ਆਲੂਬੁਖਾਰਾ ਹੀ ਕਬੂਤਰ ਨੂੰ ਬਾਜੀ ਜਿਤਾਉਂਦਾ ਬਾਈ ਤੇ ਆਲੂਬੁਖਾਰਾ ਕਬੂਤਰ ਨੂੰ ਹਰਾ ਵੀ ਦਿੰਦਾ

Поделиться
HTML-код
  • Опубликовано: 25 авг 2024
  • Join this channel to get access to perks:
    / @starkabutarbaaz
    ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
    #starkabutarbaaz #ਕਬੂਤਰ #ikshonkkabutarbajida #ਕਬੂਤਰਬਾਜ਼ੀ #pigeon #hantimithdi #rahulganga

Комментарии • 203

  • @TarsemSingh-ng3ln
    @TarsemSingh-ng3ln 7 месяцев назад +66

    ਰਾਹੁਲ ਬਾਈ ਬਹੁਤ ਵਧੀਆ ਇਨਸਾਨ ਨੇ ਇੱਕ ਦਿਨ ਇਹਨਾਂ ਨੂੰ ਮੈਂ ਗਰੁੱਪ ਵਿੱਚੋ ਨੰਬਰ ਲੈ ਕੇ ਮੈਸਜ ਕੀਤਾ ਤੇ ਇਹ ਮੈਨੂੰ ਜਾਣਦੇ ਵੀ ਨੀ ਸੀ ਮੈਂ ਕਬੂਤਰਾਂ ਦੀ ਕੁਝ ਮੈਡੀਸਿਨ ਪੁਛੀ ਰਾਹੁਲ ਬਾਈ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ

  • @TarsemSingh-ng3ln
    @TarsemSingh-ng3ln 7 месяцев назад +16

    ਤੇ ਇਹਨਾਂ ਦੀ ਦੱਸੀ ਦਵਾਈ ਨਾਲ ਕਬੂਤਰ ਜਵਾਂ ਠੀਕ ਹੋ ਗਏ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਰਾਹੁਲ ਬਾਈ ਨੂੰ

  • @IqbalSingh-ys8hb
    @IqbalSingh-ys8hb 7 месяцев назад +12

    ਦੋਨੋ ਭਰਾਵਾ ਨੇ ਵਧੀਆ ਗਲਬਾਤ ਕੀਤੀ ਤੇ ਇੰਟਰਵਿਊ ਸੁਣਨ ਦਾ ਆਨੰਦ ਵੀ ਆਇਆ ਕੁਲਦੀਪ ਦਾ ਧੰਨਵਾਦ, ਹੰਟੀ ਮਿਠੜੀ, ਰਾਹੁਲ ਗੰਗਾ ਦਾ ਵੀ ਧੰਨਵਾਦ।

  • @NirmalKumar-nz1sw
    @NirmalKumar-nz1sw 7 месяцев назад +5

    बहुत ही बडिया ईनटरवियू आप सभी को हार्दिक शुभकामनाएँ आपकी वजह से ही कबुतरबाजी का आज की तारिख में बहुत बड़ा नाम हो गया है
    भाइयों का साथ यू ही बना रहे
    💐💐💐🙏❤❤❤

  • @bikramjeetsingh6274
    @bikramjeetsingh6274 6 месяцев назад +3

    ਬਾਈ ਬੋਹਤ ਗੱਲਾਂ ਸਿੱਖਣ ਨੂੰ ਮਿਲਿਆ 🙌🌸

  • @kuldeepsingh-bd1bz
    @kuldeepsingh-bd1bz 7 месяцев назад +6

    ਸਾਰੀ ਖੇਡ ਦਸ ਗਿਆ ਬੰਦਾ.. ਬਹੁਤ ਵਦੀਆ ਗੱਲਬਾਤ ਕੀਤੀ ਦੋਨੋ ਭਰਾਵਾਂ ਨੇ 👍👍

  • @dkc821
    @dkc821 7 месяцев назад +3

    ਕੁਲਦੀਪ ਵੀਰ ਆਪ ਮਰੇ ਬਿਨਾਂ ਸਵਰਗ ਨਹੀਂ ਮਿਲਦਾ ਕਬੂਤਰ ਬਾਜੀ ਵਿੱਚ ਇਹ ਗੱਲ ਪੂਰੀ ਤਰ੍ਹਾਂ ਢੁੱਕਦੀ ਆ

