ਬਾਜੀ ਜੰਡ ਤੇ ਪੁੱਤਰ ਫਤਿਹ ਨੇ ਸਿਰਾ ਕਰਤਾ ਦੇਖੋ ਫਿਰ ਗੱਭਰੂ ਦੇ ਜੱਫੇ ਬਾਜੀ ਜੰਡ ਵਾਂਗ🔥| Live kabaddi match
HTML-код
- Опубликовано: 14 дек 2024
- ਬਾਜੀ ਜੰਡ ਤੇ ਪੁੱਤਰ ਫਤਿਹ ਨੇ ਸਿਰਾ ਕਰਤਾ ਦੇਖੋ ਫਿਰ ਗੱਭਰੂ ਦੇ ਜੱਫੇ ਬਾਜੀ ਜੰਡ ਵਾਂਗ🔥| Live kabaddi match #kabaddi #kabaddilive #livekabaddi #todaykabaddilive #kabaddilivematch #kabaddilivetournment #kabaddilivetoday #bestkabaddi #kabaddigame #kabaddivideo #kabaddiclips #ajjdekabaddicup #kabaddiking
Bazi jand son fateh jand
Fateh jand top stops
Bazi jand vlogs
Bazi jand kabaddi player
kabaddi live
Live kabaddi
kabaddi live today
ajj de kabaddi cup
Ajj de kabaddi match
kabaddi 365
kabaddi 2024
kabaddi junction
kabaddi123 live
pala jalalpuria
Khushi duggan
Dulla bagga pind
jaggu hakamwala
#kabaddilive #palajalalpuriya #khushiduggan #canadakabaddi #australiakabaddicup #livekabaddi #kabadditournament #kabaddicup #kabaddi #kabaddi2023 #palajalalpuriya #kabaddijunction #punjablive1 #arshchohla #jaggachitti #jagguhakamwala #mangibaggapind #kabaddiking #yadhasurkhpur #fariyadali #inderjeetkalsian #sultansamaspur #dullabaggapind #kabaddi365live #kabaddimatch #kabaddilover #kabaddiplayer #kabaddilivematch #bestkabaddi #showmatch #shortskabaddi #youtube #subscribe #punjabisongs #punjabkabaddi #canadakabaddi #australiakabaddicup
channel nu subscribe karna na bhulna for the best
video🙏
ਕੋਈ ਗੱਲ ਨੀ ਵਾਹਿਗੁਰੂ ਤੇਰੇ ਉੱਪਰ ਬਹੁਤ ਮਹਿਰ ਕਰੂ ਜਿੱਡੀ ਤੇਰੀ ਉਮਰ ਆ ਗਰਾਉਨਡ ਚ ਵੜਨਾ ਹੀ ਬਹੁਤ ਵੱਡੀ ਗੱਲ ਆ ਇੱਕ ਦਿਨ ਤੇਰੀ ਤੋਤੀ ਬੋਲੂ ਜਿਹੜੀ ਦਲੇਰੀ ਨਾਲ ਤੂੰ ਫੜਦਾ ਰੇਡਰ ਨੂੰ ਹਰੇਕ ਜਾਫੀ ਨੀ ਦਲੇਰੀ ਕਰਦਾ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ
7 7 saal de jwak kabaddi khed de aokha ki ground ch vdna
@@scarry8233open ch aa agla munde vadde aa ede nlo duje
Eh aap nina wadia huna kadi ground ch ta aukha lagda huna ehnu ground ch wadna
