ਦੇਖੋ ਉਸਤਾਦ ਪੁੰਨੁ ਭੁੱਲਰ ਦੇ ਸ਼ਾਵੇਂ ਕਬੁਤਰ ਬਾਈ ਬੰਤ ਬੰਲਮਗੜ ਵਾਰੇ ਕਾਲੇ ਚੀਨੇ,ਰੱਤੇ ਕਬੁਤਰ

Поделиться
HTML-код
  • Опубликовано: 24 окт 2024

Комментарии • 126

  • @GoshiMaan-nm3ei
    @GoshiMaan-nm3ei 9 месяцев назад +6

    ਸਭ ਤੋਂ ਵੱਡੀ ਗੱਲ ਬਾਈ ਨੇ ਆਪਣੇ ਯਾਰ ਨੂੰ ਅੱਜ ਵੀ ਯਾਦ ਰੱਖਿਆ

  • @dharmsingh1595
    @dharmsingh1595 9 месяцев назад +5

    ਬਾਈ ਪਿਉ ਤੋਂ ਪੁੱਤ ਬਣਦਾ ਨਾ ਕਿ ਪੁੱਤ ਤੋਂ ਪਿਉ ਗੱਲਾਂ ਨਾਲ ਕੁਝ ਹੁੰਦਾ ਪਰ ਇਹਨਾਂ ਕਬੂਤਰਾਂ ਤੋਂ ਗੱਲ ਸ਼ੁਰੂ ਹੁੰਦੀ ਆ ਬਾਈ

  • @GurverSingh-zo1io
    @GurverSingh-zo1io 9 месяцев назад +4

    ਵਾਲ਼ੇ ਭੈੜੇ ਕਬੂਤਰ ਆ ਉਸਤਾਦ ਦੇ🕊️🕊️🕊️🕊️🕊️🕊️🕊️🕊️

  • @Manider-q5n
    @Manider-q5n 5 месяцев назад +2

    ਬਹੁਤ ਹੀ ਵਧੀਆ ਬਾਈ ਜੀ ਬੰਤ ਬਲਮ ਗੜ ਜੀ ਖੜਾਰੀ ਚੋ ਨਾ ਬੋਲਦਾ ਜੀ ਬਾਈ ਗੁਰਪ੍ਰੀਤ ਪਿੰਡ ਚਾਹਲ ਫ਼ਰੀਦਕੋਟ

  • @nikkamaanpb313
    @nikkamaanpb313 8 месяцев назад +1

    Siraaaaa e aw

  • @sikh4569
    @sikh4569 9 месяцев назад +6

    ਆ ਹੁੰਦੀ ਆ ਯਾਰੀ ਜੋ ਮਰੇ ਬੰਦੇ ਨੂੰ ਵੀ ਯਾਦ ਰੱਖੇ❤ ਦਿਲੋ ਸਲੂਟ ਆ ਬਾਈ ਨੂੰ

  • @RavinderSingh-e2y
    @RavinderSingh-e2y Месяц назад +1

    Bant ustaad

  • @ashokkumarashok3441
    @ashokkumarashok3441 9 месяцев назад +1

    ❤❤❤ very very nice 👍👍👍 so beautiful video brother ❤❤❤

  • @happybathinda484
    @happybathinda484 9 месяцев назад +1

    Bai banda. Bhot. Chnga bant dul. To salioot aa bai nu rab. Mhar kre

  • @lakhmirsingh6134
    @lakhmirsingh6134 9 месяцев назад

    Bai ena kabootara nu dekhn lai roj notification check krni pendi c kdi notification Miss ta ni hogi love u kuldeep veer rab thodi umar lambi kre ❤

  • @RijvanranaRana-oy4cc
    @RijvanranaRana-oy4cc 9 месяцев назад +2

    Gajab ka interview hai ❤❤❤❤❤❤❤

  • @jagreetsingh7481
    @jagreetsingh7481 9 месяцев назад +1

    ਸੁਪਰ ਸਟਾਰ ਕਬੂਤਰ ਆ ਬਾਈ ਬੰਤ ਆਲੇ

  • @amritpal-cy1ch
    @amritpal-cy1ch 9 месяцев назад +2

    sirra bro ustaad bat balmgarh♥️

  • @GurverSingh-zo1io
    @GurverSingh-zo1io 9 месяцев назад +3

    ਬਹੁਤ ਵਧੀਆ🕊️🕊️🕊️🕊️🕊️🕊️

  • @gurtirathdhaliwal855
    @gurtirathdhaliwal855 9 месяцев назад +1

    Bai ruh kush hogi aaj kabutar wake k bai amar ne menu kabutar dita c 2005 vich os kabutar de bache aa ne record tor k ude ne mere ghar wheguru sada chardikala vich rakhe bai nu

