ਬੰਦ ਮੁੱਠੀ !! Band muthi !! New Latest Punjabi Short Movie 2023 !! dhillon film production

Поделиться
HTML-код
  • Опубликовано: 4 сен 2024
  • ਬੰਦ ਮੁੱਠੀ !! Band muthi !! New Latest Punjabi Short Movie 2023 !! dhillon film production
    #dhillonmansawala
    #dhillonfilmproduction
    #punjabiwebseri
    Contact no
    8872157104
    Like My facebook page
    / dhillonmansawala01
    Our New Video link Click 👇👇👇👇
    Anjane Raste
    • ਅਣਜਾਣੇ ਰਸਤੇ !! Anjane ...
    Khavat hoyi sach
    • ਕਹਾਵਤ ਹੋਈ ਸੱਚ !! Kahaw...
    Putt Bacheya
    • ਪੁੱਤ ਵੇਚਿਆ !! Putt Bac...
    Dukh valaita de (Ep-1)
    • ਦੁੱਖ ਵਲੈਤਾਂ ਦੇ (ਭਾਗ-1)...
    Dukh valaita de (Ep-2)
    • ਦੁੱਖ ਵਲੈਤਾਂ ਦੇ ( ਭਾਗ-2...
    Shareek de putt Radkde aa (Ep-1)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    Shareek de putt Radkde aa (Ep-2)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    APAHIJ SOCH
    • ਅਪਾਹਿਜ ਸੋਚ !! APAHIJ S...
    Ke lagdi main fuffada Teri
    • ਕੀ ਲੱਗਦੀ ਮੈਂ ਫੂੱਫੜਾ ਤੇ...
    Main chitta penei aa
    • ਮੈਂ ਚਿੱਟਾ ਪੀਨੀ ਆ !! Ma...
    Sanjhe ghar di dhee
    • ਸਾਂਝੇ ਘਰ ਦੀ ਧੀ !! Sanj...
    Maa Mare Nanke kithy
    • ਮਾਂ ਮੇਰੇ ਨਾਨਕੇ ਕਿਥੇ !!...
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏
  • РазвлеченияРазвлечения

Комментарии • 485

  • @rajsingh2776
    @rajsingh2776 8 месяцев назад +6

    ਨਮਸਤੇ ਜੀ‌ ਤੁਹਾਡੇ ਸਾਰੇ ਨਾਟਕ ਦੇਖਦੇ ਹਾਂ ਬਹੁਤ ਵਧੀਆ ਲਗਦੇ ਹਨ ਬੰਦ‌ ਮੁੱਠੀ ਦੇਖੀ ਵਧੀਆ ਲੱਗਿਆ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਰਾਜ ਖੀਵਾ ਮਾਨਸਾ

  • @BalbirSingh-ji6vv
    @BalbirSingh-ji6vv 8 месяцев назад +3

    ਬਹੁਤ ਹੀ ਵਧੀਆ ਵੀਡੀਓ ਅਤੇ ਜੋ ਇਨਸਾਨ ਕਿਸੇ ਦੀ ਇੱਜ਼ਤ ਕਾਇਮ ਰੱਖਦਾ ਹੈ। ਉਸ ਇਨਸਾਨ ਦੀ ਇੱਜ਼ਤ ਵਹਿਗੁਰੂ ਕਾਇਮ ਰੱਖਦਾ ਹੈ।

  • @jujharsingh194
    @jujharsingh194 8 месяцев назад +14

    Bhut nice acting charnjit ji and kaka ji 🎉 God job,,,,, Gant 🎉🎉🎉🎉🎉🎉🎉🎉🎉, God bless you all members,,,🎉🎉🎉🎉

  • @Neelam-eb6yj
    @Neelam-eb6yj 8 месяцев назад +3

    Very nice kaka Veer Ji and charnjeet ji Aman ji dest ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @priyarani6277
    @priyarani6277 8 месяцев назад +2

    Nice story. Charno. Kaka te Karma sare sohne lag rhe c. Par dil de gareeb nikal gye.

