ਢੱਡਰੀਆਂ ਵਾਲੇ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਤਾ ਮੋੜਵਾਂ ਜੁਆਬ

Поделиться
HTML-код
  • Опубликовано: 4 ноя 2024

Комментарии • 271

  • @ALLINONE-ly6bb
    @ALLINONE-ly6bb 4 года назад +24

    ਜਥੇਦਾਰ ਸਾਹਿਬ ਜੀ ,
    ਪਹਿਲਾਂ ਛਬੀਲ ਵਲਿਅਾਂ ਨੂੰ ਸਦੋ ਅਕਾਲ ਤਖ਼ਤ ਸਾਹਿਬ ਜੀ 🙏

    • @AaBb-nn5un
      @AaBb-nn5un 4 года назад

      Kl nu keh deo k jarnal daiear nu v sadtho

    • @hotworld961
      @hotworld961 4 года назад

      sahi kiha veer ji

    • @gurmansidhusidhu8073
      @gurmansidhusidhu8073 4 года назад

      ਅੱਜ ਦਾ ਡਾੲਿਰ ਤੇਰਾ ਪਿਉ ਤਾਂ ਜਿਉਂਦਾ ਬੈਠਾ ਹੈ। ਉਸ ਨੂੰ ਸੱਦਿਆ ਜਾ ਸਕਦਾ ਹੈ।

  • @hardeepsingh9486
    @hardeepsingh9486 4 года назад +5

    ਭਾਈ ਰਣਜੀਤ ਸਿੰਘ ਸੱਚੇ ਗੁਰੂ ਸਿੱਖ
    ਹਰਪ੍ਰੀਤ ਪ੍ਰਧਾਨ ਹੱਟ ਜਾਣ ਵਧੀਆ ਗੱਲ ਹੈ

  • @BhupinderSingh-ln8rm
    @BhupinderSingh-ln8rm 4 года назад +8

    ਹਰਪ੍ਰੀਤ ਸਿੰਘ ਜੀ ਗੋਲ਼ ਮੋਲ਼ ਗੱਲਾਂ ਛੱਡੋ ਸੰਕੇ ਸਾਨੂੰ ਨਹੀਂ ਹਨ ਨਾ ਹੀ ਭਾਈ ਸਾਹਿਬ ਰਣਜੀਤ ਸਿੰਘ ਨੂੰ ਹਨ ।
    ਤੁਸੀਂ ਆਪਣੀਆਂ ਕਮੀਨਗੀਆਂ ਤੋਂ ਬਾਜ ਆਉ ।
    ਗੁਰ ਪ੍ਰਤਾਪ ਸੂਰਜ ਦੀ ਜਾਣਕਾਰੀ ਸੰਗਤਾਂ ਨੂੰ ਦਿਉ ।
    ਸਪਸ਼ਟੀਕਰਣ ਤੁਹਾਨੂੰ ਦੇਣ ਦੀ ਲੋੜ ਹੈ ਸੂਰਜ ਪ੍ਰਕਾਸ਼ ਵਾਰੇ ਨਾ ਕਿ ਕਿਸੀ ਹੋਰ ਨੂੰ ।
    ਤੁਹਾਡੇ ਵਰਗਿਆਂ ਦੀਆਂ ਕਮੀਨਗੀਆਂ ਹੀ ਨਾਨਕ ਪਾਤਸ਼ਾਹ ਦੇ ਫ਼ਲਸਫੇ ਨੂੰ ਦੁਨੀਆਂ ਦੀਆਂ ਨਜ਼ਰਾਂ ਵਿੱਚ ਧੁੰਦਲਾ ਕਰ ਰਹੀਆਂ ਹਨ ।

    • @balwindersingh-yl8gt
      @balwindersingh-yl8gt 4 года назад

      Bhupinder Singh dhadru panth de gadar

    • @BhupinderSingh-ln8rm
      @BhupinderSingh-ln8rm 4 года назад

      @@balwindersingh-yl8gt ਕਿਹੜੇ ਪੰਥ ਦੀ ਗੱਲ ਕਰਦੇ ਹੋ ?
      ਅਸੀਂ ਨਹੀਂ ਸ਼ਾਮਲ ਤੁਹਾਡੇ ਪੰਥ ਵਿੱਚ ।
      ਤੁਹਾਡਾ ਪੰਥ ਤੁਹਾਨੂੰ ਮੁਬਾਰਕ

    • @ਧਾਲੀਵਾਲ-ਞ7ਜ
      @ਧਾਲੀਵਾਲ-ਞ7ਜ 4 года назад

      @@BhupinderSingh-ln8rm shi keha ji

  • @sukhvirk7731
    @sukhvirk7731 4 года назад +9

    ਜਥੇਦਾਰ ਜੀ ਤੁਹਾਨੂੰ ਸਭ ਕੁਝ ਪਤਾ ਹੈ ਜੀ

  • @SanjeevKumar-ly4sk
    @SanjeevKumar-ly4sk 4 года назад +17

    I support to ranjit singh ji dhandriyaan walla

  • @jasbirjasbir3137
    @jasbirjasbir3137 4 года назад +26

    ਜਥੇਦਾਰ,ਜੀ,ਸਿਖ,ਕੋਮ,ਵਿਚ,ਛਿੜੀ,ਦੁਬਿਧਾ,ਖਤਮ,ਕਰੋ,🙏🙏🙏🙏🙏

  • @GurjeetSingh-iw2yp
    @GurjeetSingh-iw2yp 4 года назад +2

    Baba Ranjeet Singh ji bilkul right a ji Pani jga te

  • @karajsinghtoor3542
    @karajsinghtoor3542 4 года назад +13

    We Support Bhai Ranjit Singh Ji Khalsa Dhadrian Wale

    • @rajindersingh-dq5gt
      @rajindersingh-dq5gt 4 года назад

      Kadi guru granth sahib te guru g de belongings nu support krn wal dheyaan davo j guru naal jurna j te nahi ladai ladai krde agla janam aaa jana j

  • @sohi5443
    @sohi5443 4 года назад +15

    ਜਥੇਦਾਰਾਂ ਤੂੰ ਆਪ ਨੂ ਭਾਈ ਸਾਹਿਬ ਭਾਈ ਜਥੇਦਾਰ ਫੂਲਾ ਸਿੰਘ ਨਾ ਬਣਨ ਦੀ ਕੋਸ਼ਿਸ਼ ਨਾ ਕੀਤੀ ਜਾਵੇ
    ਪੰਜਾਬ ਦਾ ਬੱਚਾ ਬੱਚਾ ਭਲੀਭਾਂਤ ਜਾਣੂ ਅਕਾਲ ਤਖਤ ਸਾਹਿਬ ਗੱਦਾਰ ਪ੍ਰਕਾਸ ਬਾਦਲ ਔਰੰਗੇ ਦੀ ਰੂਹ ਦਾ ਕਬਜ਼ਾ ਹੈ ਕਿਵੇ ਜਥੇਦਾਰ ਰੱਖਣ ਦਾ ਕੀ ਤਰੀਕਾ ਹੈ ਬਾਦਲਾ ਦੇ ਗੁਲਾਮ ਜਥੇਦਾਰ