  • @surindersinghshergill4438
    @surindersinghshergill4438 9 месяцев назад

    ਬਹੁਤ ਵਧੀਆ ਕਾਬੂਤਰ

  • @Dasmeshbenipal
    @Dasmeshbenipal 9 месяцев назад +3

    ਬੰਤ ਬਾਈ ਹੀਰਾ ਬੰਦਾ ਜਿਹੜਾ ਆਪਣੇ ਮਿੱਤਰਾਂ ਦੀ ਜਾਣ ਬਾਦ ਵੀ ਕਦਰ ਕਰਦਾ ਆ ਲੋਕ ਤਾ ਜਿਉਂਦਿਆਂ ਨੂੰ ਪਛਾਣੋ ਹੱਟ ਜਾਂਦੇ ਨੇ ਬਾਕੀ। ਰਹੀ ਗੱਲ ਕਬੂਤਰਾਂ ਦੀ ਇਹਨਾਂ ਕੋਲ ਤਾਂ ਸਾਅਮੇ। ਆ ਇਹਨਾਂ ਕਬੂਤਰ ਦੀ ਜੇ ਕਿਸੇ ਕੋਲ ਪੱਚੀ ਪੈਸੇ ਵੀ ਮਿੱਸ ਹੋਵੇ ਉਹ ਵੀ ਖਿਡਾਰੀ ਬਣ ਜਾਂਦਾ। ਪੱਚੀ ਪੈਸੇ ਵਾਲਿਆਂ ਦੇ ਘਰ ਮੈ ਗੱਡੀਆਂ ਖੜ੍ਹੀਆਂ ਦੇਖਿਆ ਨੇ

  • @HarmanSingh-j2s
    @HarmanSingh-j2s 9 месяцев назад +1

    sirra hi lata kuldeep bai lok jo marji akhan khich k rakh km bahut vadia interview kiti loka ne ta apne guru ni sade apa ta chij hi ki aa bai

  • @kamaldhaliwal7220
    @kamaldhaliwal7220 9 месяцев назад +1

    Good a veer

  • @gurwinderchapra7493
    @gurwinderchapra7493 9 месяцев назад +3

    ਬਾਬਾ ਜੀ ਪੁੰਨੂੰ ਭੁੱਲਰ

  • @superfastlive8980
    @superfastlive8980 9 месяцев назад +1

    ਬਾਈ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਡਾਕਟਰ ਰੋਮਾਣਾ ਤੋਂ ਵੀ ਕਬੂਤਰ ਲੇ ਕੇ ਆਏ ਸੀ ਉਹ ਕਿਦਰ ਗਏ ਸਾਰਿਆਂ ਨੂੰ ਪੁੰਨੂੰ ਵਾਲੇ ਹੀ ਕਹੀ ਜਾਂਦੇ ਆਂ ਪਬਲਿਕ ਸਿਟੀ ਲਈ. ਹੁਣ ਦੁਨੀਆਂ ਸਭ ਸਮਜਦੀ ਆ ਡਾਕਟਰ ਰੋਮਾਣਾ ਬਲੱਡ ਕਿਸੇ ਵਿੱਚ ਵੀ ਨਾਂ ਪਾਇਆ ਹੋਵੇ ਇਹ ਹੋ ਨਹੀਂ ਸਕਦਾ ।

