ਪੱਕੀਆਂ ਸਹੇਲੀਆਂ ep 67 | new punjabi movie 2023 | PunjabiShort Film | Mansa |

Поделиться
HTML-код
  • Опубликовано: 17 окт 2024

Комментарии • 622

  • @parmjeet5653
    @parmjeet5653 Год назад +19

    ਰੂਹ ਖੁਸ਼ ਹੋਗੀ ਦੇਖ ਕੇ ਬਈ ਸਿਰਾ ਈ ਕਰਾਤਾ ਜਮਾਂ ਵੀਡੀਓ ਵਾਲਾ ਤੇ ਐਕਟਿੰਗ ਵੀ ਬਹੁਤ ਹੀ ਜਿਆਦਾ ਵਧੀਆ ਕੀਤੀ ਬਾਖੂਬੀ ਰੋਲ ਅਦਾ ਕੀਤਾ ਸਾਰਿਆਂ ਨੇ ਪਰਮਜੀਤ ਕੌਰ ਲੁਧਿਆਣਾ

  • @Noordhaliwalpunjab
    @Noordhaliwalpunjab Год назад +24

    ਰੋਣ ਆ ਗਿਆ ਵੀਡੀੳ ਦੇਖ ਕੇ
    ਮੇਰੇ ਬੱਚੇ ਵੀ ਮਸ਼ੀਨਾ ਚ ਪਏ ਰਹੇ ਬਹੁਤ ਪੈਸਾ ਲੱਗ ਗਿਆ ਸੀ ਵਾਹਿਗੁਰੂ ਨੇ ਆਪੇ ਮਦਦ ਕੀਤੀ ਸੀ ਸਾਡੀ ਵੀ😢

  • @rachhpalsingh78466
    @rachhpalsingh78466 Год назад +6

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ ਹਾਂਸ ,

  • @rachhpalsingh78466
    @rachhpalsingh78466 Год назад +6

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @gavneetsingh5580
    @gavneetsingh5580 Год назад +3

    , ਬਹੁਤ ਹੀ ਵਧੀਆ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਜੀ।🎉

  • @kulwinderknagra3640
    @kulwinderknagra3640 Год назад +9

    ਅਜ ਤਾ ਰਾਣੀ ਨੇ ਬਹੁਤ ਵਧੀਆ ਕੰਮ ਕਰ ਦਿਤਾ ਸਹੇਲੀ ਹੋਵੇ ਤਾ ਰਾਣੀ ਵਰਗੀ ਹੋਵੇ 🙏❤🙏

  • @VeerPal-wc9ks
    @VeerPal-wc9ks Год назад +5

    ਬਹੁਤ ਵਧੀਅਾ ਵੀ੩ੀਓ ਅਾ ਰॅਬ ਤੁਹਾਨੂੰ ਚੜਦੀ ਕਲਾ िਵॅਚ ਰॅਖੇ

  • @bhadarsingh1871
    @bhadarsingh1871 Год назад +4

    Very nice video thanks all team nu and ਸੁਖਪਾਲ and ਜੱਸਾ good luck 🤞

  • @jassakular5597
    @jassakular5597 Год назад +4

    ਸੁਖਪਾਲ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਰੋਲ ਭੈਣ ਹੈ ਇਹੋ ਜਿਹੀਆਂ ਮਦਦ ਕਰਨ ਵਾਲੀਆਂ ਵੀਡੀਓ ਜ਼ਰੂਰ ਬਣਾਇਆ ਕਰੋ ਭੈਣੀ ਬਹੁਤ ਬਹੁਤ ਧੰਨਵਾਦ

  • @rockgamer185
    @rockgamer185 Год назад +4

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @t.s.h.s8515
    @t.s.h.s8515 Год назад +5