  • @amandeep9948
    @amandeep9948 7 месяцев назад +3

    👌👌ਬਹੁਤ ਸੋਹਣੀ ਇੰਟਰਵਿਊ ਬਾਈ ਜਮਾ ਗੱਲਬਾਤ ਸਹੀ ਕਰੀਆ ਬਾਈ ਹੋਣਾ ਨੇ

  • @user-de7zf9un2j
    @user-de7zf9un2j 7 месяцев назад +2

    Bhut vdia interview ❤

  • @RajinderSingh-wh2mj
    @RajinderSingh-wh2mj 7 месяцев назад +2

    ਵਧੀਆ ਜਾਣਕਾਰੀ ਧੰਨਵਾਦ ਜੀ

  • @aseelmurge4
    @aseelmurge4 7 месяцев назад +3

    Rahul y ganga bda bhra apna te nal hunty y ਮਿੱਠੜੀ tonh bhut bdiya insan ne dono jyonda bsda rho kala jandwala

  • @harpreetsinghsingh8651
    @harpreetsinghsingh8651 7 месяцев назад +3

    Sira interview

  • @shonkcheeneadabairocky2484
    @shonkcheeneadabairocky2484 7 месяцев назад +2

    ਬਿਲਕੁਲ ਸਹੀ ਗੱਲਾ ਕੀਤੀਆਂ

  • @randipsingh5700
    @randipsingh5700 5 месяцев назад +2

    Tusi vdia kam kita bro mere nall dokha he jini var v kise nu apna mann k kabother ditta usne wapis nhi ditta ❤

  • @sarabjitkumar2049
    @sarabjitkumar2049 7 месяцев назад +2

    ਬਹੁਤ ਵਧੀਆ ਰਾਏ ਦੀਆਂ ਗੱਲਾਂ ਬਾਈ ਜੀ ਨੇ ਦੱਸੀਆਂ ਧੰਨਵਾਦ ਜੀ❤

  • @ustadijazmararjandrakapigeon
    @ustadijazmararjandrakapigeon 7 месяцев назад +3

    Good 👍👍👍👍👍👍👍👍👍 👍👍👍👍👍👍👍👍👍👍 Bhai

  • @kakasingh...
    @kakasingh... 7 месяцев назад +3

    Bahut sira galbat bai ji rasot bare vi pusho sab

  • @user-qg9hy3kc1t
    @user-qg9hy3kc1t 7 месяцев назад +6

    ਵਾਹਿਗੁਰੂ ਜੀ, ਤੁਹਾਨੂੰ ਤਰੱਕੀ ਬਖਸ਼ਣ ਭਰਾ, ਤੁਸੀ ਸਾਰੇ ਭਰਾ ਬਹੂਤ ਮੇਹਨਤ ਕਰਦੇ ਹੋ, ਕਬੂਤਰ ਬਾਜ਼ੀ ਲਈ, ❤❤❤❤

  • @user-ee7cj8pg9x
    @user-ee7cj8pg9x 7 месяцев назад +2

    bht vdia lgya interview dekh k bai

  • @SukhwinderSingh-ux4ht
    @SukhwinderSingh-ux4ht 7 месяцев назад +2

    GOOD BAI. G

  • @JaskaranSingh-td7cw
    @JaskaranSingh-td7cw 7 месяцев назад +3

    Bhai kheta vich beth ke interview. Krn da idea bhut vdia ❤ dilo respect

  • @RamanDeep-vs2sc
    @RamanDeep-vs2sc 7 месяцев назад +2

    ਵੀਰ ਵਦੀਆ ਗੱਲਾਂ ਦਸੀਆ ਬਾਈ ਜੀ ਨੇ , ਨਾਲੇ ਵੀਰ ਇੱਦਾ ਵਦੀਆ ਤਿਆਰ ਵਯਾਰ ਹੋਕੇ ਜਾਓ , ਨਾਲੇ ਇਮਾਨਦਾਰੀ ਰੱਖਿਆ ਕਰੋ

  • @BaldevSingh-12345
    @BaldevSingh-12345 7 месяцев назад +2

    Sira la ta 22 ji antrvio ta botiya ne diti dova vira ne ta sira Lata ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @deepuji517
    @deepuji517 7 месяцев назад +4