    • @JassS634
      @JassS634 9 месяцев назад

      ਬਿਲਕੁੱਲ ਠੀਕ ਕੇਹਾ ਵੀਰ ਪੂਹਲੀ ਸਰਪੰਚਾ ਤੋ ਵੀ ਲੈਕੇ ਗਏ ਸੀ ਇਹ

    • @superfastlive8980
      @superfastlive8980 9 месяцев назад

      Dr ਅਲਕੜਾ ਵਾਲੇ ਨੇ ਕਿਹਾ ਬੰਤ ਮੇਰੇ ਤੋਂ ਜਿੱਤੀ ਕਬੂਤਰੀ ਲੈ ਗਿਆ

  • @kuldeepsingh-bd1bz
    @kuldeepsingh-bd1bz 9 месяцев назад +5

    ਬਹੁਤ ਚੰਗੇ ਜਾਨਵਰ ਆ ਬਾਈ ਦੇ

  • @Arjan7682
    @Arjan7682 9 месяцев назад +3

    ਸੋਨੀ ਚਾਚਰਾੜੀ ਜੀ ਕੋਲ਼ ਪਿਓਰ ਹੈਗੇ ਨੇ, ਕਾਲ਼ੇ ਚੀਨਿਆਂ ਦਾ ਕੋਈ ਤੋੜ ਨੀ ਲੋਆਂ ਚ ਉੱਡਦੇ ਆ

  • @RamanMangat
    @RamanMangat 9 месяцев назад

    ਬਹੁਤ ਵਧੀਆ ਜੀ

  • @superfastlive8980
    @superfastlive8980 9 месяцев назад +1

    ਜਾਦਾ ਕਬੂਤਰ ਹੋਰ ਨਸਲ ਦੇ ਪਰ ਬਾਈ ਕਹਿ ਰਿਹਾ ਓਹਨਾ ਨੂੰ ਵੀ ਪੁੰਨੂੰ ਵਾਲੇ

  • @singerrctsagar2021
    @singerrctsagar2021 9 месяцев назад

    Bhut badiya 22 kuldeep singh

  • @KalaRaiya
    @KalaRaiya 9 месяцев назад

    Sarrrr a ❤

  • @shonkikabutarbaz
    @shonkikabutarbaz 9 месяцев назад +1

    Sabto tagde kabutar Bai de te sabto vadia Banda Bai superstar bant balamgarh❤

  • @gaggisingh1141
    @gaggisingh1141 9 месяцев назад

    Good vr

  • @jatindergill1060
    @jatindergill1060 9 месяцев назад

    Very nice ❤❤❤

  • @BinnuDhaliwal-kn6jc
    @BinnuDhaliwal-kn6jc 9 месяцев назад +1

    Sirra

  • @SukhdevSingh-xi2nr
    @SukhdevSingh-xi2nr 9 месяцев назад +1

    🔥🔥🔥👍👍👍🔥🔥🔥

  • @SagarSingh-zo6mj
    @SagarSingh-zo6mj 9 месяцев назад +1

  • @rahulpigeonfarm1494
    @rahulpigeonfarm1494 9 месяцев назад +1

    Bai 2 part kithe aa

  • @GurwinderChapra
    @GurwinderChapra 3 месяца назад +1

    Rajan kol DC bega wale kabuter udde ne

  • @sandaurwalekabooter5812
    @sandaurwalekabooter5812 9 месяцев назад

    Good job brother

  • @Shubham-tw5qf
    @Shubham-tw5qf 9 месяцев назад +1

    Kuldeep bai baba poonu de gharh di video karo jida Rajan ustad di kari c

    • @StarKabutarbaaz
      @StarKabutarbaaz  9 месяцев назад

      ਬਣਾਵਾ ਨੀ ਰਹੇ ਓਹ

  • @WonderfulSolarEclipse-lp8wd
    @WonderfulSolarEclipse-lp8wd 9 месяцев назад

    Kuldeep 22 rabb Teri lambi umar kre 22 Jo tu bna ditta 22 sarre bande Dil ale a 22 a hunda payar nal de yarra nal ithe bnda do month badd bhul jnda kina payar hau bant da yarr Rona a gya mainu dekh ke ❤❤

  • @gurpreetsingh5634
    @gurpreetsingh5634 9 месяцев назад

    Good 👍 👍 👍

  • @avinashparhar7739
    @avinashparhar7739 9 месяцев назад

    Att 👍🏻

  • @jasdevsinghchahal5889
    @jasdevsinghchahal5889 9 месяцев назад

    Good

  • @Jasssidhu-1616
    @Jasssidhu-1616 9 месяцев назад

    ਪੁੰਨੂੰ ਵਾਲੀ ਨਸਲ ਸਭ ਤੋਂ ਚੰਗੀ ਆ

  • @gurjitsingh9965
    @gurjitsingh9965 9 месяцев назад +1

    Vir duja bhagg ne chall da mera kol ki chakar a

  • @mohamedmustak8772
    @mohamedmustak8772 9 месяцев назад

    Att bai ❤

  • @RijvanranaRana-oy4cc
    @RijvanranaRana-oy4cc 9 месяцев назад

    Super ❤️❤️♥️♥️❤️❤️♥️❤️♥️❤️♥️❤️

  • @amitambala8359
    @amitambala8359 9 месяцев назад

    💯💯💯💯

  • @manderchahal7965
    @manderchahal7965 9 месяцев назад

    Good job ji ❤❤❤

  • @gursewaksingh6669
    @gursewaksingh6669 9 месяцев назад

    Good job bro.....

