ਇਰਾਨ ਵਿੱਚ ਸਿੱਖਾਂ ਦੀ ਜਿੰਦਗੀ😍Life of Sikh's in Islamic Republic of Iran🇮🇷Punjabi Travel Vlog

Поделиться
HTML-код
  • Опубликовано: 5 янв 2025

Комментарии • 475

  • @Navdeepbrarvlogs
    @Navdeepbrarvlogs  Год назад +29

    Jaimal singh Bhaji's Channel Link: youtube.com/@jaimalsingh2305

    • @luckysingh8480
      @luckysingh8480 Год назад +2

      ਬਾਈ ਐਨਾ ਘੁਮ ਲੈਨੇ ਓ ਤੁਹਾਡੀ ਕਮਾਈ ਦਾ ਕੀ ਸਾਧਨ ਹੈ

    • @ParamjeetSingh-lu5od
      @ParamjeetSingh-lu5od Год назад

      Very nice ❤❤❤❤❤❤❤❤❤❤❤❤❤❤❤❤❤

    • @baldevsidhu7719
      @baldevsidhu7719 Год назад +1

      ਬਾਈ ਇਥੇ ਗਿਆਨੀ ਸੰਤ ਸਿਘ ਮਸਕੀਨ ਵੀ ਇਧਰ ਆੳਦੇ ਸੀ

    • @baldevsidhu7719
      @baldevsidhu7719 Год назад

      Luckysingh RUclips channel

    • @nindisingh
      @nindisingh Год назад

      Bhai harwinder singh ji mere mittar ne
      Bht hi wdiya subah de malak ne 🙏

  • @HarjitSingh-oc6lg
    @HarjitSingh-oc6lg Год назад +115

    ਇਰਾਨ ਵਿੱਚ ਵੱਸਦੇ ਸਮੂੰਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
    ਸਮੁੱਚੇ ਇਰਾਨੀਆਂ ਨੂੰ ਸਲਾਮ

  • @GurwinderSingh-ih2nj
    @GurwinderSingh-ih2nj Год назад +66

    ਵੀਰ ਆ ਸਭ ਕੁੱਛ ਦੇਖ ਕੇ ਮਨ ਖੁਸ਼ ਹੋ ਗਿਆ ਕੇ ਸਾਡੇ ਸਿੱਖ ਵੀਰ ਕਿੱਥੇ ਕਿੱਥੇ ਰਹਿੰਦੇ ਆ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਭ ਤੇ 🙏🏻🙏🏻🥰

    • @Navdeepbrarvlogs
      @Navdeepbrarvlogs  Год назад +4

      ❤️❤️🙏🙏

    • @sarajmanes4505
      @sarajmanes4505 Год назад

      ​@@Navdeepbrarvlogsਸੁੱਨੀ ਮੁਸਲਿਮ ਵੀਰਾ ਦੀ ਸੁੱਨਤ ਹੁੰਦੀ ਹੈ ਅਤੇ ਸ਼ਿਆ ਮੁਸਲਿਮ ਵੀਰਾ ਦੀ ਸੁੱਨਤ ਨਹੀ ਕੀਤੀ ਹੁਦੀ ਇਹ ਫਰਕ ਹੈ ਦੋਨਾ ਵਿੱਚ ਛੋਟੇ ਵੀਰ ਜਿਉ

    • @Auspicious_devil
      @Auspicious_devil Год назад +1

      ​@@sarajmanes4505no you are wrong
      Suuni muslim and siya muslim dono mai khatna hota hai
      Labbaik ya Hussain ⚔️🇸🇦⚔️

    • @Kaur7kang
      @Kaur7kang Год назад

      ਸਾਡਾ ਪਿਛੋਕੜ ਇਰਾਨੀ ਹੈ ਸਾਡੇ ਵਡੇਰਿਆਂ ਨੇ ੳਥੋ ਚਲ ਕੇ ਪੰਜਾਬ ਵੱਲ ਕੂਚ ਕੀਤਾ ਸੀ

    • @sarajmanes4505
      @sarajmanes4505 Год назад

      @@Auspicious_devil Mai Galt Muje Hai Aur Khatna Kha Hota Vo Pta H Ji

  • @Daske.WaleSahi
    @Daske.WaleSahi Год назад +33

    ਇਰਾਨ ਵਿੱਚ ਰਹਿੰਦੇ ਸਾਡੇ ਸਿੱਖ ਭਰਾਵਾਂ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਨਵਦੀਪ ਵੀਰ ਤੇਰਾ ਬਹੁਤ ਧੰਨਵਾਦ ਸਾਡੇ ਸਿੱਖ ਭਰਾਵਾਂ ਦੇ ਦਰਸ਼ਨ ਕਰਵਾਏ

  • @PreetPreet-yd4ni
    @PreetPreet-yd4ni Год назад +53

    ਝੂਲਦੇ 💕🚩💕 ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਬਹੁਤ ਧੰਨਵਾਦ ਵੀਰ ਨਵਦੀਪ ਸਿੰਘ ਇਰਾਨ ਦੀਆਂ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ ਵਾਹਿਗੁਰੂ ਜੀ ਸਾਰੇ ਹਿੰਦੂ ਸਿੱਖ ਭਰਾਵਾਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @gurdeep9538
    @gurdeep9538 Год назад +15

    ਸਮੂਹ ਇਰਾਨੀ ਭੈਣ ਭਰਾਵਾਂ ਨੂੰ ਸਲਾਮਾਂ ਲੇਕਮ ਤੇ ਸਤਿ ਸ਼੍ਰੀ ਆਕਾਲ।" ਝੂਲਤੇ ਨਿਸ਼ਾਨ ਰਹੇਂ ਪੰਥ ਮਹਾਂਰਾਜ ਕੇ"।

  • @PunjabiTravelBrain
    @PunjabiTravelBrain Год назад +30

    Waheguru ji sab Irani sikha nu charhdikala bakshan Navdeep Brar bai da dhanwaad Gurudwara Sahib de darshan kraye ji🙏

    • @Navdeepbrarvlogs
      @Navdeepbrarvlogs  Год назад

      ❤️❤️🙏🙏

    • @SibtainZaidi-be9wj
      @SibtainZaidi-be9wj 6 месяцев назад +2

      I am shia muslim and I love all my sikh brothers because they are brave and respectful

