ਘੱਗਾ ਜੀ! ਤੁਸੀਂ ਦਸਮ ਗ੍ਰੰਥ ਨੂੰ ਕਿਉ ਨਹੀ ਮੰਨਦੇ। Question Answer

Поделиться
HTML-код
  • Опубликовано: 11 дек 2024

Комментарии • 152

  • @BalwinderSingh-wo6wh
    @BalwinderSingh-wo6wh 9 месяцев назад +4

    ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੱਚੀਆਂ ਗੱਲਾਂ ਦੱਸਣ ਵਾਸਤੇ ਜੀ

  • @BachitarSingh-t8w
    @BachitarSingh-t8w Год назад +13

    ਸਰਦਾਰ ਇੰਦਰ ਸਿੰਘ ਜੀ ਨੇ ਸਾਨੂੰ ਸੁਚੇਤ ਕੀਤਾ ਬਹੁਤ ਬਹੁਤ ਧੰਨਵਾਦ ਆਪ

    • @GurnamSingh-hu5fq
      @GurnamSingh-hu5fq Год назад +1

      ਕੰਮ ਸੁਚੇਤ ਕਰਨ ਤਕ ਹੀ ਰਹੇਗਾ ਜੀ। 5 ਬਾਣੀਆ ਵਿੱਚੋ 3 ਬਾਣੀਆ ਦਸ਼ਮ ਵਿੱਚੋ ਪੜੀ ਜਾਦੇ ਨੇ ਜਿੱਤਨਾ ਚਿੱਰ ਮੁੰਢੋ ਨਹੀ ਗੁਰੂ ਗਰੰਥ ਨਾਲ ਜੁੜਦੇ ਇਹ ਕੰਮ ਇਸ ਤਰਾ ਹੀ ਰਿਹਣਾ ਹੈ ਸੁਚੇਤ ਜਿੱਨਾ ਮਰਜੀ ਹੋਈ ਜਾਉ ਜੀ 🙏🏻

  • @gsdakha3763
    @gsdakha3763 Год назад +14

    ਬਿਲਕੁੱਲ ਸਹੀ ਗੱਲ ਹੈ ਜੀ ❤

  • @James-Prinsep
    @James-Prinsep Год назад +13

    ਘੱਗਾ ਜੀ ਬਿਲਕੁਲ ਠੀਕ ਕੇਹ ਰਹੇ ਹਨ

    • @Gurpreetsingh-sj5jp
      @Gurpreetsingh-sj5jp Год назад

      Aho 😂😂😂😂 ek number da murakh aaa …. Usdey jawab da na sir na muu …

  • @Lovenature-nt8zm
    @Lovenature-nt8zm Год назад +13

    ਬਾਬੇ ਨਾਨਕ ਨੇ ਸਾਨੂੰ ਸਿਰਫ ਗੁਰਬਾਣੀ ਨਾਲ ਜੋੜਿਆ ਹੈ 🙏

    • @Gurpreetsingh-sj5jp
      @Gurpreetsingh-sj5jp Год назад +1

      Gur bani jedi guru ne uchari …. Gur gobind singh ji v guru hi ne una di v bani aa dasam …

    • @Jaskaur6675
      @Jaskaur6675 Год назад +1

      @@Gurpreetsingh-sj5jp Pehlan Guru Granth Sahib ji nu parho fer Akhoti Dasam Granth nu parho sara Granth Gurbanhi de ult ha eh Guru Gobind Singh ji ne nahin likhia eh kavi Ram and siyam da likhia hoea ha Guru Gobind Singh ji da kite vi naam nahin aonda ehde vich

    • @Gurpreetsingh-sj5jp
      @Gurpreetsingh-sj5jp Год назад

      @@Jaskaur6675 😂😂😂 ok daso ji kedi gal jhooth likhi haa dasam ch te kedi gal Guru Granth Sahib ji toh ulat haaa ….. daso fr claim te krta hun daso kedi gal ulat te galat haa .. ram shaam upr baad ch andey aa pehla sabit kro kedi gal ulat haa ?

    • @Jaskaur6675
      @Jaskaur6675 Год назад +2

      @@Gurpreetsingh-sj5jp Manu tan tu murakh lagda jo pehlan has riha ha Akhoti Dasam Granth Mahakaal,devi ,devteyan da pujari ha Guru Granth Sahib ji reject karde han vase tere varge murakh naal behs karni nahin chahidi Murakhe naal na lujeye

    • @Gurpreetsingh-sj5jp
      @Gurpreetsingh-sj5jp Год назад

      @@Jaskaur6675 mein sochya tu kudi aa lekin tu te transgender niklya jeda kudi di id bna k chwla maar rya eh gal c je tu munda .. baki je tu real kudi aaa lakh di lannat una de jina ne tenu gal krna nhi sikhaya .... te rahi gal murakh di murkah te tusi akal de aney te unpad .... padya kuj ni bs kughu gang diya galla sun k aa gye ....kedi devi di puja lei keha ? Mein behas nhi kr rya tu jhootha claim kita mein usda proof mngya.... sharam kr sharam gur gobind singh ji de likhye granth nu koood kehnde ho dub k marjaaao .... kedi jagah likhya devi nu pujo devte nu pujo ? Guru granth sahib ch nhi anda devtya da naaam ? Nhi anda raam da naam krishna da naaam ? Nhi anda hari da naam ki hun guru granth shaib b galat ho gye ... tuhada bas nhi chlda nhi tah tusi ram hari word v kdwa deo guru granth sahib toh .. akal de aneya jawab de hiaga te nhi tah chwla naa maar te gal krna sikh

  • @bhaiamarjitsinghrattangarh781
    @bhaiamarjitsinghrattangarh781 Год назад +5

    ਲੳ ਜੀ ਬਾ ਦਲੀਲ ਹਵਾਲੇ ਦੇ ਕੇ ਕੱਢਤੇ ਸਾਰੇ ਭੁਲੇਖੇ ਬਹੁਤ ਵਧੀਆ ਵਿਚਾਰ

  • @reshamlal4589
    @reshamlal4589 Год назад +8

    ਬਾਪੂ ਜੀ ਗੁਰ ਫਤਹਿ ਜੀ

  • @JSVB
    @JSVB Год назад +10

    ਸਿੱਖਾਂ ਦਾ ਇਕੋ ਗੁਰੂ ਹੈ।
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
    🙏🙏🙏🙏🙏

    • @Gurpreetsingh-sj5jp
      @Gurpreetsingh-sj5jp Год назад

      Sehi keha eko guru granth shaib ji ... tuhada gur gobind singh ji naaal koi lena dena nhi kyuki una di bani te ha nhi guru granth ch hna ... tuhada koi lena dena nhi khalse naaal .. murkho

    • @JSVB
      @JSVB Год назад +2

      @@Gurpreetsingh-sj5jp guru Gobind Singh ji hi hukum de ke Gaye ne sikha nu v kewal Shri guru granth sahib ji nu guru manana

    • @Gurpreetsingh-sj5jp
      @Gurpreetsingh-sj5jp Год назад

      @@JSVB eh hukum tu kithey likhya padeya ??? Ki eh gal guru granth sahib ch likhi haa ? Tera hi claim aa na sirf aur sirf eko guru guru granth sahib fr ... guru ji ne te keha nhi guru granth sahib ch te likhya ni guru maneya granth ?

