ te ਬੀਤ ਦੀ ਓਹਨਾ nu pata dard, ਨਾ ਕੋਈ ਸ਼ਿਕਵਾ ਨਾਂ ਕੋਈ ਗਮ ਜੈਸੇ ਦੁਨੀਆ ਵੈਸੈ ਹਮ 😢

  • @sonygill6360
    @sonygill6360 Год назад

    Waheguru ji kirpa Karo Vir tay

  • @respect_vibes946
    @respect_vibes946 10 месяцев назад

    ਮਾਂ ਹੁਂਦੀ ਹੈ ਮਾਂ ਦੁਨੀਆ ਵਾਲੈਓ

  • @waheedabbas6784
    @waheedabbas6784 10 месяцев назад

    Love u Pakistan to Veere❤❤❤

  • @mandeepsekhon3582
    @mandeepsekhon3582 Год назад +1

    So sad ji God bless you

  • @tirathsandhu5465
    @tirathsandhu5465 Год назад +1

    Whagur Maher kari

  • @sumanpreet9131
    @sumanpreet9131 11 месяцев назад

    Wmk

  • @kulwindersingh677
    @kulwindersingh677 Год назад

    Waheguru ji waheguru ji waheguru ji waheguru ji Maher karo vir ta

  • @user-bs9ei9ox7h
    @user-bs9ei9ox7h Год назад

    Waheguru ji maher..kaer..veer..t

  • @charanjitkaur9230
    @charanjitkaur9230 Год назад

    Waheguru ji❤❤❤❤❤❤

  • @BalwinderSingh-wi7qr
    @BalwinderSingh-wi7qr Год назад

    ਛੋਟੇ ਵੀਰ ਤੀਵੀਂ ਬਾਜ਼ੀ ਤੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਹੀ ਰੱਖੂ ਨਹੀਂ ਤਾਂ ਫੇਰ ਕਬਣੂ

  • @PROUDTOBFARMER
    @PROUDTOBFARMER Год назад +1

    WAHEGURU JI MEHAR KAREO JI 🙏

  • @Kissantelevision
    @Kissantelevision Год назад +1

    ਵਾਹਿਗੁਰੂ ਜੀ ਕਦੇ ਵੀ ਕਿਸੇ ਨੂੰ ਗਰੀਬੀ ਨਾਂ ਦੇਵੇ ,,,,,,, ਮਾਂ ਤਾਂ ਰੱਬ ਦਾ ਰੂਪ ਆ ਮਾਂ ਨਾਂ ਖੋਹੀ ਰੱਬਾ 🙏🥹