ਬੇਬੇ ਚੱਲੀ ਗੋਪਾਲਮੋਚਨ ||sannjha pariwar mansa|| New Punjabi short movie 2023 | Pendu virsa

Поделиться
HTML-код
  • Опубликовано: 15 сен 2024
  • #PunjabiMovie #Punjabifilm #penduvirsa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Комментарии • 352

  • @jagdevsingh8335
    @jagdevsingh8335 9 месяцев назад +18

    ਸਾਂਝਾ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਚੰਗੀ ਲਗਦੀ ਹੈ ਬੇਬੇ ਗੁਰਮੇਲ ਕੌਰ ਜੀ ਦਾ ਬੋਲਣ ਦਾ ਢੰਗ ਮੈਨੂੰ ਬਹੁਤ ਚੰਗਾ ਲਗਦਾ ਹੈ ਰਾਣੀ ਵੀ ਆਪਣਾ ਰੋਲ ਬਹੁਤ ਵਧੀਆ ਨਿਭਾਇਆ ਹੈ ਤੂਹਾਨੂੰ ਚਾਹ ਪੀਂਦਿਆਂ ਨੂੰ ਵੇਖ ਕੇ ਮੇਰਾ ਵੀ ਦਿਲ ਚਾਹ ਪੀਣ ਨੂੰ ਕਰਨ ਲੱਗ ਪਿਆ ਮੱਕੀ ਦਾ ਆਟਾ ਤੁਸੀਂ ਮੈਨੂੰ ਵੀ ਯਾਦ ਕਰਵਾ ਦਿੱਤਾ ਮੈਂ ਵੀ ਕੱਲ੍ਹ ਨੂੰ ਲਿਆ ਕੇ ਰਖਦਾ ਹਾਂ ਜਦੋਂ ਸਾਗ ਬਣਿਆ ਹੁੰਦਾ ਹੈ ਤਾਂ ਉਦੋਂ ਮੱਕੀ ਦਾ ਆਟਾ ਯਾਦ ਆਉਂਦਾ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਖੁਸ਼ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @jasueprincemehta8779
    @jasueprincemehta8779 9 месяцев назад +4

    ਬਹੁਤ ਬਹੁਤ ਵਿਧਾਈਆ ਫਿਲਮ ਹੈ ਚਾਚੀ
    ਤੇ ਬੇਬੇ ਰਾਣੀ ਕੁਲਦੀਪ ਤੁਸੀ ਸਾਰੇ ਬਹੁਤ ਸੋਹਣੇ ਲੱਗਦੇ ਹੋ ਤੁਸੀ ਅੱਡ ਕਾਤੇ ਹੋ ਗਏ 🙏🙏❤️ 🇨🇦

  • @preetymoga
    @preetymoga 9 месяцев назад +9

    ਤੁਸੀਂ ਤਾਂ ਜੱਸਾਂ ਫੇਲ ਕਰ ਦਿੱਤਾ 👍👍

  • @msf5937
    @msf5937 9 месяцев назад +7

    ਸੁਖਪਾਲ ਤੇ ਪੱਮੀ ਨੇ ਖਾਦੀ ਗੋਡੀਆ ਦੀ ਦਿਵਾਈ ਬੇਬੇ ਨੂੰ ਉਹ ਦਿਵਾਈ ਮਗਾ ਦਿਉ ਬੇਬੇ ਮੈਂ ਤਾ ਜੱਸੇ ਦੀ ਮਾਤਾ ਸਮਝੀ ਸੀ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @sukhrajkaurgrewal3782
    @sukhrajkaurgrewal3782 9 месяцев назад +14

