ਮਰੇ ਕਿਸੇ ਦੇ ਸਕੇ ਨੀ । Mare kise de sake ni। New Latest Punjabi Short Movie 2024 । Aman dhillon
HTML-код
- Опубликовано: 7 дек 2024
- Mare kise de sake ni। New Latest Punjabi Short Movie 2024 ।। dhillon film production ।। Aman dhillon
#dhillonmansawala
#dhillonfilmproduction
#punjabiwebseri
Contact no
8872157104
Like My facebook page
/ dhillonmansawala01
Our New Video link Click 👇👇👇
Darani jethani da eka saas nu laga Seka
• ਦਰਾਣੀ ਜੇਠਾਣੀ ਦਾ ਏਕਾ ਸੱ...
Galti da ehsas
• ਗਲਤੀ ਦਾ ਅਹਿਸਾਸ। Galti ...
ਦਾਦੇ ਦਾ ਆਖਰੀ ਦੋਸਤ
• ਦਾਦੇ ਦਾ ਆਖਰੀ ਦੋਸਤ ।। N...
ਭਾਬੋ ਬੋਲ ਨਾ ਮੰਦੜੇ ਬੋਲ
• ਭਾਬੋ ਬੋਲ ਨਾ ਮੰਦੜੇ ਬੋਲ।...
Band muthi
• ਬੰਦ ਮੁੱਠੀ !! Band muth...
Anjane Raste
• ਅਣਜਾਣੇ ਰਸਤੇ !! Anjane ...
Khavat hoyi sach
• ਕਹਾਵਤ ਹੋਈ ਸੱਚ !! Kahaw...
Putt Bacheya
• ਪੁੱਤ ਵੇਚਿਆ !! Putt Bac...
Dukh valaita de (Ep-1)
• ਦੁੱਖ ਵਲੈਤਾਂ ਦੇ (ਭਾਗ-1)...
Dukh valaita de (Ep-2)
• ਦੁੱਖ ਵਲੈਤਾਂ ਦੇ ( ਭਾਗ-2...
Shareek de putt Radkde aa (Ep-1)
• ਸ਼ਰੀਕ ਦੇ ਪੁੱਤ ਰੜਕਦੇ ਆਂ...
Shareek de putt Radkde aa (Ep-2)
• ਸ਼ਰੀਕ ਦੇ ਪੁੱਤ ਰੜਕਦੇ ਆਂ...
APAHIJ SOCH
• ਅਪਾਹਿਜ ਸੋਚ !! APAHIJ S...
Ke lagdi main fuffada Teri
• ਕੀ ਲੱਗਦੀ ਮੈਂ ਫੂੱਫੜਾ ਤੇ...
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏
ਅੱਜਕਲ ਲੋਕਾਂ ਨੂੰ ਮਾਂ ਪਿਓ ਪਿਆਰੇ ਨਹੀਂ ਜ਼ਮੀਨ ਜਾਇਦਾਦ ਪਿਆਰੀ ਹੈ ਬਹੁਤ ਹੀ ਦਰਦ ਭਰੀ ਕਹਾਣੀ ਵਾਹਿਗੁਰੂ ਜੀ ਸਾਰਿਆਂ ਨੂੰ ਚੜਦੀਕਲਾ ਵਿਚ ਰਖਣ ਜੀ
