Размер видео: 1280 X 720853 X 480640 X 360
Показать панель управления
Автовоспроизведение
Автоповтор
ਘੱਟ ਐਂਟਰੀ ਤੇ ਵੱਡੇ ਇਨਾਮ ਦਿੰਦੇ ਆ ਬਾਈ ਇਹਨਾ ਤੋ ਸਿੱਖ ਲਵੋ,ਬਹੁਤ ਵਦੀਆ ਬਾਈ ਜੀ
ਤਾਰੇ ਬਰਾੜ ਵਰਗਾ ਬੰਦਾ ਦੁਨੀਆਂ ਵਿੱਚ ਮੁਸ਼ਕਲ ਨਾਲ ਹੀ ਮਿਲੂ ਬਹੁਤ ਹੀ ਚੰਗੇ ਸੁਭਾਅ ਵਾਲਾ ਬਾਈ ਐ
ਹੰਜੀ ਹਣਜੀ ਸਾਧੂ ਬਾਈ
Waheguru chardikala vich Rakhee sare Veera nu
ਬਹੁਤ ਵਧੀਆ ਬੰਦਾ ਬਾਈ ਤਾਰਾ ਬਰਾੜ ਮਜ਼ਾਕ ਬਹੁਤ ਕਰਦਾ ਦਿਲ ਦਾ ਨੀ ਮਾੜਾ ❤❤❤❤❤
ਮਾਝੇ ਵਾਲੇ ਵੀ ਪਟਾਕੇ ਪਾਉਂਦੇ ਹੁਣ,,,😂ਆਪਣਾ ਉਸਤਾਦ ਬਾਈ ਪਵਨ ਅਟਾਰੀ ਮਾਝਾ ਬਹੁਤ ਵਧੀਆ ਜਿੱਤ ਦਾ ਬਜ਼ੀਆ ਬਾਈ,,❤ਬਾਬਾ ਜੀ ਓਹਨਾ ਨੂੰ ਤਰੱਕੀਆਂ ਦੇਣ ਹੋਰ♥️🥰
ਬਹੁਤ ਵਧੀਆ ਕਬੂਤਰ ਬਾਜੀ ਲੀ ਜਾਣਕਾਰੀ ਦਿੱਤੀ ਬੀ ਜੀ ਦਾ ਧੰਨਵਾਦ❤
🙏🙏👍 ਬਾਈ ਸਿਰਾ ਜਿਹੜੀਆਂ ਗੱਲਾਂ ਨੇ ਸੱਚੀਆਂ ਨੇ
ਬਾਈ ਕੁਲਦੀਪ ਜੀ ਧੰਨਵਾਦ ❤ ਤੇ ਧੰਨਵਾਦ ਬਾਈ ਤਾਰਾ ਬਰਾੜ ਜੀ ਦਾ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ
Thanks veer ji
ਵਾਹਿਗੁਰੂ ਭਰਾ ਆਪਣੇ ਨੂੰ ਹੋਰ ਤਰੱਕੀਆਂ ਦੇਵਣ।
ਬਹੁਤ ਸੁਕਰੀਆ ਬਾਈ ਜੀ
ਤਾਰਾ ਘੈਂਟ ਬੰਦਾ
Bhut hi vadia interview y di ❤❤❤
ਕੁਮੈਟ ਕਰਨ ਚਂ ਲੇਟ ਹੋ ਗਏ___ਬਹੁਤ ਵਧੀਆ ਗੱਲਬਾਤ --ਪਿੰਡ _ਰਾਮਨਿਵਾਸ_ (ਬਠਿੰਡਾ)❤❤❤
Siraaa bnda a bai Tara brar langeaana ❤
ਬਹੁਤ ਵਧੀਆ ਜੀ
Ghaint galbatt kuldeep bro
Bohut jyada bdea mere bhai G 🔥🔥🔥🔥
BHUT NYU AA TARA BAI ❤
Bhai kuldeep ji thanks bro ❤
Bahut wadia
Sira bai ❤❤❤
Bohat vdiya g 👌👌
Siraa aa bai Tara ❤️❤️
Jarnail Bhaji kot dharm chand 👌👌❤️