    ਬਹੁਤ ਵਧੀਆ video ਆ ਵੀਰ ਜੀ ਵਾਹਿਗੁਰੂ ਮੇਹਰ ਕਰੇ ਵੀਰ ਜੀ

  • @SonyKhan-hl4id
    @SonyKhan-hl4id 2 месяца назад +1

    ❤🎉

  • @RakeshKumar-fi4co
    @RakeshKumar-fi4co 7 месяцев назад +3

    Bahut wadhia gall sikhan nu mili a nami wali

  • @gautam_fitnessandpegion
    @gautam_fitnessandpegion 7 месяцев назад +2

    ਹੰਟੀ ਬਹੁਤ ਵਧੀਆ ਬੰਦਾ ਹੈ ਤੇ ਰਾਹੁਲ ਚੰਗਾ ਬੰਦਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਮੈ ਦੋਨਾਂ ਨੂੰ ਜਾਣਦਾ god bless you 🎉❤

  • @jassisingh6597
    @jassisingh6597 7 месяцев назад +2

    Bhut chagga Saba Bai di God bless you

  • @BrargurdasMithdi
    @BrargurdasMithdi 7 месяцев назад +2

    Hunty dil da saaf te bdya banda kbootar b change ਰੱਖਦਾ

  • @yograjsingh28
    @yograjsingh28 7 месяцев назад +2

    Good job Kuldeep Veer❤

  • @khanjandheri1210
    @khanjandheri1210 7 месяцев назад +2

    Vdiya gl bt ❤❤❤

  • @deepucomrade7606
    @deepucomrade7606 7 месяцев назад +2

    Sirra Hunty veer

  • @parikaur476
    @parikaur476 7 месяцев назад +2

    Sirasa 22 ji end

  • @navjotno1entertainmentbhangrag
    @navjotno1entertainmentbhangrag 7 месяцев назад +1

