ਦਾਜ਼ ਵਾਲੀ ਗੱਡੀ !! Daaj Wali Gaddi !! Latest Punjabi Short Movie 2023

Поделиться
HTML-код
  • Опубликовано: 17 окт 2024
  • ਦਾਜ਼ ਵਾਲੀ ਗੱਡੀ !! Daaj Wali Gaddi !! Latest Punjabi Short Movie 2023 !!
    Dhillon Film Production
    #amandhillon
    #dhillonmansawala
    #dhillonfilmproduction
    #punjabishorts
    #comedyclips
    Contact no
    8872157104
    Like My facebook page
    / dhillonmansawala01
    Thank you 🙏🙏🙏

Комментарии • 359

  • @crazygamerz136
    @crazygamerz136 Год назад +25

    ਵਹੁਤ ਵਧੀਆ ਵੀਡੀਓ ਹੈਂ ਬਹੁਤ ਸਿਖਿਆ ਮਿਲਦੀ ਹੈ ਧੰਨਵਾਦ ਵੀਰ ਜੀ ਤੇ ਅਮਨ ਭੈਣ ਜੀ ਵਾਹਿਗੁਰੂ ਮਿਹਰ ਕਰੇ

  • @baljinderbadhan5680
    @baljinderbadhan5680 Год назад +8

    👌👌👌👌👌👌👌👌❤️❤️❤️❤️❤️❤️❤️ ਸਾਨੂੰ ਕਦੇ ਵੀ ਕਿਸੇ ਦੇ ਮਗਰ ਲੱਗਕੇ ਆਪਣੇ ਘਰ ਵਿਚ ਕਲੇਸ਼ ਨਹੀਂ ਪਾਉਣਾ ਚਾਹੀਦਾ ਕਿਉਂਕਿ ਕਈ ਲੋਕ ਕਿਸੇ ਨੂੰ ਰਲ ਮਿਲ ਕੇ ਰਹਿੰਦਿਆ ਨੂੰ ਦੇਖਕੇ ਰਾਜੀ ਨਹੀਂ ਹੁੰਦੇ

  • @SukhwinderSingh-wq5ip
    @SukhwinderSingh-wq5ip Год назад +14

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BhasinRaja1
    @BhasinRaja1 Год назад +7

    ਜਿਹੜਾ ਬੰਦਾ ਦਹੇਜ ਮੰਗਦਾ 😢😢ਓਹ ਆਪਣੀ ਔਕਾਤ ਦਿਖਾਉਂਦਾ ਹੁੰਦਾ ਕੇ ਓਹ ਕਿੰਨਾ ਕੂ ਗਿਰਿਆ ਹੋਇਆ

  • @harpreetsharma4125
    @harpreetsharma4125 Год назад +1

    ਕਿਸੇ ਦੀ ਉਂਗਲ ਤੇ ਚੜ੍ਹ ਕੇ ਇਸ ਤਰ੍ਹਾਂ ਘਰ ਵਿੱਚ ਕਲੇਸ਼ ਨਹੀਂ ਕਰਨਾ ਚਾਹੀਦਾ ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਉਂ

  • @kamaljeet8881
    @kamaljeet8881 Год назад +5

    ਬਹੁਤ ਵਧੀਆ ਵੀਡੀਓ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹਮੇਸ਼ਾ ਖੁਸ਼ ਰਹੋ

  • @JaswantSingh-gw7vq
    @JaswantSingh-gw7vq Год назад +4

    ਸ਼ਾਬਾਸ਼ ਅਮਨ ਵੈਰੀ ਗੁੱਡ ਭੈਣੇ ਦਿਲ ਜਿੱਤ ਲਿਆ 🙏👌😇👍♥️🎊🎊

  • @kuldevsidhu9031
    @kuldevsidhu9031 Год назад +4

    ਸਿਰਾ ਵਿਡਿਊ ਬਣਾਉਂਦੇ ਆ ਰਾਜ ਵਾਈ ਤੇ ਅਮਨ ਭਾਬੀ ਬਾਕੀ ਸਾਰੀ ਟੀਮ ਬਹੁਤ ਵਧੀਆ

  • @gurusran838
    @gurusran838 5 месяцев назад +1

    ਬਹੁਤ ਹੀ ਵਧੀਆ ਵੀਡਿਉ ਹੈ ਬਾਈ ਰਾਜ ਚਗੀ ਚੀਜ਼ ਸਿੱਖਣ ਨੂੰ ਮਿਲਿਆ ਹੈ ਬਾਈ ਜੀ

  • @gurvinderkullar5431
    @gurvinderkullar5431 Год назад +5

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ਸਾਰੀਆਂ ਵੀਡੀਓ ਬਹੁਤ ਵਧੀਆ ਹਨ ਜੀ ❤❤

