ਲੱਛੋ ਬਲੈਕਣ !! Lasho Blacken !! New Latest Punjabi Short Movie 2023 !! Dhillon film production

Поделиться
HTML-код
  • Опубликовано: 21 окт 2024

Комментарии • 516

  • @balwindersinghkhalsa2370
    @balwindersinghkhalsa2370 Год назад +4

    ਵਾਹ ਜੀ ਵਾਹ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਮੈਸੇਜ ਦਿੱਤਾ ਅਮਨ ਢਿੱਲੋਂ ਰਾਜ ਢਿੱਲੋਂ ਕਾਕਾ ਸਰਪੰਚ

  • @charanjeetgill1708
    @charanjeetgill1708 Год назад +2

    ਬਹੁਤ ਵਧੀਆ ਵੀਡੀਓ ਜੀ ਬਹੁਤ ਚੰਗੀ ਸੇਧ ਦਿੱਤੀ 🙏

  • @gurvinderkullar5431
    @gurvinderkullar5431 Год назад +3

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @ArshdeepSingh-oh4qk
    @ArshdeepSingh-oh4qk Год назад +3

    ਬਹੁਤ ਵਧੀਆ ਬਾਈ ਜੀ ਨਜ਼ਾਰਾ ਲਿਆਤਾ

  • @jujharsingh9451
    @jujharsingh9451 Год назад +4

    ਅਮਨ ਭੈਣ ਤੇ ਰਾਜ ਵੀਰੇ ਨੇ ਬਹੁਤ ਬਹੁਤ ਬਹੁਤ ਹੀ ਵਧੀਆ ਕੀਤਾ ❤❤❤❤ਸਲੂਟ ਆ

  • @mahendrasing6216
    @mahendrasing6216 Год назад

    Lakh lahnat eho jehe Bande te Jis ne appni ijat vech diti

  • @amarjittiwana2514
    @amarjittiwana2514 Год назад +1

    Bahot vadhia Vedio putter god blessings

  • @InderjitDhaliwal-im6fl
    @InderjitDhaliwal-im6fl Месяц назад

    ਬਹੁਤ ਵਧੀਆ ਵੀਡੀਓ ਅਤੇ ਬਹੁਤ ਵਧੀਆਂ ਸੁਨੇਹਾ ਜਿਉਂਦੇ ਵੱਸਦੇ ਰਹੋ।

  • @ShehnazBegam-it5qh
    @ShehnazBegam-it5qh Год назад +10

    ਵੀਰ ਜੀ ਤੁਹਾਡੀ ਵਿਡੀਓ ਦਿਲ ਛੁਹ ਜਾਣ ਵਾਲੀ ਹੈ ਕੁੱਝ ਕੁ ਤਾਂ ਅਸਰ ਹੋਵੇਗਾ ਲੋਕਾਂ ਤੇ

  • @daljinderKaur-e1g
    @daljinderKaur-e1g 11 месяцев назад

    ਬਹੁਤ। ਹੀ। ਵਧੀਆ। ਵੀਡੀਓ। ਹੈ। ਵਾਹਿਗੁਰੂ। ਤੁਹਾਨੂੰ। ਬਹੁਤ। ਬਹੁਤ। ਤਰੱਕੀ। ਬਖਸ਼ੇ

  • @Neelam-eb6yj
    @Neelam-eb6yj Год назад +1

    Very nice video god bless you all best 👍👍❤❤❤❤🎉🎉🎉🎉🎉🎉

  • @sarbisarbi6356
    @sarbisarbi6356 Год назад +7

    💯💯harjeet ta sachi nasha krda kis kis nu lgda 🤣

  • @HarjinderBhullar6076
    @HarjinderBhullar6076 Год назад +1

    ਲੱਛੂ ਬਲੈਕਣ ਨੂੰ ਮਾਨਸਾ ਵਾਲੇ ਝੋਟੇ ਦੇ ਹਵਾਲੇ ਕਰੂ ਇਹਨੂੰ ਦਿਖਾਉ ਧਰੂ ਤਾਰਾ, ਢਿੱਲੋਂ ਘੈਂਟ ਜੋੜੀ ਦੀ ਸਹੀ ਸੋਚ,

