ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ | Baljit Sidhu | Arbide World ||

Поделиться
HTML-код
  • Опубликовано: 8 сен 2024

Комментарии • 277

  • @naharsinghsekhon1586
    @naharsinghsekhon1586 Месяц назад +77

    ਮੇਰੇ ਪਿੰਡ ਦੇ ਨੇੜੇ ਹੈ ਮੌੜ ਪਿੰਡ ਇਹ ਬਿਲਕੁਲ ਸੱਚੀ ਘਟਣਾ ਹੈ ਉਸ ਟਾਈਮ ਸਿੱਧੂ ਸਾਹਿਬ ਕੋਟਕਪੂਰੇ ਡੀ ਐਸ ਪੀ ਸਨ ਬਹੁਤ ਸੂਝਬੂਝ ਨਾਲ ਕੇਸ ਟਰੇਸ ਕੀਤਾ ਸਿੱਧੂ ਸਾਹਿਬ ਜੀ ਨੇ ਤੇ ਸਲੂਟ ਹੈ ਸਿੱਧੂ ਸਾਹਿਬ ਜੀ ਦੀ ਸਾਰੀ ਟੀਮ ਨੂੰ

  • @kundansingh6441
    @kundansingh6441 27 дней назад +22

    ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਆਫਿਸਰ ਹੈ ਸਲੂਟ ਹੈ ਐਸੇ ਸਾਬ ਜੀ ਨੂੰ 🎉

  • @IPSSaini
    @IPSSaini Месяц назад +69

    ਅਦਾਲਤਾਂ ਇਹ ਯਕੀਨੀ ਬਣਾਉਣ ਕਿ ਇਹੋ ਜਿਹੇ ਦਰਿੰਦਿਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ...ਤਾਂ ਕਿ ਇਹੋ ਜਿਹੇ ਘਿਨੌਣੇ ਅਪਰਾਧਾਂ "ਤੇ ਅਪਰਾਧੀਆਂ ਨੂੰ ਨੱਥ ਪਾਈ ਜਾ ਸਕੇ!
    🌹🙏🏻🌹

  • @baigurjitsingh8503
    @baigurjitsingh8503 Месяц назад +66

    ਗੁਡ ਜੋਬ
    ਅਜਿਹੇ ਅਫ਼ਸਰ ਸਹਿਬਾਨਾਂ ਨੂੰ ਸਤਿਕਾਰ ਦਿਉ

  • @user-fj4dj1gc1y
    @user-fj4dj1gc1y Месяц назад +19

    ਬਹੁਤ ਵਦੀਆ ਇਨਸਾਨ ਐ ਸਰਦਾਰ ਬਲਜੀਤ ਸਿੰਘ ਸਿੱਧੂ ਅਤੇ ਬਹੁਤ ਕਾਬਲ ਅਫ਼ਸਰ ਵੀ 🌹

  • @pbx1amar423
    @pbx1amar423 28 дней назад +11

    ਸਿੱਧੂ ਸਾਹਿਬ ਜੀ ਵਧੀਆ ਅਫ਼ਸਰ ਸਨ ਆਪਣੇ ਟਾਇਮ ਦੇ ਸਾਡੇ ਸ਼ਹਿਰ ਝੁਨੀਰ ਦੇ SHO ਲੱਗੇ ਹੋਏ ਸਨ।

  • @JasbirSingh-rw4ds
    @JasbirSingh-rw4ds 9 дней назад +3

    ਪੁਲਿਸ ਦੀ ਬਹੁਤ ਜਿਆਦਾ ਮਿਹਨਤ ਹੈ ਗੁੰਜਲਦਾਰ ਕੇਸਾਂ ਵਾਸਤੇ ਇਹੋ ਜਿਹੇ ਇਮਾਨਦਾਰ ਅਫਸਰੀ ਸੁਧਾਰ ਲਿਆ ਸਕਦੇ ਹਨ ਗਰੀਬ ਜਨਤਾ ਨੂੰ ਇਨਸਾਫ ਦਿਵਾ ਸਕਦੇ ਹਨ

  • @sukhwantkotra6209
    @sukhwantkotra6209 29 дней назад +8

    ਬਹੁਤ ਹੀ ਚੰਗਾ ਇਨਸਾਨ ਆ ਸਿੱਧੂ ਸਾਹਿਬ ਦੋ ਤਿੰਨ ਬਾਰ ਮਿਲ਼ੇ ਸੀ ਬਹੁਤ ਹੀ ਚੰਗੀ ਤਰ੍ਹਾਂ ਗੱਲ ਬਾਤ ਸੁਣਕੇ ਮਸਲੇ ਦਾ ਹੱਲ ਕਰਦਾ ਸੀ । ਇਸ ਕੇਸ ਨੂੰ ਸੁਲਝਾਉਣ ਤੇ ਬਹੁਤ ਬਹੁਤ ਧੰਨਵਾਦ ਜੀ। ਦਰਿੰਦੇ ਨੂੰ ਸਲਾਖਾਂ ਪਿਛੇ ਕਰਾਕੇ ਬਹੁਤ ਵਧੀਆ ਕੰਮ ਕੀਤਾ ਜੀ

