ਠਰਕੀ ਬੰਦਾ 😉 | Tharki Bnda | New Punjabi Videos 2021 | Punjabi Comedy Movie | Dharnat Jhinjer

Поделиться
HTML-код
  • Опубликовано: 25 окт 2024

Комментарии • 899

  • @hardeepsingh-nn8tr
    @hardeepsingh-nn8tr Месяц назад +3

    ਤੂੜੀ ਵਾਲੇ ਕੰਮਰੇ ਦਾ ਬਹੁਤ ਵਧੀਆ ਸੀਨ ਲੱਗਾ ਸਿਰਾਂ ਕਰਾਤਾ ਧਰਨਾਟ

  • @pahalurawal3639
    @pahalurawal3639 2 года назад +1

    ਨੀ ਜੇ ਬੰਦਾ ਰਖਣ ਲਗੀ ਸੀ ਕੋਈ ਢੰਗ ਦਾ ਤਾਂ ਰਖ ਲੈਂਦੀ .......👌👌

  • @vickykabbadi2223
    @vickykabbadi2223 2 года назад +8

    ਬੱਬੂ ਦੀ ਐਕਟਿੰਗ ਬਾਲੀ ਬਾਲੀ ਬਾਲੀ ਸਿਰਾ 👌👌👌👌🥳🥳🥳🥳🙏🏻🙏🏻🙏🏻🙏🏻

  • @manjeetsingh2901
    @manjeetsingh2901 2 года назад +11

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯

  • @manjindersinghbhullar8221
    @manjindersinghbhullar8221 2 года назад +11

    ਧਰਨਾਟ ਬਾਈ ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ ਜਮਾਂ ਸਿਰਾਂ 👍👍👍👍 ਪੂਰੀ ਫਨੀ ਵੀਡੀਓ

  • @simranjeetchauhan7853
    @simranjeetchauhan7853 2 года назад +2

    ਥੇਟਰ ਜੰਕ ਸਨ ਵਾਲੇ ਬਾਈ 😜😜😜

  • @bhimsingh8112
    @bhimsingh8112 2 года назад +5

    ਧਰਨਾਟ ਬਾਈ
    ਜੋ ਲੱਗਿਆ ਵਿਸਰ ਗਿਆ
    ਸਦਕੇ ਇਨਾ ਮੋਰਾ ਦੇ
    👍👍👌👌

  • @sanawarjotsinghsanawarjot72
    @sanawarjotsinghsanawarjot72 2 года назад +23

    ਧਰਨਾਟ ਵੀਰ ਸਿਰਾਂ ❤️❤️❤️❤️❤️❤️❤️

  • @dharmindersingh5491
    @dharmindersingh5491 2 года назад +1

    Tudi to digda dharnat bohot vadiya lagea very nice

  • @rachhpalsingh78466
    @rachhpalsingh78466 11 месяцев назад +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @rachhpalsingh78466
    @rachhpalsingh78466 11 месяцев назад +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ramswaroop6243
    @ramswaroop6243 2 года назад +1

    Very good seen dharnat and garol in tha toorhi wale kamre bich da

  • @gagandeepKour-h9w
    @gagandeepKour-h9w 13 дней назад

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ 😂😂😂😂😂😂😂😂😂ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ❤❤❤❤❤❤😂😂😂😂😂😂😂

  • @sukhdeepsingh2264
    @sukhdeepsingh2264 2 года назад +8

    😀😀😀👍 ਵੈਰੀ ਵੈਰੀ ਨਾਈਸ

  • @preetgrewal3177
    @preetgrewal3177 2 года назад +1

    ਘੈਂਟ ਕੰਮ ਕਾਰ 🤣🤣🤣🤣🤣🤣🤣👌🏼👌🏼👌🏼👌🏼😂😂😂😂😅😅😅🤗🤗

  • @gurdeeptejay7295
    @gurdeeptejay7295 2 года назад +5

    ਬਹੁਤ ਵਧੀਆ ਵੀਡੀਓ ਆ ਬਾਈ। Nice Vedeo.