  • @malkeetdhillon4755
    @malkeetdhillon4755 Год назад +3

    ਬਹੁਤ ਵਧੀਆ ਵੀਡੀਓ ਜੀ ਸਿੱਖਿਆ ਦਿੱਤੀ

  • @RamanBansalBansal
    @RamanBansalBansal 11 месяцев назад +1

    Hnji bhout jayada vdhia roll a Soniya da

    • @soniasonia1865
      @soniasonia1865 11 месяцев назад

      Thank you so much ji 🙏🏻🙏🏻

  • @labhbrar6143
    @labhbrar6143 11 месяцев назад

    ਵੀਡੀਓ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਜੇ ਲੋਕ ਸਮਝਣ ਤਾਂ

  • @sidhutar
    @sidhutar 11 месяцев назад +2

    Bai Raj movie bhoot he sohni Hai prmatma tohadi team noo Chardikla vich rakhe Avtar Sidhu from Canada

  • @jonykambo812
    @jonykambo812 Год назад +1

    Very very very very nice video g 👌👍👍 God bless you 🙏🙏❤❤❤

  • @karanveersingh6493
    @karanveersingh6493 Год назад

    Sirra bai sari temm bhut kuj sikhan nu melea

  • @tejindersingh9676
    @tejindersingh9676 Год назад

    Verry nice VIDIO god bless you bauht vadhia message dita✈✈🥥🥥🥥🥥♥️♥️♥️♥️♥️🥗🥗🥗🥗🥗

  • @soniuppal161
    @soniuppal161 Год назад +1

    Dhillo sab har eak video good hundai ha bro

  • @reetarani3692
    @reetarani3692 Год назад +16

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਜਦੋਂ ਕਿਸੇ ਮਾਂ ਦਾ ਪੁੱਤ ਨਸ਼ਾ ਕਰਦਾ ਹੈ ਮਾਵਾਂ ਕੀ ਕਰਨ ਪਰ ਹਰਜੀਤ ਦੀ ਸਿਹਤ ਲੱਗਦੀ ਹੈ ਕਿ ਸੱਚੀ ਨਸ਼ਾ ਕਰਦਾ ਹੈ

    • @SukhpalSingh-oy5du
      @SukhpalSingh-oy5du Месяц назад

      ਙਹਹਮ
      ਮਮਮਮਮਮਣਣਣਣਣਣਣਣਣਣਣ

  • @Sukhvir-i2w
    @Sukhvir-i2w Год назад +8

    ❤❤ ਬਹੁਤ ਵਧੀਆ ਗੱਲ ਜੀ ਰੱਬ ਹਮੇਸ਼ਾ ਖੁਸ਼ ਰੱਖੇ

  • @SurjitSingh-m2z
    @SurjitSingh-m2z Год назад +1

    ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ

  • @harpreetsidhu3333
    @harpreetsidhu3333 Год назад

    ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ ਬਹੁਤ ਵਧੀਆ

  • @RajwinderKaur-jc6lh
    @RajwinderKaur-jc6lh Год назад

    100% video real lagdia ji . Good acting ji.
    Loka nu saneha den lyi dil to thanks.🙏🏻🙏🏻🙏🏻

