ਇਰਾਨ ਦੀ ਲੋਕਲ ਮਾਰਕਿਟ ਦਾ ਸਿਸਟਮ ਦੇਖੋ😱 Local Market of Tehran, Iran🇮🇷 Punjabi Travel Vlog|Vlog

Поделиться
HTML-код
  • Опубликовано: 25 окт 2024

Комментарии • 261

  • @PreetPreet-yd4ni
    @PreetPreet-yd4ni Год назад +74

    🚩 ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @Navdeepbrarvlogs
      @Navdeepbrarvlogs  Год назад +6

      ❤️❤️🙏🙏

    • @punjabson5991
      @punjabson5991 Год назад

      ​@@Navdeepbrarvlogsਬੇਟਾ ਜੀ ਬਹੁਤ ਵਧੀਆ ਹੈ ਤੇਰਾ ਸਾਰਾ ਕੰਮ ਖੂਬਸੂਰਤੀ ਵਾਲਾ ਹੈ ਤਕੜਾ ਹੋ ਲੱਗਾ ਰਹੋ ਪਰ ਪੰਜਾਬੀ ਸਿੱਖ ਹੈ ਤੂੰ ਮਹਾਰਾਜਾ ਰਣਜੀਤ ਸਿੰਘ ਦਾ ਵਾਰਿਸ, ਏਹ ਦੱਸਿਆ ਕਰੋ ਇੱਥੇ ਲੋਕਾਂ ਨੂੰ

    • @RamanpreetToor
      @RamanpreetToor Год назад

      Main jis din thade vlog Dekha phr continue Ch he dekdi well done 👍👍👍

  • @gurvindersinghbawasran3336
    @gurvindersinghbawasran3336 Год назад +19

    ਇਕ ਦੇਸ਼ ਦਾਂ ਝੰਡਾ ਦੂਜੇ ਦੇਸ਼ ਵਿੱਚ ਨਹੀ ਝੁੱਲ ਸਕਦਾ। ਗੁਰੂ ਸਾਹਿਬ ਜੀ ਦਾ ਨਿਸ਼ਾਨ ਸਾਹਿਬ ਜੀ ਸਭ ਦੇਸ਼ਾਂ ਵਿੱਚ ਝੂਲਦਾ ਹੈ 🙏🙏❤️

    • @Haryana-x8i
      @Haryana-x8i 3 месяца назад

      Russia me india ka flag jhula sakte h but nishan sahib nhi because vo communist aw , the nishan sahib dharmik aw ohda tan christian te hindu da v flag har thah mil juga

  • @GurmeetSingh-fh1mh
    @GurmeetSingh-fh1mh Год назад +17

    ਬਾਈ ਘਰੇ ਬੈਠਿਆ ਨੂੰ ਦੁਨੀਆ ਦਿੰਨਾ ਜਿਉਂਦਾ ਰਹਿ ਪਰਮਾਤਮਾ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਚੜਦੀ ਕਲਾ ਚ ਰੱਖੇ

  • @raajadhaliwal2044
    @raajadhaliwal2044 Год назад +4

    ਬਾਈ ਜੀ ਤੁਸੀਂ ਸਿੱਖੀ ਸਰੂਪ ਦੇ ਵਿੱਚ ਹੋ ਬਹੁਤ ਵਧੀਆ ਰੱਬ ਚੜਦੀ ਕਲਾ ਵਿੱਚ ਰੱਖੇ

  • @SukhwinderSingh-wq5ip
    @SukhwinderSingh-wq5ip Год назад +12

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @MP_to_PUNJAB.12
    @MP_to_PUNJAB.12 Год назад +5

    ❤ ਬਹੁਤ ਖੂਬਸੂਰਤ ਨਵਦੀਪ ਸਿੰਘ ਜੀ

  • @KanwarnaunihalSingh-kf7jg
    @KanwarnaunihalSingh-kf7jg Год назад +15

    ਨਵਦੀਪ ਸਿੰਘ ਜੀ ਕੀ ਹਾਲ ਹੈ, ਵੀਰ ਜੀ ਸਾਨੂੰ ਪਿੰਡਾਂ ਵਾਲਾ ਇਲਾਕਾ ਦਿਖਾਓ,ਸ਼ਹਿਰ ਤਾਂ ਤਕਰੀਬਨ ਇੱਕੋ ਜਿਹੇ ਹੁੰਦੇ ਹਨ, ਅਸਲ ਲਾਈਫ ਦਾ ਪਿੰਡ ਤੋਂ ਪਤਾ ਲੱਗਦਾ ਹੈ,ਜਾਣਕਾਰੀ ਵਧੀਆ ਦੇ ਰਹੇ ਹੋ ਦਿਲੋਂ ਧੰਨਵਾਦ! !