  • @Harpreetkaur-lk9lq
    @Harpreetkaur-lk9lq 8 месяцев назад +4

    Aunty di acting masi wali bhut kaint lgi bharle bnke bhut kaint acting lgi

  • @kuldeeppatto1865
    @kuldeeppatto1865 8 месяцев назад +6

    ਬਾਈ ਕਾਕਾ ਜੀ ਨੂੰ ਦੇਖ ਕੇ ਦਿਲ ਗਾਰਡਨ ਗਾਰਡਨ ਹੋ ਗਿਆ 😂😂😂ਸਿਰਾ ਬਾਈ ਕਾਕਾ ਜੀ

  • @bachittarsingh7943
    @bachittarsingh7943 8 месяцев назад +2

    Bahut vdia a vidio ji

  • @GurpreetKaur-jr7wv
    @GurpreetKaur-jr7wv 8 месяцев назад +2

    Bahut maza aya.ikk different te kitai kitai funny v laggi.sab dee acting suparb❤

  • @priyak543
    @priyak543 8 месяцев назад +5

    ਮਾਸੀ ਤਾਂ ਬਾਹਲੀ ਜਿਆਦਾ ਸੋਹਣੀ ਲਗਦੀ ਸੀ ਮਾਸੜ ਜੀ ਵੀ ਬਾਹਲੇ ਸੋਹਣੇ ਲਗਦੇ ਕਰਮੇ ਬਾਈ ਦੇ mom dad😂 Sonia ਮਾਸੀ 😂😂😂😂

  • @HarjinderSingh-nr4ky
    @HarjinderSingh-nr4ky 8 месяцев назад +3

    Bai Karame tusi te Bai Kaka Singh te mam Charanjit ji Canada wali acting vich bahut sohni lagdi ji❤❤❤

    • @Sitare_Punjabde
      @Sitare_Punjabde 8 месяцев назад

      Thank you so much Ji 🙏☺️❤️🙏❤️

  • @Virk-2022
    @Virk-2022 8 месяцев назад +3

    ਵੀਡੀਓ ਬਹੁਤ ਸੋਹਣੀ ਲੱਗੀ 👌👌
    ਥੋੜੀ ਦੇਰ ਹੋਰ ਦਿਖਾ ਦਿੰਦੇ ਕੀ ਕੀ ਦੇ ਕੇ ਗਏ 😍😍
    🙏🙏🙏🙏🙏🙏🙏🙏

  • @user-oc4gp6ke9l
    @user-oc4gp6ke9l 8 месяцев назад +5

    🎉ਕਰਮੇ ਦਾ ਰੋਲ ਬਹੁਤ ਵਧੀਆ ਹੈ ਜੀ। ਜਗਰਾਜ ਸਿੰਘ ਦਲੇਲਵਾਲਾ

    • @Sitare_Punjabde
      @Sitare_Punjabde 8 месяцев назад

      ਬਹੁਤ ਬਹੁਤ ਧੰਨਵਾਦ ਜੀ 😊❤

  • @arshdeepkaur6895
    @arshdeepkaur6895 8 месяцев назад +4

    Charnjeet di or kaka bhaji super👍👍👍👍

  • @KuldeepRangi-lk8le
    @KuldeepRangi-lk8le 8 месяцев назад +5

    Bahut vadia video hai Ji very nice kaka.beebi, te Karma ta badal ke rakh ditta

    • @Sitare_Punjabde
      @Sitare_Punjabde 8 месяцев назад

      Thank you so much Ji 🙏🙂❤️❤

  • @manpreetgill4576
    @manpreetgill4576 8 месяцев назад +4

    ਅਮਨ ਦੀਦੀ ਕਾਕੇ ਵੀਰ ਜੀ ਤੇ ਚਰਨੋ ਭੈਣ ਬਹੁਤ ਹਾਸਾ ਆਇਆ ਇੰਨਜੁਵਾਏ ਵੀ ਕਰਨਾ ਚਾਹੀਦਾ😂😂😂😂😂😂😂😂❤❤❤❤

