😂😊😅 aaj to has has k pet mey dard hogia he babby ne to aaj sab ke pungi Baja di he ❤ bohat acha darama tha aaj mene Jassy paa ji ke bindi to 👌kia bat he wasy babby ji ne bohat acha kam kiya he
AJJ tee bebe hi n bohot haasaaia Sab di acting vi bohat Vaadia jee AJJ da topic tee bohat hi vaadia si MashaAllah Joonde hasde wasde ravo watch From Switzerland
Video dekh ki bahat hassa aya bibi ji ke acting bahat acchi ha bahat accha episode laga jassa vee ji kush raho God bless u all team members joyti from sangrur
Bohat hi vdiya video bnai ha hus hua kay bura hall ho gya last ch Babyy di ta khoob pongi bjai beby nay bohat hi hasa aaya Raju Bai bohat dar bad video ch aay bohat miss kita bai hora no kity bahar gay hoy si coment kur kay jaroor dusyyo 😂😂😂😂😂😂🤣🤣🤣🤣🥲🥲🥲🥲🥲😁😁😁🥰🥰
Mai netflix dekhna band kar ditta😅. I love your videos. Whenever i miss my pind,i start watching ur videos😊
😆😂😂😂😂😂😂😂😂😂😉📽🎥📹🕹🕹📹💽💾💻💽🗜
Reeta jammu
@@harjotsingh2655 ko
Q
i9bmlkjii
@@harjotsingh2655 oooooooooo
ਬਹੁਤ ਹੀ ਸੋਹਣੀ ਵੀਡੀਓ ਜੱਸੇ ਵੀਰ ਜੀ ਤੇ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ 🙏❤️👍
ਵਾਹਿਗੁਰੂ ਬਹੁਤ ਵਧੀਆ ਏ ਸੁਖਪਾਲ ਕੁੜੀਆਂ ਏ
ਗੁਗੂ ਗਿੱਲ ਏ ਜੱਸਾ ਵੀ ਜੋਗਰਾਜ ਐ
Bohat hase vali videa a bohat vadea lage thode video god bless you all team member 😂😂😂😂😂😂😂😂😂😂😂😂😂👌👌👌👌👌👌👌👌👌👌👍👍👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਸੋਹਣੀ ਵੀਡੀਓ ਜੀ ਜਗਰੂਪ ਸਿੰਘ ਝਤਰਾ