    • @Navdeepbrarvlogs
      @Navdeepbrarvlogs  Год назад +3

      Veere Agli war dekhage Iran Dobara 1 mhine da visa laike aunga😀

  • @newtribune
    @newtribune Год назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਲੱਗਿਆ vlog,

    • @Navdeepbrarvlogs
      @Navdeepbrarvlogs  Год назад +1

      Waheguru ji ka khalsa waheguru ji ki fateh ji🙏🙏❤️❤️

  • @JaswinderSingh-io7uo
    @JaswinderSingh-io7uo Год назад +1

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਇਆ ਜੀ ‌।। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjeetSingh-sq3xl
    @HarjeetSingh-sq3xl Год назад +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ❤❤🙏🙏 love from Tarn Taran ❤ Punjab ❤

    • @Navdeepbrarvlogs
      @Navdeepbrarvlogs  Год назад +2

      Waheguru ji ka khalsa waheguru ji ki fateh ji❤️❤️🙏🙏

  • @nirmalsidhu7514
    @nirmalsidhu7514 Год назад

    ਖਾਣ ਵਾਲੀ Market ਬਹੁਤ ਸ਼ਾਨਦਾਰ ਹੈ!

  • @harjyotsingh5291
    @harjyotsingh5291 Год назад +10

    ਸੱਤ ਸ੍ਰੀ ਅਕਾਲ ਵੀਰ ਜੀ ਤੁਸੀਂ ਤਾਂ ਮਹਾਨ ਹੋ।

  • @santokhsingh1112
    @santokhsingh1112 Год назад +2

    ਇਰਾਨ ਦਾ ਦੇਸ਼ ਤੇ ਇਹਨਾਂ ਦੀ ਭਾਈਚਾਰਕ ਸਾਂਝ ਵੇਖ ਕੇ ਇਰਾਨ ਪ੍ਰਤੀ ਮੇਰੇ ਮਨ ਵਿੱਚ ਸ਼ਰਧਾ ਤੇ ਸਤਿਕਾਰ ਵਧਿਆ ਹੈ । ਵੀਰ ਦੱਸਦੇ ਨੇ ਕਿ ਇੱਥੇ ਇਕ ਗੁਰਦੁਆਰਾ ਸਾਹਿਬ ਹੈ ਜਿਸਦਾ ਇਕ ਗੇਟ ਜੋ ਬਹੁਤ ਸੋਹਣਾ ਹੈ ਜਿਸਦੀ ਤਾਮੀਰ ਇਰਾਨੀ ਮੁਸਲਿਮ ਭਾਈਚਾਰੇ ਵਲੋ ਕਰਵਾਈ ਗਈ ਹੈ ਤੇ ਉਸਦਾ ਨਾਮ ਵੀ ਸ਼ੀਆ ਭਾਈਚਾਰੇ ਵਲੋਂ ਬਾਬਾ ਨਾਨਕ ਜੀ ਵਲੋਂ ਦੋਲਤ ਆਪਣੇ ਪਾਸ ਨਾਂ ਰੱਖਣ ਪਰ ਦੁਨੀਆ ਨੂੰ ਦੋਲਤ ਵੰਡਣ ਤੇ (ਦਰਵਾਜਾ ਏ ਦੋਲਤ) ਰੱਖਿਆ ਗਿਆ ਹੈ ,
    ਉਹ ਜਰੂਰ ਵਿਖਾਇਓ ਤੇ ਇਤਿਹਾਸ ਵੀ ।

  • @harafangle9473
    @harafangle9473 Год назад +5

    ਜੀ ਆਇਆਂ ਨੂੰ ਜੀ ਪੁੱਤਰ ਵਾਹਿਗੁਰੂ ਜੀ ਆਪ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏💐💐💐💐💐