  • @SahilJassal-p1e
    @SahilJassal-p1e Год назад

    Bahut vadiya story c ji very nice 👍👍👍👍 and god bless you😊

  • @KulveerkaurSidhu-ox5xt
    @KulveerkaurSidhu-ox5xt Год назад

    Bhot vadia video lagi veer ji ahhh sab to jada vadia

  • @bipandhaliwal3025
    @bipandhaliwal3025 Год назад

    Very nice video aa veer g ਬਹੁਤ ਵਧੀਆ ਮੈਸਜ ਦਿੱਤਾ gdblu all teem 👌👌👏👏

  • @KawaljeetKaur-hv4xy
    @KawaljeetKaur-hv4xy Год назад +2

    ਬਹੁਤ ਵਧੀਆਮੈਸਜ ਤੁਸੀ ਇਸ ਸਮੇ ਦੇ ਨੋਜਵਾਨਾ ਦੀ ਸਚਾਈ ਇਸ ਵੀਡੀਓ ਰਾਹੀਦਿਖਾਈ ਹੈ ਸਾਨੂੰ ਸਾਰਿਆਨੂੰ ਏਸੇ ਤਰਾ ਇਕੱਠੇ ਹੋਕੇ ਨਸੇ ਵੇਚਣ ਨੂੰ ਰੋਕਣਾ ਚਾਹੀਦਾ ਹੈ ਏਦਾ ਦਿਆ ਅੋਰਤਾ ਹੀਇਕ ਅੋਰਤ ਹੋਕੇ ਦੂਜੀ ਅੋਰਤ ਦੀ ਜਿਦਜੀ ਖਰਾਬ ਕਰਦੀਆ ਹਨ ਬਾਕੀ ਵੀਡੀਓ ਬਹੁਤ ਵਧੀਆ ਸੀ 👍👍👍👌👌💞💞💞💞

  • @ਹਰਪਾਲ7653
    @ਹਰਪਾਲ7653 Год назад +12

    ਬਹੁਤ ਹੀ ਵਧੀਆ ਅਤੇ ਸਿੱਖਿਆਦਾਇਕ ਵੀਡਿਓ
    ਹਮੇਸ਼ਾ ਸਮਾਜ ਨਾਲ ਜੁੜੇ ਮੁੱਦੇ ਚਕਣ ਵਾਲੀ ਟੀਮ
    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @rajindergoyal9611
    @rajindergoyal9611 Год назад +1

    Bhut hi vadhia suneha ji nasha vechan wale nu ji

  • @balwindernehal3221
    @balwindernehal3221 Год назад +1

    Very good y 🙏🙏🙏🙏🙏🌹🌹

  • @palisingh6663
    @palisingh6663 Год назад

    ਬਹੁਤ ਵਧੀਆ ਰਾਜ ਵੀਰ ਬਹੁਤ ਵਧੀਆ ਮੈਸਜ ਦਿੱਤਾ

  • @ManpreetSingh-rt3mp
    @ManpreetSingh-rt3mp Год назад

    ਬਹੁਤ ਵਧੀਆ ਪਿੰਡ ਪੱਖੋਵਾਲ ਭੈਣੀ

  • @RajdeepGill-zl3ox
    @RajdeepGill-zl3ox Год назад

    ਬਹੁਤ ਵਧੀਆ ਜੀ

  • @sukhmindersivia158
    @sukhmindersivia158 Год назад +1

    Very nice video aman dii g thodiya Sariya video bhut sohniya hodiya n

  • @palwinderkaur5461
    @palwinderkaur5461 Год назад

    Super super super super super super super super super ❤❤❤❤

  • @pritamsingh4660
    @pritamsingh4660 Год назад +1

    ਬਹੁਤ ਵਧੀਆ ਸੋਚ , ਕਹਾਣੀ, ਵਧਾਈ ਦੇ ਹੱਕਦਾਰ ਹੈ

  • @VijayKumar-zk4rm
    @VijayKumar-zk4rm Год назад

    Vedio Bahat. Badhia Ha. Ji

  • @LuckySingh-le7qi
    @LuckySingh-le7qi Год назад

    Binder Shirrraaaa Lata Bai oooooo😅😊😮😢🎉😂❤

  • @AmarjeetSingh-sb2sx
    @AmarjeetSingh-sb2sx Год назад

    Good massage veer ji 🙏 ❤

  • @Jot7808
    @Jot7808 Год назад

    Sabh to best video y g.Dhanwad🙏

  • @Maninder_brar
    @Maninder_brar 11 месяцев назад

    Video bhut shoni g👍 motivational story ❤

  • @shaukatbasheer1273
    @shaukatbasheer1273 Год назад +1

    Very nice short story and lesson , emotional , All teem have nice good job every one . .................🥰😍😍🤩😂💚

  • @harpalsingh-xg2pf
    @harpalsingh-xg2pf Год назад +1

    Boht vadia video ji .istra hi hona chaida jiwa lachho balatan naal hoiaa ji.

