ਚੰਦਰੀ ਤਕਦੀਰ (ਭਾਗ-29) Chandri Taqdeer (Ep-29) !! New Latest Punjabi Movie 2023 !! Dhillon mansa wala
HTML-код
- Опубликовано: 21 окт 2024
- Chandri Taqdeer(Ep-29) New Latest Punjabi Movie 2023 !! Dhillon mansa wala
#Dhillonmansawala
#Amandhillon
ARTIST'S***
Rajveer Dhillon
Aman Dhillon
Sonia
Sukhwinder Singh kaka
Charnjeet Kaur
Karmpreet Samra
Hardeep Singh
Navjot Butter
Anjni Sharma
Manjeet Kaur
Harjeet Singh Kukkad
Rajinder Singh Raj
Preet Dirba
Manjeet Vicky
Raman Chedi
Abhi bhangu
********************************************
CONCEPT***
Aman Dhillon
Ex Sub/ Chand Singh
DIRECTOR***
Rajveer Dhillon
EDITING***
Gurkiret Dhillon
CAMRAMAN***
Rajveer Dhillon
Karmpreet Samra
**********************************************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Short Movies Link Click Here👇
**********************
Chandri Taqdeer (Ep-19)
• ਚੰਦਰੀ ਤਕਦੀਰ( ਭਾਗ 19) !...
Chandri Taqdeer (Ep-20)
• ਚੰਦਰੀ ਤਕਦੀਰ (ਭਾਗ-20) !...
Chandri Taqdeer (Ep-21)
• ਚੰਦਰੀ ਤਕਦੀਰ (ਭਾਗ-21) !...
Chandri Taqdeer (Ep-22)
• ਚੰਦਰੀ ਤਕਦੀਰ (ਭਾਗ-22) !...
Chandri Taqdeer (Ep-23)
• ਚੰਦਰੀ ਤਕਦੀਰ (ਭਾਗ-23) !...
Chandri Taqdeer (Ep-24)
• ਚੰਦਰੀ ਤਕਦੀਰ (ਭਾਗ-24) C...
Chandri Taqdeer (Ep-25)
• ਚੰਦਰੀ ਤਕਦੀਰ ( ਭਾਗ 25) ...
Chandri Taqdeer (Ep-26)
• ਚੰਦਰੀ ਤਕਦੀਰ (ਭਾਗ-26) C...
Chandri Taqdeer (Ep-27)
• ਚੰਦਰੀ ਤਕਦੀਰ (ਭਾਗ27) Ch...
Chandri Taqdeer (Ep-28)
• ਚੰਦਰੀ ਤਕਦੀਰ (ਭਾਗ-28)Ch...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏
ਕੋਈ ਟੈਕਨੀਕਲ ਖਰਾਬੀ ਕਾਰਨ ਵੀਡੀਓ ਕੁੱਝ ਟਾਈਮ ਪਲੇਅ ਨਹੀਂ ਹੋਈ ਇਸ ਕਾਰਨ ਕਰਕੇ ਮਾਫੀ ਮੰਗਦੇ ਹਾ ਹੁਣ ਵੀਡੀਓ ਸਹੀ ਚੱਲ ਰਹੀ ਹੈ ਦੇਖੋ ਲਾਇਕ ਕੂਮੈਟ ਤੇ ਸ਼ੇਅਰ ਜਰੂਰ ਕਰਦੋ ਧੰਨਵਾਦ ਜੀ 🙏
Manu ta tansn hogi c v keu ni chl rai😅😊
Number send me ji
Please di ਦੀਦੀ ਬੁਹਤ ਮਨ ਕਰਦੇ ਤੁਹਾਡੇ ਨਾਲ ਗੱਲ ਕਰਨੀ ਜੀ
ਬਹੁਤ ਵਧੀਆ ਅਮਨ ਦੀਦੀ ਵੀਡੀਓ ❤❤❤❤
Very Very nice video Aman beta God bless 🙌 you always ji keep it up
❤ਬਹਤ,ਵਧੀਆ ਲੱਗੀ ਵੀਡੀਓ ਅਮਨ ਧੀਏ ਹਰਜੀਤ ਤੇ ਭੈਣ ਚਰਨੋ ਦਾ ਲਾਲਚ ਅਜੇ ਵੀ ੳਉਸੇ ਤਰਾਂ ਛਲਾ ਮਾਰਦਾ ਏ ਉਧਰ ਕਰਮਾ ਵੀ ਬਹੁਤ ਫੋਕੇ ਦਾਬੇ ਮਾਰਦਾ,ਏ. ਵਾਹਿਗੁਰੂ ਸਭ ਨੂੰ ਸਮੱਤ ਬਖਸ਼ੇ 🙏🙏🙏🙏
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Very nice ji video God bless you all family members ❤❤🎉🎉❤
ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਵਧੀਆ ਕਹਾਣੀ ਆ ਵੀਰ ਸ਼ਰੀਕਾਂ ਦੀ ਪਰ ਕਸਰ ਨੀ ਛੱਡਦੇ ਸਰੀਕ ਵਧੀਆ ਮੈਜਸ਼ ਦਿੱਤਾ ਆ ਵਾਈ ਧੰਨਵਾਦ ਸਾਰੀ ਟੀਮ ਦਾ 👍👍👌👌🧡🧡
ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ 7:27
ਵੀਡੀਓ ਵਧੀਆ ਲੱਗੀ ਜੀ।ਜਿਉਂਦੇ ਵਸਦੇ ਰਹੋ ਜੀ।ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
Aman di bhuth active vdia krdi a g God bless you 🙏🙏🙏🙏🙏
Bhut soni story aa g god bless you ji❤
Yes yes yes Dylan Bro another fantastic episode to your previous story line and a good message in at 12. Can’t wait for the next episode and also Anjali give it girl power show your mother-in-law and your husband how it’s done the done pack down. Lots of love going out to you all are you from the UK loving, loving, loving you all and all the success and God bless you and your team
Jaswinder moga very nice story thanks g ❤❤❤😂😂😂😂😂
ਅਮਨ ਦੀਦੀ ਚੰਦਰੀ ਤਕਦੀਰ ਦੇ ਸਾਰੇ ਭਾਗ ਦੇਖਿਆ ਆ ਬਹੁਤ ਵਧੀਆ ਵਡਿਉ ਆ👌👌👍👍❤❤❤🙏🙏🙏
Very nice lagi video Aman di God bless 👌🙏
Very nice video aman didi ji God bless you all family ❤❤❤❤
ਅਸੀ ਤਾਂ ਤਿੰਨ ਚਾਰ ਦਿਨਾਂ ਤੋ ਵੇਟ ਕਰਦੇ ਪੲਏ ਸੀ ਵੀਡੀਓ ਚੱਲਦੀ ਨੀ ਪੲਈ
अगला भाग जल्दी दिखाया करो विडियो बहुत बहुत बहुत बहुत बहुत बहुत बहुत वधिया लगी कहन नु कोई शब्द नहीं 👌👌👌👌👌
ਬਹੁਤ ਵਧੀਆ ਵੀਡੀਓ ਅਮਨ ਤੇਰੀ ਵਧਿਆ ਇਨਸਾਫ ਦੀ ਗੱਲ ਕੀਤੀ ਧਨਵਾਨ ਪੁੱਤਰ ਲਹਿਰਾਂ ਗਾਗਾ ਤੋ ਬੇਬੇ
Bht vdya video GBU all team always be happy 😌❤️
Bahut Vidya story aa g all family members are good acting God bless you 🎉🎉🎉🎉Mandeep Kaur Gill Patiala
ਬਹੁਤ ਸੋਹਣੀ ਵੀਡੀਓ ❤...... ਕਰਮੇ ਦੀ ਐਕਟਿੰਗ ਬਹੁਤ ਸੋਹਣੀ
❤very nice video Aman de❤❤❤
Very very very very very very very very very very beautiful story Aman Di ❤️❤️❤️❤️❤️❤️❤️❤️❤️❤️❤️❤️❤️❤️
Buth vadia video a aman ਦੀਦੀ ji wmk ❤❤❤❤
Very nice ji❤❤❤❤❤
Bhuat vadea video aw ji 🙏🙏❤❤
ਬਹੁਤ ਹੀ ਵਧੀਆ ਬਾਈ
👍👍👍👍👍
ਹਰਜੀਤ ਤੇ ਉਹਦੀ ਮਾਂ ਨੂੰ ਜਮੀਨ ਜਰੂਰ ਦੇਣੀ ਲਾਲਚ ਦਾ ਘੜਾ ਜਰੂਰ ਭਰਨਾਂ ਹੱਦ ਹੋਈ ਪਈ ਐ ਸਮਝਦਾਨੀ ਦੀ ਬਹੁਤ ਵਧੀਆ ਚੱਲ ਰਹੇ ਹੋ ਵਾਹਿਗੁਰੂ ਮੇਹਰ ਕਰੇ ਰਾਜ ਅਵਤਾਰ ਖੀਵਾ ਮਾਨਸਾ
ਕਰਮਾ ਬਾਈ ਅੱਜ ਵਾਲੇ ਰੂਪ ਚ ਵਧੀਆ ਲੱਗਦਾ
Thank you so much Ji 🙏😊😊💞😌❤
God bless you all team members
Very nice god bless you team members 👌🏻👌🏻🙏🙏👍👍
ਬਹੁਤ ਹੀ ਵਧੀਆਂ ਵੀਡੀਓੁ ਦੀਦੀ ਤੇ ਬਾਈ ਰਾਜ
Rajveer Dhillon veer, Aman dhillon sister very nice video ji 👍👍👍👌
❤❤❤very nice Aman dii
ਵਧੀਆ ਵੀਡੀਓ ਔਰ ਵਧੀਆ ਮਿਸਿਜ
Very nice story ❤❤❤❤
Very very very nice video aa g 👌👌👍
Very nice very good 😊👍❤🎉
