ਭੋਗ ਲਾਉਣ ਪ੍ਰਤੀ ਬੰਤਾ ਸਿੰਘ ਨੇ ਢੱਡਰੀਆਂ ਵਾਲੇ ਦੀ ਠੋਕੀ ਮੰਜੀ। Bhog lon Prati । BABA BANTA SINGH JI

Поделиться
HTML-код
  • Опубликовано: 25 янв 2025

Комментарии • 415

  • @CharanjeetKaur-tk8jv
    @CharanjeetKaur-tk8jv 3 месяца назад +45

    ਬਾਬਾ ਬੰਤਾ ਸਿੰਘ ਜੀ ਦੀ ਠੀਕ ਗੱਲ ਹੈ

  • @harkewalsingh3160
    @harkewalsingh3160 3 месяца назад +43

    ਬਾਬਾ ਬੰਤਾ ਸਿੰਘ ਜੀ ਹਮੇਸ਼ਾ ਸਿੱਖੀ ਸਿਧਾਂਤਾਂ ਦੀ ਗਲ ਕਰਦੇ ਹਨ ।ਇਹ ਪ੍ਰਮਾਣ ਸਹਿਤ ਗਲ ਕਰਦੇ ਹਨ , ਸਹੀ ਆਖਦੇ ਹਨ।

    • @ManjitKaur-ii8tq
      @ManjitKaur-ii8tq 2 месяца назад +2

      Q❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @ManjitKaur-ii8tq
      @ManjitKaur-ii8tq 2 месяца назад +1

      🎉🎉🎉🎉🎉🎉🎉🎉🎉🎉🎉🎉🎉🎉🎉🎉😢🎉🎉🎉🎉🎉🎉🎉🎉🎉🎉🎉🎉🎉🎉🎉🎉😢😢😢😢😢

    • @ManjitKaur-ii8tq
      @ManjitKaur-ii8tq 2 месяца назад +3

      😅😅O😅😅o😅😅😅😅😅😅😅😅😅😅😅😅😅😅😅😅❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂

    • @ManjitKaur-ii8tq
      @ManjitKaur-ii8tq 2 месяца назад +1

      😊😊😊😊😊😊😊😊😊😊😊😊😊😊😊😊😊😊😊😊😊😊😊😊😊T😢y😢😮😮😮😮😮😮😮😮😮😮😮😮😮😮😮😮😮😮😮😮🎉🎉🎉🎉🎉🎉

    • @ManjitKaur-ii8tq
      @ManjitKaur-ii8tq 2 месяца назад +1

      😮😮😮😮😮😮🎉🎉🎉🎉Rrr🎉❤❤❤❤❤❤❤❤❤❤❤❤❤❤❤❤😂😂😂😂😂😂😂😂🎉🎉🎉🎉🎉

  • @surinderkaur7054
    @surinderkaur7054 3 месяца назад +29

    ਬਾਬਾ ਬੰਤਾ ਸਿੰਘ ਜੀ ਸਹੀ ਬੋਲ ਰਹੇ ਹਨ

  • @swaranjitkaur1361
    @swaranjitkaur1361 3 месяца назад +30

    Baba Banta Singh G is right

  • @KuldeepSingh-fe6dr
    @KuldeepSingh-fe6dr 3 месяца назад +18

    ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਜੀ ਨੂੰ ਭੋਗ ਲੱਗੇ ਕੜਾਹ ਪ੍ਰਸ਼ਾਦ ਅਤੇ ਲੰਗਰ ਪ੍ਰਸ਼ਾਦਾ ਛਕਾਉਣ ਵੇਲੇ ਬਰਕਤ ਹੈ

  • @HardeepSingh-re5iv
    @HardeepSingh-re5iv Месяц назад +2

    ਭੋਗ ਲਗਾਉਣਾ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਗ਼ਲਤ ਹੈ।
    ਸਤਿਨਾਮ ਹੈ ਹਰਿ ਭੋਗ ਤੁਹਾਰੋ ।

  • @sukhchaindhillon6520
    @sukhchaindhillon6520 3 месяца назад +15

    ਬਾਬਾ ਬੰਤਾ ਸਿੰਘ ਜੀ 👍👍ਢੱਡਰੀ ਵਾਲਾ ਗਲਤ

  • @jangSingh-i3k
    @jangSingh-i3k 2 месяца назад +1

    ਅਸੀਂ ਢਡਰੀਆਂ ਵਾਲੇਆਂ ਦੇ ਸਪੋਟਰ ਨਹੀ ਪਰ ਇਹ ਬੰਤਾ ਬਾਬਾ ਬਾਣੀ ਗਲਤ ਪੜ੍ਹਦਾ ਹੈ ਇਸ ਦੀ ਇੱਕ ਵੀਡਿਓ ਵਿੱਚ ਅਸੀਂ ਸੁਣਿਆ ਹੈ ਕੋਧਰੇ ਨੂੰ ਕਰੋਧਾ ਦਸਦਾ ਹੈ