  • @BaggaSingh-c9c
    @BaggaSingh-c9c 9 месяцев назад

    Nice bro ji

  • @amarjitgill5848
    @amarjitgill5848 9 месяцев назад

    Nice bro 👍👌

  • @sukhwinder6173
    @sukhwinder6173 9 месяцев назад

    ❤❤

  • @sukhichehal2115
    @sukhichehal2115 9 месяцев назад

    Nice ❤❤❤

  • @amitambala8359
    @amitambala8359 9 месяцев назад

    Bai Amar rajgharh ❤️

  • @ramansiloani3172
    @ramansiloani3172 9 месяцев назад

    👍

  • @Jaswinder-e5k
    @Jaswinder-e5k 9 месяцев назад

    Mix.....blood line Bai g

  • @harmandeepsingh2924
    @harmandeepsingh2924 9 месяцев назад

    👌👌👌

  • @lovepreetsingh-bl3xm
    @lovepreetsingh-bl3xm 9 месяцев назад

    Veer bagad pulla da interview karo

  • @RajuMaan-k6y
    @RajuMaan-k6y 9 месяцев назад

    Ok, kaldeep, 22,g❤❤❤❤

  • @lovepreetsingh-bl3xm
    @lovepreetsingh-bl3xm 9 месяцев назад +1

    Bhai kaboter ta bahut change ne

  • @JassS634
    @JassS634 9 месяцев назад +1

    ਰਾਜਨ ਦੀ ਜਗ੍ਹਾ ਨੀ ਕੋਈ ਲਏ ਸਕਦਾ ਵੀਰ,ਬਾਬੇ ਪੁੰਨੂ ਭੁੱਲਰ ਦੀ ਫੋਟੋ ਤਾਂ ਪਾਂ ਦਿੰਦੇ ਕਬੂਤਰ ਤਾਂ ਓਸਦੇ ਦਿਖਾਈ ਜਾਨੇ ਉਸ ਦੇ ਦਰਸਨ ਕਰਵਾ ਦਿੰਦੇ ਮੁਲਖ ਨੂੰ

  • @chanducheema5094
    @chanducheema5094 9 месяцев назад

    🙏🙏🙏🙏🙏💯💯💯💯💯

  • @MangalSingla-hu2bd
    @MangalSingla-hu2bd 9 месяцев назад

    Onna Samaya Ch Att Karwati Balleya
    Jinna Samaya Ch Dass Nu Tu Pee Kehnda Si
    Oh Samaya Ch Att Karwati Balleya
    Jinna Samaya Ch Dass Nu Tu Pee Kehnda Si