    • @JSVB
      @JSVB Год назад +2

      @@Gurpreetsingh-sj5jp fer tu na Mann shri guru granth sahib ji nu, main ta Shri guru granth sahib ji nu manda

    • @Gurpreetsingh-sj5jp
      @Gurpreetsingh-sj5jp Год назад

      @@JSVB hahhaha bas nikal gyi hawa saari .... asi guru granth sahib v dasam granth v mandey aaa tuhade tarah dogley nhi aaaa .... dawa krna eko granth fr baad ch baru galla mni jande jediaa sehi lgdiyaa ... ardaas mnda k nhi hun na kehi oh v nhi mnda ??

  • @gurdevsingh3957
    @gurdevsingh3957 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jaswinderbahra1572
    @jaswinderbahra1572 Год назад +6

    100 % agree with you asin vi es Akhoti dasam granth nu nahin mande thanks Bapu ji 👍🙏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад +1

    ਘਗਾ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ

  • @Ramanjot-creativity
    @Ramanjot-creativity Год назад +7

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਪੂ ਘੱਗਾ ਜੀ 🙏🙏🙏🙏🙏🙏🙏🙏🙏🙏🙏🙏🙏🙏

  • @RanjitSingh-uz5uz
    @RanjitSingh-uz5uz Год назад +4

    ਬਹੁਤ ਵਧੀਆ ਜੀ।

  • @manjinderkaur769
    @manjinderkaur769 Год назад +2

    Inder Singh Ghagga ji ek dum sahi keha ji 🙏🙏👍👍

  • @Jaskaur6675
    @Jaskaur6675 Год назад +3

    Very nice vichar Bapu ji de thank you so much 👍🙏

  • @GurnamSingh-hu5fq
    @GurnamSingh-hu5fq Год назад

    ਗੁਰਸਿੱਖਾਂ ਇਕੋ ਮਤ ਮੂਰਖ ਆਪੋ ਆਪਣੀ।
    ਗੁਰੂ ਗਰੰਥ ਸਾਹਿਬ ਸਾਡੇ ਰੈਹਬਰ ਨੇ ਹੋਰ ਕੋਈ ਨਹੀ ਜੀ।
    ਧੰਨਵਾਦ ਭਾਈ ਘੱਗਾ ਜੀ🙏🏻

  • @jagjitsinghgrewal6375
    @jagjitsinghgrewal6375 Год назад +2

    ਬਹੁਤ ਵਧੀਆ ਚਾਨਣਾ ਪਾਇਆ ਹੈ ਜੀ।

  • @BachitarSingh-t8w
    @BachitarSingh-t8w Год назад +11

    ਦਸ਼ਮ ਗ੍ਰੰਥ ਤਾਂ ਲਿਖਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਵਾਸਤੇ ਲਿਖਿਆ ਹੈ

    • @GurnamSingh-hu5fq
      @GurnamSingh-hu5fq Год назад +3

      ਮੈ ਆਪਣੇ ਆਪ ਨਾਲ ਧੋਖਾ ਹੋਇਆ ਮਹਿਸੂਸ ਕਰਦਾ ਹਾ ਜੀ।
      👉🏻ਇਤਨਾ ਪਤਾ ਲਗ ਗਿਆ ਹੈ ਤਾ ਪੰਜ ਬਾਣੀਆ ਗੁਰੂ ਗਰੰਥ ਸਾਹਿਬ ਵਿੱਚੋ ਪੜੋ ਜੀ🙏🏻

    • @Jaskaur6675
      @Jaskaur6675 Год назад +2

      @@GurnamSingh-hu5fq Asin tan bahut years ton Akhoti Dasam Granth dian likhtan parhnian shad ditian

    • @Gurpreetsingh-sj5jp
      @Gurpreetsingh-sj5jp Год назад +2

      😂😂😂😂😂😂 masand 😂😂😂

    • @Jaskaur6675
      @Jaskaur6675 Год назад +2

      @@Gurpreetsingh-sj5jp Bilkul sach tusin Akhoti Dasam Granth de pujari pake Masand ho

    • @Gurpreetsingh-sj5jp
      @Gurpreetsingh-sj5jp Год назад

      @@Jaskaur6675 asi pujari nhi sikh aa sikhan ale na k pujari aur na hi masand tuhade wargey 🤣🤣

  • @sadhusinghbhullar7339
    @sadhusinghbhullar7339 Год назад +1

    🎉ਅੱਜ ਦੀ ਵੀਡੀਓ ਵੇਖ ਕੇ ਬਹੁਤ ਅੱਛਾ ਮਹਿਸੂਸ ਹੋਇਆ ਇਸ ਲਈ ਧੰਨਵਾਦ ਕਰਦੇ ਹਾਂ ਸਰਦਾਰ ਸਾਹਿਬ ਜੀ ਇੱਕ ਸਵਾਲ ਜ਼ਰੂਰ ਪ੍ਰੇਸ਼ਾਨ ਕਰਦਾ ਹੈ ਉਹ --ਘੱਲੇ ਆਵੇਹ ਨਾਨਕਾ ਸੱਦੀ ਉਠੇ ਜਾਏ ਮੈ ਸ਼ਾਇਦ ਠੀਕ ਨਹੀਂ ਲਿਖ ਸਕਿਆ ਮੈਂ ਇਹਦੇ ਅਰਥ ਨਹੀਂ ਜਾਣਦਾ ਕਿਰਪਾ ਕਰਕੇ ਇਹਦੇ ਅਰਥ ਸਮਝਾ ਦਿਉ ਮੇਰਾ ਮੰਨਣਾ ਹੈ ਕਿ ਰੱਬ ਵਾਰੇ ਇਹ ਗੱਲ ਕਹੀ ਜਾਂਦੀ ਹੈ ਪਰਮਾਤਮਾ ਹੀ ਬੰਦੇ ਨੂੰ ਦੁਨੀਆਂ ਤੇ ਭੇਜਦਾ ਹੈ ਫਿਰ ਸੱਦ ਲੈਂਦਾ ਹੈ ਮਨੁੱਖ ਨੂੰ ਜਾਣਾ ਬਣਦਾ ਹੈ ਮੇਰਾ ਇਹ ਵਿਸ਼ਵਾਸ ਹੈ ਕਿ ਕੁਦਰਤ ਦੇ ਜ਼ਰੀਏ ਹੀ ਮਨੁੱਖ ਜ਼ਨਮ ਲੈਕੇ ਆਇਆ ਕੁਦਰਤੀ ਵਜਾ ਬਣੀ ਬਿਮਾਰੀ,ਸੱਟ ਲੱਗਣ,ਉਮਰ ਵਡੇਰੀ,ਕਤਲ, ਐਕਸੀਡੈਂਟ ਇਲਾਜ ਨਾ ਬਣਨਾ ਇਹ ਸਭ ਕੁੱਝ ,,, ਮੈਂ ਇਹ ਕੁੱਝ ਅਸਲ ਵਿੱਚ ਕੀ ਹੁੰਦਾ ਹੈ ਜੇ ਸਰਦਾਰ ਇੰਦਰ ਸਿੰਘ ਘੱਗਾ ਜੀ ਦੇਣ ਤਾ ਕੁੱਝ ਤਸੱਲੀ ਹੋ ਜਾਵੇ ਸਾਨੂੰ ਭਰੋਸਾ ਹੈ

