ਕਿਵੇੰ ਹਰ ਬੰਦਾ ਹੀ ਕਰੋੜਪਤੀ ਹੈ ਇੱਥੇ💰Why Everyone is Millionaire in This Country?😱Punjabi Travel Vlog

Поделиться
HTML-код
  • Опубликовано: 7 янв 2025

Комментарии • 212

  • @jugrajsinghsidhu1551
    @jugrajsinghsidhu1551 Год назад +20

    ਛੋਟੇ ਭਾਈ ਬਰਾੜਾਂ ਜੇ ਇਸ ਦੇਸ਼ ਦੀ ਕਰੰਸੀ ਇਹਨੀਂ ਡਾਉਨ ਹੈ ਫਿਰ ਲੋਕਾ ਨੂੰ ਸਰਕਾਰ ਤਨਖਾਹਾਂ ਕਿਵੇਂ ਦਿੰਦੀ ਹੈ ਮਤਲਬ ਕਿਸੇ ਤੋਂ ਜਾਣਕਾਰੀ ਲੈਣੀ ਕਿੰਨੀਆਂ ਤਨਖਾਹਾਂ ਵਗੈਰਾ ਦਿੰਦੀ ਹੈ ਸਰਕਾਰ ਬਾਕੀ ਜੋ ਲੋਕ ਦਿਹਾੜੀਦਾਰ ਨੇ ਉਹਨਾਂ ਨੂੰ ਕਿੰਨੇ ਕੁ ਰੁਪਏ ਮਿਲਦੇ ਹਨ ਅਸੀ ਬਾਈ ਤੁਹਾਡੀਆਂ ਵੀਡੀਓ ਵੇਖਦੇ ਰਹੀ ਦਾ ਸਾਡਾ ਤਾ ਭਰਾਵਾਂ ਤੂੰ ਹੀ ਰਵੀਸ਼ ਕੁਮਾਰ ਹੈ ਜੋ ਘਰੇ ਬੈਠੇ ਆ ਨੂੰ ਦੁਨੀਆਂ ਦੀ ਸੈਰ ਕਰਵਾ ਰਿਹਾ ਹੈ ਅਤੇ ਦੁਨੀਆ ਦੀਆਂ ਜਾਣਕਾਰੀਆਂ ਦੇ ਰਿਹਾ ਹੈ

  • @HarjeetSingh-sq3xl
    @HarjeetSingh-sq3xl Год назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤🙏🙏 ਬਹੁਤ ਹੀ ਵਧੀਆ ਵੀਡੀਓ ਲੱਗੀ ਪਰਮਾਤਮਾ ਸਦਾ ਤੁਹਾਡੇ ਅੰਗ ਸੰਗ ਰਹਿਣ ਤੁਹਾਡੀ ਯਾਤਰਾ ਸਫਲਾ ਕਰਨ ਤਰਨ ਤਾਰਨ ਤੋਂ

    • @Navdeepbrarvlogs
      @Navdeepbrarvlogs  Год назад +4

      Waheguru ji ka khalsa waheguru ji ki fateh ji❤️❤️🙏🙏

    • @gurpiarsingh1587
      @gurpiarsingh1587 Год назад

      ​@Navdeepbrarvlogs 😅8😅4😅0y7u😅😊😅9ib 😅

    • @GuyBuddy-i6q
      @GuyBuddy-i6q Год назад

      ​@Navdeepbrarvlogs I would like to invite you to Canada how do I contact you?

  • @JaswinderSingh-io7uo
    @JaswinderSingh-io7uo Год назад +12

    ਇਹ ਦੇਸ਼ ਆਉਂਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਤੱਰਕੀ ਕਰਨ ਵਾਲਾ ਹੈ ❤❤❤❤❤❤❤❤❤

    • @Redbox751
      @Redbox751 Год назад

      Currency di Value Ta Bohot Low Va Phir Eh desh Taraki Kive Karu ?

