Bahut vdia simple family ,,,pehla interview aa jihnu dekh k dil khush ho riha kyu k koi faltu ya fukri wali gal nhi keeti eahna ne sab sach boliya ,,, waheguru mehar krn thode te
very very nice jorri ,bhuett he sohni interview hai ,parmatama hemesha khush rakhe putt sare privarr nu. raj putt varga duniea te koi ne bann sakda ,husband wife bhuett pyear vale te respected hann ,
Aman terian video bhut sohnian ne bar bar dekhn nu dil karda tuhadi jodi bi bhut sohni a me bi india avangi menu bi aapni ma da koi rol de dena do din tuhade nal ren nal bhut khushi milegi beta tera nmbar menu bi chahida love you bete ❤️❤️
ਅਮਨ ਦੀਦੀ ਰਾਜ ਬਾਈ ਬਹੁਤ ਵਧੀਆ ਵੀਡੀਉ 😊
ਆ ਹੁੰਦੇ ਨੇ ਸਿੱਧੇ ਸਾਦੇ ਪੰਜਾਬੀ। ਵਾਹਿਗੁਰੂ ਜੀ ਸੋਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।🙏🙏👍👍
Nice 👌👌🥰
Love you 💞🥰
Goog to see
Wear e55w4wter
@@kamalkamal3144 Sab bakwas uchit TV per choda
Aman did And bai raj very very nice all video
ਵੀਰ ਜੀ ਤੁਹਾਡੇ ਵਰਗੇ ਹੁੰਦੇ ਹਨ ਸਿਧੇ, ਸਾਧੇ ਪੰਜਾਬੀ ਬੰਦੇ। ਪਰਮਾਤਮਾ ਤਹਾਨੂੰ ਸਦਾ ਸੁਖੀ ਰਖੇ। ਪਰਮਾਤਮਾ ਤਹਾਨੂੰ ਸਦਾ ਚੜਦੀ ਕਲਾ ਵਿੱਚ ਰਖੇ।
ਤਤਜਚਯਪ। ਸਚ
Very nice entervieo ❤❤❤
ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਇਦਾਂ ਹੀ ਵੀਡੀਓ ਬਣਾਉਂਦੇ ਰਹੋ ਖੁਸ਼ ਰਹੋ
Thanks you ji 🙏🙏🙏
Welcome ji
@@BollyHollyBaba qqq😀
🙏@@BollyHollyBaba
Acha tusi mansa to ho!
Bahut vadia ji
Aman so cute lagti hai Aman ki acting Bhut achi lagti hai muje sare video Bhut achi lagti hai muje 👍👍👍👍👍👍👍👍👍👍
ਕੁੜੀਏ ਸਾਡੇ ਭਾਂਵੇਂ ਤਾਂ ਤੁਸੀਂ ਹੇਮਾ ਮਾਲਣੀ ਹੀ ਹੋ। ਹਾਂ ਇਹ ਗੱਲ ਤਾਂ ਸਹੀ ਹੈ ਵੀਡੀਓ ਵੇਖਣ ਤੇ ਕਈ ਗੱਲਾਂ ਸਿੱਖਣ ਨੂੰ ਵੀ ਮਿਲਦੀਆਂ ਨੇ। ਤੁਹਾਡੀ ਬੋਲਚਾਲ ਸੁਭਾਅ ਬਹੁਤ ਹੀ ਵਧੀਆ ਹੈ। ਇਸੇ ਕਰਕੇ ਕੋਈ ਵੀ ਵੀਡੀਓ ਵੇਖਣ ਤੋਂ ਨਹੀਂ ਛੱਡੀਦੀ। ਚਲੋ ਸਾਡਾ ਵੀ ਰਿਟਾਇਰਮੈਂਟ ਤੋਂ ਬਾਅਦ ਦਾ ਟਾਈਮ ਬਹੁਤ ਵਧੀਆ ਚਲ ਰਿਹਾ।
ਅਸੀਂ ਤੁਹਾਡੀਆਂ ਵੀਡੀੳ ਹਮੇਸਾ ਦੇਖਦੇ ਹਾ, ਤੁਹਾਡੀ ਠੇਠ ਬੋਲੀ ਸਾਡੇ ਮੱਨ ਨੂ ਭਾਉਂਦੀ ਹੈ,,ਆਪਣੀ ਮਾ ਬੋਲੀ ਨਾਲ ਤੁਸੀ ਪੂਰਾ ਨਿਆਂ ਕੱਰਦੇ ਹੋ, ਬਾਕੀ ਤੁਹਾਡੀਆਂ ਵੀਡੀੳ ਅਤਿ ਦਰਜੇ ਦੀਆ,,ਮਨੋਰਥ ਭਰਭੂਰ ਹੁੰਦੀਆਂ ਹਨ, ਪੰਜਾਬੀ ਵਿਰਸੇ ਨੂ ਸਾਂਭੀ ਹੋਇਆਂ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ ਸਮੇਤ ਸਤਿਕਾਰ