  • @navrojkaur8748
    @navrojkaur8748 Год назад +1

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ 👌🏻👌🏻🎉🎉

  • @sukhiduggankaur384
    @sukhiduggankaur384 Год назад +16

    ਅਮਨ ਚੜ੍ਹ ਗੲਈ, ਉਂਗਲ ਤੇ ਲੋਕਾਂ ਤੋਂ ਵਸਦੇ ਦੇਖੇ ਨਹੀਂ ਜਾਂਦੇ, ਪਿੰਡਾਂ ਵਿੱਚ ਇਹੀ ਹਾਲ ਆ ਸ਼ਰੀਕੇ ਵਾਲਿਆਂ ਦਾ ਇਹੀ ਕੰਮ ਹੁੰਦਾ ਲੜਾਈ ਕਰਵਾਉਂਣ ਦਾ

  • @smilepreetsingh4534
    @smilepreetsingh4534 Год назад +67

    ਪਹਿਲੀ ਗੱਲ ਤਾਂ ਦਹੇਜ ਮੰਗਣਾਂ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਕਿਸੇ ਨੂੰ ਤੰਗ ਕਰਕੇ ਦਹੇਜ ਲੈਣਾ ਪਾਪ ਹੈ।। ਦੂਜੀ ਗੱਲ ਇਹ ਕਿ ਜੋ ਹੋ ਗਿਆ ਸੋ ਹੋ ਗਿਆ ਹੁਣ ਰਲ ਮਿਲ ਕੇ ਰਹਿਣਾ ਚਾਹੀਦਾ ਘਰ ਵਿਚ ਕਿਸੇ ਪਿੱਛੇ ਲੱਗ ਕੇ ਕਦੇ ਵੀ ਆਪਣਾ ਘਰ ਖਰਾਬ ਨਹੀਂ ਕਰਨਾ ਚਾਹੀਦਾ।

  • @sukhdeepsidhu2342
    @sukhdeepsidhu2342 Год назад +8

    ਬਹੁਤ ਵਧੀਆ ਸਿਖਿਆ ਮਿਲਦੀ ਅਮਨ ਭੈਣ ਜੀ 👍👍👍

  • @shind8262
    @shind8262 6 месяцев назад +7

    ਬਹੁਤ ਵਧੀਆ ਵੀਡੀਉ ਅਮਨ ਦੀਦੀ 😊

  • @jaskarnsingh3884
    @jaskarnsingh3884 Год назад +2

    ਹੁਣ ਤਾਂ ਇਹੋ ਜੀ ਚੁਗਲੀ ਵਾਲੀ ਨੂੰ ਘਰ ਨੀ ਵਾੜਦਾ

  • @jugdishsingh-z7j
    @jugdishsingh-z7j Год назад +2

    ਬਹੁਤ ਹੀ ਵਧੀਆ ਵੀਡੀਓ ਤਰਨਤਾਰਨ

  • @JagtarSingh-uw7kp
    @JagtarSingh-uw7kp 2 месяца назад

    ਬਹੁਤ ਵਧੀਆ ਗੱਲ ਅਮਨ
    ❤❤❤

  • @laddiaulakh4394
    @laddiaulakh4394 3 месяца назад +1

    👌👌👌

  • @sukhpalsingh9477
    @sukhpalsingh9477 Год назад +1

    ਬਹੁਤ ਵਧੀਆ ਦਾਜ ਵਾਲੀ ਗੱਡੀ

  • @jaswinderkaur4152
    @jaswinderkaur4152 Год назад +2

    😂ah puwade paun.lggi ah 😂😂😂😂😂😂😂😂tezz bhali ah 😂😂

  • @pritammuni7223
    @pritammuni7223 Год назад +1

    Bahut hi sohni video ek sabak kyoki ghar aishe chugalkhora nall pate jande ne dosh us Nirvear parmatma nu dinde ne lok ❤

