Nikka Rajji ala Interview | Very Emotional Video | Mother Crying | Kabaddi | Gurpreet Bal | Kudrat

Поделиться
HTML-код
  • Опубликовано: 9 сен 2024
  • ਕਬੱਡੀ ਦਾ ਸਟਾਰ ਸੀ ਇਹ ਬੰਦਾ
    ਅੱਜ ਹਾਲਾਤ ਦੇਖ ਰੋਣਾ ਨਿੱਕਲ ਆਉਂਦਾ
    ਆਵਦੀ ਜ਼ਮੀਨ ਤੱਕ ਵਿਕ ਗਈ
    #kabaddi #emotional #nikkarajjiwala
    Anchor - Gurpreet Bal
    Editor\D.O.P - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 239

  • @kudratchannelofficial
    @kudratchannelofficial  Год назад +13

    ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ
    ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻

    • @neelakabaddi14
      @neelakabaddi14 Год назад

      Okk bai ji

    • @lovepreetcheema5727
      @lovepreetcheema5727 Год назад

      ਬਹੁਤ ਧੰਨਵਾਦ ਬਾਈ

    • @jatindernavi8705
      @jatindernavi8705 Год назад

      Veer waheguru ji ਜਲਦੀ ਠੀਕ ਕਰਨ

    • @harrykang6478
      @harrykang6478 Год назад

      ਗੁਰਪ੍ਰੀਤ ਬੱਲ ਵੀਰ ਜੀ ਤੁਹਾਡਾ ਸੰਪਰਕ ਨੰਬਰ ਚਾਹੀਦਾ ਧੰਨਵਾਦ ਜੀ

    • @SandeepKaur-mu2lo
      @SandeepKaur-mu2lo Год назад

      @@harrykang6478video de starting no h ji

  • @kamalsingh-dc1vs
    @kamalsingh-dc1vs Год назад +11

    ਦੇਖ ਕੇ ਬਹੁਤ ਦਿਲੋਂ ਦੁੱਖ ਹੋਇਆ ਕਿ ਨਿੱਕਾ ਰੱਜੀਆਣਾ ਦਾ ਆ ਹਾਲ ਹੈ 😢😢2005 ਵਿੱਚ ਪਿੰਡ ਲੁਹਾਰਾ (ਤਖਤੂਪੁਰਾ ਸਾਹਿਬ ਕੋਲ) ਕਬੱਡੀ 62 ਕਿੱਲੋ ਦਾ ਮੈਚ ਲੱਗਾ ਸੀ ਅਸੀਂ ਜਿੱਤ ਗਏ ਸੀ ਉਦੋ ਨਿੱਕਾ ਰੱਜੀਆਣਾ ਵੀਰ ਪੂਰਾ ਸਟਾਰ ਰੇਡਰ ਸੀ

  • @harrykang6478
    @harrykang6478 Год назад +21

    ਮੇਰੇ ਨਾਲ ਹੀ ਖੇਡਦਾ ਰਿਹਾ ਨਿੱਕਾ ਬਹੁਤ ਤਕੜੀ ਗੇਮ ਸੀ ਭਰਾ ਦੀ ਸਾਡੇ ਆਪਸ ਵਿੱਚ ਮੈਚ ਬਹੁਤ ਖੜਕਦੇ ਹੁੰਦੇ ਸੀ ਜਿੱਤ ਹਾਰ ਇੱਕ ਅੱਧੇ ਨੰਬਰ ਤੇ ਹੀ ਹੁੰਦੀ ਸੀ ਉਪਨ ਵਿੱਚ