  • @gurdevsingh9051
    @gurdevsingh9051 2 года назад +11

    ਧਰਨਾਟ ਵੀਰੇ ਨੇ ਸਿਰਾ ਹੀ ਕਰਤਾ ਹਾਸਾ ਨਹੀਂ ਰੁਕਦਾ ਬੱਬੂ ਭੈਣ ਵੀ ਸਿਰਾ ਹੀ ਕਰਤਾ

  • @dharmindardhaliwall6521
    @dharmindardhaliwall6521 2 года назад +1

    Satshriakal Bai ji seen ta sare e ghaint aa
    Pr o seen wala vadiya a.
    Jdon dharnat tudiwale kote chon digda....

  • @jattidevlog640
    @jattidevlog640 2 года назад +9

    BAHUT WADIYA MOVIE BANAI AE VEER G,,
    GOD BLESS YOU ALL TEAM MEMBER 🙏
    GOD BLESS YOU ALL VIEWERS AND COMMENTS READERS 🙏

    • @harmanpindiala8528
      @harmanpindiala8528 2 года назад

      ruclips.net/video/WPCepKhQdpMh/видео.htmlttps://ruclips.net/video/WPCepKhQdpM/видео.html

  • @DarshanSingh-jo5jt
    @DarshanSingh-jo5jt 2 года назад +1

    ਬਹੁਤ ਹੀ ਵਧੀਆ ਮੁਵੀ ਹੈ ਜੀ

  • @vickykabbadi2223
    @vickykabbadi2223 2 года назад +5

    end galbaat 💪💪💪🌺🌺🌺🌹🌹🌹🌹😘😘😘😘😘

  • @sonudogra1347
    @sonudogra1347 2 года назад +16

    आप दोनों की जोड़ी कमाल करती है! हमेशा साथ ही विडियो बनाया करो!

  • @ranivirkmalout1426
    @ranivirkmalout1426 2 года назад +17

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਲਵਯੂ ਟਰਾਲੀ ਭਰਕੇ

  • @luckytoor4263
    @luckytoor4263 2 года назад +5

    Love uou dharnat veer ji 🙏🙏🙏🙏👍👍👍👍🙄🙄🙄😁😁😁😁

  • @mrmrsnarula72
    @mrmrsnarula72 2 года назад +3

    Sirra veer jii 🤣🤣🤣👌👌

    • @harmanpindiala8528
      @harmanpindiala8528 2 года назад

      ruclips.net/video/WPCepKhQdpMh/видео.htmlttps://ruclips.net/video/WPCepKhQdpM/видео.html

  • @SukhwinderSingh-mv7rd
    @SukhwinderSingh-mv7rd 2 года назад +11

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍

  • @harmanpindiala8528
    @harmanpindiala8528 2 года назад +20

    ਧਰਨਾਟ ਸਿਰਾਂ ਬਾਈ 🔥❤️❤️👍

  • @KuldeepSingh-wi4fy
    @KuldeepSingh-wi4fy 2 года назад

    ਬਾਈ ਜੀ ਧਰਨਾਟ ਕਹਾਣੀ ਬਹੁਤ ਵਧੀਆ ਲਗੀ ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ

