Jekar mein oh airport employee hunda ta onna chir puch-padtaal krda jinna chir eh lady metho os hatak di mafi naa mangdi "Sharam kro punjabi nahi bolde" Punjab nu chadd k bahar rehn wala har oh insan punjab/punjabi/punjabiayt ly lecture de rya hai Gal bas aapni latt utte rakhan di hai US jaan canada de immigration officers or airport authorities de akh ch paya nahi radkde eh lok Enne jaheen lok jdo aapne bacheya de fikrmnd ho k punjab nu bedawa de gye taa piche punjabi punjab nu zaffa kyo mari rakhan Cheej di kimat cheej to door ho k pta laggdi hai Bas sdaa ly gwaachi naa howe Paise di khich hai kuch taa gwache ga hi
ਕਿਰਪਾ ਕਰਕੇ ਪੰਜਾਬ 'ਚ ਇਹ ਕਿਤਾਬਾਂ ਲਿਆਉ
Bahut sohni gal baat 👌👌
Bahut Bahut Dhanvaad 🙏🙏
47:27 👍🏻👏🏻
Punjabi jindabad
ਧੰਨਵਾਦ ਭੈਣੇ ਪੰਜਾਬੀ ਨੂੰ ਸਾਂਭਣ ਲਈ ।
Very good ji Godbless you all always waheguru ji 🙏
❤
Fascinating folktales of Panjab.
Pdf file v available kro books da
ਅੱਜ ਵਕਤ ਐਦਾ ਦਾ ਆ ਗਿਆ ਬੱਚੇ ਪਰਾਈਵੇਟ ਸਕੂਲਾ ਅਗਰੇਜ਼ੀ ਪੜਦੇ ਨੇ ਉਸ ਲੜਾਈ ਚ ਕਿਸੇ ਵੀ ਆਬਜੇਕਟ ਪੰਜਾਬ ਦਾ ਇਤਹਾਸ ਹੀ ਪੜ੍ਹਨ ਨੂੰ ਨਹੀਮਿਲਦਾ ਜੇ ਬਚੇਆ ਨੂੰ ਪੰਜਾਬੀ ਸਾਹਿਤ ਪੜ੍ਹਨ ਦੇਈਏ ਤਾ ਉਹ ਮੋਬਾਇਲ ਨੂੰ ਘੱਟੇ ਘੱਟੇ ਬੱਧੀ ਮੋਬਾਇਲ ਨਹੀਂ ਛਡਦੇ ਤੁਸੀਂ ਬਹੁਤ ਚੰਗਾ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਤੁਸੀ ਆਪਣੇ ਕਾਰਜ ਚ ਸਫਲ ਹੋਵੇ ਮੈ ਪਟਿਆਲਾ ਸ਼ਹਿਰ ਤੋਂ ਹਾ ਐਥੇ ਗੁਰਦਵਾਰਾ ਸ੍ਰੀ ਦੁਖਨੀਵਾਰਨ ਸਹਿਬ ਦਾ ਇਤਿਹਾਸ ਹੀ ਖ਼ਤਮ ਕਰ ਦਿਤਾ ਜਿਥੇ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬਨੇਆ ਸੀ ਉਸ ਵੱਡੇ ਦਰਖ਼ਤ ਤੇ ਪੰਛੀ ਸਾਰਾ ਦਿਨ ਚਹਿਚਹੁੰਦੇ ਰਹਿੰਦੇ ਸਨ ਬਹੁਤ ਸੋਹਣਾ ਲਗਦਾ ਸੀ ਜਦੋਂ ਸਾਮ ਨੂੰ ਪੰਜ ਵਜੇ ਕਥਾ ਸੁਰੂ ਹੁੰਦੀ ਤਾ ਸਾਰੇ ਪੰਛੀ ਬਿਲਕੁੰਲ ਸ਼ਾਤ ਹੋ ਜਾਦੇ ਸਨ ਇਉ ਲਗਦਾ ਜਿਵੇਂ ਪੰਛੀ ਵੀ ਕੱਥਾ ਸ਼ਰਵਣ ਕਰ ਰਹੇ ਹੋਣ ਇਸ ਗੱਲ ਦਾ ਮੈ ਗਵਾਹ ਹਾ ਨਾ ਹੁਣ ਉਹ ਇਤਿਹਾਸਕ ਦਰਖ਼ਤ ਰਿਹਾਂ ਉਸ ਨੂੰ ਕਟ ਕੇ ਪੱਥਰ ਲਾ ਦਿੱਤੇ ਗਏ ਜੋ ਪਹਿਲਾ ਦਰਸ਼ਨ ਕਰਕੇ ਆਉਦਾ ਹੁਣ ਪਹਿਲਾ ਵਾਲਾ ਅਨੰਦ ਦੇਖਣ ਨੂੰ ਨਹੀ ਆਉਂਦਾ ਸੋ ਵਾਹਿਗੁਰੂ ਸਾਹਿਬ ਜੀ ਭਲੀ ਕਰਨ ਭੈਣ ਦਾ ਬਹੁਤ ਹੀ ਚੰਗਾ ਉਪਰਲਾ ਹੈ ਸਮੁਚੀ ਸੇਵਾ ਕਰਦੀ ਟੀਮ ਦਾ ਤਹਿਦਿਲ ਤੋ ਧੰਨਵਾਦ