ਵੀਰ ਜੀ, ਜਿਹੜੀਆਂ ਕੁੜੀਆਂ ਪਿੰਡ ਦੇ ਹੀ ਮੁੰਡੇ ਨਾਂ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਨ ਉਹਨਾਂ ਵੀ ਅਕਲ ਆ ਜਾਵੇ,ਅਜਿਹੀ ਕੋਈ ਵੀਡੀਓ ਜਰੂਰ ਬਣਾਉ, ਬਹੁਤ ਬੁਰਾ ਲੱਗਦਾ ਜਦੋਂ ਕੋਈ ਅਜਿਹੀ ਗੱਲ ਸੁਣਨ ਲਈ ਮਿਲਦੀ ਆ
Bahut vdia simple family ,,,pehla interview aa jihnu dekh k dil khush ho riha kyu k koi faltu ya fukri wali gal nhi keeti eahna ne sab sach boliya ,,, waheguru mehar krn thode te
ਸਾਰੀ ਵੀਡੀਓਜ਼ ਵਾਕਿਆ ਹੀ ਬਹੁਤ ਵਧੀਆ ਨੇ।
Aman didi god bless you
ਬਾਈ ਦਿਲ ਖੁਸ਼ ਹੋ ਜਾਦਾ ਇਹਨਾ ਦੀ ਵੀਡੀਓ ਦੇਖ ਜਿਉਦੀ ਰਹਿ ਪੁੱਤਰ
Nice
ਬਹੁਤ ਹੀ ਵਧੀਆ ਇੰਟਰਵਿਊ ਦੇਸੀ ਜੱਟ ਵੀਰ ਢਿਲੋਂ ਤੇ ਭੈਣ ਅਮਨ ਸਾਰੀ ਗੱਲਬਾਤ ਬਹੁਤ ਵਧੀਆ ਲੱਗੀ ਜੁਗ ਜੁਗ ਜੀਓ
Aman didi God bless you🙏🙏🙏🙏
Raj veer g baut hi jyaada sohna bolde aa....jive ethe veerpal Shergill nu bhaine bhaine kehna te videos ch v sb nal baut jyada respectfully gll krde aa👍👍👍
Bahot vadia video
ਪੁਤ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਤੁਹਾਡੀਆਂ ਵੀਡੀਓ ਬਹੁਤ ਵਧੀਆ ਵਧੀਆ ਅਮਨ ਭੋਲੇ ਭਾਲੇ ਦੀਆ ਵਾਹਿਗੁਰੂ ਆਪ ਬਾਂਹ ਫੜਦਾ ਵਾਹਿਗੁਰੂ ਤੁਹਾਡੀਆਂ ਲੱਮੀਆ ਉਮਰਾਂ ਕਰੇ ਤਰੱਕੀ ਵਖਸੇ 🙏🙏👍👍🌹💐⭐️❤️🌺🌹🙏🙏
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਅਮਨ ਜੀ
ਆਰਮੀ ਜ਼ਿਲ੍ਹਾ ਸੰਗਰੂਰ
very good Bhai hi and sister aman
ਅਮਨ ਦੀਦੀ ਤੁਸੀਂ ਅਾਪਣੇ ਪਰਿਵਾਰ ਨਾਲ ਵੀ ਮਿਲੋ
Always watched your videos from canada
Love your video , god bless you all
m ur biggest fan...Aman g..n Raj sir...bohat acha videos hota hey apka....god bless u guys....😊🙏💐
Apni family family introduction or home tour da vlog lai k aayo plz🙏
Thanks ji 🙏👌
WE ARE PROUD OF YOU AMAN AND YOUR FAMILY AND TEAM .GOD BLESS YOU DEAR 🙏
ਮੈਂ ਤਾਂ ਬਹੁਤ ਪਹਿਲਾਂ ਕਿਹਾ ਮੇਰਾ ਯਾਰ ਪਰਮ ਮਿੱਤਰ ਦਿਲ ਦੀ ਧੜਕਣ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਹੈ ਵੀਡੀਓ ਦੀ ਸ਼ਾਨ ਦੋਵੇਂ ਬੱਬਰ ਸ਼ੇਰ ਭਰਾ ਤੇ ਭਾਬੀ ਵੀਡੀਓ ਬਣਾਉਂਦੇ ਆ ਪੂਰੀ ਲਾ ਕੇ ਜਾਂਨ ਮਾਨਸਾ ਜ਼ਿਲ੍ਹੇ ਸਾਡੇ ਨੂੰ ਇਹਨਾਂ ਤੋਂ ਇਲਾਵਾ ਹੈ ਮਾਣ
Raj veer ji bahut simple hain bahut hi vadia lgde hain waheguru ji kirpa bnayi rakhan
Nice Story Very Nice video Aman ki acting Bhut Achi Lagti Hai muje Aman or gagan ki acting Dono ki acting Bhut achi lagti hai muje 👍👍👍👍👍👍👍👍👍👍👍👍❣❣
ਬਹੁਤ ਵਧੀਆ ਦੀਦੀ 👌👌
Very nice videos g and all the best next video lye