  • @rikhi_0292
    @rikhi_0292 2 года назад +2

    Knt km Jo new actor ne ohna da v siraa km chki Rakho km wmk👌

  • @pargatsinghshergill7468
    @pargatsinghshergill7468 2 года назад +4

    ਬਹੁਤ ਵਧੀਆ ਵੀਡੀਓ ਧਰਨਾਟ ਬਾਈ 👌👍👍 ਸਿਰਾ ਐਕਟਿੰਗ💓💓💓💓💓💓

  • @vickykabbadi2223
    @vickykabbadi2223 2 года назад +1

    sunny ਦਿਓਲ ਦਾ ਫੈਨ ਘੈਂਟ aa 😋😋🤣🤣🥳🙏🏻🙏🏻🙏🏻🙏🏻

  • @sanawarjotsinghsanawarjot72
    @sanawarjotsinghsanawarjot72 2 года назад +4

    I love you ਟਰਾਲੀ ਭਰ ਕੇ ❤️❤️❤️❤️❤️

  • @kesarsingh7446
    @kesarsingh7446 2 года назад +2

    ਪਿੰਡੀਆ Ala da ਰੋਲ ਸਿਰਾ ਲੱਗੀਆ

  • @pargatsidhu3459
    @pargatsidhu3459 2 года назад +1

    I Love you good video dhranat Ji sari Tami nu tarli bhar ka dharnat Ji nu Ji

  • @harpreetgoraya4967
    @harpreetgoraya4967 2 года назад +2

    Kya bat hai 👌👌👌👌👌👌👌👌👌👌👌👌👌👌👌👌👌👌👌👌👌👌👌👌😘🥰😘🥰🥰😘🥰 acting like you ਰੱਬ tuhaਨੂੰ ਹਮੇਸ਼ਾ ਖੁਸ਼ rakhe g 🥰🥰😘🥰😘🥰

  • @jassimohalikuwait8994
    @jassimohalikuwait8994 2 года назад

    ਟਾਟਾ ਬਿਰਲਾ 😀😀😀😀😃 ਡੰਡੀ ਫੜ 😃😃😃😃😃😃😃😃

  • @ashwanisharda6924
    @ashwanisharda6924 2 года назад +8

    ਬਹੁਤ ਵਧੀਆ ਜੀ ਸਾਰੇ ਹੀ ਸੀਨ ਬਹੁਤ ਵਧੀਆ ਸਨ:*👍👍👍❤️❤️❤️

  • @harmanpindiala8528
    @harmanpindiala8528 2 года назад +1

    ਮੇਰੇ ਭਤੀਜਾ ਬੱਬੂ

  • @parassandhu2390
    @parassandhu2390 2 года назад

    ਬਹੁਤ ਵਧੀਆ ਵੀਡੀਓ ਭੇਜਣ ਲਈ ਧੰਨਵਾਦ ਜੀ

  • @AmarjitSingh-nj3nb
    @AmarjitSingh-nj3nb 2 года назад +1

    Very funny Video dharnat Virji. ....Virley Tatey Nal peth. ..Wala Daelog Vdia Lagga

  • @JasbirSingh-mw1vr
    @JasbirSingh-mw1vr 2 года назад +1

    ਐਨਾ ਸੁਆਦ ਆਇਆ ਵੇਖਕੇ ਕਿ ਦੂਜੀ ਵਾਰ ਵੇਖਣ ਲਗਾਂ ਤੁਰੰਤ ਹੀ

  • @gurpyarsingh3280
    @gurpyarsingh3280 2 года назад +3

    Very very very nice video beerji 🥰🥰🥰😁😆😆😆😆😆

  • @ballukhanmalik6076
    @ballukhanmalik6076 2 года назад +3

    ਬਹੁਤ ਹੀ ਵਧੀਆ ਵੀਰ ਜੀ 👍👍👍👍

  • @gurlalgurlaltiwana
    @gurlalgurlaltiwana Год назад

    ਬਾਈ ਧਰਨit ਜਮ ਆ ਸਿਰਾ ਕਰੌਦਾ ਬਚੀ ਸਰੀ ਟੀਮ ਦਾ ਧੰਨਬਾਦ ਜੀ

  • @arshdeepvirk7245
    @arshdeepvirk7245 2 года назад +1

    Very very nice video Dharnaat Bhai Babbu Di acting bahut sohni hundi a g

  • @MandeepKaur-gk5kp
    @MandeepKaur-gk5kp 2 года назад +1

    ਲਵ ਯੂ ਵੀਰ ਧਰਨਾਟ

  • @navolotty2746
    @navolotty2746 2 года назад +7

    ਬੱਬੂ ਦੀ ਐਕਟਿੰਗ ਬੁਹਤ ਵਦੀਆ ਜੀ

  • @rishipal5775
    @rishipal5775 Год назад

    ਬਹੁਤ ਵਧੀਆ ਵੀਡੀਓ ਵੀਰ ਜੀ ਹਰ ਇੱਕ ਫਿਲਮ ਵਿੱਚ ਸਾਰੀਆਂ ਐਕਟਿੰਗ ਘੈਟ ਹਨ ਜੀ ਝਿੰਜਰ ਸਾਹਿਬ ਜੀ ਧੰਨਵਾਦ ਜੀ

