Ik Shonk kabootarbaazi Da Full Interview Mani Ludhiana Ghumni Da Ilaz

Поделиться
HTML-код
  • Опубликовано: 28 окт 2024

Комментарии • 303

  • @FreeFire-vp3cb
    @FreeFire-vp3cb Год назад +13

    ਬਹੁਤ ਕੁਜ ਸਿੱਖਣ ਨੂੰ ਮਿਲਿਆ, ਏਸ ਇੰਟਰਵਿਊ ਤੋਂ, ਗੱਗੇ ਵੀਰ ਦਾ ਬਹੁਤ ਬਹੁਤ ਧੰਨਵਾਦ

  • @kulwinderbilla9143
    @kulwinderbilla9143 Год назад +15

    ਮੈਨੂੰ ਬਹੁਤ ਵਫਾ ਕੀਤੇ ਆ ਮਨੀ ਵੀਰ ਦੇ ਕਬੂਤਰ ਬਹੁਤ ਚੰਗਾ ਇਨਸਾਨ ਆ ਬਾਈ👌👌👌👌👌

  • @jindercheema33984
    @jindercheema33984 11 месяцев назад +1

    ਵਾਲੀ ਡਗਾਈ ਵਾਲੀ ਗੱਲ ਕਰ ਰਿਆ ਮਨੀ 22 ਵਾਲੇ ਧੱਕੇ ਖਾ ਕੇ ਇਸ level ਤੱਕ ਪਹੁੱਚ ਸਕਦਾ ਜੇਦੇ ਕੋਲ ਦਮਾਗ ਆ♠️❤️ਪਰ ਜੇੜੇ ਵਰਤ ਦਾ

  • @sarabjitkumar2049
    @sarabjitkumar2049 Год назад +5

    ਗਾਗੇ ਵੀਰੇ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ 😘😘🕊️🕊️

  • @BinnuDhaliwal-kn6jc
    @BinnuDhaliwal-kn6jc 9 месяцев назад +5

    Sirra player

  • @Navjot.101
    @Navjot.101 Год назад +5

    ਸਾਧਾਂ ਦੀ ਸਾਧਾਂ ਨਾਲ ਸਾਨਾਂ ਦੀ ਸਾਨਾਂ ਨਾਲ ਤੇ ਠੱਗਾਂ ਦੀ ਠੱਗਾਂ ਨਾਲ 💯❤️
    ਗੱਲ ਪੱਕੀ ਐ ਓਦਾਂ ਦੀ ਓ ਪਸੰਦ ਹੁੰਦੀ ਆ ਬਾਈ

  • @satnamsinghvirk9662
    @satnamsinghvirk9662 Год назад +2

    ਵਧੀਆ,ਜਾਣਕਾਰੀ,ਦਿੱਤੀ,ਵੀਰੇ,ਮਨੀ,ਉਸਤਾਦ,ਨੇ,ਗੱਗੇ,ਵੀਰ

  • @amandeep9948
    @amandeep9948 Год назад +4

    Wah phaji sira enterview yaar maja aa jnda sun ke tuhadiya sariya enterviw a😊

  • @ehsanehsankhanzada6977
    @ehsanehsankhanzada6977 Год назад +1

    Very informative video good home works on kabooter bazi and also doing practical on it maza aya very good knowledge good research