  • @jugnibalinder3835
    @jugnibalinder3835 4 года назад +32

    ਅਸੀ ਸਾਰੀ ਸਿੱਖ ਸੰਗਤ ਸ੍ਰੀ ਨਨਕਾਣਾ ਸਹਿਬ ਤੋ ਭਾਈ ਸਹਿਬ ਦੇ ਨਾਲ ਖੜੇ ਹਾਂ ਭਾਈ ਰਣਜੀਤ ਸਿੰਘ

    • @akaur4533
      @akaur4533 4 года назад +1

      Veer ji mention kro kihreh bhaie sahib deh

    • @ਧਾਲੀਵਾਲ-ਞ7ਜ
      @ਧਾਲੀਵਾਲ-ਞ7ਜ 4 года назад +1

      @@akaur4533 dhadriaa Vale nal

    • @lovepreet9339
      @lovepreet9339 4 года назад +2

      ਜੋ ਗੁਰੂ ਕਾ ਖ਼ਾਲਸਾ ਗੁਰੂ ਕੀ ਸੰਗਤ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੀ ਤੇ ਗੁਰੂ ਸਾਹਿਬ ਨੇ ਵੀ ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖੀ ਦਾ ਧੁਰਾ (ਸੈਂਟਰ) ਬਣਾਇਆ ਤੇ ਸਤਿਕਾਰ ਤੇ ਸਨਮਾਨ ਕਰਨ ਲਈ ਕਿਹਾ ਤੇ ਸਿੱਖਾਂ ਦੀ ਸਰਵਉੱਚ ਸੰਸਥਾ ਬਣਾਇਆ
      ਫਿਰ ਵੀ ਜੇ ਤਹਾਨੂੰ ਕੁਝ ਗ਼ਲਤ ਲੱਗਦਾ ਤਾਂ ਸਿਸਟਮ ਵਿਰੁੱਧ ਆਵਾਜ਼ ਬੁਲੰਦ ਕਰੋ ਹੋਰ ਸਿੱਖ ਸੰਗਤਾਂ ਦੇ ਸਾਥ ਨਾਲ ਉਸ ਨੂੰ ਠੀਕ ਕਰਨ ਲਈ ਯਤਨ ਕਰਨੇ ਚਾਹੀਦੇ ਪਰ ਕੁਝ ਮੂਰਖਾਂ ਦੇ ਮਗਰ ਲੱਗ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣਾ ਮੂਰਖਤਾ ਤੇ ਪਾਪ ਏ
      ਬਾਕੀ ਸਿੱਖ ਨੂੰ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਨ ਹੁਕਮ ਕੀਤਾ ਸਿੱਖ ਸੰਗਤਾਂ ਨੂੰ
      ਬਾਕੀ ਜਿਹੜੇ ਕਿਸੇ ਬੰਦੇ ਨੂੰ ਪਿਉ ਜਾਂ ਰੱਬ ਮੰਨਦੇ ਪੰਥ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕਿਸੇ ਬੰਦੇ ਪਿੱਛੇ ਚਲਦੇ ਉਹ ਕਿਹੜੇ ਗੁਰੂ ਦੇ ਸਿੱਖ ਹਨ ਜੋਂ ਸਿੱਖ ਗੁਰੂ ਸਾਹਿਬਾਨਾਂ ਦਾ ਉਪਦੇਸ਼ ਤੋਂ ਕੀਤੇ ਦੂਰ ਹਨ

    • @jugnibalinder3835
      @jugnibalinder3835 4 года назад

      @@lovepreet9339
      ਤੁਸੀ ਕੇਹੜੇ ਤਖਤ ਦੀ ਗਲ ਕਰਦੇ ਹੋ ਜਿਸ ਤਖਤ ਦੇ ਜਥੇਦਾਰ ਆਪ ਬਦਲਾ ਤੇ ਬਾਬਿਆਂ ਦੇ ਗੋਦ ਚ ਬੈਠੇ ਨੇ ਮੌਜੂਦਾ ਸਮੇਂ ਚ ਅਸੀ ਕਿਸੇ ਜਥੇਦਾਰ ਦੀ ਨਹੀਂ ਮੰਨਦੇ ,,,ਤੇ ਕਿਸ ਏਕਤਾ ਦੀ ਗਲ ਕਰਦੇ ਹੋ ,,,ਭੰਗ ਪੀਣੇ ਨਿਹੰਗਾਂ ਦੀ ਹਜ਼ੂਰ ਸਾਹਿਬ ਦੀ ਦਮਦਮੀ ਟਕਸਾਲ ਦੀ ,,,ਅੱਜ ਦੀ ਜਿਤਨੀ ਵੀ ਸਿੱਖੀ ਹੈ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਨਹੀਂ ,,,ਹਰ ਤਖਤ ਦੀ ਆਪਣੀ ਮਰਯਾਦਾ ਹੈ ਤੁਸੀ ਕੇਹੜੇ ਤਖਤ ਦੀ ਮਨੋ ਗੇ ,,ਏਸ ਕਰ ਕੇ ਗੁਰੂ ਸਾਹਿਬਾਂ ਦੇ ਖਿਲਾਫ ਜੌ ਅਖੋਤੀ ਸੂਰਜ ਪ੍ਰਕਾਸ਼ ਤੇ ਮਾਰਕੰਡੇ ਪੁਰਾਣ ਦੀ ਰਚਨਾ ਬਚਿਤ੍ਰ ਨਾਟਕ ਜਿਸ ਨੂੰ ਤੁਸੀਂ ਦਸਮ ਪਿਤਾ ਦੀ ਬਾਣੀ ਦਸਮ ਗ੍ਰੰਥ ਕਿਹਂਦੇ ਗੰਦ ਲਿਖਿਆ ਹੈ ,,ਜੌ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਤੇ ਨਹੀਂ ਉਤਰਦੀ ,,ਕਿ ਤੁਸੀ ਸੂਰਜ ਪ੍ਰਕਾਸ਼ ਨੂੰ ਮੰਨਦੇ ਹੋ ,, ਿਜ ਮੰਨਦੇ ਹੋ ਤਾਂ ਫਿਰ ਵਿਚ ਲਿਖਿਆ ਹੈ ਕੇ ਗੁਰੂ ਗੋਬਿੰਦ ਸਿੰਘ ਜੀ ਰੋਜ਼ 5 ਮਸੇ ਅਫੀਮ ਖਾਂਦੇ ਸਨ ਫਿਰ ਇਹ ਵੀ ਮਨੋ।
      ਵੀਰ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਕਸਵਟੀ ਮੁਤਾਬਿਕ ਚਲੋ ਗੇ ਤਾਂ ਤੁਹਾਨੂੰ ਆਪ ਹੀ ਸਾਰਾ ਪਾਖੰਡ ਦੀਆ ਪੈਣਾ ਜੌ ਕੇ ਬ੍ਰਾਹਮਣਾਂ ਦੇ ਰਚੇ ਹਨ