  • @vickyvicky-bh4sk
    @vickyvicky-bh4sk 2 года назад +2

    Sira video dharnat bai ❤️🖤 o jihde 2 nme bande a o v sira kraode ne

  • @HARJEETSINGH-yv1np
    @HARJEETSINGH-yv1np 2 года назад +1

    Amli party Jindabad , good Comedy

  • @Pritpalsingh-bj7op
    @Pritpalsingh-bj7op 2 года назад

    ਬਾਹਲ਼ੀ ਬੁਰੀ ਹੁੰਦੀ ਬਾਈ ਧਰਨਾਟ ਤੇਰੇ ਨਾਲ

  • @AmarjitSingh-db2vt
    @AmarjitSingh-db2vt 2 года назад +3

    ਸਿਰਾਂ 22ਧਰਨਾਟ 😁😁😁

  • @sranspb0769
    @sranspb0769 2 года назад +1

    Dharnat di acting ta sirrrrrrraaa hai hi bai. Babu di acting hor v sirraaa la dindi aa. Lajwab acting krde aa dove

  • @davindarsaharan722
    @davindarsaharan722 2 года назад +1

    ਧਰਨਾਟ ਬਾਈ ਸਿਰਾ ਵਿਡੀਓ 👌👌GOD BLESS YOU

  • @lovelymehra8054
    @lovelymehra8054 2 года назад +7

    ਬਹੁਤ ਸੋਹਣੀ ਵੀਡੀਓ ਆ ਧਰਨਾਟ ਬਾਈ ਜੀ❤❤❤❤❤

  • @JagdeepSingh-iq5er
    @JagdeepSingh-iq5er 2 года назад

    ਧਰਨਾਟ ਬਾਈ ਬੋਹਤ ਵਧੀਆ ਨਾਲੇ ਬੱਬੂ ਦੀ ਐਕਟਿੰਗ ਸਿਰਾ ਹੀ ਆ ਸਵਾਦ ਆ ਜਾਦਾ boht ਗੈਂਟ ਲਵ ਯੂ

  • @jasveersinghgill23023
    @jasveersinghgill23023 2 года назад

    ਝਰਨਾਟ ਬਹੁਤ ਵਧੀਆ ਵੀੜੀਓ ਬਾਈ ਜੀ

  • @GagandeepSingh-qy9tp
    @GagandeepSingh-qy9tp 2 года назад +4

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💯💯

  • @gskhaira8635
    @gskhaira8635 2 года назад +22

    ਬਹੁਤ ਵਧੀਆਂ ਵੀਰ

  • @sarbjitkaur3902
    @sarbjitkaur3902 2 года назад +2

    Very nice video Bhai g all familys👍👍👍👌👌😂😂

  • @parmbhatt9135
    @parmbhatt9135 2 года назад

    Very nice vedio,,bai eho jehi vedio hor bnao jaldi,,,ਧਰਮ ਨਾਲ ਨਜਾਰਾ ਆ ਗਿਆ

  • @parmjeetsinghmks8035
    @parmjeetsinghmks8035 2 года назад

    ਬਹੁਤ ਵਧੀਆ ਵੀਡੀਓ ਬਣੀ ਹੈ

  • @jaspalbarkatpur4364
    @jaspalbarkatpur4364 Год назад +1

    Super 😅😅😅😅😅😅😅

  • @SatnamSingh-sk1tm
    @SatnamSingh-sk1tm 2 года назад +3

    Very very very very nice bai ji I Love you bai dharnat

  • @ramanatwal9851
    @ramanatwal9851 2 года назад +3

    Sirrra video dharnat y 🥰👍👍👍👍👍😍

  • @palkhehra3850
    @palkhehra3850 2 года назад

    Very nice vedio babbu medam ਇਹ ਤੇ ਵਿਚਾਰਾ ਨਜਾਇਜ ਹੀ ਫਸ ਗਿਆ

  • @pargatsidhu3459
    @pargatsidhu3459 2 года назад +1

    I love you video good Ji dharant Ji nu shoot de mon iPhone is totally ok I love you video good Ji dharant Ji nu