  • @sidhubrar785
    @sidhubrar785 8 месяцев назад +2

    Canada waliyan di acting bhut shoni a ❤❤❤❤❤❤❤❤❤❤❤❤❤❤❤❤❤❤❤❤❤❤❤

  • @HarpreetKaur-ny3lc
    @HarpreetKaur-ny3lc 8 месяцев назад +12

    ਬਾਈ ਰਾਜ ਤੁਸੀਂ ਤਾਂ ਓ ਕਹਾਵਤ ਸੱਚ ਕਰ ਤੀ ਬੰਦ ਮੁੱਠੀ ਲੱਖ ਦੀ ਖੁੱਲ੍ਹ ਗਈ ਤਾਂ ਕੱਖ਼ ਦੀ

  • @DhandeepSingh-en2vl
    @DhandeepSingh-en2vl 8 месяцев назад +8

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
    ਵੀਡੀਓ ਬਹੁਤ ਹੀ ਵਧੀਆ ਲੱਗੀ ਜੀ,
    ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ, ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, 🙏🙏 ਜੀ ਪੂਰੀ ਟੀਮ ਨੂੰ।
    ਕਰਮਾਂ ਕਾਕਾ ਸਿੰਘ ਅਤੇ ਚਰਨਜੀਤ ਕੌਰ N R I ਬਣੇਂ ਬਹੁਤ ਹੀ ਵਧੀਆ ਲੱਗ ਰਹੇ ਸਨ

    • @Sitare_Punjabde
      @Sitare_Punjabde 8 месяцев назад

      ਬਹੁਤ ਬਹੁਤ ਧੰਨਵਾਦ ਜੀ 😊❤

  • @perrygill5512
    @perrygill5512 8 месяцев назад +5

    ਵੀਡੀਓ ਬਹੁਤ ਸੋਹਣੀ ਹੈ ਸਾਰਿਆਂ ਦੀ ਐਕਟਿੰਗ ਵੇਖ ਕੇ ਹਾਸਾ ਬਹੁਤ ਆ ਜੀ 😂😂😂🙏🙏❤️❤️

  • @gurpreetsinghpreetpannu2242
    @gurpreetsinghpreetpannu2242 8 месяцев назад +15

    ਬਾਕਮਾਲ ਕੰਮ ਕੀਤਾ ਸਾਰੀ ਟੀਮ ਨੇ
    ਵਧਾਈ ਦੇ ਪਾਤਰ ਓ ਸਾਰੇ ਈ‌❤❤❤

  • @sukhdeepsidhu2342
    @sukhdeepsidhu2342 8 месяцев назад +5

    Very nice story, Rajveer Dhillon veer, Aman dhillon sister ji 👍👍👍

  • @palwinderkaur5461
    @palwinderkaur5461 8 месяцев назад +4

    Charno and karma bhaji awesome acting

    • @Sitare_Punjabde
      @Sitare_Punjabde 8 месяцев назад

      Thank you so much Ji 🙏☺️🙏🙏😊❤❤

  • @ritukitchenandentertainmen2933
    @ritukitchenandentertainmen2933 8 месяцев назад +4

    Amazing mza aa gya different concept dekh ke🫶🫶

  • @roohkhan5508
    @roohkhan5508 8 месяцев назад +5

    Mmi daddy nd karma bde sohne lgde 😂

    • @Sitare_Punjabde
      @Sitare_Punjabde 8 месяцев назад

      Thank you so much Ji 🙏☺️🙏❤❤❤

  • @amansandhu733
    @amansandhu733 8 месяцев назад +1

    Soch ton pre aa video❤️Bht hi jeyada sohni video aa tuhadi❤️Waheguru ji tarakiya bakhshan thonu sb nu 🙏🏻❤️Chrdikla ch raho sare🙏🏻🙏🏻❤️❤️

  • @user-tr5sp5rx6y
    @user-tr5sp5rx6y 8 месяцев назад +2

    Very very nice video ji 👌👌👌👍👍👍❤️❤️❤️🎉🎉🎉

  • @manjeetkaur7991
    @manjeetkaur7991 8 месяцев назад +6

    ਬਹੁਤ ਘੈਂਟ ਵੀਡੀਓ ਵੀਰੇ

  • @ManjeetKaur-lf4ws
    @ManjeetKaur-lf4ws 8 месяцев назад +4

    Very nice video. Ameer lok ene wade dil wale nahi hunde.

