ਢੱਡਰੀਆਂ ਵਾਲੇ ਦੇ ਚੇਲੇ ਨੇ ਮੰਗੀ ਹੱਥ ਜੋੜ ਮੁਆਫੀ

Поделиться
HTML-код
  • Опубликовано: 27 сен 2024

Комментарии • 425

  • @gurnambhullar5520
    @gurnambhullar5520 4 года назад +169

    ਭੁਲ ਕੇ ਵੀ ਗਲਤੀ ਨਹੀ ਕਰਨੀ ਚਾਹੀਦੀ ਬੰਦਾ ਸਿਘ ਬਹਾਦਰ ਸਾਡੀ ਕੋਮ ਬਹੁਤ ਵਡਾ ਸਹੀਦ ਆ

  • @tarannirmaan4608
    @tarannirmaan4608 4 года назад +62

    ਇਹਨੂੰ ਪੁਛੋ ਵੀ,ਜੇ ਸਾਲਿਆ ਤੈਨੂੰ ਪੁੱਛੇ ਕੋਈ ਵੀ,ਤੇਰਾ ਪੜਦਾਦਾ ਵੀ ਹੁੰਦਾ ਸੀ,ਤਾਂ ਇਹ ਕਹੂਗਾ ਜੀ, ਨਾ ਮੈਂ ਤਾਂ ਦੇਖਿਆ ਨਹੀਂ,ਫੇਰ ਕੀ ਇਹ ਅੰਬ ਤੋ ਤੋੜਿਆ ਸੀ,ਤੇਰਾ ਦਾਦਾ

  • @jaswinderkaur2761
    @jaswinderkaur2761 4 года назад +47

    ਸੰਗਤ ਅੱਗੇ ਮਾਫੀ ਮੰਗਣਦੇ ਲਈ ਬਹੁਤ ਹਿੰਮਤ ਚਾਹੀਦੀ ਹੈ ਪਰਮਾਤਮਾ ਵੀ ਉਸ ਨੂੰ ਮਾਫ ਕਰ ਦਿੰਦਾ ਹੈ । well done. 😊🙏

  • @bsinghkhalsa3368
    @bsinghkhalsa3368 4 года назад +50

    ਧਨਵਾਦ ਖ਼ਾਲਸਾ ਜੀ
    ਮਾਫ਼ੀ ਮੰਗ ਲੈਣਾ ਵੀ ਵੱਡੀ ਗਲ ਹੈ

    • @VikramSingh-pu3zz
      @VikramSingh-pu3zz 4 года назад +6

      ਹੁਣ ਢੱਡਰੀਆਂ ਵਾਲਾ ਵੀ ਮਾਫ਼ੀ ਮੰਗੇ ਸਿੱਖ ਕੌਮ ਕੋਲੋਂ
      ruclips.net/video/jVCasU7NIJE/видео.html

    • @jaideepsingh7861
      @jaideepsingh7861 4 года назад +6

      Bilkul ahi gal hai mafi mangna par veer tu dekh kive dimag kharab kar dende a dhadri valya varge

    • @sikandersinghsidhu83
      @sikandersinghsidhu83 4 года назад +1

      @@mrkhalsa4536 ਢਡਰੀ ਵੀ ਇਨਾ ਦੇ ਇਸ਼ਾਰੇ ਤੇ ਚਲ ਰਿਹਾ

  • @shihansandhu6511
    @shihansandhu6511 4 года назад +6

    ਫੁਕਰਪੁਣੇ ਵਿਚ ਬਹਿਸ ਕਰਨ ਲੱਗ ਪਿਆ ਸੀ ਸਾਰਾ ਇਤਿਹਾਸ ਪੜੀ ਫਿਰ ਬਹਿਸ ਕਰਨ ਬਾਰੇ ਸੋਚੀ

  • @KuldeepSingh-mk2kr
    @KuldeepSingh-mk2kr 4 года назад +15

    ਪਹਿਲਾਂ ਬਾਣੀ ਦੀ ਸਟੱਡੀ ਸਿੱਖ ਆਪ ਕਰੇ । ਪ੍ਰਚਾਰਕਾਂ ਪਿੱਛੇ ਨਾ ਲਗੋ ਜੀ

  • @sukhwindersukhi8301
    @sukhwindersukhi8301 4 года назад +14

    ਕੀਤੋ ਕੀਤੋ ਮੁਆਫੀਆ ਮੰਗਵੋ ਗਏ ਪਹਿਲਾਂ ਮੂਸੇ ਵਾਲੇ ਤੋਂ ਫਿਰ ਹੁਣ ਇਸ ਵੀਰ ਤੋਂ ਏਨਾ ਦੱਸਦੋ ਪਿਛਲੇ 20 ਸਾਲ ਤੋਂ ਕੋਈ ਇਕ ਵਾਰ ਵੀ ਕੋਸ਼ਿਸ਼ ਕੀਤੀ ਹੋਵੇ ਪਿੰਡਾਂ ਵਿਚ ਇਤਿਹਾਸ ਸੁਣਾਉਣ ਦੀ

  • @worldworld6992
    @worldworld6992 4 года назад +3

    ਸ਼ਹੀਦ ਦਾ ਰੁਤਬਾ ਮਹਾਨ ਹੈ ਸ਼ਹੀਦ ਦੀ ਕੁਰਬਾਨੀ ਸਾਹਮਣੇ ਕੋਈ ਦਲੀਲ ਨਹੀਂ ਜੀ ।

  • @kuldeepsandhu338
    @kuldeepsandhu338 4 года назад +16

    ਇਹ ਭੇਡ ਨੂੰ ਕਹੋ ਕਿ ਤੂੰ ਆਪਦੇ ਪਿਓ ਨੂੰ ਮੰਨਦਾ ਹੈ.??