  • @harleensaini2121
    @harleensaini2121 3 месяца назад +12

    Baba Banta Singh ji Right hai

  • @CharnjitkaurKaur-r8x
    @CharnjitkaurKaur-r8x 3 месяца назад +55

    ਬਾਬਾ ਬੰਤਾ ਸਿੰਘ ਜੀ ਸਹੀ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲੱਗੇ ਬਰਕਤ ਪੈਂਦੀ ਹਨ

  • @lovesingh8730
    @lovesingh8730 3 месяца назад +45

    ਠੀਕ ਹੈਭੋਗਲਾਣਾ ਚਾਈਏਹੈ🙏🙏🙏🙏🙏🙏🙏🙏🙏🙏🙏🙏🙏🙏😎

  • @PritamSingh-og4hz
    @PritamSingh-og4hz 2 месяца назад +4

    ਚੌਥੇ ਕੁ ਦਿਨ ਛੁਰਲੀ ਛੱਡ ਦੀਦੇ ਨੇ ਸਦੀਆਂ ਤੋਂ ਚਲ ਰਿਹਾ ਹੈ ਅੱਜ ਕੀ ਹੋ ਗਿਆ ਵਾਹਿਗੁਰੂ ਜੀ ਕਿ ਇਹੀ ਪ੍ਰਚਾਰ ਹੈਜੀ

  • @RanjitKaur-pp9kz
    @RanjitKaur-pp9kz 3 месяца назад +21

    Baba Banta Singh ji right👏

  • @vikramjeetsingh6702
    @vikramjeetsingh6702 3 месяца назад +6

    Baba Banta Singh Ji blkl sahi kh rhe ne g ❤

  • @surjitsingh3785
    @surjitsingh3785 3 месяца назад +11

    ਬੰਤਾ ਜੀ ਨੂੰ ਬੇਨਤੀ ਹੈ ਕਿ ਇਹ ਟੋਪੀਆਂ ਦੇ ਪਿਸੇ ਲੱਗ ਕੇ ਸਿੱਖ ਧਰਮ ਵਿੱਚ ਦਾ ਕੋਈ ਵਰੋਡ ਨਾ ਹੋਵੇ

  • @gurmeetkaurgrewal4118
    @gurmeetkaurgrewal4118 2 месяца назад +9

    ਬਾਬਾ ਬੰਤਾ ਸਿੰਘ ਜੀ ਬਿਲਕੁਂਲ ਠੀਕ ਹਨ ਜੀ🙏🏼🙏🏼🙏🏼🙏🏼🙏🏼🌺🌹

  • @satvindersingh8185
    @satvindersingh8185 9 дней назад

    ਬਾਬਾ ਬੰਤਾ ਸਿੰਘ ਜੀ ਬਿਲਕੁਲ ਸਹੀ ਅਤੇ ਠੀਕ
    ਬੋਲ ਰਹੇ ਹਨ ਜੀ/ਬਹੁਤ ਹੀ ਵਿਦਵਾਨ ਹਨ ਜੀ/

  • @JaswantSingh-g4j
    @JaswantSingh-g4j Месяц назад +2

    बाबा बंता सिंह सही कहे रहे हैं ❤

  • @AjabSingh-o6r
    @AjabSingh-o6r 3 месяца назад +5

    Baba Banta Singh Ji. Khalsa ji you are right Baba ji great Khalsa ji

  • @lovesingh8730
    @lovesingh8730 3 месяца назад +24

    ਨਾ ਨਕ ਨਾਨਕਸ਼ਾਹੀ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਦਾਸ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਵਾ ਵਾਵਾ ਵਾਹਿਗੂਰੂ ਬਖਸ਼ਿਆ ਦੇ

  • @lovesingh8730
    @lovesingh8730 3 месяца назад +19

    ੴੴਗੂਰੂ ਸਚ ਹੈ ਭੋਗ ਲਗੈ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ੴਹਾ ਠੀਕ ਹੈ ੴਹਾ ਠੀਕ ਹੈ ਢੋਢੁਟੁਠਹੈ