  • @KuljeetkaurDhaliwal-t4n
    @KuljeetkaurDhaliwal-t4n Год назад +1

    Very nice video ji God bless you all family members and Rubi tudi her wish puri kare

  • @bikramsingh8559
    @bikramsingh8559 Год назад

    V good 👍, all, Team

  • @GurpreetKaur-jr7wv
    @GurpreetKaur-jr7wv Год назад +1

    Bahut vadhia message ditta ji .har video dee tarah bahut pasand aye video.parmatma safalata bakhshan ji

  • @sonysidhu3855
    @sonysidhu3855 Год назад

    Interesting❤❤❤❤❤❤ ajj di hakikaton nal bhri story aw ji❤❤❤🌷🌷good msg ❤❤🙏🙏🙏🙏🙏

  • @lakhmirsinghnachttersingh8820
    @lakhmirsinghnachttersingh8820 Год назад

    Bhai ji bhut bdhi ta chhi he ji

  • @sukhdeepkaur8267
    @sukhdeepkaur8267 Год назад +1

    Bhut sohni story a ji asin tuhadian sarian stories dekhde a ji didi

  • @Unknown_Gamer855
    @Unknown_Gamer855 Год назад

    ਬਹੁਤ ਵਧੀਆ ਮੈਸੇਜ ਦਿੱਤਾ ਹੈ

  • @RajKumar-bv4ew
    @RajKumar-bv4ew Год назад

    Bhut vdia vidio bhut vdia vidio

  • @sukhdeepkaur3348
    @sukhdeepkaur3348 Год назад

    bhot vadia massage deta g gbu 🙏👌👍❤

  • @ManpreetSingh-rt3mp
    @ManpreetSingh-rt3mp Год назад

    ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ

  • @Sallan2003-tb6ql
    @Sallan2003-tb6ql Год назад

    Bhut vadiya je sare pinda ch thuade varge honge Ada he jnania kutapa charngia te nasa da othe na me b lainto darnge a as tara he karo