    • @Jaskaur6675
      @Jaskaur6675 Год назад +1

      Banda jamda vi kudrati nijam naal ha marda vi kudrati nijam naal ha je asin kudrat de nijman nu samj ke follow nahin karde tan marna hi ha

  • @mangalgill584
    @mangalgill584 Год назад

    ਜੀ ਵਧੀਆ explanation. Ohi ਇਸ ਅਖੌਤੀ ਗੰਥ ਨੂ ਸਿਰਤੇ ਚੱਕੀ ਫਿਰਦੇ ਹਨ ਜੋ ਖੁਦ ਇਸ ਨੂ ਨਹੀ ਸਮਜਦੇ

  • @jagtarsinghdhaliwal4301
    @jagtarsinghdhaliwal4301 Год назад

    ਬਾਪੂ ਜੀ ਦੀ ਇੱਕ ਇੱਕ ਵਿਚਾਰ ਸਮਝਣ ਵਾਲੀ ਹੁੰਦੀ ਆ ਜੀ

  • @Palwindersingh-wl4sb
    @Palwindersingh-wl4sb Год назад +4

    Sahi kahia bapu ji laga raho ji

  • @rampalsingh5046
    @rampalsingh5046 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @mukhtarsingh2251
    @mukhtarsingh2251 Год назад +2

    Bahut bahut badhiya Waheguru chadhadi Kala rakhen

  • @birendrakumar8014
    @birendrakumar8014 Год назад +4

    sir sardar ji please spread such type of knowledge people should not commercialise real thing should publish honesty should maintain fake news fake person should banned

  • @GurnamSingh-hu5fq
    @GurnamSingh-hu5fq Год назад +4

    ਜਿੱਨਾ ਚਿਰ ਅਮਰਿਤ ਸ਼ਕਣ ਵੇਲੇ ਪੜਨ ਲਈ ਬਾਣੀਆ ਸਹੀ ਨਹੀ ਕਰਦੇ ਇਹ ਰੋਲਾ ਇਸ ਤਰਾ ਹੀ ਰਿਹਣਾ ਜੀ।

  • @RavinderSingh-nz6wz
    @RavinderSingh-nz6wz Год назад

    Bahut vadhiya jankari de rhe ho bapu ji bahut bahut dhanyawad ji

  • @HardevSingh-di5ms
    @HardevSingh-di5ms Год назад +4

    Waheguru ji

  • @inderdeepsingh6600
    @inderdeepsingh6600 Год назад

    Prof Inder Singh ghaghaa ji kaum lai boht waddi sewa ke rhe ne Sikh sangat nu educate ate aware kr ke ❤🙏🙏

  • @nachhattarsingh8195
    @nachhattarsingh8195 Год назад +2

    Thank you for information ❤

  • @sahilsandhu8137
    @sahilsandhu8137 Год назад +1

    Very good information by Ghagga sahib living next street to me Great personality

  • @nishanx594
    @nishanx594 9 месяцев назад

    ਸਤਿਨਾਮ 1❤ਹਿਗੁਰੂ ਨਵਾਂ ਸੂਰਜੀ ਪਰਮੇਸ਼ਰ ਤੂੰ ਵੀ ਸੂਰਜ ਸੂਰਜਾ ਦਾ ਸੂਰਜ

  • @RavinderSingh-st1sj
    @RavinderSingh-st1sj Год назад +1

    Bahut vadia dasya ji 👍🙏

  • @s.ssandhu7150
    @s.ssandhu7150 Год назад

    Sahi gall aa g

  • @Harpreetsingh74216
    @Harpreetsingh74216 Год назад +3

    Bapu inder singh ji 👍👍👍

  • @ssctin
    @ssctin 9 месяцев назад

    True sir, great scholar

  • @birendrakumar8014
    @birendrakumar8014 Год назад

    Sir sardar ji again thanks for good knowledge real history or real knowledge should be open and fake history and person should condemn wahe guru

  • @Jattbai233
    @Jattbai233 Год назад +3

    🙏

  • @budhsinghhalwai8322
    @budhsinghhalwai8322 Год назад +1

    ਅਕਾਲਪੁਰਖੁ, ਰੂਹਾਨੀ ਸ਼ਕਤੀ ਵਾਹਿਗੁਰੂ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਿੱਖ ਸੰਗਤਾਂ ਦੀ ਬੇਨਤੀ ਸੁਣ ਕੇ ਦੁਬਾਰਾ ਸੀ੍ ਗੁਰੂ ਗੋਬਿੰਦ ਸਿੰਘ ਜੀ ਇਸ ਮਾਤਲੋਕ ਤੇ ਆਉਣ ਫਿਰ ਸਾਰੇ ਉਲਝੇ ਹੋਏ ਮਸਲਿਆਂ ਦਾ ਹੱਲ ਨਿਕਲ ਸਕੇ ਨਹੀ ਤਾ ਅੰਧੇਰ ਗਰਦੀ ਫਿਰ ਛਾ ਚੁੱਕੀ ਹੈ . ਧੰਨਵਾਦ.