    ਬਹੁਤ ਵਧੀਆ ਵੀਡੀਓ ਹੈ ਜੀ

  • @user-jasvirkaur677
    @user-jasvirkaur677 9 месяцев назад +12

    ਬਹੁਤ ਹੀ ਜਿਆਦਾ ਵਧੀਆ ਵੀਡਿਓ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🙏

  • @user-ju7pf1kl4c
    @user-ju7pf1kl4c 9 месяцев назад +14

    ਰਾਣੀ ਨੂੰ ਦੇਖ ਕੇ ਦਿਲ ਖੁਸ ਹੋ ਗਿਆ ਸਾਰੀ ਟੀਮ ਹੀ ਵਦੀਆ ਐਕਟਗ ਕਰਦੀ ਆ ਵਾਹਿਗੁਰੂ ਜੀ ਤਰੱਕੀਆ ਬਖਸੇ🎉🎉🎉🎉🎉🎉

  • @amanjudge8795
    @amanjudge8795 9 месяцев назад +3

    ਬੇਬੇ ਤੁਸੀਂ ਬਹੁਤ ਵਧੀਆ ਲੱਗਦੀਆਂ ਤੁਸੀਂ ਦੂਸਰੀ ਰਾਣੀ ਤੀਸਰਾ ਕਾਕਾ ਬਹੁਤ ਵਧੀਆ ਲੱਗਦੇ ਤੁਸੀਂ ਪੇਂਡੂ ਵਿਰਸਾ ਸੋਨਾ ਹੋ ਗਿਆ ਤੁਹਾਡੇ ਤੋਂ ਬਗੈਰ

  • @jugrajsingh8033
    @jugrajsingh8033 9 месяцев назад +2

    ਬਹੁਤ ਵਧੀਆ ਵੀਡੀਓ ਐ ਜੀ ਜਦੋਂ ਮਾਈਆਂ ਨੇ ਕਪਾਲਮੋਚਨ ਜਾਣਾ ਹੋਵੇ ਫੇਰ ਗੋਡੇ ਮੋਢੇ ਸਭ ਦੁਖਣੋ ਹਟ ਜਾਂਦੇ ਨੇ ---ਭੋਲਾ ਦਰੀਆਪੁਰ

    • @Jagjeet-kaur57
      @Jagjeet-kaur57 9 месяцев назад

      ਸਹੀ ਗੱਲ ਆ ਭਾਂਡਿਆਂ ਦਾ ਥੈਲਾ ਭਰਕੇ ਲਿਆਉ ਬੇਬੇ

  • @ManjitKaur-nr1og
    @ManjitKaur-nr1og 9 месяцев назад +2

    Very good video, everybody s acting very good 👍

  • @sairasyed2122
    @sairasyed2122 8 месяцев назад +1

    Video Tee lag hi rahi ji bilkul orignal lag rahi je
    Watch From Switzerland ❤

  • @MandeepKaur-nc5dm
    @MandeepKaur-nc5dm 9 месяцев назад +2

    Bahut Vidya story aa g all family members are good acting God bless you 🎉🎉🎉🎉

  • @kuljitkaur1375
    @kuljitkaur1375 9 месяцев назад +3

    ਤੁਹਾਡੀਆਂ ਵੀਡੀਓ ਜੱਸੇ ਦੀ ਟੀਮ ਨਾਲੋਂ ਜ਼ਿਆਦਾ ਵਧੀਆ ਹੁੰਦੀਆਂ ਨੇ । ਉਹਨਾਂ ਦੀ ਟੀਮ ਦੀ ਐਕਟਿੰਗ ਨਕਲੀ ਲੱਗਦੀ ਏ ਜ਼ਿਆਦਾ ਹੀ ਹੱਥ ਮਾਰ , ਮਾਰ ਕੇ ਗੱਲਾਂ ਕਰਦੀਆਂ ਨੇ। ਜੋ ਕਿ ਓਵਰ ਐਕਟਿੰਗ ਲੱਗਦੀ ਏ ਜੀ।

  • @parmjeetkaur6247
    @parmjeetkaur6247 9 месяцев назад +4

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @sukh9483
    @sukh9483 9 месяцев назад +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਮਲ ਪੱਖੋਂ