    • @Trader_yaar
      @Trader_yaar Год назад

      Hlo

    • @gurnoorkaurgill3870
      @gurnoorkaurgill3870 Год назад +2

      ਬਾਈ ਸਾਥ ਵੀ ਦਿਓ ਯਾਰ ਬਾਈ ਦਾ

    • @vishalsahota2726
      @vishalsahota2726 10 месяцев назад

      ​@@gurnoorkaurgill3870sahi gal sath dena jaroori a😢😢

  • @malhisaab5387
    @malhisaab5387 Год назад +7

    ਕਿੱਦਾਂ ਜਣਸੀ ਬਣਾ ਦੇਣੀ ਸੀ😢 ਜੇ ਹੁਣ ਹੁੰਦਾ ਤੇ ਵੀਰ ਨੂੰ ਕਿਨ੍ਹਾਂ ਮਾਂਨ ਸੀ ਪਰ ਵਾਹਿਗੁਰੂ ਜੀ ਨੇਂ ਕਿਸੇ ਹੋਰ ਰਹਾ ਵੱਲ ਲੇ ਤੁਰੀਆਂ ਵੀਰ ਨੂੰ 😢 🙏 ਜੇ ਵਾਹਿਗੁਰੂ ਜੀ ਹੁਣ ਵੀ ਮੇਹਰਬਾਨੀ ਕਰ ਦੇਵੋਂ ਵੀਰ ਇਕ ਫੇਰ ਆਪਣੀਂ ਜ਼ਿੰਦਗੀ ਜਿਊਣ ਸੱਕਦਾ 😢❤

  • @anmoldeep816
    @anmoldeep816 Год назад +12

    ਧੰਨ ਗੁਰੂ ਰਾਮਦਾਸ ਦਾਸ ਵੀਰ ਨੂੰ ਤਦਰੁਸੀ ਦਿਉ

  • @SheeraAulakh
    @SheeraAulakh Год назад +6

    Waheguru Mehar Kare bai Sade nll bhut khedyia bai 2014’15 ch Waheguru Mehar Kare Nikka bai te

  • @jagjitsinghsingh119
    @jagjitsinghsingh119 Год назад +9

    Dhan dhan Sri Guru ramdas ji mehar kro pajji te

  • @hargunsingh811
    @hargunsingh811 Год назад +7

    Veer d hlp kro sare ral k ..stara nu v chahun walio..eh v Apne Punjab d heera aa..shaan aa 😢😢😢

  • @billasandhu4390
    @billasandhu4390 10 месяцев назад +3

    ਵਾਹਿਗੁਰੂ ਜੀਓ ਨਿੱਕੇ ਵੀਰ ਨੂੰ ਤੰਦਰੁਸਤੀ ਬਖਸ਼ੋ 🙏🙏

  • @gurpreetdhaliwal1706
    @gurpreetdhaliwal1706 Год назад +9

    ਵਾਹਿਗੁਰੂ ਜੀ ਮੇਹਰ ਕਰੀਂ 🙏🙏🙏🙏🙏

  • @KarandeepSingh-pe9nb
    @KarandeepSingh-pe9nb 9 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @karamvirsingh6103
    @karamvirsingh6103 Год назад +3

    ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ ਵੀਰੇ ਤੁਹਾਨੂੰ 🙏

  • @huntersandhu305
    @huntersandhu305 Год назад +16

    Bai di ਬਹੁਤ ਤਕੜੀ ਕੌਡੀ c

  • @PB-fi5xe
    @PB-fi5xe Год назад +4

    ਵਾਹਿਗੁਰੂ ਮੇਹਰ ਕਰੀ ਭਰਾ ਤੇ

  • @ParthSingh-qh7uv
    @ParthSingh-qh7uv Год назад +4

    Waheguru ji mehar krio ji.