  • @AnilAnita-
    @AnilAnita- 7 месяцев назад

    ਮੈਨੂੰ ਤਾਂ ਵੀਰ ਉਹ ਗੱਲ ਵਧੀਆ ਲੱਗੀ ਧਰਨਾਟ ਭੈਣ ਬਣਕੇ ਬਚਾ ਲੈ ਬਾਕੀ ਸਾਰੀ ਵੀਡੀਓ ਬਹੁਤ ਵਧੀਆ ਲੱਗਦੀ ਹੈ 👌👌 🤗🤗

  • @ramandeepsingh4396
    @ramandeepsingh4396 2 года назад

    ਬਹੁਤ ਘੈਂਟ ਵੀਡੀਉ ਬਾਈ ਧਰਨਾਟ

  • @diwanboha953
    @diwanboha953 2 года назад

    ਸਿਰਾ ਵਿਡੀੳ ਧਰਨਾਟ ਬਈ

  • @brindersingh3654
    @brindersingh3654 2 года назад

    ਧਰਨਾਟ ਬਾਈ ਤਾਂ ਸਿਰਾ ਹੈਗਾ ਹੀ ਆ ਬੱਬੂ ਭੈਣ ਦੀ ਐਕਟਿੰਗ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ

  • @hardeepkaur4995
    @hardeepkaur4995 2 года назад +2

    Sukhwinder pindi vala v act att karda best movie dharnat veer

  • @j.sdhindsasinghsardar523
    @j.sdhindsasinghsardar523 2 года назад +1

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਵੀਡਿਉ ।ਤੇ ਹਾਸੀ ਵੀ ਬਹੁਤ ਆਈ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੈ ਪੂਰੀ ਟੀਮ ਨੂੰ ।ਦਿਨ ਰਾਤ ਚੌਗੁਣੀ ਬਖਸ਼ੇ ਵਾਹਿਗੁਰੂ ।ਲਵ ਯੂ ਏ ਸਾਰਿਆ ਨੂੰ🚛🚛🚛🚛ਭਰਕੇ🙏😍🌹👌👍💕💘💖💗🌺💓💞🌹🌹🌹

  • @karandullat5096
    @karandullat5096 2 года назад +4

    Sirra dharnat bai🤣🤣

  • @harcharansingh1737
    @harcharansingh1737 2 года назад

    ਨਜਾਰਾ ਲਿਆ ਤਾਂ ਬਹੁਤ ਵਧੀਆ ਸਟੋਰੀ ਹੈ

  • @LakhwinderSingh-rt4mo
    @LakhwinderSingh-rt4mo 2 года назад +1

    ਨਾਇਸ ਵੀਡੀਓ ਬਾਈ ਜੀ

  • @davindersingh7424
    @davindersingh7424 2 года назад

    ਬਹੁਤ ਵਧੀਆ ਜੀ ਭਾਗ 2😂😂😂😂😂😂👍

  • @shersingh5277
    @shersingh5277 2 года назад +3

    Very nice 👌👍 good performance I like your post dear dharnat ji and all
    Team super good acting good luck all the best spl thanks for you Desi pinda wale