  • @SukhwinderSingh-wq5ip
    @SukhwinderSingh-wq5ip Год назад +10

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @BhaiSawindersinghkamrai
    @BhaiSawindersinghkamrai Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਪਰਮਾਤਮਾ ਤੁਹਾਡੀ ਚੜਦੀ ਕਲਾ ਕਰਨ ਜੀ,

  • @ParwinderSingh-iu1zx
    @ParwinderSingh-iu1zx Год назад +6

    ਵੀਰ ਜੀ ਇਹ ਜਿਹੜੇ ਨੌਜਵਾਨ ਨੇ ਤੁਹਾਡੇ ਨਾਲ ਇਹ ਕੀ ਕੰਮ ਕਰਦੇ ਨੇ ਇਰਾਨ ਚ ਆਪ ਜੀ ਦੇ ਮੈ ਸਾਰੇ ਬਲੌਗ ਦੇਖ ਦਾ ਹਾਂ ਪਰਵਿੰਦਰ ਸਿੰਘ ਸੇਖੋ ਪਿੰਡ ਭਲਵਾਨ ਜਿਲਾ ਸੰਗਰੂਰ ਤਹਿਸੀਲ ਧੂਰੀ ❤❤❤❤❤❤❤❤❤🎉🎉

    • @jagjitsinghdadujodh4040
      @jagjitsinghdadujodh4040 Год назад

      ਉਸਨੇ ਦੱਸਿਆ ਕਿ ਨੇਵੀ ਵਿਚ ਨੇ ।ਮਰਚੈਂਟ ਨੇਵੀ

  • @singhrajbir4797
    @singhrajbir4797 Год назад +4

    ਸਤਿ ਸ੍ਰੀ ਅਕਾਲ ਨਵਦੀਪ ਵੀਰੇ। ਵਧੀਆ ਦੇਸ਼ ਲੱਗਾ, ਕਰੰਸੀ ਵੀਕ ਹੋਣ ਦੇ ਬਾਵਜੂਦ ਵਧੀਆ ਦੇਸ਼ ।

  • @HarbhajansinghBal-pc8fs
    @HarbhajansinghBal-pc8fs Год назад +2

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਨਵਦੀਪ ਬੇਟਾ ਗੌਡ ਬਲੈੱਸ you

  • @HarrySehaj-qz8fu
    @HarrySehaj-qz8fu Год назад +15

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ ਤੇ ਮਹੇਰ ਭਰਿਆ ਹੱਥ ਰੱਖੀਂ

  • @GurdeepSingh-kp5rs
    @GurdeepSingh-kp5rs Год назад +15

    ਪੱਛਮੀ ਮੀਡੀਆ ਸਿਰਫ਼ ਬਦਨਾਮ ਕਰ ਰਹਿਆ ਸੀ,, ਪਰ ਅੱਜ ਸਚਾਈ ਦੇਖ ਸਾਫ਼ ਹੋ ਗਿਆ,, ਈਰਾਨ ਖੁੱਲ੍ਹੇ ਸੁਭਾਅ ਦਾ ਮਾਲਕ ਹੈ

    • @Navdeepbrarvlogs
      @Navdeepbrarvlogs  Год назад +2

      ❤️❤️🙏🙏

    • @bittukhurrana
      @bittukhurrana Год назад

      Isda Karan ...Irani apne ap nu muslim ni Mandee..oh bht hate karde Islam nu .bs duniya nu dekhan lyi Islam chaki phirde

    • @Auspicious_devil
      @Auspicious_devil Год назад

      ​@@bittukhurranamatlab kuch bhi 😂😂
      Shia muslim
      Allah ko mante hai aur
      Hazarat Ali aur unke bete Hassan Hussain ko
      Aur Iran mai agar koi female Bina Hijaab ke dikhta hai to iska anjaam pta hai na😂
      Iran ek Siya muslim country hai
      Aur muslim hone par har Shia ko proud hai
      Labbaik ya Hussain ⚔️

    • @bittukhurrana
      @bittukhurrana Год назад

      @@Auspicious_devil 75 present masjid khali ho gyi Iran m...

    • @bittukhurrana
      @bittukhurrana Год назад

      @@Auspicious_devil kya Hasan husasian yara 🙏inko pad ke itna Dil dukha puch na koi acha kam to ek ni Inka bs ladkio se sham ko shadi morning talak talak ....

