ਮਰਜੇ ਵਿਚੋਲਾ ਖ਼ਸਮਾਂ ਨੂੰ ਖਾਣਾ ep 29 | new punjabi movie 2023 | PunjabiShort Film |

Поделиться
HTML-код
  • Опубликовано: 18 окт 2024

Комментарии • 860

  • @SajjanSinghjagatpur
    @SajjanSinghjagatpur 9 месяцев назад +7

    Bhot changa lagda hai ji Sanu videos dekh ke 👌❤️

  • @amandeepkaur2635
    @amandeepkaur2635 Год назад +12

    ਬਹੁਤ ਬਹੁਤ ਸੋਹਣੀ ਵੀਡੀਓ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਿੰਡ ਮਲੂਕਾ

  • @raghubirsingh5571
    @raghubirsingh5571 9 месяцев назад +7

    Bohat hi vadiya video he❤❤❤❤❤❤❤

  • @gurbirsidhu3105
    @gurbirsidhu3105 Год назад +3

    Bhut soni video aaa didi ਸਹੀ ਕਿਹਾ ਮੁੰਡੇ ਨੂੰ ਕੋਈ ਨੀ ਮਾੜਾ ਕਹਿੰਦੇ ਨੁਹੂ ਨੀ ਹੀ ਮਾੜਾ ਕਹਿੰਦੇ ਨੇ ਆਪਣੇ ਪੁੱਤ ਨੂੰ ਕੋਈ ਨੀ ਕਹਿੰਦੇ ਮਾੜਾ

  • @JaswinderKaur-rw3te
    @JaswinderKaur-rw3te 5 месяцев назад +30

    ਜਸਪਾਲ ਮੈਨੂੰ ਤੁਹਾਡੀ ਲੜਾਈ ਕਈ ਵਾਰ ਅਸਲੀ ਲੱਗਣ ਲਗ ਜਾਂਦੀ ਆ

    • @PenduVirsaMansa
      @PenduVirsaMansa  5 месяцев назад +10

      🙏🙏

    • @HarpreetSingh-j4e
      @HarpreetSingh-j4e Месяц назад

      ❤❤❤❤❤❤❤❤❤❤❤❤❤❤❤ 37:20 ❤❤❤❤❤❤❤❤❤❤​@@PenduVirsaMansa

  • @BeantSingh-ih1sn
    @BeantSingh-ih1sn Год назад +19

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @paramjit3491
    @paramjit3491 Год назад +16

    ਬਹੁਤ ਹੀ ਸੋਹਣੀ ਵੀਡਿਓ ਬਣਾਉਂਦੇ ਹੋ ਵੀਰ ਜੀ ਵਾਹਿਗੁਰੂ ਤੁਹਾਨੂੰ ਹੋਰ ਵੀ ਤਰੱਕੀ ਬਖਸ਼ਣ🙏

  • @singhengineer83
    @singhengineer83 Год назад +1

    So nice keep it up Thanks you

  • @harbanssingh5428
    @harbanssingh5428 Год назад +2

    Good man ki laltainn shandar drama bauhat vadhia from harbans itaty

  • @asifpervaiz7450
    @asifpervaiz7450 Год назад +5

    Nice 👍 video. Sari team da kum Bohat vadiha.