  • @bipandhaliwal3025
    @bipandhaliwal3025 Год назад

    V very nice video aa veer g ਬਹੁਤ ਵਧੀਆ ਸਿੱਖਿਆ ਮਿਲ ਦੀਆ ਵੀਡੀਓ ਵਿਚ 👌👌

  • @balkarsingh-nn5le
    @balkarsingh-nn5le Год назад +2

    ਵਾਕਿਆ ਚੁੱਕਣਾ ਪੱਥਰ ਪਾੜ ਦੇਂਦੀਆਂ ਸਹੀ ਗੱਲ ਆ

  • @balkarsingh-nn5le
    @balkarsingh-nn5le Год назад +1

    ਬਹੁਤ ਵਧੀਆ ਅਮਨ ਜੀ 🌹🌺💓💘❤️👌💐🙏🙏

  • @shammichaudhary7092
    @shammichaudhary7092 Год назад

    Bahut badiya lgi video 👌👌👌👌👌👌👌👌👌

  • @satkartarsingh3901
    @satkartarsingh3901 Год назад +2

    ਸਮਾਜ ਨੂੰ ਸੇਧ ਦੇਣ ਵਾਲੀ ਵੀ ਸਹੀਗॅਲ ਐ👌👌

  • @gurwinderbrar189
    @gurwinderbrar189 Год назад

    Bhut vadia msg aa g 👍 shoni acting aa sarea di👌👌👌

  • @jagwinderkaur1045
    @jagwinderkaur1045 Год назад +1

    Vv nice

  • @jaswinderkumar5741
    @jaswinderkumar5741 Год назад +1

    Bht vdya vedio aa g love you all team

  • @khalsarajpunjab9813
    @khalsarajpunjab9813 Год назад +1

    ਬਹੁਤ ਵਧੀਆ ਸੰਦੇਸ਼ ਦਿੱਤਾ

  • @binderdhumi1232
    @binderdhumi1232 Год назад +1

    ਬਹੁਤ ਵਧੀਆ ਜੀ❤❤❤❤❤❤❤

  • @manjeetkaur4056
    @manjeetkaur4056 Год назад

    Bhuat vadeya video aw g ♥️👍👍♥️♥️

  • @sajidkkhan1043
    @sajidkkhan1043 Год назад +1

    Bht vadiya concept..

  • @harpreetsaini1214
    @harpreetsaini1214 Год назад

    Very nice video g sahi gal aa g lokha diya galla c aa ke assi apna gar path lende aa buhat hi suna mese a es video c jee koi samge ❤

