ਖੋਖਲੇ ਰਿਸ਼ਤੇ( ਭਾਗ-4) !! Khokle Rishte (Ep-4) !! New punjabi Short movie 2023 !! Aman dhillon

Поделиться
HTML-код
  • Опубликовано: 8 сен 2024
  • ਖੋਖਲੇ ਰਿਸ਼ਤੇ (ਭਾਗ-4)!! Khokle Rishte(Ep-4) !! New punjabi Short movie 2023 ! Aman dhillon
    #Amandhillon
    #Dhillonmansawala
    #dhillonfilmproduction
    Contact no
    ☎️ 8872157104
    Story by
    Aman dhillon
    Join 👇
    facebook page 👥
    / amandhillon02
    / aman_dhillon_mansa___
    ਨਵੀਆਂ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ
    ਖੋਖਲੇ ਰਿਸ਼ਤੇ (ਭਾਗ -3)
    • ਖੋਖਲੇ ਰਿਸ਼ਤੇ( ਭਾਗ-3) !...
    ਖੋਖਲੇ ਰਿਸ਼ਤੇ (ਭਾਗ -2)
    • ਖੋਖਲੇ ਰਿਸ਼ਤੇ( ਭਾਗ-2) !...
    ਖੋਖਲੇ ਰਿਸ਼ਤੇ (ਭਾਗ -1)
    • ਖੋਖਲੇ ਰਿਸ਼ਤੇ !! Khokle...
    ਕੁਆਰੀ ਮਾਂ (ਭਾਗ -38)
    • ਕੁਆਰੀ ਮਾਂ (ਭਾਗ -38)Kuw...
    ਕੁਆਰੀ ਮਾਂ (ਭਾਗ -39)
    • ਕੁਆਰੀ ਮਾਂ (ਭਾਗ -39)Kuw...
    Thank you 🙏🙏🙏

Комментарии • 369

  • @Meenu67793
    @Meenu67793 Год назад +3

    Beautiful Amazing God Bless U All 👍👍👍👍

  • @parmanent9931
    @parmanent9931 Год назад +17

    ਚਾਚਾ ਤਾਂ ਚਾਚਾ ਹੀ ਹੁੰਦਾ
    ਸ਼ਰੀਕ ਤਾਂ ਮਿੱਟੀ ਦਾ ਮਾਨ ਨੀ ਹੁੰਦਾ ਉਹ ਵੀ ਚਾਚੀ ਨਾਲ ਰਲਿਆ ਹੋਇਆ ਹੈ ♥️♥️♥️♥️
    ਸ਼ਰਨਜੀਤ ਕੌਰ

    • @Sitare_Punjabde
      @Sitare_Punjabde Год назад

      Thank You so much Ji for comment 🙏😊❤️

  • @goramann376
    @goramann376 Год назад +22

    ਬਹੁਤ ਵਧੀਆ ਵੀਡੀਓਜ਼ ਆ ਤਹਾਡੀਆ ਵੀਡੀਓ ਵੇਖ ਕੇ ਮਨ ਖੂਸ ਹੋ ਗਿਆ ਜੀ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ ਭੈਣ ਜੀ 🙏🏻🙏🏻🙏🏻👍👍

  • @baljitkaur6940
    @baljitkaur6940 Год назад +5

    Eh ajj de time di sachai aa.rishte sirf apne matlab de reh gye ne.koi kise da nhi

  • @baljitjaguuvarpal9105
    @baljitjaguuvarpal9105 Год назад +8

    ਬਹੁਤ ਬਹੁਤ ਹੀ ਵਧੀਆ ਵੀਡੀਓ ਹੈ ਜੀ । ਸਾਰੇ ਵੀਰਾਂ ਭੈਣਾਂ ਦੀ ਐਕਟਿੰਗ ਬਹੁਤ ਹੀ ਸੋਹਣੀ ਹੈ । ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ।