    • @akaur4533
      @akaur4533 4 года назад +1

      Ik din tusin SIRI GURU Granth Sahib noo vee Ganda kahn lag jana hai

  • @jugnibalinder3835
    @jugnibalinder3835 4 года назад +7

    ਓਏ ਜਥੇਦਾਰਾਂ ਤੇਰੀ ਸ਼ਕਲ ਸੂਰਤ ਚ ਮੈਨੂੰ ਬਾਦਲ ਤੇ ਧੁੰਮਾਂ ਦਿਸਦਾ

    • @RamSingh-mu1ki
      @RamSingh-mu1ki 4 года назад

      Jugni Balinder ਬਾਦਲ ਤੋ ਉਪਰ ਉਠੋ ਸਾਰੇ ਮਸਲੇ ਹਲ

  • @ParamjitSingh-vx4xn
    @ParamjitSingh-vx4xn 4 года назад +4

    Bhai Ranjit Singh ji your Right 👌👌👌👌👌🌹🌹🌹🌹🌹

  • @dilbagsingh8178
    @dilbagsingh8178 4 года назад

    ਭਾਈ ਹਰਪ੍ਰੀਤ ਸਿੰਘ ਜੀ ਤੁਸੀਂ ਸੁਣਿਆ P.H.D ਕੀਤੀ ਹੋਈ ਹੈ ਪਰ ਤੁਹਾਡੀ ਯਾਦ ਸਕਤੀ ਤੋਂ ਨਹੀਂ ਲੱਗਦਾ ਕਿ ਤੁਸੀਂ ਕੋਈ ਡਿਗਰੀ ਹਾਸਲ ਕੀਤੀ ਹੈ ਕਿਉਂਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਕਿੰਨੀ ਵਾਰ ਦੱਸਾਂ ਕਿ ਛਾਬੀਲ ਵਾਲਿਆਂ ਲਈ ਕਮੇਟੀ ਬਣਾ ਲਓ ਫਿਰ ਸੌਂਦੇ ਸਾਧ ਨੂੰ ਮਾਫੀ ਦੇਣ ਵਾਲਿਆਂ ਦੇ ਲਈ ਕਮੇਟੀ ਬਣਾ ਲਓ ਬਾਦਲ ਨੂੰ ਫਖਰੇ ਕੌਮ ਦਾ ਖਿਤਾਬ ਕਿਹੜੀ ਸੇਵਾ ਲਈ ਦਿੱਤਾ ਗਿਆ ਅਜੇ ਕੋਈ ਬਾਕੀ ਹੈ ਸੁਝਾਅ ਭੇਜਣੇ ਧੰਨਵਾਦ

  • @jagdeep9264
    @jagdeep9264 4 года назад +3

    ਭਾਈ ਰਣਜੀਤ ਸਿੰਘ ਜੀ ਜੇ ਸੋਡੇ ਪੱਲੇ ਸੱਚ ਆ ਤੁਹਾਨੂੰ ਡਰਨ ਦੀ ਕੀ ਲੋੜ ਹੈ ਪੇਸ਼ ਹੋਜੋ ਕਮੇਟੀ ਅੱਗੇ ਤੁਸੀ ਆਪਣੀਆਂ ਦਲੀਲਾਂ ਨਾਲ ਉਹਨਾਂ ਝੂਠਾ ਸਿੱਧ ਕਰ ਦਿਉ ਜਿਹੜੀ ਕੌਮ ਦੇ ਮਨਾਂ ਅੰਦਰ ਦੁੰਬਦਾ ਬਣੀ ਹੋਈ ਹੈਗੀ ਆ ਆਪੇ ਖਤਮ ਹੋਜੂ ਜਦੋ ਤੁਸੀ ਸਹੀ ਸਾਬਤ ਹੋਏ ਲੋਕੀ ਆਪੇ ਉਹਨਾਂ ਘੇਰਨਗੇ ਸੁਆਲ ਕਰਨਗੇ ਵੀ ਹੁਣ ਦੱਸੋ ਗਲਤ ਕਹਿੰਦੇ ਸੀ ਭਾਈ ਸਾਬ ਨੂੰ

  • @gurpreetdamandaman7087
    @gurpreetdamandaman7087 4 года назад +12

    Good parchark dhandriwale a ji. Carry on ji dhandriwalo.

  • @jasvatsingh2307
    @jasvatsingh2307 4 года назад +8

    ਸਿਖ ਕੌਮ ਨੂੰ ਬਹੁਤ ਵਦੀਆ ਜਥੇਦਾਰ ਮਿਲਾਆ ਏ

  • @singh06850
    @singh06850 4 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਜਥੇਦਾਰ ਸਾਹਿਬ ਜੀ ਬਾਬਾ ਜੀ ਦੇ ਇਹ ਕੋਸ਼ਿਸ਼ ਸੀ ਕਿ ਕਿ ਜੱਥੇਦਾਰ ਸਾਹਿਬ ਇੱਕ ਵਾਰ ਸਟੇਜ ਤੋਂ ਕਹਿ ਦੇਣ ਕਿ ਛਬੀਲ ਲਾ ਕੇ ਬੰਦਾ ਮਾਰਨਾ ਕਿੱਥੇ ਦੀ ਸਿਆਣਾਪ ਹੈ ਟਕਸਾਲ ਅਤੇ ਅਕਾਲ ਤਖ਼ਤ ਸਾਹਿਬ ਨੂੰ ਤਾਂ ਉਨ੍ਹਾਂ ਨੇ ਮਾੜਾ ਨਹੀਂ ਕਿਹਾ ਕੁਝ ਵੀ ਉਹ ਜਿਹੜੇ ਚਲਾਉਣ ਵਾਲੇ ਨੇ ਉਹ ਬਾਦਲ ਦੇ ਟੱਟੂ ਬੈਠੇ ਨੇ ...ਪਰ ਤੁਸੀਂ ਵੀ ਗੱਲ ਘੁਮਾ ਫਿਰਾ ਕੇ ਕਰਦੇ ਹੋ ਸਿੱਧੇ ਸਿੱਧੇ ਸਵਾਲਾਂ ਦਾ ਸਿੱਧਾ ਸਿੱਧਾ ਜਵਾਬ ਨਹੀਂ ਦਿੰਦੇ ਤੁਸੀਂ ਵੀ ..ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਸਾਰਿਆਂ ਨੂੰ ਇਕਜੁੱਟ ਕਰਨ ਤਾਂ ਜੋ ਇਸ ਭੰਬਲਭੂਸੇ ਚੋਂ ਨਿਕਲ ਹੋਵੇ ਤੇ ਟਕਸਾਲ ਤੇ ਅਕਾਲ ਤਖ਼ਤ ਸਾਹਿਬ ਨੂੰ ਬਾਦਲਾਂ ਦੇ ਚੁੰਗਲ ਚੋਂ ਛੁਡਾਇਆ ਜਾਵੇ