  • @LyricsLakhibrargaziana
    @LyricsLakhibrargaziana 4 года назад +2

    ਜਿਹੜਾ ਸਾਡੇ ਗੁਰੂਆਂ ਤੇ ਉਗਲ ਚੁੱਕਦੈ ੳੁਹਦੇ ਜੁੱਤੀਆਂ ਜ਼ਰੂਰ ਪੈਣੀਆਂ ਚਾਹੀਦੀਆਂ ਨੇ

  • @inderdeepsingh8646
    @inderdeepsingh8646 4 года назад +4

    ਢੱਡਰੀਆਂ ਵਾਲੇ ਨੇ ਸਿਖਾਇਆ ਇਸ ਤਰ੍ਹਾਂ ਕਿ ਇਸਦੇ ਚੇਲੇ ਵੀ ਉਸਦੇ ਤਰ੍ਹਾਂ ਭੌਂਕਦੇ ਨੇ।

  • @LyricsLakhibrargaziana
    @LyricsLakhibrargaziana 4 года назад +2

    ਇੱਕ ਗੱਲ ਤਾਂ ਸਾਫ ਹੋ ਗਈ ਕਿ ਢੱਡਰੀਆਂ ਵਾਲੇ ਦੇ ਦੀਵਾਨ ਸੁਣਨ ਵਾਲੇ ਸਿੱਖ ਇਤਿਹਾਸ ਨਾਲੋਂ ਟੁੱਟ ਚੁੱਕੇ ਐ , ਜੇ ਢੱਡਰੀਆਂ ਵਾਲੇ ਤੇ ਰੋਕ ਨਾ ਲੱਗੀ ਤਾਂ ਵੇਖ ਲਿੳ ਇਹਨੇ ਲੋਕਾਂ ਦੇ ਐਸੇ ਦੀਮਾਗ ਖਰਾਬ ਕਰਨੇ ਐ ਕਿ ਲੋਕਾਂ ਨੇ ਪੁਰਾਤਨ ਇਤਿਹਾਸ ਨੂੰ ਨਹੀਂ ਮੰਨਣਾ , ਇਹ ਸਿੱਖ ਕੌਮ ਦੇ ਦੁਸ਼ਮਣਾਂ ਦੀ ਬਹੁਤ ਭਿਆਨਕ ਚਾਲ ਐ ਲੋਕਾਂ ਨੂੰ ਪੁਰਾਤਨ ਸਿੱਖ ਇਤਿਹਾਸ ਨਾਲੋਂ ਤੋੜਨ ਦੀ , ਜਿਹੜਾ ਬੰਦਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੇ ਉਗਲ ਚੁੱਕ ਰਿਹਾ ਏ ਇਹ ਕੱਲ ਨੂੰ ਕਹੂ ਕਿ ਵਿਖਾੳ ਕੀ ਸਬੂਤ ਐ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਿਆ ਸੀ ਕੌਮ ਲਈ,
    ਇਹਨਾ ਸਿੱਖ ਕੌਮ ਦੇ ਦੁਸ਼ਮਣਾਂ ਦਾ ਪੱਕਾ ਹੱਲ ਕਰਨ ਦੀ ਲੋੜ ਐ ਅੱਜ, ਢੱਡਰੀਆਂ ਵਾਲਾ ਪ੍ਰਚਾਰ ਦੇ ਨਾਂ ਤੇ ਸਿੱਖ ਨੌਜਵਾਨਾਂ ਨੂੰ ਇਤਿਹਾਸ ਨਾਲੋਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਏ ,

  • @jagdevsingh7524
    @jagdevsingh7524 4 года назад +6

    ਉਦੋਂ ਤਾਂ ਬਾਈ ਦੇ ਤੇਵਰ ਹੀ ਹੋਰ ਸਨ।

  • @jobanmand634
    @jobanmand634 4 года назад +5

    ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ ਭੁਲ ਮੰਨ ਲੈਣੀ ਕੋਈ ਸੌਖੀ ਗੱਲ ਨਹੀਂ। ਅਤੇ ਮੰਨਣ ਵਿਚ ਵੀ ਕੋਈ ਹਰਜ਼ ਨਹੀਂ।ਗਲਤ ਕਮੈਟ ਨਹੀਂ ਕਰਨੇ ਚਾਹੀਦੇ।

  • @TheJaggi1974
    @TheJaggi1974 4 года назад +1

    Waheguru mehar karo meri kaum upper apne hathon apni tbahi kari jande ya...sahib sri guru granth sahib to upper ena de babey ho gaye hun....

  • @pbxharjit4786
    @pbxharjit4786 4 года назад +13

    ਘੋਟਾ ਵੀ ਫੇਰਨਾ ਸੀ ਇਹਦੇ

  • @dhillonhub
    @dhillonhub 4 года назад +27

    Balle o ktv valeya💪💪💪

  • @jasbirkaurvirk1042
    @jasbirkaurvirk1042 4 года назад +23

    ਮੇਰੇ ਵੀਰੋ ਬਚ ਜਾਵੋ RRS. ਦੇ ਜਾਲ ਵਿੱਚੋਂ ੲਿਹ ਢੱਡਰੀ ਦਾ ਖਹਿੜਾ ਛੱਡ ਦਿੳੁ ਕਿਸੇ ਵੇਲੇ ਮੈਂ ਵੀ ਬੜੀ ਸ਼ਰਧਾਲੂ ਸੀ ਇਸ ਦੀ ਪਰ ੲਿਸ ਦੀਅਾਂ ਕਰਤੂਤਾ ਜਾਣ ਕੇ ਨਫਰਤ ਹੋ ਗਈ ੲਿਸ ਤੋਂ ਇਹ ਗੁਰੂ ਨਾਲ ਜੋੜ ਦਾ ਗੁਰੂ ਨਾਲੋ ਤੋੜਨ ਦਾ ਕੰਮ ਕਰ ਰਿਹਾ ਹੈ

    • @harindersingh437
      @harindersingh437 4 года назад +6

      ਜਿਹੜੇ ਪਹਿਲਾ ਢੱਡਰੀ ਦੇ ਨਾਲ ਸੀ ਕਈਆ ਨੇ ਮੰਹੂ ਮੌੜ ਲਿਆ ਤੇ ਕਈ ਮੌੜ ਰਹੇ ਨੇ ਅਸੀ ਵੀ ਇਹ ਸੁਣਨਾ ਛੱਡ ਦਿਤਾ

    • @kharkusingh8412
      @kharkusingh8412 4 года назад +4

      Bilkul right kise time ma vi bahut sunda c par jad dandri ne gur maryada bhang kiti odo to menu nafrat hogi

    • @harindersingh437
      @harindersingh437 4 года назад +4

      @@kharkusingh8412 ਬਹੁਤ ਚੰਗਾ ਕੀਤਾ ਜੀ

    • @varinder487
      @varinder487 4 года назад +2

      Bhai Saab zindabaad. Saare pakhand murdabaad.

    • @kharkusingh8412
      @kharkusingh8412 4 года назад +2

      @@varinder487 tusi ithaas nu pakhand mande jo dur fitte muh gagri de chelio

  • @bhaijaswindersinghjisodhin3302
    @bhaijaswindersinghjisodhin3302 4 года назад +2

    ਜਦੋ ਇਹ ਗਲ ਕਹੀ ਸੀ ੳੁਸ ਵੇਲੇ िਕਹੜਾ ਨਸ਼ਾ ਕੀਤਾ ਸੀ ਅੈਨੀ ਬੜੀ ਗॅਲ ਕਹ िਗਆ,,,ਤੇਰੀ ਰੂਹ ਨਹੀ ਕੰਬੀ ,,,,

  • @HarpreetSingh-yp5pj
    @HarpreetSingh-yp5pj 4 года назад +5

    ਓਹ ਇਹ ਲੋਕ ਕਿਹੜੀ ਪੜ੍ਹਾਈ ਪੜ ਰਹੇ ਆ ,ਧੂਤਿਉ ਆਪਣੇ ਇਤਿਹਾਸ ਨੂੰ ਚੈਲੰਜ ਕਰ ਰਹੇ ਉ ਜਿਸਨੂੰ ਦੁਨੀਆ ਸਿਰ ਝੁਕਾਉਂਦੀ ਆ

  • @sukhveercheema4074
    @sukhveercheema4074 4 года назад +1

    ਸੋਚ ਸਮਝ ਕੇ ਬੋਲਣ ਚਹਿੰਦਾ ਹੈ ਵੀਰ ਜੀ

  • @deepchatha4143
    @deepchatha4143 4 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਮਝੋ ਕਿ ਉਨ੍ਹਾਂ ਸ਼ਹੀਦਾਂ ਤੇ ਕਿੰਨੀ ਕਿਰਪਾ ਹੋ ਸਕਦੀ ਹੈ ਗੁਰੂ ਦੀ

  • @ParminderSingh-nn6jl
    @ParminderSingh-nn6jl 4 года назад +1

    Veer bnke ik sawal jarur pucheoo ahnu A KHNDA C KIRPA NI HIMAT NAAL SAB KUJ HUNDA AHNUU ANNE NU PUCHO JD BHAI MANI SINGH JI DA VAND VAND CUTYA GYA C OHNA MUH CHO C NI VATTI OH KIRPA NHI .. JD MAATI DAAS JI NU AARE NAAL CHIRYA GYA OHNA DE MUHO C NI NIKLI OH KIRPA NHI TN KI AA ... AHJEYA NU YR PTA NI KON KIVE KI SIKHONDA