  • @ਰੱਬਦਿਆਗੱਲਾਂ
    @ਰੱਬਦਿਆਗੱਲਾਂ 3 месяца назад +11

    Baba banta singh💯💯💯💯💯💯💯💯🙏🙏🙏🙏❤️❤️

  • @SwaranjitKaur-bv1kw
    @SwaranjitKaur-bv1kw 3 месяца назад +4

    Baba banta singh right great view

  • @sukhwindersingh4228
    @sukhwindersingh4228 3 месяца назад +6

    ਬਾਬਾ ਬੰਤਾ ਸਿਘ ਸਹੀਐ

  • @Shinder-b3p
    @Shinder-b3p 3 месяца назад +10

    🎉❤ Chaddi Kala Banta Singh

  • @lovesingh8730
    @lovesingh8730 3 месяца назад +21

    ਢਾਡੀਆਂ ਪਾਗਲਹੈ

  • @Mohindersingh572
    @Mohindersingh572 3 месяца назад +8

    ਬਾਬਾ ਬੰਤਾ ਸਿੰਘ ਨੇ ਵਧੀਆ ਤੇਲ ਦਿੱਤਾ

  • @tonysingh-ft9ki
    @tonysingh-ft9ki 2 месяца назад +2

    Very nice and very good people not problem

  • @kamaljeetkaur757
    @kamaljeetkaur757 3 месяца назад +6

    ਬਾਬਾ ਬੰਤਾ ਸਿੰਘ ਜੀ ਸਹੀ ਹੈ

  • @harpalsingh-ry4rv
    @harpalsingh-ry4rv 3 месяца назад +46

    ਢੱਡਰੀਆਂ ਵਾਲਾ ਦੁਸ਼ਟ ਅਤੇ ਏਜੰਸੀਆਂ ਦਾ ਬੰਦਾ ਹੈ❤️‍🔥

  • @HarpreetSingh-mz1bk
    @HarpreetSingh-mz1bk 3 месяца назад +10

    Dandri ne kis sansatha ton kis to sbd vichar sikhea parpat kiti dolki mastar ton baba bann Gaya m s rànguwal ludhiana

  • @PrincekhoslaKhosla
    @PrincekhoslaKhosla 2 месяца назад +7

    ਬਾਬਾ ਬੰਤਾ ਸਿੰਘ ਜੀ ਬਿਲਕੁਲ ਸਹੀ ਕਿਹਾ ਹੈਂ ਢੱਡਰੀਆਂ ਵਾਲੇ ਗ਼ਲਤ ਬੋਲਦੇ

  • @lovesingh8730
    @lovesingh8730 3 месяца назад +22

    ਬਾਬਾਬਤਾ ਸਿੰਘ ਸਚਾਹੈ

  • @GunvirBarn
    @GunvirBarn 2 месяца назад +5

    Baba.Bant.Singh Ji.Thanks❤

  • @SukhwinderSingh-ns6lt
    @SukhwinderSingh-ns6lt 3 месяца назад +5

    Bilkul sahi Baba Banta Singh ji kya Rahane 🙏🙏🙏🙏

  • @BakshishBhullar-l1e
    @BakshishBhullar-l1e 2 месяца назад +2

    ਭਾੳਉ ਜੀ ਅਂਛੀ ਸੇਵਾਦਾਰ ਹਾ ਬਾਬੇ ਸ਼ਹੀਦ ਸਿਘਾ ਦੇ ਅਸਥਾਨ ਤੇ ਜੱਦੋ ਭੋਗ ਲਵਾਦੇ ਸੀ ਤੇ ਠੰਡਾ ਕਰਕੇ ਇਕ ਸਿੱਖ ਨੇ ਪਰਸਾਦਾ ਤਿਆਰ ਕਰਕੇ ਸਬਜ਼ੀ ਗਰਮ ਨੂੰ ਭੋਗ ਲਾ ਤਾ ਤੇ ਜਦ ਆਪ ਖਾਣਾ ਖਾਣ ਲੱਗ ਤਾ ਉਹ ਮੋਹ ਵਿਚ ਛਾਲੇ ਪੈ ਗਏ ਸੀ ਬਖਸੀਸ ਸਿੰਘ ਘਰਿਆਲਾ