  • @JaswinderKaur-jj2po
    @JaswinderKaur-jj2po 8 месяцев назад +2

    ਕਾਕਾ ਬਾਈ ਜੀ ਤਾ ਬਹੁਤ ਘੈਟ ਲੱਗ ਰਹੇ ਨੇ ਸੀ ਬਾਕੀ ਵੀਡੀਓ ਬਹੁਤ ਵਧੀਆ ਸੀ ਬਾਕੀ ਰਾਜ ਵੀਰ ਜੀ ਨੇ ਬਹੁਤ ਸਮਝਦਾਰੀ ਦਿਖਾਈ ਆ ਸਾਰੀ ਟੀਮ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਆ ਤੁਹਾਡੇ ਸਾਰਿਆ ਦਾ ਬਹੁਤ ਬਹੁਤ ਧੰਨਵਾਦ🙏❤❤

  • @priyak543
    @priyak543 8 месяцев назад +3

    ਅਭੀ ਪੜ੍ਹਿਆ ਲਿਖਿਆ ਬੰਦਾ 😂😂😂😂😂😂😂😂 bot sohni acting 😂

  • @kulwinderkaur6938
    @kulwinderkaur6938 8 месяцев назад +2

    Mom and dad 😂😂bhut vdiya krma 😂

    • @Sitare_Punjabde
      @Sitare_Punjabde 8 месяцев назад

      Thank you so much Ji 🙏😊😊💞😊❤

  • @satveerbrar1856
    @satveerbrar1856 8 месяцев назад +2

    Charnjit Didi di acting bht siraa

  • @SushilSharma-ee6sj
    @SushilSharma-ee6sj 8 месяцев назад +6

    Outstanding Video on Nice Concept. Charanjit performance e excellent. Other team members also performed well. Good & entertaining Video 👍

  • @atindersingh8853
    @atindersingh8853 8 месяцев назад +4

    ਸੁਕੜ ਜਿਹੀ ਮੇਮ ਬਣਗੀ ਵਧੀਆ ਲੱਗੀ ❤😊😊

  • @Love_status9990
    @Love_status9990 8 месяцев назад +5

    Aman di very nice video and kaka veer ji te shone lgde aa change he Ho gye❤❤

  • @user-kf1sf3fh8e
    @user-kf1sf3fh8e 8 месяцев назад +3

    Thodi har ik video bahut bahut sohni hundi hai thanks eniya sohniya video banan layi thanks 😊 😊😊😊😊😊

  • @InnocentHorse-wb9mk
    @InnocentHorse-wb9mk 8 месяцев назад +1

    Bht wadhia video a g Kamal acting
    God bless you all 🎉🎉🙏🙏

  • @harpreetsharma4125
    @harpreetsharma4125 8 месяцев назад +3

    ਬਹੁਤ ਵਧੀਆ ਵੀਡੀਓ ਕਾਕਾ ਵੀਰ ਜੀ ਅਤੇ ਚਰਨੋ ਭੈਣ ਜੀ ਬਹੁਤ ਵਧੀਆ ਲੱਗ ਰਹੇ ਹਨ ਅਤੇ ਐਕਟਿੰਗ ਬਹੁਤ ਵਧੀਆ ਹੈ ❤❤

  • @gagangarg9362
    @gagangarg9362 8 месяцев назад +2

    ਕਾਕਾ ਬਾਈ ਚਰਨੋ ਬਹੁਤ ਸੋਹਣੇ ਲਗਦੇ ਨੇ ❤❤❤

  • @harjinderkaur9940
    @harjinderkaur9940 8 месяцев назад +3

    ਰਾਜ ਸਹੀ ਗਲ ਕਰਦਾ ਤੁਸੀ ਕਿਉ ਆਪਣਾ ਘਰ ਪੱਟੀ ਜਾਦੇ

  • @palwinderkaur5461
    @palwinderkaur5461 8 месяцев назад +2

    Super super super super super super super

  • @tejindersingh9676
    @tejindersingh9676 8 месяцев назад +2

    Ajj charno bauht ghent lagdi aa
    Nhi ta ma da rol hi kardi si karma te sonia di jodi alag karta verry nice so good 🎉🎉🎉🎉🎉🎉🎉