ਬਹੁਤ ਵਧੀਆ ਵੀਡੀਓ ਘੈਂਟ ਬਹੁਤ ਹਾਸੀ ਵਾਲੀ ਵੀਡੀਓ ਹੈ ਜਿਉਂਦੇ ਵਸਦੇ ਰਹੋ ਜੀ
ਬਹੁਤ ਵਧੀਆ ਲੱਗਿਆ ਬੇਬੇ ਦੀ ਸਰਾਰਤ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਪਿੰਡ ਲਾਲਬਾਈ ਗਰਮੀਤ ਸਿੰਘ
ਵੀਰ ਫੁੱਲ ਸਪੋਟ ਆ ਤੁਹਾਨੂੰ ਵੀਰ ਨਵੇਂ ਦਰੱਖਤ ਲਗਾਉਣ ਦੀ ਨਾਲ ਸਾਂਭ ਸੰਭਾਲ ਦੀ ਵੀ ਅਸਲੀ ਜਾਣਕਾਰੀ ਦਿਉ ਕੋਈ ਵੀ ਦਰੱਖਤ ਦੀ ਬੇਕਦਰੀ ਨਾਂ ਹੋਵੇ
ਬਹੁਤ ਵਧੀਆ ਵੀਡੀਓ ਹੈ ਬਾਬੇ ਦੇ ਤਾਂ ਚੰਗੇ gerre ਦਵਾਏ
Bebe hasdi bhut Sohni lagdi aa dhid dukhan lagg gya has has k😂😂😂😂😂😂😂😂😂😂😂😂
😮
ਵਲੋਗ ਬਹੁਤ ਸੋਹਣਾ ਸੀ ਦੇਖ ਕੇ ਬਹੁਤ ਹਾਸਾ ਆਇਆ ਬੇਬੇ ਐਕਟਿੰਗ ਬਹੁਤ ਕਮਾਲ ਸੀ ਸਾਰਾ ਕੁਝ ਕਰਕੇ ਆਪ ਹੱਸ ਪੈਂਦੀ ਸੀ ਪ੍ਰਰਮਾਤਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ (ਸਵੀਡਨ)
ਰੱਬ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ (ਪਿੰਡ ਝੱਖੜਵਾਲਾ ਜ਼ਿਲ੍ਹਾ ਫ਼ਰੀਦਕੋਟ)
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ, ਫੁੱਲ ਹਾਸਾ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਘੈਟ ਆ
ਸੁਖਪਾਲ ਕਿੰਨੀ ਘੈਟ ਕਲਾਕਾਰ ਆ ਪਰ ਹਰ ਞੀਡੀੳ ਚ ਪੇਕੇ ਭੇਜ ਦੇਦੇ ਹੋ 😂😂😂😂😂
ਜੱਸੇ ਵੀਰ ਜੀ ਤੇ ਸੁਖਪਾਲ ਭੈਣਜੀ ਤੁਸੀਂ ਬਹੁਤ ਹੀ ਵਧੀਆ ਵੀਡੀਓ ਬਣਾਈ ਜੀ ਬਹੁਤ ਵਧੀਆ ਲੱਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰੇ ਹੱਸਦੇ ਵੱਸਦੇ ਰਹੋ ਜੀ ਜੁਗ ਜੁਗ ਜੀਓ ਜੀ ਸਾਰੇ
ਬਹੁਤ ਵਧੀਆ ਸੀਨ ਸੀ ਬਹੁਤ ਹਾਸਾ ਆਇਆ। ਡੱਬਾ ਚੁੱਕ ਬਾਬਾ ਤੋਂ ਤੇ ਬੇਬੇ ਦੀਆਂ ਹਰਕਤਾਂ ਤੋਂ। ਬਹੁਤ ਸੋਹਣੀ ਵੀਡੀਓ ਸੀ। ਪਿੰਡ ਸਦੋਹਾ ਰਮਨਦੀਪ ਕੌਰ
ਬਹੁਤ ਵਧੀਆਾ 🙏🏼 ਲਖਵੀਰ ਸਿੰਘ ਲੱਖਾ ਪਿੰਡ ਰੋਡੇ
😂😊😅 aaj to has has k pet mey dard hogia he babby ne to aaj sab ke pungi Baja di he ❤ bohat acha darama tha aaj mene Jassy paa ji ke bindi to 👌kia bat he wasy babby ji ne bohat acha kam kiya he