ਵੀਡੀਓ ਬਹੁਤ ਵਧੀਆ ਪੇਸ਼ ਕੀਤੀ ਆ ਬਾਈ ਜੀ ਅਮਨ ਭੈਣ ਜੀ ਪਰ ਇਹ ਦੂਨੀਆਂ ਦਾ ਕੌੜਾ ਸੱਚ ਆ ਅਮਨ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
ਬਹੁਤ ਵਧੀਆ ਵੀਡੀਓ ਦੇਖ ਕੇ ਬਹੁਤ ਮਨ ਦੁਖੀ ਹੋਇਆ
ਬਹੁਤ ਹੀ ਦੁਖ ਭਰੀ ਕਹਾਣੀ ਹੈ ਆਪ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਤਰੱਕੀ ਬਖ਼ਸ਼ੇ 🎉🎉🎉🎉
ਅਮਨ ਦੀਦੀ ਮੇਰੇ ਵੀ ਦੋ ਵੀਰ ਜੱਗ ਤੋ ਤੁਰ ਗਏ ਵੀਡੀਉ ਨੂੰ ਦੇਖ ਕੇ ਬਹੁਤ ਮਨ ਦੁਖੀ ਹੋਇਆ
ਬਹੁਤ ਹੀ ਦਰਦ ਭਰੀ ਸਿੱਖਿਆਦਾਇਕ ਕਹਾਣੀ ਹੈ 👍👍👍👍👍👌👌👌👌👌❤❤❤❤❤
❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤😂🎉🎉
ਸਹੀ ਗੱਲ ਆ Aman bhabi ਦੀ ਹੁਣ ਤਾਂ ਜਿਓਦੇ ਭੂਤ ਨੇ
ਬਹੁਤ ਦਰਦ ਭਰੀ ਕਹਾਣੀ ਹੈ ਵੀਡੀਓ ਵੇਖ ਕੇ ਬਹੁਤ ਰੋਣ ਆਇਆ ਰੱਬ ਇਹੋ ਜਿਹੀ ਕਿਸੇ ਨਾਲ ਨਾ ਕਰੇ❤❤ ਪਰਮਜੀਤ ਜਗਰਾਓਂ
ਵੀਡੀਓ ਬਹੁਤ ਘੈਟ ਸੁਨੇਹਾ ਦਿੰਦੀ ਆ 👌
ਬਹੁਤ ਦਰਦ ਝਲਕਦਾ ਆ 😢
❤❤❤❤❤❤❤
ਬਹੁਤ ਇਮੋਸ਼ਨਲ ਕਰਨ ਵਾਲੀ ਕਹਾਣੀ ਹੈ ਅਸੀਂ ਸਾਰੇ ਜਣੇ ਰੋਏ ਵੀਡੀਓ ਵੇਖ ਕੇ ਬਹੁਤ ਵਧੀਆ ਵੀਡੀਓ ਐ ਵਧੀਆ ਮੈਸੇਜ ਦਿਤਾ ਧੰਨਵਾਦ ਸਾਰੀ ਟੀਮ ਦਾ ਬਾਈ ਰਾਜ ਤੇ ਭੈਣ ਅਮਨ ਹਸਦੇ ਵਸਦੇ ਰਹੋ ਲਵ ਯੂ ਟਰਾਲੀ ਭਰ ਕੇ ਗੁਰਮੀਤ ਸੇਖੋਂ ਪਿੰਡ ਢੁੱਡੀ ਫਰੀਦਕੋਟ
ਬਹੁਤ ਹੀ ਦੁਖ ਭਰੀ ਕਹਾਣੀ ਹੈ ਧੁਤ ਜ਼ਮੀਨ ਧੀਛੇ ਮਾ ਬਾਧੁ ਨੂੰ ਧੁਲ ਜਾਦੇ ਨੇ ਆਧ ਜੀ ਦੀ ਸਾਰੀ ਟੀਮ ਨੁ ਵਾਹਿਗੁਰੂ ਚਡਦੀ ਕਲਾ ਵਿਚ ਰਖੇ ਗੁਲਾਬ ਸਿੰਘ ਸੈਨੀ ਰਤਿਆ ਫਤੇਹਬਾਦ ਵਲੋਂ ਪਨਵਾਦ
ਇਹ ਵੀਡੀਓ ਦੇਖ ਕੇ ਮਨ ਬਹੁਤ ਦੁਖੀ ਹੋਇਆ ਅਮਨ ਬੇਟਾ ਸੋਚ ਸਮਝ ਕੇ ਵੀਡੀਓ ਬਣਾਉਂਦੀ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਸਿੱਖਿਆਦਾਇਕ ਵੀਡੀਓ ਸੱਚ ਹੀ ਅੱਜ ਕੱਲ੍ਹ ਜਿਉਂਦੇ ਭੂਤ ਨੇ ਕਿਉਂਕਿ ਲਾਲਚ ਲੋਕਾਂ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਹੈ ਅਤੇ ਰਿਸੁਤਿਆਂ ਦੀ ਕਦਰ ਘੱਟ ਗਈ ਹੈ।
Very emotional video. Sach hai zameen paise tak hi rishte reh gye. Sach hai. Bahut Vadhiya massage.
