भाई जी मेरी प्यार भरी राम राम नमस्कार और साथ में उसताज जी को भी दिल से प्रणाम 🙏💐 आज तक बहुत ईनटरवियू होऐ पर जितनी उसताज जी ने जानकारीयां दी है आज तक शायद ही किसी ने बताई होगी आपका और गुरु जी का बहुत बहुत धनयावाद 💐💐💐🙏💐💐💐
badama wali gal bilkul 100% sahi kahi aa bhai ne mai khud 7 badama de sambaal k bacha bazzi chadia 98 kabuter udye c bacha jitya aa mera 7,45 te dhangi te charia c bacha
Bhaii jii panjabi samjh nhi aati puri Hindi Main interview Liya kro ustaad jii bate bahut acchi btai lakin puri samjh main nhi aa Pai isliye bolla hu bhai jii taki ham log bhi kuch men point Sikh ske ustaado SE
ਸੱਚੀ ਗੱਲ ਦੱਸੀ ਆ ਬਾਈ ਨੇ ਆਲੂ ਬੁੱਖਾਰਾ ਸਾਮ ਨੂੰ ਲਗਦਾ ਮੇ ਖੁਦ ਲੋਨਾ ਇਕ ਗੱਲ ਹੋਰ ਜਿੰਨੀ ਸੱਚੀ ਜਾਣਕਾਰੀ ਇਹ ਬਾਈ ਨੇ ਦਿੱਤੀ ਆ। ਹੋਰ ਕੋਈ ਨਾ ਦੱਸੂ ਨਾ ਕੋਈ ਦੱਸੇ
Hi
Sukhpal very good
22g sham tak ud janda
ਬਾਈ ਬਹੁਤ ਵਧੀਆ ਇਨਸਾਨ ਹੈ ਖੇਡ ਸਹੀ ਦੱਸੀ ਹੈ ❤❤ ਕੁਲਦੀਪ ਬੇਟਾ ਜੀ ਤੇਰਾ ਬਹੁਤ ਧੰਨਵਾਦ ❤❤
ਬਹੁਤ ਵਧੀਆ ਵੀਰ ਗੇਮ ਅੱਜ ਸਿੱਖ ਲਈ ਬਹੁਤ thanks ਜੋ ਤੁਸੀਂ ਏਸ ਵੀਰ ਦੀ ਇੰਟਰਵਿਊ ਕੀਤੀ 🙏🙏
ਧੰਨਵਾਦ ਕੁਲਦੀਪ ਵੀਰ ਜੀ ਇਹ ਗੱਲ ਕੋਈ ਨਹੀ ਦਸਦਾ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਪਰਮਾਤਮ ਹਮੇਸਾ ❤❤❤❤🙏🙏🙏🙏🙏🙏
ਸੱਚ ਗੱਲ ਆ ਪਾਕਿਤਸਾਨ ਵਾਲੀ ਖੇਡ ਤੇ 3 ਵਜੇ ਤੋਂ ਬਾਅਦ ਹੀ ਕਬੂਤਰ ਉੱਚੇ ਜਾਂਦੇ ਆ ਤੇ ਤੇਜ ਉੱਡਣ ਲੱਗ ਜਾਂਦੇ ਆ ਜਾਵਾ ਸੱਚ ਦੱਸਿਆ ਬਾਈ ਨੇ
ਕੁਲਦੀਪ ਬਾਈ ਜੀ ਬਹੁਤ ਵਧੀਆ ਕਰ ਰਹੇ ਹੋ ਤੁਹਾਡੀਆਂ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸੇ ਤਰ੍ਹਾਂ ਆਪਣਾ ਕੰਮ ਜਾਰੀ ਰੱਖੋ
ਬਹੁਤ ਬਹੁਤ ਘੇਟ ਵੀਡੀਓ ਆ ਕੁਲਦੀਪ ਵੀਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਜੀ❤❤❤❤❤
ਬੁਹਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ
ਬਾਈ bohot ਵਧੀਆ ਗ਼ਲਾ ਦਸਿਆ, ਧਨਵਾਦ ਵੀਰ,
ਸਹੀ ਗੱਲ ਆ ਕਣਕ ਪਾਉਣ ਦਾ ਵੀ ਇੱਕ ਢੰਗ ਆ ਵੱਧੋ ਵੱਧ 6-7 ਬਦਾਮ ਪਾਉ ਜੇ ਪਾਉਣੇ 15-20 ਬਦਾਮ ਹੀ ਹਰੀਆ ਬਿੱਠਾ ਤੇ ਭੱਜਣ ਦਾ ਮੇਨ ਕਾਰਨ ਹਨ।🙏