  • @JaspreetKaur-tj6je
    @JaspreetKaur-tj6je 9 месяцев назад +2

    ਬੇਬੇ ਨੂੰ ਖੁਸ਼ ਦੇਖ ਕੇ ਬਹੁਤ ਵਧੀਆ ਲੱਗਿਆ ਜਦੋਂ ਬੇਬੇ ਕਹਿੰਦੀ ਮੈਂ ਤਾਂ ਠੁਮਕ ਠੁਮਕ ਤੁਰੂ😂😂🎉🎉🎉

  • @ramandeepsingh6007
    @ramandeepsingh6007 9 месяцев назад +2

    All r great your acting is superb

  • @harbanssingh5428
    @harbanssingh5428 9 месяцев назад +2

    Sannja priwar zindabad vadhia video sari team ne vadhia roll kitta harbans singh italy

  • @BabdilAjiz
    @BabdilAjiz 9 месяцев назад +2

    Bahut vadhia Ji. Lagge Rho. Thana Spain Wala.

  • @gurmeetsohi6256
    @gurmeetsohi6256 9 месяцев назад +3

    ਜੱਸੇ ਅਤੇ ਸੁਖਪਾਲ ਨਾਲ ਕਿਉਂ ਵੱਖ ਹੋ ਗਏ

  • @jagdevsingh8335
    @jagdevsingh8335 9 месяцев назад +4

    ਬੇਬੇ ਜੀ ਤੁਹਾਡੀ ਦੋਹਾਂ ਦੀ ਜੋੜੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬੱਸ ਇਸੇ ਤਰ੍ਹਾਂ ਜੋੜੀ ਸਲਾਮਤ ਰਹੇ ਤੁਹਾਡਾ ਦੋਹਾਂ ਦਾ ਰੋਲ ਬਹੁਤ ਘੈਂਟ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ

    • @sohansinghkooner8060
      @sohansinghkooner8060 8 месяцев назад

      😊0😊qq666ý😊😊😊😊😊😊I 😊😊😊😊

  • @Lexi-c7v
    @Lexi-c7v 8 месяцев назад +2

    Very good

  • @anugoyal6277
    @anugoyal6277 2 месяца назад +1

    Sacchi jido rishten ch piyaar hove ta zindgi kini sokhi lgdi h

  • @user-bu5oy9ss3s
    @user-bu5oy9ss3s 8 месяцев назад +3

    ❤❤❤❤👌👌👌👌

  • @dr.bhupinderchadha9116
    @dr.bhupinderchadha9116 9 месяцев назад +2

    Very nice .
    Acting is too good

  • @ekamdhaliwal6235
    @ekamdhaliwal6235 9 месяцев назад +2

    Very nice video JASDEEP and pavandeep wander Moga

  • @user-zg2ug8yh3o
    @user-zg2ug8yh3o 9 месяцев назад +2

    Very nice video veer ji 🙏🙏👌👌👍👍

  • @Dharmikshorts023
    @Dharmikshorts023 9 месяцев назад +2

    ਬਹੁਤ ਸੋਹਣੀ ਵੀਡਿਓ

  • @neelamsingh4952
    @neelamsingh4952 9 месяцев назад +2

    Bebe eh ghar menu Bohat vadia lagda … bahar kinna Sohna view Hai … Bus stand Bohat vadia lagda … tuci khet vich Jadon chah peende menu apna pind yaad aa jaanda … Bohat vadia Video Mansa Aaleo Rani Bhen .. Suba bai … te meri favourite Bebe te Sab to pyari Sadi Malwe di boli ♥️♥️♥️♥️

  • @karamjeetkaur997
    @karamjeetkaur997 9 месяцев назад +3

    Very good sari team waheguru ji mehar kara karmjeet shubhneet dharampura 🙏🏻🙏🏻🙏🏻👌👌👌👌👌❤❤❤❤❤❤❤❤❤❤❤❤❤❤

  • @jaskaranbrar2740
    @jaskaranbrar2740 9 месяцев назад +9

    ਕੀਹਨੇ ਕੀਹਨੇ ਪੈਂਡੂ ਵਿਰਸਾ ਦੇਖਣਾ ਛੱਡਤਾ ?