    ਬਹੁੱਤ ਸੀਰੀਅਸ,ਤੇ ਅੱਜ ਦੇ ਹਲਾਤਾਂ ਤੇ,,ਸਚਾਈ ਭਰਪੂਰ ਵੀਡੀਓ,,,ਐਈਂ ਕਰਦੇ ਨੇ ਰਿਸ਼ਤੇ ਦਾਰ,, ਤਾਂਹੀ ਤਾਂ ਕਹਿੰਦੇ ਨੇ,ਆਪਣੇਆ ਨਾਲੋ ਬੈਗਾਨੇ ਚੰਗੇ,,
    ਅਜ ਮੂੱਡ ਖਰਾਬ ਹੋ ਗਿਆ,ਐਂ ਲਗਿੱਆ ਜਿਵੇਂ ਵੀਡੀਓ 😢 ਮੇਰੇ ਤੇ ਬਣੀ ਐ,, ਹਰਿੰਦਰਪਾਲ ਸਿੰਘ ਪਟਿਆਲਾ ਤੋਂ,

  • @BeantSingh-ih1sn
    @BeantSingh-ih1sn Год назад +4

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਸਾਰੀ ਟੀਮ ਨੂੰ ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
    ਹਾਂ ਜੀ ਤੁਹਾਡੀਆਂ ਵੀਡੀਓ ਦਾ ਬਹੁਤ ਇੰਤਜ਼ਾਰ ਰਹਿੰਦਾ ਹੈ ਜੀ।

  • @bikkarmatti6359
    @bikkarmatti6359 Год назад +1

    ਬਹੁਤ ਵਧੀਆ ਵੀਡੀਓ। ਸਹੇਲੀਆਂ ਦੇ ਪਿਆਰ ਦੀ ਮਸਾਲ ਕਾਇਮ ਕੀਤੀ ਹੈ। ਦੋਸਤ ਮਿੱਤਰ ਇਹੋ ਜਿਹੇ ਹੀ ਹੋਣੇ ਚਾਹੀਦੇ ਹਨ। ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ।

  • @manjeetsinghsukhanand2473
    @manjeetsinghsukhanand2473 Год назад +53

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਕਿਸੇ ਨੂੰ ਗਰੀਬੀ ਨਾ ਦੇਈਂ ਧੰਨ ਗੁਰੂ ਰਾਮਦਾਸ ਰੱਖੀਂ ਗਰੀਬ ਦੀ ਲਾਜ ਨਾ ਕਰੀਂ ਕਿਸੇ ਦਾ ਮੁਹਤਾਜ਼ ਵਾਹਿਗੁਰੂ ਜੀ ਮੇਹਰ ਕਰੋ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @jamshaidmansuri4062
    @jamshaidmansuri4062 Год назад +7

    ਬਹੁਤ ਹੀ ਦੁਖਦਾਈ ਕਹਾਣੀ ਹੈ
    ਵਿਸ਼ਵਾਸ ਕਰੋ, ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਹਨ۔

  • @labhsingh5211
    @labhsingh5211 Год назад +3

    ਬਹੁਤ ਹੀ ਵਧੀਆ, ਧੰਨਵਾਦ ਜੀ।

  • @sukh__bhuller
    @sukh__bhuller Год назад

    ਬਹੁਤ ਸੋਹਣਿਆਂ ਵੀਡੀਓ ਨੇ

  • @monusidhu8066
    @monusidhu8066 Год назад +3

    ਬਹੁਤ ਸੋਹਣੀ ਵੀਡੀਊ ਏ ਜੱਸੇ ਵੀਰ , ਗਰੀਬੀ ਰੱਬ ਕਿੱਸੇ ਤੇ ਨਾ ਲੇਆਵੇ ,ਸਾਨੂੰ ਪੱਤਾ ਏ ਗਰੀਬੀ ਕੀ ਏ ਗਰੀਬ ਨੂੰ ਕੋਈ ਨਹੀ ਪੁੱਛਦਾ ,

  • @gurjeet.singhparmar.bappia3389
    @gurjeet.singhparmar.bappia3389 Год назад +3