ਵਾਹਿਗੁਰੂ ਚੜਦੀ ਕਲਾ ਦੇ ਵਿੱਚ ਰੱਖੇ ਇਸ ਮੰਡੇ ਨੂੰ ਸਭ ਤੋਂ ਪਹਿਲਾਂ ਇਹਦਾ ਧੰਨਵਾਦ ਕਰਦਾ ਜਿਹੜੀ ਇਨੀ ਸਰਦਾਰੀ ਸੰਭਾਲ ਕੇ ਰੱਖੀ ਆ ਜੇ ਪਿਓ ਸ਼ੇਰ ਸੀ ਤੇ ਪੁੱਤਰ ਸਵਾ ਸੇਰ ਜਰੂਰ ਬਣੂਗਾ ਇਕ ਦਿਨ ਦੁਨੀਆ ਖੜ ਖੜ ਕੇ ਵੇਖੋ ਇਸ ਮੁੰਡੇ ਨੂੰ
ਬਹੁਤ ਬਹੁਤ ਖੁਸ਼ੀ ਹੈ ਕਿ ਬਾਜੀ ਜੰਡ ਦਾ ਪੁੱਤਰ ਫਤਹਿ ਸਿੰਘ ਸਿਰ ਉੱਤੇ ਜੂੜਾ ਤੇ ਪਟਕਾ ਬੰਨੇਆ❤ਸਿਖੀ ਸਰੂਪ
ਆਉਣ ਆਲੇ ਸਮੇ ਦਾ ਸਟਾਰ ਜੰਡ ਆਲਾ ਫ਼ਤਹਿ
ਬਹੁਤ ਵਧੀਆ ਪੂਤਰਾ ਅਜੇ ਤਾ ਸੁਰੂਆਤ ਆ ਆਗੇ ਆਗੇ ਦੇਖੋ ਬਾਈ ਉਮਰ ਵੀ ਛੋਟੀ ਆ ਬਹੁਤ ਹੌਸਲਾ ਬਾਜੀ ਵੀਰ ਰੂਹ ਖੁਸ ਹੋਗੀ ਬਾਈ ਪ੍ਰਮੇਸ਼ਵਰ ਚੜਦੀ ਕਲਾ ਬਖਸੇ
ਬਹੁਤ ਤੇਜ਼ ਐ ਫਤਿਹ
ਪਰਮਾਤਮਾ ਮਿਹਰ ਬਣਾਈ ਰੱਖਣ ਜੀ
ਬਹੁਤ ਹੀ ਵਧੀਆ ਸ਼ੁਰੂਆਤ ਆ ਛੋਟੇ ਵੀਰ ਵਾਹਿਗੁਰੂ ਮਿਹਰ ਕਰੇ
ਵਾਹਿਗੁਰੂ ਜੀ ਖੇਡ ਜਗਤ ਤੇ ਕਬੱਡੀ ਜਗਤ ਤੇ ਮੇਹਰਾ ਭਰਿਆ ਹੱਥ ਰੱਖਣਾ
ਫਤੇਹ ਜੰਡ ਸ਼ੇਰ ਪੁੱਤ ਪੰਜਾਬ ਦਾ 💪💪
ਤਰੱਕੀ ਕਰੂਗਾ ਦਲੇਰੀ ਬਹੁਤ ਆ ਆਪ ਟੱਚ ਲੈਂਦਾ
Waheguru chardi kla rkhey ji ❤
Bahut vdiya ji 👍
ਗੁਰੂ ਨਾਨਕ ਸਾਹਿਬ ਜੀ ਫਤਹਿ ਨੂੰ ਹੋਂਸਲਾ ਤਰੱਕੀ ਤੰਦਰੁਸਤੀ ਤੇ ਕਾਮਜਾਬੀ ਬਖਸ਼ਿਸ਼ਣ ❤❤
Waheguru Fateh Nu Fateh baxe ji.
2 saal to intzaar c es Time da.
Wadhaian 22 Baji jand Nu Ji.
ਤਕੜਾ ਜਾਫੀ ਬਣੂ ਮੁੰਡਾ, ਪਰਮਾਤਮਾ ਮਿਹਰ ਕਰੇ ❤
He needs two more years he gone be best Stopper in the Kabadi god bless him and team he is aggressive stopper 💪
Vadh khna Jaffi bnu ❤❤❤❤ਮੁੰਡਾ
ਵਹਿਗੁਰੂ ਮਿਹਰ ਰੱਖੇ ਜੀ
Very very good Fateh
ਨਵਾਂ ਮੁੰਡਾ ਕਾਹਲੀ ਕਰਦਾ ਸਮੇਂ ਨਾਲ ਨਿਖਰ ਜਾਣਾ ਸ਼ਾਬਾਸ਼ ਛੋਟੇ ਵੀਰ ਵਾਹਿਗੁਰੂ ਮਿਹਰ ਕਰੇ👍👍
ਜਿੱਡੀ ਤੇਰੀ ਉਮਰ ਆ ਬਹੁਤ ਵਧੀਆ ਖੇਡ ਰਿਹਾ ਜਰੂਰ ਤੂਤੀ ਬੋਲੂ ਤੇਰੀ
ਖੇਡ ਐ ਸਾਰੇ ਜਿਤਣ ਲਈ ਅਉਦੇ ਨੇ ਸੱਭਤੋ ਵੱਡੀ ਗੱਲ ਐ ਮੁੰਡਾ ਸਹੀ ਰਾਸਤੇ ਪਾਈਆ
Best stoper
Reels and real vich fark hunda
Ek jaffa layea
Eh ta oh gall ho gai K Sohib Akhtar ne Sachin nu kinni bar out kita pr Indian Media sirf Sachin de ek mare Sixer nu dekhaouda ate highlight karda
Duje munde bdia khde ne
Apna channel huna ena ehna da ta krke
Waheguru mehar rakhe
ਫਤਿਹ ਕਰੂਗਾ ਕੱਬਡੀ ਦਾ end jaffi
ਕਰੂ ਸਿਰਾ ਪਹਿਲੀ ਵਾਰ ਖੇਡੇਆ ਬਾਬਾ ਤਰੱਕੀ ਬੱਖਸੂ 👍
Great job keep it up
ਜਿੱਦਾ ਦੇ ਫ਼ਤਿਹ ਦੇ ਲਗਾਹ ਇਹਨੇ ਕਿਸੇ ਰੇਡਰ ਨੂੰ ਭੱਜਣ ਨੀ ਦੇਣਾ
@@mrbhullar1605☺️ ਰੇਡਰ ਵੀ ਚੰਦਰਮਾ ਤੋਂ ਨੀ ਆਏ ਮੇਹਨਤ ਉਨ੍ਹਾਂ ਨੇ ਵੀ ਕੀਤੀ ਏ 💪