  • @DarshanSingh-n8d
    @DarshanSingh-n8d Год назад

    ਭਾਈ ਕਾਨ੍ਹ ਸਿੰਘ ਨਾਭਾ ਦਸਮ ਗ੍ਰੰਥ ਦੀ ਕਥਾ ਕਰਦੇ ਸਨ । ਉਹਨਾਂ ਨੂੰ ਪੰਥ ਵਿਰੋਧੀ ਸਮਝਿਆ ਜਾਵੇ ।

    • @Jaskaur6675
      @Jaskaur6675 Год назад +1

      Kahn Singh nabha sada Guru nahin si oh vi sade varga aam banda si

    • @DarshanSingh-n8d
      @DarshanSingh-n8d Год назад +1

      @@Jaskaur6675 ਘੱਗਾ ਸਿੱਖ ਕੌਮ ਦਾ ਗੁਰੂ ਹੈ ਜਾਂ ਮੂਰਖਤਾ ਦਾ

    • @Jaskaur6675
      @Jaskaur6675 Год назад

      @@DarshanSingh-n8d Ghagga ji Guru Granth Sahib ji de sache Sikh han jehna ne Guru Granth Sahib ji nu samjiya and ohda sahi parchar keeta sab sikhan ko hukam ha Guru maneo Granth ah jo Akhoti Dasam Granth aa eh Kahan Singh naba vargean ne hi kande khilare hoe han jo ohdian likhtan vichon vi Brahman vaad mildi ha ohne koe khoj nahin keeti

  • @sindersingh9550
    @sindersingh9550 Год назад +1

    Baapu ji twaade chrna te saada sir, wahguru

  • @GurmailSingh-lb1wl
    @GurmailSingh-lb1wl Год назад

    👍👍👍👍👍❤️❤️❤️

  • @mukhvindersingh9427
    @mukhvindersingh9427 Год назад +2

    🙏🙏🙏🙏🙏❤

  • @RajveerSingh-lh2mr
    @RajveerSingh-lh2mr Год назад

    Baba deep di history v dasso kde ghagga sir ji ohna da sikhi ch koi yogdaan hai ya nhi
    ohna bare juroor dseyo eh bahut important question aa

  • @gurlabhsingh8072
    @gurlabhsingh8072 9 месяцев назад

    ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉਲਟ ਹੈ ਦਸਮ ਗ੍ਰੰਥ ਦਸਮ ਦੇਵੀ ਦੇਵਤਿਆਂ ਦਾ ਪੂਜਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦੇ ਉਲਟ ਬਿਆਨ ਕੀਤਾ

  • @gurlabhsingh8072
    @gurlabhsingh8072 9 месяцев назад

    ਰਾਮ ਅਤੇ ਸ਼ਾਮ ਦੀ ਲਿਖਤ ਹੈ ਦਸਮ ਗ੍ਰੰਥ ਗੁਰੂ ਗੋਬਿੰਦ ਸਾਹਿਬ ਜੀ ਕੋਲ ਤਾਂ ਟਾਈਮ ਹੀ ਨਹੀਂ ਸੀ ਇਸ ਤਰ੍ਹਾਂ ਗ੍ਰੰਥ ਲਿਖ ਸਕਣ ਜੰਗਾਂਯੁੱਧਾ ਵਿੱਚ ਹੀ ਸਮਾ ਨਹੀਂ ਲੱਗਾ

  • @Jitram-q5w
    @Jitram-q5w Год назад +3

    🙏🙏🙏🙏🙏🙏🙏

  • @kuldeepsingh-ee9ln
    @kuldeepsingh-ee9ln Год назад +1

    good je good

  • @Sehat36995
    @Sehat36995 Год назад +2

    🙏🏻🙏🏻

  • @Nirbhai-x2o
    @Nirbhai-x2o 2 месяца назад

    ਰਾਮ, ਅਤੇ ਸਾਮ ਦੀ ਰਚਨਾ ਥੋੜਾ ਬਹੁਤਾ ਸਿਵਪੁਰਾਣ ਵਿਚੋ ਲਿਆ ਗਿਆ

  • @bikarjitsingh34bikarjitsin10
    @bikarjitsingh34bikarjitsin10 Год назад

    ਫਿਰ ਜਾਪ ਸਾਹਿਬ ਨਾਂ ਪੜੀਏ ਉਹ ਵੀ ਦਸਮ ਗ੍ਰੰਥ ਵਿਚੋਂ ਹੈ ਦਸਮ ਗ੍ਰੰਥ ਨੂੰ ਸੰਤ ਮਸਕੀਨ ਜੀ ਨੇ ਕਿਉਂ ਨਹੀਂ ਨਕਾਰਿਆ

  • @kirankaur6465
    @kirankaur6465 Год назад +1

    🙏🏼🙏🏼

  • @ranbirkamboj2942
    @ranbirkamboj2942 Год назад +1

    7:01 🙏🙏👍

  • @gurlabhsingh8072
    @gurlabhsingh8072 9 месяцев назад

    ਗੁਰੂ ਗ੍ਰੰਥ ਸਾਹਿਬ ਜੀ ਤਾਂ ਘੋਖ ਕੇ ਵੇਖਿਆ ਹੀ ਨਹੀਂ ਕਿਸੇ ਵੀ ਸਿੱਖ ਨੇ ਤੋਤਾ ਰਟਨ ਵਾਲੇ ਸਿੱਖ ਤਾਂ ਹਨ ਪਰ ਸਿੱਖ ਨਹੀਂ ਭੇਖੀ ਹਨ ਜਵਾਬ ਸਵਾਲ ਕਰਨ ਤੇ ਮਾਰਨ ਨੂੰ ਪੈਦੇ ਹਨ

  • @manjinderkaur769
    @manjinderkaur769 Год назад +3

    Dasam Garanth da sikhan nal koi lena dena nahi aa

  • @President233
    @President233 Год назад

    Bapu Ghagga Ji Bilkul Sahi Keh Rahe Ne Sanu Manzoor Nhi Dasm Granth..
    Sade Dasme Patshah Ena Galt Gand Nhi Likh Skde

  • @allahram6102
    @allahram6102 Год назад

    Guru granth sab ki rachna panchve guru sahiban ke samay huyi thi guru nanak dev g se panchve guru sahiban tak uske bad dasam guru tak sare guru deh dhari guru huye sabhi guru sahiban ne apne deh dhari guru ki ustat ki jati thi

  • @KashmirSingh-x4d
    @KashmirSingh-x4d 3 месяца назад

    Ghaga ji already suffered lot on this controversy. Some anti sikh element trying to finish truth shown by gurubani. Earlier they finish budh dharam now they badly behind sikhi the truth. Unfortunately some traitor in sikhi help them. No need to worry, sikh need to limit themselves upto gurubani to lead better life.