  • @harkewalsandhu1815
    @harkewalsandhu1815 Год назад +1

    ਪੂਰੀ ਟੀਮ ਦਾ ਧੰਨਵਾਦ THANKS ਹਰਕੇਵਲ ਸਿੰਘ ਸਰੀ ਕਨੇਡਾ

  • @harpreet_aulakh9
    @harpreet_aulakh9 Год назад +1

    Seriously ਘੱਟ comdey jda lgi a

  • @603karanvirsinghdhaliwal4
    @603karanvirsinghdhaliwal4 Год назад +4

    ਜੱਸੇ ਵੀਰ ਜੀ ਵੀਡੀਓ ਬਹੁਤ ਵਧੀਆ ਹੈ 😅😂😂😂😂😂😂

  • @happy_harman9725
    @happy_harman9725 Год назад +1

    ਬਹੁਤ ਸੋਹਣੀ ਵੀਡੀਓ 👍👍👌👌karmjit k

  • @boharsinghbohar
    @boharsinghbohar Год назад +3

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਬੋਹੜ ਸਿੰਘ ਕੋਟਕਪੂਰਾ ਤੋ

  • @kulwantkaur9271
    @kulwantkaur9271 Год назад +3

    ਬਹੁਤ ਵਧੀਆ ਵੀਡੀਓ

  • @ਬੱਬਲਸਰੌਦੀਆ
    @ਬੱਬਲਸਰੌਦੀਆ Год назад +10

    ਵਧੀਆ ਸਟੋਰੀ ਵਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ

  • @userPali
    @userPali 5 месяцев назад +10

    ਸੁੱਖਪਾਲ ਭੈਣ ਦਾ ਕੰਮ ਲਾਜਵਾਬ ਸੀ 🙏🏻👍🏻ਵੀਰਪਾਲ,ਪੈਰੀ ਮਾਨਸਾ

  • @kamalpreetkamalpreet1159
    @kamalpreetkamalpreet1159 Год назад +9

    ਬਹੁਤ ਵਧੀਆ ਜੀ ਖੁਸ ਰਹੋ ਜੀ

  • @MSGFANSBATHINDA
    @MSGFANSBATHINDA Год назад +2

    Bhut sohni acting sareya di gbu 👌👌👌👍👍👍👍👍

  • @PrabhjotSingh-hk2on
    @PrabhjotSingh-hk2on Год назад

    👍 ਬਹੁਤ ਵਧੀਆ ,, ਸਾਰੀਆਂ ਵੀਡੀਓ ਦੇਖਦੇ ਹਾਂ ਬਈ ਜੱਸੇ ਵਧੀਆ ਲੱਗਦੀਆਂ ਹਨ 👍

  • @hardevbhatti9009
    @hardevbhatti9009 Год назад +3

    Very nice veer ji and bhanji sukpal god bells you all family 👍👌🙏🏽

  • @BalwinderSingh-ec9kj
    @BalwinderSingh-ec9kj Год назад +1

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @gagansinghbrar8809
    @gagansinghbrar8809 Год назад +3

    ਬਾਈ ਜੱਸੇ ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
    ਤੁਹਾਡੀ ਹਰੇਕ ਵੀਡੀਓ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ
    ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਓ
    ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ

  • @t.s.h.s8515
    @t.s.h.s8515 Год назад +1

    ਬਹੁੱਤ ਹੀ ਵਧੀਆ ਵੀਡੀਓ,,ਦੇਖੋ ਜੀ , ਤਾਂਹੀਂ ਤਾਂ ਮਾ ਹੁੰਦੀਂ ਐ ਮਾਂ ਉ ਦੁਨੀਆਂ ਵਾਲੇਉ,,ਗਲੱਤੀ ਜਿਸਦੀ ਮਰਜ਼ੀ ਹੋਵੇ, ਮਾਂ ਨੇ ਆਪਣੇ ਬੱਚੇ ਦਾ ਪੱਖ ਪੂਰਨਾ ਹੁੰਦਾਂ,,ਮੇਰੀ ਮਾਂ ਦਾ ਸੁਭਾਅ ਵੀ ਜਸੇ ਬਾਈ ਦੇ ਮਾਤਾ ਜੀ ਵਰਗਾ ਸੀ,,, ਕਰਮਾਂ ਵਾਲੇ ਨੇ , ਜਿਨ੍ਹਾਂ ਦੀਆਂ ਮਾਵਾਂ ਆਪਦੇ ਧੀਆਂ ਪੁੱਤਾਂ ਨੂੰ ਪਿਆਰ ਦੇਣ ਲਈ,ਨਾਲ ਨੇ,,ਰੱਬ ਵਰਗਾ ਆਸਰਾ ਹੁੰਦਾਂ ਮਾਂ ਦਾ,,, ਹਰਿੰਦਰਪਾਲ ਸਿੰਘ ਪਟਿਆਲਾ ਤੋਂ,,