  • @avneetkaurboparai
    @avneetkaurboparai Месяц назад

    Waheguru ji Mehar karn

  • @tarsembrar853
    @tarsembrar853 8 месяцев назад

    waheguru ji

  • @karamsingh900
    @karamsingh900 Год назад +3

    ਵਾਹਿਗੁਰੂ ਗੁਰੂ ਮੇਹਰ ਕਰੀ ਵੀਰ ਤੇ🙏🙏🙏

  • @kamalsandhu8681
    @kamalsandhu8681 11 месяцев назад

    Mai rab kol ਅਰਦਾਸ ਕਰਦੀ ਆ ਜਲਦੀ ਠੀਕ ਹੋਵੇ ਵੀਰ ਮੇਰਾ

  • @gaggisingh7706
    @gaggisingh7706 7 месяцев назад

    Waheguru g 🙏

  • @jagdeepchahal7325
    @jagdeepchahal7325 Год назад +2

    Waheguru ji waheguru ji waheguru ji waheguru ji waheguru ji

  • @gurpremhans3688
    @gurpremhans3688 Год назад +8

    Sade pind de shaan c... par koi spoot ni krda ga greeb bande nu

    • @gyankhosa7414
      @gyankhosa7414 Год назад

      ਪੁਤਰ।ਤੁਸੇ।ਠੇਕ।ਜਾਰੁਰ।ਹੋ।ਜਾਉਗੇ।ਰਾਬ।ਮੇਹਰ।ਕਾਰੋਗਾ

  • @KashmirSingh-qo3ks
    @KashmirSingh-qo3ks Год назад +3

    dhan dhan guru ramdas ji mehar karna veer tee waheguru ji waheguru ji

  • @SunnyKhan-fz4bq
    @SunnyKhan-fz4bq 7 месяцев назад

    Rabb mehar kre

  • @parmindersingh7785
    @parmindersingh7785 Год назад +2

    Waheguru ji mehar kryo 🙏🙏

  • @davinder_Singh_Wareh
    @davinder_Singh_Wareh Год назад +2

    ਗੁਰੂ ਰਾਮਦਾਸ ਜੀ ਮੇਹਰ ਕਰਨ

  • @AMANDEEPKAUR-dj6gm
    @AMANDEEPKAUR-dj6gm Год назад +1

    Waheguru ji veer nu jaldi thik kardo ma nu putt da buht duk hee🙏🏻🙏🏻🙏🏻🙏🏻🙏🏻

  • @neelakabaddi14
    @neelakabaddi14 Год назад +2

    Waheguru ji Mehr kare bai te 😢😢

  • @harwinderbassi6927
    @harwinderbassi6927 Год назад +3

    ਵਾਹਿਗੁਰੂ ਠੀਕ ਮੇਹਰ ਕਰੇ ਭਾਈ ਜ਼ਰੂਰ ਠੀਕ ਹੋਵੇਗਾ

    • @gyankhosa7414
      @gyankhosa7414 Год назад

      ਨੀਕਆ।ਹਾਮਤ।ਨਾ।ਹਾਰੀ।ਰਾਬ।ਚਾਦੀ।ਕਾਲਾ।ਵੇਚ।ਕਾਰੁਗੇ

  • @jagmeetuppal880
    @jagmeetuppal880 Год назад +1

    Koi na ma koi na waheguru ji mhear kare 🙏🙏🙏

  • @smartphonedoctor1242
    @smartphonedoctor1242 Год назад

    Waheguru ji kirpa rakhe is veer te veer no thandrusti baksho lambi Omer kro veer di waheguru ji

  • @SukhBal-gn4rn
    @SukhBal-gn4rn Год назад +1

    Dhan dhan guru Ramdas ji mehar kro veer te

  • @user-du1jx8rn6e
    @user-du1jx8rn6e Год назад +1

    Waheguru ji mehar karyo bai ty🙏🏻🙏🏻

  • @souravjawa1328
    @souravjawa1328 Год назад

    😥😥Ramsa peer bai ji nu vapas tandrusti baksho 🙏🙏

  • @satnamsingh-qg8bb
    @satnamsingh-qg8bb 8 месяцев назад

    Waheguru ji kirpa karo vr te

  • @jasschahal5578
    @jasschahal5578 Год назад +1

    ਵਾਹਿਗੁਰੂ ਜੀ ਕਿਰਪਾ ਕਰੋ ਵੀਰ ਤੇ 🙏🙏

  • @ajayrai6742
    @ajayrai6742 8 месяцев назад

    ਵਾਹਿਗੁਰੂ ਜੀ

  • @directorvishalbakshi0146
    @directorvishalbakshi0146 Год назад +1

    ओह हो 🙏

  • @SidhuCreations13
    @SidhuCreations13 Год назад +1

    ਵਹਿਗੁਰੂ ਜੀ ਭਲਾ ਕਰਨਗੇ

  • @DaljeetDhaliwal22
    @DaljeetDhaliwal22 Год назад +1

    Waheguru ji mehar karo dhan dhan ramdas guru ji

  • @sukhjindersingh8511
    @sukhjindersingh8511 Год назад +1

    Waheguru mehar kare Veer te

  • @user-qe1lg2yb6u
    @user-qe1lg2yb6u 10 месяцев назад

    Bout dukh lagga waheguru mehar kare pra te ....