  • @AmrikSingh-cl7cp
    @AmrikSingh-cl7cp Год назад +2

    Boht vadiya waheguru tune khus rake aman didi god blessed you all family members

  • @reetarani3692
    @reetarani3692 Год назад +4

    ਚੁਗਲੀਆਂ ਦੀ ਪੰਡ ਨਾਲ ਹੀ ਲਈ ਫਿਰਦੀ ਘਰ ਕੋਈ ਕੰਮ ਨਹੀਂ ਕਰ ਸਕਦੀ ਘਰੇ ਤਾਂ ਹਰਦੀਪ ਵੀਰਾ ਭੁੱਖਾ ਮਰਦਾ ਮੇਰਾ ਰਾਜ ਵੀਰਾਂ ਤਾ ਬਹੁਤ ਨਰਮ ਹੈਂ ਮੇਰੇ ਰਾਜ ਵੀਰੇ ਦੀ ਕੋਈ ਰੀਸ ਕਰ ਸਕਦਾ ❤❤❤❤❤❤❤❤❤❤❤

  • @kiratsingh8044
    @kiratsingh8044 Год назад +5

    ਰਾਜ ਵੀਰ ਜਿਉਂਦਾ ਰਹਿ ਵੀਰ ਬਹੁਤ ਵਧੀਆ ਵੀਡੀਓ

  • @MandeepKaur-nc5dm
    @MandeepKaur-nc5dm Год назад +4

    Very good story all family members are good acting God bless you 🙏 👍

  • @kamaljeet8881
    @kamaljeet8881 Год назад +2

    ਬਹੁਤ ਵਧੀਆ ਵੀਡੀਓ ਤੁਹਾਡੀਆਂ ਵੀਡੀਓ ਦੇ ਖ ਕੇ ਮਨ ਬਹੁਤ ਖੁਸ਼ ਹੁੰਦਾ

  • @naibsinghbhullar3284
    @naibsinghbhullar3284 Год назад +3

    Bhut vadia video aa ji 🥰🥰all team good work

  • @sukhwantsingh9433
    @sukhwantsingh9433 Год назад

    Very nice 👍 hai g all family members God bless you all family ❤❤ karmveer g

  • @jaspreetkaur3441
    @jaspreetkaur3441 Год назад +5

    God bless you ji 🙏🙏🙏🙏🙏🙏

  • @DavinderSingh-vw6qj
    @DavinderSingh-vw6qj Год назад +1

    ❤❤very nice 👌 episode 👌 ❤❤ sachi jama ehi haal aa sareyan ghara ch..bilkul dhukvi behndi aa sariyan gallan..mooh te mitthe..te dilan vich inna jeher rakhde ne...banda jave kithe te kide te yakin kariye....kujh ni samjh aunda hunda hai...ajj de time ch...WAHEGURUJI meher karn 🙏🏻🙏🏻

  • @shamsundar9131
    @shamsundar9131 Год назад +1

    Very very nice video next part 🙂☺️☺️☺️☺️☺️☺️ Ritu Sharma Inasn bathinda 👍😘❤️😍😘💕😘😘

  • @TanveerkaurTanveerkaur-pg6dn
    @TanveerkaurTanveerkaur-pg6dn Год назад +2

    God bless you all family members 🙏🙏❣️❣️

  • @sukhmindersivia158
    @sukhmindersivia158 Год назад +1

    Very nice video aman dii g Waheguru trki baksh hmesha next part jaldi ly k ao di g❤️

  • @gurjindersingh3638
    @gurjindersingh3638 Год назад +4

    Sari team nu sat Shri akal amandhillon and Raj g 🙏 bahut vadia episode all team nu very salute g 🙏🥀💙🥀👌