  • @gursimrankaur8346
    @gursimrankaur8346 Год назад +2

    Nice video g God bless you all team member👍👍🙏🙏🙏🙏🙏🙏🙏

  • @kulwinderkaur5847
    @kulwinderkaur5847 Год назад +7

    ਖ਼ੁਸ਼ ਬਰਾੜ ਮੁਕਤਸਰ ਧੰਨਵਾਦ ਭੈਣ ਤੇ ਵੀਰ ਜੀ ਤੁਹਾਡੀ ਸਾਰੀ ਟੀਮ ਤਰੱਕੀ ਕਰੇ

  • @ShashiBedi-w1z
    @ShashiBedi-w1z 7 месяцев назад +1

    मरजे बिचोला खसमा नू खाना।so cute सुखपाल ते जस्सा।😂😂😂😂😂

  • @kuldeepkaur2465
    @kuldeepkaur2465 Год назад +1

    ਬਹੁਤ ਵਧੀਆ ਜੀ ਭੈਣ ਜੀ ਮੈਨੂੰ ਵੀ ਇਸ ਕੰਮ ਵਿੱਚ ਰੱਖ ਲੳਨਾਲੇ ਇਨੇ ਪੱਜ ਨਾਲ ਗੁਬਗਲਾਟ ਨਿਕਲ ਜਾਂਦਾ

  • @harjinderpurba8170
    @harjinderpurba8170 Год назад +1

    V v nice all teem 🎉🎉🎉🎉🎉🎉

  • @harjeetharjeetkaur8358
    @harjeetharjeetkaur8358 Год назад +1

    ਬਹੁਤ ਵਧੀਆ ਜੀ ਮੈ ਅਸਪਾਲ ਕਲਾਂ ਤੋਂ ਕੋਈ ਹੱਸੀ ਵਾਲੀ ਵੀਡੀਓ ਬਣਾਓ

  • @MohinderSingh-xn2cd
    @MohinderSingh-xn2cd Год назад

    ਰਾਜਿੰਦਰ ਕੌਰ ਗਿੱਲ ਜੀਰੋ ਪੁਆਇੰਟ ਬਰਨਾਲਾ ਬਹੁਤ ਵਧੀਆ ਵੀਡੀਓ ਹੈ ਜੀ ਵਿਚੋਲਾ ਬਹੁਤ ਵਧੀਆ ਵਿਚੋਲਗਿਰੀ ਕਰਗਿਆ

  • @manjeetsinghsukhanand2473
    @manjeetsinghsukhanand2473 Год назад +18

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਸੁਖਪਾਲ ਭੈਣ ਜੀ ਜੱਸੇ ਵੀਰ ਜੀ ਤੁਹਾਡੀ ਜੋੜੀ ਨੂੰ ਨਜ਼ਰ ਨਾ ਲੱਗੇ ਲੰਬੀ ਉਮਰ ਲਈ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @pamasingh7412
    @pamasingh7412 Год назад +5