  • @gurihans9566
    @gurihans9566 8 месяцев назад

    Waheguru ji mehr karo verr te

  • @gopihundal5076
    @gopihundal5076 7 месяцев назад

    ਧੰਨ ਧੰਨਗੁਰੂ ਰਾਮਦਾਸ ਜੀ ਮੇਹਰ ਕਰੋ ਵੀਰ ਤੇ ਤਦਰੁਸਤੀ ਬਖਸੋ ਕਿਰਪਾ ਕਰੋ ਵਾਿਹਗਿੁਰੂ ਜੀ ਬੇਨਤੀ ਵਾਹਿਗੁਰੂ ਤੇਰੇ ਚਰਨਾ ਚ🙏🙏🙏🙏🙏🙏

  • @harmannhappym5504
    @harmannhappym5504 8 месяцев назад

    Waheguru g mehar krn

  • @KaluSandhu-wp5vv
    @KaluSandhu-wp5vv Год назад +1

    waheguru ji nikke nu jaldi jaldi thik krdo🙏🙏

  • @PreetSingh-kp6tq
    @PreetSingh-kp6tq 8 месяцев назад

    Waheguru ji mehr kreo ji

  • @gurlalsekhon3268
    @gurlalsekhon3268 Год назад +2

    Hye o Rabba video dekh k pta lga bai da ina bura hall bhaut hi jyada takda c yr bai please sare pra help kro yr dono hath jodh k benti aa sab nu hay waheguru ji bai nu thik krdo minu dedo dukh bai de 🙏🙏🙏🙏

  • @SHARRY-----9
    @SHARRY-----9 8 месяцев назад

    ਕਬੱਡੀ ਵਿੱਚ ਬਹੁਤ ਪਲੇਅਰ ਆਏ ਤੈ ਚੱਲੈ ਗਏ ਕਬੱਡੀ ਚਲੋ ਚਲੀ ਦਾਂ ਮੇਲਾ ਏ ਰਾਤ ਗਈ ਬਾਤ ਗਈ ਕੋਈ ਨਹੀਂ ਪੁੱਛਦਾ ਐਥੈ ਕਬੱਡੀ ਦੇ ਕਈ ਸਟਾਰ ਖਿਡਾਰੀ ਰੁਲਦੈ ਫਿਰਦੈ ਨੇ ਏ ਤੇ ਬਹੁਤ ਨਿੱਕਾ ਏ ਉਨ੍ਹਾਂ ਮੋਹਰੇ

  • @harpreetsingh-rh4qo
    @harpreetsingh-rh4qo Год назад

    Waheguru ji mehar krange verr ty. Fer tndrust houga verr

  • @SABIRAIDER
    @SABIRAIDER 2 месяца назад

  • @neelakabaddi14
    @neelakabaddi14 Год назад +2

    Bai buht vadia player c bai

  • @BahadurSingh-pm7oz
    @BahadurSingh-pm7oz Год назад +1

    Parmatma jaldi thik kre is veer nu

  • @sonyvalu6137
    @sonyvalu6137 8 месяцев назад

    ਵਾਹਿਗੁਰੂ ਜੀ ਕਿਰਪਾ ਕਰੋ। ਵੀਰ ਤੇ। ਕਿਸਮਤ ਦਾ ਕੋਈ ਪਤਾ ਨਹੀਂ ਕੇ। ਕਦੋਂ। ਸਾਥ ਛੱਡਦੇ। ਉਸ। ਤੋਂ ਵੀ ਮਾੜੇ ਦੋਸਤ। ਨੇ ਤੇ ਲੋਕ ਨੇ ਜਿਹੜੇ। ਦੁੱਖ ਵੇਲੇ। ਛੱਡ ਦਿੰਦੇ ਹਨ। ਸਾਰੇ ਕਬੱਡੀ ਖਿਡਾਰੀ ਨੂੰ ਮਦਦ। ਕਰਨੀ। ਚਾਹੀਦਾ ਹੈ। ਵੀਰ ਰੱਬ। ਜਰੂਰੀ ਕਿਰਪਾ ਕਰੋ🙏🙏🙏🙏🙏🙏