    ਬਹੁਤ ਵਧੀਆ, ਵਾਹਿਗੁਰੂ ਜੀ ਤਰੱਕੀਆ ਬਖਸ਼ਣ।

  • @gurpeetgill5518
    @gurpeetgill5518 Год назад +3

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਹੀ ਟੀਮ ਨੂੰ ਜੀ

  • @MOR.BHULLAR-PB05
    @MOR.BHULLAR-PB05 Год назад +4

    ਬਹੁਤ ਵਧੀਆ ਵੀਡੀਓ
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @gurdevkaur1209
    @gurdevkaur1209 Год назад +1

    ਤੁਹਾਡਾ ਸਾਰਿਆਂ ਦਾ ਸੁਭਾਅ ਬੁਹਤ ਹੀ ਵਧੀਆ ਹ ਵਾਹਿਗੁਰੂ ਜੀ ਕਿਰਪਾ ਕਰਨ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਗਰੀਬੀ ਕਿਸੇ ਨੂੰ ਦੇਣ ਗਰੀਬੀ ਬੋਹਤ ਹੀ ਦੁਖੀ ਕਰ ਦਿੰਦੀ ਹੈ

  • @PrabhjotSingh-hk2on
    @PrabhjotSingh-hk2on Год назад

    👍 ਬਹੁਤ ਵਧੀਆ

  • @sukhasinghsarari6699
    @sukhasinghsarari6699 Год назад +6

    ਵੀਰ ਸਿੰਘ ਤੇ ਭੈਣ ਸੁਖਪਾਲ ਕੌਰ ਜੀ ਤਹਾਨੂੰ ਨਵੇ ਨਾਟਕ ਦੀਆਂ ਮਾਬਾਰਕਾ ਤੁਸੀ ਤੇ ਤਹਾਡੀ ਸਾਰੀ ਟੀਮ ਤੇ ਪਰਮਾਤਮਾ ਮੇਹਰ ਬਣਾਈ ਰੱਖੇ

  • @manjeetsinghsukhanand2473
    @manjeetsinghsukhanand2473 Год назад +26

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਸਨੇਹਾ ਦਿਤਾ ਦੋਸਤੀ ਹੋਵੇ ਤਾਂ ਸੁਖਪਾਲ ਭੈਣ ਤੇ ਰਾਣੀ ਵਰਗੀ ਹੋਵੇ ਵਾਹਿਗੁਰੂ ਜੀ ਇਹਨਾਂ ਦੀ ਦੋਸਤੀ ਨੂੰ ਨਜ਼ਰ ਨਾ ਲੱਗੇ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @darshnarani8760
    @darshnarani8760 Год назад

    ਬਹੁਤ ਵਧੀਆ ਵਿਡੀਉ ਜੀ ਬਹੁਤ ਵਧੀਆ ਸਹੇਲੀਆਂ ਹੋਂਣ ਰਾਣੀ ਤੇ ਸੁਖਪਾਲ ਵਰਗੀਆਂ

  • @JSSingh-jg1gt
    @JSSingh-jg1gt Год назад +2

    ਬਹੁਤ ਵਧੀਆ ਵਡੀੳ ਵਹਿਗੁਰੂ ਸਾਰੀ ਟੀਮ ਦੀ ਚੜ੍ਹਦੀ ਕਲਾ ਵਿਚ ਰਹੇ ਜਸ਼ਨ ਦੀਪ ਪਿੰਡ ਗਹਿਲ

  • @kulwantkaur3863
    @kulwantkaur3863 Год назад +3

    Congrats pendu virsa,very nice episode,good effect on friend circle,Waheguru ji

  • @gurbaxkaur2452
    @gurbaxkaur2452 Год назад +2

    ਸੂਖਪਾਲ ਜਦੋ ਇਹਦਾ ਦੀਆ ਵੀੜੀਓ ਦੇਖ ਕੇ ਬਹੂਤ ਮਨ ਨੂ ਦੂਖ ਲਗਦਾ ਸਾਡੇ ਤੇ ਵੀ ਇਹ ਦਿਨ ਆਏ ਸੀ ਮਁਨ ਬਹੂਤ ਦੂਖੀ ਹੋਇਆ ਗੂਰਬਖਸ਼ ਕੌਰ ਨਿਓਯੌਰਕ