  • @kuldeepsinghkuldeepsingh6010
    @kuldeepsinghkuldeepsingh6010 Год назад +3

    Chacha v rl gya nl hun ta😱😏
    Nice video👌🏻👌🏻🌺🌺God Bless You all members 🙏🏻🙏🏻

  • @babybansal7679
    @babybansal7679 Год назад

    Bhut vadia video aa nest video jaldi aawaye

  • @talwinderkaur2287
    @talwinderkaur2287 Год назад +12

    ਸ਼ਿੰਦਰ ਪਾਲ ਤਾਂ ਕਮਾਲ ਕਰੀ ਜਾਂਦੀ ਹੈ ਨੈਕ ਟਿਵ ਰੋਲ ਬਦੀਆ ਕਰਦੀ

  • @AmritpalSingh-vt9sy
    @AmritpalSingh-vt9sy Год назад +3

    Very nice video Raj 22 andਅਮਨ didi god bless 🥰🥰🥰❤❤

  • @balwantsingh-sm6be
    @balwantsingh-sm6be Год назад +4

    Very nice Social video,story of families acting of team looks real God bless👍❤️

  • @jasdeepsingh2684
    @jasdeepsingh2684 Год назад +1

    Very nice video ji 💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞

  • @gurpreetbrar3284
    @gurpreetbrar3284 Год назад +8

    ਸੋਨੀਆ ਭੈਣ ਨੂੰ ਹੋਰ ਕੋਈ ਕੰਮ ਨਹੀਂ ਸਾਰਾ ਦਿਨ ਚੁਗਲੀਆਂ ਕਰਦੀ ਹੈ

  • @HarpreetKaur-ju9oe
    @HarpreetKaur-ju9oe Год назад +1

    Very nic 🎉 vidio aman sis g

  • @sushmaarora5628
    @sushmaarora5628 11 месяцев назад

    Nice & emotional story

  • @Harpreetkaur-lk9lq
    @Harpreetkaur-lk9lq Год назад +5

    Bhut vdea didi ,chacha v avde munde vrgha e niklea

  • @VijayKumar-hd7yw
    @VijayKumar-hd7yw Год назад +2

    Both vadia video🎥
    Super acting all members

  • @gurjeetkaran-4037
    @gurjeetkaran-4037 Год назад +2

    Always waiting 👌👌God bless you for all family members ❤❤

  • @HarishKumar-cl6sy
    @HarishKumar-cl6sy Год назад

    Ghar ghar di kahani. Great 👍

  • @user-ku7up3hb2p
    @user-ku7up3hb2p Год назад +1

    Very nice video Aman di😊😊

  • @sarbjitkaur9202
    @sarbjitkaur9202 Год назад +2

    God bless you all family 🙏🙏💗💗

  • @gurusran838
    @gurusran838 Год назад +3

    ਚਾਚਾ ਤਾਂ ਚਾਚਾ ਹੀ ਹੁੰਦਾ ਪਰ ਕਿਸੇ ਨਾਲ ਤੋਖਾ ਕਰਣਾ ਬਹੁਤ ਮਾੜਾ ਹੁੰਦਾ ਕਿਸੇ ਦਾ ਮਾੜਾ ਕਰਣਾ ਤਾਂ ਉਸ ਦਾ ਨਤੀਜ਼ਾ ਬਹੁਤ ਹੀ ਮਾੜਾ ਹੁੰਦਾ ਹੈ ਜੀ ਉਤੇ ਪਰਮਾਤਮਾ ਦੇਖਦਾ ਹੈ