  • @karanvirsinghdhami9546
    @karanvirsinghdhami9546 4 года назад +17

    Maffi sikh kaum dinde aye a koe ne

  • @pb24walewale11
    @pb24walewale11 4 года назад +2

    Yes veer ji

  • @SurinderSingh-wo3zd
    @SurinderSingh-wo3zd 4 года назад +5

    Waheguru ji 🙏🙏

  • @jaskiratsingh659
    @jaskiratsingh659 4 года назад +1

    Baba bada singh sada dil aa

  • @akaur4533
    @akaur4533 4 года назад +1

    Ktv daa vee bahut bahut dhanvaad jihna neh bahut hee vadhia tree keh naal sikh ithaas noo pesh karkeh namnna khatia hai
    Paterkaar veer ji Vaheguru ji dee bahut kirpa hai Tuhadeh teh dhan han Tuhadeh Mataji

  • @GsSinghGssingh-wr9ic
    @GsSinghGssingh-wr9ic 4 года назад +1

    Bhout vadia vade veer g tusi guru de sikh bano tohadi galti dova jahana vh maafff hoi kyo k tusi sangat kolo mafi mangi va sangat v maafff krugi

  • @ਅਕਾਲਸਹਾਇ-ਗ9ਛ
    @ਅਕਾਲਸਹਾਇ-ਗ9ਛ 4 года назад +2

    ਹੁਣ ਅਕਲ ਟਿਕਾਣੇ ਆਈ

  • @jaskiratsingh659
    @jaskiratsingh659 4 года назад +1

    Waheguru veer ji no chardikala vich rakho

  • @amarjitsinghsunny4030
    @amarjitsinghsunny4030 4 года назад +17

    ਵੀਰ ਨੇ ਤਾ ਆਪਣੇ ਉਸਤਾਦ ਦੀ ਰੀਸ ਕੀਤੀ ਸੀ ਪਰ ਫਸ ਗਿਅਾ 😂 ਹੁਣ ਇਸ ਵੀਰ ਨੂੰ ਬੱਕਰੀਆਂ ਵਾਲੇ ਨੇ sorry (ਢੱਡਰੀਆਂ ਵਾਲੇ) ਨੇ ਆਪਣੇ ਜਥੇ ਚ, ਰਲਾ ਲੈਣਾ।

  • @sarbpunjabi2857
    @sarbpunjabi2857 4 года назад +2

    ਤੂੰ ਸਿੱਧੀ ਮਾਫੀ ਨਹੀਂ ਮੰਗੀ, ਤੂੰ ਕਹਿੰਦਾ ਸੀ ਕਿ ਤੁਸੀਂ ਦੇਖਿਆ, ਪਰ ਹੁਣ ਵੀ ਤੁਸੀ ਸਿਰ ਤੇ ਪਗੜੀ ਸਜਾਈ ਹੈ,ਹੁਣ ਤੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਜਿਸ ਘਰ ਤੋਂ ਸਭ ਕੁਝ ਮਿਲ ਜਾਂਦਾ ਹੈ, ਪਿੰਡ ਦੇ ਗੁਰਦੁਆਰੇ ਵੀ ਜਾ ਆਇਆ ਕਰੋ, ਢੰਢਰੀ ਤਾਂ ਆਪ ਮੰਗ ਕੇ ਖਾਂਦਾ, ਉਸ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ, ਸਰਕਾਰ, ਸੰਗਤ, ਸਿੱਖ ਕੌਮ ਨੂੰ ਲੁੱਟ ਕੇ ਐਸ਼ ਪ੍ਰਸਤੀ ਕਰ ਰਿਹਾ ਹੈ,

  • @ਭੁਝੰਗਫ਼ੌਜ
    @ਭੁਝੰਗਫ਼ੌਜ Год назад +1

    ਜਾ ਕੇ ਸੂਰਜ ਪ੍ਰਕਾਸ਼ ਪੜੋ ਜਿਸਦੀ ਵਿਆਖਿਆ ਟਕਸਾਲ ਕਰਦੀ ਹੈ “ ਪੰਨਾ ਨੰਬਰ 800 ਤੋਂ ਸ਼ੁਰੂ ਕਰੋ ਤੇ ਫੇਰ 894 ਪੜ੍ਹੋ “ ਤੇ ਟਕਸਾਲ ਤੇ ਇਹਦੇ ਨਾਲ ਸੰਬੰਧਿਤ ਲੰਡੀ ਬੁੱਚੀ ਨੂੰ ਕਹੋ ਕਿ ਦੋਗਲਾ ਪਣ ਛੱਡ ਦਿਉ” ਸ਼ਰੇਆਮ ਲਿਖਿਆ ਗਿਆ ਹੈ ਕਿ ਬੰਦਾ ਸਤਿਗੁਰਾਂ ਤੋਂ ਬੇਮੁੱਖ ਹੋ ਗਿਆ ਸੀ ਤੇ ਅਖੀਰ ਨੂੰ ਆਪਣੀ ਗਲਤੀ ਮੰਨੀ ਸੀ ਪਰ ਟਕਸਾਲ ਦੋਗਲਾ ਪਨ ਕਰਕੇ ਉਹ ਪੰਨਾ ਨਹੀ ਪੇਸ਼ ਕਰਦੀ ਸੰਗਤ ਮੂਹਰੇ ~ ਕਦੇ ਨਿਹੰਗ ਸਿੰਘਾਂ ਨੇ ਅੱਜ ਤੱਕ ਬੰਦੇ ਬਹੁਾਦੁਰ ਦਾ ਦਿਵਸ ਨਹੀ ਮਨਾਇਆ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਬੰਦੇ ਨੇ ਕੀ ਕਰਤੂਤ ਕੀਤੀ ਸੀ “ ਟਕਸਾਲੀ ਮੇਰੇ ਸਾਲੇ ਦੇ ਇੱਕ ਤਾਂ ਸਤਿਗੁਰਾਂ ਦੀ ਬਾਣੀ ਨੂੰ ਉਲਟ ਕਰਕੇ ਪੜ੍ਹਨਗੇ ਤੇ ਲੋਕਾਂ ਦਾ ਇਮੋਸ਼ਨਲ ਬਲੈਕਮੇਲ ਕਰਨਗੇ ਖਾਲਿਸਤਾਨ ਲੈਣ ਵਾਸਤੇ ਪਰ ਇਨ੍ਹਾਂ ਨੂੰ ਐ ਨਹੀ ਪਤਾ ਕਿ ਅੰਤੋਂ ਅੰਤ ਨਿਤਰੂ ਗਾ ਸੱਚ “ ਰਹਿਣਾ ਨੀ ਤੋਲ਼ਾ ਝੂਠ ਦਾ