  • @indiaindian1181
    @indiaindian1181 9 месяцев назад

    Bhi g kabuter de bache ne bnde dasyo davai

  • @Khosa2222
    @Khosa2222 9 месяцев назад

    ❤❤❤❤❤hor 22 kaim a

  • @iqbalbrar2942
    @iqbalbrar2942 9 месяцев назад

    ❤❤❤❤❤❤❤❤❤❤❤❤❤❤

  • @indersidhu-s7q
    @indersidhu-s7q 9 месяцев назад

    Sara sistem dekhea kr y

  • @aladinkhan4641
    @aladinkhan4641 9 месяцев назад

    Same kabutar a apne kol

  • @KABUTERBAZ
    @KABUTERBAZ 9 месяцев назад +1

    ਬਾਲੈ ਪੇਡੇ ਕਬੂਤਰ ਆ😊

  • @princesidhu1211
    @princesidhu1211 9 месяцев назад

    Outstanding birds ❤️

  • @indersidhu-s7q
    @indersidhu-s7q 9 месяцев назад

    Khudia do video ta bnea kr y

  • @BegichaSingh-b8e
    @BegichaSingh-b8e 9 месяцев назад

    Good 👍 jop bro

  • @rajpalsama2839
    @rajpalsama2839 9 месяцев назад

    Kabtoar bhle chanage aa

  • @gurwindersingh6406
    @gurwindersingh6406 9 месяцев назад +25

    ਲੰਘ ਗਿਆ ਬਾਈ ਟਾਈਮ ਇਹਨਾਂ ਕਬੂਤਰਾਂ ਦਾ ਹੁਣ ਕਬੂਤਰਬਾਜ਼ੀ ਬਹੁਤ advance ਹੋ ਗਈ

    • @dharmindersingh2656
      @dharmindersingh2656 9 месяцев назад +8

      Ehna kabutaran di koi tod ni chote poore panjab ch

    • @GurmailSingh-j2l
      @GurmailSingh-j2l 9 месяцев назад +16

      Jis kol nhi ohna lyi time lung gea bhra

    • @gurwindersingh6406
      @gurwindersingh6406 9 месяцев назад

      ਓ ਭਰਾ ਇਹਨਾਂ ਨਾਲੋਂ ਕਿਤੇ ਚੰਗੇ ਨੇ​@@SHIKAARI001

    • @gurwindersingh6406
      @gurwindersingh6406 9 месяцев назад +2

      ​@@GurmailSingh-j2lਓ ਬਾਈ ਕਿੱਥੇ ਫਿਰਦਾ ਇਹਨਾਂ ਨਾਲੋਂ ਕਿਤੇ ਚੰਗੇ ਨੇ ਸਾਡੇ ਕੋਲ ਨਾਲੇ ਕਾਕੇ ਵਾਲਿਆਂ ਤੋਂ ਉਤਰ ਕੇ ਬਾਈ ਜਿਥੇ ਮਰਜ਼ੀ ਚਲੇ ਜਾ

    • @Harjindersingh-lj3hk
      @Harjindersingh-lj3hk 9 месяцев назад +5

      ਮਿੱਤਰਾ ਜਿਥੇ ਏ ਉਡਦੇ ਨੇ ,ਬਾਜੀ ਛੱਡ ਕੇ ਛਾਵੇ ਬੈਠ ਜੀ , ਅਨਾੜੀ ਬੰਦਾ ਵੀ ਬਾਜੀ ਜਿੱਤ ਲੈਂਦਾ

  • @GurlalSingh-kr2vv
    @GurlalSingh-kr2vv 9 месяцев назад

    Sap nu sap he lad da

  • @indersidhu-s7q
    @indersidhu-s7q 9 месяцев назад

    Sare kabuter dikhea kr khudia chu vaithe

  • @JassS634
    @JassS634 9 месяцев назад

    ਰਾਜਨ ਵਾਲੇ ਕਬੂਤਰ ਟੋਪ ਕਲਾਸ ਕੋਈ ਕਬੂਤਰ ਉਡ ਕੇ ਨਹੀਂ ਜਿੱਤ ਦਾ ਸੀ ਹੁਣ ਕੋਈ ਕਹੀ ਜਾਵੇ ਮੇਰੇ ਕੋਲੋ ਰਾਜਨ ਕੋਲ ਕਬੂਤਰ ਬਣੇ ਆ ਇਹਨਾ ਤੋਂ ਪਹਿਲਾ ਵੀ ਰਾਜਨ ਜਿੱਤ ਦਾ ਸੀ ਵੀਰ ਨਾਲੇ ਐਵੇਂ ਨੀ ਵੱਡੇ ਖਿਡਾਰੀ ਮਿੱਕੀ ਗਾਮੀਵਾਲਾ,ਚੱਠਾ,ਬਾਦਲ ਕੇ ਕਈ ਹੋਰ ਰਾਜਨ ਤੋ ਮੁੱਲ ਲੈਕੇ ਗਏ

  • @princebrar9330
    @princebrar9330 9 месяцев назад

    Dadi apna phone number de do bhai ji

  • @gurjantsingh8624
    @gurjantsingh8624 9 месяцев назад

    ❤❤❤❤❤❤

  • @pawanbhargav1861
    @pawanbhargav1861 9 месяцев назад

  • @ajnoudiakhan489
    @ajnoudiakhan489 9 месяцев назад

    👌👌

  • @manpreetraggi8762
    @manpreetraggi8762 9 месяцев назад

    ❤❤❤❤❤❤❤❤❤❤❤

  • @nikkaaklia9165
    @nikkaaklia9165 9 месяцев назад

    ❤❤

  • @HimmataGloat-dw1xo
    @HimmataGloat-dw1xo 9 месяцев назад

    ❤❤❤

  • @RanaGill-d3q
    @RanaGill-d3q 9 месяцев назад

    ❤❤❤❤❤❤

  • @kuldipsingh9683
    @kuldipsingh9683 9 месяцев назад

    ❤❤❤

  • @ranasingh8965
    @ranasingh8965 9 месяцев назад

    ❤❤