  • @user-gw5tb9bs4o
    @user-gw5tb9bs4o 8 месяцев назад +27

    ਵੀਡਿਉ ਤਾਂ ਤੁਹਾਡੀ ਹਰ ਇਕ ਵਧੀਆ ਹੁੰਦੀ ਆ ਕੋਈ ਕਹਿਣ ਦੀ ਗੱਲ ਨੀਂ
    ਪਰ ਮੇਰਾ ਤਾਂ ਅੱਜ ਕਾਕੇ ਤੇ ਚਰਨੋਂ ਦਾ ਰਹਿਣ ਸਹਿਣ ਤੇ ਬੋਲਬਾਣੀ ਦੇਖ ਕੇ ਹਾਸਾ ਨੀਂ ਬੰਦ ਹੋਇਆ

  • @sharndhaliwal4606
    @sharndhaliwal4606 8 месяцев назад +1

    Very nice video God bless you always Wahegurug g kushiya bakshan 🎉⭐⭐⭐⭐⭐⭐⭐⭐💯

  • @talwinderkaur2287
    @talwinderkaur2287 8 месяцев назад +3

    ਚਰਨਜੀਤ ਕਾਕਾ ਸਿੰਘ ਜਵਾਨ ਬਣੇ ਫਿਰਦੇ ਸੋਨੀਆਂ ਨੂੰ ਮਾਤਾ ਜੀ ਬਣਾਂ ਦਿੱਤਾ 😂😂😂😂😂😂😂

    • @soniasonia1865
      @soniasonia1865 8 месяцев назад

      😂😂 thank you so much ji 🙏🏻

  • @talwinderkaur2287
    @talwinderkaur2287 8 месяцев назад +4

    ਕੁੱਝ ਵੀ ਨਹੀਂ ਲੈਕੇ ਆਓਣਾ ਸਚੀ ਗਲ਼ ਹੈ ਮਾਸੀ ਨੇ ਤੁਸੀਂ ਕਰਜਾਈ ਹੈ ਜਾਣਾ 😂😂😂😂😂

  • @sarojbala7402
    @sarojbala7402 8 месяцев назад +3

    Bahut hi vadhia vedieo❤

  • @sanawarjotsinghsanawarjot72
    @sanawarjotsinghsanawarjot72 8 месяцев назад +3

    ਚਰਨੋ ਤੇ ਕਾਕਾ ਸਿਰਾ ਲਾਤਾ 🎉🎉🎉🎉🎉🎉❤❤❤❤❤❤

  • @boharsingh7725
    @boharsingh7725 8 месяцев назад +3

    ਬਹੁਤ ਵਧੀਆ ਬਾਈ 👍👍👍👍👍

  • @harwinderkaur6468
    @harwinderkaur6468 8 месяцев назад +10

    ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਲਹਿਰਾਂ ਤੋਂ ਬੇਬੇੰ ਭੰਗੂ

  • @user-nf5wp3wl9y
    @user-nf5wp3wl9y 8 месяцев назад +2

    ਬਹੁਤ ਬਹੁਤ ਵਧੀਆ ਸੀ ਵੀਡੀਓ ਇਦਾ ਛੇਤੀ ਦੂਜਾ ਭਾਗ ਲੈ ਕੇ ਆਓ

  • @sukhmindersivia158
    @sukhmindersivia158 8 месяцев назад +2

    Very nice video aman dii g Waheguru trki baksh hmesha

  • @js_shorts222
    @js_shorts222 8 месяцев назад

    Beautiful. Vedio

  • @gagiaulakh4538
    @gagiaulakh4538 8 месяцев назад +2

    ਬਾਲੀ ਸੋਹਣੀ ਵੀਡੀਉ ਆ ਕਾਕਾ ਬਾਈ ਚਰਨੋ ਭੈਣ ਸੋਹਣੇ ਲਗਦੇ ਆ

  • @sukhjeetkaur5397
    @sukhjeetkaur5397 8 месяцев назад +2

    Saryaa di acting baut sohni aa....desi walyaa di v ....engreji walyaa di v........baut jyaada vdhiaa