  • @KuldeepSingh-mk2kr
    @KuldeepSingh-mk2kr 4 года назад +1

    Gud

  • @jaideepsingh7861
    @jaideepsingh7861 4 года назад +9

    ਕਇੰਦਾ ਹੋਨਾ ਮਿਰਚਾਂ ਆਲੀ ਬੋਰੀ ਚ ਨਾਂ ਪਾ ਲੈਣ

    • @karpetcabin
      @karpetcabin 4 года назад

      😂

    • @VikramSingh-pu3zz
      @VikramSingh-pu3zz 4 года назад

      ਸਹੀ ਕਿਹਾ ਜੀ
      ruclips.net/video/jVCasU7NIJE/видео.html

  • @kewalsingh681
    @kewalsingh681 4 года назад +1

    Waheguru

  • @jaskiratsingh659
    @jaskiratsingh659 4 года назад +1

    Dhan baba bada singh bahadar ji

  • @SUKH_JEET
    @SUKH_JEET 4 года назад +12

    ਢਡਰੀਆ ਵਾਲੇ ਨੂੰ ਵੀ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਚਾਹੀਦੀ ਹੈ

  • @jaswantsinghpradhan7470
    @jaswantsinghpradhan7470 4 года назад +1

    ਇਸ ਵਿੱਚ ਇਸ ਵੀਰ ਦਾ ਕਸੂਰ ਨਹੀ ਇਹਨਾਂ ਦੇ ਗੁਰੂ ਚਰਵਾਹੇ ਢੱਡਰੀ ਵੱਲੋਂ ਇਨ੍ਹਾ ਨੂੰ ਸਿਖਾਇਆ ਹੀ ਇਹੋ ਕੁਝ ਜਾਂਦਾ । ਫਿਰਵੀ ਦੇਰ ਆਏ ਦਰੁਸਤ ਆਏ। ਸਿੱਖੀ ਵਿੱਚ ਮੁਆਫੀ ਦਾ ਵੀ ਕੌਨਸੈਪਟ ਹੈ।

  • @charnjeetsingh893
    @charnjeetsingh893 4 года назад +11

    ਇਸਨੇ ਤਾਂ ਮਾਫੀ ਮੰਗ ਲਈ ਢੱਡਰੀ ਤਾਂ ਗੱਲਤੀ ਕਰਕੇ ਗੱਲਤੀ ਵੀ ਨਹੀਂ ਮੰਨਦਾ ਕੁੱਤਾ

  • @charnjeetsingh893
    @charnjeetsingh893 4 года назад +7

    ਕੋਈ ਫਾਇਦਾ ਹੋਇਆ ਆਪਣਾ ਜਲੂਸ ਕੱਢਵਾਲਿਆ ਢੱਡਰੀ ਕੁੱਤੇ ਮਗਰ ਲੱਗ ਕੇ

  • @mrsinghrajput443
    @mrsinghrajput443 4 года назад +2

    Waheguru jiiiiii

  • @gurnamsingh1404
    @gurnamsingh1404 4 года назад +2

    ਡੁੱਡਰੀਆ ਦੇ ਚੇਲੇ ਪਹਿਲਾਂ ਗਲਤੀਆਂ ਕਰਦੇ ਫਿਰ ਮਾਫੀਆ ਮੰਗਦੇ ਸ਼ਹਿਦਾਂ ਸਿੰਘਾਂ ਨੂੰ ਮਾੜਾ ਬੋਲਣ ਦੀ ਹਿੰਮਤ ਨਾ ਕਰੋ

  • @zimidarveer996
    @zimidarveer996 4 года назад +2

    ਸੱਤ ਸ੍ਰੀ ਅਕਾਲ ਵੀਰ ਜੀ ਆਪਾਂ youtube ਉਤੇ (ਜ਼ਿਮੀਦਾਰ ਵੀਰ ) zimidar veer ਨਾਮ ਦਾ ਛੋਟਾ ਜਿਹਾ ਚੈਨਲ ਬਣਾ ਕੇ ਇੱਕ ਨਿੱਕਾ ਜਿਹਾ ਉਪਰਾਲਾ ਕੀਤਾ ਹੈ ਬੇਨਤੀ ਹੈ ਕੀ ਕਿਰਪਾ ਕਰਕੇ ਫੋਟੋ ਉਤੇ ਟਚ ਕਰਕੇ zimidar veer channel (youtube) ਉਤੇ ਜਾਓ ਅਤੇ ਚੈਨਲ ਨੂੰ subskribe ਕਰਕੇ ਆਪਣੀ ਕੀਮਤੀ ਸਲਾਹ ਅਤੇ ਵੀਡੀਓ ਜਰੂਰ ਦਿਓ
    (ਜ਼ਿਮੀਦਾਰ ਵੀਰ )

  • @RanjitSingh-fo6hz
    @RanjitSingh-fo6hz 4 года назад

    ਚੰਗਾ ਰਿਹਾ ਮੁਆਫੀ ਮੰਗ ਲਈ

  • @amnnsingh524
    @amnnsingh524 4 года назад +2

    Eh salle cwalll aw jehre ik ammm grib bndae nal thakka kr rhe aw jae eh innii aukatt dae malak aw tae dhndhria wale to galti mnonn menu nee pta eh guru dae sache singh aw ja nhi prr inna dee eh krttoott ihna dee izzat nee bnna rhi isto ee saff hunda aw ki ee thakka kr rhe amm lokka nal griba nal jae guru dae sache singh aw firr eh vadde shotte amirr gribb da keo frrkk kr rhe aw jae thndhria wale to galti nee mnaa skde firr inna da koi hkkk nee ik amm bnde no thmmka kk galati mnonn da istra tae e pkka kr rhe aw ki assi badmash aw tae badmashi krke apni gal mnaa reh

  • @sunnykataria9834
    @sunnykataria9834 4 года назад +1

    ਉਸ ਦਿਨ ਬਹੁਤ ਬੁੜਕਦਾ ਸੀ

  • @gurpreetsingh-pu6tb
    @gurpreetsingh-pu6tb 4 года назад +6

    Koi gal ni veeg aa k bolya janda, galti sab to ho jandi aa, apni glti nu man leen wala shi banda hunda,

  • @Maangs605
    @Maangs605 4 года назад +1

    ਮਰਵਾਤਾ ਸੀ ਘੱਗਰੀ ਦੇ ਅਪਗਰੇਡ ਪੁਣੇ ਨੇ

  • @gurpreetblogs9652
    @gurpreetblogs9652 4 года назад

    ਜੇ ਵੇਖੀਏ ਤਾ ਗੱਲ ਵੱਡੀ ਨਹੀ ਪਰ ਛੋਟੀ ਵੀ ਨਹੀ ਕਿਸੇ ਪ੍ਚਾਰਕ ਨੂੰ ਸੁਣਨ ਨਾਲੋ ਚੰਗਾ ਆਪ ਇਤਿਹਾਸ ਪੜੋ ਤਾ ਲੂੰ ਕੰਡੇ ਖੜੇ ਹੋ ਜਾਦੇ ਇਕ ਕਿਤਾਬ ਏ( ਸਿਖ ਰਾਜ ਕਿਵੇ ਗਿਆ )ਪੜਨ ਤੋ ਬਾਅਦ ਕਾਫੀ ਦਿਨ ਮਨ ਵੈਰਾਗ ਵਿਚ ਰਿਹਾ ਅੱਜ ੲਿਹਨਾ ਪ੍ਚਾਰਕਾ ਦੀ ਫੁੱਟ ਦੇਖਕੇ ਕਿਤੇ ਮਨ ਨਈ ਲੱਗਦਾ ਨਾ ਹੀ ਨਿੱਤਨੇਮ ਵਿਚ ਸੋਚੀ ਦਾ ਕਿਤੇ ਪੁਤਰਾ ਦਾ ਦਾਨੀ ਵੇਖਦਾ ਹੋਵੇਗਾ ਤਾ ਕੀ ਸੋਚਦਾ ਹੋਵੇਗਾ ਬਖਸੀ ਮਾਲਕਾ 🙏🙏🙏🙏🙏🙏