  • @GurcharanSingh-eh1om
    @GurcharanSingh-eh1om 4 года назад +5

    Bhai ranjeet singh sach bolde ne

  • @charanjitkaur5920
    @charanjitkaur5920 4 года назад

    ਸਾਨੂੰ ਸਿੱਖ ਸੰਗਤਾਂ ਨੂੰ ਜੱਥੇਦਾਰਾ ਤੇ ਕੋਈ ਵਿਸ਼ਵਾਸ ਨਹੀਂ ਇਹਨਾਂ ਨੇ ਜੋ ਧੱਕਾ ਹੋ ਰਿਹਾ ਉਸ ਬਾਰੇ ਕੁਝ ਨਹੀਂ ਬੋਲੇ ਕਿ ਬੰਦਾ ਮਾਰਨਾ ਗਲਤ ਹੈ ਜੱਥੇਦਾਰ ਦਾ ਕੰਮ ਸਹੀ ਫੈਸਲਾ ਕਰਨਾ ਚਾਹੀਦਾ

    • @charanjitkaur5920
      @charanjitkaur5920 4 года назад

      ਜੱਥੇਦਾਰ ਜੀ ਡਿਵੇਟ ਕਰੋ ਚੈਨਲ 'ਤੇ ਆਵੋ ਪਤਾ ਲੱਗੇ ਭਾਈ ਸਾਹਿਬ ਜੀ ਨੇ ਗਲਤ ਕਿਹਾ ਕਿ ਤੁਸੀਂ ਸਹੀ ਕਹਿੰਦੇ ਹੋ ਜਲਦੀ ਤੋਂ ਜਲਦੀ ਚੈਨਲ ਤੇ ਆੳ ਸਾਰਿਆਂ ਨੂੰ ਪਤਾ ਲੱਗੇ

  • @khalsaislikeck6294
    @khalsaislikeck6294 4 года назад +2

    Full support bahi ranjit singh ji

  • @Sukhwindersingh-bt2ic
    @Sukhwindersingh-bt2ic 4 года назад +11

    Dhadhrian wale DA parchar good

  • @GurcharanSingh-eh1om
    @GurcharanSingh-eh1om 4 года назад +12

    Best parchark bhai ranjeet singh ji 🙏

    • @rajindersingh-dq5gt
      @rajindersingh-dq5gt 4 года назад +1

      Jo sirf eh kehnda k sikh history sach nahi aaa pr sach ki aaa eh nahi dasda guru Granth sahib g de laage baith k guru utte swal chukda te best ho gaya

    • @lovepreet9339
      @lovepreet9339 4 года назад

      @@rajindersingh-dq5gt ਇਹ ਨਹੀਂ ਸਮਝ ਸਕਦੇ

    • @lovepreet9339
      @lovepreet9339 4 года назад

      ਤੇਰੇ ਹਿਸਾਬ ਨਾਲ ਨੇਕੀ ਵੀ ਵਧੀਆ ਹੋਣਾ ਕਿਉਂਕਿ ਰਣਜੀਤ ਸਿੰਘ ਵੀ ਹੁਣ ਉਸ ਦਾ। ਭਾਈ ਵਾਲ ਬਣ ਗਿਆ ਨੇਕੀ ਵਾਲੀਆਂ ਗੱਲਾਂ ਕਰਦਾ

  • @Glifeemperorgaming
    @Glifeemperorgaming 4 года назад +10

    We Support Sant ranjit Singh khalsa Dhadrianwale

    • @Camper.adventures
      @Camper.adventures 4 года назад

      ਭੇਡਾਂ ਨੇ ਖੁਸਰੇ ਨੂੰ ਹੀ ਸਪੋਰਟ ਕਰਣੀ ਜੋ ਸਿਕਿਉਰਿਟੀ ਲੈ ਕੇ ਵੀ ਵੀਚਾਰ ਕਰਨ ਤੋਂ ਡਰਦਾ ਹੈ
      ਇਹ ਸਿਰਫ ਅੱਗ ਲਾ ਸਕਦਾ ਕੋਮ ਚ
      ਤੁਸੀ ਪੰਪ ਦੇ ਦੇ ਕੇ ਮਰਵਾਉਣਾ ਇਸ ਨੂੰ

    • @Punjabi.Pandit.Secular
      @Punjabi.Pandit.Secular 4 года назад +1

      ਸੰਦੀਪ ਸਿੰਘ ਤੁਸੀਂ ਬਾਦਲਾਂ ਦੀ ਟੱਟੀ ਚੱਟੋ ਤੇ ਆਰ ਐਸ ਐਸ ਦਾ ਗੂੰਹ ਖਾਓੇ। ਸਾਲ਼ੇ ਕੇਸਾਧਾਰੀ ਹਿੰਦੂ ਗੁਲਾਮੋਂ ਤੁਸੀਂ ਨਾਨਕ ਦੀ ਸਿੱਖੀ ਤੋਂ ਬਹੁਤ ਦੂਰ ਹੋ।

    • @Camper.adventures
      @Camper.adventures 4 года назад

      R Khann 😂ਤੇਰੀ ਸਿੱਖੀ ਤੇਰੇ comment ਤੋਂ ਪਤਾ ਲਗਦੀ ਹੈ
      ਤੁਹਾਨੂੰ ਭੇਡਾਂ 🐑 🐑 ਨੂੰ ਗੁਰੂਆਂ ਦੀ ਨਿੰਦਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਤੁਹਾਡੇ Z security ਲੈ ਕੇ ਬੈਠੇ ਖੁਸਰੇ ਨੂੰ ਕੁਝ ਕਹਿ ਦਵੇ ਤਾਂ ਬਹੁਤ ਮਿਰਚਾਂ ਲੱਗਦੀਆਂ
      ਤੁਹਾਡੇ ਅਤੇ ਸਰਸੇ ਵਾਲ਼ਿਆਂ ਭੇਡਾਂ ਚ ਕੋਈ ਫਰਕ ਨਹੀਂ