    ਬਹੁਤ ਵਧੀਆ ਇੰਟਰਵਿਊ

  • @sikh4569
    @sikh4569 7 месяцев назад +2

    ਬਹੁਤ ਵਧੀਆ ਬਾਈ

  • @gurdeepsingh7069
    @gurdeepsingh7069 7 месяцев назад +1

    Buht soni interview kuldeep bro

  • @BinnuDhaliwal-kn6jc
    @BinnuDhaliwal-kn6jc 7 месяцев назад +2

    Sirra

  • @RamanMangat
    @RamanMangat 7 месяцев назад +1

    ਬਹੁਤ ਵਧੀਆ ਜੀ

  • @GurpreetSingh-qi7qk
    @GurpreetSingh-qi7qk 7 месяцев назад +1

    Good

  • @user-tv3tm2xo4c
    @user-tv3tm2xo4c 7 месяцев назад +2

    ਵਾਹਿਗੁਰੂ ਜੀ

  • @GurinderSingh-yc3rj
    @GurinderSingh-yc3rj 7 месяцев назад +2

    Yrr rahul bro bahut kaint vadiya insaan neh ❤❤❤

  • @user-tv3tm2xo4c
    @user-tv3tm2xo4c 7 месяцев назад +1

    ਬਾਈ ਰਹੁਉਲ ਨੇ ਆਪਾਂ ਨੂੰ ਵਧੀਆ ਜਾਨਵਰ ਦਿੱਤੇ ਆ

  • @chandenkumarkumar3425
    @chandenkumarkumar3425 4 месяца назад +2

    Bhutto lambwali di interview kro

  • @user-wh7ky8ff5x
    @user-wh7ky8ff5x 7 месяцев назад +2

    ਹੱਟੀ ਅਤੇ ਰਾਹੁਲ ਬੋਹਤ ਵਦੀਆ ਇਨਸਾਨ ਹਨ ❤❤

  • @babberjitgill5100
    @babberjitgill5100 7 месяцев назад +2

    ❤❤❤good job veer ji ❤❤ ke hal ne hanty veer gill

  • @RijvanranaRana-oy4cc
    @RijvanranaRana-oy4cc 7 месяцев назад +1

    Gajab ka interview hai ❤❤❤❤❤❤❤❤❤❤❤❤❤

  • @shokdakekarae828
    @shokdakekarae828 7 месяцев назад +2

  • @SukhdevSingh-xi2nr
    @SukhdevSingh-xi2nr 7 месяцев назад +2

    🔥🔥🔥🔥

  • @shivrajshivraj5813
    @shivrajshivraj5813 7 месяцев назад +2

    Very very nice ji 👌👍❤

  • @SemaSidhu
    @SemaSidhu 7 месяцев назад +1

    Sirra hanty y

  • @AmandeepSingh-mn2md
    @AmandeepSingh-mn2md 7 месяцев назад +2

    ❤❤❤❤❤❤

  • @kulwindersran452
    @kulwindersran452 7 месяцев назад +1

    ਹੰਨਟੀ ਬਈ ਗੁਡ ਬਈ ਕਬਤੂਰ ਲਿਆਦੇ ਆ ਬਹੁਤ ਚੰਗੇ ਆ

  • @gurjantsingh8624
    @gurjantsingh8624 7 месяцев назад +2

    ❤❤❤❤❤

  • @PurbasukhSingh-dj6kg
    @PurbasukhSingh-dj6kg 7 месяцев назад +2

    Sira banda rahul gagan kuldeep 🌹fouji chak janisar

  • @user-tv3tm2xo4c
    @user-tv3tm2xo4c 7 месяцев назад +1

    ਹਾਟੀ ਵੀਰ ਤੋਂ ਵੀ ਆਏ ਤੇ ਚੰਗੇ ਉਡੇਆ

  • @AmandeepSingh-mn2md
    @AmandeepSingh-mn2md 7 месяцев назад +2

    Niec

  • @RawinderSingh-nf7sk
    @RawinderSingh-nf7sk 7 месяцев назад +3

    Sirraa bai kuldeep ❤❤❤❤

  • @JassS634
    @JassS634 7 месяцев назад +1

    ਰਾਹੁਲ ਗੰਗਾ ਬਹੁਤ ਵਦੀਆ ਇਨਸਾਨ ਆ, ਕਾਰ ਚ ਕਚਰੇ ਵਾਲੀ ਗੱਲ ਜਿਹੜਾ ਸਮਝ ਗੇਆ ਓਹ ਪਾਰ ਲੱਗ ਜੂ,

  • @rachhpalsingh1582
    @rachhpalsingh1582 7 месяцев назад +1

    Good bro

  • @keepa___hesowal
    @keepa___hesowal 7 месяцев назад +3

    ❤❤❤❤

  • @harjindersingh4393
    @harjindersingh4393 7 месяцев назад +1

    Sira veer Mera hunty bahut sohniya te sahi Galla kitiya veer ne

  • @AmandeepSingh-mn2md
    @AmandeepSingh-mn2md 7 месяцев назад +2

    Serrrrrrrrrrr❤❤❤❤❤

  • @BrargurdasMithdi
    @BrargurdasMithdi 7 месяцев назад +1

    Hanty sooch Sirraa banda kbootar baaj

  • @AmandeepSingh-mn2md
    @AmandeepSingh-mn2md 7 месяцев назад +2

    ❤❤❤❤❤❤❤❤

  • @user-pw7dl8kp4v
    @user-pw7dl8kp4v 7 месяцев назад +2

    Waheguru❤

  • @user-ee7cj8pg9x
    @user-ee7cj8pg9x 7 месяцев назад +2

    ah interview cho bht kuj sikhan nu milya bai bht vdia interview khed bare jror puchia kro bai dsna na dsna agle di mrji

  • @user-qb3lt5kd7b
    @user-qb3lt5kd7b 7 месяцев назад +1

    Bhut hi vadia interview kuldeep y ji bhut kuj sikhna nu milya interview dekh k ❤❤❤❤