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ

  • @pardeepseehra3244
    @pardeepseehra3244 Год назад +1

    Wah ji Wah

  • @rachnapurivlogs747
    @rachnapurivlogs747 Год назад +1

    Bhut ache 👌👌👍❤️🍫🍫

  • @KuldeepKaur-go5cf
    @KuldeepKaur-go5cf 5 месяцев назад +3

    Bahut Bahut vadia ji sukhpal bhain te vir ji

  • @sukhmanbuttar3049
    @sukhmanbuttar3049 Год назад +5

    ਬਹੁਤ ਵਧੀਆ ਸੁਖਪਾਲ,ਜੱਸੇ ਅਸੀਂ ਸਾਰੀਆਂ ਕਹਾਣੀਆਂ ਵੇਖਦੇ ਬਹੁਤ ਵਧੀਆ 👍👍👍👍

  • @ParamjeetKaur-e3d
    @ParamjeetKaur-e3d 11 месяцев назад

    Vadia hai ji

  • @TanejaPremKumar
    @TanejaPremKumar Год назад

    Bahot Hi Vadhiya Videos

  • @KamalJeet-ps8ep
    @KamalJeet-ps8ep Год назад +2

    God bless you all team

  • @kirandeep5853
    @kirandeep5853 Год назад

    👍ਬਹੁਤ ਵਧੀਆ

  • @anchalrandhawa5480
    @anchalrandhawa5480 Год назад +1

    Boht vadiya g

  • @tajinderkaurgurudatta1632
    @tajinderkaurgurudatta1632 11 месяцев назад +2

    Very nice waheguruji blees you all be happy with your family and friends 😀 ❤ 🎉🎉❤

  • @sahdevsingh9057
    @sahdevsingh9057 Год назад +4

    ਬਹੁਤ ਹੀ ਵਧੀਆ ਸੋਚ ਹੈ ਦਿੱਲ ਖੁਸ਼ ਹੋ ਗਿਆ 👍🌹🌹

  • @EhdDhd-l6d
    @EhdDhd-l6d 5 месяцев назад

    Bhut wdhia video waheguru khush rakhe sarian nu

  • @pardeepseehra3244
    @pardeepseehra3244 Год назад +13

    O balle balle what a fantastic ending of the confusing Punjabi family story, Waheguru ji bless you all. All the best from UK

  • @kaurtejay2803
    @kaurtejay2803 Год назад +5

    ਬਹੁਤ ਵਧੀਆ ਵੀਡੀਓ ਹੈ 🙏 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @SARBJEETKAUR-t2t
    @SARBJEETKAUR-t2t 4 месяца назад

    Very nice video waheguru tenu hamesha chadyian kaylan ch rakhe ❤❤❤❤

  • @premsharma1075
    @premsharma1075 Год назад +1

    Sukpal didi ji de good acting ਦੀਦੀ ਜੀ ਤੁਸੀ ਲੜਦੇ ਬਹੁਤ ਹੀ ਸੋਹਣੇ ਲਗਦੇ ਹੋ bahat he hassa aya pendu virsa good chanel vee ji teha dilo respect karde a ji bahat accha vlog laga God bless u my lovely lovely jodi ji kush raho

  • @ripkulbirnaruana7399
    @ripkulbirnaruana7399 Год назад

    ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਜੀ ।।ਅਮਰਦੀਪ ਸਿੰਘ ਤਲਵੰਡੀ ਭਾਈ

  • @sukhisukhi7570
    @sukhisukhi7570 Год назад +1

    Hr vaar d tra bohat vdeea video...gud act all teem mmber jasa veer sukpaal d bebe real act...supper act

  • @BalwinderSingh-zo2xr
    @BalwinderSingh-zo2xr Год назад +1

    ਬਾਈ ਜੀ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਵਾਲੀ ਹੁੰਦੀ ਹੈ ਬਾਈ ਜੀ ਬੀਡੀਓ ਤੋਂ ਬਾਅਦ ਤੁਸੀਂ ਨਾ ਨਹੀਂ ਬੋਲਦੇ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਤੀਆ ਰਾਮਗੜ੍ਹੀਆ