ਵੀਰ ਮੈ ਦੰਸ ਵਾਰਾ ਬਾਜੀਆ ਹਰ ਗਿਆ ਮੇਰੇ ਕਬੂਤਰ ਦੋ ਤਿੰਨ ਵਜੇ ਤੋ ਬਾਦ ਭੱਜ ਜਾਦੇ ਆ ਮੈ ਵੀ 10.12 ਬਦਾਮ ਪੋਨਾ ਵਾਈ ਕੋਈ ਹੱਲ ਦੰਸ ਦੋ ਜਰ ਬਹੁਤ ਤੰਗ ਆ
भाई जी मेरी प्यार भरी राम राम नमस्कार और साथ में उसताज जी को भी दिल से प्रणाम 🙏💐
आज तक बहुत ईनटरवियू होऐ पर जितनी उसताज जी ने जानकारीयां दी है आज तक शायद ही किसी ने बताई होगी
आपका और गुरु जी का बहुत बहुत धनयावाद 💐💐💐🙏💐💐💐
badama wali gal bilkul 100% sahi kahi aa bhai ne mai khud 7 badama de sambaal k bacha bazzi chadia 98 kabuter udye c bacha jitya aa mera 7,45 te dhangi te charia c bacha
ਵਾਹਿਗੁਰੂ ਜੀ ਤਰੱਕੀ ਬਖਸੇ ਦੋਵਾਂ ਭਰਾਵਾ ਨੂੰ
Bahut badhiya interview kiti bai kaldeep bahut badhiya gallan sikhan nu miliya thank you bai ❤❤❤❤❤❤❤❤
ਬਹੁਤ ਵਧੀਆ ਜਾਨਕਾਰੀ ਵੀਰੇ🕊️🕊️🕊️🕊️🕊️
Bhut bhut vadia interview kuldeep y bhut kuj sikhna nu milya interview dekh k ❤❤
ਵਾਹਿਗੁਰੂ ਮਿਹਰ ਕਰੇ ਵੀਰ ਤੇ🙏🙏🙏
ਪਾਕਿਤਸਾਨ ਵਾਲੀ game ਦੀ ਗੱਲ ਦੱਸੀ ਆ ਵੀਰ ਮੈ ਜੌ ਵੀ ਕਮੈਂਟਸ ਪੜ੍ਹ ਰਹਿਆ
Kuldeep vir sira ustad aa shioal Grewal apa nu vi Sara kuj dasiya vadiya Bazzi jiti aa apa vhi vir Mai Haryana to aa vir
ਵੀਡੀਓ ਬਹੁਤ ਵਧੀਆ ਲੱਗੀ
ਧੰਨਵਾਦ ਬਾਈ ਬਾਈ ਕੁਲਦੀਪ ਜੀ
Good job veer❤ boht vadiya interview kita
ਇੰਟਰਵਿਊ ਬਹੁਤ ਵਧੀਆ ਲੱਗੀ
Waheguru ji Meher kare ji sare veera te ji
Buht kuj sikhn wali interview kuldeep thank bro
❤❤❤_ਬਹੁਤ ਵਧੀਆ ਗੱਲਬਾਤ _ਰਾਮਨਿਵਾਸ_ (ਬਠਿੰਡਾ) ❤ top ___
ਬਹੁਤ ਵਧੀਆ ਜੀ
❤❤❤❤❤❤❤❤❤❤❤
Sira karta kuldeep bhai ❤
Bhot vdia veer ji
Sirra player
Very nice beer you are great God bless you ❤
Waheguru ji Meher kare ji
❤ bhut sohni video
End gl wat bna ti Kuldeep y
Kuldeep veer very2 nice video❤❤❤
Very good interview 🙂❤❤❤
Baki puri video ii sirraaa lati
Bot vadia 22 ji bot kuj sikhan nu milya
Very good Y Gurmail
good job kuldeep veer ji ❤❤❤❤
Kuldeep veer good job❤❤❤❤
Sira bai gal baat
ਸਹੀ ਗੱਲ ਹੈ ਕੁਲਦੀਪ ਵੀਰ ਖੁਰਾਕ ਨਾਲ ਨੀ ਨਸਲ ਕੰਮ ਕਰਦੀ ਆ ਮੈ ਕਣਕ ਨਾਲ ਜਿੱਤਦਾ ਬਾਜ਼ੀਆਂ