  • @Jaidka.parveen
    @Jaidka.parveen 7 месяцев назад +1

    Pendu virsa video ta hun dekhan nu jee nahi karda

  • @baldevsidhu7719
    @baldevsidhu7719 9 месяцев назад +5

    ਬਹੁਤ ਵਧੀਆ ਪੰਜਾਬੀ ਕਲਚਰ ਪੇਸਕਸ ਸਾਰੀਆ ਬੇਬੇ ਤੇ ਰਾਨੀ ਭੈਨ ਘੈਟ🙏🇨🇦❤️

  • @parvinderkaur23
    @parvinderkaur23 9 месяцев назад +3

    ਤੁਸੀਂ ਬੱਬੀ ਨੂੰ ਦਖਾਉ ਝੂਠ ਬੋਲਦੇ ਹੋਏ ਕਿ ਬਾਹਰ ਗਿਆ ਹੈ ਵੀਡੀਉ ਬਹੁਤ ਵਧੀਆ ਹੈ ਸੁਖਪਾਲ ਭੈਣ ਨੇ ਤੁਹਾਡੇ ਨਾਲ ਮਾੜਾ ਕੀਤਾ ਪਰਵਿੰਦਰ ਕੌਰ ਬਰਨਾਲਾ 😊

  • @SukhwinderKaur-co7fs
    @SukhwinderKaur-co7fs 9 месяцев назад +1

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦਕਲਾ ਭਵਾਨੀਗੜ੍ਹ

  • @amarjeetsinghsangha
    @amarjeetsinghsangha 9 месяцев назад +4

    very nice g ❤❤❤🎉🎉😂

  • @sakinajavaid6051
    @sakinajavaid6051 9 месяцев назад +2

    ❤mashallah ❤mashallah bohat achi video he garmell maa ji ap to muje bilkul apni ammi ke Tara lagti ho allah pak apko sehat wali zindagi day ameen or rani behan ap ka Kam to Kamal he ap video mey bohat Kam karti ho lagta he asal zindagi mey bi ap bohat Kam karti ho ❤nice video

  • @preetsharma8612
    @preetsharma8612 9 месяцев назад +1

    Sariya videos puri natural lg rahiya, very nice keep it up all team members god bless you all❤❤❤

  • @sarabjeetkaur3569
    @sarabjeetkaur3569 9 месяцев назад +1

    ਬਹੁਤ ਸੋਹਣੀ ਵੀਡੀਓ ਜੀ ਸਰਬਜੀਤ ਪਾਤੜਾਂ

  • @RukmaniDevi-vl4nn
    @RukmaniDevi-vl4nn 9 месяцев назад +2

    Tusi sare team di acting badia hondi Rani bebe te Bai ji asi tuhade nall hai ji rab tarkia bakhse tuhanu

  • @SukhwinderSingh-wq5ip
    @SukhwinderSingh-wq5ip 9 месяцев назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sarwandassmehton3421
    @sarwandassmehton3421 9 месяцев назад +3

    Ohhhhhhhhhhhhhhhhhhhhhhhhhh Bhai Mata Gurmel Kaur ji ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all of them thanks 🙏🙏🙏🙏🙏🙏🙏🙏🙏🙏🙏

  • @balvirkaur1674
    @balvirkaur1674 7 месяцев назад +1

    Vry nice ji waheguru ji Mehar krn sda khush rakhe ❤❤

  • @neetugold6136
    @neetugold6136 9 месяцев назад +5

    ਬੇਬੇ ਨੂੰ ਤਾਂ ਚਾਅ ਚੜ ਗਿਆ ਜਾਣ ਦਾ।

  • @renubala4307
    @renubala4307 9 месяцев назад +3

    Rani bahan👌👌

  • @SimranSingh-zx4wj
    @SimranSingh-zx4wj 9 месяцев назад +2

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @swarankaur7469
      @swarankaur7469 9 месяцев назад

      ਬਹੁਤ ਸੋਹਣੀ ਹੈ ਜੀ

  • @SandeepKaur-jy3pq
    @SandeepKaur-jy3pq 9 месяцев назад +2

    Bebbey di smile badii mind blowing laggi...