  • @KamalKumar-ow7mq
    @KamalKumar-ow7mq Год назад +1

    Very good message

  • @RekhaRani-p4o
    @RekhaRani-p4o Год назад

    Super att movie 🎥 god bless you aman di and raj bhai very good

  • @baljinderbadhan5680
    @baljinderbadhan5680 Год назад

    ❤❤❤❤❤❤❤❤👌👌👌👌👌👌👌👌👌👌👌ਨਸਿਆ ਨੇ ਪਤਾ ਨਹੀ ਕਿੰਨੇ ਘਰ ਬਰਬਾਦ ਕੀਤੇ ਹਨ

  • @suchiarsingh7837
    @suchiarsingh7837 Год назад

    ਬਹੁਤ ਸੋਹਣੀ ਵਿਡੀੳ ਹੈ ਨਸ਼ਾ ਘਰ ਪੱਟ ਦਿੰਦਾ ਹੈ

  • @sukhiduggankaur384
    @sukhiduggankaur384 Год назад +1

    ਬਹੁਤ ਵਧੀਆ ਲੱਗੀ ਵੀਡੀਓ ਅਮਨ ਨਸ਼ੇ ਤੇ ਵੀਡੀਓ ਬਣਾਉਣ ਲਈ ਧੰਨਵਾਦ 🙏🙏🙏🙏

  • @Thebrar84
    @Thebrar84 Год назад

    Aman,raj, very good job

  • @arshdeepkaur6895
    @arshdeepkaur6895 Год назад

    Buhat vadiya excellent story & massage 👍👍👍

  • @Virk-2022
    @Virk-2022 Год назад +8

    ਅੱਜ ਤਾਂ ਤੁਸ਼ੀ ਬਹੁਤ ਕਮਾਲ ਕਰ ਦਿੱਤੀ
    ਘੈਟ ਕਹਾਣੀ ਆ ❤❤❤❤❤

  • @gurdevkaur5144
    @gurdevkaur5144 Год назад

    Very nice story 👏 is thran all people geather ho Gaya than very good news hai 😏😼

  • @dalwinderkaur3118
    @dalwinderkaur3118 Год назад +1

    ਬਹੁਤ ਵਧੀਆ ਵੀਡੀਉ ਹੈ।ਨਸਾ।ਬਲੈਕੀਅਆ।ਨੰ।ਸਿਖਿਆ ਲੈਣੀ।ਚਾਹੀਦੀ।ਹੈ

  • @mandeepsandhu3436
    @mandeepsandhu3436 Год назад

    ਬਹੁਤ ਵਧੀਆ ਸਿੱਖਿਆ।

  • @BhagSinghMandeir
    @BhagSinghMandeir Год назад +1

    Nice ji

  • @sukhvirkaur1060
    @sukhvirkaur1060 Год назад

    Bhut vadia video a g osmmmm

  • @vpreetsran1309
    @vpreetsran1309 Год назад +2

    ਸਟੋਰੀ ਲਿਖਤ ਨੂੰ ਸਲਾਮ ਵੀਰ ਜੀ ❤❤❤☺️☺️

  • @sarabjeetkaur4401
    @sarabjeetkaur4401 Год назад

    🙏 ਬਹੁਤ ਵਧੀਆ ਵੀਡੀਓ 👌👌👌👌

  • @jsa-bb2mf
    @jsa-bb2mf Год назад +1

    Vary nice video

  • @gurpreetkaurgurpreetkaur1527
    @gurpreetkaurgurpreetkaur1527 Год назад +3

    ਅਮਨ ਦੀ ਤੇ ਰਾਜ ਵੀਰੇ ਬਹੁਤ ਵਧੀਆ ਸਟੋਰੀ ਦੇ ਵੀਰੇ ਸਾਰੇ ਨਸ਼ਾ ਵੇਚਣ ਵਾਲੇ ਸੁਦਰ ਜਾਨ ਤਾਂ ਸਮਾਜ ਸੁਦਰ ਜਾਵੇ❤❤❤❤❤❤❤❤❤❤

  • @HarjinderBhullar6076
    @HarjinderBhullar6076 Год назад +2

    ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਤੇ ਭਰਾ ਦਾ ਤੀਜਾ ਯੂ ਟਿਊਬ ਚੈਨਲ, ਬਹੁਤ ਵਧੀਆ ਲੱਗਿਆ ਢਿੱਲੋਂ ਘੈਂਟ ਭਰਾ ਤੇਰੀ ਸੋਚ ਨੂੰ ਸਲੂਟ ਆ

  • @AmanVerma-rb3cs
    @AmanVerma-rb3cs Год назад

    All team good job

  • @harnoorsingj765
    @harnoorsingj765 Год назад

    Very nice massage Aman bhan and Raj veera

  • @gursharanjeetkaur5469
    @gursharanjeetkaur5469 Год назад +1

    Very very nice video ❤🎉❤🎉

  • @BansiramRall-bx7np
    @BansiramRall-bx7np Год назад

    V good vvèdio good lesson for drug seller

  • @naturalloverssktn4646
    @naturalloverssktn4646 Год назад

    Heart touching story g

  • @parmjeetkaur3443
    @parmjeetkaur3443 Год назад

    Raj te Aman ne bouat Good kmm kita 👍👍👌👌

  • @ashoksaini1516
    @ashoksaini1516 Год назад

    Bhut badhiya story hai g 🙏❤️❤️❤️

  • @BinderPal-kv5nc
    @BinderPal-kv5nc Год назад

    Aman di very nice video 👍👍💖💖💖🌹🌹🌹🌹💖💖💖💖💖

  • @BaggaDealpura
    @BaggaDealpura Год назад +1

    Very nice

  • @veerpalkaur4499
    @veerpalkaur4499 Год назад +1

    Very nice story and massage

  • @poonamsachdeva3863
    @poonamsachdeva3863 Год назад

    Bht vdia story se ajj g.