    • @Sitare_Punjabde
      @Sitare_Punjabde Год назад

      ਸਹੀ ਕਿਹਾ ਜੀ ਤੁਸੀ 🙏😊❤️

  • @dulaybainsdulay3413
    @dulaybainsdulay3413 Год назад +1

    Very nice video 👍👍👍 and God bless you to the whole family and team 🙏🙏🙏😇😇😇😇

  • @jaspreetkaur3441
    @jaspreetkaur3441 Год назад +4

    My first comment 😍😍

  • @jagtarmalaysia9666
    @jagtarmalaysia9666 Год назад +1

    Very nice story 🙏🙏

  • @smilepreetsingh4534
    @smilepreetsingh4534 Год назад +3

    ਅਸੀ ਤਾਂ ਚਾਚਾ ਜੀ ਨੂੰ ਬਹੁਤ ਸਿਆਣਾ ਸਮਝਦੇ ਸੀ ਪਰ ਉਹ ਵੀ ਚਾਚੀ ਨਾਲ ਹੀ ਮਿਲਿਆ ਹੋਇਆ। ਸ਼ਰੀਕ ਤਾਂ ਸ਼ਰੀਕ ਹੁੰਦੇ ਸਿਆਣੇ ਕਹਿੰਦੇ ਹੁੰਦੇ ਕਿ ਸ਼ਰੀਕ ਇਕ ਸਿਹਰਾ ਲਾ ਕੇ ਨੀਂ ਢੁੱਕਦੇ ਬਾਕੀ ਕੋਈ ਕਸਰ ਨਹੀਂ ਛੱਡਦੇ। ਇੱਧਰ ਚੁਗਲੋ ਸੋਨੀਆ ਘਰ ਪੱਟਦੀ ਫਿਰਦੀ।ਇਧਰ ਦੀਆਂ ਉਧਰ ਤੇ ਉਧਰ ਦੀਆਂ ਇਧਰ ਵਧਾ ਚੜਾ ਕੇ ਗੱਲਾਂ ਦੱਸਦੀ। ਮਨਪ੍ਰੀਤ ਨੇ ਗੱਲਾਂ ਹੀ ਗੱਲਾਂ ਵਿੱਚ ਬੇਜ਼ਤੀ ਕਰਤੀ ਚੁਗਲੋ ਦੀ। ਮਨਪ੍ਰੀਤ ਦੀਦੀ ਗਲ ਮੂੰਹ ਤੇ ਕਰਦੇ ਆ ਚਾਹੇ ਕਿਸੇ ਨੂੰ ਕੌੜੀ ਹੀ ਲੱਗੇ। ਅਵਾਜ਼ ਬੁਹਤ ਸੋਹਣੀ ਆ ਮਨਪ੍ਰੀਤ ਦੀਦੀ ਦੀ ❤️👍 ਚਾਚੀ ਨੂੰ ਕੀ ਮਿਲਣਾ ਰਾਜ ਵੀਰੇ ਤੇ ਮਨਪ੍ਰੀਤ ਦੀਦੀ ਨੂੰ ਘਰੋਂ ਕੱਢ ਕੇ ਜੋ ਇਹ ਬੋਲੀਆਂ ਪਾ ਰਹੇ ਆ।। ਅਮਨ ਦੀਦੀ ਜੀ ਅਗਲਾ ਭਾਗ ਜਲਦੀ ਲੈਕੇ ਆਇਓ ❤️ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ ❤️👍

  • @babybansal7679
    @babybansal7679 Год назад

    Good job

  • @surinderkaur9156
    @surinderkaur9156 Год назад +1

    Chhinder pal doing very good acting I really like her you all doing so good I watch all your videos everyday I am from UK 🇬🇧