  • @LakhvirSingh-tw6tk
    @LakhvirSingh-tw6tk 2 месяца назад +11

    ਬਾਬਾ ਬੰਤਾ ਸਿੰਘ ਜੀ ਬਿਲਕੁਲ ਠੀਕ ਕਹਿੰਦਾ ਹੈ ਵਾਹਿਗੁਰੂ ਜੀ 🙏

  • @GoraSingh-wp2ol
    @GoraSingh-wp2ol 2 месяца назад +11

    ਬਾਬਾ ਬਤਾ ਸਿੰਘ ਜੀ ਨਾਲ ਇਹਨਾ ਦੀ ਤੁਲਨਾ ਕਰਨਾ ਗਲਤ

  • @RanjeetSingh-mo5mn
    @RanjeetSingh-mo5mn 3 месяца назад +4

    Baba Banta Singh ji waheguru ji 🙏 💯💯💯💯💯

  • @GsSingh-w2g
    @GsSingh-w2g 3 месяца назад +7

    Baba banta Singh is write

  • @daljitmakkar9468
    @daljitmakkar9468 2 месяца назад +2

    ਬਾਬਾ ਬੰਤਾ ਸਿੰਘ ਦੇ ਤਰਕ ਠੀਕ ਹਨ

  • @ਗੋਵਿੰਦਸਿੰਘ-ਛ8ਘ

    ਬਾਬਾ ਬੰਤਾ ਸਿੰਘ ਜੀ ਸੂਖਸ਼ਮ ਦੁਨੀਆ ਹੁੰਦੀ ਬਾਬਾ ਜੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲ ਜੀ ਕੇ ਦਰਸ਼ਨ ਕੀਤੇ ਨੇ ਵਾਹਿਗੁਰੂ ਜੀ ਸੂਖਸ਼ਮ

  • @nirmalkaur2479
    @nirmalkaur2479 3 месяца назад +10

    Baba banta singh

  • @GurcharanSingh-q2h
    @GurcharanSingh-q2h 3 месяца назад +8

    Waheguru ji waheguru ji waheguru ji waheguru ji waheguru ji waheguru ji waheguru

  • @Jagdishsingh-os8rx
    @Jagdishsingh-os8rx 3 месяца назад +3

    RANJIT SINGH RONG ..BANTA SINGH JI RIGHT 100% RIGHT RIGHT

  • @roohanichannel4938
    @roohanichannel4938 2 месяца назад +5

    ਬਾਬਾ ਬੰਤਾ ਸਿੰਘ ਜੀ ਚੰਗੇ ਵਿਦਵਾਨ ਹਨ ।

  • @amolaksinghgill8419
    @amolaksinghgill8419 3 месяца назад +5

    Baba banta singh sahi bol rahe han

  • @jangSingh-i3k
    @jangSingh-i3k 2 месяца назад +2

    ਇਸ ਨੂੰ ਜਿੱਦ ਜਿਦਾਈ ਤੋਂ ਇਲਾਵਾ ਕੁਛ ਨੀ ਆਉਂਦਾ

    • @ashokklair2629
      @ashokklair2629 Месяц назад +1

      ਇਸੇ ਕਰਕੇ ਕੋਈ ਨਾ ਕੋਈ ਛਬੀਲ ਲਾਉਦੈ।

    • @jogasingh4360
      @jogasingh4360 Месяц назад

      Baba bnta singh g is Right vichar

    • @KamalJhamat-ly8oy
      @KamalJhamat-ly8oy Месяц назад

      Bai oh har cheez te savaal krda tarak krda jo ki jruri vi hai moorkh banda kade savaal tark nahi krda jo ki tusi ho

  • @tonysingh-ft9ki
    @tonysingh-ft9ki 2 месяца назад +2

    I Also not Sikh but I'm Sikh Punjabi

  • @shamshermanes2315
    @shamshermanes2315 3 месяца назад +13

    ਢੱਡਰੀ ਹਿਲ ਗਿਆ ਏ ਸਿੱਖ ਪੰਥ ਵਿੱਚ ਭੋਗ ਲਵਾ ਕੇ ਲੰਗਰ ਤੇ ਪਰਸ਼ਾਦ ਨੂੰ ਬਾਅਦ ਵਿਚ ਸੰਗਤ ਵਿਚ ਵਰਤਾਇਆ ਜਾਂਦਾ ਏ ਇਹ ਸਿੱਖ ਸਿੰਧਾਤ ਏ ਢੱਡਰੀ ਨੇ ਸਦਾ ਪੰਥ ਦੇ ਉਲਟ ਹੀ ਗੱਲ ਕਰਦਾ ਏ ਸਦਾ ਸਿੱਖੀ ਨੂੰ ਢਾਹ ਲਾਉਂਦਾ ਏ ਹੁਣ ਇਹਨੂੰ ਖਾਖੀ ਨਿਕਰ ਵਾਲੇ ਨੂੰ ਕਿ ਕਹੀਏ ਬਾਕੀ ਬਾਬਾ ਬੰਤਾ ਸਿੰਘ ਜੀ ਦਾ ਸਿੱਖ ਪੰਥ ਦੇ ਵਿਦਵਾਨਾਂ ਵਿਚ ਬਹੁਤ ਸਤਿਕਾਰ ਯੋਗ ਨਾਂ ਏ