Very nice video JASDEEP Singh wander Moga
Very very nice video ❤❤
Very nice video thanks for next part
,ਅਮਨ ਭੈਣ ਤੁਸੀ ਆਪਣੇ ਪਰਿਵਾਰ ਬਾਰੇ ਦੱਸੋ
ਬਹੁਤ ਸੋਹਣੀ ਪਰਿਵਾਰਕ ਵੀਡੀਓ
so nyc story
Very nice video
Very very nice nd very interesting .Aman bhain ne Harjit nu boht vadia trike naal samjaya. Hun karme veer di v asliyat sahmne aa gai . Waiting for next part
Very nice story❤❤❤❤❤❤❤🎉🎉🎉🎉🎉🎉
Video chal nhi rahi ji plz download again🙏
Very nic❤️❤️🎉🥰👌
Very very nice story 👍👍👍👌
Bhut vadia video aa nest video jaldi aawaye
ਬਹੁਤ ਵਧੀਆ ਵੀਡੀਓ ਅਮਨ ਜੀ
Bht vadiya story g..
Very nice acting all the family❤❤❤🎉🎉🎉🎉🎉
ਮੈਨੂੰ ਤਾਂ ਅਖੀਰ ਚ ਲੱਗਾ ਸੀ ਕਿ ਵੀਡਿਓ ਦਾ last ਸੀਨ ਹਰਜੀਤ ਦੀ ਸਰਵਿਸ ਨਾਲ ਹੋਊ
ਪਰ ਲਗਦਾ ਅਗਲੀ ਕਿਸ਼ਤ ਦੀ ਸ਼ੁਰੂਆਤ ਵਿਚ ਸਰਵਿਸ ਹੋਊ ਜਿਹੜਾ ਫੇਰ ਬੁੜੀ ਦੀਆਂ ਗੱਲਾਂ ਚ ਆ ਗਿਆ
,😜🤪😜😜🤪😜🤪😜🤪🤪😜🤪
❤❤❤❤
ਬਹੁਤ ਵਧੀਆ ਸਟੋਰੀ ਹੈ
ਬਹੁਤ ਵਧੀਆ ਕਹਾਣੀ ਆ ਬਾਈ
ਆ੍ਰ ਵਾਲੀ ਸਟੋਰੀ ਨੂੰ ਬਹੁਤ ਦਿਨ ਲਗਾ ਤੇ
Very nice God bless you❤❤
vadia ਕੀਤਾ ਤੁਸੀਂ ਅਮਨ ਭਾਬੀ ਕਰਮੇ ਨੂੰ ਤੱਤੀਆਂ ਤੱਤੀਆਂ ਸੁਣਾ ਕੇ👌👌👌
Mere kol chal rahi a video bhut Sohni ae
Meri bhi nhi chl rhi
Very nice video family members ❤️❤️👍👍👍👍
❤❤Satsriakal ji sareyan nu ❤❤😊 bahut vadiya episode c hmesha di tarah 🙏🏻😊.great team work 👍 Maa te Harjeet baai nu hale v akal kyon ni aundi..hale v inna laalch krde paye ne..eh kado sudhrange donne..inna nu v ta maja chakhaao..chalaakiyan bahut ho giyaan hun tan bss karo please 😢. Waiting for next episode 😊..WAHEGURUJI tuhanu hmesha khushiyaan te tarakkiyan bakshan 🙏🏻 😊❤
Ĺ
Very nice video acting n Dialogues in Panjabi boli of Aman,Sonia, Anjali,Kaka Singh, Charanjeet kaur,Raj,Ami , Harjeet,Karma,Seebo n Preeto is very nice Karmea ne Sonia di be matlab kutai kr ditti Seebo ne b Karmea nal b Theek kita God bless team 👍
Thank you so much Ji 🙏😊😊💞❤
Thank u so much sir 🙏🏻
Very nice video ji🥰
Very nice video ji 👌💕💕❤❤❤
Very nice video Aman di ji waheguru ji waheguru 🙏🙏🙏🙏🙏🙏🙏💖💖💖💖💖
Bahut vadia story
Bhut vadiya g God Bless U All 👍👍👍
ਬਹੁਤ ਵਧੀਆ ਵੀਡਿਓ ਆ 😊❤
Very very nice video Aman sis ❤️🥰
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ🙏🙏👍
Bahot video a
Bahot hi enjoy kita.
hye msaaa ayi a tdi videooo... Kdo di mai youtube kholii baithi ccc veere... God bless u all teamm..