  • @user-hx4nf8yw9p
    @user-hx4nf8yw9p Год назад +1

    ਬਹੁਤ ਵਧੀਆ ਵੀਡੀਓ ਬਣੀ ਆ❤❤❤❤

  • @sukhdeepsidhu2342
    @sukhdeepsidhu2342 Год назад +8

    ਅਮਨ ਢਿੱਲੋਂ ਭੈਣ, ਰਾਜਵੀਰ ਢਿੱਲੋਂ ਵੀਰ ਬਹੁਤ ਵਧੀਆ ਵੀਡੀਓ ਹੈ ਜੀ 👍👍👍👍👌👌👌👌🎉🎉🎉🎉🌿🌿🌿

    • @dhillonmansawala
      @dhillonmansawala Год назад +1

      ਦਿਲੌ ਧੰਨਵਾਦ ਬਾਈ ਜੀ

  • @channiverma176
    @channiverma176 Год назад

    Le dss hardeep veere nu sariaa ghrr waliaan ldakiaan hi mildiaa ne😂😂😂😂😂

  • @jasmeetkaur4051
    @jasmeetkaur4051 Год назад +1

    Bahut vadia story

  • @goramann376
    @goramann376 Год назад +1

    Very nice video bro and sister ji tusi beautiful video banody ho ji parmatama tahnu tarky bakhy ji sat shri akl ji 🙏🏻🙏🏻🙏🏻👍

  • @ks4761
    @ks4761 Год назад +1

    Soni didi ke acting bahut majha aata hai deakh kr from delhi 😀😁

  • @palwinderkaur5461
    @palwinderkaur5461 Год назад +3

    Excellent work all team members

  • @kaursukhidhillon9272
    @kaursukhidhillon9272 Год назад +4

    ਬਹੁਤ ਵਧੀਆ ਵੀਡੀਓ ਅਮਨ ਦੀਦੀ 👌👌👌❤❤

  • @kuldeeppatto1865
    @kuldeeppatto1865 Год назад +7

    ਅਮਨ ਭੈਣ ਤੇ ਰਾਜ ਵੀਰ ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੁੰਦੀਆਂ ਜਿੰਨਾ ਟਾਇਮ ਤੁਹਾਡੀ ਵੀਡੀਓ ਨਾਂ ਦੇਖ ਲਈਏ ਉਨ੍ਹਾਂ ਟਾਇਮ ਸਬਰ ਜਿਹਾਂ ਨਹੀਂ ਆਉਂਦਾ ❤❤

  • @tanukaur10
    @tanukaur10 Год назад

    Very Very nice video ji

  • @BalbirSingh-ji6vv
    @BalbirSingh-ji6vv Год назад +1

    ਬਹੁਤ ਹੀ ਵਧੀਆ ਵੀਡੀਓ ਹੈ ਜੀ । ਸ਼ਰੀਕ ਤਾਂ ਮਿੱਟੀ ਦਾ ਨੀ ਮਾਣ ਹੁੰਦਾ। ਇਹ ਤਾਂ ਫਿਰ ਵੀ ਤਿੰਨ ਦੀ ਤਿੱਕੜੀ ਇਕੱਠੀ ਹੋ ਰਹੀ ਹੈ। ਅੱਜ ਦੇ ਸਮੇਂ ਸਭ ਤੋਂ ਵੱਧ ਖ਼ਤਰਾ ਆਪਣਿਆਂ ਤੋਂ ਹੈ ।