  • @rachhpalsingh78466
    @rachhpalsingh78466 9 месяцев назад +2

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ )

  • @user-vp2ih2fm3e
    @user-vp2ih2fm3e 9 месяцев назад +3

    Rani g ronaka laga ditiya video vich❤

  • @sukhmindersivia158
    @sukhmindersivia158 9 месяцев назад +1

    Very nice video bhi g wahguru trki baksh hmesha

  • @gurmeetsohi6256
    @gurmeetsohi6256 9 месяцев назад +3

    ਮੈਨੂੰ ਕਿੰਨਾ ਚਿਰ ਹੋ ਗਿਆ ਤੁਹਾਡੀਆਂ ਵੀਡੀਓ ਦੇਖ ਦੇ ਨੂੰ ਮੈਨੂੰ ਬੱਬੀ ਨਹੀਂ ਦਿਸਿਆ ਕਦੇ ਉਹ ਡਵੱਈ ਵਿਚ ਗਿਆ ਹੋਇਆ ਕਦੇ ਯੂਪੀ

  • @balvirsingh-il3eb
    @balvirsingh-il3eb 9 месяцев назад +2

    ਸਤ ਸੀ੍ ਅਕਾਲ ਜੀ ਸਾਰਿਆਂ ਨੂੰ ਵਲੋਂ ਬਲਵੀਰ ਦਹਿਲੀਜ਼ ਖੁਰਦ

  • @baldevsidhu7719
    @baldevsidhu7719 9 месяцев назад +1

    ਸਾਰੀਆ ਬੁੜੀਆ ਤੀਰਥਾ ਤੇ vacation ਕਰਨ ਜਾਦੀਆ ਚਲੋ ਵਧੀਆ ਸਿਹਤ ਵਾਸਤੇ

  • @happy_harman9725
    @happy_harman9725 9 месяцев назад +1

    ਬਹੁਤ ਹੀ ਸੋਹਣੀ ਘਰੇਲੂ ਵੀਡੀਓ 👍👍👌👌

  • @user-gs4dk3te2g
    @user-gs4dk3te2g 9 месяцев назад +1

    ਬਹੁਤ ਵਧੀਆ ਵੀਡੀਉ ਜੀ ਪਿੰਡ ਨਥਾਣਾ

  • @ਆਪਣਾ_ਵਿਰਸਾ
    @ਆਪਣਾ_ਵਿਰਸਾ 9 месяцев назад +1

    ਬਹੁਤ ਸੋਹਣੀ ਵੀਡੀਓ ਬਣਾਈ ਆ ਜੀ

  • @rjndeepkalsi
    @rjndeepkalsi 9 месяцев назад +1

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ

  • @brarbrar2602
    @brarbrar2602 9 месяцев назад +3

    ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਵੀਡੀਓ 👌❤️🙏ਪਰਮਿੰਦਰ ਕੌਰ ਬਰਾੜ ਮੋਗਾ