  • @SandeepKaur-qf1xf
    @SandeepKaur-qf1xf 8 месяцев назад +2

    Bht vdya video GBU all team always be happy 😌❤️

  • @gurisinghggurisingh5501
    @gurisinghggurisingh5501 7 месяцев назад

    very,sweet,❤❤❤❤🎉🎉

  • @dalipsinghuppal5240
    @dalipsinghuppal5240 8 месяцев назад +1

    Beautiful story

  • @sherymaan8781
    @sherymaan8781 8 месяцев назад +1

    All team members so nice work

  • @sukhdeepkaur7989
    @sukhdeepkaur7989 8 месяцев назад +3

    Oochi dukan fika pakwan. Kaka Bai ji,karma n charanjeet ji di new look vadiya lgi.

    • @Sitare_Punjabde
      @Sitare_Punjabde 8 месяцев назад

      ਬਹੁਤ ਬਹੁਤ ਧੰਨਵਾਦ ਜੀ 😊❤

  • @palwinderkaur5461
    @palwinderkaur5461 8 месяцев назад +1

    Story bilkul different bahout ਮਜਾ aya

  • @parmjeetkaur6247
    @parmjeetkaur6247 8 месяцев назад +3

    ਬਹੁਤ ਸੋਹਣੀ ਸਟੋਰੀ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @jsa-bb2mf
    @jsa-bb2mf 8 месяцев назад +3

    Vary vary vary nice video aman di

  • @devindersingh4277
    @devindersingh4277 4 месяца назад

    Very Nic Pic Devinder Singh Saini Ropar

  • @amrinderranu5151
    @amrinderranu5151 8 месяцев назад +1

    God bless you all family members g
    Good acting 🎉

  • @baljeetkaur5366
    @baljeetkaur5366 8 месяцев назад +1

    Nice video ji aj sara buth modern vna far da c karma da ghat dialog mom dad

    • @Sitare_Punjabde
      @Sitare_Punjabde 8 месяцев назад

      Thank you so much Ji 🙏🙂❤❤

  • @JAGWINDERJAGGIBRAR
    @JAGWINDERJAGGIBRAR 8 месяцев назад +2

    ਬਹੁਤ ਵਧੀਆ ਵੀਡੀਓ ਜੀ ਬਹੁਤ ਹਾਸਾ ਆਇਆ 😂😂😂

  • @Studylife2582
    @Studylife2582 7 месяцев назад

    Bahut wadia vlog bai

  • @gurinderdeepsingh4832
    @gurinderdeepsingh4832 8 месяцев назад +2

    ਕਾਕਾ ਤਾਂ ਕਰਮੇ ਨਾਲੋ ਵੀ ਸੋਹਣਾ ਲੱਗਦਾ

    • @Sitare_Punjabde
      @Sitare_Punjabde 8 месяцев назад

      Hahahahaha ਸਹੀ ਗੱਲ ਆ ਜੀ 😊❤

  • @jasdeepkaur4961
    @jasdeepkaur4961 8 месяцев назад +5

    ਸੁਪਰ ਤੋਂ ਵੀ ਉੱਪਰ

  • @Reeta_Rani__
    @Reeta_Rani__ 8 месяцев назад +2

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ ਸਾਰੀਆਂ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ ਵੀਰੇ

  • @user-bq2kp3bp7h
    @user-bq2kp3bp7h 8 месяцев назад +2

    ਬਹੁਤ ਬਹੁਤ ਬਹੁਤ ਪਿਆਰੀ ਵੀਡੀਓ ਹੈ ਅਮਨ ਭੈਣ ਜੀ ❤❤

  • @dollyrandhawa-tp1ft
    @dollyrandhawa-tp1ft 8 месяцев назад +4

    ਮੈਨੂੰ ਤੇ ਹਾਸਾ ਆਈ ਜਾਂਦਾ ਹਰਜੀਤ ਕਹਿੰਦਾ ਮਾਸੜ ਹੀਰਾ ਦੇ ਕੇ ਗਿਆ ਮੇਰਾ ਗਲਾ ਕਟਵਾ ਦਿਓ ਜੈ ਨਾ ਹੀਰਾ ਨਿਕਲਿਆ 😂😂😂😂😂😂😂😂😂😂😂