  • @kashmirsingh1591
    @kashmirsingh1591 4 года назад +2

    Bhai Ranjit Singh ji Right

  • @amritmadahar6247
    @amritmadahar6247 4 года назад

    ਜਥੇਦਾਰ ਜੀ ਇਹ ਬੰਦਾ ਗੁਰੂ ਸਾਹਿਬਾਨ ਜੀ ਨੂੰ ਆਮ ਇਨਸਾਨ ਦੱਸਦਾ ਅਤੇ ਸਰਬੰਸ ਦਾਨੀ ਧੰਨ ਦਸਮੇਸ਼ ਪਿਤਾ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾ ਦੇ ਗਿਆਰਵੇ ਗੁਰੂ ਬਣਾਇਆ ਸੀ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਜਰੀਆ ਦਸਦਾ ਆਪਣੇ ਆਪ ਨੂੰ ਨਿੱਤ ਨਮਾ ਦਸਦਾ ਹਰ ਪੁੱਛੇ ਸਵਾਲ ਦਾ ਜਵਾਬ ਦੇਣ ਦੀ ਬਾ ਹੋਰ ਈ ਉਦਾਰਨਾ ਦੇ ਕੇ ਗੱਲ ਤੋਂ ਆਪਣੇ ਆਪ ਨੂੰ ਬਚਾ ਲੈਦਾ ਤੁਸੀਂ ਕੋਈ ਜਲਦ ਫੈਸਲਾ ਲਓ ਜੇਹੜੇ ਡੇਰੇਆ ਦੀ ਇਹ ਗੱਲ ਕਰਦਾ ਓਹ ਸਰੇਆਮ ਆਪਣੇ ਨਾ ਤੇ ਆਪਣੇ ਡੇਰੇ ਚਲਾ ਰਹੇ ਨੇ ਪਰ ਇਹ ਸਿੱਖ ਪਰਚਾਰਕ ਕਹਾ ਕੇ ਉਲਟ ਚੱਲ ਰਿਹਾ ਬਾਕੀ ਡੇਰੇਆ ਨਾਲ ਇਹ ਕਿਵੇਂ ਰਲਦਾ

  • @Kulwantsingh-ks5ss
    @Kulwantsingh-ks5ss 4 года назад +6

    ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਬਿਅਾਨ ਮੁਤਾਬਿਕ ਢਡਰੀਆੰ ਵਾਲੇ ਨੂੰ ਅਕਾਲ ਤਖਤ ਤੇ ਪੇਸ਼ ਹੋਣਾ ਚਾਹੀਦਾ ਹੈ ਜੀ

  • @tariveer4605
    @tariveer4605 4 года назад +9

    ਹੁਣ ਵੀ ਟੀ ਵੀ ਤੇ ਬੈਠਾ ਭਾਈ.ਡਿਬੇਟ ਤੋ ਕਿਉ ਡਰਦਾ ਭਾਈ..ਦੁਨੀਆਂ ਚੰਨ ਤੇ ਪਹੁੰਚ ਗਈ ਤੂੰ ਟੀ ਵੀ ਤੋ ਡਰੀ ਜਾਨਾ..

  • @RavinderSingh-kz3bb
    @RavinderSingh-kz3bb 4 года назад +1

    Ranjit singh g zindabad

  • @amanaulakh1313
    @amanaulakh1313 4 года назад +10

    ਜੇਕਰ ਨਹੀਂ ਦਬਾਅ ਤੇ ਫਿਰ ਮੀਡੀਆ ਦੇ ਰੂਬਰੂ ਹੋ ਕੇ ਗਲ ਕਰ ਲਵੋ ਭਾਈ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਕਿਓ ਪੇਸ਼ ਹੋਣ

    • @balwindersingh-yl8gt
      @balwindersingh-yl8gt 4 года назад

      Aman Aulakh darpok dhadru.panth de gadar

    • @ਧਾਲੀਵਾਲ-ਞ7ਜ
      @ਧਾਲੀਵਾਲ-ਞ7ਜ 4 года назад

      @@balwindersingh-yl8gt hanji

    • @sohi5443
      @sohi5443 4 года назад

      @@balwindersingh-yl8gt ਪੰਜਾਬੀ ਲਿਖ ਲਿਆ ਕਰੋ ਇੰਗਲਿਸ਼ ਜਰੂਰੀ ਨਹੀਂ ਹਰ ਕਿਸੇ ਨੂ ਪੜ੍ਹਨੀ ਆਉਦੀ ਹੋਉ

  • @JaspreetSingh-fi7fg
    @JaspreetSingh-fi7fg 4 года назад +19

    3 - 4 de dio jabab jathedar ji

  • @inderdeepsingh8646
    @inderdeepsingh8646 4 года назад +3

    ਚੈਨਲ ਆਲਿਆਂ ਨੂੰ ਤਾਂ ਵਿਵਾਦ ਹੀ ਚਾਹੀਦਾ ਨੇ।

  • @YUVRAJSINGH-dm9gj
    @YUVRAJSINGH-dm9gj 4 года назад +4

    Bhai ranjeet singh jindabad and right 🙏🏼🙏🏼🙏🏼🙏🏼🙏🏼

  • @kalababababa4125
    @kalababababa4125 4 года назад +5

    Bhai ranjeet singh g right

  • @sardarsingh6721
    @sardarsingh6721 4 года назад +1

    ਜਥੇਦਾਰ ਜੀ ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਤੇ ਉਚੀ ਸੋਚ ਵਾਲੇ ਸਿੰਘ ਨੇ ਉਹਨਾਂ ਸਾਰੇ ਗਰੰਥ ਪੜੇ ਹਨ ਜੋ ਵੀ ਕਹਿਣਗੇ ਸਹੀ ਕਹਿਣਗੇ 🙏🙏🙏🙏🙏🙏

  • @kalasingh-bd8pj
    @kalasingh-bd8pj 4 года назад +2

    Bahi Ranjit Singh jindabad

  • @amanaman3071
    @amanaman3071 4 года назад +2

    We are with bhai ranjit Singh ji

  • @tejasingh2647
    @tejasingh2647 2 года назад

    ਇਹ ਜਥੇਦਾਰ ਨੇ ਨਾਨਕਮਤੇ ਦੇ ਮਸਲੇ ਤੇ ਇੱਕ ਤਰਫਾ ਫੈਂਸਲਾ ਕਰਕੇ ਜਗ ਜਾਹਿਰ ਕਰ ਦਿੱਤਾ ਕੇ ਸੱਚ ਨੂੰ ਅਸੀਂ ਸੁਣਨਾ ਨਹੀਂ।