  • @GurdeepSingh-ou6us
    @GurdeepSingh-ou6us Год назад

    ਘੱਗਾ ਸਾਬ ਤੁਸਾਂ ਦੀ ਗਲ ਮੰਨ ਲਵਾਂਗੇ ( ਅਜ ਦੀ) ਡੇਟ ਵਿਚ ਪੂਰੀ ਦੁਨੀਆਂ ਵਿਚ ਤੇਰੇ ਸਮੇਤ + ਨਾਗਪੁਰ ਦੇ ਕੋਈ ਮਾਈ ਦਾ ਲਾਲ ਜਾਪ ਸਾਹਿਬ ਦੀ ਹੀ ਨਕਲ ਕਰਕੇ ਬਾਣੀ ਲਿਖ ਦੇਵੇ ਤਾਂ ਅਸੀਂ ਤੇਰੀਆਂ ਸਾਰੀਆਂ ਗੱਲਾਂ ਨੂੰ ਮੰਨ ਲਵਾਂਗੇ

    • @lionpur
      @lionpur Год назад

      Likh den ge bhut pye aw vidvaan sanskriit wale tusi ta jaap sahib de sanskrit sabad dekh ke hairaan ho v kive likh skda koi

  • @RachpalpanjettaPal
    @RachpalpanjettaPal 4 месяца назад

    Sura
    j de sura
    j waheguru ji nu kiha

  • @manjindersingh1928
    @manjindersingh1928 Год назад +3

    Ghadhe ,,,ਨਮੋ ਸੂਰਜ ਸੂਰਜੇ ਮਤਲਬ ਕੇ ,,ਸੂਰਜਾਂ ਦੇ ਸੂਰਜ ਨੂੰ ਨਮਸਕਾਰ ਹੈ,,,,, ਚੰਦਰਾਂ ਕੇ ਚੰਦਰ ,, ਉਸ ਭਗਵਾਨ ਕੋ ਨਮਸਕਾਰ ਹੈ,,, ਜੋ ਉਸਨੂੰ ਵੀ ਰੌਸ਼ਨੀ ਦੇ ਰਿਹਾ ਹੈ,, ਬਾਕੀ ਰਹਿ ਬਾਤ ਉਪਦੇਸ਼ ਕੀ ,, ਸੰਤ ਸਿੰਘ ਮਸਕੀਨ ਜੀ ਨੇ ਵੀ ਕਿਹਾ ਹੈ ਕਿ,,, ਪਹਿਲਾਂ ਜਪ ਕਰਨਾ ਹੈ ,ਫਿਰ ਜਾਪ ,, ਫਿਰ ਸਵਈਏ ,,,ਫਿਰ ਬੇਨਤੀ ਹੈ ਤੇ ਫਿਰ ਅਨੰਦ ਹੈ,,,ਬਾਬਾ ਬੰਤਾ ਸਿੰਘ ਜੀ ਨਾਲ ਕਰੋ ਬਹਿਸ ,,,ਓਹ ਤਾਂ ਬਹੁਤ ਸਾਰੀ ਕਥਾ ਵੀ ਇਸੇ ਵਿੱਚੋ ਕਰਦੇ ਹਨ ,, ਸਿੰਘੋ ਇਹ ਚੈਨਲ ਵੀ ਬੱਸ ਇਸੇ ਲਈ ਹੈ ਕੇ ਸਾਨੂੰ ਆਪਣੇ ਗ੍ਰੰਥਾਂ ਨਾਲੋ ਤੋਂੜਿਆ ਜਾਵੇ,,ਇਹ ਚੈਨਲ ਦੀ ਬਕਵਾਸ ਵੀ ਸੁਣ ਨੀ ਬੰਦ ਕਰਦੋ,, ਸੋ ਇਹ ਸਾਨੂੰ ਦਸਮ ਗ੍ਰੰਥ ਤੋਂ ਤੋੜਨ ਦੀ ਸਾਜ਼ਿਸ਼ ਆ,,, ਜਿਆਦਾ ਪੜ੍ਹੇ ਲਿਖੇ ਲੋਕ,,, egnore ਕੁੱਤਿਆਂ ਨੂੰ ਭਾਉਂਕਣ ਦਿਓ ,,, ਦਸਮ ਗ੍ਰੰਥ ਚ ਗਿਆ ਦੀ ਗੱਲ ਕਰਦੇ ਹੋ - ਕਹਾ ਭਯੋ ਜੁ ਅਤ ਹਿਤ ਚਿਤ ਕਰ ਬਹੁ ਬਿਧਿ ਸਿਲਾ ਪੁਜਾਈ | ਪ੍ਰਾਣ ਥਕੇ ਪਾਹਨ ਕਹਿ ਪਰਸਤ ਕੱਛ ਕਰ ਸਿਧ ਨਾ ਆਈ || ( ਪਾਹਨ ਮਤਲਬ ਕੇ ਪਰਸਤ ਨੂੰ ਪਰਸਦੇ ਪਰਸਦੇ , ਪ੍ਰਾਣ ਖ਼ਤਮ ਹੋ ਗਏ ਪਰ ਕੋਈ ਸਿੱਧੀ ਨਹੀਂ ਆਈ ) ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨਾ ਖੈਹੈਂ | ਤਾਂ ਮੇ ਕਹਾ ਸਿਧ ਹੈ ਰੇ ਜੜ੍ਹ ਤੋਹਿ ਕਛੂ ਬਰ ਦੈਹੈਂ|| ( ਪੱਥਰ ਦੇ ਅੱਗੇ ਅੱਛਤ ਧੂਪ ਅਰਪਤ ਕਰੋ ,,,ਪਰ ਓਹ ਕੁਝ ਨਹੀਂ ਖਾਂਦਾ, ਉਸ ਵਿੱਚ ਕੋਈ ਸਿੱਧੀ ਨਹੀਂ ,,,ਜਿਹੜਾ ਤੁਹਾਨੂੰ ਵੀ ਕੋਈ ਵਰ ਦੇ ਦੇਵੇ ) ਸੋ ਪੜ੍ਹਨ ਵਾਲਾ ਇਨਸਾਨ ਹੋਵੇ ,,ਤਾਂ ਉਸ ਵਿੱਚ ਵੀ ਗਿਆਨ ਹੈ,, ਇਹਨਾਂ ਚਵਲਾਂ ਦੀ ਨਾ ਸੁਣੋ| ਕਹਾ ਭਯੋ ਜੋ ਆਣ ਜਗਤ ਮੈਂ ਦਸਕ ਅਸੁਰ ਹਰਿ ਘਾਇ| ਅਧਿਕ ਪ੍ਰਪੰਚ ਦਿਖਾਏ ਸਬਨ ਕਹਿ ਆਪ ਬ੍ਰਹਮ ਕਹਾਇ| ( ਕੀ ਹੋ ਗਿਆ ਜੇ ਵਿਸ਼ਨੂੰ ਨੇ ਦੱਸ ਕੁ ਅਸੁਰ ( ਦੈਂਤ ) ਨੂੰ ਮਾਰ ਦਿੱਤਾ ,, ਸਾਰਿਆਂ ਨੂੰ ਇਹ ਪ੍ਰਪੰਚ ਦਿਖਾ ਕੇ ,,ਆਪਣੇ ਆਪ ਨੂੰ ਬ੍ਰਹਮ ਅਖਵਾਉਣ ਲੱਗ ਪਿਆ | ) ❤️ ਬ੍ਰਹਮਾ ਬਿਸ਼ਨ ਰੁਦ੍ਰ ਸੂਰਜ ਸਸ ਤੇ ਬਸ ਕਾਲ ਸਭੈ ਹੈਂ | ( ਇਹ ਸਾਰੇ ਬ੍ਰਹਮਾ, ਸ਼ੰਕਰ ,ਸੂਰਜ ਤੇ ਚੰਦਰ ,,,ਸਾਰੇ ਕਾਲ ਦੇ ਵਸ ਚ ਨੇ ,,, ) ਬਾਕੀ ਜੇ ਇਹ ਆਖਦਾ ਹੈ ਕੇ ਬਾਕੀ ਗ੍ਰੰਥ ਦੀ ਕੀ ਲੋੜ ,, ਜੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਨੇ ,, ਗੁਰੂ ਗ੍ਰੰਥ ਸਾਹਿਬ ਜੀ ,,ਸਾਡੇ ਗੁਰੂ ਨੇ ,, ਪਰ ਬਾਕੀ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਨਹੀਂ ,,,ਪਰ ਇਤਿਹਾਸ ਤੇ ਬਾਣੀ ਨੂੰ ਖੋਲਣ ਦਾ ਜਤਨ ਹੈ ,,, ਫਿਰ ਤਾਂ ਭਾਈ ਗੁਰਦਾਸ ਜੀ ਦੀ ਬਾਣੀ ਦੀ ਵੀ ਕੀ ਲੋੜ ਆ ,,,,ਦਰਬਾਰ ਸਾਹਿਬ ਵਿੱਚ ਐਵੇਂ ਹੀ ਪੜ੍ਹੀ ਜਾਂਦੇ ਆ ,,,,😂,,, ਪੰਥਕ ਸੂਰਜ ਪ੍ਰਕਾਸ਼,, ਇਹ ਸਭ ਦਾ ਤਾਂ ਕੋਈ ਮਤਲਬ ਹੀ ਨਹੀਂ ,,, ਸੋ ਸੁਧਰ ਜਾਓ ਤੁਸੀ ਚੈਨਲ ਵਾਲਿਓ ,,,ਇਹੋ ਜਿਹੇ ਬੰਦੇ ਲੱਭ ਕੇ ਲਿਆਉਂਦੇ ਹੋ ਜੋ ਪੰਥਕ ਵਿਰੋਧੀ ਨੇ,,,😂 very bad,,, ਸਾਨੂੰ ਹੌਲੀ ਹੌਲੀ ਸੰਕੋਚ ਰਹੇ ਆ ,,,ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਤਾਂ ਬਾਅਦ ਵਿਚ ਵੇਖਾਂਗੇ,,,,ਪਹਿਲਾਂ ਬਾਕੀਆਂ ਨਾਲੋ ਤਾਂ ਤੋੜੀਏ 😂,, ਵਧੀਆ ਚਾਲ ਆ ,,, ਗੁਰੂ ਮਹਾਰਾਜ ਭਲੀ ਕਰੇ