ਕਿਤਾਬ,,ਮਰਜੀਵੜਾ,, ਸਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਰਚੇਤਾ ਬੀਬੀ ਗੁਰਮੀਤ ਕੌਰ ਜੀ।।।
ਬੀਬੀ ਗੁਰਮੀਤ ਕੌਰ ਜੀ। ਪਿਆਰ ਸਤਿਕਾਰ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
Boht vdhia gallbaat g ihna dian kitaaban kitthhon mil skdian aa g
🥰🎊🫡👏🏻
ਬਾਕਮਾਲ ਮਨਜੀਤ ਭਾਊ ਜੀ
ਮੁੱਠਾਂ ਮੀਟਕੇ ਨੁੱਕਰੇ ਹਾਂ ਬੈਠੀ ਟੁੱਟੀ ਹੋਈ ਸਿਤਾਰ ਰਬਾਬੀਆਂ ਦੀ,ਪੁੱੱਛੀ ਬਾਤ ਨਾ ਜਿਨ੍ਹਾਂ ਨੇ ਸਰਫ ਮੇਰੀ ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।
Bai punjabi university patiala punjabi boli t bohot milabat kar rahi a lakh lqhnat a punjabi university t
ਸਿਜਦਾ ਦੋਹਾਂ ਨੂੰ
Sat Sri akal 22 manjeet singh Rajpura ji
Jekar mein oh airport employee hunda ta onna chir puch-padtaal krda jinna chir eh lady metho os hatak di mafi naa mangdi
"Sharam kro punjabi nahi bolde"
Punjab nu chadd k bahar rehn wala har oh insan punjab/punjabi/punjabiayt ly lecture de rya hai
Gal bas aapni latt utte rakhan di hai
US jaan canada de immigration officers or airport authorities de akh ch paya nahi radkde eh lok
Enne jaheen lok jdo aapne bacheya de fikrmnd ho k punjab nu bedawa de gye taa piche punjabi punjab nu zaffa kyo mari rakhan
Cheej di kimat cheej to door ho k pta laggdi hai
Bas sdaa ly gwaachi naa howe
Paise di khich hai kuch taa gwache ga hi
ਇਹਨਾਂ ਦਾ ਲਿਖਿਆ ਬਾਲ ਸਾਹਿਤ ਕਿਵੇਂ ਮਿਲ ਸਕਦਾ ਹੈ
Amazon te he
@@anmoldeepkaur3850 ਕਿਸ ਨਾਂ ਤੋਂ ਲੱਭਾਂ ਐਮਾਜ਼ਾਨ ਤੇ
@@manindersinghkhalsa2488 ਗੁਰਮੀਤ ਕੌਰ ਭਰ ਲਿਓਂ ਆਪਣੇ ਆਪ ਇਹਨਾਂ ਦੀਆ ਸਾਰੀਆਂ ਬੁੱਕਸ ਆ ਜਾਣ ਗਈਆਂ।
Tell her people are from other regions are not parwasi.mind your language.
Punjabi security girls are bad anyway.
Drama queen