  • @GurpreetSingh-mp1ky
    @GurpreetSingh-mp1ky 8 месяцев назад

    Bai siraaa game c bai di ver jarur mil ki jao gaa jado tere pind aya

  • @jagdeepsinghmann585
    @jagdeepsinghmann585 11 месяцев назад

    Jeonda.reh.gurpret.ver.bhot.vadia.kam.kar.riha

  • @Jageepchnad-kb3ee
    @Jageepchnad-kb3ee 9 месяцев назад +1

    ਬਹੁਤ ਤਕੜਾ ਰੇਡਰ ਸੀ, ਖੱਟੀ ਨਿੱਕਰ ਪਾਈ ਹੁੰਦੀ ਸੀ ਬਾਈ ਜੱਫਾ ਨੀ ਖਾਂਦਾ ਸੀ ਛੇਤੀ ਕਿਤੇ,, ਫੁਰਤੀ ਬਹੁਤ ਸੀ ਬਾਈ ਚ

  • @sukhwindersinghsingj4617
    @sukhwindersinghsingj4617 8 месяцев назад

    ਵਾਹਿਗੁਰੂ ਜੀ 😢😢😢

  • @MahangaSingh-gi3fo
    @MahangaSingh-gi3fo 11 месяцев назад

    Waheguru ji mehar kro ji veer te ji

  • @directorvishalbakshi0146
    @directorvishalbakshi0146 Год назад +1

    Rab mehr kre 🙏🙏

  • @goldendays3755
    @goldendays3755 8 месяцев назад

    Oho raba mehr kr yr ❤❤❤😢😢😢

  • @gurpreetguri9557
    @gurpreetguri9557 Год назад

    Wahegueu j mehar karo veer ta🙏🙏

  • @gillfarmcharikmoga9119
    @gillfarmcharikmoga9119 Год назад +1

    Wmk 🙏

  • @hkaur9622
    @hkaur9622 11 месяцев назад

    Waheguruji Waheguruji 🙏

  • @SHARRY-----9
    @SHARRY-----9 8 месяцев назад +1

    ਜਦੋ ਸਟਾਰ ਸੀ ਓਦੋ ਟਾਈਮ ਸੰਬਾਲਣਾ ਸੀ ਕਬੱਡੀ ਵਿੱਚ ਜਿਨ੍ਹਾਂ ਟਾਈਮ ਪਲੇਅਰ ਚੱਲਦਾ ਏ ਉਨ੍ਹਾਂ ਟਾਈਮ ਹੀ ਸਲਾਮ ਏ

  • @dsfitness7679
    @dsfitness7679 Год назад

    Waheguru ji mehar karo veer te🙏🙏

  • @factgaming419
    @factgaming419 8 месяцев назад

    Wmk ❤❤😢🙏🙏

  • @Quotes_edits
    @Quotes_edits 8 месяцев назад

    Whaeguru ji❤❤❤❤❤❤❤❤❤❤❤❤❤❤❤

  • @komalpreetsingh1622
    @komalpreetsingh1622 Год назад

    ਵਾਹਿਗੁਰੂ ਕਿਰਪਾ ਕਰ ਵੀਰ ਤੇ

  • @jagmeetuppal880
    @jagmeetuppal880 Год назад

    Koi na ma waheguru ji mhear kare

  • @gopihundal5076
    @gopihundal5076 7 месяцев назад +1

    ਵੀਰ ਫਿਕਰ ਨਾ ਕਰ ਤੂ ਅਖਾ ਬੱਦ ਕਰਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਤੂ ਦਿਲੋ ਅਰਦਾਸ ਕਰ ਕੀ ਮੈਨੂੰ ਤਦਰੁਤੀ ਬਖਸੋ ਕੀ ਮੈ ਤੇਰੇ ਦਰ ਦੇ ਦਰਸਨ ਕਰਨਆਓਗਾ ਵੀਰ ਇਸਨਾਨ ਵੀ ਕਰੀ ਦੁਖ ਭਜਨੀ ਬੇਰ ਥਲੇ ਫੇਰ ਵੇਖੀ ਵੀਰ ਰੱਬ ਖਾਲੀ ਨੀ ਮੋੜਦਾ🙏🙏🙏🙏🙏🙏🙏🙏🙏