  • @gurpreetsingh-kn9so
    @gurpreetsingh-kn9so 9 месяцев назад +2

    Good g donu bebe g khush rho❤❤❤❤❤

  • @KulwinderKaur-kj9rx
    @KulwinderKaur-kj9rx 9 месяцев назад +1

    ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਬਹੁਤ ਵਧੀਆ ਵੀਡੀਓ ❤❤❤❤❤❤❤

  • @BalwinderKaur-kg3ri
    @BalwinderKaur-kg3ri 9 месяцев назад +2

    ❤❤

  • @SandeepKaur-jy3pq
    @SandeepKaur-jy3pq 9 месяцев назад +3

    Luv u bebbey

  • @harinderkaurkandola9840
    @harinderkaurkandola9840 9 месяцев назад +1

    Bahut badhiya c video

  • @HardeepKaur-ew6oj
    @HardeepKaur-ew6oj 9 месяцев назад +2

    Nice video ❤Hardeep Kaur Basraon

  • @ManjeetKaur-wb4py
    @ManjeetKaur-wb4py 9 месяцев назад +2

    🎉❤

  • @parminderjattana7350
    @parminderjattana7350 2 месяца назад

    ਗੁਰੂਦੁਆਰੇ ਦਾ ਨਾਮ ਕਿਪਾਲ ਮੋਕਨ ਹੈ ਬੇਬੇ ਦੀ ਗੱਲ ਸਹੀ ਹੈ ਕੀ ਤੁਰਨ ਫਿਰਨ ਨਾਲ ਗੌਡੇ ਨਹੀਂ ਦੁਖਦੈ ਬਾਕੀ ਚਾਹ ਪੀਣ ਦੇ ਵਹੁਤ ਸ਼ੋਕੀਨ ਲੱਗਦੇ ਹੋ ਹਰ ਵੀਡੀਓ ਵਿਚ ਨੋਟ ਕਰਦੇ ਹਾਂ

  • @rajkaur8729
    @rajkaur8729 9 месяцев назад +9

    ਸਾਰੀ ਟੀਮ ਦੀ ਅੈਕਟਿੰਗ ਸਹਿਜ ਤੇ ਸ਼ਲਾਘਾਯੋਗ ਹੈ। ਰਾਣੀ ਭੈਣੇ ਅਸੀਂ ਵੀ ਚਾਹ ਪੀਣੀ ਆਂ 😊

  • @RukmaniDevi-vl4nn
    @RukmaniDevi-vl4nn 9 месяцев назад +2

    🙏🙏 sari team nu gurupurab di lkh lkh bdhayaji

  • @usharani6155
    @usharani6155 9 месяцев назад +2

    Rani bhen Dona teams ch kam kardi
    Sanja parivar ch v
    Gar parvaar ch v
    Vadia ha ❤

  • @jagseerchann1173
    @jagseerchann1173 9 месяцев назад +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @deepdhaliwal7854
    @deepdhaliwal7854 9 месяцев назад +1

    bahut sohni video aa g❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @amriksidhu8077
    @amriksidhu8077 9 месяцев назад +2

    Very nice bebe ji waheguru ji sda khus rakhe 🎉🎉🎉🎉🎉

  • @Mohdeepsinghgarcha-r2u
    @Mohdeepsinghgarcha-r2u 9 месяцев назад +1

    Very nice video ji Rani bhain nal video bhot sohani hogi

  • @user-zd5dx2vo3h
    @user-zd5dx2vo3h 6 месяцев назад +1

    Very nice video thanks

  • @sukhdeepkaur7723
    @sukhdeepkaur7723 9 месяцев назад +1

    Thanks your are showing pendu culture some things are new for me also

  • @GurpreetKaur-nq1dm
    @GurpreetKaur-nq1dm 12 дней назад

    Very nyc

  • @jagjitgill2867
    @jagjitgill2867 9 месяцев назад +2

    Very nice video ❤❤

  • @sharandeepsingh5966
    @sharandeepsingh5966 9 месяцев назад +13

    ਸਤਨਾਮ ਵਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰਖੇ ❤❤❤❤

  • @GagandeepSingh-tn7ut
    @GagandeepSingh-tn7ut 9 месяцев назад +1

    Msa millya thoda Chanel kene Dena de labbh rhi c

  • @ParamjitKaur-ug4wo
    @ParamjitKaur-ug4wo 9 месяцев назад +14

    ਕਿਸੇ ਵੀਡੀਓ ਵਿੱਚ ਬੱਬੀ ਜ਼ਰੂਰ ਦਿਖਾ ਦਿਉ ਬੱਬੀ ਕਿੱਥੇ ਲੋਕ ਕਿ ਰੱਖਿਆ ਜ਼ਰੂਰ ਦਿਖੳ ਬੱਬੀ ਨੂੰ ਧੰਨਵਾਦ ਜੀ ਪਰਮਜੀਤ ਮੋਗਾ