Bittu Duggal miss you ustad ji always ji
Good putt BAZI BROTHER da name fir ground vich goonjega Congratulations match khedan lye. Bohot agge tak javega
Next star❤❤❤
ਫ਼ਤਿਹ ਲੱਗਿਆ ਰਹਿ 👍
Paji verry verry good 💐💐🙏🙏
ਜੋਂ tuch aap ਕਰਦਾ ਓਹ ਇਕ ਦਿਨ ਸਟਾਰ ਜਰੂਰ ਬਣੂਗਾ
16 saal ch Sheelu poori agg ban gya si Local meleya da. 18 ch star ban gya. Waheguru es munde nu v charhdi kala bakshe
Putter bahut badia. Fathe keep it up 🎉🎉🎉🎉🎉🎉
ਹੋਰ ਮਿਹਨਤ ਦੀ ਜਰੂਰਤ ਆ
Bittu ਦੁਗਾਲ miss you dila
ਵਾਹਵਾ ਹੀ ਆ ਬਾਜੀ ਦਾ ਮੁੰਡਾ 😅
Young aa ajey weight vi ghat aa aoun wake time ch vadia stoper bne ga
Parmatma tandrusti bakshe fateh nu
Koi ni veere hale ta shurwata hai mehnat karde raho ❤❤
Khich k rakh bai❤
Sirra Kara dao ga putt bazzi da 🎉🎉🎉🎉🎉
Koi na Holi Holi match khed khed tagada hoju ga
Ena kosya nu ki pta
16 saal di Umar ch wah kmaal khed shuru kit aa munde ne❤
Waheguru chrdikla rakhe mehra kare putr g
Dleri full a aoun wale time ch balle balle karuga siraa galbat a
ਜਫਾ ਤਾ ਇਕ ਲਗਿਆ 😂
😊😊😊😊😊
Bohut sohna khedeaa apna pehla match fateh eh munda agge jaake wadiaa malaan maaru
Very good 👍
ਉੱਮਰ ਤਾਂ ਦੇਖੋ hje under 20 ਹੈਗੀ ਜਾਨ ਕਿੰਨੀ ਹੈ ਥੋੜਾ ਜਾ ਤਕਨੀਕ ਬੱਸ ਪਕੇ ਜ਼ਿੰਦੇ ਲਾਊਗਾ
Mehnat lagi da pta lgda munde vicho ad janda muhre
Full match
Sirraaa bai
Best wishes for bright future
Goot start
aje munda halaka a ❤
ਟੱਟੂ ਸਿਰਾ ਲਾਇਆ 😂
Good 👍
ਫਤਿਹ ਬਾਜੀ ਜੰਡ ਨੇ ਪੂਰਾ ਚੰਡ ਕੇ ਭੇਜਿਆ ਦੇਖਿਉ ਅੱਗੇ ਅੱਗੇ ਕਿਵੇ ਕਮਾਲ ਕਰੂਗਾ ਗਰਾਉਂਡ ਵਿਚ
Waheguru ji taraki den ge
Bast of luck 🤞 u putr
❤🎉😊
Wmk🙏🙏🙏🙏
Kabaddi lover jindabad ji
Good player
Aje ta suruyat aa bhuat agge javega
Khud tuch lenda munda Daler wa nice
Weheguru 🙏 ji
Ki sira karta
Munda vdia khelda bs baji 22 match khla hun ehna nu vdh ton vdh
Aun wale time da shilu bano tera putt
Waheguru chardi kla ch rakhe
So nice
❤❤
Sirrraaa kru GA ver wait for end
Good puter ji