  • @ravikatariababajijagadhriv477
    @ravikatariababajijagadhriv477 Год назад

    Guru govind Singh ji ne dasam garnth kha or kab likha. Dusri baat guru ji ne kon se garnth ko guru bola tha....ke aaj se yahi guru hai

  • @bholadas5908
    @bholadas5908 Год назад

    ਖੱਤਰੀ ਬ੍ਰਾਹਮਣ ਸੂਦ ਵੈਸ ਉਧਰੇ ਸਿਮਰਿ ਚੰਡਾਲ। ਫਿਰ ਹੋਰ ਭਲੇ ਅਮਰਦਾਸ ਗੁਣ ਤੇਰੇ ਕੁਲਿ ਸੋਢੀ ਗੁਰੂ ਰਾਮਦਾਸ ਜਾਤ ਗੋਤ ਗੁਰੂ ਗ੍ਰੰਥ ਬਾਣੀ ਵਿੱਚ ਲਿਖੇ ਹਨ ਪਰ ਉਚੀ। ਜ਼ਾਤ ਗੋਤ ਦਾ ਹੰਕਾਰ ਕਰਨਾ ਰੱਬ ਦੀ ਦਾ ਦਰਗਾਹ ਵਿੱਚ ਪਰਵਾਨ। ਜੇ ਜ਼ਾਤ ਗੋਤ ਨਹੀਂ ਫਿਰ ਲਿਖਦੇ ਨਾ ਕੋਈ ਵੀ ਬਿੰਦਵਾਨ ਛੋਟੀ ਜਾਤੀ ਵਾਲਿਆਂ ਦੇ ਘਰ ਆਪਣੀਆਂ ਬੇਟੀਆਂ ਦੇ ਜਾ ਬੇਟਿਆਂ ਦੇ ਰਿਸ਼ਤੇ ਕਰਦੇ ਨਹੀਂ ਦੇਖੇ

  • @NirmalSingh-is1xn
    @NirmalSingh-is1xn Год назад

    SARIA BIMARIA DA TE SIKH KOM DE GADDARA DA HULL KHALISTAN AZAADI AZAADI REFRENDUM VOTING BALLOT IS STRONGER THAN THE BULLET AJJ DE SAMMAY DA GUNDUSTANIA DE B.ND PAR HATHIAR REFRENDUM VOTING

  • @vinaykumar-ng8dk
    @vinaykumar-ng8dk Год назад

    Guru Granth Sahib jinna great kuch v nhi afsos kattarwadian di apni hi soch hundi