  • @SukhveerSingh-ox9rt
    @SukhveerSingh-ox9rt 7 месяцев назад +2

    Bahut vadiaa 22

  • @DeepSidhu-2324
    @DeepSidhu-2324 7 месяцев назад +2

    Rahul ustaad ji ❤❤❤ Siraa sab Di respect karde ❤❤

  • @RajpreetgillLaddi
    @RajpreetgillLaddi 7 месяцев назад +1

    Bhout vadhia interview veer ji ❤❤

  • @barsatpigeonclub1392
    @barsatpigeonclub1392 7 месяцев назад +1

    ❤❤❤

  • @AmandeepSingh-mn2md
    @AmandeepSingh-mn2md 7 месяцев назад +2

    ❤❤❤❤❤❤❤

  • @SukhaArayanwala111
    @SukhaArayanwala111 7 месяцев назад +1

    ਜੁਗ ਜੁਗ ਜੀਓ ਵੀਰ

  • @user-xc2yy5vd7t
    @user-xc2yy5vd7t 7 месяцев назад +2

    22g

  • @jatindergill1060
    @jatindergill1060 7 месяцев назад +2

    Good job 👍

  • @namdevsingh753
    @namdevsingh753 7 месяцев назад +4

    ਬੋਨੇ ਆਲਾ ਕਬੂਤਰ ਮਿਠੜੀ ਚ ਨਹੀ ਗਿਆ ਸੀ

  • @user-mr6mp5bu1q
    @user-mr6mp5bu1q 7 месяцев назад +1

    Bhtt kuch sikhn nu milya y de interview ch gbu y

  • @tsbrar1989
    @tsbrar1989 7 месяцев назад +1

    Boat vadia Bai ji 🙏

  • @lalypaprali2895
    @lalypaprali2895 7 месяцев назад +2

    siraaaa bai kuldeep veer

  • @GurdasBrar-ll3is
    @GurdasBrar-ll3is 7 месяцев назад +2

    Hanty banda bhut bdya kbootar b change rakhda

  • @RaviSingh-vb6xb
    @RaviSingh-vb6xb 7 месяцев назад +1

    Sahi galla hunty bro diya

  • @gursharngamer9015
    @gursharngamer9015 7 месяцев назад +1

    ❤❤

  • @GuejeetSingh
    @GuejeetSingh 7 месяцев назад +2

    Good 👍👍👍👍

  • @shonkikabutarbaz
    @shonkikabutarbaz 7 месяцев назад +7

    Yaad mithri da naam ni lenda bai

  • @RajpreetgillLaddi
    @RajpreetgillLaddi 7 месяцев назад +1

    Hunty veer 22 ji bhout vadhia insan na ❤

  • @mohamedmustak8772
    @mohamedmustak8772 7 месяцев назад +2

    Bai Rahul great man

  • @happyjakhar4493
    @happyjakhar4493 7 месяцев назад +1

    Sade area da top da khidari...

  • @kalaratol8511
    @kalaratol8511 7 месяцев назад +1

    Sira interview 22

  • @jenggohair6453
    @jenggohair6453 7 месяцев назад +2

    Nice 👍👍👍👍❤❤❤❤❤

  • @raja1842
    @raja1842 7 месяцев назад +2

    Good job Mr Rahul and Hanty God bless you all…From:-Tarsem Lambi

  • @fatehdeep348
    @fatehdeep348 7 месяцев назад +1

    Bohat badea kuldeep veer

  • @chanankhan7730
    @chanankhan7730 7 месяцев назад +2

    God job bro malk trkian bkhse❤

  • @MandeepSingh-os6eu
    @MandeepSingh-os6eu 7 месяцев назад +2

    🙏🙏👍👍👍

  • @user-eu3wf4vx5b
    @user-eu3wf4vx5b 7 месяцев назад +3

    ੨੨ਰਾਹੁਲ ਦੀ ਅਵਾਜ ੨੨ ਦੀਪ ਸਿੱਧੂ ਦਾ ਭੁਲਖਾ ਪੌਂਦੀ ਆ

  • @sharnisingh4310
    @sharnisingh4310 7 месяцев назад +1

    Sira yaro

  • @GuejeetSingh
    @GuejeetSingh 7 месяцев назад +2

    Nice video veer

  • @gyanichetsinghwalafdk6465
    @gyanichetsinghwalafdk6465 7 месяцев назад +1

    He is good man (R)❤❤❤

  • @HappySingh-ui6gg
    @HappySingh-ui6gg 7 месяцев назад +1

    Sira 22

  • @JaswinderSidhu-zs3ef
    @JaswinderSidhu-zs3ef 7 месяцев назад +2

    🎉

  • @chanducheema5094
    @chanducheema5094 7 месяцев назад +3

    🙏🙏🙏🙏🙏🙏🙏🙏🙏🙏🙏🙏🙏🙏