  • @user-pz3jf4hb2z
    @user-pz3jf4hb2z Год назад

    Waheguru ji meher kro bai te cheti thk krdo bai wapis aja game vich 😢

  • @sukhinadalon2497
    @sukhinadalon2497 Год назад

    Waheguru ji tohnu jaldi thik krden 🙏🙏🙏🙏🙏🥺

  • @arslansapra5496
    @arslansapra5496 Год назад

    veery dillon afsos hoya teri video dekh k Allah tenu sehat dwy

  • @kuldeeppatter1502
    @kuldeeppatter1502 Год назад

    Waheguru ji Maher karo

  • @user-ur3dq3qc3u
    @user-ur3dq3qc3u Год назад

    Guru Ramdas g Mehar krn veer tah

  • @sarwansingh5003
    @sarwansingh5003 Год назад

    Waheguru ji mehar karo

  • @jazzchouhan2167
    @jazzchouhan2167 Год назад +1

    Vir kro es vir di madad

  • @user-dx8ls9dv2h
    @user-dx8ls9dv2h Год назад

    Waheguru ji mahar karn data ji

  • @armann4398
    @armann4398 9 месяцев назад +2

    Pind wale gurudware ch paise dan nlo pind walea nu chioda edi help kiti jave

  • @MahangaSingh-gi3fo
    @MahangaSingh-gi3fo 11 месяцев назад

    Dhan Dhan shri Guru Ram Das ji mehar kro ji

  • @user-vi5qj3gn5y
    @user-vi5qj3gn5y Год назад

    Wahe guru jrur mehr karan gye

  • @rajasidhu6594
    @rajasidhu6594 Год назад

    Waheguru g mehr Kare bai te

  • @smartphonedoctor1242
    @smartphonedoctor1242 Год назад

    Waheguru ji kirpa kro ji

  • @harpreetsingh-rh4qo
    @harpreetsingh-rh4qo Год назад

    Mata ji boht hosly vale a

  • @user-bs9ei9ox7h
    @user-bs9ei9ox7h Год назад

    Waheguru ji maher kaer veer..t

  • @mannasahota362
    @mannasahota362 Год назад

    🙏🙏🙏🙏🙏 ਵਾਹਿਗੁਰੂ ਜੀ 🙏🙏🙏🙏🙏🙏

  • @balwindersingh5828
    @balwindersingh5828 Год назад

    Waheguru

  • @user-mm3jd3ub6v
    @user-mm3jd3ub6v Год назад

    Mehar kri baba

  • @panjuSukh
    @panjuSukh Год назад

    ਵਾਹਿਗੁਰੂ ਜੀ ਮੇਹਰ ਕਰੋ

  • @Kabaddi_365..
    @Kabaddi_365.. Год назад +2

    Buhut player kabddi tu baad rull gee yrr baah fdni chaidi iho jihe bndya di je interview na hundi vichare da pta ni.v ni lgna c 😢😢😢

  • @user-wb6ek3ub6v
    @user-wb6ek3ub6v Год назад

    😢 भाई जी 😢😢

  • @ajayrana7872
    @ajayrana7872 Год назад

    😭🙏🏻🙏🏻bagwan mehar kara

  • @Laddi_Malhi08
    @Laddi_Malhi08 Год назад

    Waheguru 🙏🏻🙏🏻

  • @anshpathak3318
    @anshpathak3318 Год назад +2

    Jai baab murad shah g

  • @lovelysingh9757
    @lovelysingh9757 Год назад

    Waheguru ji🙏mehar krna ge bai❤

  • @SandeepKaur-mu2lo
    @SandeepKaur-mu2lo Год назад

    Waheguru ji chardikala ch kardo bache nu

  • @Jaggi1yt
    @Jaggi1yt Год назад

    Wmk

  • @santissinghsidhu4130
    @santissinghsidhu4130 Год назад

    Wahegurug mehr krn

  • @ArjunKumar-ix6le
    @ArjunKumar-ix6le Год назад

    Yaa rasool -e-gous pak Maharaj reham frmana