  • @rajveerkaur1159
    @rajveerkaur1159 Год назад +1

    Very nice video l am rajveer bhucho

  • @khushsidhu4628
    @khushsidhu4628 Год назад

    Vale sira 😂😂😂😂😂

  • @kulwinderknagra3640
    @kulwinderknagra3640 Год назад +2

    ਵੈਰੀ ਵੈਰੀ ਨਾਈਸ ਵੀਡੀਓ 🙏❤🙏 ਵਾਹਿਗੁਰੂ ਜੀ ਤੁਹਾਨੂੰ ਸਾਰਿਆ ਨੂੰ ਖੁਸ਼ ਰਖਣ

  • @sachdham575
    @sachdham575 Год назад +1

    ਬਹੁਤ ਵਧੀਆ ਵੀਡੀਓ ਵੀਰ ਜੀ❤ ਬਾਬਾ ਸੁਖਵਿੰਦਰ ਸਿੰਘ ਜੀ ਸੱਚ ਧਾਮ ਵਾਲੇ

  • @JASSON242
    @JASSON242 Год назад +11

    ਕਹਿੰਦੇ ਕੁੱਝ ਨਾ ਕਰਨ ਨਾਲ ਤਾਂ ਪੱਤਾ ਵੀ ਨਹੀਂ ਹਿਲਦਾ ਹੁੰਦਾ। ਤੇ ਤੁਹਾਡੀ ਮਿਹਨਤ ਸਹੀ ਮਾਇਨੇ ਵਿਚ ਇੱਕ ਕਾਮਯਾਬੀ ਹੈ। ਮੈਂ ਦੱਸ ਨਹੀਂ ਸਕਦਾ ਕਿ ਤੁਹਾਡੀਆਂ ਫਿਲਮਾਂ ਨੂੰ ਦੇਖ ਕੇ ਕਿੰਨਾ ਵਧੀਆ ਲੱਗਦਾ। ਤੇ ਮੇਰੀ ਮੰਮੀ ਤੁਹਾਡੀ ਫਿਲਮਾ ਤੇ ਸੁਖਪਾਲ ਜੱਸੇ ਦੀ ਜੋੜੀ ਦੀ ਕਿੰਨੀ ਵੱਡੀ ਹੈ। ਇਹ ਅਸੀਂ ਲਿਖ ਕੇ ਬਿਆਨ ਨਹੀਂ ਕਰ ਸਕਦੇ। ਸਾਨੂੰ ਯੂਟੂਬ ਤੇ ਕਿਸੇ ਹੋਰ ਚੈਨਲ ਦਾ ਕੋਈ ਇੰਤਜ਼ਾਰ ਨਹੀਂ ਰਹਿੰਦਾ, ਪਰ ਤੁਹਾਡੀ ਫ਼ਿਲਮ ਦਾ ਅਸੀਂ ਬਹੁਤ ਇੰਤਜਾਰ ਕਰਦੇ ਹਾਂ। ਮੈਂ ਬੇਨਤੀ ਕਰਦਾ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਤੇ ਸਾਨੂੰ ਹੱਸ ਦੇ ਪਿਟਾਰੇ ਭੇਜਦੇ ਰਹੋ। ਕਿਰਪਾ ਕਰਕੇ ਮੇਰੀ ਮੰਮੀ ਦਾ ਨਾਮ ਗੁਰਪ੍ਰੀਤ ਹੈ ਪਿੰਡ ਚਾਂਦਪੁਰਾ। ਆਸ਼ਾ ਕਰਦਾ ਕਿ ਤੁਹਾਡੀ ਭੈਣ ਦਾ ਨਾਂ ਤੁਸੀਂ ਅਗਲੀ ਫਿਲਮ ਵਿਚ ਜ਼ਰੂਰ ਲਓ।

    • @gkpunjabikahaniya
      @gkpunjabikahaniya Год назад +2

      ਸਹੀ ਗੱਲ ਆ ਜੀ ਤੁਹਾਡੀ ਜਵਾ ਪੰਜਾਬੀਆਂ ਦੀ ਅਸਲ ਜਿੰਦਗੀ ਵਿਖਾਉਦੇ ਆ ਬਾਈ ਹੁਰੀ ਜਿਉਦੇ ਵਸਦੇ ਰਹੋ

  • @premmittal7111
    @premmittal7111 Год назад +4

    ਮਰਜੈ ਵਿਚੋਲਾ ਵਧੀਆ short movie congratulations veer singh parmar and pendu virsa team Prem singh Mittal retire dc office Mansa God is truth very very very happy