  • @gopalkrishan1759
    @gopalkrishan1759 4 года назад +2

    ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ

  • @lovepreetlovepreet5955
    @lovepreetlovepreet5955 4 года назад

    ਦਲੇਰ ਹੋ ਤੁਸੀਂ ਵੀਰ ਜੀ ਜੋ ਤਾਡੇ ਚ ਇਹ ਹਿੰਮਤ ਹੈ , ਤੁਸੀਂ ਛੋਟੇ ਨਹੀਂ ਬਲਕਿ ਵੱਡੇ ਹੋਏ ਹੋ ,

  • @deepdehriwal595
    @deepdehriwal595 4 года назад +1

    ਇਹਦਾ ਸੋਧਾ ਲੱਗਾ ਲੱਗਦਾ 🤭😂😂ਪਤੰਦਰ ਬੋਲਣ ਲੱਗੇ ਤਾਂ ਦੇਖ ਦੇ ਨੀ

  • @amnindergillgill5493
    @amnindergillgill5493 4 года назад

    ਵੀਰ ਮੈਂ ਉਸ ਦਿਨ ਈ ਕਿਹਾ ਸੀ ਵੀਰ ਤੂੰ ਹੰਕਾਰ ਵਿੱਚ ਬੋਲ ਰਿਹਾ ਤੇਰੇ ਸਿਰ ਤੇ ਭੂਤ ਸਵਾਰ ਸੀ ਉਹ ਤੈਨੂੰ ਪਤਾ ਕਿਸਦਾ
    ਜਦ ਵੀ ਕੋਈ ਇਨਸਾਨ ਹੰਕਾਰ ਵਿੱਚ ਬੋਲਦਾ ਤਾਂ ਮੂਹੋਂ ਅਪਸ਼ਬਦ ਨਿਕਲਨੇ ਸੁਭਾਵਿਕ ਗੱਲ ਹੈ ਪਰ ਮੈਂ ਪੱਤਰਕਾਰ ਵੀਰ ਨੂੰ ਸਲੂਟ ਕਰਦਾ ਉਹਨੇ ਗੁੱਸਾ ਵੀ ਨਹੀਂ ਕੀਤਾ ਆਪਣੀ ਗੱਲ ਵੀ ਬੋਲੀ ਲੋਕਾਂ ਦਾ ਚਰਿੱਤਰ ਵੀ ਸਾਹਮਣੇ ਲਿਆਂਦਾ

  • @ssingh4432
    @ssingh4432 4 года назад +1

    ਤੁਸੀ ਤਾ ਓਹ ਲੱਗਦੇ ਨੀ

  • @rajrani6558
    @rajrani6558 4 года назад +1

    🙏ਗੁਰੂ ਫਤਿਹ ਜੀ।
    ਹੋਇ ਇਕਤਰ ਮਿਲੋ ਮੇਰੇ ਭਾਈ*****
    ਮੀਡੀਆ ਕਿਸੇ ਹਦ ਤਕ ਠੀਕ ਵੀ ਹਦ ਤੋ
    ਵਦ ਮਾੜਾ ਵੀ ਆ***
    ਜੇ ਵਾਹਰੋ ਭੁਲ ਚੁਕ ਬੋਲਦੇ ਭੀ ਖਰੇ ਭਾਣੇ
    ਹਰ ਗਲ ਦਾ ਤਮਾਸ਼ਾ ਨਾ ਬਣਾਉ ਜੀ🙏

  • @ranjeetkaur6746
    @ranjeetkaur6746 4 года назад +1

    ਬੇਟਾ ਜੀ ਪਹਿਲਾਂ ਹੀ ਸੋਚਕੇ ਬੋਲਿਆਂ ਕਰੋ। ਚਲੋ ਚੰਗਾ ਹੋਇਆ ਤੁਸੀਂ ਗਲਤੀ ਮੰਨੀ। ਸਾਨੂੰ ਸਿੱਖਾਂ ਨੂੰ ਗੁਰੂ ਸਿਰਫ ਸ਼੍ਰੀਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਹੈ ਤੇ ਦਰਬਾਰ ਸਾਹਿਬ ਸਾਡਾ ਰੂਹ ਵਿੱਚ ਵਸ ਜਾਣਾ ਚਾਹੀਦਾ ਹੈ। ਬਹੁਤੇ ਦੇਹਧਾਰੀ ਬਾਬੇ ਮਿੱਠੀਆਂ - ਮਿੱਠੀਆਂ ਬੇਤੁਕੀਆਂ ਸਿਆਣਪਾ ਝਾੜਕੇ ਆਪ ਪੂਰੀ ਐਸ਼ ਭਰੀ ਜਿੰਦਗੀ ਜਿਉੰਦੇ ਹਨ। ਜੇ ਕੋਈ ਗੁਰੂ ਘਰ ਦਾ ਪੈਸਾ ਖਾਊ ਜਾਂ ਗੁਰੂ ਘਰ ਨਾਲ ਧ੍ਰੋਹ ਕਮਾਊ ਤਾਂ ਬਖਸ਼ਿਆ ਤਾਂ ਉਹ ਜਾਂਦਾ ਨਹੀਂ। ਇਤਿਹਾਸ ਗਵਾਹ ਹੈ ਕਿ ਭਾਂਵੇ ਅਬਦਾਲੀ, ਜ਼ਕਰੀਏ, ਮੱਸਾ ਰੰਗੜ ਤੇ ਭਾਂਵੇ ਇੰਦਰਾ 158ਦਿਨ ਤੋਂ ਜਿਆਦਾ ਨਹੀਂ ਜੀਏ ਹਮਲਾ ਕਰਨ ਤੋਂ ਬਾਅਦ। ਇੰਟਰਨੈੱਟ ਤੇ ਸਰਚ ਕਰਕੇ ਵੇਖ ਲੈਣਾ। ਗੁਰੂ ਤੇਗੁਰੂ ਬਾਣੀ ਤੇ ਉਹਨਾਂ ਦੇ ਸ਼ਹੀਦ ਸਿੱਖਾਂ ਤੇ ਕਿੰਤੂ-ਪ੍ਰੰਤੂ ਕਰਨ ਨਾਲ ਸਾਡਾ ਹੀ ਨੁਕਸਾਨ ਹੋਣਾ ਹੈ। ਤੁਹਾਡੇ ਸਾਹਮਣੇ ਹੈਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕਿੰਨੇ ਹਮਲੇ ਹੋਏ ਪਰ ਹਮਲਾਵਰ ਕੁੱਤੇ ਦੀ ਮੌਤ ਮਰੇ ਤੇ ਸ਼੍ਰੀ ਦਰਬਾਰ ਸਾਹਿਬ ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਸਥਿਤ ਹੈ।। 🙏🙏ਬੇਨਤੀ ਹੈ ਅਜੇ ਮੁੜ ਆਓ ਦੇਹਧਾਰੀ ਬਾਬਿਆਂ ਦਾ ਖਹਿੜਾ ਛੱਡਕੇ ਮੁੜ ਆਓ ਸੱਚੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਰਨ ਵਿੱਚ ਤੇ ਉਹਨਾਂ ਦੇ ਬਚਨਾ ਤੇ ਚਲੀਏ।

  • @ਆਯੁਰਵੈਦਿਕਦੇਸੀਦਵਾਖਾਨਾ

    ਬਸ ਮਾਫੀ ਦਿੰਦੇ ਰਹੋ ਸਿੱਖੋ
    ਏਦੀ ਧੌਣ ਲਾ ਦਿਓ

  • @gagan7atla
    @gagan7atla 4 года назад

    ਇਹਦੀ ਗਲਤੀ ਹੈ

  • @sevenriversrummi5763
    @sevenriversrummi5763 5 месяцев назад

    DHAN BABA Ajay SiNgH MiNHAS RAJPUT ( 3 ) saal di umar 💔
    DHAN BABA BANDA SiNgH Bhaudur ji Minhas RaJpuT , 🙏🦁🙏