  • @balkarchauhan
    @balkarchauhan Год назад +7

    ਸ਼ਸਤਰ ਕੇ ਦਿਨ ਹੈ ਰਾਜ ⛳⛳⛳⛳🙏

  • @sukhjindersingh5026
    @sukhjindersingh5026 Год назад +6

    Waheguru ji ka Khalsa waheguru ji ki Fateh 🙏

    • @Navdeepbrarvlogs
      @Navdeepbrarvlogs  Год назад

      Waheguru ji ka khalsa waheguru ji ki fateh ji❤️❤️🙏🙏

  • @bhopinder100
    @bhopinder100 Год назад +6

    Waheguru ji ka khalsa Waheguru ji ki fateh ji🙏

    • @Navdeepbrarvlogs
      @Navdeepbrarvlogs  Год назад

      *ਵਾਹਿਗੁਰੂ ਜੀ ਕਾ ਖਾਲਸਾ* !!
      *ਵਾਹਿਗੁਰੂ ਜੀ ਕੀ ਫਤਹਿ* !!

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ

  • @VikramjitSingh-vu8bj
    @VikramjitSingh-vu8bj Год назад +5

    Love from Gurdaspur ❤Panjab ❤

  • @avtarsingh487
    @avtarsingh487 Год назад +2

    ਜਿਉਂਦਾ ਰਹਿ ਵੀਰ।
    ਤੇਰੇ ਜਰੀਏ ਅਸੀਂ ਵੀ ਦੁਨੀਆ ਘੁੰਮ ਰਹੇ ਆਂ

  • @Sangat-darshan
    @Sangat-darshan Год назад

    ਬਹੁਤ ਵਧੀਆ ਨਵਦੀਪ ਸਿੰਘ

  • @kuldeepsingh-cy8jt
    @kuldeepsingh-cy8jt Год назад +2

    ੴ..ਵਾਹੇਗੁਰੂ..ਜੀ..ਕਾ..ਖਾੰਲਸਾ..िਸ੍..ਵਾਹੇਗੁਰੂ..ਜੀ..ਕੀ..ਫਤੇਹ..ਜੀ..ੴ....ਵਾਹੇਗੁਰੂ..ਵੀਰ..ਅਾਪਜੀ..ਨੂ..ਚੜਦੀਕਲਾ..िਬਚ..ਰਖਣ..ਜੀ..ੴ...

    • @Navdeepbrarvlogs
      @Navdeepbrarvlogs  Год назад

      Waheguru ji ka khalsa waheguru ji ki fateh ji❤️❤️🙏🙏

    • @pindersinghkhalsa5746
      @pindersinghkhalsa5746 Год назад

      ਬਹੁਤ ਵਧੀਆ ਨਵਦੀਪ ਸਿੰਘ ਸਾਨੂੰ ਘਰ ਬੈਠਿਆਂ ਹੀ ਦੁੱਜੇ ਦੇਸ਼ਾਂ ਦੀ ਸੈਰ ਕਰਵਾਉਂਦੇ ਜੇ ਰਿਪਨ ਖੁਸ਼ੀ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਵਾਹਿਗੁਰੂ ਜੀ ਤੁਹਾਡਾ ਭਲਾ ਕਰਨ

  • @paramjitsinghbrar1034
    @paramjitsinghbrar1034 Год назад +1

    Dhanwad, Navdeep free ch bohut vadia jankari mildi a,Waheguru bless u ,, from Moga

  • @JaswinderSingh-io7uo
    @JaswinderSingh-io7uo Год назад +1

    ਸਿੰਘ ਇੰਝ ਕਿੰਗ। ਜਇਦੇ ਵਾਸਦੇ ਰਹੋਂ ਜੀ

  • @jassigameryt6224
    @jassigameryt6224 Год назад

    ਬਹੁਤ ਵਧੀਆ ਭਾਈ ਸਾਹਿਬ ਜੀ ਧੰਨਵਾਦ ਸਾਨੂੰ ਵੀ ਯਾਤਰਾ ਕਰਾਉਣ ਲਈ

  • @sarajmanes4505
    @sarajmanes4505 Год назад +1

    Waheguru Ji Ka Khalsa Waheguru Ji Ke Fateh Bohat Vadiya Video Jiode Vasde Raho Rab Rakha Dhanwad Ji 🙏🙏👌👌👍👍👏👏❤❤