ਬਹੁਤ ਵਧੀਆ ਵਿਡੀਉ ਜੀ ਦਰਦ ਭਰੀ ਕਹਾਣੀ ਆ ਮੇਂ ਵੀ ਪੁੱਤ ਇਸ ਦੁਨੀਆਂ ਤੋਂ ਤੁਰ ਗਿਆ ਸੁਣ ਕੇ ਮਨ ਭਰ ਆਇਆ ਬਹੁਤ ਦੁਖ ਆ ਗਿਆ ਮੇ ਤਾਂ ਵੀਡੀਓ ਦੇਖ ਕੇ ਬਹੁਤ ਰੋਈ 😢 ਜਸਵਿੰਦਰ ਕੌਰ ਪਿੰਡ ਸੇਰੋਂ ਤੋਂ
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਇਹ ਵੀਡੀਓ ਦੇਖ ਕੇ ਮਨ ਬਹੁਤ ਦੁੱਖੀ ਹੋਇਆ, ਵਾਹਿਗੁਰੂ ਇਹੋ ਜਿਹੇ ਦਿਨ ਕਿਸੇ ਤੇ ਵੀ ਨਾ ਆਵੇ
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤❤
ਵੀਡੀਓ ਬਹੁਤ ਵਧੀਆ ਲੱਗੀ।ਅਮਨ ਦਾ ਸੰਦੇਸ਼ ਇੱਕ ਬਹੁਤ ਵੱਡਾ ਸੁਨੇਹਾ ਹੈ ਜੀ।
ਬਹੁਤ ਦਰਦ ਭਰੀ ਕਹਾਣੀ ਹੈ, ਵਾਹਿਗੁਰੂ ਚੜਦੀਕਲਾ ਰੱਖੇ ਜੀ ❤🙏🙏
ਬਹੁਤ ਹੀ ਵਧੀਆ ਵੀਡੀਉ ਸੋਚ ਚੰਗੀ ਹੈ
ਬਹੁਤ ਵਧੀਆ ਜੀ ਰੋਣ ਆ ਗਿਆ
ਸਹੀ ਗੱਲਾ ਅਮਨ ਭੈਣੇ
ਬਹੁਤ ਹੀ ਵਧੀਆ ਵਿਡੀਉ ਦੀਦੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️🥰
Good
ਇਹ ਵੀਡੀਓ ਦੇਖ ਕੇ ਬਹੁਤ ਮਨ ਦੁੱਖੀ ਹੋਇਆ
Very nice video Aman Didi 👌👌
ਇਸ ਵੀਡੀਓ ਦਾ ਨਾਂ ਹੀ ਜਿਉਂਦੇ ਕਿਸੇ ਦੇ ਸਕੇ ਨਹੀਂ ਰੱਖਣਾ ਚਾਹੀਦਾ ਸੀ।
ਓਸ ਵਾਹਿਗੁਰੂ ਦਾ ਭਾਣਾ ਮੰਨਣਾ ਪੈਣਾ ਬਹੁਤ ਦੁੱਖ ਵਾਲੀ ਸਿਖਿਆ ਐ ਕੁਲਵੰਤ ਸਿੰਘ ਮਾਨਸਾ ਖੁਰਦ
ਇਓ ਜੀਹੇ ਦੁੱਖ ਤਾਂ ਹੋਰ ਕੋਈ ਨਹੀਂ ਸੁਣਦਾ
ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
ਹਾਏ ਅਮਨ ਬਹੁਤ ਦੁੱਖ ਹੋਇਆ ਬਹੁਤ ਰੋਣਾ ਆਇਆ 😭😭😭😭
ਬਹੁਤ ਵਧੀਆ ਵੀਡਿਓ ਵੀਰ ਜੀ very very good video ਵੀਰ ਜੀ
ਬਹੁਤ ਹੀ ਵਧੀਆ ਸੀਭੈਣੇ
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤ ਤੁਹਾਡੀ ਵੀਡੀਓ ਦਾ ਬਹੁਤ ਇੰਤਜ਼ਾਰ ਰਹਿੰਦਾ
ਬਹੁਤ ਰਵਾਇਆ….😢
ਅਮਨ ਭੈਣ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਅਮਨ ਜਿਦੇ ਨਾਲ ਹਦਾ ਊਣ ਪਤਾ
ਬਹੁਤ ਵਧੀਆ ਵੀਡਿਓ ਜੀ
Speechless no words to say something. All team members doing work hard .it's reallity of life.