  • @akashdeepsingh3391
    @akashdeepsingh3391 Год назад +2

    ਬਹੁਤ ਹੀ ਵਧੀਆ ਕਹਾਣੀ ਲੱਗੀ 🙏👌🌺🌺🌺🌺

  • @paramjeet230
    @paramjeet230 Год назад +2

    ਬਹੁਤ ਸੋਹਣੀ ਸੀ ਵੀਡੀਓ ਵੀਰ ਜੀ ਅੱਜ ਕੱਲ੍ਹ ਕੋਈ ਨੀ ਕਿਸੇ ਦੀ ਮੱਦਤ ਕਰਦਾਂ ਪਰ ਬਹੁਤ ਚੰਗੇ ਵੀ ਹੁੰਦੇ ਨੇ 👍

  • @simranpreet6902
    @simranpreet6902 Год назад +2

    ਬਹੁਤ ਵਧੀਆ ਸੁਖਪਾਲ ਭੈਣ ਜੀ❤❤
    ਰੱਬ ਤੰਦਰੁਸਤੀਆਂ ਬਖਸ਼ੇ 🙏🏻🙏🏻

  • @BalwinderSingh-ec9kj
    @BalwinderSingh-ec9kj Год назад +2

    ਬਹੁਤ ਵਧੀਆ ਸੁਨੇਹਾ ਦਿੱਤਾ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @jaspinderbrar9022
    @jaspinderbrar9022 Год назад

    ਬਹੁਤ ਵਧੀਆ ਵੀਡੀਓ

  • @jujharsingh9451
    @jujharsingh9451 Год назад +2

    ਸੁਖਪਾਲ ਭੈਣ ਤੇ ਜੱਸੇ ਵੀਰ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਵੀਡੀਓ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਜੀ ਦਲਜੀਤ ਕੌਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ

  • @DeepakSharma22794
    @DeepakSharma22794 Год назад

    ਬਹੁਤ ਸੋਹਣੀ ਵੀਡੀਓ ।ਵੀਡੀਓ ਦੇਖ ਕੇ ਅੱਖਾਂ 'ਚ ਪਾਣੀ ਭਰ ਆਇਆ ।

  • @asifpervaiz7450
    @asifpervaiz7450 Год назад +3

    Bohat sohny 🦋 video. Rani sahiba da role sub tun vadiya.

  • @jamshaidmansuri4062
    @jamshaidmansuri4062 Год назад +3

    ਜਿਸ ਇਨਸਾਨ ਦੇ ਚੰਗੇ ਦਿਨ ਹੁੰਦੇ ਹਨ, ਅੱਲ੍ਹਾ ਵੀ ਉਸ ਵਿਅਕਤੀ ਦੇ ਨਾਲ ਹੁੰਦਾ ਹੈ ٰٰٰٰٰ۔

  • @parshotams461
    @parshotams461 Год назад

    ਬਹੁਤ ਵਧੀਆ ਹੈ ਐ ਵੀਡੀਉ

  • @mk-km6rw
    @mk-km6rw Год назад +1

    ਸੁਖਪਾਲ ਭੈਣ ਜੀ ਪਰਮਾਤਮਾ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ । ਜੱਸੇ ਬਾਈ ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ।ਸਾਰੀ ਟੀਮ ਨੂੰ ਦੋਨੋ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ।