  • @gurbindermalhi8817
    @gurbindermalhi8817 4 года назад

    ਜੱਥੇਦਾਰ ਸਾਬ ਬਿਲਕੁਲ ਠੀਕ ਨੇ

  • @harmansingh677
    @harmansingh677 Год назад

    ਸਿਰਸੇ ਵਾਲੇ ਨੂੰ ਮਾਫ਼ ਕੀਤਾ ਉਦੋਂ ਤਾਂ ਬਣਾਈਂ ਨੲਈ ਪੰਜ ਮੈਂਬਰੀ ਕਮੇਟੀ

  • @manjitgrewal1781
    @manjitgrewal1781 4 года назад +1

    Keep balance bothside

  • @jagtarbilling6745
    @jagtarbilling6745 4 года назад +9

    ਜੇ ਆਪਣੀ ਹਊਮੇ ਨਾਂ ਛੱਡੀ ਤਾਂ ਪੰਥ ਚੋ ਛੇਕਣਾ ਹੀ ਪਵੇਗਾ ।ਇਹ ਮੈਂ ਮੈਂ ਹੀ ਕਰੀ ਜਾਂਦਾ ਬਾਬਾ

  • @gurpreetlitt9457
    @gurpreetlitt9457 4 года назад +2

    Bhai Ranjeet Singh ji jandabad

  • @YUVRAJSINGH-dm9gj
    @YUVRAJSINGH-dm9gj 4 года назад +3

    Dhadrian wale ranjeet singh right han 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼👍🏼🙏🏼🙏🏼

  • @hardialdhillon4094
    @hardialdhillon4094 4 года назад +24

    ਤਖ਼ਤਾਂ ਦੇ ਜਥੇਦਾਰ ਆਰ ਐੱਸ ਐੱਸ ਦੀ ਮਰਜੀ ਨਾਲ ਲਾਇ ਜਾਂਦੇ ਨੇ ਬਾਦਲ ਦੀ ਧੌਣ ਤੇ ਗੋਡਾ ਰੱਖ ਕੇ ਫਿਰ ਜਥੇਦਾਰ ਤੋਂ ਕਿ ਉਮੀਦ ਰੱਖੀ ਜਾ ਸਕਦੀ ਏ

    • @lovepreet9339
      @lovepreet9339 4 года назад +3

      ਨੇਕੀ ਦਾ ਭਰਾ ਵੀ ਇੱਕ ਵਾਰ ਵਿਚਾਰ ਕਰ ਲਵੇ ਆਰ ਐੱਸ ਐੱਸ ਤੇ ਬਾਦਲਾਂ ਦੇ ਜਥੇਦਾਰਾ ਨਾਲ ਇਸ ਚ ਕੀ ਏ

    • @PB-zc6qp
      @PB-zc6qp 4 года назад

      Sahi keha

    • @ਧਾਲੀਵਾਲ-ਞ7ਜ
      @ਧਾਲੀਵਾਲ-ਞ7ਜ 4 года назад +2

      @@lovepreet9339 tu dhumme da brother hovenga

    • @lovepreet9339
      @lovepreet9339 4 года назад +3

      @@ਧਾਲੀਵਾਲ-ਞ7ਜਅਸੀਂ ਮੂਰਖਾਂ ਵਾਂਗ ਕਿਸੇ ਇਨਸਾਨ ਨੂੰ ਰੱਬ ਨਹੀਂ ਮੰਨਦੇ ਅਸੀਂ ਖਾਲਸੇ ਪੰਥ ਦੇ ਪੁੱਤਰ ਹਾਂ ਧੁੰਮਾਂ ਵੀ ਗਲਤ ਸ੍ਰੀ ਅਕਾਲ ਤਖ਼ਤ ਦਾ ਸਿਸਟਮ ਖਾਰਬ ਹੋ ਸਕਦਾ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਅਤਿ ਸਤਿਕਾਰਯੋਗ ਸੰਸਥਾ
      ਸਹੀ ਇਹ ਰਣਜੀਤ ਵੀ ਨਹੀਂ ਜੋਂ ਅੱਜਕਲ੍ਹ ਨੇਕੀ ਵਾਲੀਆਂ ਗੱਲਾਂ ਕਰਦਾ

    • @sohi5443
      @sohi5443 4 года назад +2

      @@lovepreet9339 ਜੇ ਕੋਈ ਸਹੀ ਗੱਲਾ ਕੈਹਿਦਾ ਤਾ ਇਲਜਾਮ ਲਾ ਦੇਵੇ
      ਅਕਾਲ ਤਖਤ ਉੱਤੇ ਕਬਜ਼ਾ ਪੰਥ ਦੋਖੀ ਬਾਦਲਾ RSS BJP ਦਾ ਕਬਜ਼ਾ ਬਾਦਲਾ ਤੇ ਹੈ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ

  • @manpreetsingh6900
    @manpreetsingh6900 4 года назад

    ਅਲੱਗ ਅਲੱਗ ਮਰਿਆਦਾ ਕਿਉ,ਸਾਰੀਆਂ ਕਮੇਟੀਆਂ ਤੇ ਇਕ ਖਾਸ ਜਾਤੀ ਦਾ ਕਬਜਾ ਕਿਉ,ਸੰਤ ਬਾਬੇ ਬਰਹਮਗਿਆਨੀ ਕਿਉ ,ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋ ਬਾਂਝੇ ਕਿਉ,

  • @jagjeetsingh9602
    @jagjeetsingh9602 4 года назад +1

    bhai ranjeet ji shi prchaar kr rhe hn

  • @GURPREETSINGH-do4jc
    @GURPREETSINGH-do4jc 4 года назад +3

    bilkul sahi gal hai g jathedar sahib g di

  • @smeepsidhu8270
    @smeepsidhu8270 4 года назад +2

    ਜਥੇਦਾਰ ਸਾਹਿਬ ਜੋ ਮਰਜੀ ਕਰੋ , ਏਹਦਾ ਮੂੰਹ ਬੰਦ ਕਰੋ ' ਤੇ ਆਉਣਾਂ ਨੀਂ ਏਹਨੇਂ ਬਸ live hoke loka nu gallan snawniya ne ke kehra actor ki kr reha