Very nice video. Very nice Aman jii di smile ❤️❤️🌹🌹
ਅਮਨ ਦੀਦੀ ਰਾਜ ਵੀਰੇ ਮੈ ਤੁਹਾਡੀ ਬਹੁਤ ਵੱਡੀ ਫੈਨ ਆ ❤❤❤❤🎉🎉🎉😂😂
very very nice jorri ,bhuett he sohni interview hai ,parmatama hemesha khush rakhe putt sare privarr nu. raj putt varga duniea te koi ne bann sakda ,husband wife bhuett pyear vale te respected hann ,
Very nice 👍👍👍 Always God bless both of you
Very good lage raho waheguru charrdikla rakhe
Dhillon bai g thodi soch nu salam,,Eh sab tuhdi hallasheri sadka e possible hoya,J tusi aman bhain d shonk d kadar keetie💕keep it up 👍👍
Aman Dillion siraa 👌👌♥️♥️👩❤️👨👩❤️👨
Vry nice di👌👌💕
Bht vadia te simple bande ji god bless u both lots of love from phillipinas Manila ❤️❤️
Thanks ji 🙏🙏🙏
@@amandhillon Replies
@@amandhillon sister je maenu video Cho Laelo ji Mae bahut gareb ha g miare 5.sister.ji.plz.thonu.miara.pun.he.taar.deuga.ji
ਦੀਦੀ ਜੀ ਤੁਹਾਡਾ ਸੁਭਾਅ ਬੁਹਤ ਵਧੀਆ ਹੈ । ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ।
Your sweet couple god bless you both ♥️♥️🙏🏻🙏🏻🙏🏻
God bless you Didi bhut vadia acting hee tuhadi
ਅਮਨ ਦੀਦੀ ਵੀਡੀਓ ਬਹੁਤ ਵਧੀਆ ਹੈ ਜੀ ਦੀਦੀ ਤੁਸੀਂ ਮਾਨਸਾ ਤੋਂ ਆਸੀ ਭਿੱਖੀ ਕੋਲੋਂ ਖੀਵਾ ਪਿੰਡ ਤੋਂ, ਆ ਦੀਦੀ ਸੋਡੀਆ ਸਾਰੀਆ ਵੀਡੀਓ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ
Aman bhabi g. So sweet
Vry nice interview 😘😆😇😇😇😇
God bless you Aman dii🙏🙏❤️❤️
Good
Very nice aman and raj veer aap ki video is very nice hati hai
Nice jodi 🙏🙏
Bhut vadia simple family👪
My mother is big fan of Aman didi 😘😘
Proud of you amn Didi and Raj veere
Waheguru ji tuhanu hmesha khush rakhe 😘😘👌👌👌👌👌👌👌
God bless you aman didi
Aman mam apdi acting bahut vadhia hai ji i like yours acting so much
Nice aman didi and raj veer g god bless u waheguru tuhannu hamesha khush rakhan 🙏🙏🙏🙏❤
Nice ji waheguru hor aga badava thonu 🙏🙏
Very nice 👌👌👌👌👌 Aman and Raj veere
ਬਹੁਤ ਵਧੀਆ ਨੇ ਰਾਜ ਵੀਰ ਐਕਰ ਨੂੰ ਭੈਣ ਕਿਹ ਰਿਹਾ। ਬਹੁਤ ਵਧੀਆ ਲੱਗਿਆ।
Very good Aman and Raj , Dillon, so respect ✊
Veer g bahut sweet a
Very nice family 👪 👌
Proud of u aman 🤩🤩
God bless you aman dii & veer ji
Good di aman ji