  • @pargatshergill7468
    @pargatshergill7468 Год назад +1

    ਬਹੁਤ ਬਹੁਤ ਵਧੀਆ ਵੀਡੀਓ ਜੱਸੇ ਵੀਰ 👌 ਤੁਹਾਡੀ ਹਰੇਕ ਵੀਡੀਓ ਦੇਖਦੇ ਹਾਂ 💯💯💯💯💯👍👍

  • @kulwinderknagra3640
    @kulwinderknagra3640 Год назад +1

    ਸੁਖਪਾਲ ਭੈਣ ਜੀ ਤਾ ਬਹੁਤ ਮੁਸੀਬਤਾ ਵਿਚ ਹੈ ਵਾਹਿਗੁਰੂ ਜੀ ਜਸੇ ਵੀਰੇ ਤੇ ਮੇਹਰ ਕਰਨ 🙏❤🙏

  • @darshankaur4761
    @darshankaur4761 3 месяца назад +1

    ਵਧੀਆ ਵੀਡੀਓ ਆ ਵੀਰ ਕੁਝ ਸਿਖਿਆ ਵੀ ਮਿਲਦੀ ਆ

  • @sumanparveensharma5256
    @sumanparveensharma5256 3 месяца назад

    ਬਹੁਤ ਵਧੀਆ ਬਿਲਕੁਲ ਠੀਕ ਹੈ ਸ਼ਹੇਲੀ ਹੋਵੇ ਤਾ ੲਸਤਰਾ 🙏🏻🙏🏻🌺🌼🌺🌼🌺🌼🌺🌼🌺🌼🌺🌼🌺🌼🌺🌼🌺🌼🌺🌼🌺🌼🌺🌼 ਸੁਮਨ ਰੋਹਤਕ ਤੋ

  • @gurjitdeol1401
    @gurjitdeol1401 Год назад +4

    Very nice video g god 🙏🏻😭 bless you and very very happy ending and acting very happy 🙏🏻🙏🏻

  • @bharpursingh7525
    @bharpursingh7525 Год назад +2

    ਬਹੁਤ ਵਧੀਆ ਸੁਨੇਹਾ ਇਸ ਨਾਲ ਆਪਸੀ ਭਾਈਚਾਰਕ ਸਾਂਝ ਵਧੇਗੀ

  • @sukhdeepsingh4824
    @sukhdeepsingh4824 Год назад +3

    ਬਹੁਤ ਵਧੀਆ😊😊😊😊

  • @manjidersingh6042
    @manjidersingh6042 Год назад

    ਬਹੁਤ ਵਧੀਆ ਵੀਡੀਓ ਵੀਰ ਜੀ ਰੱਬ ਚੜਦੀ ਕਲਾ ਵਿੱਚ ਰੱਖੇ............ ਨਾਮ ਮਨਜਿੰਦਰ ਸਿੰਘ ਪਿੰਡ ਮਾਣੋਚਾਹਲ ਜ਼ਿਲ੍ਹਾ ਤਰਨ ਤਾਰਨ