  • @rajsingh-xo6my
    @rajsingh-xo6my 8 месяцев назад

    ਬਹੁਤ ਵਧੀਆ ਜਾਨਕਾਰੀ, ਵਿਗਿਆਨੀ ਆ ਬਾਈ ਕਬੂਤਰਾਂ ਦਾ, ਦਵਾਈਆਂ ਦਾ 🙏

  • @palwindersingh8232
    @palwindersingh8232 Год назад +2

    Thank you sir for information 👍👍👍👍👍

  • @manipunia1446
    @manipunia1446 Год назад +19

    ਵੀਰ ਮੈਨੂੰ ਬਹੁਤ ਸ਼ੌਕ ਆ ਕਬੂਤਰਾਂ ਦਾ ਮੇਰੀ ਉਮਰ 10 ਸਾਲ ਦੀ ਸੀ ਜਦੋਂ ਦਾ ਮੈ ਘਰੇ ਕਬੂਤਰ ਰੱਖਣ ਨੂੰ ਫ਼ਿਰਦਾ ਪਰ ਸਾਡੇ ਘਰਦੇ ਰੱਖਣ ਹੀ ਨਹੀ ਦਿੰਦੇ ਤੇ ਅੱਜ ਮੇਰੀ ਉਮਰ 28ਸਾਲ ਦੀ ਹੋ ਗਈ ਹਜੇ ਤੱਕ ਵੀ ਮੈ ਕੋਸ਼ਿਸ਼ ਹੀ ਕਰੀ ਜਾਨਾਂ ਕੇ ਮੈ ਕਦੋ ਕਬੂਤਰ ਰੱੱਖਾ ਮੈ ਤੁਹਾਡੀਆਂ ਵੀਡੀਓ ਦੇਖ ਕੇ ਹੀ ਆਪਣਾ ਸ਼ੌਕ ਪੂਰਾਂ ਕਰੀ ਜਾਨਾਂ ਵੀਰ ਜੀ 🙏

  • @randheersingh7310
    @randheersingh7310 Год назад +2

    ਧੰਨਵਾਦ ਬਾਈ ਜੀ

  • @ranjeetsinghjakhar3728
    @ranjeetsinghjakhar3728 11 месяцев назад +2

    Siraaaa video brother ji

  • @gurwindersingh2721
    @gurwindersingh2721 Год назад +1

    Bhut badhiya lga vir bhut changi interview lgi

  • @sandeephayer9533
    @sandeephayer9533 10 месяцев назад +1

    ਮਨੀ ਬਾਈ ਬਹੁਤ ਵਧੀਆ ਇਨਸਾਨ ਆ ਆਪਣੇ ਨਾਲ ਬਹੁਤ ਵਧੀਆ ਯਾਰੀ ਭਰਾਮਾ ਵਾਲੀ ਆ

  • @jaggikaulas4104
    @jaggikaulas4104 Год назад +2

    Sab ton best education vali interview. Banda 99% game sikh sakda es interview vicho..

  • @IqbalSingh-ys8hb
    @IqbalSingh-ys8hb Год назад +1

    ਬਹੁਤ ਵਧੀਆ ਜਾਣਕਾਰੀ

  • @sunnykhurana4415
    @sunnykhurana4415 Год назад +2

    Manni pali ak ak point note kar wala sachiya gala dasiya manni paji ne

  • @Mubarik78681
    @Mubarik78681 6 месяцев назад +1

    Bilkul sahi kaha bhai

  • @VickyLudhiana90
    @VickyLudhiana90 Год назад +3

    ਬਈ ਕਬੂਤਰ ਦੀ ਸਾਰੀ ਗੱਲਬਾਤ ਉਸਦੇ ਖੰਭਾ ਵਿੱਚ ਹੀਂ ਆ, ਜਿਸਨੂੰ ਖੰਭ ਦੇਖਣੇ ਆ ਗਿਆ ਫਿਰ ਕਾਮਜਾਬ ਹੋ ਜੋ 👍

  • @KaranKaran-ud8ej
    @KaranKaran-ud8ej Год назад +2

    Micky gamiwala de interview kado karni aa y

  • @princesidhu1211
    @princesidhu1211 Год назад +2

    One of the best video 👍

  • @pardeepturka7987
    @pardeepturka7987 Год назад +1

    ਗਂਗੇ ਵਿਰ ਜੇਹੜੀ ਘੁੰਮਣੀ ਦਿ ਦਵਾਈ ਦਸੀ ਆ ਇਹ ਪਾਣੀ ਇਕ ਹੀ ਬਣਾ ਕੇ 15 ਦਿਨ ਦੇਣਾ ਜਾਂ ਫਿਰ ਰੋਜ਼ ਨਵਾਂ ਪਾਣੀ ਬਣਾ ਕੇ ਦੇਣਾ ਜ਼ਰੂਰ ਦਸੀ ਵਿਰੇ 🙏🙏🙏🙏🙏🙏🙏