  • @diwangirn8646
    @diwangirn8646 Месяц назад

    ਦਸਮ ਗ੍ਰੰਥ ਦਸਮੇ ਪਾਤਸ਼ਾਹ ਦੀ ਰਚਨਾ ਨਹੀ ਹੈ।ਮੈ ਰਤਨ ਸਿਘੰ ਜੱਗੀ ਰਾਹੀਂ ਦਸਮ ਗ੍ਰੰਥ ਦਾ ਕੀਤਾ ਹੋਇਆ ਟੀਕਾ ਤਿੰਨ ਵਾਰ ਪੜਿਆ ।ਜਿੰਨਾਂ ਨੇ ਇਹ ਗੰਦ ਤੇ ਕੂੜ ਕਬਾੜ ਲਿਖਿਆ ਹੈ ਉਨਾ ਦੇ ਨਾਵ ਜਿਵੇਂ ਸ਼ਾਮ ਦਾ ਨਾ ੫੬੮ ਵਾਰ ਅਤੇ ਰਾਮ ਦਾ ਨਾ ੪੦ ਵਾਰ ਅਤੇ ਕਵੀ ਕੱਲ ਦਾ ਨਾਂ ਵੀ ਆਉਂਦਾ ਹੈ।ਚਰਿਤਰੋ ਪਖਯਾਨ ਦੇ ੫੭੯ ਸਫ਼ੇ ਹਨ ਜਿੰਨਾਂ ਦੇ ਵਿਚ ੪੦੪ ਕਹਾਣੀਆਂ ਹਨ ।ਇਨਾ ਕਹਾਣੀਆਂ ਦੀ ਭਾਸ਼ਾ ਅਤੇ ਵਿਚਾਰ ਐਨੇ ਗੰਦੇ ਹਨ ਕਿ ਅੱਜ ਤੱਕ ਕਿਸੇ ਦੀ ਹਿਮੰਤ ਨਹੀ ਹੋਈ ਕਿ ਇਸ ਨੂੰ ਗੁਰੂ ਘਰ ਵਿਚ ਸਟੇਜ ਤੋਂ ਪੜਕੇ ਸੁਣਾ ਸਕੇ।

  • @ravikatariababajijagadhriv477
    @ravikatariababajijagadhriv477 Год назад

    Chinese yatri faayeyaan 400 isvi me aaya tha..usne Apni book me kisi raam or Krishna Brahma kisi kali ya Shera Vali mata ka koi jikr nahi kiya fir dusra yatri aaya 700 isvi me usne bhi koi bhgwan ka jikr nahi kiya....ye jitne bhi mathh hai kedarnath ya baijnath ye sab Budh vihar the inko modified kiya gya Hindu me.....or jitne bhi garnth hai ye sab 800 isvi ke baad likhe gye hai

  • @avtarsingh2531
    @avtarsingh2531 Год назад +3

    ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੋਨੋਂ ਗ੍ਰੰਥ ਸਤਿਕਾਰ ਯੋਗ ਹਨ ਕਿਸੇ ਨੂੰ ਕਿੰਤੂ ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ।

  • @kulvindersingh8076
    @kulvindersingh8076 Год назад +1

    Lagda ya bapu da dimmag gya3:59 4:03

    • @AnupSingh-qf1fy
      @AnupSingh-qf1fy Год назад +1

      Bhagata nu vi pandit - mulle ahi kuj kehande rahe ! Bhagat Kabir jio nu ta hi kehna pya : Log kahai Kabir baurana , Kabir ka maram Ram pahchana !!

    • @Gurpreetsingh-sj5jp
      @Gurpreetsingh-sj5jp Год назад

      Hahhahha tenu veer Aj pta lgya 😂😂 eh hilya firda

    • @Gurpreetsingh-sj5jp
      @Gurpreetsingh-sj5jp Год назад

      @@AnupSingh-qf1fykaga bhagat aaa 😂😂😂 Lakeer da fakeer aa .. jede isne answer ditey isdey jawab ditey hoe ne

  • @jagbirsingh9900
    @jagbirsingh9900 Год назад

    Bhavikhat puran itself continued to be written from thirteenth to end of 19th century. It contains borrowed up, theft writings. Brahiman were only havan and shlik readers. They couldn’t not write. They could steak anything and make their own. These three kavis must be out of 52 of guru darbar. After seize kavi went out and scattered alongwith their writings , must have continued writing these thereafter. Brahiman picked up these writings just as he picked up upanishad writings of budhists and advaitvad of shanker who was bodh but made adi shankar in 14 century. The writings of purans are copied from such writings. Words of ardas are of sikh origin but stolen by brahiman so may be jap of some kavi

  • @Gurdevsingh91273
    @Gurdevsingh91273 4 месяца назад

    aawo sikh satguru ke piareo gaavo sachchi baani

  • @Gurpreetsingh-sj5jp
    @Gurpreetsingh-sj5jp Год назад

    Kaga dasam granth tah nhi mnda lyuki inu adi Granth barey kuj nhi pta .. je pta honda te dasam v samaj aa janda .. brhaman de kite tikkkey pad k kaga honi kugu bn gye

  • @yadwindersingh6098
    @yadwindersingh6098 Год назад

    Veer tu vi panj kakar la de kyo ke Amrit panj baniya pad ke hi tyar hoya. Je tuhi dasm nu ni mande fir kakar kde lyi pye

    • @Jaskaur6675
      @Jaskaur6675 Год назад +1

      Akhoti Dasam Granth vich kithe likhea aa Amrit sanchar vare or panj kakaran vare daso

    • @waheguru._1699
      @waheguru._1699 Год назад

      ​@@Jaskaur6675 nitnem diya 3 bania dasam cho eaa,
      Ardaas v dasam vicho aa fer o na parho

    • @Jaskaur6675
      @Jaskaur6675 Год назад +1

      @@waheguru._1699 Asin na oh 3 banhian parhde han na hi Bhagoti di ardas karde han asin only Guru Granth Sahib ji nu parhde ha Eh Akhoti Dasam Granth 18 century de end te bahar aya si eh 1935 vich ehde vichon 3 likhtan Amrit sanchar vich aad keetian han and Ardas banhae gaye puranhe kise vi rehtnamian vich ehna da jikar nahin ha and Akhoti Dasam Granth vich kite vi Amrit sanchar vare jan kakaran vare nahin likhia sanu es Granth di lorh nahin

    • @Jaskaur6675
      @Jaskaur6675 Год назад +1

      @@waheguru._1699 Tuhanu eh vi nahin pata ke es Granth di kini vari sodh keeti gaye ha ehda pehla naam bachiter natak si means ik drama holi holi Dasam Granth banh giya kisne hak dita ehda naam change karn di