🙏 ਫੁੱਲ ਸਪੋਟ ਸਾਰੀ ਟੀਮ ਨੂੰ ਜੀ ❤ ਪਿੰਡ ਬੱਧਨੀ ਕਲਾ - ਮੋਗਾ ਤੋ ਜੀ 🙏
😢😢
Bahut badhiya. Maza aa gaya😂😂😂. Aisi hi light comedy movie banaya kare
Bahut hi hasi vali video hai 👌👌
ਬਹੁਤ ਵਧੀਆ ਵੀਡੀਓ ਬਾਈ ਅੱਜ ਤਾ ਸਾਰੇ ਸੀਨ ਹਾਸੇ ਵਾਲੇ ਸੀ
ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਹਾਸੇ ਵਾਲੀ ਵੀਡੀਓ ਸੀ ਅੱਤ ਕਰਵਾਤੀ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ
ਬਹੁਤ ਵਧੀਆ ਹਾਸੇ ਵਾਲੀ ਵੀ ਡੀ ਉ ਬਾਈ ਜੱਸਾ ਤੇ ਸਾਰੀ ਪੇਂਡੂ ਵਿਰਸਾ ਟੀਮ
Bhut bhut vadia lgi video wait for part 2
ਅੱਜ ਦੀ ਵੀਡੀਓ ਨੇ ਤਾਂ ਬਹੁਤ ਹਸਾਇਆ. ਬੇਬੇ ਦੀਆਂ ਸ਼ਰਾਰਤਾਂ ਨੇ ਬਹੁਤ ਰੰਗ ਬਨਿਆਂ. ਵਾਹਿਗੁਰੂ ਜੀ ਹਮੇਸ਼ਾ ਖੁਸ਼ ਤੇ ਚੜ੍ਹਦੀਕਲਾਂ ਵਿੱਚ ਰੱਖੇ ਸਾਰੀ ਟੀਮ ਨੂੰ |👌🙏👍😂😂
ਤਹਾਡੇ ਨਾਟਕ ਮੇਰੀ ਬੀਬੀ ਖੂਹ ਹੋ ਜਾਂਦੀ ਹੈ ਪਹਿਲਾਂ ਜ਼ਿੰਦਗੀ ਵਿੱਚ ਕਦੇ ਟੀਵੀ ਪਸੰਦ ਨੀ ਕੀਤਾ, ਹੂਣ ਰੋਜ਼ ਥੋਨੂੰ ਦੇਖਦੀ ਹੈ ਤੇ ਯਾਦ ਕਰਦੀ ਰਹਿੰਦੀ ਹੈ, ਤੁਹਾਡੀ ਵਿਡਿਓ ਬਹੁਤ ਬਹੁਤ ਵਧਿਆ
Funny video 😂😂😂😂😂😂 sari team bahut hi vadia roll ada kardi apna apna 😊👍👍👍👍👍🌹
Bhut badhiya h ji 🥰😍😍😍🥰😍
Bhttt vdia ji and very funny 😂😂
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ👌👌👌❤❤❤
ਬਹੁਤ ਵਧੀਆ funny video😃😄😀ਰੱਬ ਤਰੱਕੀਆਂ ਬਕਸ਼ੇ ਬਹੁਤ ਜੀ ☺️😊🙂
ਬਹੁਤ ਵਧੀਆ ਸੁਖਪਾਲ ਜੀ ਤੇ ਰੱਬ ਤੱਰਕੀ ਬਖਸੇ ਸਤਨਾਮ ਸਿੰਘ ਆਲੋਵਾਲ ਜ਼ਿਲ੍ਹਾ ਪਟਿਆਲਾ
ਬਹੁਤ ਹਾਸਾ ਆਇਆ ਵੀਡੀਓ ਦੇਖ ਕੇ ਬਾਬੇ ਵਾਲਾ ਸੀਨ ਸਭ ਤੋਂ ਵਧੀਆ ਲੱਗਿਆ 🙏🙏
ਵਧੀਆ ਝੱਟ ਦਿਖਾਈ ਬੇਬੇ ਨੇ ਬਾਬਾ ਜੀ ਦੇ ਭੂਤ ਕੱਢਤੇ ਕਹਿੰਦੇ ਅੰਦਰੋਂ ਖਵਾਇਆ ਪਿਆਇਆ ਉਲਟੀ ਨਾਲ ਨਿਕਲਦਾ ਜਾਂਫਿਰ ਲੈਟਰਿਂਗ ਰਾਹੀਂ ਉਹ ਬਾਬੇ ਤੇ ਸਿਧ ਹੋਗੀ ਵੈਰੀ ਨਾਈਸ ਮਨੋਰੰਜਨ ਪਰਮਾਤਮਾ ਤੁਹਾਨੂੰ ਸਿਰੀ ਟੀਮ ਠੂੰ ਤੰਦਰੁਸਤੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ,,