  • @ashokkumarashok3441
    @ashokkumarashok3441 Год назад +1

    ❤❤ very very nice so good 👍👍 video brother ❤❤

  • @surindersinghbittu
    @surindersinghbittu Год назад +1

    Wah bro update Kabootar Bazi Tuhadi 👌👌👌👌👌bravo

  • @Harpinder_Singh_Maan
    @Harpinder_Singh_Maan Год назад +2

    ❤ਬਹੁਤ ਵਧੀਆ ਗੱਲਬਾਤ _ਰਾਮਨਿਵਾਸ_ (ਬਠਿੰਡਾ)

  • @tejinderverma5644
    @tejinderverma5644 Год назад +4

    Great bro ❤👍

  • @jatindermangat9678
    @jatindermangat9678 Год назад +1

    Best jankari

  • @JugtarSingh-ns5xu
    @JugtarSingh-ns5xu 6 месяцев назад +1

    Dr ❤🕊️🕊️🕊️

  • @JugtarSingh-ns5xu
    @JugtarSingh-ns5xu 6 месяцев назад +1

    Mani y nice ❤😊

  • @jatinder_gill7980
    @jatinder_gill7980 Год назад +1

    5:54 bilkul gal sahi aa100%..bhai ji eh gal mein aap note kiti aa...