  • @jobanpreet9342
    @jobanpreet9342 Год назад +1

    ਬਹੁਤ ਵਧੀਆ ਵੀਡੀਓ ਹੈ ਜੀ

  • @harpreetkaur8063
    @harpreetkaur8063 Год назад +4

    ਅਮਨ ਬੇਟੇ ਵੀਡੀਉ ਬਹੁਤ ਦੇਰ ਬਾਅਦ ਆਈ ਹੈ ਠੀਕ ਠਾਕ ਹੋ ਸਾਰੀ ਫੈਮਲੀ

  • @jagtarmalaysia9666
    @jagtarmalaysia9666 Год назад

    Bahot vadia video ji 🙏♥️

  • @sukhdeepkaur3348
    @sukhdeepkaur3348 Год назад

    very great massage bhot shone video aa 🙏👌👍❤

  • @harpreetsinghsra7253
    @harpreetsinghsra7253 Год назад +2

    ਬਹੁਤ ਘਰ ਏਸੇ ਤਰ੍ਹਾਂ ਬਰਬਾਦ ਹੋ ਜਾਂਦੇ ਹਨ ਕਿਸੇ ਦੀ ਉਂਗਲ ਤੇ chadke

  • @AngrejSingh-xc6ee
    @AngrejSingh-xc6ee Год назад +1

    Eh video bahut hi vadiya bnai h

  • @parkashkaur8662
    @parkashkaur8662 Год назад +1

    ਬਹੁਤ ਵਧੀਆ ਵੀਡਿਉ ਜੀ

  • @lakhidhillon0007
    @lakhidhillon0007 Год назад

    Very nice Dhillon saab aj bot din bad vd vekhi thoda busy si very ❤❤

  • @simugrewal4652
    @simugrewal4652 Год назад

    Vedo bhut he vdya ji good msg g

  • @reetarani3692
    @reetarani3692 Год назад +2

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ❤❤❤❤❤❤❤❤❤❤❤❤❤❤❤❤❤

  • @ManjeetKaur-gy1yb
    @ManjeetKaur-gy1yb 2 месяца назад

    Bhute jyada 🌹 pyari hai 🌹 video

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @sukhdialtakhar7948
    @sukhdialtakhar7948 Год назад

    Very good very nice very good I love it ♥️ 🎉🎉🎉🎉😂😂❤❤❤

  • @dhmediapunjabi7469
    @dhmediapunjabi7469 Год назад +1

    ਬਹੁਤ ਹੀ ਵਧੀਆ ਵੀਡੀਓ

  • @ManjeetKaur-qf1lu
    @ManjeetKaur-qf1lu Год назад

    Bahut badhiya video Aman dede👏👏👏👍👍👍🙏🙏🙏🙏

  • @HardeepSingh-jj2ds
    @HardeepSingh-jj2ds Год назад +1

    ਬਹੁਤ ਵਧੀਆ ਸੀ ਵੀਡੀਓ ਜੀ

  • @harmanmaan333
    @harmanmaan333 Год назад +1

    Nice

  • @parvindersingh-5911__
    @parvindersingh-5911__ Год назад +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਅਮਨ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲਗਦੀ ਆ ਜੀ 🙏🙏🙏🙏🙏🙏

  • @swaranjeetbrar9033
    @swaranjeetbrar9033 Год назад

    Bhut vadia story aman dear

  • @gurjindersingh3638
    @gurjindersingh3638 Год назад +2

    Sari team nu sat Shri akal amandhillon and Raj g 🙏 very nice excellent story all the best 🙏👍🥀💙🥀👌

    • @vijaykumari3183
      @vijaykumari3183 Год назад

      Very.nice.video👌👌♥️good .msg👌♥️radhe.radhe.g🙏🙏all.team.ambala

  • @ridhi1161
    @ridhi1161 Год назад

    vry interesting video Aman ji is trah de role v kreya kro kdi kdi vdia lgda h alag jeha character

  • @KulwinderSingh-en6mj
    @KulwinderSingh-en6mj Год назад

    Video sirra ❤❤❤

  • @yuvrajDevil-u4t
    @yuvrajDevil-u4t Год назад +1

    Bhaut vadia video g, vvvvery nice g

  • @channiverma176
    @channiverma176 Год назад

    Voht vadhiya vdo h ..aman jaldi hi samjh gae😂😂😂😂😂

  • @manjeetkaur949
    @manjeetkaur949 Год назад +2

    Waheguru ji

  • @gurjeetkaran-4037
    @gurjeetkaran-4037 Год назад +10

    Awesome great message for every one ❤❤

  • @jasdeepkaur4961
    @jasdeepkaur4961 Год назад +1

    ਸੁਪਰ ਤੋਂ ਵੀ ਉੱਪਰ

  • @armanbrar3156
    @armanbrar3156 Год назад +3

    ਸਾਰੀ ਟੀਮ ਦੀ ਐਕਟਿੰਗ ਬਹੁਤ ਸੋਣੀ

  • @kulwinderkaur393
    @kulwinderkaur393 Год назад

    Very very nice video good msg 👌👌👌👌👌👌❤❤❤❤❤❤

  • @PalSingh-jo2lf
    @PalSingh-jo2lf Год назад +1

    Very nice vedio Dhillon ਬਾਈ

  • @deVilBrar9
    @deVilBrar9 Год назад +3

    Video dekhn to pehla hi like comment ❤
    Sari team da kamm super duper 👌
    Sonia ji da eh roop v 👌👍
    God bless you all team members 🙏