  • @KanwarnaunihalSingh-kf7jg
    @KanwarnaunihalSingh-kf7jg Год назад +45

    ਭਾਰਤ ਨਾਲੋਂ ਬਾਹਰਲੀ ਕੰਟਰੀ ਦੀਆਂ ਸਰਕਾਰਾਂ ਚੰਗੀਆਂ ਹਨ, ਸਿੱਖਾਂ ਦੇ ਗੁਰਦੁਆਰਾ ਸਾਹਿਬ, ਤੇ ਕਾਰੋਬਾਰ ਬਹੁਤ ਵਧੀਆ ਹਨ, ਇੱਜਤ ਵੀ ਪੂਰੀ ਮਿਲਦੀ ਹੈ ਤੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਵੀ ਜੋੜਿਆ ਹੈ,ਛੋਟੇ ਵੀਰ ਨਵਦੀਪ ਸਿੰਘ ਜੀ ਤੁਹਾਡਾ ਦਿਲੋਂ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਮਿਲੀ

    • @sachmardav78910
      @sachmardav78910 Год назад +2

      What kind of things are you talking brother, what do you want to say...... Sikhs are the pride of 🇮🇳 and they have every kind of freedom.🙏

    • @KanwarnaunihalSingh-kf7jg
      @KanwarnaunihalSingh-kf7jg Год назад +7

      ਮੇਰੇ ਕਹਿਣ ਦਾ ਇਹ ਭਾਵ ਸੀ ਕਿ ਭਾਰਤ ਦੇਸ਼ ਵਿੱਚ, ਭਾਰਤ ਨੂੰ ਬਾਹਰਲੇ ਖਤਰਿਆਂ ਮੁਗਲਾਂ ਤੇ ਅੰਗਰੇਜ਼ਾ ਤੋਂ ਬਚਾਓਣ ਤੇ ਅਜ਼ਾਦ ਕਰਵਾਓਂਣ ਲੲੀ 85%ਕੁਰਬਾਨੀਆਂ ਸਿਰਫ ਸਿੱਖਾਂ ਦੀਆਂ ਹਨ,ਪਰ ਜਦੋਂ ਪਾਕਿਸਤਾਨ ਬਣਦਾ ਹੈ ਤਾਂ ਨਹਿਰੂ, ਗਾਂਧੀ ਨੇ ਇਹ ਕਿਹਾ ਅਸੀਂ ਤੁਹਾਨੂੰ ਇੱਕ ਨੰਬਰ ਸ਼ਹਿਰੀ ਹੋਣ ਦਾ ਦਰਜਾ ਦੇਵਾਂਗੇ, ਪਰ ਓਹ ਵੇਸਵਾ ਦੀ ਔਲਾਦ ਮੁੱਕਰ ਗਿਆ, ਤਾਂ ਸਾਡੇ ਸਾਰੇ ਅਧਿਕਾਰ ਖੋਹ ਲੲੇ ਗਏ, ਇਹੋ ਕੁਰਬਾਨੀਆਂ ਜੇ ਹੋਰ ਕਿਸੇ ਦੇਸ਼ ਵਾਸਤੇ ਕੀਤੀਆਂ ਹੁੰਦੀਆਂ ਤਾਂ ਅੱਵਲ ਨੰਬਰ ਦੇ ਨਾਗਰਿਕ ਹੁੰਦੇ,ਸਾਡੇ ਬੱਚਿਆਂ ਨੂੰ ਬਾਹਰਲੇ ਦੇਸ਼ ਕੰਮ ਲੲੀ ਨਾ ਜਾਣਾ ਪੈਂਦਾ ਸਾਨੂੰ ਵਧੀਆ ਨੌਕਰੀਆਂ ਮਿਲਦੀਆਂ, ਘੱਟੋ ਘੱਟ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਦਾ ਮੁੱਲ ਤਾਂ ਪੈਂਦਾ, ਇਸੇ ਕਰਕੇ ਅਸੀਂ ਆਪਣੇ ਹੀ ਦੇਸ਼ ਚ ਸੁਰੱਖਿਅਤ ਨਹੀਂ ਹਾਂ

    • @sachmardav78910
      @sachmardav78910 Год назад +3

      @@KanwarnaunihalSingh-kf7jg ਰੁਜ਼ਗਾਰ ਬੇਰੁਜ਼ਗਾਰੀ ਗਰੀਬੀ ਸਾਰੇ ਧਰਮਾਂ ਦੇ ਲੋਕਾਂ ਦੀ ਸਮੱਸਿਆ ਹੈ। ਇਹ ਸਿਰਫ਼ ਸਿੱਕਿਆਂ ਦੀ ਸਮੱਸਿਆ ਨਹੀਂ ਹੈ।

    • @sachmardav78910
      @sachmardav78910 Год назад +4

      @@KanwarnaunihalSingh-kf7jg ਭਾਰਤ ਇੱਕ ਗਰੀਬ ਦੇਸ਼ ਹੈ। ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇਹ ਇੱਕ ਸਮੱਸਿਆ ਹੈ, ਇਹ ਹੌਲੀ-ਹੌਲੀ ਖਤਮ ਹੋ ਜਾਵੇਗੀ। 🙏

    • @KanwarnaunihalSingh-kf7jg
      @KanwarnaunihalSingh-kf7jg Год назад

      @@sachmardav78910 ਕੌਣ ਕਹਿੰਦਾ ਹੈ ਕਿ ਭਾਰਤ ਗਰੀਬ ਦੇਸ਼ ਹੈ?ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਓਸ ਵੇਲੇ ਅਮਰੀਕਾ ਤੇ ਭਾਰਤ ਦਾ ਰੁਪਿਆ ਬਰਾਬਰ ਦੀ ਕੀਮਤ ਤੇ ਸੀ,ਭਾਰਤ ਵਰਗਾ ਕੋਈ ਵੀ ਦੇਸ਼ ਅਮੀਰ ਨਹੀਂ ਹੈ, ਮਸਲਨ ਇਹ ਕਿ ਕਿਹੜਾ ਮੌਸਮ, ਕਿਹੜੇ ਫਲ,ਤੇ ਸਬਜੀ,ਕਿਹੜਾ ਧਰਮ, ਤੇ ਕਿਹੜੇ ਤਰ੍ਹਾਂ ਦੀ ਮਿੱਟੀ ਜੋ ਭਾਰਤ ਚ ਨਹੀ ਹੈ,ਜਾਂ ਕਿਹੜਾ ਜਾਨਵਰ ਕੰਮ ਲਾਇਕ ਨਹੀਂ? ਜੇ ਹੈ ਤਾਂ ਭੇਦ ਭਾਵ ਤੇ ਊਚ ਨੀਚ,ਜਾਤ ਪਾਤ ਦੀ ਬਿਮਾਰੀ! ਪੰਜਾਬ ਨੂੰ ਛੋਟਾ ਕਰਕੇ, ਜਿੱਥੇ ਪੰਜਾਬ ਸੂਬਾ ਸੀ ਉਸ ਨੂੰ ਇੱਕ ਸੂਬੀ ਬਣਾ ਦਿੱਤਾ, ਕਿਓਂ