  • @neetugold6136
    @neetugold6136 Год назад +1

    ਬਲੈਕਣਾਂ ਦੱਲੀਆਂ ਹੁੰਦੀਆਂ ਨੇ।ਪੂਰੀਆਂ ਕੁੱਤੀਆਂ।

  • @amarjitsingh1946
    @amarjitsingh1946 Год назад

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਵਧੀਆ ਕਹਾਣੀ ਆ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯

  • @GagandeepSingh-1701
    @GagandeepSingh-1701 Год назад

    Very Very nice good 👍 👌

  • @manpreetgill4576
    @manpreetgill4576 Год назад +7

    ਅਮਨ ਦੀਦੀ ਰਾਜ ਵੀਰੇ ਸਟੋਰੀ ਬਹੁਤ ਵਧੀਆ ਹੈ ਪਰਮਾਤਮਾ ਸਾਰੇ ਵੀਰਾਂ ਨੂੰ ਨਸਿਆ ਤੋ ਦੂਰ ਰੱਖੇ ਜਿਸ ਘਰ ਵਿੱਚ ਨਸਾ ਉਹ ਘਰ ਤਬਾਹ ਹੋ ਜਾਂਦਾ ❤❤🎉🎉🎉🎉🎉

  • @ManDeep-nw5qu
    @ManDeep-nw5qu Год назад +1

    Bhut vadia story a veer ..god blees you ..veer nsa krn wale toh phela nsa vechn wale nu fdo ..ajj main v esh nse di dal dal vc fsya .pr esh dal dal vco nikln di puri kossis kr reha agar menu nsa kitho v na mile ta main app he ghre beth ke sd deva jdo milna he nhi ...jdo nsa har pind ja sher vco milda ta mere varge .nsa krde a .esh krke nsa milno nsa vechn valea nu fdo .fir he mere varge nsa sd skde a .. Dhanwad ....

  • @kuldeeprangi722
    @kuldeeprangi722 Год назад

    Bahut vadia video hai good massage je lok ekjut ho ke eh kam karan ta eh chitta vachan wale kive vech salan ge

  • @GaganBrar-gm6os
    @GaganBrar-gm6os Год назад +1

    ਬਹੁਤ ਸੋਹਣੀ ਵੀਡੀਓ ਬਣਾਈ ਐ ਰਾਜ ਵੀਰੇ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦਜੀ
    ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ

  • @harjindergrewal8392
    @harjindergrewal8392 Год назад

    Very nice video thanks

  • @Harjinder_x01
    @Harjinder_x01 Год назад

    Bahut sohni video aa ji bahut hi sohna msg ditta God bless you all

  • @ARMAANGILL7359
    @ARMAANGILL7359 Год назад +2

    Hamesha wait kardi mai tuhadi video di

  • @jasugill5862
    @jasugill5862 Год назад

    Very good massage

  • @ashwanisharda6924
    @ashwanisharda6924 Год назад

    ਬਹੁਤ ਹੀ ਵਧੀਆ ਵੀਡੀਓ ਹੈ ਇਸ ਵਿੱਚ ਨਸ਼ੇ ਕਰਨ ਵਾਲੇ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਸਿਖਿਆ ਦਿੱਤੀ ਗਈ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਾਣਾਓ🎉

  • @KuldeepSingh-nr5ck
    @KuldeepSingh-nr5ck Год назад +1

    Very nice video Aman di 👌👌