    • @Sitare_Punjabde
      @Sitare_Punjabde Год назад

      ਸਹੀ ਗੱਲ ਹੈ ਜੀ ਥੋਡੀ 👍🙏😊

  • @babybansal7679
    @babybansal7679 Год назад +1

    God bless you all team members

  • @neeelamkaur71
    @neeelamkaur71 Год назад +1

    Very nice video Aman and Raj veer ji ❤🎉🎉

  • @Ritu__2412
    @Ritu__2412 6 месяцев назад

    Very nice video ❤

  • @jashan.pb51
    @jashan.pb51 Год назад +1

    Good bless you ❤❤❤❤❤❤❤🎉🎉🎉

  • @ShwetaSharma-fi1wy
    @ShwetaSharma-fi1wy Год назад +1

    God bless u Aman didi

  • @ashmanjamalwala8304
    @ashmanjamalwala8304 Год назад +1

    Nice video gagan de God bless you rub tanu hamsha khuse rakhe

  • @user-jw9tv9ng9x
    @user-jw9tv9ng9x Год назад

    Very nice g

  • @Jass_pbo3
    @Jass_pbo3 Год назад +1

    Bhot vdhia

  • @sunnybagri1818
    @sunnybagri1818 Год назад

    Very. Nice. ❤❤❤

  • @boharsingh7725
    @boharsingh7725 Год назад +2

    ਬਹੁਤ ਵਧੀਆ ਬਾਈ
    👍👍👍👍👍

  • @GurinderSingh-ow5wl
    @GurinderSingh-ow5wl Год назад +1

    Bht vadiya g

  • @KuldeepKaur-dy2xz
    @KuldeepKaur-dy2xz Год назад

    ਸ਼ਾਰੇ।ਵੀਰਾਂ। ਭੈਣਾਂ। ਪਰਮਾਤਮਾ। ਤਰੱਕੀ। ਬਖਸ਼ੇ।ਵਧੀਆ। ਵੀਡੀਓ 😅😅😅😅😅😅😅

  • @gurjitsingh2744
    @gurjitsingh2744 Год назад +1

    very nice video good acting🎉❤❤❤❤

  • @karanveer8119
    @karanveer8119 Год назад

    Very nice video

  • @jagdishkaur4660
    @jagdishkaur4660 Год назад

    Good

  • @davinderdhillon7116
    @davinderdhillon7116 Год назад +1

    very great message g❤❤❤ God bless your team

  • @RanjitSingh-un4cw
    @RanjitSingh-un4cw Год назад

    Nyc

  • @gurjeetkaurdhaliwal3559
    @gurjeetkaurdhaliwal3559 Год назад

    Very nice video Aman didi 👌🏻👌🏻God bless you 🙏🙏🙏🙏🙏🙏

  • @sarabjitkaur8997
    @sarabjitkaur8997 Год назад +3

    Sat Sri akaal sari tem nu 🙏 nice viedo ♥️

    • @Sitare_Punjabde
      @Sitare_Punjabde Год назад

      ਸਤਿ ਸ੍ਰੀ ਆਕਾਲ ਜੀ 🙏😊❤️

  • @avtarsinghsidhu2525
    @avtarsinghsidhu2525 Год назад +3

    ਸਤਿ ਸ੍ਰੀ ਅਕਾਲ ਵੀਰ ਜੀ 🙏

  • @talwinderkaur2287
    @talwinderkaur2287 Год назад

    ਦੂਸਰੇ ਦਾ ਬੁਰਾ ਕਰਨਾ ਆਪਣੇਂ ਨਾਲ ਹੀ ਹੁੰਦਾ ਮਾੜਾ ਕਰੋਗੇ ਮਾੜਾ ਹੀ ਹੋਊ ਬਹੁਤ ਗ਼ਲਤ ਹੈ ਚਾਹੇ ਕਹਾਣੀ ਹੀ ਹੈ

  • @SimranSingh-zx4wj
    @SimranSingh-zx4wj 6 месяцев назад

    ਨਾਈਸ ਵੀਡਿਉ

  • @tradingvideospb13wale
    @tradingvideospb13wale Год назад

    Very nice video best of luck all'teem

  • @mahekbhatti4229
    @mahekbhatti4229 Год назад +1

    ❤❤

  • @user-ms9id4pm1y
    @user-ms9id4pm1y Год назад

    Aman Didi tuhadeea videos bahut sohneea hundreds jado ek var dekhan lag Jana a dekhan vich Ena mast ho Jared's eu lagda jee tuhadeea video hamesha her Charlee Jan Tae eh Jada v khatam na hon tuhada role Sanu bahut her Vader's Laga jee. May God bless you.

  • @somasharma6373
    @somasharma6373 Год назад +1

    Kise uper ki vishvaas kro. Rishtedari kinni chust hundi like karamjit samra g. Ghaint acting of whole team. Good entertainment entertainment

  • @bhupindergaddu4562
    @bhupindergaddu4562 Год назад +2

    Fantastic job team ❤ why are people so matlabi?