  • @HarbhajansinghBal-pc8fs
    @HarbhajansinghBal-pc8fs Год назад +10

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ bless you ਨਵਦੀਪ ਬੇਟਾ

  • @satnamsinghsatta3464
    @satnamsinghsatta3464 Год назад +42

    ਝੂਲਦੇ ਨਿਸ਼ਾਨ ਪੰਥ ਮਹਾਰਾਜ ਜੀ ਦੇ ਸਰਕਾਰ ਏਂ ਖਾਲਸਾ ਜੀ ਦੇ ਵਾਰਿਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

    • @Navdeepbrarvlogs
      @Navdeepbrarvlogs  Год назад +3

      Waheguru ji ka khalsa waheguru ji ki fateh ji❤️❤️🙏🙏

    • @tedtalksdhillon8751
      @tedtalksdhillon8751 7 месяцев назад

      @@Navdeepbrarvlogs
      ਇਸ਼ਕ ਨਾ ਪੁੱਛੇ ਹੁਸਨ ਜਵਾਨੀ
      ਇਸ਼ਕ ਨਾ ਪੁੱਛੇ ਜ਼ਾਤ
      ਇਸ਼ਕ ਨਾ ਪੁੱਛੇ ਮੰਦਰ ਮਸੀਤੀ
      ਇਸ਼ਕ ਨਾ ਪੁੱਛੇ ਕੋਣ
      ਇਸ਼ਕ ਨਾ ਪੁੱਛੇ ਜਿਨਸੀ ਰੰਗੀ
      ਇਸ਼ਕ ਨਾ ਪੁੱਛੇ ਖ਼ਾਕ
      ਦੀਨੋ ਦੁਨੀਆ ਕੋਈ ਨਾ ਜਾਨੇ
      ਕਾਬਲੇ ਹੱਕ ਇਸ਼ਕ ਦਾ ਕੋਣ
      ਜਿੰਨ ਪ੍ਰੇਮ ਕੀਆ ਤਿੰਨ ਹੀ ਪ੍ਰਭ ਪਾਇਆ

    • @tedtalksdhillon8751
      @tedtalksdhillon8751 7 месяцев назад

      @@Navdeepbrarvlogs
      Hazrat baba Nanak sahib ek khuda ko maante the aur towheed ka paighaam dete the.
      Nanak rab -e- kainaat ko apna haqiqi Guru maante the jo us ko ilhaam se roshan Hua. Nanak ne farmaaya hai ke saari kainaat ki takhleeq andar us ek noor ka Akhraaj hai jis ki roshani se Tamaam makhlooqaat wojood mein aaye (ਖਾਕ ਨੂਰ ਕਰਦਨ ਆਲਮ ਦੁਨੀਆਇ ਆਸਮਾਨ ਜ਼ਮੀਨ ਦਰਖਤ ਆਬ ਪੈਦਾਇਸ਼ ਖੁਦਾਇ). Granth sahib ke andar babe Nanak ne kabhi bhi khud ko rab nahin kaha bus us rab ke dar ka Nokar kehlaya (ਨਾਨਕ ਨੀਚ ਕਹੇ ਵੀਚਾਰ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ) ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ) ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ) ਆਪਣੀ ਕੁਦਰਤ (ਪੈਦਾ ਕਰਨ ਦੀ ਤਾਕਤ) ਨੂੰ ਆਪ ਹੀ ਜਾਣਦਾ ਹੈ ਮੈਂ ਨਾਨਕ ਤੇਰੇ ਦਰ ਦਾ ਚਾਕਰ ਹਾਂ) aur ilaham ke zariye bole shabadon ko apna sat guru yaani haqeeqi guru bataayaa. Baani shabadon ke zariye bayaan ki jaati hai yaani kalaam kalame ke zariye bayaan kiyaa jaataa hai.
      Rab -e- kainaat ne apni baani shabdon ke zariye nanak ko parhAi thi. Jase jase Nanak ko khuda ki wahi se ilhaam roshan hota gaya, tase tase woh mardane ko kehte gaye weh mardaaneya rabab ko wajaana shuru karo mujhe baani Aayi hai khuda ki wahi se jis ko main shabadon ke zariye bayaan aur qalamband karne wala haan

  • @santokhsingh1112
    @santokhsingh1112 Год назад +2

    ਸ਼ੀਆ ਮੁਸਲਮਾਨ ਬਹੁਤ ਸ਼ਾਂਤ ਤੇ ਸਮਝਦਾਰ ਕੋਮ ਹੈ , ਸੁੰਨੀ ਮੁਸਲਮਾਨਾ ਵਾਂਗ ਇਹ ਲੜਦੇ ਝਗੜਦੇ ਨਹੀਂ ,ਤਰੱਕੀ ਕਰਨ ਮਿਹਨਤ ਕਰਨ ਵਿੱਚ ਵਿਸ਼ਵਾਸ ਕਰਦੇ ਹਨ ।

    • @Auspicious_devil
      @Auspicious_devil Год назад

      No Shia and Sunni only muslim
      Labbaik ya Hussain ⚔️

  • @gurnamsingh8058
    @gurnamsingh8058 Год назад +5

    ਸਿੱਖੀ ਦੀ ਸ਼ਾਨ ਵੱਖਰੀ, ਵਾਹਿਗੁਰੂ ਮੇਹਰ ਕਰੇ।

  • @ajaypalsingh2166
    @ajaypalsingh2166 Год назад +8

    I am happy to see our brothers living happily in Iran... Wahe Guru ji ka Khalsa. Wahe Guru ji ki fateh.