ਕੋਈ ਉਪਰੀ ਕਸਰ ਨਾਂ ਦੀ ਚੀਜ਼ ਇਸ ਦੁਨੀਆਂ ਵਿੱਚ ਨਹੀਂ ਹੈ ਇਹ ਸਭ ਮਨ ਦਾ ਵਹਿਮ ਹੈ ਇਹ ਬਚਪਨ ਵਿੱਚ ਵਿਗੜੀ ਸੋਚ ਕਾਰਣ ਹੁੰਦਾ ਹੈ ਜੋ ਸਾਰੀ ਉਮਰ ਆਦਮੀ ਦੇ ਨਾਲ ਵਿਗੜੀ ਸੋਚ ਦੇ ਰੂਪ ਵਿੱਚ ਚੱਲਦੀ ਰਹਿੰਦੀ ਹੈ।
ਬੁਹੁਤ ਜਿਆਦਾ ਵਧੀਆ ਵੀਡਿਓ ਆ ਬਾਈ
ਅੱਜ ਬਹੁਤ ਹਾਸਾ ਆਇਆ ਜੱਸੇ ਬਾਈ ਦੇ ਸੁਰਖ਼ੀ ਸੋਹਣੀ ਲੱਗਦੀ ਸੀ😂😂😂😂😂😂😂😂😂
ਇੱਕ ਗੱਲ ਜੱਸੇ ਬਾਈ ਤੁਸੀਂ ਡੱਬੀਆਂ ਵਾਲਾ ਲਾਲ ਕਾਲਾ
ਪਰਨਾ ਨਾ ਬੰਨਿਆ ਕਰ
ਜਮਾਂ ਹੀ ਸੋਹਣਾ ਨਹੀ ਲੱਗਦਾ ਪਲੀਜ ਬਾਈ 🙏🙏🙏🙏🙏🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🌹🙏🌹
Whaheguru ji very good video he thanks all team nu and ਸੁਖਪਾਲ and ਜੱਸਾ good luck 😊
Ekamjot 😂😂bot vdia ji bebe di acting
ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਬੇਬੇ ਦੀਆਂ ਸ਼ਰਾਰਤਾਂ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ 😂😂😂😅
ਬਹੁਤ ਵਧੀਆ
ਹਾਂ ਜੀ ਰਾਜੂ ਵੀਰ ਜੀ ਬਾਬਾ ਬਣਕੇ ਕਿਤੇ ਅਜਿਹੀ ਬੇਬੇ ਦੇ ਧੱਕੇ ਨਾ ਚੜ ਜਾਣਾ ਨਹੀਂ ਤਾਂ ਨਾਲਾ ਨਹੀਂ ਬੱਜਣਾ ਅੱਜ ਕੱਲ੍ਹ ਤਾਂ ਓਪਰੀਆਂ ਕਸਰਾਂ ਬਾਬਿਆਂ ਦੀਆਂ ਕਸਰਾਂ ਕੱਢ ਦਿੰਦੀਆਂ ਸੋਚ ਸਮਝ ਕੇ ਬਾਬਾ ਬਨਣਾ ਪੇਂਡੂ ਵਿਰਸਾ ਚੈਨਲ ਵਾਲਿਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਅਤੇ ਹਮੇਸ਼ਾ ਇਹਨਾਂ 🌺🌺🌸🌹🌹 ਦੀ ਤਰ੍ਹਾਂ ਟਹਿਕਦੇ ਮਹਿਕਦੇ ਰਹੋ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ
ਜੱਸੇ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਸਦਾ ਖੁਸ਼ੀਆਂ ਮਾਣੋ ਜੀ ਆਪ ਜੀ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਸਿਲਵਰ ਦੇ ਬਰਤਨਾਂ ਦੀ ਵਰਤੋਂ ਨਾ ਕਰਿਆ ਕਰੋ ਕਿਉਂਕਿ ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਪੈਦਾ ਹੁੰਦੀਆਂ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਨਾ ਸ਼ੁਰੂ ਕਰ ਦਿਓ ਜੀ ਤਾਂ ਕਿ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏
ਬੁਹਤ ਵਧੀਆ ਵੀਡੀਉ ਜੀ
ਬਹੁਤ ਵਧੀਆ ਕਿੱਸਾ ਹੈ ਜੀ👌👌👏👏
ਬਹੁਤ, ਵਧੀਆ ਕਹਾਣੀ ਲੱਗੀ
ਆ ਗਈ ਸਾਡੇ ਪਸੰਦੀਦਾ ਪੇਂਡੂ ਵਿਰਸਾ ਵਾਲਿਆ ਦ ਵੀਡੀਓ 🎉❤ ਦਿਲ ਤੋਂ ਦੁਆਵਾਂ ਅਨੰਤ ਕੌਰ ਔਜਲਾ ਬਰੈਂਪਟਨ
Nice video
👍👍
ਬਹੁਤ ਹੀ ਵਧੀਆ ਹੁੰਦੀਆ ਹਨ ਤੁਹਾਡੀਆਂ ਸਾਰੀਆਂ ਵੀਡੀਓ
ਬਹੁਤ ਵਧੀਆ ਵੀਡੀਓ ਅੱਜ ਦੀ ਵੀਡੀਓ ਦੇਖ ਕੇ ਤਾਂ ਬਹੁਤ ਹਾਸਾ ਆਇਆ
Very nice 😂😂 thank you pandu virsa team❤ ਫਤਹਿ ਮਾਜਰੀ dist ਪਟਿਆਲਾ
❤ Haye sukhpal kini sohni lagdi a
ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਵੀਡੀਓ ਦੇਖ ਕੇ ਸਾਰੀਆਂ ਟੈਸਨਾਂ ਦੂਰ ਹੋ ਜਾਂਦੀਆਂ ਨੇ , ਰੱਬ ਤੁਹਾਨੂੰ ਤਰੱਕੀਆਂ ਬਖ਼ਸੇ🙏
AJJ tee bebe hi n bohot haasaaia
Sab di acting vi bohat Vaadia jee
AJJ da topic tee bohat hi vaadia si MashaAllah
Joonde hasde wasde ravo watch From Switzerland
ਬੇਟੇ ਬਹੁਤ ਹੀ ਸੋਹਣੀ ਆ ਵੀਡੀਓ 😂😂🎉🎉🎉🎉😂😂👌🏻👌🏻
ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ >> ਸੰਧਵਾ (ਸ਼ਹੀਦ ਭਗਤ ਸਿੰਘ) ਨਗਰ
ਬਹੁਤ ਵਧੀਆ ਵੀਡੀਓ ਐ ਜੀ। ਹਰਮਨ ਗਿੱਲ ਕੋਟਭਾਈ
ਬੁਹਤ ਵਧੀਆ ਵੀਡਿਓ ਹੈ ਬਾਈ ਜੀ ਸੁੱਖਾ ਸੰਘੋਲ
Very nice video JASDEEP Singh wander Moga
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
ਜੱਸਾ ਸਿੰਘ ਪਿੱਛੇ ਭੱਜਦੇ ਦੀ ਐਕਟਿੰਗ ਬਹੁਤ ਵਧੀਆ ਲਗਦਾ ਹੱਸਣ ਵਾਲਾ ਸੀਨ ਬਹੁਤ ਵਧੀਆ ਲੱਗਿਆ ਸੁਰਿਦਰ ਸਿੰਘ ਸੁਨਾਮ
Well done bro Edda hi videos punde raho ਵਾਹਿਗੁਰੂ ਮਿਹਰ ਕਰੇ ਥੋੜੇ ਤੇ
Very Very good video g balvir singh dodra sahib mansa budhlada God bless you all team nu
Bohat funny episode c bohat hasa ayea❤🥰
V good video.. vekh ke bohut hi hasa aaya👌👌
ਬਹੁਤ ਵਧੀਆ ਵੀਡੀਓ