  • @MandeepSingh-mr8wf
    @MandeepSingh-mr8wf 9 месяцев назад +1

    Bht vadiyaa video🎉🎉🎉hardeep kaur moga

  • @introvertyetfunny543
    @introvertyetfunny543 5 месяцев назад +1

    Bot waddia aa video ❤❤❤❤❤

  • @manrajsingh.9r.187
    @manrajsingh.9r.187 9 месяцев назад +1

    A ghar bhut sona lagda rani sis te bebe ji te veer nal bhut soni lagde vedo

  • @Kuljeet710
    @Kuljeet710 9 месяцев назад +1

    ਜਦੋ ਭੈਣ ਤੁਸੀ ਬੜੀ ਦਾ ਨਾਮ ਲੈਨੇ ਓ ਬਹੁਤ ਵਧੀਆ ਲਗਦਾ ਬਬੀ ਕਦੇ ਆਇਆ ਤਾ ਨਹੀ

  • @SamarBhullar-yr8is
    @SamarBhullar-yr8is 9 месяцев назад +1

    DoneMata Di acting very 👍👍👍👍👍👍❤

  • @baljitkaur6920
    @baljitkaur6920 9 месяцев назад +1

    Bahut wadhia ji kamal kar ti

  • @karmjeetkaur9726
    @karmjeetkaur9726 9 месяцев назад +1

    So good story nice video 👌 😊

  • @surindersharma9935
    @surindersharma9935 9 месяцев назад +1

    Sat shri akal Bibi ji bahat vaidaya video ji tusi Bibi ji and veerji and Rani didi ji bahat he vaidaya lagde ho my favourite family ji Kush raho super super super super super super super super video funny video God bless you wait for next part I am from sangrur

  • @Veerpalbrar0
    @Veerpalbrar0 9 месяцев назад +1

    ❤❤❤❤❤ Rani bhene video very nice

  • @GurpreetKaur-jr7wv
    @GurpreetKaur-jr7wv 9 месяцев назад +1

    Bahut badhiya video ji😊

  • @GurmitDhillon-w2x
    @GurmitDhillon-w2x 9 месяцев назад +1

    Very good video Gurmeet Kaur Dhillon from Canada

  • @dhillon711
    @dhillon711 9 месяцев назад +1

    ਕਪਾਲ ਮੋਚਨ ਸਹੀ ਨਾਮ ਹੈ

  • @vajeersingh7244
    @vajeersingh7244 9 месяцев назад +1

    Good luck all team

  • @hardevsingh8913
    @hardevsingh8913 9 месяцев назад +1

    Very nice video Hardev singh Doda

  • @HarpalSingh-ww8vq
    @HarpalSingh-ww8vq 9 месяцев назад +1

    Bhut badhiya video hai tuhadi

  • @gurpreetsingh-kn9so
    @gurpreetsingh-kn9so 9 месяцев назад +1

    Bebe huna di acting vdiaa lgdi aa 💖

  • @kulwinderdhaliwale8814
    @kulwinderdhaliwale8814 9 месяцев назад +2

    Kapalmochan ja gopalmochan

  • @kanwaljitmander7037
    @kanwaljitmander7037 9 месяцев назад +1

    Very nice good idea thanks USA

  • @SukhBrar-ql2vn
    @SukhBrar-ql2vn 9 месяцев назад +1

    ਵਧੀਆ ਲੱਗੀ ਵੀਡੀਓ ਧੰਨਵਾਦ ਜੀ

  • @user-zg2ug8yh3o
    @user-zg2ug8yh3o 9 месяцев назад +1

    Waheguru ji sari teem khush rakhe 🙏🙏👌👌👍👍