    • @Navdeepbrarvlogs
      @Navdeepbrarvlogs  Год назад

      Waheguru ji ka khalsa Waheguru ji ki fateh ji❤️❤️🙏🙏

  • @gurdeepsinghpindbagrianusa4550
    @gurdeepsinghpindbagrianusa4550 Год назад +2

    ਕਿਆ ਬਾਤ ਆ ਸਰਦਾਰ Navdeep Singh ਜੀ ਐਂਡ ਕਰਤਾ ਜੀ

  • @iqbalpannuiqbalpannu5357
    @iqbalpannuiqbalpannu5357 Год назад +3

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਮਾਰਕੀਟ ਵੀ ਸ਼ਾਨਦਾਰ ਢੰਗ ਨਾਲ ਬਣੀ ਹੈ।

  • @karansinghbrar119
    @karansinghbrar119 Год назад +1

    Ghaint city aw v Tehran 👌👌

  • @kuldeepsinghlahoria5268
    @kuldeepsinghlahoria5268 Год назад

    ਬੋਹਤ ਵਧੀਆ ਵੀਰੇ wmk

  • @satvindersingh8009
    @satvindersingh8009 Год назад +1

    Ce vlog I am watching your vlogs from Jubail industrial city, Dammam, Saudi Arabia i❤ Iran very nice country..

  • @AvtarSingh-pw7fv
    @AvtarSingh-pw7fv Год назад +1

    ਵਾਹਿਗੁਰੂ ਜੀ

  • @gadhvidharamdandanbhoordan5807
    @gadhvidharamdandanbhoordan5807 Год назад +5

    Mea naman karta hoon gru govind singh jee koo bharat our hindu dharam kee laaj rakhee

  • @narinderwaraich7442
    @narinderwaraich7442 Год назад +2

    Tehran ਵਰਗਾ ਤਾਂ ਇੰਡੀਆ ਦਾ ਕੋਈ city nahi hona well developed saaf sfai infrastructure development d hisaab naal

  • @jagirsingh5691
    @jagirsingh5691 Год назад

    ਬਹੁਤ ਖ਼ੂਬਸੂਰਤ ਮਾਰਕਿਟ ।

  • @CrooddwDeepa
    @CrooddwDeepa Год назад +2

    ਸਤਿ ਸ੍ਰੀ ਅਕਾਲ ਜੀ

  • @bhogal786
    @bhogal786 Год назад +2

    Navdeep Brother Iran de garden bhi dekhao and Gurudwara Pehli Patshahi (Mashhad) de darshan karao

  • @iamparamjeetsingh
    @iamparamjeetsingh Год назад +1

    Wase Iran te kade ja nhi hona par tuhade vlog ne hanu v Iran dakha ta .. Love from Uttarakhand ❤❤

  • @bharbhursingh2491
    @bharbhursingh2491 Год назад

    ਮਾਰਕੀਟ ਸਿਸਟਮ ਵਧੀਆ ਲੱਗਿਆ ਵੀਰ ਜੀ ਸਤਿ ਸ੍ਰੀ ਅਕਾਲ

  • @Enjoylifeguys13
    @Enjoylifeguys13 Год назад +5

    Khatri Bhappeya da bnaya hoya Guru Ghar hai aa. Taahi aaj tak bacheya hoya nhi oh dujee aale honde ta golak de peiseya aur pardhangi piche lad lad mar jaande. Ta Guru Ghar v Islamic country waleya de under aa janda. Koda aa par sach aa
    #Wahegurumeharkare Sab Teh🙌🙏💗

    • @yousafsardar8411
      @yousafsardar8411 Год назад

      islamic countries guru ghar da ki kar naa c ., onna koli zaroorat nahi hai

  • @nirmalmann9347
    @nirmalmann9347 Год назад

    Video Balle Balle.Keep it up.GOD bless you with good health and prosperity.Jai Hind.