  • @HarjeetSingh-sq3xl
    @HarjeetSingh-sq3xl Год назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ❤❤🙏🙏 ਜਿਊਂਦੇ ਵੱਸਦੇ ਰਹੋ ਪਰਮਾਤਮਾ ਸਦਾ ਤਹਾਨੂੰ ਚੜਦੀਕਲਾ ਚ ਰੱਖੇ

  • @JaswinderSingh-io7uo
    @JaswinderSingh-io7uo Год назад +12

    ਵਾਹਿਗੁਰੂ ਜੀ ਸਿੱਖ ਕੌਮ ਨੂੰ ਸਾਰੀ ਦੁਨੀਆਂ ਤੇ ਚੜ੍ਹਦੀ ਕਲਾ ਬਖਸ਼ੇ ਜੀ ❤❤❤❤❤❤❤

  • @BaljeetSingh-kz5tl
    @BaljeetSingh-kz5tl Год назад +16

    Waheguru ji ka Khalsa waheguru ji ki Fateh 🙏

    • @Navdeepbrarvlogs
      @Navdeepbrarvlogs  Год назад +2

      Waheguru ji ka khalsa waheguru ji ki fateh ji❤️❤️🙏🙏

  • @amarindersingh1313
    @amarindersingh1313 Год назад +2

    ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਲਗੀ ਨਾਲੇ ਇਹ ਦੇਖ ਕੇ ਵਧੀਆ ਲਗਿਆ ਕੇ ਕੇਂਦਰੀ ਵਿਦਯਾਲਾ ਇੰਡੀਅਨ ਐਂਬੈਸੀ ਸਕੂਲ ਵਿੱਚ ਓਥੇ ਪੰਜਾਬੀ ਵੀ ਪੜਾਈ ਜਾਂਦੀ ਹੈ।
    ਤੁਹਾਡੀ ਵੀਡਿਓ ਬਹੁਤ ਵਧੀਆ ਲਗੀ 🙏
    ਜਿਉਂਦੇ ਵੱਸਦੇ ਰਹੋ ਤੇ ਇੰਝ ਹੀ ਵਧੀਆ ਨੌਲਜ ਵਾਲੀ ਵੀਡਿਓ ਬਣਾ ਕੇ ਦਿਖਾਂਦੇ ਰਹੋ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🙏

    • @Navdeepbrarvlogs
      @Navdeepbrarvlogs  Год назад

      Waheguru ji ka khalsa waheguru ji ki fateh ji❤️❤️🙏🙏

    • @tedtalksdhillon8751
      @tedtalksdhillon8751 7 месяцев назад

      @@Navdeepbrarvlogs
      Hazrat baba Nanak sahib ek khuda ko maante the aur towheed ka paighaam dete the.
      Nanak rab -e- kainaat ko apna haqiqi Guru maante the jo us ko ilhaam se roshan Hua. Nanak ne farmaaya hai ke saari kainaat ki takhleeq andar us ek noor ka Akhraaj hai jis ki roshani se Tamaam makhlooqaat wojood mein aaye (ਖਾਕ ਨੂਰ ਕਰਦਨ ਆਲਮ ਦੁਨੀਆਇ ਆਸਮਾਨ ਜ਼ਮੀਨ ਦਰਖਤ ਆਬ ਪੈਦਾਇਸ਼ ਖੁਦਾਇ). Granth sahib ke andar babe Nanak ne kabhi bhi khud ko rab nahin kaha bus us rab ke dar ka NemAnA Nokar kehlaya (ਨਾਨਕ ਨੀਚ ਕਹੇ ਵੀਚਾਰ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ) ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ) ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ) ਆਪਣੀ ਕੁਦਰਤ (ਪੈਦਾ ਕਰਨ ਦੀ ਤਾਕਤ) ਨੂੰ ਆਪ ਹੀ ਜਾਣਦਾ ਹੈ ਮੈਂ ਨਾਨਕ ਤੇਰੇ ਦਰ ਦਾ ਚਾਕਰ ਹਾਂ) aur ilaham ke zariye bole shabadon ko apna sat guru yaani haqeeqi guru bataayaa. Baani shabadon ke zariye bayaan ki jaati hai yaani kalaam kalame ke zariye bayaan kiyaa jaataa hai.
      Rab -e- kainaat ne apni baani shabdon ke zariye nanak ko parhAi thi. Jase jase Nanak ko khuda ki wahi se ilhaam roshan hota gaya, tase tase woh mardane ko kehte gaye weh mardaaneya rabab ko wajaana shuru karo mujhe baani Aayi hai khuda ki wahi se jis ko main shabadon ke zariye bayaan aur qalamband karne wala haan

    • @tedtalksdhillon8751
      @tedtalksdhillon8751 7 месяцев назад

      @@Navdeepbrarvlogs
      ਨਾਨਕ ਦਾ ਸਤਿ ਗੁਰੂ ਰੱਬ-ਉਲ-ਆਲਮੀਨ ਖ਼ੁਦ ਹੈ ਜਿਸ ਨੇ ਆਪਣਾ ਕਲਾਮ ਕਲਮੇ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਇਆ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਰੋਸ਼ਨ ਹੁੰਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਆਪ ਸਤਿ ਗੁਰੂ ਦੇ ਰੂਪ ਵਿੱਚ ਬਾਬੇ ਨਾਨਕ ਦੇ ਅੰਦਰ ਪਰਗਟਿਆ ਔਰ ਕਲਮੇ ਦੇ ਜ਼ਰੀਏ ਆਪਣਾ ਕਲਾਮ ਬਾਬੇ ਨਾਨਕ ਨੂੰ ਪੜਾਉਂਦਾ ਗਿਆ ਔਰ ਉਸ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਜਿਹੜਾ ਕਲਾਮ ਰੱਬ ਦੀ ਤਰਫ਼ੋਂ ਇਲਹਾਮ ਦੇ ਜ਼ਰੀਏ ਬਾਬੇ ਨਾਨਕ ਦੀ ਜ਼ਬਾਨ ਤੇ ਜ਼ਾਹਰ ਹੋਇਆ ਉਹ ਹੀ ਕਲਾਮ ਬਾਬੇ ਨਾਨਕ ਨੇ ਕਲਮੇ ਦੇ ਜ਼ਰੀਏ ਬਿਆਨ ਕੀਤਾ ਔਰ ਸਤਿ ਗੁਰੂ ਕਬੂਲਦਿਆਂ ਹੋਇਆਂ ਉਸ ਵਿੱਚ ਅਭੇਦ ਹੋਏ