    • @GurdeepSingh-ne2cx
      @GurdeepSingh-ne2cx 3 месяца назад

      😮ਢੱਡਰੀ ਇਕ ਬਡਰੂਪੀਆ ਤੇ ਇਜਾਸੀਆ ਦਾ ਤਾ ਹੈ ਹੀ ਪਰ ਏ ਇਕ ਘੁਸਾ ਹੇ ਇਕ ਚੱਬਲ ਤੇ ਲੋਡਾ ਵਿ ਏਸ ਮੂਰਖ ਮੁਡੜੇ ਨੂ ਕੀ ਇਤਹਾਸ ਨੀ ਭੋਗ ਦੇਗ ਦਾ ਤਾ ਲੱਗਦਾ ਹੀ ਢੱਡਰੀ ਇਕ ਨੰ ਦਾ ਸਿੱਖ ਕੌਮ ਦਾ ਦੁਸਮਣ ਹੋ ਐਵੇ ਜੱਬਲੀਆ ਮਾਰ ਰਿਹਾਆ ਹੈ ਮੇਰੇ ਹਿਸਾਬ ਨਾਲ ਏ ਹਿਲੀਆ ਹੋਈਆ ਹੈ ਸਾਲੀਆ ਜੇ ਸਿੱਖ ਕੌਮ ਚੱਗਾ ਨੀ ਕੈਹਣਾ ਤਾ ਬੂਰਾ ਬਿ ਕਿਓ ਝੂਠ ਬੋਲ ਰਿਹਾਆ ਹੈ ਵੱਲੋ ਜੱਸਲ

  • @SurinderSingh-v7c
    @SurinderSingh-v7c 10 дней назад

    ❤baba banta singh ji right waheguru ji ka Khalsa waheguru ji ki Fateh

  • @SatnamSingh-y4l8d
    @SatnamSingh-y4l8d 3 месяца назад +10

    ਸਹੀ ਗੱਲ ਵਾ ਬਾਬਾ ਜੀ ਦੀ ਗੱਲ ਵਾ ਭੋਗ ਤਾ ਲਿਵਨਾ ਜਰੂਰ ਵਾ

  • @harbindersingh3109
    @harbindersingh3109 3 месяца назад +8

    Brother Baba Banta Singh Right

  • @GurdeepSingh-rl7mo
    @GurdeepSingh-rl7mo 3 месяца назад +7

    ਢੰਡਰੀ ਹਿੱਲ ਗਿਅਾ ਬਾਬਾ ਬੰਤਾ ਸਿਘ ਸਹੀ ਨੇ ।

  • @SukhdevSingh-t9h3u
    @SukhdevSingh-t9h3u 3 месяца назад +4

    ਵਾਹਿਗੁਰੂ ਜੀ❤❤🎉🎉

  • @bajsingh6726
    @bajsingh6726 3 месяца назад +3

    BaBa Banta singh Right

  • @davinderkaur3535
    @davinderkaur3535 2 месяца назад +1

    Great Banta singh ji ਮਹਾਨ ਵਿਦਵਾਨ ਨੇ 🙏❤️

  • @rajpalkaur21
    @rajpalkaur21 3 месяца назад +14

    ਬਾਬਾ ਬੰਤਾ ਸਿੰਘ ਜੀ

  • @GurdasSingh-h6v
    @GurdasSingh-h6v 3 месяца назад +3

    ਵਾਹਿਗੁਰੂ ਜੀ ਸਭ ਨੂੰ ਇਹ ਸਮਝ ਬਖਸ਼ੀ❤❤❤❤❤

  • @kiransidhu7823
    @kiransidhu7823 3 месяца назад +3

    Baba banta singh ji right

  • @BabluNarr
    @BabluNarr 3 месяца назад +13

    ਢੰਡਰੀ ਆਨਪਾੜ ਡਾਬਰਾ ਹੈ ਖਾਲਸਾ ਪੰਥ ਨੇ ਇਸ ਨੂੰ ਸਾਡ ਦਿੱਤਾ ਹੈ ਖਾਲਸਾ ਊ

  • @GurdeepBehniwal
    @GurdeepBehniwal Месяц назад +1

    ਹਰ ਗੱਲ ਦਾ ਜਵਾਬ ਹੈ ਪਰ ਸਿੱਖੀ ਦਾ ਜਲੂਸ ਨਾ ਕੱਢੋ ਬਹਿ ਕੇ ਵੀਚਾਰ ਕੀਤਾ ਜਾ ਸਕਦਾ. ਗੁਰਬਾਣੀ ਸਾਨੂੰ ਬਹਿਮਾਂ ਭਰਮਾਂ ਦੂਰ ਕਰਦੀ ਹੈ. ਸਾਡੀ ਸਮਝ