ਸਹੀ ਆ_ ਸਾਡੇ ਆਲਾ ਕੰਮ ਆ___❤❤❤
Asssa ji 😂
Hlo
Hm
Ok vr ji 👌 love you vrjo ❤
Top interview sb to kuldeep
ਸਾਰਾ ਵੀਡੀਓ ਬਾਈ
Dr sirra kr gea
Gud interview 👍
Good job Kuldeep veer🕊❤
ਸਹੀ ਗੱਲ ਆ ਬਾਈ ਆਲੂ ਬੁਖਾਰਾ ਭੁੱਖ ਲਾਉਂਦਾ
Kuldeep Veer sira❤👌👍🙏🙏🙏
Sirra gal baat Dr saab
Veer good job veer
🙏🙏❤
Pure gold gallan
Good jobs
Sirra gal baat c vre
👌👌👌very very nice 👌👌👌
Ny cccccccccc cccccccccc cccccccccc interview 🎉
Good job 👍
Sirraa
Kuldeep veer good
Jma sirra das ta bai ne ❤❤
Dil da saff a bhi
Bhai. Video. Sira🕊🕊🕊🕊🕊💚🕊🕊🕊🕊🕊sari. Game. Sire. La. Dehti
Han ji bhai ji. Sat shri akal Ji Bhai Ji main khud Pakistani Khel ke upar hi upar hi Apne kabutar pichhle 5-6 sala to
Veer sach bolda veer ji
👌👌
Very good ji ❤❤❤❤
🙏🙏🙏🙏🙏💯💯💯💯💯💯
❤❤
Sira banda dr
Siraaa
ਬਾਈ ਹੁਣ ਸਾਰੀ ਖੇਡ ਦੱਸ ਦਿੱਤੀ ਜੇ ਹੁਣ ਇਸ ਤੋ ਉਤੇ ਕੁੱਝ ਨਹੀ😅😅
ਸਿਰਾ❤❤❤
Please do speak in Hindi or in English. The pigeon breeds are awesome.
Right veer ji
Good bro
Nyc Glla verre di
Good job bro
Nice 👍👍👍
ਬਾਈ ਪੱਤਰਕਾਰ ਦੀ ਆਵਾਜ਼ ਗੁਰਪ੍ਰੀਤ ਕੋਟਲੀ ਵਰਗੀ ਆ
Very nice
Veer 🎉 nice person aa,
Y..Very..good
❤❤❤❤❤❤❤
Bhaii jii panjabi samjh nhi aati puri Hindi Main interview Liya kro ustaad jii bate bahut acchi btai lakin puri samjh main nhi aa Pai isliye bolla hu bhai jii taki ham log bhi kuch men point Sikh ske ustaado SE
Jma shi aa bai alu Bukhara bhukh londa bai
👍👍👍
Ankh khrab hojay to perastamol 2.50 mg Adi suba Adi sham 2din day do kabi ankh khrab dobara nahin hogi
Y sira lata y and a
Good 💯👍
❤❤❤❤❤
❤❤❤ top a
ਬਦਾਮ ਵਾਲ਼ੀ ਗੱਲ ਵੀ ਸੱਚ ਆ 13 15 ਬਾਦਾਮ ਤੇ ਹੀ ਉੱਡ ਦੇ ਆ ਘੱਟ ਬਾਦਾਮ ਤੇ ਨੀ ਬਕੀ ਬਾਈ ਇਕ ਗੱਲ ਬੁੰਦਾ ਵਾਲ਼ੀ ਚੀਜ਼ ਨੀ ਦੱਸੀ ਬਾਕੀ ਸਾਰੀ game ਦਸ ਤੀ ਵੀਰ ਨੇ
ਉਹ ਤੂੰ ਦੱਸਦੇ ਜਿਹੜੀ ਨਹੀਂ ਦੱਸੀ
Good 👍
End ❤❤❤❤❤
Ok report
Last msg siraa