ਸੁਖਜਿੰਦਰ ਕੌਰ,ਉੱਤਰਾਖੰਡ
😂😂😂😂😂😂 it is the funniest film 😂😂😂😂
ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਹੱਸਿਆ ਜੀ 😅😅😅😅😅❤🙏🙏❤️
ਗੁਰਪ੍ਰੀਤ ਕੌਰ ਕੋਟ ਜ਼ਿਲ੍ਹਾ ਲੁਧਿਆਣਾ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤਰੱਕੀ ਆ ਬਖਸ਼ਣ ਸਾਰੀ ਟੀਮ ਨੂੰ ਬਹੁਤ NICE ❤❤❤❤ਅੰਗਰੇਜ਼ ਸਿੰਘ ਭੰਗੂ ਖਿਆਲਾ ਕਲਾ ਜਿਲਾ ਅਮ੍ਰਿਤਸਰ
Nic ,store
ਬਹੁਤ ਵਧੀਆ 😂😂😂😂ਹਰਦੀਪ ਕੌਰ ਬਸਰਾਉ
ਬਹੁਤ ਖੁਸ਼😃😃😊
Maza agya ye episode dykh kr😃😃😃😃😃😃😃🤣🤣🤣😂😂😂
Very nice 😂
Bhut hasa aya dekh k yy
Khus rho hmesha sare tusi Waheguru trakki denn Chardikla ch rakhn
ਵੱਡੀ ਉਮਰ ਵਿੱਚ ਉਮਰ ਵੱਡੇ ਬੰਦੇ ਦਾ ਦਿਮਾਗ਼ ਵੀ ਬੱਚਿਆਂ ਵਰਗਾ ਹੋ ਜਾਂਦਾ ਹੈ ਉਸਨੂੰ ਕੁਝ ਪਤਾ ਨਹੀਂ ਲਗਦਾ ਕਿਸੇ ਦਾ ਗੁੱਸਾ ਨਹੀਂ ਕਰੀਦਾ ਚੰਗਾ ਜੀ ਸਤਿ ਸ੍ਰੀ ਅਕਾਲ
Very funyviedo🎉
ਬਹੁਤ ਮਨੋਰੰਜਨ ਕਰੀਦੈ ਬਾਈ ਵੀਡੀਓ ਦੇਖ ਕੇ
Good movie❤baldev singh khokhar
Very nice video bro and sister ji ❤
Video dekh ki bahat hassa aya bibi ji ke acting bahat acchi ha bahat accha episode laga jassa vee ji kush raho God bless u all team members joyti from sangrur
😂😂 mza aagya 🎉🎉🎉 funny episode ❤❤❤❤❤❤
😂😂 mza aagya 🎉🎉🎉 funny episode❤❤❤❤❤❤
ਬੇਬੇ ਨੇ ਮੰਤਰ ਚੱਲਣ ਨੀ ਦਿੱਤਾ ਬਾਬੇ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਹਾਸਾ ਆਇਆ ਵਧੀਆ ਵੀਡੀਓ ਜੀ 😂😂
Nice video 👍😅😅😅😅
ਹਾਂ ਜੀ ਬਹੁਤ ਵਧੀਆ ਵੀਡੀਓ ਸੀ ਬੇਬੇ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਜ਼ਿਲ੍ਹਾ ਬਠਿੰਡਾ ਪਿੰਡ ਮਲੂਕਾ
Very nice
Bht vdia ji..🥰😂 god bless you all team🌸
ਬਹੁਤ ਵਧੀਆ ਵੀਡੀਓ ਤੁਹਾਡੀ
WOW VERY NICE VIDEO 😆😁👍👌