  • @ichahal_302
    @ichahal_302 Год назад +2

    ❤❤❤❤❤

  • @tonysaab7985
    @tonysaab7985 Год назад +1

    No.1video..Big.fan.nakodar.too.🕊️♥️🕊️♥️🕊️♥️🕊️♥️💓♥️

  • @JugtarSingh-ns5xu
    @JugtarSingh-ns5xu 6 месяцев назад +1

    Gagga y nice ❤❤

  • @SatnamSingh-zx1ci
    @SatnamSingh-zx1ci Год назад +1

    Bilkul sahi aa gallan Bai di

  • @navrajsingh4290
    @navrajsingh4290 Год назад +1

  • @sahvdeepsingh7440
    @sahvdeepsingh7440 Год назад +1

    ਨਰ ਤੇ ਮਾਦਾਨੀ ਵਾਲੀ ਗੱਲ ਸਹੀ ਆ ਬਾਈ ਜੀ

  • @seepagill115
    @seepagill115 Месяц назад

    Nice pic 🙂🙂👌👌

  • @inderjitsindhav2849
    @inderjitsindhav2849 Год назад +3

    Very nice 👍👍👍

  • @HardeepSingh-rd3kf
    @HardeepSingh-rd3kf Год назад +1

    ਬਹੁਤ ਵਧੀਆ ਗੱਲ ਬਾਤ ਆ ਬਾਈ

  • @Psych2shorts
    @Psych2shorts 10 месяцев назад

    ਗੱਗੇ ਬਾਈ ਇਹ ਗੱਲ ਨਾਲ਼ ਮੈਂ ਸਹਿਮਤ ਨਹੀਂ ਕੇ ਪ੍ਰੋਟੀਨ ਨਾਲ਼ ਉਰਿਕ ਐਸਿਡ ਵੱਧ ਦਾ ਅਸਲ ਚ ਵੱਧ ਮਾਤਰਾ ਚ ਪ੍ਰੋਟੀਨ ਖਾਣ ਨਾਲ਼ ਬੰਦਾ ਹੋਵੇ ਜਾ ਜਾਨਵਰ ਓਹਦੇ ਲੀਵਰ ਤੇ ਕਿਡਨੀ ਤੇ ਅਸਰ ਪੈਂਦਾ , ਠੀਕ ਤੇ ਬਦਾਮ ਚ ਪ੍ਰੋਟਨ ਨਾਲੋਂ ਫੈਟ ਵੱਧ ਹੁੰਦੀ ਆ ਕਣਕ ਚ ਗਲੁਟੈਨ ਹੁੰਦਾ ਜਿਹੜੇ ਨਾਲ ਵੈਟ ਵੱਧ ਦਾ ਤੇ ਗੱਲ ਰਹਿਗੀ ਚਿੱਟੀ ਵੀਠ ਦੀ ਉਹਦਾ ਕਾਰਨ ਫਸਲਾਂ ਚ ਪੈ ਰਿਹਾ ਉਰੀਆ ਤੇ ਲੋਕ ਕਹਿ ਦਿੰਦੇ ਆ ਵੱਧ ਸਰੋਂ ਪਾਉਣ ਨਾਲ਼ ਕਬੂਤਰ ਬਿਮਾਰ ਹੋਗੇ ਓਹਦਾ ਕਾਰਣ ਵੱਧ ਪ੍ਰੋਟੀਨ ਹੁੰਦਾ ਤੁਸੀ ਮੰਨੋ ਗੇ ਨਹੀਂ ਛੋਲਿਆ ਨਾਲੋ ਜਿਆਦਾ ਪ੍ਰੋਟੀਨ ਸਰੋਂ ਚ ਹੁੰਦਾ ਸਰੋਂ ਦੀ ਮਾਤਰਾ ਵੱਧ ਹੋਣ ਨਾਲ਼ ਸ਼ਰੀਰ ਚ ਪ੍ਰੋਟੀਨ ਵੱਧ ਜਾਂਦਾ ਜੀਹਦੇ ਨਾਲ਼ ਲੀਵਰ ਚ creatinine ਨਾਮ ਦਾ ਕੈਮੀਕਲ ਹੁੰਦਾ ਓਹ ਵੱਧ ਜਾਂਦਾ ਜੀਹਦੇ ਨਾਲ਼ ਕਬੂਤਰ ਜਿਆਦਾ ਬਿਮਾਰ ਹੋ ਜਾਂਦਾ ਕਿਉ ਕਿ creatinine ਕਿਡਨੀ ਤੇ ਵੀ ਮਾੜਾ ਅਸਰ ਪਾਉਂਦਾ