Nice veer ji
Good, kaldeep, ji, 👌👌👌👌👌
Khup badi baat veera
siraaaa kuldeep veer❤❤
ਸ਼ੁਕਰੀਆ ਲਾਲੀ ਬਾਈ
❤❤❤
Sera bai ustad tara bai
Bai bahut good a
Bhai Ji aji te dil kus ho GA I from Tarn Taran Dubai
ਜੇ ਮਨ ਖੁਸ ਹੋ ਗਿਆ ਤਾਂ ਸਾਡੀ ਮੇਹਨਤ ਦਾ ਮੁੱਲ ਪੈ ਗਿਆ ਬਾਈ ਜੀਜਿਉਂਦੇ ਰਹੋ ਜੀ
Jdo lok jhalno hatge fer hatna 😅😅👌👍🙏
Sirra Kuldeep bro
ਮੀਰਆਬ ਕਬੂਤਰ ਆਪਾਂ ਦਿੱਤਾ ਸੀ ਤਾਰਾਂ ਬਰਾੜ ਲੰਗੇਆਣਾ ਨੂੰ ਦੀਨੇ ਬਾਈ ਦੇ ਘਰੋਂ ਆਇਆ ਸੀ
Manu। v da do vr gift
Good 👍🏻
Very nice ❤
Sirra 22
22 ਇੰਟਰਵਿਊ ਤੇਰੀ ਸਿਰਾਂ ਹੁੰਦੀ ਆ
ਥੋਡਾ ਵੱਡਾ ਪਨ ਐ ਬਾਈ
Good job ji
sira bai ji bhut vdia insaan a bai te khidaari v
Good job veer ji❤❤
Star bai ✨️
Good kuldeep bro
ਸਿਰਾ ਤਾਰਾ ਲੰਗੇਆਣਾ
🎉🎉❤❤❤
Nice ❤😂❤❤ bhai
Good job
ਲੱਲੂ ਭੰਬਾ ਲੰਡਾ ਦੀ ਇੰਟਰਵਿਊ ਕਰੋ ਬਾਈ ਜੀ
ਤਾਰਾ ਬਾਈ
ਬਾੲੀ ਜੀ ਰਮਨੇ ਭੰਬੇ ਲੰਡੇ ਵਾਲੇ ਦੀ ੲੀਟਰਵੀਊ ਕਰੋ
ਤਾਰਾ ਬਰਾੜ ਲੰਗੇਆਣਾ ਆਪਣਾਂ ਮਿੱਤਰ ਹੈ ਜੀ
ਬਾੲੀ ਤਾਰੇ ਦਾ ਨੰਬਰ ਚਾਹੀਦਾ ਸੀ ਭਰਾ
Y number deo tare y da
Sira banda
Seera🕊🕊🕊🕊❤️❤️
Very good bai Tara Brar lageana
God Brar bai
Sirra bro
👌👌
ਮੋਗੇ ਜ਼ਿਲ੍ਹੇ ਦੀ ਸ਼ਾਨ ਤਾਰਾ ਬਰਾੜ ਲੰਗੇਆਣਾ
Vadiya lagi video ,chalo,
ਬਾਈ ਮਗਰ ਜਲਾਲ ਦੀ ਇੰਟਰਿਊ ਕਰੋ
👍👍
Nice video bro
Nice bro tara
ਕੁਲਦੀਪ ਜਿੱਦਣ ਹੁਣ ਕਿਸੇ ਖਿਡਾਰੀ ਦੀ ਇੰਟਰਵਿਊ ਕਰਨ ਗਿਆ ਪਾਕਿਸਤਾਨ ਦੀ ਗੇਮ ਵਾਲਾ ਸਵਾਲ ਜਰੂਰ ਪੁੱਛੀ ਅੱਜ ਕੱਲ ਅਪਣੇ ਚੜਦੇ ਪੰਜਾਬ ਚ ਵੀ ਬਹੁਤ ਲੋਕ ਪਾਕਿਸਤਾਨ ਦੀ ਗੇਮ ਤੇ ਛੱਡ ਦੇ ਆ