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ। ਚੜ੍ਹਦੀ ਕਲਾ ਰਹੇ।

  • @JaswinderSingh-io7uo
    @JaswinderSingh-io7uo Год назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤❤

  • @kingalwaysking9842
    @kingalwaysking9842 Год назад +6

    ਬਹੁਤ ਮਿਹਨਤ ਕਰਕੇ ਬਨੌਦਾ ਵਲੋਗ, ਪਰ ਲੋਕ ਫਿਰ ਵੀ ਚਂਗਿਆਂ ਚੀਜ਼ਾਂ ਨੂੰ ਸਪੋਟ ਨਹੀਂ ਕਰਦੇ

  • @balijindersingh643
    @balijindersingh643 Год назад +3

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਵਹਿਗੁਰੂ ਜੀ ਵਹਿਗੁਰੂ ਜੀ

  • @CrooddwDeepa
    @CrooddwDeepa Год назад +3

    ਸਤਿ ਸ੍ਰੀ ਅਕਾਲ ਨਵਦੀਪ ਬਰਾੜ ਜੀ

  • @yadwindersingh9264
    @yadwindersingh9264 Год назад +6

    Sat sri akal putar God bless you putar ji Very good job

  • @AmarjeetSingh-gw6of
    @AmarjeetSingh-gw6of Год назад

    Bohat vadiya uprala good job Weldon

  • @VikramjitSingh-vu8bj
    @VikramjitSingh-vu8bj Год назад +2

    Love from Gurdaspur ❤ Panjab ❤

  • @lakhispain6034
    @lakhispain6034 Год назад

    Very nice video. May waheguru blesses you. Keep it up .

  • @nirmalmann9347
    @nirmalmann9347 Год назад

    Informative video.Thank you Navdeep Brar ji.

  • @ArshadGoraya-ce2ev
    @ArshadGoraya-ce2ev Месяц назад +1

    Arshad goraya 0:28

  • @deepakjalota2913
    @deepakjalota2913 Год назад +1

    All blouge sir ji👍👍👍👍👍 very very 🆗🆗🆗🆗🆗🆗ji

  • @mistersingh6470
    @mistersingh6470 Год назад

    16:30 ੧੦੦% ਸਹਿਮਤ ਹਾਂ। ਬੇਗਾਨੇ ਪ੍ਰਾਂਤ(ਕਰਨਾਟਕ)ਵਿੱਚ ਰਹਿ ਕੇ ਇਹ ਵਿਰੋਧਾਭਾਸ ਸਦਾ ਹੀ ਤੰਗ ਕਰਦਾ ਰਹਿੰਦਾ ਕਿ ਜੇ ਉਹਨਾਂ ਨੂੰ ਉਹਨਾਂ ਦੀ ਬੋਲੀ ਵਿੱਚ ਆਪਣੇ ਇਤਿਹਾਸ ਬਾਰੇ ਦੱਸੀਏ ਤਾਂ ਇੱਕ ਤਾਂ ਉਹਨਾਂ ਨੂੰ ਸਾਡੀ ਮਾਂ ਬੋਲੀ ਵਿੱਚ ਕੋਈ ਦਿਲਚਸਪੀ ਨਹੀਂ ਰਹਿੰਦੀ ਕਿਉਂਕਿ ਉਹਨਾਂ ਨੂੰ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੀ ਬੋਲੀ ਸਿੱਖਣ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ ਤੇ ਦੂਜਾ ਸਾਡੀ ਆਪਣੀ ਬੋਲੀ ਵੀ ਉਹਨਾਂ ਦੀ ਭਾਸ਼ਾ ਕੇ ਕਾਰਨ ਦੂਸ਼ਿਤ ਹੋ ਜਾਂਦੀ ਆ ਤੇ ਜੇਕਰ ਦੂਜੇ ਪਾਸੇ ਅਸੀਂ ਆਪਣੀ ਬੋਲੀ ਤੇ ਕਾਇਮ ਰਹੀਏ ਤਾਂ ਅਸੀਂ ਉਹਨਾਂ ਨੂੰ ਆਪਣੇ ਸੱਭਿਆਚਾਰ ਤੇ ਇਤਿਹਾਸ ਬਾਰੇ ਨਹੀਂ ਦੱਸ ਸਕਦੇ। ਕਿਰਪਾ ਕਰਕੇ ਇਸ ਵਿਸ਼ੇ ਚ ਦਿਲਚਸਪੀ ਰੱਖਣ ਵਾਲ਼ੇ ਵੀਰ ਆਪਣੇ ਕੀਮਤੀ ਵਿਚਾਰ ਜ਼ਰੂਰ ਦੇਣ।