  • @GurpreetKaur-jr7wv
    @GurpreetKaur-jr7wv Год назад

    Bahut vadhia storyline.tuhada har video bahut enjoy karde haan ji

  • @AmandeepKaur-dg1qk
    @AmandeepKaur-dg1qk Год назад

    Very nice video aman dee god bless you all family member's 👌👌👌👌🥰🥰🥰🥰🙏🙏🙏🙏🙏

  • @MandeepSingh-dr4jr
    @MandeepSingh-dr4jr Год назад +3

    Love you all family 😍

  • @user-hk3ef8ue2g
    @user-hk3ef8ue2g Год назад

    Bhut gaint g ❤❤❤

  • @bipandhaliwal3025
    @bipandhaliwal3025 Год назад +2

    Very nice video aa veer g 👌 ਇਹ ਵੀਡੀਓ ਤਾ ਖੂਹ ਵਾਲੇ ਕਿੱਲੇ ਵਾਲੇ ਈ ਰੋਲ ਲੱਗਦਾ ਸਿੰਦਰਪਾਲ ਦਾ

  • @parvinderkaur-fl1ke
    @parvinderkaur-fl1ke Год назад

    Nice lagi video Aman di God bless you 👌🙏

  • @CopycatX01
    @CopycatX01 Год назад +3

    ਬਹੁਤ ਵਧੀਆ ਵੀਡੀਓ ਆ ਬਈ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਲਾਬ ਸਿੰਘ ਰਭਿਆ ਪਭੇਵਬਾਦ ਵੱਲੋਂ

  • @MP-ys5fo
    @MP-ys5fo Год назад

    Bhut vdia 🎉good team work

    • @vijaykumari3183
      @vijaykumari3183 Год назад

      Very.nice.video👌👌very.god.acting👍👍god.bless.all.team.radhe.radhe.g.🙏🙏♥️ ambala

  • @paramjeetkaurkhurmi4451
    @paramjeetkaurkhurmi4451 Год назад

    Sari teem bahut vdia km kar rahi h god bless you

  • @manjeetkaur4056
    @manjeetkaur4056 Год назад

    Best video g ♥️♥️👍👍

  • @deepsandhu5065
    @deepsandhu5065 Год назад +3

    Bht vdia story aa g 👍 ajj de time da Sach aa g eh 👌God bless you all 🙏

  • @jaanjaan7857
    @jaanjaan7857 Год назад +1

    God bless u Sis

  • @jasprit440
    @jasprit440 Год назад +7

    Based on families realities ❤️

  • @sukhiduggankaur384
    @sukhiduggankaur384 Год назад +5

    ਚਾਚੀ ਚੁਗਲੋ ਜਿਥੇ ਜਾਂਦੀਆਂ ਉਥੇ ਹੀ ਅੱਗ ਲਾ ਆਉਂਦੀ ਆ,

  • @gaganbilling5152
    @gaganbilling5152 Год назад +1

    Nice video ji 🎉

  • @amninderkundal6549
    @amninderkundal6549 Год назад

    Buhat vadiya video

  • @gurjeetbrar4266
    @gurjeetbrar4266 Год назад +1

    Nice video

  • @Gamny1z
    @Gamny1z Год назад

    Nice 🎉🎉🎉🎉🎉 all team

  • @gursharanjeetkaur5469
    @gursharanjeetkaur5469 Год назад +1

    Very nice video ❤🎉❤🎉❤🎉

  • @simugrewal4652
    @simugrewal4652 Год назад

    Aman g vedo bhut vdya ji

  • @ninderpal7982
    @ninderpal7982 Год назад

    Very nice video ji God bless you 👌🥰👌❤️❤️👌👌

  • @user-el2id8en3t
    @user-el2id8en3t Год назад +1

    Asi thodiia saria videos dekhde an dii bche v roj khnge dekhlo aman d video n aii koi😊bhut wdiia hundiia