Baba Sukh rkhe
@@StarKabutarbaaz ਏਦਾ ਪੜ੍ਹਦਾ ਜਰੂਰ ਚੱਕੀ
@@SatnamRanu-d malak mehar kre
Bhai call krli mnu
Nice
ਨਾ ਟਰੈਕਟਰ ਚੱਲੇ ਨਾ ਗੱਡੀ ਨਵਾਂ ਮੋਟਰ ਸਾਈਕਲ ਦਵੋ ਜੇ ਦੇਣਾ
20:48
ਬਾਈ ਕੋਈ ਕੰਮ ਦੀ ਗੱਲ ਵੀ ਪੁਛਲਿ੍ਆ ਕਰੋ.ਬਾਜੀਆ ਜਿਤਿਆ ਸਬ ਨੂੰ ਪਤਾ .ਕੋਈ ਗੇਮ ਦੀ ਗਲ ਨਹੀ ਕਰੀ
Next part ch par ptai bare puch liyo veere
Good
ਸਾਡੀ ਵੀ ਐਂਟਰੀ ਕਰ ਲਿਆ ਕਰ
Ghar ghat udan wale kabuter bahar ta jyada udd de a 'kyunki bahar oh opra karde a, kayi kabuter opri jagah te udd de hunde a
Cheena mansa di interview kro
👍
Bhaji apne kabooter da shonk v kra deo kise din pehla v benti kiti c
❤❤❤❤🙏🙏
ਅਮਨ ਚੁਗਾਵਾਂ ਦੀ ਇੰਟਵਿਊ ਕਰ
Sirrra
😊😊😊
Barsi mandeer di interview Kr y
ਕੁਲਦੀਪ ਕੋਲ ਆਹੀ ਕੱਪੜੇ ਨੇ ਠੰਡ ਵਿੱਚ ਗਰਮੀ ਵਿੱਚ ਡੁੱਬਿਆ ਵਾਲਾ ਕਮੀਜ ਫਿਕਸ ਜਹੀ ਪੈਟ
ਬਾਈ ਪਾਖੰਡ ਅਪਾ ਕਰਦੇ ਨੀ। ਜਿੰਨੇ ਜੋਗਾ ਸਭ ਦੇ ਸਾਹਮਣੇ ਹੀ ਐ। ਮੈ ਇੱਕ ਗਰੀਬ ਪਰਿਵਾਰ ਨਾਲ ਸੰਬਧਿਤ ਐ।। ਕੱਪੜੇ ਲੀੜੇ ਤੋ ਪਹਲਾ ਮੈਨੂੰ ਘਰਦੇ ਸੌਦੇ ਪਤੇ ਬਚਿਆ ਦੀ ਪੜਾਈ ਤੇ ਸਿਰ ਤੇ ਕਰਜੇ ਦਾ ਫ਼ਿਕਰ ਐ ਵੀਰੇ ।। ਇਸ ਕਰਕੇ ਨਵੇਂ ਕਪੜੇ ਪਾਂ ਕੇ ਮੈ ਕਿਸਨੂੰ ਦਿਖਾਉਣੇ ਨੇ। ਜਿੱਦਣ ਮਲਿਕ ਨੇ ਚੰਗੇ ਦਿਨਾਂ ਚ ਕੀਤਾ ਓਦਣ ਵੀ ਮੈ ਦਿਖਾਵੇ ਤੋ ਦੂਰ ਹੀ ਰਹੁ। ਕਿਉਂਕਿ ਬਹੁਤ ਮਾੜਾ ਟਾਈਮ ਦੇਖਿਆ ਵੀਰ ।।
ਬਾਈ ਕਿਸੇ ਦੇ ਕੱਪੜਿਆ ਤੇ ਨਹੀ ਜਾਈ ਦਾ
ਮੰਨਾ ਗਾਗੋਵਾਲ ਦੀ ਵੀਡੀਓ ਕਰੋ ਵੀਰ ਜੀ
Baba sukh rakhe
ਦੂਜਾ ਭਾਗ ਕਦੋ ਆਉਣਾ ?