  • @SandeepSamrao
    @SandeepSamrao Год назад +1

    Mani y bhttt vdiaa gallan dsyeyan jeonda wasda rae y gbu

  • @GurpreetSingh-pm3oy
    @GurpreetSingh-pm3oy Год назад +3

    ਬਹੁਤ ਵਧੀਆ ਵੀਰ ਜੀ

  • @jatindergill1060
    @jatindergill1060 Год назад +1

    Very nice good job ❤❤❤

  • @dangi907
    @dangi907 Год назад +1

    Bhai ji jo aap di video se siken nu milda h bhai 🙏
    Hariyana se

  • @DahiyaGamer.2
    @DahiyaGamer.2 Год назад +1

    Good job gagge veer❤❤❤❤❤

  • @KapilKumar-by9ln
    @KapilKumar-by9ln Год назад +1

    Bht wdea gallan kitia vir ne sirra gagga vir

  • @manigill1101
    @manigill1101 Год назад

    ਗਗੇ ਬਾਈ ਬੂਟੇ ਧਮੋਟ ਦੀ ਵੀ ਇੰਟਰਵਉ ਕਰ ਚਗੀਆ ਵਾਜੀਆ ਜੀਤਿਆ ਨੇ ਵਾਂਈ ਨੇ

  • @grewalgrewal7268
    @grewalgrewal7268 2 месяца назад

    Mani v sirra

  • @RanjeetSingh-rr2nf
    @RanjeetSingh-rr2nf Год назад +3

    ਵੀਰੇ ਜਿਹੜੀ ਕਲੀ ਦੱਸਿਆ ਵੀਰੇ ਨੇ ਡਲਿਆ ਵਾਲੀ ਕਿਥੋ ਮਿਲੂ ਮਹਿਲ ਕਲਾ ਤੋ ਤਾ ਮਿਲੀ ਨੀ

    • @gaggaraisar4435
      @gaggaraisar4435  Год назад

      Ok

    • @haranijanakvideo1710
      @haranijanakvideo1710 Год назад

      Kise v paint wali dukan to mil Jani veer

    • @RanjeetSingh-rr2nf
      @RanjeetSingh-rr2nf Год назад

      ਵੀਰੇ ਮੈ ਤਾ ਗਿਆ ਸੀ ਪਰ ਹੋ ਸਕਦਾ ਮੈ ਨਾਮ ਨਾ ਸਹੀ ਲਿਆ ਹੋਵੇ ਵੀਰੇ ਨਾਮ ਵੀ ਦੱਸਦੇ ਕੀ ਕਹਿਣਾ ਪਾਊ

  • @HarwinderSingh-tl6yf
    @HarwinderSingh-tl6yf Год назад +6

    ਬਹੁਤ ਵਧੀਆ ਗੱਗੇ ਵੀਰ❤❤❤❤

  • @RamSingh-mn5uk
    @RamSingh-mn5uk 15 дней назад

    🔥🔥

  • @Arunkumar-wk8bd
    @Arunkumar-wk8bd 11 месяцев назад +1

    Bhai ji gala bahut payariya karde ho love bhai

  • @jassbadesha3840
    @jassbadesha3840 Год назад +1

    Bohot sohni interview veere

  • @RamSingh-mu6fq
    @RamSingh-mu6fq Год назад +1

    Bhut vadiya gagge veer ji

  • @kulwinderbilla9143
    @kulwinderbilla9143 Год назад +1

    Sirra ghaint gall baat 👌👌👌👌👌

  • @LovepteetgillLovepreet
    @LovepteetgillLovepreet Год назад

    Siraa

  • @GurpreetSingh-dp3xr
    @GurpreetSingh-dp3xr Год назад +1

    💯 gal sahi bi

  • @harjitkaler2322
    @harjitkaler2322 Год назад +1

    Good veer ji❤

  • @jatinchaudhary2168
    @jatinchaudhary2168 Год назад +2

    Very good ❤❤❤❤❤

  • @navigamer1903
    @navigamer1903 Год назад +1

    bai lal mirch ta malup vi kadd dindi a mere ik vaar lal mirch vale lifafe vich kanak paigi te kise kise Dane nu mirch lagi ta Kai kabooteran ne malup kaddte