  • @simranbrar7089
    @simranbrar7089 8 месяцев назад +6

    ਬਹੁਤ ਵਧੀਆ ਐਕਟਿੰਗ ਆ ਸਾਰਿਆ ਦੀ ਵੀਡਿਉ ਦੇਖ ਕੇ ਬਹੁਤ ਹਾਸਾ ਆਉਂਦਾ ਪਰਮਾਤਮਾ ਥੋਡੀ ਸਾਰੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ weldon super mind blowing vedio 😂😂😂😂

  • @RamanKumar-hi2op
    @RamanKumar-hi2op 8 месяцев назад +4

    Very nice video sarea da role bhut vadia

  • @amrikkhokhar2970
    @amrikkhokhar2970 8 месяцев назад +4

    ਇਸ ਵੀਡੀਓ ਵਿਚ ਤਾ ਕਰਮੇ ਤੇ ਕਾਕਾ ਸਿੰਘ ਦਾ ਹੁਲੀਆ ਹੀ ਬਦਲ ਗਿਆ। ਅੱਜ ਤਾ ਕਰਮੇ ਦੀ ਮੌਮ ਦੀ ਵੀ ਬੋਲੀ ਬਦਲ ਗਈ। 40:43

    • @Sitare_Punjabde
      @Sitare_Punjabde 8 месяцев назад

      ਬਹੁਤ ਬਹੁਤ ਧੰਨਵਾਦ ਜੀ 😊❤

  • @sukhwinderkaur7145
    @sukhwinderkaur7145 8 месяцев назад +3

    ਸੋਨੀਆਂ ਨੂੰ ਸੱਸ ਬਨਾਉਣਾ ਚਾਹੀਦਾ ਸੀ ਪਤਾ ਲੱਗ ਜਾਵੇਗਾ ਕਿ ਸੱਸ ਨੂੰ ਕਿੰਨੀ ਜਿੰਮੇਵਾਰੀਆਂ ਹੁੰਦੀਆਂ ਨੇ

  • @singhjaswinder1954
    @singhjaswinder1954 8 месяцев назад +2

    Bhut nice acting charnjit ji and kaka ji god bless uu all members❤

  • @Deepkaurr8155
    @Deepkaurr8155 8 месяцев назад

    Kake bai vl dekh k mnu lgeya v syd abhi mota ho gya 😂😂😂😂

  • @harpreetsaini1214
    @harpreetsaini1214 8 месяцев назад +3

    Buhat sunni video g ❤ kakke vir g buhat hi sunne lagde si ajj pehcan hi ni hunde si ajj te nale cahrnu aunty g vi buhat peayire lagde si gud bluss u ❤🎉

  • @gurinderdeepsingh4832
    @gurinderdeepsingh4832 8 месяцев назад +2

    ਕਾਕਾ ਤੇ ਚਰਨੋ ਨੂੰ ਦੇਖ ਕੇ ਬਹੁਤ ਹਾਸਾ ਆਇਆ

  • @laddipooja1891
    @laddipooja1891 8 месяцев назад +1

    ਅੱਜ ਤਾਂ ਚਰਨੋਂ ਭੈਣ ਅਤੇ ਭਰਾ ਕਾਕਾ ਬਹੁਤ ਵਧੀਆ ਲੱਗ ਰਹੇ ਸੀ

  • @baljitkaur6940
    @baljitkaur6940 8 месяцев назад +19

    Speechless no words to say .Bebe bapu ji ne canedian massi masar da character play kita ohna di different look vich dekh k rooh khush ho gai .different concept different story wow. Thanks dear Aman sis for wonderful video ❤❤