ਬਹੁਤ ਵਧੀਆ ਸੀ ਪਰ ਅੱਜ ਦਾ ਟਾਈਮ ਬਹੁਤ ਮਾੜਾ ਦਸ ਪ੍ਰਸਿਧ ਬੱਚੇ ਹਨ ਜੋਂ ਮਾਂ ਬਾਪ ਦੀ ਇੱਜ਼ਤ ਕਰਦੇ ਹਨ ਔਰਤ ਦਾ ਨਾਮ ਹੀ ਬਦਨਾਮ ਹੈ ਆਦਮੀ ਖੁਦ ਹੀ ਇੱਜ਼ਤ ਨਹੀਂ ਕਰਦੇ ਉਹ ਤਾਂ ਇਹ ਹੀ ਕਹਿੰਦੇ ਹਨ ਕਿ ਸੲਇਦ ਅਸੀਂ ਤਾਂ ਇਸ ਤਰ੍ਹਾਂ ਸੀ ਸਾਨੂੰ ਕਿਵੇਂ ਪਾਲਿਆ 😢😢😢😢
ਬਹੁਤ ਵਧੀਆ ਪਰ ਦੁਖਦਾਇਕ ਵੀਡੀਓ ਹੈ।
❤❤😊😊
ਹਰਜੀਤ ਮੋਟਾ ਹੋ ਗਿਆ 😂😂
Bahut Vidya story aa g Aman dii all family members are good acting God bless you parmatma Tarki bakshe Mandeep Kaur Patiala 🎉🎉🎉🎉
ਬਹੁਤ ਵਧੀਆ ਸਟੋਰੀ ਆ ਰੋਣ ਆ ਗਿਆ ਵੀਡੀਓ ਦੇਖ ਕੇ
Bahut badiya video hm ji
Bhut sohni video c . Dil nu shoo k laigi. Jehde putt jeondiya mama nu bhul jaande aa o ki krn . Samne rehnde putt v maa nu pushde ni . Kaash Jo shabd hunde aa ohi hqikkt hove. Kaash jehdi story hundi aa ohi reality hove.
Soo emotional story 😢bhut shoni acting sarea di 👍
ਕਦੇ ਵੀ ਆਪਣੇ ਹੱਥ ਨਹੀ ਵਾਡੋਣੇ ਚਾਹੀਦਾ
Buth vadia video a aman ਦੀਦੀ ji wmk ❤❤❤
❤❤ਬਹੁਤ ਵਧੀਆ ਵੀਡੀਓ ਹੈ ਜੀ❤❤
Story very nice karma video vich nhi hi
Heart touching story sister😢😢😢😢😢😢😢😢
ਵੀਡੀਓ ਬਹੁਤ ਹੀ ਦੁੱਖਾਂ ਭਰੀ ਜ਼ਿੰਦਗੀ ਦੀ ਹੈ ਮਾਂ ਨੂੰ ਪੁੱਤ ਨਹੀਂ ਮਿਲਦਾ ਭੈਣਾਂ ਨੂੰ ਭਾਈ ਸਰੀਕ ਨੂੰ ਕੀ ਦੁੱਖ ਧਨਵਾਨ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਗਾਗਾ ਤੋ ਬੇਬੇ ਭੰਗੂ
good aman g
😢😢😮
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢😢vsvv
@@balbirkaur3940
Very emotional video ❤❤
Bahut hi wadia story aa rona aa gia
ਮਾਂ ਨੂੰ ਬਹੁਤ ਵੱਡਾ ਦੁੱਖ ਹੁੰਦਾ ਉਸਦਾ ਪੁੱਤ ਜਦੋਂ ਤੁਰ ਜਾਵੇ ਭੈਣ ਨੂੰ ਬਹੁਤ ਵੱਡਾ ਦੁੱਖ ਹੁੰਦਾ ਹੈ ਜਦੋਂ ਉਸਦਾ ਭਰਾ ਤੁਰ ਮਾਂ ਅਤੇ ਭੈਣ ਸਾਰੀ ਹੀ ਉਮਰ ਰੋਣ ਗਿਆ ਜਿੰਨਾ ਚਿਰ ਜਿਉਣਗੀਆਂ
Right 100%
ਸਹੀ ਗੱਲ ਆ
Ù90@@ManjeetKaur-kl4ue
@@nachhattarkaur7600 ..