  • @sukhjinderdhaliwal6882
    @sukhjinderdhaliwal6882 2 года назад +10

    ਬਹੁਤ ਵਧੀਆ ਬਾਈ ਧਰਨਾਟ 👌👍🙏💯

  • @karangheer3529
    @karangheer3529 2 года назад

    ਬਹੁਤ ਵਧੀਆ ਹੈ ਜੀ ਵੀਡੀਓ

  • @baljindermanila474
    @baljindermanila474 2 года назад

    ਝਰਨਾਟ ਵਾਈਜੀ ਵੁਬੂ ਨਾਲ ਵੀ ਡੀਉਉ ਵਹੁਤ ਵਧੀਆ ਜੀ

  • @ravirajput892
    @ravirajput892 2 года назад +6

    Full funny video veer ji 🤣🤣🤣

  • @satgursingu6469
    @satgursingu6469 2 года назад

    ਬਹੁਤ ਵਧੀਆ ਵੀਡੀਓ

  • @karangheer3529
    @karangheer3529 2 года назад

    ਬਹੁਤ ਵਧੀਆ ਹੈ ਜੀ ਵੀਡੀਓ

  • @kamalclasses6337
    @kamalclasses6337 2 года назад

    💯 bhut vadiea Parmatma tuhanu chardi kla ch rakhy

  • @parmjeetsinghmks8035
    @parmjeetsinghmks8035 2 года назад

    ਬਹੁਤ ਵਧੀਆ ਵੀਡੀਓ ਜੀ

  • @jaswantkaur9875
    @jaswantkaur9875 2 года назад

    ਵਧੀਆ ਬਹੁਤ ਵਧੀਆ ਲੱਗੀ ਆ

  • @sawaransingh1948
    @sawaransingh1948 2 года назад

    ਚੱਕ ਦਿਓ ਕੰਮ ਯਾਰ,,ਲੱਗੇ ਰਹਾਉ,,

  • @attpendu
    @attpendu 2 года назад

    Channi diyan 33000 postann yr siraaaa🤭🤭🤭🤭🤭🤭🤭🤣🤣🤣🤣🤣baba ji love all team nu

  • @Verma.15
    @Verma.15 2 года назад +10

    Bahut sohna awesome 😎👍🏻 superb episode ❤️ full with entertainment 🙏👍🏻❤️ Love you e truck 🚛🚒💞 bharke Dharnat brother

  • @Manpreetkaur-lk7ls
    @Manpreetkaur-lk7ls 2 года назад +10

    💯💯🌺🌺🌺Endless full of entertainment

  • @vickysingh1212
    @vickysingh1212 Год назад

    Bahut vadiya God bless you dharnaat Teri sari team nu waheguru eda hi Rakhe vadiya Kam krde rho@@@@$$$$$$$$$$$$$

  • @jashan.pb51
    @jashan.pb51 2 года назад +7

    ਬਹੁਤ ਵਧੀਆ ਵੀਰ ਜੀ

  • @gursewaksekhon99
    @gursewaksekhon99 2 года назад

    Hahaha carry on gbu all team
    Es var te bahut maddi hoi dharnat nal 👌👌👌
    Gbu all team

  • @jasskaur00014
    @jasskaur00014 2 года назад

    Posta ne posta hi rehngiya chnni diya😂😂😂😂😂nyc diuogle u😀😂

  • @ajitsingh7679
    @ajitsingh7679 2 года назад

    Bhai bahut badhiya sira hi lagta jinda rah nahi Risa teryna

  • @sharma_302
    @sharma_302 2 года назад +4

    Love you dharnat bai te sari team ❤️😘

    • @lakhveerhbvvd311
      @lakhveerhbvvd311 2 года назад

      Loveyoudharnatbaitesaritram👍👍👍👌👌👌🤝🤮👎👎😁😁😁😁😁🙏🙏🌹🌹

  • @PriyaMultiTasking
    @PriyaMultiTasking 2 года назад

    Boht vdiya vedio .👍👍👍👍mai jdo to dekhni shuru kiti aa thodi vedio .odo to bs ehi dekhn lgg gyi ....best of luck team👍👍👍👍👍👍

  • @SurjeetSingh-yg9kt
    @SurjeetSingh-yg9kt 2 года назад

    ਧਰਨਾਟ ਸਿਰ ਵੀਰ ਜਮਾ

  • @boharsingh7725
    @boharsingh7725 2 года назад +5

    ਬਹੁਤ ਵਧੀਆ ਬਾਈਁ