  • @fatehsingh5014
    @fatehsingh5014 4 года назад +1

    ਬੋਲਣ ਤੋ ਪਹਿਲਾ ਕੁਝ ਸੋਚ ਕੇ ਬੋਲਨਾ ਸੀ

  • @sukhdevsingh8961
    @sukhdevsingh8961 4 года назад +1

    ਤੈਨੂੰ ਕਿਦਾ ਪਤਾ ਤੇਰਾਂ ਪਿਉਤੇਰਾਹੈ ਜਾ ਬਾਹਰ ਦੀਸਟਹੈ

  • @tejindersingh8692
    @tejindersingh8692 4 года назад +7

    Kaum da hun ik hor ਧੜਾ bnan ja reha jehre te guru gobind singh de sikh aaa oh ta wapis aaunge jehre dhadri de oh nai

  • @sanghaarkarni2895
    @sanghaarkarni2895 4 года назад +5

    Eh ta mannde ni c Akaal Takhat Sahib ji nu te na he hor Jathebandiya nu hun ki hoya Moorakh chele Moorakh Nakli Chalant Sant da naam ta sobhda nai ohnu Dhadri de. Dhadri di Maa v kendi hai hun k es moorakh nalo khota jam lendi ta ohi wdia c. Dhadri moorakh nu jamm k apni kokh nu v daag lawa leya

  • @amnnsingh524
    @amnnsingh524 4 года назад +1

    Jae eh sache sikh aw fir eh surri no keo nee takkrdae jehra keh reha sikha no marrh deo ohno milan laii ehna dia latta keo kmbddia keoki oh ik amm bnda nee tae eh bs griba tae ammlokka tae badmashi krke apni gal mnaa skde aw eh sikhi dae naa tae klankk aw jeker eh sache sikh aw firr dhndhria wale no miln nale surri to galti mnonn na ki griba to eh gal v sachi aw jeker koi guru kramati hunda firr ohna no apne privar shidd kron dee ki lohhrr c dso ithe hrr kisae no jeon da hakkk aw prr inni gal jae tusi kisae no nhi mndae tae mahhra v na bolo doji gal eh gal sikha no smjni chidi aw eh doje dhrma barre inna galat boldae mrria mazzara barre shivsana barre odo ihna dee akkll kithe gyi hundi dso naa eh kisae no galat khnn na koi inna tae ungli kri dunia no jeon deo meri mintt aw kisae da kush nee jana marria hmesha garib jnda izzat griba dia luttia jndia oh chahe sikh hove chahe muslman ehna leadra da tae paise dae bhukhia da kush nee jnda

  • @SurjitSingh-mb9et
    @SurjitSingh-mb9et 4 года назад

    ਇਹਨੂੰ ਪੁਛੋ ਤੂੰ ਆਵਦੇ ਪਿਉ ਨੁੰ ਪਿਉ ਕਿਸ ਆਧਾਰ ਤੇ ਕਹਿਨਾ ਕੀ ਤੂੰ ਆਪਣੀ ਮਾਤਾ ਤੇ ਉਸ ਦੇ ਪਤੀ ਨੂੰ ਗਰਿਸਤ ਕਰਦਿਆਂ ਦੇਖਿਆ ਸੀ ਜੇ ਨਹੀਂ ਦੇਖਿਆ ਤਾਂ ਤੂੰ ਉਸ ਨੁੰ ਪਿਉ ਕਿਵੇ ਕਹਿ ਸਕਦਾ ਜਿਵੇਂ ਤੂੰ ਪਿਉ ਮੰਨਦਾ ਬਿਨਾਂ ਦੇਖੇ ਪਿਉ ਨੂੰ ਉਸੇ ਅਧਾਰ 'ਤੇ ਅਸੀ ਇਤਹਾਸ ਨੁੰ ਸਮਝ ਕੇ ਹੀ ਇਹ ਸੱਚ ਮੰਨਦੇ ਹਾਂ

  • @avtarsinghsohi8944
    @avtarsinghsohi8944 4 года назад +7

    Es de galti nahi hai. Ohh gandey ranjit ne sab da demag kahrab kar deyta hai...wahiguru ji nu ardas hai. Ki ohh es gandey andey ranjit nu apney kol bula laey......😭😭😭

    • @pritpalsingh3933
      @pritpalsingh3933 4 года назад

      kde usda diwaan sunya jo bol re oh apshabd uss bnde nu .....oh sach bolda te ehna jhuthe loakn nu bura tan ape lggu....stop blaming if u dnt knw the truth

    • @gurcharnsinghbhola2844
      @gurcharnsinghbhola2844 4 года назад +1

      @@pritpalsingh3933 ਦੀਵਾਨ ਕਦੋ ਲਾਉਦਾ ਢੱਡਰੀ ਟੈਪੂ ।ਦੀਵਾਨ ਵਿੱਚ ਕਦੇ ਗੁਰੂ ਬਾਣੀ ਦਾ ਕੀਰਤਨ ਕੀਤਾ ਗਿਆ ਹੈ ।ਬਸ ਦੋ ਤਿੰਨ ਗੱਲਾ ਹੀ ਯਾਦ ਰਹਿੰਦੀਆ ਨੇ ਢੱਡਰੀ ਟੈਪੂ ਨੂੰ ।ਪਹਿਲੀ ਗੱਲ ਟਕਸਾਲ ਟਕਸਾਲ ਕਰੀ ਦੂਜੀ ਗੱਲ ਉਹਨੇ ਐ ਕਹਿਤਾ ਤੀਜਾ ਗੁਰਬਾਣੀ ਦੇ ਗਲਤ ਅਰਥ ਕਰਕੇ ਕੌਮ ਨੂੰ ਦੁਵਿਧਾ ਵਿਚ ਪਾਉਣਾ ।

    • @avtarsinghsohi8944
      @avtarsinghsohi8944 4 года назад

      @@pritpalsingh3933 ji. Changi treh janda hu or aj to nahi jado da osne school sadeya hai odho to. .meri 51 sal age hai. Akalpurkh ji de kirpa nal 27 sal to katha kirtan or sangat nal satguru ji ne jor kerakheya hai. 1000 ltr milk nu paran lai tora ja hi mitha soda bohit hunda hai. Osey parkar .kus lnsan hundey han. Jo sala to banai ijet nu kus bakwas karkey kahtam kardendey han...ohh hi kam eh kar reha hai... or suno.. MANUKH KI TEK BIRTHI SAB JAN.....GURU JI OR GURBANI KISEY EK LAI NAHI SAB LAI HAI. AP PARO SUNO SEWA KARO OR SARBAT DA BALHA MANGO.

    • @avtarsinghsohi8944
      @avtarsinghsohi8944 4 года назад

      @@pritpalsingh3933 or me jahi ka hu. Jaha y
      Eh beytha hai... me chup rahu ta thik hi hai. Kon kena sahi hai kina galat .sab janda hu... eh ohh insan hai jis ne jehrey bandey chi kahea osey bandey ch surakh kar reha hai. Jinhda sadha santa de bartan majda reha. Kahda reha. Aj eh ohna mahapurka nu gap satahn kehda hai. Or agr es ch dam hai ta aey gursikha kol or karey vechar.. ek gal ta hun hi tuse daso. Ki shri guru harkrishan sahib ji nu ehni soti age ch kiney gayan Hoya. Or ki shri darbar sahib .....bilding hai. Ki amrit sarovar.......wala paviter jal...pani hai...CHANGA NAO RAKHEY KE JAS KIRET JAG LE JE TIS NADAR NA AVI TA BAT NA PUSHEY KE....vir ji koi farak nahi peynda galat boln ch je koi ap hi apniea gala karkey badnami kahtey...