  • @jaswinderkaur4152
    @jaswinderkaur4152 8 месяцев назад +2

    Karma bai kehnda 😂masi ji😂❤🎉

    • @soniasonia1865
      @soniasonia1865 8 месяцев назад

      😂😂😂

    • @Sitare_Punjabde
      @Sitare_Punjabde 8 месяцев назад

      😂😂😂😂 thank you so much Ji 🙏🙂🙏😊❤❤❤

  • @ekamdhaliwal6235
    @ekamdhaliwal6235 8 месяцев назад +1

    Very nice video JASDEEP Singh wander Moga

  • @surinderkaur1247
    @surinderkaur1247 8 месяцев назад

    Masser munde ton v kamaal a

  • @ranvirkaur5398
    @ranvirkaur5398 8 месяцев назад +2

    ਕਰਮੇ ਸੋਨੀਆ ਮਾਸੀ ਨੂੰ ਕਿਤੇ ਹੁਣ ਨਾ ਆਖਦੀ ਘਸਾੜ ਤੇ ਨਾ ਖਾਲੀਂ

    • @soniasonia1865
      @soniasonia1865 8 месяцев назад

      😂😂😂

    • @soniasonia1865
      @soniasonia1865 8 месяцев назад +1

      Je hun khu fir mere to v kha lu

    • @Sitare_Punjabde
      @Sitare_Punjabde 8 месяцев назад

      Hahahahah ਸਹੀ ਗੱਲ ਆ ਜੀ😊❤

    • @ranvirkaur5398
      @ranvirkaur5398 8 месяцев назад

      @@soniasonia1865 ਹਾਂ ਬਈ ਹੁਣ ਤਾਂ ਹਕ ਏ ਮਾਸੀ ਜੁ ਹੋਈ

  • @mangigill6639
    @mangigill6639 8 месяцев назад +5

    Well it’s another fantastic storyline with a good good good message in that as well just as shown in your video people back Some in Punjab always waiting for items from abroad but some people are tight and some people are sensible so keep it up love going out to you all From the UK loving, loving and loving you all God bless

  • @gurpreetbrar3284
    @gurpreetbrar3284 8 месяцев назад +6

    ਇਸ ਵੀਡੀਓ ਵਿੱਚ ਤਾਂ ਬੇਬੇ ਬਾਪੂ ਤੇ ਕਰਮੇਂ ਵੀਰ ਸਭ ਨੂੰ ਬਦਲ ਕੇ ਰੱਖ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਵੀਡੀਓ ਹੈ

    • @Sitare_Punjabde
      @Sitare_Punjabde 8 месяцев назад

      ਬਹੁਤ ਬਹੁਤ ਧੰਨਵਾਦ ਜੀ 😊❤

  • @veerpalkaur4499
    @veerpalkaur4499 8 месяцев назад +1

    Very nice acting and massage God 🙏🙏 bless you all team members

  • @poonamwadhwa9275
    @poonamwadhwa9275 8 месяцев назад

    Very nice Video

  • @gurnursingh653
    @gurnursingh653 8 месяцев назад +1

    Super ❣️

  • @parmindermangat657
    @parmindermangat657 8 месяцев назад +2

    Very nice video god bless you all family 👍👍👍

  • @rajvirkaur6674
    @rajvirkaur6674 8 месяцев назад +4

    Very nice story g 👍👍👍👍👍👍

  • @kusumjoshi406
    @kusumjoshi406 8 месяцев назад +2

    Wating for 2nd part 😮😮❤

    • @kusumjoshi406
      @kusumjoshi406 8 месяцев назад +1

      Wating for 2nd part we like amen dhillon raj everyone like very nice auctions ❤❤ 😂😂

  • @gurvinderinsan6675
    @gurvinderinsan6675 8 месяцев назад +4

    Very nice video ਅਮਨ ਭੈਣੇ🙏🙏

  • @HarmanSingh-jr7et
    @HarmanSingh-jr7et 8 месяцев назад +39

    ਚਰਨੋ ਅੱਜ ਬਹੁਤ ਸੋਹਣੀ ਲੱਗਦੀ ਸੀ ਅੱਗੇ ਹਰ ਵਾਰ ਬੇਬੇ ਦੀ ਐਕਟਿੰਗ ਕਰਦੀ ਸੀ

  • @BaljitKaur-hk2oq
    @BaljitKaur-hk2oq 4 месяца назад

    Very nice 😄😄😄😄

  • @kiranjitkaur9977
    @kiranjitkaur9977 7 месяцев назад

    Nice story❤