    • @tedtalksdhillon8751
      @tedtalksdhillon8751 7 месяцев назад

      @@Navdeepbrarvlogs
      ਇਸ਼ਕ ਨਾ ਪੁੱਛੇ ਹੁਸਨ ਜਵਾਨੀ
      ਇਸ਼ਕ ਨਾ ਪੁੱਛੇ ਜ਼ਾਤ
      ਇਸ਼ਕ ਨਾ ਪੁੱਛੇ ਮੰਦਰ ਮਸੀਤੀ
      ਇਸ਼ਕ ਨਾ ਪੁੱਛੇ ਕੋਣ
      ਇਸ਼ਕ ਨਾ ਪੁੱਛੇ ਜਿਨਸੀ ਰੰਗੀ
      ਇਸ਼ਕ ਨਾ ਪੁੱਛੇ ਖ਼ਾਕ
      ਦੀਨੋ ਦੁਨੀਆ ਕੋਈ ਨਾ ਜਾਨੇ
      ਕਾਬਲੇ ਹੱਕ ਇਸ਼ਕ ਦਾ ਕੋਣ
      ਜਿੰਨ ਪ੍ਰੇਮ ਕੀਆ ਤਿੰਨ ਹੀ ਪ੍ਰਭ ਪਾਇਆ

  • @daljitsingh7980
    @daljitsingh7980 Год назад +6

    ਨਵਦੀਪ ਸਿੰਘ ਬਰਾੜ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਵਲੋਗ🙏🙏

  • @ajeetlamba3525
    @ajeetlamba3525 Год назад +12

    Waheguru ji da khalsa te waheguru ji di fateh.... Dhan baba nanak... Dhan dhan guru ram das ji maharaj.. Dhan dhan shri guru granth saheb ji...

  • @sukhakalsi
    @sukhakalsi Год назад +1

    ਵਾਹਿਗੁਰੂ ਜੀ ਦੇਸ਼ ਦੇ ਕੋਨੇ ਕੋਨੇ ਵਿਚ ਵੱਸੇ ਸਾਡੇ ਸਿੱਖ ਵੀਰਾ ਅਤੇ ਭੈਣਾਂ ਨੂੰ ਮੇਰੇ ਵਲੋਂ ਜਾਣੀ ਕੇ ਸੁਖਵਿੰਦਰ ਸਿੰਘ ਕਲਸੀ ਅਤੇ ਕਲਸੀ ਪਰਵਾਰ ਵਲੋਂ ਹੱਥ 🙏ਜੌੜ ਕੇ ਪਿਆਰ ਭੱਰੀ ਸੱਤ ਸ਼੍ਰੀ ਅਕਾਲ

  • @BhaiSawindersinghkamrai
    @BhaiSawindersinghkamrai Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,ਬਹੁਤ ਵਧੀਆ ਲੱਗਿਆ vlog

  • @pindersidhu803
    @pindersidhu803 Год назад +2

    ਬਹੁਤ ਵਧੀਆ ਲੱਗਿਆ ਸਾਡੇ ਸਿੱਖ ਭਾਈ ਚੜ੍ਹਦੀ ਕਲਾ ਵਿਚ ਹਨ

    • @anu3971
      @anu3971 Год назад

      Iran misbehaving with their own people 😂what you talking about?

  • @sarajmanes4505
    @sarajmanes4505 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏

  • @HarrySehaj-qz8fu
    @HarrySehaj-qz8fu Год назад +1

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ

  • @jarnailsinghbal3709
    @jarnailsinghbal3709 Год назад +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @SohanSingh-kd7zz
    @SohanSingh-kd7zz Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਰਾਨ ਵਿੱਚ ਸਾਡੇ ਸਿੱਖ ਭਾਈ ਚੜ੍ਹਦੀਆਂ ਕਲਾਂ ਚ ਹਨ ਬਹੁਤ ਖੁਸ਼ੀ ਹੋਈ ਜੀ

  • @Manjinder_Singh
    @Manjinder_Singh Год назад +1

    ਬਹੁਤ ਵਧੀਆ ਜੀ ਚੜ੍ਹਦੀ ਕਲਾ ਵਿਚ ਰਹਿੰਦੇ ਹੋ

  • @inderpalsingh6073
    @inderpalsingh6073 Год назад +1

    ਬਹੁਤ ਬਹੁਤ ਧੰਨਵਾਦ ਜੀ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ ......

  • @balbirsinghgill1595
    @balbirsinghgill1595 Год назад +1

    ਬਹੁਤ ਵਧੀਆ ਲੋਕ ਨੇ, ਬੋਲੀ ਵੀ ਸਮਝ ਆਉਦੀ ਹੈ

  • @Singhvskaur-zw9kp
    @Singhvskaur-zw9kp Год назад +4

    Jaimal Singh baba ji Andaman Nicobar v reh k gye c , bahut wdya lga veer ji nu vekh k , bahut he wadiya nature hai baba ji da , vekh k Kushi hoi miss u always,

  • @bhopinder100
    @bhopinder100 Год назад +10

    Waheguru ji ka khalsa Waheguru ji ki fateh ji

  • @Param2018
    @Param2018 Год назад +8

    Sikha nu Hindu Veera naal mil k rehna chahida....Jo peeche hoya osnu te nahi palat sakde ....Magar hindu dhram izzat karda hai Sikha dee.. Te apne he lok ne....Saanu dimag naal kaam karna de lod hai.... Navdeep bhai god job 🎉

    • @balbirkandola9764
      @balbirkandola9764 Год назад +1

      I think you have it completely upside down: HINDU Veeran noo saday naal theek Regina chaheeda. Sikhan noo tahn SAB he IK han aur theek he SAB naal rehndhay han!

    • @Param2018
      @Param2018 Год назад +1

      @@balbirkandola9764 Veer aaj kal tussi aap dekho kinni nafrat bhari hoyi aaa sikha de dimag che ....Je inderjit nikku bageshwar dham chala gaya assi oshnu kinna mada boleya , Assi har jagah Hindu Hindu karde rehnde aaaa. Tussi apni jagah theek ho magar me Jo mehsoos kitta me ohee likheya te me apni gaal te he rawangaaa.

    • @husandeepkaur720
      @husandeepkaur720 Год назад

      Hindu veera nu v sikha nall mil k rahnaa chahida .