  • @P.s6379
    @P.s6379 Год назад +1

    Real Jodi h tuhadi sukhpal 😄tuhada vicola v AJ hasda Hona v Manu eve gala kadi jande 😃😃

  • @amanbrar273
    @amanbrar273 Год назад +3

    ਦੋ ਪਰਵਾਰਾ ਨੂੰ ਜੋੜਨ ਵਾਲੇ ਸਦਾ ਸੁਖੀ ਵਸਣ ਤੇ ਹਸਦੇ ਵਸਦੇ ਰਹਿਣ

  • @armanbrar3156
    @armanbrar3156 Год назад +9

    😂😂😂😂 ਐਂਡ ਤੇ ਬਹੁਤ ਹਾਸਾ ਆਇਆ ਨਹਰ ਕਿੱਥੇ ਆ ਇਹ ਵੀਰੇ ਸੀਨ ਬਹੁਤ ਵਧੀਆ ਲੱਗਿਆ ਜੀਤੀ ਭੈਣ ਦੀਆ ਗਲਾ ਤੇ ਰੁਲਦੂ ਦੀਆ ਗਲਾ ਤੋਂ ਬਹੁਤ ਹਾਸਾ ਆਇਆ ਰੇਲ ਥਲੇ ਆਗੀ 😂😂😂😂 ਬੱਗੇਆਣਾ ਫਰੀਦਕੋਟ

  • @ajitsinghpelia9867
    @ajitsinghpelia9867 Год назад +2

    Sat shri akal veer g..aaj tk jiniyan video's v hai tuhadiyan assi Labh labh ke dekhiyan NE... Is video vich v tuhadi acting de fan hoge asssi...Jldi hi Tuhanu Miln aavange..Fatehjass BHOOLPUR

  • @swarnbhullar4967
    @swarnbhullar4967 Год назад +1

    Vadia sikhia vali story hai Der ae drust ae vi chole de dialog vadia ne ik duje di gàir hajri vich bande dì ahmiat da pata lagda hai end bahut vadia piar satkar vala ghar hi swarg hunda hai kales da munh kala god bless

  • @jagtarmalaysia9666
    @jagtarmalaysia9666 Год назад +1

    Bahot bahot vadia video ji 🙏🙏🙏🙏♥️♥️♥️♥️

  • @rajvirkaurrehal2437
    @rajvirkaurrehal2437 10 месяцев назад

    Bht bht bht vdiaa🎉🎉🎉🎉

  • @KuldeepSingh-cx2iq
    @KuldeepSingh-cx2iq Год назад +2

    ਜੱਸੇ ਵੀਰ ਜਸਪਾਲ ਕੌਰ ਭੈਣ ਜੀ ਬਹੁਤ ਵਧੀਆ ਵੀਡੀਓ ਬਹੁਤ ਮੇਹਨਤ ਕਰਦੇ ਹੋ ਪਿਆਰ ਪ੍ਰਵਾਰ ਹੋਣਾ ਚਾਹੀਦਾ ਕਲੇਸ਼ ਮਾੜਾ ਹੈ ਇੱਕ ਦੂਜੇ ਦੇ ਜਜਬਾਤਾਂ ਦੀ ਕਦਰ ਕਰਨੀ ਚਾਹੀਦੀ ਹੈ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਰੱਖਣ ਜੀ ਧੰਨਵਾਦ ਜੀ (ਪਿੰਡ ਦੋਸਾਂਝ ਮੋਗਾ )