  • @HarryAid
    @HarryAid Месяц назад

    ਬਾਬਾ ਬੰਤਾ ਸਿੰਘ ਜੀ ਦੀ ਕਥਾ ਹਮੇਸ਼ਾ ਦਿਮਾਗ ਨੂੰ ਸਿੱਧਾ ਰੱਖਦੀ ਹੈ ਢੰਡਰੀਆਂ ਵਾਲਾ ਪਹਿਲਾ ਦੀਵਾਨ ਲਗਾਉਂਦਾ ਹੁੰਦਾ ਸੀ ਉਹ ਗੱਲਾਂ ਵੀ ਠੀਕ ਕਰਦਾ ਹੁੰਦਾ ਸੀ ਜਦੋਂ ਦਾ ਉਹ ਅੰਬਰਤ ਅੰਬਰਸਰ ਵਾਲਿਆਂ ਨੇ ਉਸ ਨੂੰ ਅੰਮ੍ਰਿਤਸਰ ਵਿੱਚ ਕਈ ਕਈ ਬੰਦੇ ਹੁੰਦੇ ਹਨ ਗਲਤ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਢੰਡਰੀਆਂ ਵਾਲਾ ਪਹਿਲਾਂ ਕਥਾ ਵਧੀਆ ਕਰਦਾ ਸੀ ਬਾਕੀ ਹੁਣ ਵੀ ਠੀਕ ਕਥਾ ਕਰਦਾ ਹੈ ਚੰਗੇ ਪਾਸੇ ਸੰਗਤ ਨੂੰ ਲੈ ਕੇ ਜਾਂਦਾ ਹੈ ਉਹ ਪਰ ਇਹ ਨਹੀਂ ਕਹਿੰਦਾ ਵੀ ਸ਼ਕਤੀਆਂ ਹੁੰਦੀਆਂ ਹਨ ਉਹ ਸ਼ਕਤੀਆਂ ਨੂੰ ਨਹੀਂ ਮੰਨ ਜੋ ਨਾਮ ਜਪਦੇ ਹਨ ਉਹਨਾਂ ਨੂੰ ਬਹੁਤ ਕੁਝ ਮਹਿਸੂਸ ਹੁੰਦਾ ਹੈ ਮੈਨੂੰ ਪਤਾ ਢੰਡਰੀਆਂ ਵਾਲੇ ਨੂੰ ਇੱਕ ਦਿਨ ਮਹਿਸੂਸ ਹੋਉਗਾ ਵੀ ਰੱਬ ਹੁੰਦਾ ਸ਼ਕਤੀਆਂ ਹੁੰਦੀਆਂ ਹਨ ਇਹੀ ਅਰਦਾਸ ਕਰਦੀ ਆਂ ਕੋਈ ਮਾੜਾ ਨਹੀਂ ਸਭ ਦੀ ਚੰਗੀ ਸੋਚ ਰੱਖੇ ਪ੍ਰਮਾਤਮਾ ਢੰਡਰੀਆਂ ਵਾਲਾ ਵੀ ਇੱਕ ਦਿਨ ਪਰਮਾਤਮਾ ਦੀਆਂ ਸ਼ਕਤੀਆਂ ਨੂੰ ਜਰੂਰ ਮੰਨੋ ਕਿਉਂਕਿ ਵੀਰ ਜੀ ਮੈਂ ਜਦੋਂ ਪਾਠ ਕਰਦੀ ਹਾਂ ਮੈਨੂੰ ਬਹੁਤ ਮਹਿਸੂਸ ਹੁੰਦਾ ਹੈ ਮੈਂ ਰੱਬ ਨੂੰ ਯਾਦ ਕਰਕੇ ਬਹੁਤ ਜਿਆਦਾ ਰੋਂਦੀ ਹਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਨਹੀਂ ਸਕਦੀ ਰੱਬ ਹੈ ਜੋ ਰੱਬ ਦਾ ਨਾਂ ਲੈਂਦਾ ਹੈ ਸਵੇਰੇ ਉੱਠ ਕੇ ਉਸ ਨੂੰ ਯਾਦ ਕਰਦਾ ਪਰਮਾਤਮਾ ਉਸਦੇ ਸਾਰੇ ਕੰਮ ਕਰਦਾ ਹੈ ਸਭ ਦਾ ਚੰਗਾ ਸੋਚੋ ਤੇ ਸਰਬੱਤ ਦਾ ਭਲਾ ਮੰਗੋ ਜੋ ਸੁਰਤ ਦਾ ਭਲਾ ਮੰਗਦਾ ਹੈ ਉਸ ਦਾ ਵੀ ਭਲਾ ਹੁੰਦਾ ਹ ਅੰਤ ਸਮੇ ਬਸ ਸਭ ਦਾ ਭਲਾ ਮੰਗੋ ਸਭ ਨੂੰ ਅਕਲ ਪਰਮਾਤਮਾ ਦਾ ਵੇ