  • @apsidhu7889
    @apsidhu7889 Год назад +1

    Nice mani Y👍🌟🌟🌟🌟🌟🌟🌟👌👍👍🌟🌟🌟🌟

  • @JaswinderSingh-ak47
    @JaswinderSingh-ak47 Год назад +4

    🕊🕊🕊🕊🕊💚👌

  • @DeepakVerma-hs4jr
    @DeepakVerma-hs4jr Год назад +1

    Vry good gagge veer

  • @grewalgrewal7268
    @grewalgrewal7268 2 месяца назад

    Gaaga bai sirraa enterwe

  • @sajjansajjan3519
    @sajjansajjan3519 Год назад +2

    Love you gagga 22

  • @GurverSingh-zo1io
    @GurverSingh-zo1io Год назад +3

    👌👌🕊️🕊️👌👌

  • @pardeepturka7987
    @pardeepturka7987 Год назад +1

    Bai dwayi de photo paya krr nal di nal

  • @momimomi9062
    @momimomi9062 Год назад +1

    very nice ji

  • @hardeepsinghlohat2475
    @hardeepsinghlohat2475 Год назад +1

    Y video the sira krta🎉🎉🎉🎉🎉🎉

  • @amarpalamar8852
    @amarpalamar8852 Год назад +1

    Super

  • @arpinder2794
    @arpinder2794 Год назад +1

    Good 👍👍👍👍👍

  • @kamaldeepkooner8809
    @kamaldeepkooner8809 Год назад +1

    Mani ta veer Dr e ah

  • @gurdeepsingh7069
    @gurdeepsingh7069 Год назад +1

    No 1 interview

  • @sukhsidhusidhusukh6867
    @sukhsidhusidhusukh6867 Год назад +1

    😊😊😊😊😊😊

  • @Navjot.101
    @Navjot.101 Год назад +2

    SUNNY MANI OHNI SIRA KARA GE GAGGE Y ❤

    • @gaggaraisar4435
      @gaggaraisar4435  Год назад +1

      Thanks

    • @Navjot.101
      @Navjot.101 Год назад

      @@gaggaraisar4435 THANWAD KAHDA Y ASI V POORA ENJOY KARDE AN VIDEOS 😁❤️

  • @amandeep9948
    @amandeep9948 Год назад +1

    Bai ji duabe wal nu vi hovo ji jra ku ji idr vi bhut change khidari ne ji😊😊

  • @samimann5466
    @samimann5466 4 месяца назад

    Good y ❤❤

  • @kulwindersran452
    @kulwindersran452 Год назад +2

    Nyc y gagge

  • @NaridarSingh-ll2pg
    @NaridarSingh-ll2pg Год назад +1

    Jehde bande de kabutar bachea ale thalo suk de ne ja bimar lagde ne ohna nu pinjre de vich pa ke mithi te oute rakh deo 2 ja 4dina de vich jma set ho jande ne

  • @SataBrar-oq9ne
    @SataBrar-oq9ne Год назад +1

    Nice brother

  • @rajindersidhu5544
    @rajindersidhu5544 Год назад +2

    ❤❤❤👍👍👍👌👌👌♥️♥️♥️

  • @satpalsingh3752
    @satpalsingh3752 Год назад +1

    👌👌👌👌👌🙏🙏🙏🙏

  • @kammakaramjit6065
    @kammakaramjit6065 Год назад +2

    🙏👍👍👌👌💓💓💯

  • @deepakgill5669
    @deepakgill5669 Год назад +1

    Good veer

  • @sukhpreetdandiwal-du4rx
    @sukhpreetdandiwal-du4rx Год назад +1

    Very good 22❤❤❤❤❤❤❤

  • @JasmeetSingh-sc1km
    @JasmeetSingh-sc1km Год назад +1

    Nice bro

  • @AvtarSingh-u7g
    @AvtarSingh-u7g Год назад +2

    🕊️🕊️🕊️🕊️🔥🔥🔥🙏🙏💯💯💯🥰

  • @GAGGA_DHALLEKE
    @GAGGA_DHALLEKE Год назад +1

    Good

  • @rajsingh-xo6my
    @rajsingh-xo6my 8 месяцев назад

    22 ਕਿਹੜਾ ਟੀਕਾ ਕਿਹਾ ਬਿਮਾਰੀ ਆਉਣ ਤੋਂ ਪਹਿਲਾਂ ਲਾ ਸਕਦੇ ਹਾਂ 🙏

  • @LovePreet-yb1mn
    @LovePreet-yb1mn Год назад +2

    ❤👍👍🙏🙏🙏

  • @Kmvlogs794
    @Kmvlogs794 Год назад +2

    Madin te jande nar ohh gal jmaa sai

  • @sunilkamboj2392
    @sunilkamboj2392 Год назад +1

    Bai saade sirsa ch thode naalo bohut jyada temp hunda bai aithe jo ucha udu ohi kaad kdu niva udan aala mach janda aithe

  • @Parvindersingh19871
    @Parvindersingh19871 Год назад +1

    16 ਅੰਨਾ ਖੜੀ ਗਲਬਾਤ super

  • @PreetGur-dl2dw
    @PreetGur-dl2dw Год назад +2

    ਸਿਰਾ 👌👌👌👍👍👍👍❤️❤️❤️❤️

  • @inderjeetdeol9282
    @inderjeetdeol9282 Год назад +1

    Nice

  • @iqbalbrar2942
    @iqbalbrar2942 Год назад +1

    💘💘💘💘💘💘💘💘💘💘💘💘💘

  • @navheernav4300
    @navheernav4300 Год назад +3

    ❤❤❤🔥🔥🔥🕊🕊🕊

  • @akashdeepbatth1
    @akashdeepbatth1 Год назад +2

    💯🔥🔥