Jdo koi greeb ghr da player uthda 4 jaffe lounda odo kithe hunde page wale tagre de tah har koi palish reez nal ferda
Koi gall nhi shuruaat ch eda e hunda ,star v ohi banda jinnu competitor takrhe miln
ਕੱਚੇ ਹੱਥ ਨੇ ਬਾਜੀ ਵਾਂਗੂ
att
Bohat vadia ji
👍
Awe raider e vich bajda firda
Kithe bai baazi jand baazi jand e c ❤❤
Hje hor mehnat kr put te jaffa odo e la jd tnu khud te ykin hou v rok skda
ਕੀ ਸਿਰਾ ਕੀਤਾ ਪੰਜ ਛੇ ਨੰਬਰ ਦੇ ਕੇ ਇੱਕ ਜੱਫਾ ਲਾਇਆ
😂😂😂
Right bro
Brother age dekh hosla dekh 16sal da hale 2 sal ruk fer dekhi
ਸੁਰੂਵਾਤ ਆ ਆਪਣੇ ਵਰਗਿਆ ਨੂੰ ਢੇਰੀਆ ਖਟੀਆ ਖਟੀਆ ਵਿਖ ਦੀਆ ਪਹਿਲੀ ਵਾਰ
HO JANA BRO KHED KHED K SET
Sirrraaaa
Good
Gal nahi bani.....
ਦੂਜਾ ਬਿੱਟੂ ਆ
Hello 22 a ne banda playe
ਹਾਲੇ ਪਕੜ ਬਹੁਤ ਕਮਜ਼ੋਰ ਹੈ।ਦਿਲ ਦਾ ਵੀ ਕਮਜ਼ੋਰ ਹੈ
Dil da kamjor hunda ta raider nu touch na karda
Thodi kahli kar jnda nahi jaffe ta la sakda aa pakad haigi aa par pakki ni hje kuch bnda nava ta kar k kahli ho jndi touch lain di
Lokan di samaj ni aundi Fateh halle 1 match khedia aun wale time dekhio ki banda jaffa chahe 1 laya 2 par daleri a ❤❤❤🎉🎉🎉
Hje ready nhi veer ji
Dakho kise player da manobal thale ni karna chida 1 stop liya 32 cho oh v Rader dig piya C,,kali bohot karda bohot kuj sikha Ajay holi holi sikh ju ga,, 👍
On wala time fathe da
ਅਜੇ ਥੋੜਾ ਟਾਈਮ ਹੋਰ ਜਾਫੀ ਵਧੀਆ ਬਣੋ ਗਾ
♥️♥️♥️♥️🙏🙏🙏👌🦁🦁🦁
Koi ni bacha 16 yours
Began sirra
ਆਹੀ ਕੁਛ ਇਹਦਾ ਪਿਉ ਕਰਦਾ ਰਿਹਾ ਆਪਦੇ ਇਕ ਜੱਫੇ ਲਈ ਟੀਮ ਹਰਾ ਦਿੰਦਾ ਸੀ😅
ਤੂੰ ਆਜਾ ਫੇਰ ਤੂੰ ਖੇਡ ਲੈ ਬਰਾਬਰ ।।।ਥੋਡੇ ਵਰਗਿਆ ਦੀਆਂ ਫੇਰ ਲੱਤਾਂ ਭਾਰ ਨੀ ਝੱਲਦੀਆਂ।। ਦੂਜਿਆਂ ਦੇ ਨੁਕਸ ਸੌਖੇ ਕੱਢ ਹੋ ਜਾਂਦੇ।। ਤੇਰੇ ਤੋ ਹੁਣ ਵੀ ਗੁੱਟ ਨੀ ਛਡਾ ਹੋਣਾ ਇਹਦੇ ਪਿਉ ਤੋਂ
ਰਜਾਈ ਚ ਬੈਠ ਕੇ ਕਮੈਟ ਕਰਨੇ ਸੋਖੇ ਨੇ ਕਦੇ ਖੇਡ ਕੇ ਵੇਖ ਨਾਲੇ ਇਹਦੇ ਪਿਓ ਦਾ ਪਤਾ ਲੱਗੂ ਕਿ ਕੀ ਚੀਜ਼ ਸੀ ਉਹ
Matlab dowe peo putt fukre ne fer bus acting krde shalla maar marke palle kakh ni
ਮੁੰਡਾ touch aap lainda vdhia Jaffe laoun lagg jana ik din es ne waheguru ji satta pata to bcha ke rakhi bas
2 saal bd tym au