  • @PoonamSharma-ll7fc
    @PoonamSharma-ll7fc Год назад +1

    Aurat ta dunaya ke sabsy bade yojdha hnari shakti zidabad superb video

    • @katisinghlakhi5928
      @katisinghlakhi5928 Год назад

      ਬਹੁਤ ਹੀ ਵਧੀਆ ਵੀਡੀਉ ਜੀ ਮੈਂ ਰਾਜੂ ਖੁਡੀਆ ਸੀਰੀ ਮਕਸਰ ਸਾਹਿਬ

  • @laddipooja1891
    @laddipooja1891 Год назад +1

    ਬਹੁਤ ਵਧੀਆ ਵੀਡੀਓ ਜੱਸੇ ਅਤੇ ਸੁਖਪਾਲ ਨੂੰ ਬਹੁਤ ਮੁਬਾਰਕਾਂ

  • @maantourtravels6563
    @maantourtravels6563 Год назад +2

    ਬਹੁਤ ਵਧੀਆ ਵੀਡੀਓ ਐ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ💕

  • @GurdevSingh-fv4hd
    @GurdevSingh-fv4hd Год назад +2

    ਬਹੁਤ ਬਹੁਤ ਹੀ ਬਹੁਤ ਵਧੀਆ ਵੀਡੀਓ ਹੈ ਜੀ 🙏❤️🙏

  • @harbanskaur5402
    @harbanskaur5402 Год назад +1

    ਬਹੁਤ ਹੀ ਸੋਹਣੀ ਵੀਡੀਓ ਹੈ ਅਸੀਂ ਥੋਡੀ ਹਰ ਵੀਡੀਓ ਦੇਖਦੇ ਹਾਂ

  • @inderjitkaur4820
    @inderjitkaur4820 Год назад +2

    Bahut vadhia massage hai 👌👌 god bless you

  • @baljinderkaur2112
    @baljinderkaur2112 Год назад +2

    ਬਹੁਤ ਹੀ ਵਧੀਆ ਵਿਡੀਉ ਹੈ ਸਾਰੇ ਪਰਿਵਾਰ ਨੂੰ ਵਧਾਈ ਹੋਵੇ

  • @harmanbrar5347
    @harmanbrar5347 Год назад +4

    Main apne dada ji nu thoda episode dekhea see oss to baad mera sara parevaar thodian videos da fan bangea
    Bahut vadia videos hundia thodian KEEP IT UP
    GOD BLESS YOU 😊

  • @inderpalkaur7439
    @inderpalkaur7439 Год назад +2

    Shi kha j koi apne kam onda hai ta jado onhu apni lordh pave ta pichye na hato kade aj da suneha butt vadya vidyo c dhan guru Ramdas ji Meher karan thade sone parvar te ❤️😘😘

  • @championgamemap6485
    @championgamemap6485 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jassgrewaljassgrewal-vu3bq
    @jassgrewaljassgrewal-vu3bq Год назад +1

    ਰੋਣਾ ਹੀ ਆ ਗਿਆ ਦੇਖ ਕੇ ਵੀਡੀਓ

  • @pamasingh7412
    @pamasingh7412 Год назад +1

    ਬਹੁਤ ਵਧੀਆ ਹੈ ਜੀ ਰੱਬ ਸੁੱਖ ਰੱਖੇ

  • @pardeepkaur6034
    @pardeepkaur6034 Год назад +2

    ਬਹੁਤ ਵਧੀਆ ਕਹਾਣੀ 👌👌

  • @gurpreetkaur3024
    @gurpreetkaur3024 Год назад +5

    ਵੀਰੇ ਬਹੁਤ ਵਧੀਆ ਲੱਗੀ ਵੀਡੀਓ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਗਰੀਬ ਦਾ ਦਰਦ ਗਰੀਬ ਹੀ ਜਾਣੇ ਰੱਬਾ ਰੋਟੀ ਜੋਗੇ ਰੱਖੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੀ ਵਾਹਿਗੁਰੂ ਜੀ 🙏🙏

  • @simarjitparmar8515
    @simarjitparmar8515 Год назад

    ਸਹੇਲੀਆ ਦੇ ਸਦਕੇ ਜਾਈਏ ।ਸਾਰੇ ਪਾਤਰ ਬਹੁਤ ਵਧੀਆ ਸਨ।

  • @kulwinderknagra3640
    @kulwinderknagra3640 Год назад +2

    ਅਜ ਤਾ ਬਹੁਤ ਦੁਖ ਭਰੀ ਵੀਡੀਓ ਸੀ ਸੁਖਪਾਲ ਭੈਣ ਜੀ ਤੇ ਜਸੇ ਵੀਰੇ 🙏❤🙏

  • @ManinderKaur-ls3qe
    @ManinderKaur-ls3qe Год назад +2

    ਬਹੁਤ ਵਧੀਆ ਸੁਨੇਹਾ❤

  • @jaspalkaur1552
    @jaspalkaur1552 Год назад

    ਬਹੁਤ ਵਧੀਆ ਵੀਡੀਓ ਹੈ, ਤੁਹਾਡੀਆਂ ਸਾਰੀਆਂ ਵੀਡੀਓ ,ਸਭ ਤੋਂ ਅਲੱਗ ਅਤੇ ਬਹੁਤ interest hundia hai.