    • @tedtalksdhillon8751
      @tedtalksdhillon8751 7 месяцев назад

      @@Param2018
      ਨਾਨਕ ਦਾ ਸਤਿ ਗੁਰੂ ਰੱਬ-ਉਲ-ਆਲਮੀਨ ਖ਼ੁਦ ਹੈ ਜਿਸ ਨੇ ਆਪਣਾ ਕਲਾਮ ਕਲਮੇ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਇਆ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਰੋਸ਼ਨ ਹੁੰਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਆਪ ਸਤਿ ਗੁਰੂ ਦੇ ਰੂਪ ਵਿੱਚ ਬਾਬੇ ਨਾਨਕ ਦੇ ਅੰਦਰ ਪਰਗਟਿਆ ਔਰ ਕਲਮੇ ਦੇ ਜ਼ਰੀਏ ਆਪਣਾ ਕਲਾਮ ਬਾਬੇ ਨਾਨਕ ਨੂੰ ਪੜਾਉਂਦਾ ਗਿਆ ਔਰ ਉਸ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਜਿਹੜਾ ਕਲਾਮ ਰੱਬ ਦੀ ਤਰਫ਼ੋਂ ਇਲਹਾਮ ਦੇ ਜ਼ਰੀਏ ਬਾਬੇ ਨਾਨਕ ਦੀ ਜ਼ਬਾਨ ਤੇ ਜ਼ਾਹਰ ਹੋਇਆ ਉਹ ਹੀ ਕਲਾਮ ਬਾਬੇ ਨਾਨਕ ਨੇ ਕਲਮੇ ਦੇ ਜ਼ਰੀਏ ਬਿਆਨ ਕੀਤਾ ਔਰ ਸਤਿ ਗੁਰੂ ਕਬੂਲਦਿਆਂ ਹੋਇਆਂ ਉਸ ਵਿੱਚ ਅਭੇਦ ਹੋਏ

  • @manjitsinghmanjit2172
    @manjitsinghmanjit2172 Год назад +11

    Waheguru ji🙏🙏

  • @swarnsinghsandhu4108
    @swarnsinghsandhu4108 Год назад +1

    ਭਾਈ ਸਾਬ੍ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karanveer7675
    @karanveer7675 Год назад

    ਧੰਨਵਾਦ ਵੀਰ ਜੀ ਬਹੁਤ ਖੁਸ਼ੀ ਹੋ ਰਹੀ ਈਰਾਨ ਦਾ ਗੁਰੂ ਘਰ ਦੇਖ ਕੇ। ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਚ਼ ਰੱਖੇ। ਈਰਾਨ ਦੇ ਲੋਕ ਵੀ ਬਹੁਤ ਵਧੀਆ ਨੇ 🙏🙏❤

  • @MrSam-mg5ut
    @MrSam-mg5ut Год назад +1

    Ruhollah Khomeini ਦਾ ਪਰਿਵਾਰ ਇਰਾਨੀ ਹੈ, ਇਸ ਦਾ ਪਰਿਵਾਰ ਕੁਛ ਦੇਰ ਲਈ 18th ਸਦੀ ਚ ਇੰਡੀਆ ਉੱਤਰ ਪ੍ਰਦੇਸ਼ ਚ ਚਲਾ ਗਯਾ ਸੀ, ਫਰ ਵਾਪਿਸ ਇਰਾਨ ਆ ਗਏ ਸੀ. ਉੱਤਰ ਪ੍ਰਦੇਸ਼ ਅਵਧ and ਹੈਦਰਾਬਾਦ Deccan ਤੇ Persian ਲੋਕਾਂ ਨੇ ਰਾਜ ਕੀਤਾ ਹੈ. ਜੇਦਾ ਕੇ ਹੈਦਰਾਬਾਦ ਦੀ ਇਰਾਨੀ ਚਾਹ ਮਸ਼ਹੂਰ ਹੈ. ਅਮੀਰ ਖੁਸਰੋ ਅਤੇ ਗਾਲਿਬ ਵੀ Persian ਪਰਿਵਾਰ ਤੋਂ ਸੀ ਜੋ ਜੰਮੇ ਇੰਡੀਆ ਚ ਸੀ. ਨਾਦਰ ਸ਼ਾਹ ਵੀ ਇਰਾਨੀ ਸੀ, ਜਿਸ ਨੇ ਭਾਰਤ ਨੂੰ ਲੁਟਿਆ ਸੀ. ਬਹੁਤ ਲੋਕ ਨੂੰ ਨਹੀਂ ਪਤਾ ਕੇ, ਕੋਹਿਨੂਰ ਦੇ ਹੀਰੇ ਤੋਂ ਇਲਾਵਾ, ਇੰਡੀਆ ਚ ਇਕ ਹੀਰਾ "ਦਰੀਆਏ ਨੂਰ" ਨੂੰ ਨਾਦਰ ਸ਼ਾਹ ਲੁੱਟ ਕੇ ਲੈ ਗਏ ਸੀ. ਜੋ ਹੂਨ ਇਰਾਨ ਚ ਹੈ. ਪੰਜਾਬੀ ਭਾਸ਼ਾ ਚ 35% ਇਰਾਨੀ ਸ਼ਬਦ ਹਨ. ਪੰਜਾਬ ਦਾ ਨਾਮ (ਪੰਜ (5) + ਆਬ (ਪਾਣੀ)) ਇਰਾਨ ਤੋਂ ਲਿਆ ਹੈ. Persian ਇੰਡੀਆ ਚ ਸ਼ਾਹੀ ਜ਼ੁਬਾਨ ਸੀ, ਜੇਦਾ ਸੈਦਪੁਰ, ਹੋਸ਼ਿਆਰਪੂਰ ਆਦਿ ਨਾਮ ਚ ਪੁਰ ਦਾ ਮਤਲਬ ਹੈ SON OF.. Son of Hoshiar -- ਹੋਸ਼ਿਆਰਪੂਰ। ਮਤਲਬ ਹੋਸ਼ਿਆਰ ਦੇ ਬੱਚਿਆਂ ਦਾ ਪਿੰਡ। ਅਜੇ ਵੀ ਤਹਿਸੀਲ ਚ ਜ਼ਮੀਨ ਦੀ ਮਿਣਤੀ persian ਚ ਲਿਖੀ ਜਾਂਦੀ ਹੈ. ਪਹਿਲਵਾਨੀ ਵੀ ਭਾਰਤ ਚ ਇਰਾਨ ਤੋਂ ਆਯੀ ਸੀ... ਪਹਿਲਵਾਨੀ ਮੁਦਗਲ ਵੀ ਇਰਾਨ ਤੋਂ ਆਏ ਸੀ

  • @RamPyari-uz5vl
    @RamPyari-uz5vl Год назад +1

    Sikh Veeron ko itna khush dekh kar ati prasannata hui.