  • @GurdeepSingh-zq7gg
    @GurdeepSingh-zq7gg 2 месяца назад

    Baba banta Singh ji bilkul sahi kaha aapne dhan dhan satguru Sri Guru Granth Sahib ji nu bhog lagona chahida hai ❤

  • @jwalagaget8057
    @jwalagaget8057 2 месяца назад +1

    ਭੋਗ ਲਗਾਕੇ ‌ਹੀ‌ ਲਗਰ ਸਗਤ ਵਿਚ ਵਰਤਾਇਆ ਜਾਂਦਾ ਹੈ ਪਰ ਅਸੀਂ ਗ਼ਲਤ ਕਿਸੇ ਨੂੰ ਨਹੀਂ ਕਹਿੰਦੇ

    • @FunVlogs-e4i
      @FunVlogs-e4i  2 месяца назад +1

      Thanks veer ge plz like share or complete video ko dakha Kary veer ge plz

  • @HarryAid
    @HarryAid Месяц назад

    ਵੀਰ ਜੀ ਤੁਸੀਂ ਚੈਨਲ ਦੇ ਬਹੁਤ ਸੋਹਣੇ ਵੀਡੀਓ ਪਾਉਂਦੇ ਹੋ ਬਹੁਤ ਵਧੀਆ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਦਾ ਇੱਕ ਹੈ ਇਨਸਾਨ ਇੱਕ ਹੈ

  • @MalakSingh-xm8bl
    @MalakSingh-xm8bl 23 дня назад

    ਬਾਬਾ ਬੋਤਾ ਸਿੰਘ ਜੀ ਦੀ ਗੱਲ ਠੀਕ ਹੈ

  • @Harman-m5m
    @Harman-m5m 25 дней назад

    ਇਸ ਗੱਲ ਵਿੱਚ ਭਾਈ ਬੰਤਾ ਸਿੰਘ ਜੀ ਸੱਚੇ ਹਨ

  • @kanwaljitsingh3272
    @kanwaljitsingh3272 3 месяца назад +8

    Baba Banta Singh G Bilkul Thik
    Kehoe Rhey Han

  • @HarjinderSingh-s4r
    @HarjinderSingh-s4r Месяц назад

    ਬਾਬਾ ਬੰਤਾ ਸਿੰਘ ਜੀ
    ਨੇਂ ਸਹੀ ਸਿੱਖਿਆ ਦਿਤੀ ਏ

  • @HardeepSingh-yj7gk
    @HardeepSingh-yj7gk 11 дней назад

    Baba Banda Singh Ji bilkul sahi kah rahe Hain Jo bhi Na tuta Gurbani de udhar de de Diya

  • @JaswinderSandhu-o7j
    @JaswinderSandhu-o7j 2 месяца назад +1

    ਬਾਬਾ ਬੰਤਾ ਸਿੰਘ ਜੀ 🙏✅

  • @tarloksingh1682
    @tarloksingh1682 Месяц назад +1

    Baba Banta Singh hameshan sikh Rayat Maryada de ult parchar karda hai.Sri Akal Takhat sahib di maryada vich krah Prashad nu parvaan karvaun di Ardas karan di gall kahi gyee hai na k bhog lagvaun di Ardas karan lye keha gya hai.

  • @ਨਿਰਪਾਲਸਿੰਘਖਾਲਸਾਗਰੇਵਾਲ

    ਬਾਬਾ ਬੰਤਾ ਜੀ ਠੀਕ ਆ

  • @basantkumar1933
    @basantkumar1933 3 месяца назад +3

    Waheguru waheguru ji 🙏🙏

  • @gursewaksingh-ls4rm
    @gursewaksingh-ls4rm 2 месяца назад

    Baba Banta Singh Ji is absolutely right.

  • @SohanSingh-vn6kf
    @SohanSingh-vn6kf 9 дней назад

    ਬਾਬਾ ਬੰਤਾ ਸਿੰਘ ਜੀ 👌👌

  • @SukhchainSingh-gx7wz
    @SukhchainSingh-gx7wz Месяц назад

    Baba banta g bilkul sahi keh raha ne g 🙏🙏🙏🙏🙏

  • @whitestarfilms55
    @whitestarfilms55 Месяц назад

    😂😂😂😂ਜੈ ਮਸੀਹ ਕੀ ਤੁਸੀਂ ਆਪੋ ਵਿੱਚ👌 ਲੜਾਈ💪👊🔫💪👊🔫

  • @Vickydts-c3d
    @Vickydts-c3d 21 день назад

    BABA BANTA SINGH said truth...