  • @gurvinderkaur5526
    @gurvinderkaur5526 Год назад +1

    very inspiring your attitude your ,behaviour ,courage . waheguru bless you

  • @Sangat-darshan
    @Sangat-darshan Год назад

    ਬਹੁਤ ਵਧੀਆ ਜਾਣਕਾਰੀ

  • @HarvinderSingh-ec2bu
    @HarvinderSingh-ec2bu Год назад +2

    Navdeep vr ji shukriya brha kujh dekhia aap ji. Blog cho afganistan da kujh vakhra mja si❤️🇮🇳

  • @PreetPreet-yd4ni
    @PreetPreet-yd4ni Год назад +6

    ਸਤਿ ਸ਼੍ਰੀ ਆਕਾਲ ਜੀ 🙏

  • @bhogal786
    @bhogal786 Год назад +3

    Navdeep Brother Iran de Garden bhi dikhao Historical garden

  • @sarajmanes4505
    @sarajmanes4505 Год назад

    Sat Shri Akal Ji Fantastic Video God Bless You Long Life And Good Health Thanks Dear Little Bro 🙏 🙏👌👌👍👍👏👏❤❤

  • @amarjeetpanesar4220
    @amarjeetpanesar4220 Год назад +1

    I was ignorant of knowing that Iran mall is the biggest Mall in world, thanks for sharing the Vlog

  • @RameshKumar-fr1vz
    @RameshKumar-fr1vz Год назад +2

    Satsriakal ji from Sri Ganga Nagar Rajasthan good morning ji 🇮🇳❤️👌👌👌👌👌👌

  • @tonybrarzira9877
    @tonybrarzira9877 Год назад +1

    navdeep veer sir da parna (Turban)thodda jea vada te new bannea karo chota te faded vadia ni lgda ............

  • @gurjashansingh2038
    @gurjashansingh2038 Год назад +2

    ਬੋਹਤ ਵੱਧਿਆ ਵਾਈ ਜੀ

  • @kanwaljeetsingh5193
    @kanwaljeetsingh5193 Год назад +2

    Veer ji pura dasya karo Punjab taki lokka nu v pta lagge. Jidda pahilaa dasde c . Kiuki Punjab tourism bare koi dasda nahi ta Punjab ch tourism v Ghatt hai .

  • @LakhwinderSingh-tp8oy
    @LakhwinderSingh-tp8oy Год назад +4

    ਸਤਿ ਸ੍ਰੀ ਆਕਾਲ ਜੀ।

  • @tejinder868
    @tejinder868 Год назад

    bai ikk mic hor le lyo..naal wale di jis naal gall karda osdi avaaz te bahut low sundi ...

  • @karansinghbrar119
    @karansinghbrar119 Год назад

    Kya baatan ne bai ji 🏁🏁👌👌👌❤️❤️

  • @sandeepsidhu2695
    @sandeepsidhu2695 Год назад +1

    ਸਤਿਨਾਮ ਵਹਿਗੁਰੂ ਜੀ

  • @HARJEETSINGH-yv1np
    @HARJEETSINGH-yv1np Год назад

    Waheguru Waheguru Waheguru ❤️❤️

  • @narinderpalsingh-zy7ox
    @narinderpalsingh-zy7ox Год назад

    Rab tuhanu khush Rakhee lot of love from shahkot

  • @harinderbanwait9602
    @harinderbanwait9602 Год назад

    Very nice vlog, love from Canada.

  • @Sangat-darshan
    @Sangat-darshan Год назад

    ਵਾਹਿਗੁਰੂ ਸਭ ਕਿਰਪਾ ਕਰੋ

  • @charanjitsingh4388
    @charanjitsingh4388 Год назад

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @RamanpreetToor
    @RamanpreetToor Год назад

    Bht informative ad sohni vedio

  • @jaswindersinghbrar4731
    @jaswindersinghbrar4731 Год назад +1

    Nice video ❤❤❤❤

  • @gorvegori503
    @gorvegori503 Год назад

    bai g tuhadiya video main sariya dekhda hai but tuhadi video wich add bhut aandi hai bai g add kat kro apne vlog ch