  • @naibsinghkhaira6997
    @naibsinghkhaira6997 Год назад +2

    ਬਹੁਤ ਵਧੀਆ ਲੱਗਿਆ ਵੀਡੀਓ ਵੇਖ ਕੇ 😅😅 ਨੈਬ ਸਿੰਘ। ਬਿਰੜਵਾਲ ਨਾਭਾ

  • @HardeepKaur-ew6oj
    @HardeepKaur-ew6oj Год назад +1

    ਬਹੁਤ ਵਧੀਆ ❤ਹਰਦੀਪ ਕੌਰ ਬਸਰਾਉ

  • @jasveersingh-zs5tv
    @jasveersingh-zs5tv Год назад +4

    ਬਹੁਤ ਵਧੀਆ ਵੀ ਡੀ ਉ ਸਮਾਜ ਨੂੰ ਵਧੀਆ ਸਨੇਹਾ ਬਾਈ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਾਂ

  • @sukhiduggankaur384
    @sukhiduggankaur384 Год назад +6

    ਗ਼ਰੀਬੀ ਬਹੁਤ ਕੁਝ ਕਰਵਾ ਦਿੰਦੀ ਆ, ਦੁੱਖ ਵਿਚ ਕੋਈ ਕਿਸੇ ਦਾ ਨਹੀਂ, ਸ਼ਭ ਪੈਸੇ ਦੇ ਪੁੱਤ ਹੁੰਦੇ ਨੇ,, ਪੈਸੇ ਨੂੰ ਸਲਾਮ ਹੈ,ਯਾਰ, ਦੋਸਤ, ਸਹੇਲੀ ਕੰਮ ਆ ਜਾਉ,ਪਰ ਰਿਸ਼ਤੇਦਾਰਾਂ ਤੋਂ ਆਸ ਨਾ ਕਰੋਂ, ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ 🙏🙏🙏🙏🙏💯❤️

  • @guddiyeskaur3202
    @guddiyeskaur3202 Год назад +1

    Aa hundi he dosti bahut hi wadiya video👌🏻👌🏻🤗🤗

  • @reshamssingh120
    @reshamssingh120 Год назад +2

    Very good salute 👏 👌 👍 🙏 aa saari teem nu

  • @harshgagan2956
    @harshgagan2956 Год назад +1

    Bahut vdia video

  • @mantajdhaliwal9085
    @mantajdhaliwal9085 Год назад +2

    🙏ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ 🙏🙏

  • @kaursukhidhillon9272
    @kaursukhidhillon9272 Год назад +4

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 🥰🥰🥰

  • @MuhammadAsif-sr7pl
    @MuhammadAsif-sr7pl 11 месяцев назад

    بہت اچھا ڈرامہ ہیے خوب محنت ہیے آپ کی سا ٹیم کو سلام asif Greec to pakistani

  • @mandeepkaur-ey9ln
    @mandeepkaur-ey9ln Год назад +1

    bhut hi vadiya lagga video dekh k
    ajj di new generation lyee vadiya message hai.

  • @parmindersingh9448
    @parmindersingh9448 Год назад +1

    ਵਾਹਿਗੁਰੂ ਜੀ ਮੇਹਰ ਕਰਨ

  • @navrojkaur8748
    @navrojkaur8748 Год назад

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ🎉🎉👌🏻👌🏻

  • @shardapoply5133
    @shardapoply5133 Год назад +1

    Keetni achai video very good very nice very very happy

  • @KuldeepKaur-uc8hy
    @KuldeepKaur-uc8hy Год назад +1

    Buhat vadia kamm sukhpal te jassa, big fan🎉

  • @desimasti4086
    @desimasti4086 Год назад +1

    Excellent video parmjit kaur minian like this story best massage

  • @kuldipsingh4656
    @kuldipsingh4656 Год назад +2

    Nice lesson plz carry on next chapter from Kuldeep Singh (Dubai)