    • @pritpalsingh3933
      @pritpalsingh3933 4 года назад

      jdo oh pakhand krda c udo ta sb usde chele c hun sch bolda ohna badlan khilaf tan sb nu bura lgda
      lokan cho bharm veham kdd rha jo lde niklne nhi te lokan ne vehama ch hi paye rehna🙏🙏

  • @fanda2753
    @fanda2753 4 года назад +1

    Eh jis din jamay eh ne dekhya is ne Janam Lia is nu is de maa baap ne ja kise ne dasaya hona eh Tere maa baap fir bina dekhye to eh apne maa baap nu ma pio kio khnda sun k hi kehan laga asi v apne maa baap Dade tu apna Sikh ithas sunya aw te mande aw

  • @gurpejsingh1525
    @gurpejsingh1525 4 года назад +11

    ਵੀਰੋ ਸਿਅਾਣੇ ਬਣੋ ਸਾਰੇ ਜਾਣੇ
    ਜਿਹਨਾ ਕੋਲੋ ਮਾਫੀਅਾ ਮੰਗਵਾਣੀਅਾ ਓਨਾ
    ਕੋਲੋ ਮੰਗਵਾੲਿਅਾ ਕਰੋ ੲੇਵੇ ਨਾ ਕਿਸੇ ਗਰੀਬ
    ਕੋਲੋ ਮੰਗਵਾ ਕੇ ਮਾਫੀ ਸੇਰ ਬਣਿਅਾ ਕਰੋ
    ਜਾਵੋ ਅਜਨਾਲੇ ਕੋਲੋ ਵੀ ਮਾਫੀ ਮੰਗਵਾਓ
    ਜਿਹੜੇ ਕਹਿਦੇ ਸੋਧਾ ਲਾਵਾਗੇ ਭਾੲੀ ਰਣਜੀਤ
    ਸਿੰਘ ਨੂੰ ਓਨਾ ਕੋਲੋ ਵੀ ਮੰਗਵਾਲੋ ਮਾਫੀਅਾ
    ਯਰ ਸਰਮ ਕਰੋ ਥੋੜੀ ਜਿਹੀ ਸਿਅਾਣੇ ਬਣਿਅਾ
    ਕਰੋ ਤੁਸੀ ਸਿੱਖ ਕਹਵਾੳੁਦੇ ਹੋ ਅਾਪਣੇ ਅਾਪ ਨੂੰ
    ਬਾਕੀ ਭਾੲੀ ਸਾਬ ਕੁਝ ਮਾੜਾ ਨਹੀ ਬੋਲਦੇ ਬੱਸ
    ਸਮਝਣ ਦੀ ਥੋੜੀ ਲੋੜ ਅਾ ੲੇਹੋ ਹੀ ਕਮੀ ਅਾ
    ਸਾਡੇ ਸਾਰਿਅਾ ਵਿੱਚ ਹੋਰ ਕੋੲੀ ਗੱਲ ਨਹੀ
    ਅਾ

    • @kharkusingh8412
      @kharkusingh8412 4 года назад +2

      Dandri kute nu soda.ta launa hi your right ajnala saab

    • @kharkusingh8412
      @kharkusingh8412 4 года назад +1

      Asi samjana dandri nu awe gand paya

    • @gurcharnsinghbhola2844
      @gurcharnsinghbhola2844 4 года назад +1

      @@kharkusingh8412 ਵੀਰ ਜੀ ਢੱਡਰੀ ਟੈਪੂ ਨੂੰ ਲਾਲ ਮਿਰਚਾ ਵਾਲੀ ਬੋਰੀ ਵਿਚ ਪਾ ਕੇ ਸੋਧਾ ਤਾ ਜਰੂਰ ਲਾਉਣਾ ਪਉ ।ਫੇਰ ਹੀ ਅਕਲ ਟਿਕਾਣੇ ਆਉ ਢੱਡਰੀ ਦੀ ।

    • @simranjeetsinghbedi4799
      @simranjeetsinghbedi4799 4 года назад

      Guru ya sikh yodyan nu galat Boln wala garib hove chahe amir shitar tan penge veer wait Kar tadri bhi maphi mangli dekhin Tu.

  • @SandeepSingh-uv4pd
    @SandeepSingh-uv4pd 4 года назад +7

    ਬਾਈ ਜੀ ਤੁਸੀਂ ਦੇਖਿਆ ? 😂😂😂😂😂ਭੇਡਾਂ ਦਾ ਕੋਈ ਕਸੂਰ ਨਹੀ ਹੈ
    ਤੂੰ ਨੀ ਬੋਲ ਦਾ ਢੱਡਰੀ ਤੂੰ ਨੀ ਬੋਲਦਾ
    ਤੇਰੇ ਚ ਤੇਰਾ ਨੇਕੀ ਬੋਲਦਾ 😂😂

  • @jassisaab0h147
    @jassisaab0h147 4 года назад

    Bhuliya ghar aa giya challo vadiya gal aa

  • @amarjitsohi9158
    @amarjitsohi9158 4 года назад +1

    I agree this person did mistake about History of Bana singh Bhader. Also everybody not keep knowledge for eaverything, enybody can mistake,enywhere. But he did apologize front on media.He is good person, because he know, if he did mistake, he have to accept his mistake. this not Right, kom da herday burn ho gaa. mistake is mistake, not fire.

  • @kangfarming-xq1kf
    @kangfarming-xq1kf 4 года назад

    ਉਹ ਲੋਕ ਵੀ ਨੇ ਜਿਹੜੇ ਆਪਣੇ ਸ਼ਹੀਦਾਂ ਤੇ ਕਿੰਤੂ ਪ੍ਰੰਤੂ ਕਰਦੇ ਨੇ ਤੇ ਇਕ ਉਹ ਵੀ ਨੇ ਜਿਹੜੇ ਅੰਗਰੇਜ਼ਾਂ ਤੋਂ ਮਾਫੀਆ ਮੰਗਣ ਵਾਲਿਆਂ ਨੂੰ ਹੀਰੋ ਬਣਾ ਰਹੇ ਨੇ। ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਾ ਸਾਰਾ ਰਿਕਾਰਡ ਈਸਟ ਇੰਡੀਆ ਕੰਪਨੀ ਦੀਆਂ ਫਾਈਲਾਂ ਵਿੱਚੋਂ ਮਿਲ ਸਕਦਾ ਹੈ ਪਰ ਏਸ ਲੱਖਵਿੰਦਰ ਸਿੰਘ ਲੱਕੀ ਦੇ ਅਸਲੀ ਬਾਪ ਦਾ ਪਤਾ ਨਹੀਂ ਲੱਗਣਾ ਕਿਉਂਕਿ ਉਹਨੇ ਕਿਹੜਾ ਪੈਲੀ ਬੀਜਣ ਲੱਗਿਆ ਆਪਣੇ ਬਾਪ ਨੂੰ ਦੇਖਿਆ ਸੀ? ਉਹ ਤਾਂ ਆਪਣੀ ਮਾਂ ਦੇ ਕਹਿਣ ਤੇ ਹੀ ਪਿਓ ਮੰਨ ਲਿਆ। ਬਾਕੀ ਗੱਲ਼ਤੀ ਪਬਲਿਕ ਵਿੱਚ ਕੀਤੀ ਹੈ ਤਾਂ ਅੰਦਰ ਵੜ੍ਹਕੇ ਮਾਫੀ ਮੰਗਣ ਦਾ ਕੀ ਮਤਲਬ? ਮਾਫੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਮੰਗਿਆ ਮਿਲਦੀ ਹੈ। ਢੱਡਰੀ ਤਾਂ RSS ਦਾ ਭੌਂਕਾ ਬਣ ਗਿਆ ਹੈ ਬਿੱਟੂ , ਬਿੱਟਾ, ਸੂਰੀ ਉਹਦੀ ਪਿੱਠ ਤੇ ਆਣ ਖਲੋਤੇ ਨੇ ਇਹ ਸਾਰੀਆਂ ਸਾਜ਼ਿਸ਼ਾਂ ਪੰਜਾਬ ਨੂੰ ਅੱਗ ਲਾਉਣ ਨੂੰ ਰੱਚੀਆ ਜਾ ਰਹੀਆਂ ਹਨ ਤੇ ਕੋਮ ਵਿੱਚ ਦੁਬਿਧਾ ਲਈ, ਸਾਨੂੰ ਸਮਝਣਾ ਚਾਹੀਦਾ ਹੈ।