  • @GursewakSingh-c4z
    @GursewakSingh-c4z 10 месяцев назад

    Very nice 🎉🎉🎉

  • @sawarnsingh9989
    @sawarnsingh9989 Год назад

    Good 👍 sawarn Singh from UK

  • @LakhwinderSingh-ex1to
    @LakhwinderSingh-ex1to 11 месяцев назад

    Very good brother ਮੈਂ ਸਾਰਾ ਦਿਨ ਤੇਰੇ vlog ਦੇਖ ਰਹਿੰਦਾ hain

  • @balvindersingh3813
    @balvindersingh3813 Год назад

    Very nice mall ਮਜਾ ਆ ਗਿਆ ਬਾਈ ਜੀ

  • @avikumar89
    @avikumar89 Год назад +2

    Irani people originally parsis who forcibly converted to islam when their prince 🤴 lost against arabs. Today Irani not connected to islam. More than 50,000 mosques are closed in Iran. Irani really feel about their ancient parsi culture.

    • @Auspicious_devil
      @Auspicious_devil Год назад

      😂😂😂 matlab kuch bhi
      Lindu kom ke logo ko lagta hai unka hagna Ram ke siwa iss duniya mai koi sach nhi lol
      Wo khud converted Aryan hai jo Iran sai tha lol😂😂😂
      Aur Iran ek Siya muslim country hai
      Aur unhe apne Hassan Hussain ko Qurbani par garv hai
      Labbaik ya Hussain ⚔️💪

    • @avikumar89
      @avikumar89 Год назад

      @@Auspicious_devil arey unpad cho**do converted musalmano English news pada karo toh pata chalega. Muhmmed ki sachi hakikat pata h aaj dunia ko
      Hussain bhi satta ke kabze ki liye lad raha tha aur udhar abu bakar ayesha ka gang bhi tha power kabze k liye.

  • @lakers232
    @lakers232 Год назад

    Bai RUclips shorts vi paya kro🌐🎞️🎹

  • @bejindergrewal9413
    @bejindergrewal9413 Год назад +1

    Sat shri akal 22 ji ❤

  • @DilbagSingh-dt8cn
    @DilbagSingh-dt8cn Год назад

    ਸਤਿ ਸ੍ਰੀ ਆਕਾਲ ਜੀ ਛੋਟੇ ਵੀਰ

  • @graniteworld9116
    @graniteworld9116 Год назад

    Bahut wadhia

  • @Gundasw
    @Gundasw Год назад

    Bai ji helipad is karke bnade a kyunki ethe building's ch fire bahut lagdi helipad hon karke rescue karn ch easy ho janda

  • @jaspreetbrar4198
    @jaspreetbrar4198 Год назад

    Good video brar Saab ji

  • @balwinderbrar3739
    @balwinderbrar3739 Год назад

    ਧੰਨਵਾਦ ਜੀ

  • @jaswantsingh7750
    @jaswantsingh7750 Год назад +1

    Sat shri akal navdeep veere

  • @GurmukhSingh-mw1jg
    @GurmukhSingh-mw1jg Год назад

    Good veer ji ❤

  • @rampalinsan9625
    @rampalinsan9625 Год назад

    Nice vlog Bhai g

  • @balijindersingh643
    @balijindersingh643 Год назад +1

    Nice video

  • @SharabiJattAK47
    @SharabiJattAK47 Год назад

    ਬਾਈ ਜੀ ਇਰਾਨ ਵਿੱਚ ਭੂਟੋ ਦੇ ਰੇਟਾਂ ਵਾਰੇ ਵੀ ਦੱਸੋ?

  • @AmarjitSingh-tm3pu
    @AmarjitSingh-tm3pu Год назад +1

    Subah ta khar

  • @pb61army81
    @pb61army81 Год назад +2

    ਮੈਨੂੰ ਲਗਦਾ ਦੁਨੀਆ ਦਾ ਸੱਭ ਘਟੀਆ ਮੌਲ ਹੈ ਕੋਈ ਚੀਜ਼ ਦਿੱਸੀ ਨਹੀਂ

  • @manpreetbatth5317
    @manpreetbatth5317 Год назад +1

    🎉🎉😊🎉

  • @farmersfarming7746
    @farmersfarming7746 Год назад

    Bagdad vich ik guru ghar vich ik guru garanth sahib ji da saroop hee jo ki farsi jan arbi ch baba deep singh ji ne likhia see mae vi sunia hea navdeep ji pata karna dhanwad ji