Shi keha ji TUC m te kl dé wait kr rhi c bdi mushkil nll 4 vjde ne
Waheguru Ji
Bahut hi teaching full video Aman di
Waheguru ji tuhanu sada chardikala ch rakhan
Very nice
ਤੁਹਾਡੇ ਵੀਡੀਓ ਬਹੁਤ ਸੋਹਣੀ ਹੈ 🙏🙏
Download krke chal rhi aa sare download krke chla lvo
ਬਹੁਤ ਵਧੀਆ ਵੀਡੀਓ ਆ ਜੀ ਹਰ ਪਾਸੇ ਚੋਰਾਂ ਉੱਤੋਂ ਦੀ ਮੋਰ ਪੈਂਦੇ ਨੇ ਸਾਰੇ ਹੀ ਲਾਲਚੀ ਹੋਏ ਫਿਰਦੇ ਨੇ
Harjeet di maa te Harjeet oh pooch ne jahri KDE sidhi nai hundi .baki chubrhi muha very funny word.lga😂😂
ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ
Kado da wait kar raha si app di story da di jaldi story paya karo di
Mein vi
Hlo bro di asi wait kari jande c subaa di video di God bless you all team nu ji ⭐⭐⭐⭐⭐⭐⭐👍👍👍👍👍 from 🇨🇦🇨🇦🇨🇦🇨🇦
Very nice video. Aman didi ji God bless you all team ,❤
Aman di video jaldi pa Diya Karo place nice video ji 👌❣️
ਅਮਨ ਭੈਣ। ਬਹੁਤ ਵਧੀਆ ਤਰੀਕੇ ਨਾਲ ਵੀਡੀਓ ਵਾਹਿਗੁਰੂ ਜੀ
Very nice👍👍👍👍👍👍 God bless you all family❤❤❤❤❤❤❤🎉🎉🎉🎉
Verynice❤❤
Nice video bhut vaidya episode c,,,,,,,,cherri odd gai 😊😊😊😊😊😊😊😊😊😊😊😊
Good acting all team members
Bohut hi pyara episode ji aman Di Bohut hi badiya Apka kitdaar ji har ek ne dilo kiya h act so beautiful story karma bhai achha nhi kiya apne Sonia Di par haath chak k dowara aisa na ho ham sehan nhi krenge
Thnk you so much 🙏🏻🙏🏻
Very nice Ji bro
ਬਹੁਤ ਹੀ ਵਧੀਆਂ ਵੀਡੀਓੁ ਐ ਬੇਟਾ ਜੀ ਵਾਹਿਗੁਰੂ ਤਹਾਨੂੰ ਚੜਦੀ ਕਲਾ ਬਖ਼ਸ਼ੇ ਜੀ
Very nice good luck aaman sis ❤❤
Nice story Aman di ❤❤
Vary niec vedo g bhut vdya
ਸਤਿ ਸ੍ਰੀ ਅਕਾਲ ਜੀ
Bott bdea video Aman di 👌🏻👌🏻👍👍karme y de Acting kainttt
ਬਾਈ ਸਰਿਆ ਨਾਲੋ ਵਧੀਆ ਰੋਲ ਬਾਪੂ ਸਰਪੰਚ ਕਾਕੇ ਦਾ ਅਮਨ ਭੈਣ ਦਾ ਤੇ ਹੋਰ ਸਾਰਿਆ ਵਧੀਆ ਰੋਲ ਐ ਬਾਕੀ ਕੱਟਿਆਵਾਲੇ ਦੀ ਢੋਲਕੀ ਵਾਗੂੰ ਹਰਜੀਤ ਨੂੰ ਹਰੇਕ ਖੜਕਾ ਦਿੰਦਾ😅😅 ਸਭਦੀ ਧੰਨਵਾਦ
, ਰੁਪਿੰਦਰ ਕੌਰ ਵੱਲੋਂ ਬਹੁਤ ਬਹੁਤ ਧੰਨਵਾਦ ਵਾਈ ਜੀ 🎉🎉🎉🎉🎉🎉❤❤❤❤
👌🏿👌🏿👍🏼👍🏼