  • @premsandhu5271
    @premsandhu5271 4 года назад +1

    Ranjit singh dhadreawala is jindabad

  • @harjitghuman8874
    @harjitghuman8874 4 года назад +1

    Jathedar ji bahut vadia

  • @jasvirkaur3579
    @jasvirkaur3579 4 года назад +1

    ਜਥੇਦਾਰ ਜੀ ਤੇਰੇ ਬੋਲਣ ਦੇ ਢੰਗ ਤੋ ਸਾਫ ਪਤਾ ਲਗਦਾ ਹੈ ਕਿ ਤੂੰ ਟਕਸਾਲੀਅਾਂ ਦਾ ਚਮਚਾ ਏ

  • @gurmatgyaan2055
    @gurmatgyaan2055 4 года назад +1

    ਯਾਰ ਇਹ ਕਾਰਜਕਾਰੀ ਜਥੇ, ਹੈ,,,ਪੂਰਾ ਜਥੇ,, ਥੋੜੀ

  • @bhaiharpalsinghgurukabagh1683
    @bhaiharpalsinghgurukabagh1683 4 года назад +2

    ਜਥੇਦਾਰ ਖੌਰੇ ਬੋਲਾ ਢੱਡਰੀਆਂ ਵਾਲੇ ਦੇ ਮੁੱਦੇ ਤੇ ਹੁਣ ਬੱਚਿਆ ਨੂੰ ਵੀ ਪਤਾ ਏ

  • @nirvairsingh7485
    @nirvairsingh7485 4 года назад +3

    Bilkul sahi gal hea jathedar sahib ji di

  • @GurpreetSingh-bw8kc
    @GurpreetSingh-bw8kc 4 года назад +1

    Bilkul Sahi galll hyyy jii

  • @charanjeetkaur4241
    @charanjeetkaur4241 4 года назад +1

    CHHBIL WALEA NU SAWAL KRO

  • @pardeepsingh-vo7td
    @pardeepsingh-vo7td 4 года назад +1

    ਯਾਰ ਇਹਨਾਂ ਨੇ ਕੀ ਜਵਾਬ ਦੇਵਾਂਗੇ ਗੁਰੂ ਘਰ ਦੀ ਲਾਇਬ੍ਰੇਰੀ ਵਿੱਚੋਂ ਇਕ ਆਮ ਨਾਗਰਿਕ ਦੀ ਫੋਟੋ ਤੇ ਚੁਕ੍ਹਵਾ ਨਹੀਂ ਸਕਦੇ ਸਿਰਫ ਼਼਼਼਼਼਼ ਤੋ ਇਲਾਵਾ

    • @manpreetsingh-ms9sv
      @manpreetsingh-ms9sv 4 года назад +1

      Matlab SANT BHINDRA VALE.G DE baare keh reho kya? Clear dasso? Koun h aam nagrik?

  • @SukhveerSingh-br3lq
    @SukhveerSingh-br3lq 4 года назад +1

    Dhadrian wale zindabad💪💪

  • @harjinderchahal385
    @harjinderchahal385 4 года назад +6

    Je guru nanak dev g nu manno te sab theek hi rahega .

  • @pardeeplumba2891
    @pardeeplumba2891 4 года назад +6

    ਦਬਾ ਤਾਂ ਹੈਗਾ ਤੁਹਾਢੇ ੳੁੱਤੇ

  • @harcharansingh1737
    @harcharansingh1737 4 года назад +1

    Jatha dar ji
    Very good man

  • @sukhdevsingh8961
    @sukhdevsingh8961 4 года назад

    ਸਾਡੀਆਂ ਗਲਤੀਆਂ ਸਾਡੇ ਅੱਗੇ

  • @robinsohi3316
    @robinsohi3316 4 года назад +1

    Bahi Ranjit Singh ji bilkul sach bolde ne

  • @GurpreetSingh-xx6kq
    @GurpreetSingh-xx6kq 4 года назад

    ਜੀ ਬਿਲਕੁਲ ਜਥੇਦਾਰ ਸਾਹਿਬ

  • @balwindersingh-nz2hm
    @balwindersingh-nz2hm 4 года назад +4

    Bbai Ranjeet Singh ji Sahi Parcharak han Sangat Sach Sundi e Sunan do Diwan Band na Karao

  • @SukhveerSingh-br3lq
    @SukhveerSingh-br3lq 4 года назад +2

    Asi dhadrian wale de nal aa

  • @bsamritsaria7741
    @bsamritsaria7741 4 года назад +2

    ਲ਼ਗਦਾ ਜਥੈਦਾਰ ਤਾ ਬਲਾੳੁਦਾ ਕਿ ਭਾੲੀ ਰਣਜੀਤ ਸਿੰਘ ਦਾ ਗੋਲਕਾਂ ਚ ਹਿਸਾ ਰਖਣਗੇ ਲਾਲਚ ਦੇਣਗੇ

  • @sandeepSingh-cr3wc
    @sandeepSingh-cr3wc 4 года назад +2

    Sikh kom dy mahan parchark bhi Ranjit ji

  • @satnamkaur1479
    @satnamkaur1479 4 года назад +1

    Asi tan baba ji una bl de honvange jo sikh guru sahib ji de parti samrapit hn ji

  • @pavkaur7668
    @pavkaur7668 4 года назад

    ਰਣਜੀਤ। ਆਕਾਲ। ਤਖਤ। ਸਰਬ।ਉਚੀ। ਅਦਾਲਤ ਹੈ। ਤੈਨੂੰ। ਹਰਪੀਤ।ਸਿੰਘ ਜੀ
    ਦਾ।ਕਹਿਣਾ। ਮੰਨਣਾ। ਚਾਹੀਦੀ ਹੈ ਸਤਿਨਾਮ ਸ਼ੀ ਵਾਹਿਗੁਰੂ ਕਿਰਪਾ ਪਞਿਤਰ ਕੌਰ ਰਾੜਾ ਸਾਹਿਬ ਵਾਲਿਆਂ ਦੀ ਸ਼ੇਵਾ ਦਾਰ ਜੀ

  • @davindersekhon5954
    @davindersekhon5954 4 года назад +1

    bhai Ranjit singh ji sahi a

  • @ranjodhsingh5049
    @ranjodhsingh5049 4 года назад +3

    Badal da chamcha

  • @AvtarSingh-is4ln
    @AvtarSingh-is4ln 4 года назад

    ੲਿੈੱਕ ਅਾਦਮੀ ਪੰਜਾਬ ਵਿੱਚ .ਵਾਣੀ ਨਾਲ ਜੋੜਦਾ ਹੈ ੳੁਸ਼ ਨੂੰ ਤੁਸ਼ੀ ਤੰਹ ਕਰਦੇ ਹੋ

  • @gurmelkaur8965
    @gurmelkaur8965 4 года назад

    ਭਾਈ ਸਾਹਿਬ ਨੂੰ ਤਾਂ ਕੋਈ ਸ਼ੰਕਾ ਨਹੀਂ ਸੰਕੇ ਤਾਂ ਨਹੀਂ ਕਿਸਨੂੰ ਹਨ

  • @bindersingh4385
    @bindersingh4385 4 года назад +5

    ਬੂਜੜਾ ਸਰਮ ਕਰ ਤੂੰ ਜਥੇਦਾਰ ਆ

    • @PB-zc6qp
      @PB-zc6qp 4 года назад

      Sahi kehaa enaa me sikhaa nu Hindu dhram naal joddna aunde time CH te babe Nanak de kahe hoye boll jhutt krne aa ehnaa nu chadoo