ਅੱਜ ਛੇ ਵਜੇ ਵੀਰ
Bai Thank you all bro
Hardads wale b dso gajan wale
🤣😂
mere nal v hoya bai
Bagga mour di interview kro
Baba sukh rkhe
Kadti agg Kuldeep sade yaar ne
Dekhi bhraawa 😂😂😂😂
5 vr aa aiinddddd ahh
ਪੰਜਾਬੀ ਸਹੀ ਲਿਖਿਆ ਕਰੋ ਜਾਂ ਵੀਡੀਓ ਅਪਲੋਡ ਕਰਨ ਵੇਲੇ ਕਿਸੇ ਚੰਗੇ ਪੰਜਾਬੀ ਲਿਖਣ, ਬੋਲਣ ਵਾਲੇ ਦੀ ਸਹਾਇਤਾ ਲੈ ਲਿਆ ਕਰੋ ਜੀ।
Tusi bi Bai ਸਮਝ ਵਾਲੇ ਹੀ ਹੋ ਕਮੀ ਦੱਸ ਦਿਓ ਅਪਾ ਪੂਰੀ ਕਰਲਾਂ ਗੇ।।
@@StarKabutarbaazਸ਼ੁਕਰੀਆ ਜੀ।ਮੈਂ ਉੱਪਰ ਲਿਖਿਆ ਪੜ੍ਹਿਆ ਤਾਂ ਕਈ ਸ਼ਬਦ ਗ਼ਲਤ ਸੀ ਜਿਵੇਂ ਏਨੀ ਨਹੀਂ ਇੰਨੀਂ, ਅਪਾ ਨਹੀਂ ਆਪਾਂ।
@@StarKabutarbaaz ਕਬੂਤਰ ਦਾ ਸ਼ੌਕ ਨਹੀਂ ਪਰ ਤੁਹਾਡੀ ਵੀਡੀਓ ਦੇਖ, ਸੁਣ ਲਈ ਪੂਰੀ
@@rajucheema-wr4xj bahot sukria veer tuhada । ਜਿੱਥੇ ਪੰਜਾਬੀ ਚ ਦਿੱਕਤ ਲਗਦੀ ਦਸੋ ਮੈ ਠੀਕ ਕਰਦੂ
Koi kmm di gal ta puchi ni iklia baziaan e puchi gya
ਅਗਲੇ part CH kamm Dian ਗੱਲਾਂ ਹੀ ਨੇ।। ਕਾਕਾ
Kuku gidarwindi
Very nice
ਜਰਨੇਲ phone Kari ਵਰਸੌਲਾ
Good 👍
👌👌👌
❤❤
❤❤🙏
❤
ਘੱਟ ਐਂਟਰੀ ਤੇ ਵੱਡੇ ਇਨਾਮ ਦਿੰਦੇ ਆ ਬਾਈ ਇਹਨਾ ਤੋ ਸਿੱਖ ਲਵੋ,ਬਹੁਤ ਵਦੀਆ ਬਾਈ ਜੀ
ਤਾਰੇ ਬਰਾੜ ਵਰਗਾ ਬੰਦਾ ਦੁਨੀਆਂ ਵਿੱਚ ਮੁਸ਼ਕਲ ਨਾਲ ਹੀ ਮਿਲੂ ਬਹੁਤ ਹੀ ਚੰਗੇ ਸੁਭਾਅ ਵਾਲਾ ਬਾਈ ਐ
ਹੰਜੀ ਹਣਜੀ ਸਾਧੂ ਬਾਈ
Waheguru chardikala vich Rakhee sare Veera nu
ਬਹੁਤ ਵਧੀਆ ਬੰਦਾ ਬਾਈ ਤਾਰਾ ਬਰਾੜ
ਮਜ਼ਾਕ ਬਹੁਤ ਕਰਦਾ ਦਿਲ ਦਾ ਨੀ ਮਾੜਾ ❤❤❤❤❤