  • @ammyrandhawa5815
    @ammyrandhawa5815 Год назад

    ਵੀਰ ਜੀ ਤੁਸੀ ਬਹਾਰ ਜਾਣਾ ਹੁੰਦਾ ਗੁੱਸਾ ਨਾ ਕਰਨਾ pls ਕਪੜੇ ਅਤੇ ਬੂਟ ਸੋਹਣੇ ਪਾਇਆ ਕਰੋ ਤੁਸੀ ਬੂਟ ਕੰਮ ਵਾਲੇ ਪਾਏ ਸੀ love you 😘 bro

  • @gurjeetsingh2072
    @gurjeetsingh2072 Год назад +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @narinderpalsingh-zy7ox
    @narinderpalsingh-zy7ox Год назад +3

    Hello brother lots of love from Sultanpur Lodhi

  • @RajinderSingh-ds3mf
    @RajinderSingh-ds3mf Год назад +2

    ਸਤਿ ਸ੍ਰੀ ਆਕਾਲ ਨਵਦੀਪ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @jasvirsingh8095
    @jasvirsingh8095 Год назад

    ਸਤਿ ਸ੍ਰੀ ਆਕਾਲ ਵੀਰ। ਖਿੱਚ ਕੇ ਰੱਖ ਕੰਮ।

  • @jagdeepkaur5906
    @jagdeepkaur5906 6 месяцев назад

    ਸਤਿ ਸ੍ਰੀ ਆਕਾਲ ਜੀ 🙏

  • @gurdipanand4105
    @gurdipanand4105 Год назад

    Deep we miss it like 50yrs ago ji Rbb de rza

  • @harjithundal9058
    @harjithundal9058 Год назад

    Sat shri akal paji .. bahut bahut dhanvad paji punjabi vich vloge krde o

  • @yousafsardar8411
    @yousafsardar8411 Год назад

    WoW Amazing - Enjoying your video alot

  • @balrajsingh4182
    @balrajsingh4182 Год назад

    Waheguru jì ka khalsa waheguru ji ķi fteh ji

  • @yadwindersingh9264
    @yadwindersingh9264 Год назад +1

    Very good job God bless you putar ji

  • @aryasingh1184
    @aryasingh1184 Год назад

    Go vist tohchal fasham niyavaran many other .. welcome to Iran

  • @dharanjotmajra3194
    @dharanjotmajra3194 Год назад +1

    Sat shri akal veer

  • @jpsohal1996
    @jpsohal1996 Год назад +1

    Baii .. gaming valiya shops v dekhoniya chahidiya c ... 😅

  • @sandeepyoutube.4444
    @sandeepyoutube.4444 Год назад

    Nice video veerji 👌👌👍🔥😍 🙏

  • @CharanjeetSingh-eu5hx
    @CharanjeetSingh-eu5hx Год назад +1

    Waheguru ji waheguru ji

  • @jaswantsingh-qd6xe
    @jaswantsingh-qd6xe Год назад +1

    Very good jankary dlti

  • @royalegamer2704
    @royalegamer2704 Год назад +4

    Sikhs should establish base on mass in iran. Seems like ideal place for business import indian goods and export iranian to punjab and rest of india 😎

  • @sarwansingh8867
    @sarwansingh8867 Год назад

    Very nice information.
    Sarwan Singh sandhu Amritsar.

  • @gurpalthandi8039
    @gurpalthandi8039 Год назад

    Waheguru Ji

  • @bgpanand
    @bgpanand Год назад

    TEHRAN OLD BAZAR GURDWARE de Kol hee hai 15-20 minute ye METRO te jao sidda uthe

  • @GURPREETSINGH-nc9rz
    @GURPREETSINGH-nc9rz Год назад

    👍 good job brother

  • @OnkarSingh-zw2lv
    @OnkarSingh-zw2lv Год назад

    Bahut hi badhiya

  • @MansimranArts
    @MansimranArts Год назад

    bai ji video wadi paya karo 30-40 mint di jad vaida lagni shuru hundi aa ohdo video khatm ho jandi

  • @balijindersingh643
    @balijindersingh643 Год назад +2

    Nice video

  • @budhsingh95
    @budhsingh95 Год назад

    ਕੁਝ ਸਾਲ ਪਹਿਲਾਂ ਪੰਜਾਬੀ ਲੋਕ ਇਰਾਨ ਵਿੱਚ ਕੰਮ ਕਰਨ ਜਾਂਦੇ ਸੀ ਲੜਾਈ ਨੇ ਭੱਠਾ ਬੈਠਾਇਆ ਇਸ ਮੁੱਲਕ ਦਾ