  • @jitendradoral9765
    @jitendradoral9765 Год назад

    wahhh ji mjjje aa gye ji balle ballee sukhpaal kamaal ki actor hai....but iss episode mai jassaa ka act sbse best tha

  • @Virk-2022
    @Virk-2022 Год назад +1

    ਅੱਜ ਤਾਂ ਬਹੁਤ ਮਜਾ ਆਇਆ 😂😂😂
    ਘੈਟ ਆ 👍👍👍👍👍👍👍👍

  • @JasveerSingh-vo5xx
    @JasveerSingh-vo5xx Год назад +2

    ਬਹੁਤ ਵਾਧੀਅਾ ਵਾਡਿੳੂ ਜੀ ਤੁਸੀ ਮੇਰਾ ਨਾ ਨਹੀ ਬੋਲਦੇ ਕਮੇਡ ਚੇ ਜਸਵੀਰ ਸਿੰਘ ਜੱਸਾ ਮੋਗੇ ਤੋ 👍👍👍🌹🌹

  • @beantjwanda2186
    @beantjwanda2186 Год назад

    ਬਹੁਤ ਵਧੀਆ ਵੀਡੀਓ ਜੀ ਜਵੰਦਾ ਫੈਮਲੀ ਅਖਾੜਾ ਜਗਰਾਓਂ

  • @GurkirtKaur-me3pc
    @GurkirtKaur-me3pc Год назад

    ਬਹੁਤ ਵਧੀਆ ਹੈ ਜੀ 🙏♥️♥️♥️♥️

  • @mandeepgrewal1451
    @mandeepgrewal1451 Год назад

    Very Nice EpiCode
    Very Good interested Video

  • @HarpreetKaur-zb9uk
    @HarpreetKaur-zb9uk Год назад +5

    God bless you all team 🎉❤

  • @parmindersingh3839
    @parmindersingh3839 Год назад

    God bless all team ❤
    Parminder singh prtc
    Vii ਰੰਘੇੜਾ ਖੁਰਦ

  • @sukhjitkaur2393
    @sukhjitkaur2393 Год назад +5

    Very very nice video veer ji and sukhpal Bhan ji ❤️👌👍 ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ 🙏❤️

  • @SkKaur-oq9nl
    @SkKaur-oq9nl Год назад +1

    ਸੁਖਪਾਲ ਬਹੁਤ ਵਧੀਅਾ ਅੈਕਟਿੰਗ ਕੀਤੀ ਹੈ🙏ਵੀਡੳੁ ਬੁਹਤ ਵਧੀਅਾ ਸੀ🙏

  • @baljeetkaur3237
    @baljeetkaur3237 2 месяца назад

    ਸਾਡੇ ਵੀ ਮਾਤਾ ਨੁਹਾਂ ਨੂੰ ਬੋਲਦੀ ਆਪਣੇ ਪੁੱਤਰ ਨੂੰ ਨਹੀਂ ਕਹਿੰਦੀ

  • @babbusanghere8335
    @babbusanghere8335 Год назад +1

    Bhut vadiya video ji

  • @sarabjeetsingh4599
    @sarabjeetsingh4599 9 месяцев назад

    Ha ha ha ahb😅😅😅😅😅😅😂😂😂😂🎉

  • @GURJEETSINGH-ky1je
    @GURJEETSINGH-ky1je Год назад +1

    ਬਹੁਤ ਵਧੀਆ ਵੀਡੀਓ ਐ ,ਵਧੀਆ ਸਿੱਖਿਆ ਮਿਲੇਗੀ।

  • @HarpreetKaur-ew3ny
    @HarpreetKaur-ew3ny Год назад +1

    Vry nice vdo g bht sohni acting ,, jma real lgde c

  • @gurpreetkaur3024
    @gurpreetkaur3024 Год назад +2

    ਬਹੁਤ ਸੋਹਣੀ ਲੱਗਦੀ ਹੈ ਜੀ ਹਰ ਵੀਡੀਓ ਤੁਹਾਡੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏🙏❤️🌹❤️