  • @jagrajsinghpirkot6708
    @jagrajsinghpirkot6708 Год назад +2

    ਨਹੀਂ ਮੰਨਦਾ ਨਾ ਮੰਨੇ ਼ਪਾਪੀ ਪਾਪ ਕਮਾਮਦੇ

  • @NirmalSingh-is1xn
    @NirmalSingh-is1xn Год назад

    Shankay ta kharay honday aa q k tussi gulaam ho gulaama da Hull KHALISTAN

  • @bikarjitsingh34bikarjitsin10
    @bikarjitsingh34bikarjitsin10 Год назад

    ਫਿਰ ਗੁਟਕਾ ਸਾਹਿਬ ਵਿਚੋਂ ਹਟਵਾਉ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਕਿਉਂ ਨਹੀਂ ਲਿਖੀ ਕੀ ਉਨ੍ਹਾਂ ਨੂੰ ਬਾਣੀ ਆਈ ਨਹੀਂ ਪਰਮਾਤਮਾ ਕੋਲੋਂ ਇਹ ਸ਼ੰਕਿਆਂ ਨੂੰ ਆਕਾਲ ਤਖਤ ਸਾਹਿਬ ਦੂਰ ਕਰੇ

  • @Gurpreetsingh-sj5jp
    @Gurpreetsingh-sj5jp Год назад

    Namo suraj soorjey 😂😂😂😂😂😂😂😂😂😂😂😂😂😂 haye oh guguyaa Koooood dasam di bani nhi kood tera dimag aa jo tu arth krda 😂😊

  • @baazsingh3818
    @baazsingh3818 Год назад +3

    Tera dimag kharab

  • @drkuldipsingh1400
    @drkuldipsingh1400 Год назад +1

    EH Q MANGE KISE GRANTH NU Q K EH TA COMRADE HAI

    • @AnupSingh-qf1fy
      @AnupSingh-qf1fy Год назад +1

      Dhan Guru Granth Sahib nu manan wale ejehe comrade !

  • @baazsingh3818
    @baazsingh3818 Год назад +1

    Pagal khane to dawai kha

  • @kavneetsinghudas1
    @kavneetsinghudas1 Год назад

    Je jaap sahib kade dhyan la ke simran kita hove, ta samaj aye...
    Bewakoof professor..

  • @RachpalpanjettaPal
    @RachpalpanjettaPal 4 месяца назад

    Eh chanal hi galt a

  • @ਸੰਤਸਿਪਾਹੀਦਵਾਖਾਨਾ

    ਅਸੀਂ ਕੋਈ ਛੰਕਾ ਨਹੀਂ ਕਰਦੇ ਇਹ ਬਾਣੀ ਦਸਮਗੁਰੂ ਗ੍ਰੰਥ ਸਾਹਿਬ ਜੀ ਥੇ ਅਸੀਂ ਇਸ ਨੂੰ ਸੀਸ ਨਿਵੌਦੇ ਹਾਂ ਬਾਕੀ ਗਲ ਰਹੀ ਘੱਗੇ ਕੁਤੇ ਦਾ ਦਿਮਾਗ ਖਰਾਬ ਹੈ ਇਸ ਨੂੰ ਛਿਤਰਾਂ ਦੀ ਘਾਟ ਹੈ ਜਦੋਂ ਛਿਤਰਾਂ ਦੀ ਗਲ ਕਰਦੇ ਹਾਂ ਉਸ ਵੇਲੇ ਇਹ ਮੂਰਖ ਇਔ ਕਹਿਣਗੇ ਇਹ ਲੜਨ ਲਈ ਤਿਆਰ ਹੋ ਜਾਂਦੇ ਨੇ ਏਨਾ ਕੋ ਕੋਈ ਜੁਬਾਬ ਨਹੀਂ ਔਦਾ ਜੇ ਇਹ ਚਾਹੇ ਵਿਚਾਰ ਕਰੇ ਕਿਸੇ ਤਖਤ ਸਾਹਿਬ ਤੇ ਆਕੇ ਇਸ ਤਰ੍ਹਾਂ ਬਾਕੀ ਗਲ ਅਸੀਂ ਦਸਦੇ ਹਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਚ ਨਹੀਂ ਮੰਨਦਾ ਤਜਰਬਾ ਦੇਖਣਾ ਸ੍ਰੀ ਅਕਾਲ ਤਕਤ ਤੇ ਆਵੇ ਪੂਰੇ ਜੁਬਾਬ ਦੇਵਾਂਗੇ

  • @SunnySingh-xe3mr
    @SunnySingh-xe3mr Год назад +3

    Bapu nu tuci satkar hi Aina de deta osne kintu prantu krna hi hai.ehde juntiya.maro sale de.

    • @RoopSingh-mu2fj
      @RoopSingh-mu2fj Год назад

      Sunny singh parka bura na rakho teet ...kise nu bura bachan na bolo bjurgan da satkar kro

    • @SunnySingh-xe3mr
      @SunnySingh-xe3mr Год назад

      Sabb da satkar kro krna v chahida kici v sadhu sant ne dasam granth te koi Galt shabad vertya baba nand singh ji sant Baba attar singh ji sant jwala Singh ji sant karm singh hoti merdan wale sant gurbachan singh bindrawale sant sunder singh bindrawale koi jaap sahb di bani te bolya dasam granth da sabb ne satkar krya kya eh ohna tove uper ho gya kya eh koi bhrumgyani sant he eh sala jutiyan da peer a eh kya lokan nu dasda dasam granth sahib granth nhi a es sale da dadha pto eh nihang singh nu anpad dasda UK. USA. canada. Australian new zealand jese mulkhan vich nihang singh ne oh anpad a lok aise fudu te ghatiya lokan nu kyu sunde ehna di pag kho Lani chahidi je koi Islam vich kre ohda sir kalam kr dinde Sanu koi kuch bole jave sade guru sahib ji nu v kuch bol deve koi action nahi eh Sikh dharam de dushman ne sale fudu bande.

  • @KuldeepSinghDhumi
    @KuldeepSinghDhumi Год назад

    Ghagea 🔥tai GHUGGU( 🦉🧠🌑)HI RAIHNA, SURJ ☀ CHARE 🗯TE, TAI, CHHUP BAIHNA (SIT 🌑)JAP, JAAP, ME, KEYA HAI ANTAR -(FARK)ISH,VARE,DASS(🗣🗯)DE, PAIHLA (1st)❓ADI BANI (🗯❤)KO 🗯SAMJH (🗯🧠)BUJH 🗯LAY, TAB, DASAM 🗯BANI 🗯KI, SAMJH (🗯🧠)BUJH, PAINA 🗯

    • @bombpubgop2510
      @bombpubgop2510 Год назад

      aehnu.kute.nu.ki.pata.sant.bidrawale.te.sant.atar.singh.varge.mahapurkha.puje.aa.a.

  • @HarvinderSingh-or1kf
    @HarvinderSingh-or1kf Год назад

    वीर जी तत् गुरमत ज्ञान दा वटसप नम्बर चाहिए जी

  • @hardipsingh7691
    @hardipsingh7691 Год назад

    🙏