  • @dharampreetsingh9634
    @dharampreetsingh9634 Год назад

    Bhut badiya y ji from patiala

  • @RanjeetSingh-vo3qp
    @RanjeetSingh-vo3qp Год назад

    Veer g ghhar vi dekhaya deya kro

  • @AnilKumar-gc8ue
    @AnilKumar-gc8ue Год назад +1

    Satsree akal pa from palwal Haryana

  • @DECENTMANSHORTS
    @DECENTMANSHORTS Год назад

    Singh sahab the great

  • @sarabjeetsinghsaab8509
    @sarabjeetsinghsaab8509 Год назад

    Garmi da ik hor reason pukka road . water seeping ni hondi aa es karke garmi jyada honi aa

  • @rampalinsan9625
    @rampalinsan9625 Год назад

    Nice vlog Bhai g

  • @jattmunde1937
    @jattmunde1937 Год назад

    Bhot wadiya

  • @Punjabi.1212
    @Punjabi.1212 Год назад

    Veer g old fort + old grave di 1 video banaya kro

  • @tarshemshem245
    @tarshemshem245 Год назад

    ❤ गांव की लाईढ दिखाई नहीं सरदार जी

  • @abhinavvideos6197
    @abhinavvideos6197 Год назад +2

    Love from Patiala
    Sat sri akal

  • @jagtartoor2821
    @jagtartoor2821 Год назад +1

    ਬਲੋਗ 20/25ਮਿੰਟ ਦਾ ਬਣਾਇਆ ਕਰੋ ਜੀ

  • @tersemkhiva8255
    @tersemkhiva8255 Год назад

    Waheguru ji 🙏

  • @jaspreetbrar4198
    @jaspreetbrar4198 Год назад +1

    Blle brar Saab ji

  • @harvindersingh6152
    @harvindersingh6152 Год назад

    ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @nareshdhiman4282
    @nareshdhiman4282 10 месяцев назад

    Wahyguru g paa g

  • @RanvirSingh-xv9so
    @RanvirSingh-xv9so Год назад

    Indian bagpacker wangu active reha kro phaji har ek chij da rate dsde ne

  • @Gshiking
    @Gshiking Год назад +1

    Keep it up bro 💪

  • @dhurdargah5736
    @dhurdargah5736 Год назад +1

    Bahut vdhia uprala veer

  • @JagtarSingh-v5u9c
    @JagtarSingh-v5u9c Год назад +1

    Very good

  • @bgpanand
    @bgpanand Год назад

    IRAN 🇮🇷 SHAH da PALACE ja ke Dekho Zaroor

  • @jassusandhu302
    @jassusandhu302 Год назад

    A Apne Vi Mildya Ne Veer.
    Jinya Marji Lai lo ami Sale hundi hai Air Guns di

  • @balvindersingh3813
    @balvindersingh3813 Год назад +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @jagtarsingh8669
    @jagtarsingh8669 Год назад

    Very nice ❤

  • @GAU94RAV
    @GAU94RAV Год назад

    Man I wanted you to visit tehran ❤

  • @ToughD
    @ToughD Год назад

    veer thumbnail ch kudiya di picture na paya karo... tuhanu clickbait di lod nahi

  • @GurmukhSingh-mw1jg
    @GurmukhSingh-mw1jg Год назад

    Good veer ji ❤

  • @Gurisingh007
    @Gurisingh007 Год назад

    Bro Nadhpur shaib 5000 di mil jandi jehri mrji lay Leo.gun

  • @sukhpalsingh585
    @sukhpalsingh585 Год назад

    Very Very good ji

  • @bushrabukhari2303
    @bushrabukhari2303 Год назад

    Aslamolikum brother love your vlog from Pakistan🇵🇰 lakin aik bat ap aay pochni thi aap nay kaha Kay kafi larkia hijab ni kerti lakin aap Kay vlog Mai to boht si larkio nay hijab kia hova hai

  • @darshangill26
    @darshangill26 Год назад +1

    Very. Good❤❤❤❤❤

  • @JeetBargariKabaddi
    @JeetBargariKabaddi Год назад

    Good

  • @Punjabi.1212
    @Punjabi.1212 Год назад

    I'm diljit singh ludhiana Punjab

  • @vikeysingh8044
    @vikeysingh8044 Год назад +1

    I love Iran