  • @rajwantbaring5928
    @rajwantbaring5928 Год назад

    Very nice video 🙏🙏👌👌🥰🥰❤️❤️

  • @sukhsukhjit7827
    @sukhsukhjit7827 Год назад

    Very nice good thought

  • @kavitarani9444
    @kavitarani9444 Год назад +1

    All team member is the best love u all❤❤❤

  • @SimranKaur-xp8xy
    @SimranKaur-xp8xy Год назад +1

    Very nice god bless you

  • @baljitkaur6940
    @baljitkaur6940 Год назад +5

    Very nice story excellent msg. Thanks Aman sis for amazing video ❤❤

  • @jassjass8415
    @jassjass8415 Год назад

    Awesome video 👌👌👌 very very great🎉🎉🎉🎉🎉

  • @gurmindergondara4485
    @gurmindergondara4485 Год назад +1

    ਬਹੁਤ ਵਧੀਅ ਵੀਡੀੳ

  • @ChandanjitBains
    @ChandanjitBains 8 месяцев назад

    Very beautiful video❤️❤️❤️

  • @nehagurpal274
    @nehagurpal274 Год назад +1

    Very nice video aman di ❤❤

  • @nikhibrar5341
    @nikhibrar5341 Год назад +1

    Bhut vdiaa video g

  • @SandeepKhehra-cu5li
    @SandeepKhehra-cu5li Год назад

    Very nice video 🎉🎉🎉❤❤❤😊😊

  • @KulwindermattaKulwindermat-l1x

    Bhut gaint g

  • @kuljitsingh2620
    @kuljitsingh2620 Год назад

    Very nice video 👍👍

  • @harjinderchahal7970
    @harjinderchahal7970 11 месяцев назад

    👍👍👍👍

  • @satkartarsingh3901
    @satkartarsingh3901 Год назад +1

    Very nice video god,bless you all teem Siraaaaaaa

  • @ManjeetSingh-hv6yq
    @ManjeetSingh-hv6yq Год назад

    Very nice video g 🤗🥳🤗

  • @pardeepsinghharika9499
    @pardeepsinghharika9499 Год назад

    Nice di

  • @SandeepKaur-s1n4h
    @SandeepKaur-s1n4h Год назад

    Bht vdia video GBU all team members always be happy 😊❤

  • @gurdeeppandher9518
    @gurdeeppandher9518 Год назад

    Bhut vadia msg a ji

  • @deepbathoi9165
    @deepbathoi9165 Год назад

    🔥🔥

  • @bhaini_alla_
    @bhaini_alla_ Год назад +1

    ਬਹੁਤ ਵਧੀਆ ਵਿਡਿਓ ਹੈ ਬਾਈ ਜੀ

  • @MandeepKaur-dx3ef
    @MandeepKaur-dx3ef Год назад

    👌👌👍

  • @goramann376
    @goramann376 Год назад

    Very nice video bro and sister ji tusi beautiful video banody ho ji parmatama tahnu tarky bakhy ji sat shri akl ji 🙏🏻🙏🏻🙏🏻🙏🏻🙏🏻👍👍👍👍👍

  • @gaggajohal7364
    @gaggajohal7364 Год назад

    Bahut vdia story Aman didi ji

  • @amninderkundal6549
    @amninderkundal6549 Год назад +1

    Buhat vadiya video

  • @ninderpal7982
    @ninderpal7982 Год назад

    Very nice video ji 👍🙏🎉👍👍

  • @rajwantkaur4063
    @rajwantkaur4063 Год назад

    Bhut badia

  • @VijayKumar-hd7yw
    @VijayKumar-hd7yw Год назад

    Both vadia massage🙏🙏🙏

  • @naturalloverssktn4646
    @naturalloverssktn4646 Год назад

    Very very nice story g

  • @GurpreetKaur-jr7wv
    @GurpreetKaur-jr7wv Год назад

    Badi vadhia😊

  • @HarpreetKaur-mr9dr
    @HarpreetKaur-mr9dr Год назад

    Bhut bdiya story aa ji❤

  • @reetshrmashrma7063
    @reetshrmashrma7063 Год назад

    Good msg

  • @GurinderSingh-ow5wl
    @GurinderSingh-ow5wl Год назад +1

    Nice concept..

  • @meenarani7124
    @meenarani7124 Год назад +1

    🥃💋💋💋💋💋💋💋💋💋💋💋💋