  • @baljindershersia8318
    @baljindershersia8318 Год назад +18

    ਬਹੁਤ ਵਧੀਆ ਹੈ ❤ ਪਰਮਾਤਮਾ ਹੋਰ ਤਰੱਕੀਆਂ ਬਖਸ਼ੇ❤

  • @balwinderkaurbalwinder5081
    @balwinderkaurbalwinder5081 Год назад +1

    Bhut vadia story a bilkul jithe apne sake bhain Bhai v sath Chad dine uthe kush dost hire hunde jo sath dinde main khud ajmaya aa es tra o kise fareste to ghat nhi hunde

  • @baljeetkaur152
    @baljeetkaur152 Год назад +1

    Dodti hove taan Sukhpal aur Rani vargi ❤🎉Bahut sohni video aa ji.Baljeet kaur Bhangu From Italy ❤🎉

  • @lakhwinderdhaliwal6308
    @lakhwinderdhaliwal6308 Год назад

    ਬਹੁਤ ਖੂਬ ਵੀਡੀਓ ਬਾਈ ਜੀ ਲੱਖਾਂ ਧਾਲੀਵਾਲ ਰਾਮੇਆਣਾ

  • @pindadalifestyle682
    @pindadalifestyle682 Год назад

    ਵਾਹਿਗੁਰੂ ਜੀ

  • @amandeepkaur2635
    @amandeepkaur2635 Год назад +1

    ਬਹੁਤ ਬਹੁਤ ਹੀ ਵਧੀਆ ਵੀਡੀਓ ਵੀਰ ਜੀ

  • @harmelsinghh2585
    @harmelsinghh2585 Год назад

    ❤❤❤❤ , ਬਹੁਤ ਵਧੀਆ ਲਗੀ ਬਾਈ

  • @AmanDeep-gl3rv
    @AmanDeep-gl3rv Год назад +1

    Nice. Video. Ji. Sukhpal. Sister 👌👌👌👌👌👌👌👌👌👌

  • @ManjeetKaur-gy1yb
    @ManjeetKaur-gy1yb Год назад

    Bhute hi jyada pyari viedo si WAHeyGuru app nu barkat bakshe

  • @SukhmanjotGhuman-ku1kb
    @SukhmanjotGhuman-ku1kb Год назад

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ। I like Sukhpal mam's Acting.. ਹਰ ਵੀਡੀਓ ਤੋਂ ਸਿੱਖਿਆ ਮਿਲਦੀ ਹੈ। ਰੱਬ ਤੁਹਾਡੀ ਪੂਰੀ ਟੀਮ 'ਤੇ ਇਸ ਤਰਾਂ ਹੀ ਕਿਰਪਾ ਬਣਾਈ ਰੱਖੇ। ਮਾਲਕ ਤਰੱਕੀ ਬਖਸ਼ੇ।

  • @harwinderkaur6468
    @harwinderkaur6468 Год назад +2

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ

  • @jindusingh3552
    @jindusingh3552 Год назад

    bhut vadia 22 emotional hi karta c

  • @neetugold6136
    @neetugold6136 Год назад

    ਵਧੀਆ ਵੀਡੀਓ ਹੈ ।

  • @ripkulbirnaruana7399
    @ripkulbirnaruana7399 Год назад

    ਬਹੁਤ ਸੋਹਣੀ ਜੀ ।ਅਮਰਦੀਪ ਤਲਵੰਡੀ ਭਾਈ

  • @virpalkaur980
    @virpalkaur980 Год назад +1

    Bht vdya vedio g ❤😊virpal mansa

  • @angadbrar1116
    @angadbrar1116 Год назад +1

    Bhut bhut vdia veer g and dii

  • @jagnandansingh6023
    @jagnandansingh6023 Год назад +1

    Bhut vadiya video aa ji sukhpal te jassa bhra ji bhut vdia acting karde oo jagnandan singh numberdar jalalana