ਮਾਝੇ ਵਾਲੇ ਵੀ ਪਟਾਕੇ ਪਾਉਂਦੇ ਹੁਣ,,,😂ਆਪਣਾ ਉਸਤਾਦ ਬਾਈ ਪਵਨ ਅਟਾਰੀ ਮਾਝਾ ਬਹੁਤ ਵਧੀਆ ਜਿੱਤ ਦਾ ਬਜ਼ੀਆ ਬਾਈ,,❤ਬਾਬਾ ਜੀ ਓਹਨਾ ਨੂੰ ਤਰੱਕੀਆਂ ਦੇਣ ਹੋਰ♥️🥰
ਬਹੁਤ ਵਧੀਆ ਕਬੂਤਰ ਬਾਜੀ ਲੀ ਜਾਣਕਾਰੀ ਦਿੱਤੀ ਬੀ ਜੀ ਦਾ ਧੰਨਵਾਦ❤
🙏🙏👍 ਬਾਈ ਸਿਰਾ ਜਿਹੜੀਆਂ ਗੱਲਾਂ ਨੇ ਸੱਚੀਆਂ ਨੇ
ਬਾਈ ਕੁਲਦੀਪ ਜੀ ਧੰਨਵਾਦ ❤ ਤੇ ਧੰਨਵਾਦ ਬਾਈ ਤਾਰਾ ਬਰਾੜ ਜੀ ਦਾ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ
Thanks veer ji
ਵਾਹਿਗੁਰੂ ਭਰਾ ਆਪਣੇ ਨੂੰ ਹੋਰ ਤਰੱਕੀਆਂ ਦੇਵਣ।
ਬਹੁਤ ਸੁਕਰੀਆ ਬਾਈ ਜੀ
ਤਾਰਾ ਘੈਂਟ ਬੰਦਾ
Bhut hi vadia interview y di ❤❤❤
ਕੁਮੈਟ ਕਰਨ ਚਂ ਲੇਟ ਹੋ ਗਏ___ਬਹੁਤ ਵਧੀਆ ਗੱਲਬਾਤ --ਪਿੰਡ _ਰਾਮਨਿਵਾਸ_ (ਬਠਿੰਡਾ)❤❤❤
Siraaa bnda a bai Tara brar langeaana ❤
ਬਹੁਤ ਵਧੀਆ ਜੀ
Ghaint galbatt kuldeep bro
Bohut jyada bdea mere bhai G 🔥🔥🔥🔥
BHUT NYU AA TARA BAI ❤
Bhai kuldeep ji thanks bro ❤
Bahut wadia
Sira bai ❤❤❤
Bohat vdiya g 👌👌
Siraa aa bai Tara ❤️❤️
Jarnail Bhaji kot dharm chand 👌👌❤️
Nice veer ji
Good, kaldeep, ji, 👌👌👌👌👌
Khup badi baat veera
siraaaa kuldeep veer❤❤
ਸ਼ੁਕਰੀਆ ਲਾਲੀ ਬਾਈ
❤❤❤
Sera bai ustad tara bai
Bai bahut good a
Bhai Ji aji te dil kus ho GA I from Tarn Taran Dubai
ਜੇ ਮਨ ਖੁਸ ਹੋ ਗਿਆ ਤਾਂ ਸਾਡੀ ਮੇਹਨਤ ਦਾ ਮੁੱਲ ਪੈ ਗਿਆ ਬਾਈ ਜੀ
ਜਿਉਂਦੇ ਰਹੋ ਜੀ