  • @JagjeetSingh-qb6vv
    @JagjeetSingh-qb6vv 4 года назад +1

    Kihde kihde kolo maffi mangwaoge ohne app ni video bna ke payi c report ne ohnu swal kita ohne apni jini soch c os hisab nal jwab deta aeda je tuc sarea nu sikh dharm bare pushde firoge sab ne kuj na kuj ta galat keh hi dena jihnu nhi pta jehde swal report ne aes bande to pushe ne ohi swal jake ranjit singh nu kre oh ape jwab deou aes gal da aeh ta vadu da roula jihna marji payi jao kkuj ni hasal hona aehde nal

    • @kharkusingh8412
      @kharkusingh8412 4 года назад

      Har sikh ne saheeda bare galat ni c bolna sirf dandri de chele sad ke

  • @jagrajsinghlail5567
    @jagrajsinghlail5567 4 года назад

    Galti nal us time fukri marda c tu tv te soch samj k gl kra kro bro menu v bht dukh hoya c us time sun k bht gusa chadya c tare te waheguru ji sab nu samt bakso

  • @gurpiarsingh5222
    @gurpiarsingh5222 4 года назад +5

    Haha

  • @JatinderSingh-fd5nf
    @JatinderSingh-fd5nf 4 года назад +1

    Na ennu samaj na eade babe dandriyyan wale nu

  • @kuldeepbega
    @kuldeepbega 4 месяца назад

    ਇਸਨੂੰ ਇਹ ਪੁੱਛਣਾ ਸੀ ਕਿ ਤੇਰੇ ਪਿਉਂ ਨੂੰ ਤੇਰੀ ਮਾਂ ਦੇ ਅੰਦਰ ਤੇਰਾ ਕਤੀਹੜ ਦਾ ਬੀਜ ਪਾਉਂਦੇ ਵੀ ਨਹੀਂ ਵੇਖਿਆ ਫੇਰ ਓਹ ਤੇਰਾ ਪਿਉ ਕਿਵੇਂ ਹੋਇਆ

  • @Allinone-ni1pf
    @Allinone-ni1pf 4 года назад +2

    ਲਵੋ ਜੀ ਆ ਗੲੇ ਸਿੱਖ ਧਰਮ ਦੇ ਠੇਕੇਦਾਰ 3 ਲੋਕ ਸਿੱਖ ਕੌਮ ਹੋ ਗੲੇ

  • @inderpalsinghkhalsa3235
    @inderpalsinghkhalsa3235 4 года назад

    Galti kiti c mafi mang lyi gal khatm ho gyi

  • @HarpreetSingh-ox2xt
    @HarpreetSingh-ox2xt 4 года назад

    wir da koy kasur ni

  • @AmritpalSingh-ml8gc
    @AmritpalSingh-ml8gc 4 года назад

    Good Ji

  • @gurwinderpunia1522
    @gurwinderpunia1522 4 года назад

    Very good veer ten maafi mangi god bless you always

  • @BHUPINDERSINGH-uu1gh
    @BHUPINDERSINGH-uu1gh 4 года назад

    Isda soda lana si

  • @SunnySingh-po5ml
    @SunnySingh-po5ml 4 года назад

    He want to say something else but it’s all good if he say sorry .. n good jathebadiyaaa nu naale kuj labh gea c kuj karn layi , parshada pach j haw naal .. n sair spatta ho gea .. but he still full support dhadrianwale... rest you guys enjoy n look for something new matter till next time🍼

  • @HarpreetSingh-ox2xt
    @HarpreetSingh-ox2xt 4 года назад

    glti ripotr di

  • @SukhjinderSingh-cs3hm
    @SukhjinderSingh-cs3hm 4 года назад

    Hun aaa gai akal tikane

  • @gorabadshah4478
    @gorabadshah4478 4 года назад

    Jaj bati ho k galti ho gi
    Banda sardha bhawna wala
    Aysi koi gal nahi

  • @jogasinghsidhu9802
    @jogasinghsidhu9802 4 года назад

    Jatinder ji Inu Danda bread karo

  • @satnamkhattra6845
    @satnamkhattra6845 4 года назад

    Good,Bhule marg jinhe bitaea,Esa gur Wadpagi paea

  • @hushedbeginning47
    @hushedbeginning47 4 года назад

    Eh pta ni apne maa peo da ya ni .. keunki khud da janam hunda appa nahi dekh skde .. ehnu ta ehvi shkk huna ki eh apne maa peo da aa 😑

  • @balmanmagharnepal3927
    @balmanmagharnepal3927 4 года назад

    Paji bahut Bolda c

  • @gurleensingh8475
    @gurleensingh8475 4 года назад

    Banda singh bhadur ji ate ohna de putar di kurbani nu tusi eda na bhulayo.sada ithas hi kurbaniyan nal bhariyan hoyia hai.je asi hi apne ithas te ungli krn lag ge ta eh sade layi boht galt gal hai.

  • @naibguru2527
    @naibguru2527 4 года назад

    Jis ne sirse wale nu maf kita ode kol. V jao ona ton v mngva lo jake mafi😠

  • @babbu6151
    @babbu6151 4 года назад +1

    Drr Da mngg gya ... Bechar Ni bdle hony ,, oh bdlo

  • @lakhwindershaln4714
    @lakhwindershaln4714 4 года назад

    Bhai sab guru grnth saheb to mafi mgni c na ki loka to

  • @agillgill1706
    @agillgill1706 4 года назад

    Haje dhadri samne ni aa reha o vi eda hi mafi mangu.
    Ek vaar fer byan badluga ji menu hun sach pata lagya me rasta bhatak gya si
    Kyoki os bande nu 35 saal ho gye rasta labhde nu kadi ragi ,kathawachak,sant,tksali,akhand kirtnia,

  • @BalwinderSingh-nj7cl
    @BalwinderSingh-nj7cl 4 года назад

    sahid singh kade maff nahi karde

  • @jeeyj3008
    @jeeyj3008 4 года назад

    The tortures by Aurangzeb were very cruel and unique. Those days the kind of torture that Sri Banda Singh ji had to go through was not uncommon by the kings. This person didnt read history . he is illiterate son of illiterate family that is why he questioned the torturous shaheedi of a great sikh leader