ਬਹੁਤ ਬਹੁਤ ਧੰਨਵਾਦ ਵੀਰੇ ਭੈਣੇ ਸੁਖਪਾਲ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ
( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )
ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਤੇ ਜੱਸੇ ਵੀਰ ਤੁਹਾਡੀ ਇਹ ਵੀਡੀਓ ਦੇਖ ਕੇ ਹੱਸ ਹੱਸ ਕਮਲੇ ਹੋਗੇ
ਬਾਬੇ ਦੀ ਐਕਟਿੰਗ ਬਹੁਤ ਕਮਾਲ ਦੀ ਸੀ।
ਬਹੁਤ ਸੋਹਣੀ ਵੀਡੀਓ ਹੈ, ਮੇਰਾ ਤਾਂ ਆਪ ਹਾਸਾ ਨਿੱਕਲ ਗਿਆ , ਜਦੋਂ ਸੁਖਪਾਲ ਦੀਦੀ,ਵੀਰ ਜੀ ਦੇ ਲਿਪਸਟਿਕ,ਬਿੰਦੀ ਦੇਖ ਕੇ ਜ਼ੋਰ ਨਾਲ ਹੱਸੇ😄, ਬੇਬੇ ਜੀ ਨੇ ਤਾਂ ਬਹੁਤ ਹੱਸਾਇਆ 😄
ਸੱਤ ਸ਼੍ਰੀ ਆਕਾਲ ਜੀ ਕੀ ਹਾਲ ਨੇ ਜੱਸੇ ਵੀਰੇ ਵਾਹਿਗੁਰੂ ਥੋਨੂੰ ਚੜਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ ਧੰਨਵਾਦ ਜੀ 🙏🙏🙏🙏🙏
ve2
verygood
Bohat hi vdiya video bnai ha hus hua kay bura hall ho gya last ch Babyy di ta khoob pongi bjai beby nay bohat hi hasa aaya Raju Bai bohat dar bad video ch aay bohat miss kita bai hora no kity bahar gay hoy si coment kur kay jaroor dusyyo 😂😂😂😂😂😂🤣🤣🤣🤣🥲🥲🥲🥲🥲😁😁😁🥰🥰
ਸੰਤਾਂ ਨੂੰ ਤਾਂ ਖੇਤ ਦੀ ਵਾਟ ਨੇ ਲੈ ਲਿਆ 😂😂😂😂😂😂😂😂😂😂
Bhut vadia ji
ਬਹੁਤ ਵਧੀਆ ਵੀਡੀਓ ਹੈ ✅✅👍👍
End te bhut haasa aa gaya
ਬੇਬੇ ਨੇ ਤਾਂ ਕਮਾਲ ਈ ਕਰਤੀ
Sirra la dita bht funny video c 😊😊
ਬੇਬੇ ਨਹੀਂ ਲਗਦੀ ਨਜ਼ਰ 😂😂😂😂😂😂😂
Bahut vadia video
ਤੁਹਾਨੂੰ ਸਾਰੀਆਂ ਕਹਾਣੀਆਂ ਕੌਣ ਲਿਖ ਕੇ ਦਿੰਦਾ ਮੇਰਾ ਜੀਅ ਕਰਦਾ ਮੈਂ ਤੁਹਾਡੇ ਨਾਲ ਸ਼ਾਮਲ ਹੋ ਜਾਵਾਂ
😂😂😅bahut acha ji
Very good very nice very meaningful very funny I enjoyed laughing it 🎉❤
ਪੁਤ ਵੀਡੀਓ ਬਹੁਤ ਸੋਹਣੀ ਸੀ ਫਨੀ ਸੀ ਬਾਬਾ ਤਾਬੇਬੇ ਨੇ ਬਾਣੀ ਪਾਤਾ ਉਹ ਤਾ ਸਾਰੇ ਮੰਨਤਰ ਭੁੱਲ ਗਿਆ ਬਚਾਰਾ ਜਦੋ ਚਮਚਾ ਮਿੱਠੇ ਸੋਡੇ ਦਾ ਸਿੱਟਿਆਂ ਦਾਲ ਵਿੱਚ ਬੇਬੇ ਨੇ ਤਾ ਬਾਬੇ ਦੀਆ ਭੂਤਾਂ ਕੱਢਤੀਆ 👍👌🤣🤣🤣🤣🙏🙏