B
❤❤😊❤😊
ਹੈਲੋ ਅਮਨ ਜੀ ਸਤ ਸਰੀ ਅਕਾਲ ਜੀ ਮੈ ਇੲ ਵੀਡੀਓ ਦਾ ਪਹਿਲਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸਰੀ ਫ ਗ ਸਾਹਿਬ ਤੋ ਆ ਜੀ❤❤❤❤❤❤❤❤❤
Very very nice story good massage ❤️❤️🌹🌹❤️❤️
Raj Bhai.
Bahot wadhiya story lagdi aa movie di.
ਬਹੁਤ ਮਨ ਦੁਖੀ ਹੋਇਆ ਵਾਹਿਗੁਰੂ ਕਿਸੇ ਨੂੰ ਦਿਨ ਨਾਂ ਦੇਖਣੇ ਪੈਣ😢😢
ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ
Very nice story God bless you harpreet Kaur sandoha
Very nice❤❤
Very nice Ji 🎉🎉🎉🎉🎉❤❤❤❤❤
Heart touching story Tusi te rva ke rakhta Canada Kuldeep Kaur Dhillon
ਬਹੁਤ ਵਧੀਆ ਸੁਨੇਹਾ ਜੀ 👌
Bahut good Sumedha new generation nu 👌👌
Bhut vdya vedo sari vedo roo ke dhki g 😢
ਸੋਨੀਆ ਕਿਵੇਂ ਭੌਂਕਦੀ ਐ ਛੇ ਮਹੀਨੇ ਕੀ ਮਰੇ ਪੁੱਤ ਨੀ ਭੁੱਲਦੇ ਮੇਰੇ ਪੁੱਤ ਮਰੇ ਨੂੰ ਚਾਰ ਸਾਲ ਹੋ ਗਏ ਪਰ ਵਿਛੋੜੇ ਦੇ ਜਖਮ ਅੱਜ ਵੀ ਹਰੇ ਐ 😭😭😭😭
ਬਹੁਤ ਵਧੀਆ ਵੀਡੀਓ ਹੈ ਜੀ
Very nice story, Rajveer Dhillon veer, Aman dhillon sister ji 👍👍
Bahut vadia video a ji jis de lagi ohi janey
Shi Gul a aj de time ch ske Kum bhoot jyada hote hai ma bap bina koi nhi poochhta
Right aa good job all team tusi Bilkul shai aaji
Very nice video ji waheguru bless u all team members ji
ਬਹੁਤ ਵਧੀਆ ਵੀਡਿਉ 🙏🙏🙏🙏
ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਅਮਨ ਅੱਜ ਕੱਲ੍ਹ ਤਾਂ ਮਾਵਾਂ ਦੇ ਇਹੋ ਜਿਹੇ ਹੀ ਹਾਲ ਹੋਏ ਪਏ ਨੇ 🎉🎉
Very nice video 👍🙏🏻
Ghaint video a ji
Very nice video aman didi ❤❤
Very very nice video Aman ji bouth badiya rab thuanu kush rekhe
Very nice video gbu all family 🙏🙏🙏
ਬਹੁਤ ਵਧੀਆ ਜੀ❤❤❤❤❤❤❤❤❤
So emotional story nd very nice msg for this video
Bhut badhiya video 👏
Very nice story God bless you ❤❤
Bahut vadhià video ji
Very good kmedi. God bless you
ਜਮੀਨ ਤਾ ਦੁਬਾਰਾ ਨਾਮ ਤੋ ਉੱਤਰ ਜਾਵੇ ਦੀ
Very nice , God bless you all for putting up a good family story with motivation 🙏
Bahot wadhiya video aa.
ਬਹੁਤ ਵਧੀਆ ਵੀਡੀਓ ਹੈ ❤❤
ਸਰਬਜੀਤ ਕੌਰ ਰੰਧਾਵਾ ਨਾਗਰਾ
ਸਰਬਜੀਤ ਕੌਰ ਰੰਧਾਵਾ ਨਾਗਰਾ
Bauht vadhia video aa bhene ❤😂❤😂😂ghent acting
Very nice video ji 👍
Buhat vadhia story
Aman very nice 👍
Very nice video parmjit kaur minian like this story best massage ❤❤
Very nice video Aman ji bhut Emotional video 😢😢😢😢❤❤❤❤
God bless you❤❤❤❤
Nice story.
Very nice video Aman ji Rona aa gya very emotional video