  • @Preet.1322
    @Preet.1322 Год назад

    Brar veer hongkong v au kade 😊

  • @renusarwan9966
    @renusarwan9966 Год назад

    India nu eh pasand krde ne bcz irani india ch bollywood actress actor bahut ne

  • @Romana_bathinde_wala
    @Romana_bathinde_wala Год назад

    Nice veer❤

  • @AnilKumar-gc8ue
    @AnilKumar-gc8ue Год назад

    Satsree akal pa from palwal Haryana

  • @Sukh968
    @Sukh968 Год назад

    Nice work bro

  • @meetsoni71
    @meetsoni71 Год назад

    Veer ene paise kitho aunde ne roj ghuman lyi yr sanu v dasdo asi v ghum layiye....

  • @InderjitSingh-nl2zr
    @InderjitSingh-nl2zr Год назад

    Awesome

  • @ManpreetSingh-vt7lm
    @ManpreetSingh-vt7lm Год назад

    Good job bro

  • @yourdad-eg9zb
    @yourdad-eg9zb Год назад

    Bai ji kesri ruungg dee dasstaar bunno ji

  • @kanwaljeetsingh5193
    @kanwaljeetsingh5193 Год назад +1

    Bilkul apna messege pauchaan layi ya apni baat dassan layiosdi bhasha da Gyan hona chahida. Guru Gobind Singh ji Urdu , Farsi , Arabian , Brij Bhasha te hor kayi kiuki Bharat ch sarkari bhasa mugla de time Ehio c . Ajj v kayi lokk samjhde ne ki hindi da word hai lekin oh Farsi ch hai.

  • @Ladisingh9
    @Ladisingh9 Год назад

    Oh bai currency depend kardi hai uss the buying power te.

  • @Kulvirsinghsidhu-s7e
    @Kulvirsinghsidhu-s7e Год назад +1

    👍👍👍👍

  • @mohansingh3290
    @mohansingh3290 Год назад

    V nice

  • @balrajsingh4182
    @balrajsingh4182 Год назад

    Very nice ji

  • @amarjitmakan309
    @amarjitmakan309 Год назад +1

    ❤❤❤❤❤

  • @pb03ale10
    @pb03ale10 Год назад

    Waheguru ji

  • @parmjeetgill8337
    @parmjeetgill8337 Год назад

    Bai navdeep punjab ton kehda pind aa thoda ?

  • @sukhjindersingh5026
    @sukhjindersingh5026 Год назад +1

    ❤❤

  • @arshdeepmahiyamusicstudiop4174

    Bro fer ity gumna khana pina tekh buzt ch e ho janda aa na

  • @asadsayed4551
    @asadsayed4551 Год назад +1

    😊😊😊😊❤❤❤❤👌👌👍🇦🇪

  • @Punjabvlogs0421
    @Punjabvlogs0421 Год назад

    Very nice

  • @sagor3380
    @sagor3380 Год назад

    😍😍😍😍😍😍😍😍

  • @sukhmaan1628
    @sukhmaan1628 Год назад

    Good bro

  • @Jassi098
    @Jassi098 Год назад

    ❤❤❤❤❤🎉🎉🎉

  • @rajbindergill563
    @rajbindergill563 Год назад

    🎉🎉🎉🎉🎉🎉🎉🎉🎉🎉

  • @garrykaler3209
    @garrykaler3209 Год назад +1

    Bt currency india nalo up hai sirf note wade banaye ena

  • @ReshamSingh-dx8nc
    @ReshamSingh-dx8nc Год назад

    ❤❤👍

  • @tejinderjitsinghbains539
    @tejinderjitsinghbains539 Год назад +1

    Bhaji there is a difference in Parsi and Farsi ?

    • @virksaab6123
      @virksaab6123 Год назад

      ਪਾਰਸੀ ਇਕ ਜ਼ਾਤ ਹੈ,ਫ਼ਾਰਸੀ ਭਾਸ਼ਾ ਹੈ

  • @PremSingh-vo8pi
    @PremSingh-vo8pi Год назад

    Good

  • @hurmansingh3263
    @hurmansingh3263 Год назад

    Wmk

  • @thanks488
    @thanks488 Год назад

    money currency is like Indonesia currency same rupiah.💰
    ,

  • @sagor3380
    @sagor3380 Год назад

    Good morning ji

  • @ramansharma7448
    @ramansharma7448 Год назад

    Gold rate ki hai bro
    ??