  • @sairasyed2122
    @sairasyed2122 Год назад +1

    Bohat hi vaadia topic ji
    Allah pak eer ji behan ji no hamesha piar nal rakhe
    joonde hasde vasde ravo
    watch From Switzerland

  • @brarbrar7452
    @brarbrar7452 Год назад +1

    ❤😂😂 ਬਾਈ ਹਰ ਰੋਜ video ਪਾਇਆ ਕਰੋ

  • @rajwinder9341
    @rajwinder9341 Год назад

    ਬਹੁਤ ਵਧੀਆ ਵੀਡੀਓ ਆ ਜੀ 😘👍 ਸੁਖਪਾਲ ਭੈਣ ਜੀ

  • @happy_singh6814
    @happy_singh6814 Месяц назад +1

    👌👌👌👌

  • @veerinder01
    @veerinder01 Год назад +46

    ਮੈਂ ਆਸਟ੍ਰੇਲੀਆ ਤੋਂ ਦੇਖ ਰਿਹਾ ਹਾਂ ਹਰ ਐਪੀਸੋਡ ਵਾਂਗਰਾਂ ਬਹੁਤ ਹੀ ਵਧੀਆ। ਸ਼ਬਦ ਨਹੀਂ ਮਿਲਦੇ ਤਾਰੀਫ ਕਰਨ ਲਈ।

  • @ParamjeetKaur-td6oy
    @ParamjeetKaur-td6oy Год назад +2

    Bhut Soni video hundi aa ne sukhpal bhabi or jssa bira kine Soni lg diya bhabi bol de kina sona Punjab manu ta bhut psand aa Punjab kachi road or khet wah bhut vadia parmjeet kaur from delhi 🙏🏼🙏🏼👍👍

  • @Allinone-zn2hx
    @Allinone-zn2hx Год назад +1

    Siraaa veer singh urf jassa y jama sirraa bahot vadia videos hundiya y ma fangi bappiana sodi aw videos dekh raha nalla Mari mummy nu v bahot pasand na sodi aw videos gbu Raab hor tariki baksha wmk

  • @TejwinderSingh-gp7cf
    @TejwinderSingh-gp7cf 4 месяца назад

    Nice video 👍👍👍👍👍👍👍👍👍👍👍👍

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @soniachouhan1799
    @soniachouhan1799 Год назад +2

    Tuhadi video Bina dekhe like Sukhpal di and jassa vir ji❤️❤️❤️❤️❤️❤️❤️❤️❤️

  • @charanjeetkaur2347
    @charanjeetkaur2347 Год назад +1

    Very beautiful good movie waheguru j chadikala wich rakan ❤❤ patiala

  • @msf5937
    @msf5937 Год назад

    ਬਾਈ ਵੀਡੀਓ ਬਹੁਤ ਘੈਂਟ ਬਣੀਆ ਵੈਰੀ ਨਾਈਸ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @keeratkaur8812
    @keeratkaur8812 Год назад +2

    very nice video 🙏🙏🙏🤗🤗keerat kaur mansa

  • @jagdevbrar9973
    @jagdevbrar9973 Год назад

    . ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @babblisingh-pi6mv
    @babblisingh-pi6mv Год назад +3

    Very nice ❤️🥰

  • @kaurparam8449
    @kaurparam8449 22 дня назад

    Bhut vdia video🎉🎉🎉🎉

  • @lakhwinderdhaliwal6308
    @lakhwinderdhaliwal6308 Год назад +2

    ਬਹੁਤ ਖੂਬ ਵੀਡੀਓ ਬਾਈ ਜੀ ਲੱਖਾਂ ਧਾਲੀਵਾਲ ਅਤੇ ਗੱਗੂ ਧਾਲੀਵਾਲ ਰਾਮੇਆਣਾ