  • @khalsaji3672
    @khalsaji3672 4 года назад +1

    Singh shab Harpreet singh ji jinda baad 🙏🙏🙏🙏🙏

  • @gurpreetsingh-vi8ds
    @gurpreetsingh-vi8ds 4 года назад +1

    eh nalaik jhthedar apne aap nu piche rakh k akaal takhat sahib da naam vrt rhe ne, k ranjit singh akaal takht pesh hove.jathedaro tuhanu pesh kon kru jina ne galat faisle lai k kom da nuksaan kita te kr rhe ne

  • @hrai6308
    @hrai6308 4 года назад +9

    Hypocrite Jathedar.First Dhumma should go to Akal Takat but that will never happen as they all are one group

  • @sarbjitkaur7213
    @sarbjitkaur7213 4 года назад

    Sikh sangat no Benti Sare sister and brother apna khyal rakho Corona tnu Sare milkar ek duje Ka Sath dena chahie da Apne Apne village the

  • @pinkybali6135
    @pinkybali6135 4 года назад +3

    komi parchark ne Dhadrian wale Bhai sab gggggg

  • @gscking1589
    @gscking1589 4 года назад +1

    Cash da yaar h tu,,, hor tre palle kujj ni jathedaar

  • @gorabadshah4478
    @gorabadshah4478 4 года назад +2

    Jathedar g Badal nu fakre-kaum da award milya vapas lavo

  • @New_movie963
    @New_movie963 4 года назад +2

    Ehi ta khnda c k ਜਥੇਦਾਰ chnla ta nhi aunda hun kyu aaya fr 😂

  • @vanzarakarmjeetsingh7786
    @vanzarakarmjeetsingh7786 4 года назад

    Nice

  • @harcharansingh1737
    @harcharansingh1737 4 года назад

    Dundirawala murda bad

  • @devharaj232
    @devharaj232 4 года назад +2

    asi bhai sab nal ha ..kom da hera bhai ranjeet singh ji

    • @harpindersingh6685
      @harpindersingh6685 4 года назад

      ਢੱਢਰੀ ਗੰਦ ਦਾ ਢੇਰ ਸਾਲਾ ਕੁੱਤਾ ਬੰਦਾ ਕੌਮ ਨੂੰ ਦੋ ਹਿੱਸਿਆ ਵਿੱਚ ਵੱਡ ਰਿਹਾ

  • @newcnel8851
    @newcnel8851 4 года назад

    Right

  • @Jdsg1234
    @Jdsg1234 4 года назад +2

    Why can the Jathedar go on this media channel for this interview but not on a media channel with Dhandrianwale?

  • @jagdevsingh6785
    @jagdevsingh6785 4 года назад

    Jathedar ji j TV te es tara gal kar sakda te fir TV te baithke Ranjit Singh nal vichar kio nahi kar sakde ki gal tuhanu gian nahi jo Ranjit Singh diya galla da jabab nahi de sakde.tusi te PhD kiti aa fir 5 maibri teem di ki jaroort aa.tusi dono motwar sikh TV te baithke vichar karo te sari koum sun lawegi te koum de sanke vi nikal jange right.par sach ta eh aa jathedar ji k tusi koum nu sankiya vicho kadna Nahi chahude.agar koum sankiya vicho nikal gai ta tuhadi dukan band ho jawegi right.aaj corona jihi bimari loka di jan lai rahi aa.aaj tusi eh biyan kio nahi dende ki es bimari wale sare marij darbar sahib sarobar vich isnan karo te bimari to sutkara pao.ehna sabala da koi jabab hai.ta TV te aa kar devo ji

  • @minakshikapoor9619
    @minakshikapoor9619 4 года назад

    god bless sant ranjit singh ji sant ranjit singh ji is divine soul so live and let him live his peace ful life 🙏🙏

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 года назад

    Right g

    • @sandeepsinghmaanshia3969
      @sandeepsinghmaanshia3969 4 года назад

      ਤੇਰੀ ਭੈਣ ਦਾ ਫੁੱਦਾ ਵੱਡੇ ਜਥੇਦਾਰ ਦਾ ਜੀਜੇ ਸਿਰਸੇ ਵਾਲੇ
      ਨੂੰ ਅਕਾਲ ਤਖ਼ਤ ਤੇ ਬਲਾ ਕੇ ਮਾਫੀ ਮੰਗਵਾਈ ਸੀ ਲੇਕੇ ਜਮਾਈ ਤੋਂ ਪੈਸੇ ਮਾਫੀ ਦੇਤੀ

  • @darshansidhu7231
    @darshansidhu7231 4 года назад +9

    Tusi odo 5 mamri kmeti kyo ni bathai . Jdo sirse vale nu mafi ditti c.

  • @benboghard966
    @benboghard966 4 года назад +2

    Harpreet you are a hindu from Indian government stop playing games

    • @balwindersingh-yl8gt
      @balwindersingh-yl8gt 4 года назад

      ben boghard dhadru khud
      congress de paltu kuta hai
      z security le ke batha

  • @ranjodhsingh1017
    @ranjodhsingh1017 4 года назад

    NANAKSAR WALE BABA NAND SINGH DI PHOTO GURU GRANTH SAHIB JI DE BRABR RAKH K. NAGAR KIRTAN KARDE HAN , AKAL TAKHAT. NE KADI ES BARE HUKMNAMA JARI KITA HA, JATHEDAR DI. AAPNI KOI AUTHORITY NAHI EH TA PUPPET. HA

  • @harvindersingh1568
    @harvindersingh1568 4 года назад

    ਪੰਜਕਮੇਟੀਲਗਾਈੲੈ, ਹੋਰਕੌਈਕੰਮਨੀ

  • @sheetaldhuriya625
    @sheetaldhuriya625 4 года назад +1

    Ssmjho bhaji

  • @visagurugurpreet
    @visagurugurpreet 4 года назад +8

    Tuhadi Shabeel krke koi bhrosa nhi reha.
    Faith guaa chukke ho Jathedaar ji..
    Video pa dya kro Answers di.

  • @deepsaini5176
    @deepsaini5176 4 года назад +1

    Badal da bnda

  • @manveerrair3585
    @manveerrair3585 4 года назад +1

    Jathedara TV te aao

  • @raghbardass473
    @raghbardass473 3 месяца назад

    Sach da sath den ton har koi darda hai.