  • @RanjitSingh-j5w
    @RanjitSingh-j5w Год назад +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @mohindersingh9263
    @mohindersingh9263 Год назад +1

    ਪੰਜਾਬੀ ਪੜਾਅ ਰਹੇ ਬਹੁਤ ਵਧੀਆ ਗੱਲ ਹੈ

  • @gurmitkaursahota3984
    @gurmitkaursahota3984 Год назад +2

    Great 👍 Gurudwara shahib ji de darshan karke bahut wadhia laga beautiful video ate wadhia jankari thanks 🙏🙌❤️

  • @HarrySehaj-qz8fu
    @HarrySehaj-qz8fu Год назад +2

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ

  • @charanjitsingh4388
    @charanjitsingh4388 Год назад +2

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @Enjoylifeguys13
    @Enjoylifeguys13 Год назад +14

    Jhulte Nishaan Rhen Panth Maharaj Ke ⛳
    Deg Tegh Fateh ⚔️
    #Chardikala 🙌💪

  • @sikh4569
    @sikh4569 Год назад +7

    ਵਾਹਿਗੁਰੂ ਸਿੱਖ ਕੌਮ ਚੜੵਦੀ ਕਲਾ ਕਰੇ🙏🙏🙏🙏🙏

  • @harafangle9473
    @harafangle9473 Год назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

    • @Navdeepbrarvlogs
      @Navdeepbrarvlogs  Год назад

      Waheguru ji ka khalsa waheguru ji ki fateh ji❤️❤️🙏🙏

  • @harmindersingh5159
    @harmindersingh5159 Год назад +2

    Bot vadiya lageya ki ene saal baad vi pure punjabi bolde ne , edar canada , usa , uk vich ta 2 saal to baad hi pul jande ne

  • @gabbarb1402
    @gabbarb1402 Год назад +1

    Navdip bro your blog always so much beautiful & all family hardworking business Community also poor or rich nu always 🍁🙌🍁👌प्रभु सभी को खुश रखें।ਵਾਹਿਗੁਰੂ ਸਭ ਨੂੰ ਖੁਸ਼ ਰੱਖੇ।

  • @sukhjeetkaur4019
    @sukhjeetkaur4019 Год назад +2

    ਧੰਨ ਗੁਰੂ ਨਾਨਕ ਪਰਗਟਿਆ ਮਿਟੀ ਧੁਦ ਜਗ ਚਾਨਣ ਹੋਆ।

  • @HamedMahmoodi-pi5bi
    @HamedMahmoodi-pi5bi 3 месяца назад

    I’m Iranian but born and raised in the UAE and As an Iranian Muslim I’m very happy to see my Sikh brothers live in a good condition in my country.. Sikh people are a very kind hearted community and they’re most welcome in our country.. just know this is your home like it’s my home and suggest all my Sikh brothers who also don’t live in Iran they visit my country and see get familiar to our culture and my people’s warm welcoming towards them 🙏🏼❤️

  • @prabhjitpannu2553
    @prabhjitpannu2553 Год назад +2

    ਰੱਬ ਸੁੱਖ ਰੱਖੇ

  • @balvindersingh3813
    @balvindersingh3813 Год назад +1

    ਚੜ੍ਹਦੀ ਕਲ੍ਹਾ ਵਿਚ ਮੇਰਾ ਰਹੇ ਖਾਲਸਾ

  • @luvprtsandhu
    @luvprtsandhu Год назад +1

    Wahyeguru ji bht vdya....Sikh veer chardi kala ch ne

  • @shajadaansarialam9674
    @shajadaansarialam9674 11 месяцев назад +1

    i m form India bihar Sikh muslim jindabad ❤

  • @Jassi098
    @Jassi098 Год назад

    ਬਹੁਤ ਵਧੀਆ ਭਾਈ ਸਾਹਿਬ ਜੀ ਧੰਨਵਾਦ ਭਾਈ ਜੀ

  • @ManishKumar-bf7nt
    @ManishKumar-bf7nt Год назад +1

    🙏❤Veer ji🌷 bahut hi badhiya Lag Gaya Apne Punjab de 🙏Veera🌷nu. Aeran di dartti te. Rajaon Ki Tarah Rahte dekh kar . 🙏Waheguru 🌷saareyan Nu Chadi Kala Vich Rakhn

  • @hillclimbgamer325
    @hillclimbgamer325 10 месяцев назад +1

    I respect for Imam hussain

  • @baljindersingh3316
    @baljindersingh3316 11 месяцев назад

    ਨਵਦੀਪ ਸਿੰਘ ਬਹੁਤ ਵਧੀਆ ਵੀਰੇ

  • @Singhvskaur-zw9kp
    @Singhvskaur-zw9kp Год назад +1

    Sade Navdeep 22 ji bahut wadiya , tuhanu v aasi Andaman Nicobar ch mile c , good paji , bahut wadiya laga gurudwara sahib de darshan karke

  • @ajaykumar-nt5fq
    @ajaykumar-nt5fq Год назад +2

    ਚੜ੍ਹਦੀ ਕਲਾ 💚⛳

  • @jagdeepsingh208
    @jagdeepsingh208 Год назад +6

    Bai g Irani ruler Nadir Shah da tomb v dikahayo , jiste film aa rahi Mastaane🙏

  • @rupinderpalsinghdhillon2916
    @rupinderpalsinghdhillon2916 Год назад +1

    ਬਹੁਤ ਵਧੀਆ ਲੱਗਾ ਵੀਰ ਜੀ ਵੀਡੀਓ ਦੇਖ ਕੇ 🙏

  • @rajindersingh-gs5cd
    @rajindersingh-gs5cd Год назад +2

    Bahut Bahut sukriya veer ji darshan kran laye 🙏🙏🙏🙏

  • @RatanSingh-be9nk
    @RatanSingh-be9nk Год назад +2

    🌷🙏🌷ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏🌹 ਵਾਹਿਗੁਰੂ ਜੀਓ ਜੀ 🌸🙏🌸🙏ਅਤੀ ਸੁੰਦਰ ਗੁਰਮੁੱਖ ਪਿਆਰੇਓ 🥀🙏🥀

    • @Navdeepbrarvlogs
      @Navdeepbrarvlogs  Год назад

      Waheguru ji ka khalsa waheguru ji ki fateh ji❤️❤️🙏🙏

    • @balwantsingh-om1dv
      @balwantsingh-om1dv Год назад

      ​@@Navdeepbrarvlogsbro ethe ta mahol kina khrab apne bnde kive rehnde a ethe

  • @billosingh1985
    @billosingh1985 Год назад +1

    ਬਹੁਤ ਵਧੀਆ ਵਾਹਿਗੁਰੂਜੀ

  • @RazaMajid-e2f
    @RazaMajid-e2f Год назад +1

    Navdeep paee g satshriyakal🙏. Jo iran de flag vich khunda Tara da nishan lag Rea. Oho ALLAH LIKHYA HOEA J. JINU K TUSI R ASSI RABB KEHNY HA. 🙏🙏❤️❤️

  • @sukhdevkundal2353
    @sukhdevkundal2353 Год назад +1

    Wow, bahut khubsurat gurudwara sahib in Iran.