  • @tonysingh-ft9ki
    @tonysingh-ft9ki 2 месяца назад +1

    Who have seen God I AM looking every day what he don't talking with me

  • @nirmalsinghdhanju5986
    @nirmalsinghdhanju5986 2 месяца назад +1

    ਇਹ ਬਾਬਾ ਬੰਤਾ ਰਾਮ ਹੈ ਸਿੱਖ ਨਹੀਂ ਇਸ ਨੂੰ ਗੁਰੂ ਗ੍ਰੰਥ ਜੀ ਦੇ ਵਿਚਾਰਾਂ ਦੀ ਸਾਰਥਿਕਤਾ ਬਾਰੇ ਕੋਈ ਵੀ ਜਾਣਕਾਰੀ ਨਹੀ ਹੈ l ਕੇਵਲ ਅਖਰੀਂ ਗਿਆਨ ਹੀ ਜਾਣਦਾ ਹੈ ਗੁਰੂਆਂ ਦੇ ਵਿਚਾਰਾਂ ਦੀ ਪੁਸ਼ਟੀ ਨਹੀਂ ਕਰ ਸਕਿਆ ।

  • @JarnailSingh-x7q8x
    @JarnailSingh-x7q8x 2 месяца назад +1

    Vote for Baba banta singh ji

  • @chamkaursinghkhalsa7150
    @chamkaursinghkhalsa7150 3 месяца назад +4

    baba ranjit singh good

  • @satwantsinghsekhon7030
    @satwantsinghsekhon7030 3 месяца назад +7

    Baba Banta Singh right

  • @puranchand6570
    @puranchand6570 12 дней назад

    बाबा बंता सिंह जी दी गल सत्य है

  • @gurubakshkaur578
    @gurubakshkaur578 3 месяца назад +2

    Bhai banta Singh g sahi h

  • @JodhSandhu-jv8wh
    @JodhSandhu-jv8wh 3 месяца назад +2

    Baba Banta singh sii right ne ❤️❤️❤️

  • @CharanjitDhanjal-s1j
    @CharanjitDhanjal-s1j 15 дней назад

    Baba Banta Singh Absolutely right

  • @ParnjitRangi
    @ParnjitRangi 3 месяца назад +1

    Baba Banta singh ji is right 👍👍

  • @sadhunijjar6024
    @sadhunijjar6024 3 месяца назад +1

    Baba Banta Singh ji right hand.❤

  • @ParamjitSingh-c4l
    @ParamjitSingh-c4l 22 дня назад

    Baba Banata Singh is Right 👍

  • @manjeetsingh2554
    @manjeetsingh2554 7 дней назад

    Baba Banta singh ji Right bol ree hun ji 🙏

  • @HarHar-s6p
    @HarHar-s6p 3 месяца назад +7

    Baba bant Singh ji sah hai right

  • @RanjeetSingh-pe7cm
    @RanjeetSingh-pe7cm 3 месяца назад +1

    Baba Banta Singh bilkul right hai 100% bhog lagana kya hota hai

  • @gurubghernangaldhani
    @gurubghernangaldhani 2 месяца назад +1

    ਬਾਬਾ ਜੀ ਰਣਜੀਤ ਸਿੰਘ ਜੀ ਆਪ ਗ਼ਲਤ ਹੋ ਜੀ

  • @tonysingh-ft9ki
    @tonysingh-ft9ki 2 месяца назад

    I have seen heaven with my eyes what I love Sikh Punjabi not another

  • @tonysingh-ft9ki
    @tonysingh-ft9ki 2 месяца назад

    Zar me mona Hain my heart belongs to guru Gobind Singh ji God is one

  • @sukhwantsingh1797
    @sukhwantsingh1797 2 месяца назад

    ਜੌ ਵੀਰ ਜਿਸ ਧਰਮ ਨੂ ਮਨਦਾ ਹੈ ੳਸ ਣੂ ਭੋਗ ਲਗਾਉਣਾ ਚਾਹੀ ਦਾ ਹੈ ਗਲਤ ਜਾਂ ਠੀਕ ਨਹੀ ਕਹ ਸਕਦੇ ਜੀ😊😊😊😊😊

    • @FunVlogs-e4i
      @FunVlogs-e4i  2 месяца назад

      Thanks veer ge plz video ko like share or comment kar k pore video dakhy plz veer ge

  • @zenaze708
    @zenaze708 2 месяца назад

    Baba banta Singh ji ne Gurbani da parman de dita bas ehi gal sach hai 🙏