Very nice bedio. When ji. Tuhadi avaj. Bahut keut 🌷🙏🌷
Aman Dhillon ji bahut Vadhiya Waheguru kirpa kare Chardikala cho rakhe waheguru AmanVadhiya vidio banao Vadhia piyar v milega god bless you
Aman didi superhit👌👐👌👌👌👌👌👌👌
Best actor .... natural acting
Nic di ji 👍👍👍
Thank you so much 😘😘😘😘
Wahy guru ji tuhanu hamesha khush rahy
I like you Aman di 👌👌👌👌👍👍👍💕💕💕💕💕💕💕💕💕💕
Jiyo khull ke jiyo .
Raj bai bhut nice person aa
very nice vedio god bless you 💖
Aman didi .god bless you.wmk tusi hamesha khush raho . love you didi
Nice video hundi aa👍👍
Wmk 🙏
Aman te Raj veer ji sat shree akal ji khub tarkki deve waheguru god bless you
Aman put waheguru ji mahr kare charde Kalan vech rakhe g 💐🙏🙏🙏
aman raj great 👍 o tusi
waheguru ji tuhanu chardikla rkhan
Aman terian video bhut sohnian ne bar bar dekhn nu dil karda tuhadi jodi bi bhut sohni a me bi india avangi menu bi aapni ma da koi rol de dena do din tuhade nal ren nal bhut khushi milegi beta tera nmbar menu bi chahida love you bete ❤️❤️
Tuhaaddi kahanian bahut sateek hundian hun👌 tusi kittho de ho
Proud of aman and raj dhillon veer ji
Very very nice Aman Didi ji😍😊😊
God bless you aman sister nd bhaji
mara 8 year da baby aman didi da fan
Thanks ji love you putt 👍👍👍
My favorite couple 💑
My favourt jodhi👌👌👌👌👌👌👌👌👌👌👌💥💥💥💥💥💥💥💥💥💥
God bless you Aman and Raj veer g . very nice video
Very nice didi 🌹🌹🌹🌹💕👌👌👌👌👍👍👍👍🙏🏻🙏🏻🙏🏻🙏🏻
ਤਾਡੀਆ ਵੀਡੀਓ ਬਹੁਤ ਘੈਟ ਹੁੰਦੀਆਂ ਭਾਜੀ...
very good interviews
ਵਾਹਿਗੁਰੂ ਚੜਦੀ ਕਲਾ ਵਿਚ ਰਖੇ🙏
Aman ji and all team God bless you
ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖੋ
Tusi gagan mam nll video bnaya kep sdd ta. Ke tusi ess video che onna vari he gll kr rahe se.? Reply..!
good 😊🥰🥰🥰🥰amn gagan di both raj bro aunty g 😊and some other good 😊
ਮੇਰਾ ਯਾਰ ਪਰਮ ਮਿੱਤਰ ਦਿਲ ਦਰਿਆ ਹੀਰਾ ਬੰਦਾ ਬੱਬਰ ਸ਼ੇਰ ਦਿਲਦਾਰ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਸਿਆਣੀ ਸੋਹਣੀ ਸਮਝਦਾਰ ਘੈਂਟ ਸਹੀ ਸੋਚ ਵਾਲੀ ਭਾਬੀ ਕਾਹਨੂੰ ਦੱਬਦੇ ਆ ਇਹ ਸਾਡੇ ਮਾਨਸਾ ਜ਼ਿਲ੍ਹੇ ਦੀ ਸ਼ਾਨ ਆ
Good Aman sister ji 🙏🙏🎉🎉🎁🎁 good blees you bro wmk ji