  • @jagirsingh5691
    @jagirsingh5691 Год назад +1

    ਬਹੁਤ ਖ਼ੂਬਸੂਰਤ ।

  • @GagandeepSingh-fe2vh
    @GagandeepSingh-fe2vh Год назад

    Nice videos. Keep it bai Bahut vadia saria videos! Malak chardikala tandrusti bakshe!
    Falafal mashoor kar dita bai tusi

  • @HARJEETSINGH-yv1np
    @HARJEETSINGH-yv1np Год назад +1

    ਬਹੁਤ ਵਧੀਆ ਜੀ ♥️♥️♥️

  • @JaswinderKaur-dp8wc
    @JaswinderKaur-dp8wc Год назад +1

    Nice video bro

  • @r.p.singhpal4325
    @r.p.singhpal4325 Год назад +1

    Waheguru ji,hamesha apni mehar banna ke rakhe.

  • @amriksinghrandhawa8374
    @amriksinghrandhawa8374 Год назад +1

    WAHEGURU JI KA KHALSA WAHEGURU JI KE FTEH. THANKS VERY MUCH

  • @karanbirsidhusingh7017
    @karanbirsidhusingh7017 Год назад +1

    Bahut vadia g khushi hoyi apne punjabi har jagah baithe ne

  • @Gill..daljit..1313
    @Gill..daljit..1313 Год назад +2

    Waheguru ji kirpa Karan g 🌺🙏

  • @ronniroy8399
    @ronniroy8399 Год назад +1

    Waheguru ji ka khalsa sri Waheguru ji fateh 🙏🙏
    Background music pehla Wala shi tha,

  • @balbirsingh236
    @balbirsingh236 Год назад

    ਵਾਹਿਗੁਰੂ ਜੀ

  • @NarinderSingh-ni5yk
    @NarinderSingh-ni5yk Год назад +1

    Great efforts by you Navdeep. God bless you

  • @guddiyeskaur3202
    @guddiyeskaur3202 Год назад

    Bahut hi wadiya veer ji thanks jaankari lai🙏🙏

  • @graniteworld9116
    @graniteworld9116 Год назад +1

    Waheguru jee ka khalsa waheguru jee ki fateh

  • @ibharat6000
    @ibharat6000 Год назад +2

    ਬਹੁਤ ਵਧੀਆ ਵਲੋਗ
    ਵਾਹਿਗਰੂ ਜੀ ਚੜਦੀ ਕਲਾ ਵਿਚ ਰੱਖਣ

  • @sulakhansingh7536
    @sulakhansingh7536 Год назад +2

    Waheguru ji ka khalsa Waheguru ji ki Fatey 🙏

    • @Navdeepbrarvlogs
      @Navdeepbrarvlogs  Год назад

      Waheguru ji ka khalsa waheguru ji ki fateh ji🙏🙏❤️❤️

  • @mikepurewal5816
    @mikepurewal5816 Год назад

    HI from Canada.
    Thanks for the great video.

  • @JagdevSingh-lj1xu
    @JagdevSingh-lj1xu Год назад +1

    ਬਹੁਤ ਵਧੀਆ👍💯

  • @SukhdevSingh-jy7hq
    @SukhdevSingh-jy7hq Год назад

    ਵਾਹਿਗੁਰੂ ਜੀ

  • @rajpoottravels7084
    @rajpoottravels7084 Год назад +3

    Waheguru waheguru waheguru wahe jiyo

  • @sarbjeetkaur3955
    @sarbjeetkaur3955 Год назад +1

    Waheguru ji Chardi kla ch rakhan ji

  • @jaspalsingh150
    @jaspalsingh150 Год назад +1

    Informative video. What appears as Khanda in Iranian flag is word ALLAH.

  • @Veersingh-nb6pz
    @Veersingh-nb6pz Год назад +2

    Waheguru ji ❤❤❤

  • @VikramjitSingh-vu8bj
    @VikramjitSingh-vu8bj Год назад +4

    Love from Gurdaspur ❤Panjab ❤

  • @chahaljaat4843
    @chahaljaat4843 Год назад

    04:57 MINUTE TE NISHAAN SAHIB DE BEADABI. NISHAAN SAAB JI HAR VELE DHARATY NAAL TOUCH HONE CHAHINDE NE

  • @LakhwinderSingh-tp8oy
    @LakhwinderSingh-tp8oy Год назад

    ਵਾਹਿਗੁਰੂ ਜੀ।

  • @neelamsharma5435
    @neelamsharma5435 Год назад +1

    🙏🙏Satnam Shri Waheguru Ji🙏🙏

  • @gurnamsandhu8633
    @gurnamsandhu8633 Год назад +1

    Navdeep paji bahut vadia vlog best luck 🎉

  • @HarjinderSingh-e6q2o
    @HarjinderSingh-e6q2o Год назад

    Bahut vadia cheeja vakhayia navdeep veere, good luck .

  • @majhailamericawala
    @majhailamericawala Год назад

    Bahut vadhiya chote bhai

  • @rwani1904
    @rwani1904 Год назад +3

    Jio punjabio❤ love from kashmir

  • @kulvindersandhu6651
    @kulvindersandhu6651 Год назад +3

    Waheyguru Ji🙏🙏🙏❤️❤️

  • @bhindasandhubhupinder1212
    @bhindasandhubhupinder1212 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @Haryanaboys602
    @Haryanaboys602 Год назад +1

    Waheguru ji kirpa kre

  • @bhindasandhubhupinder1212
    @bhindasandhubhupinder1212 Год назад

    ਨਵਦੀਪ ਬਾੲਈ ਖੁਸ਼ ਰਹੋ