  • @tarsemsinghrajput6675
    @tarsemsinghrajput6675 Месяц назад +17

    ਸਲਾਮ ਸਰ 🙏🏽 ਪੰਜਾਬ ਪੁਲਿਸ ਜ਼ਿੰਦਾਬਾਦ 🙏🏽🙏🏽🙏🏽

  • @punjabicalligraphyclassesm7692
    @punjabicalligraphyclassesm7692 24 дня назад +5

    ਵਧੀਆ ਅਫਸਰ ਹਨ ਬਲਜੀਤ ਸਿੰਘ ਜੀ,

  • @RajinderBrar-v4c
    @RajinderBrar-v4c Месяц назад +14

    ਸਰ ਜੀ ਆਪ ਜੀ ਨੇ ਬਹੁਤ ਵੱਡਾ ਕੰਮ੍ਰ ਕੀਤਾ ਇੱਕ ਦਰਿੰਦੇ ਨੂੰ ਉਸਦੀ ਅਸਲ ਜਗਾ ਪਹੁੰਚਾਇਆ ਆਪ ਜੀ ਨੇ ਦਿਨ ਰਾਤ ਇੱਕ ਕਰਕੇ ਕੇਸ ਨੂੰ ਟਰੇਸ ਕੀਤਾ ਆਪ ਜੀ ਨੂੰ ਤੇ ਨਾਲ ਕੰਮ ਕਰ ਰਹੀ ਸਾਰੀ ਟੀਮ ਨੂੰ ਦਿਲੋ ਸਲੂਟ ਆ ਜੀ ਪਰ ਅੱਗ ਅਦਾਲਤਾ ਚਾਹੀਦਾ ਇਸ ਤਰਾ ਘਿਨੋਣਾ ਜੁਰਮ ਕਰਨ ਵਾਲੇ ਦਰਿੰਦੂ ਦਾ ਸਿਰ ਵੱਢ ਦੇਣਾ ਚਾਹੀਦਾ ਨਾ ਕੋਈ ਅਪੀਲ ਨਾ ਕੋਈ ਦਲੀਲ ਤੇ ਸਾਰੇ ਐਡਵੋਕੈਟ ਸਾਹਿਬਾ ਨੂੰ ਇਹੋ ਜਿਹੇ ਦਰਿੰਦੇ ਦਾ ਕੇਸ ਨਹੀ ਲੜਨਾ ਚਹੀਦਾ ਜੀ

  • @kakabrar8029
    @kakabrar8029 24 дня назад +4

    ਬਲਜੀਤ ਸਿੰਘ ਸਿੱਧੂ ਬਹੁਤ ਵਧੀਆ ਅਫਸਰ ਸਹਿਬਾਨ ਨੇ ❤

  • @RoopBrar5755
    @RoopBrar5755 29 дней назад +7

    ਸਿਧੂ ਸਾਹਵ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਲੂਟ ਹੈ ਤੁਹਾਨੂੰ

  • @raniitsingh3915
    @raniitsingh3915 2 дня назад +2

    ਬਹੁਤ ਸੋਹਣਾ ਤਰੀਕਾ ਹੈ,ਸਰ, ਜੀ ਦਾ, ਗੱਲ, ਸਮਝਾਉਣ ਦਾ,,

  • @RajinderSingh-jk9bx
    @RajinderSingh-jk9bx 23 дня назад +5

    DSP sahib bahut nice officer ne❤❤ ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ੇ।

  • @Bhupinderjosan123
    @Bhupinderjosan123 13 дней назад +2

    😢😢😢😢😢😢 ਇੱਹੋ ਜਿਹੇ ਦਰਿੰਦਿਆਂ ਨੂੰ ਮੋਤ ਦੀ ਸਜ਼ਾ ਸੁਣਾਈ ਜਾਵੇ

  • @manjeetstudiolehragaga5312
    @manjeetstudiolehragaga5312 11 дней назад +3

    ਸਵੇਰੇ ਦੇ ਪੰਜ ਵਜੇ ਨੇ ਮੈਂ ਇਸ ਅਫਸਰ ਨੂੰ ਦਿਲੋਂ ਸਲਾਮ ਕਰਦਾ ਹਾਂ

  • @KulwinderSingh-rk9gi
    @KulwinderSingh-rk9gi Месяц назад +5

    ਸਿੱਧੂ ਸਾਬ ਬਹੁਤ ਹੀ ਵਧੀਆ ਇਨਸਾਨ ਨੇ

  • @ashjkf
    @ashjkf Месяц назад +25

    ਇੱਦਾਂ ਦੇ ਬੰਦੇ ਦੀਆਂ ਦੋਵੇ ਲੱਤਾਂ ਤੇ ਬਾਹਾਂ ਵੱਡ ਕੇ ਨਾਲੋਂ ਵੱਖ ਕਰ ਦੇਂਣੀਅਾਂ ਚਾਹੀਦੀਆਂ ਹੋਰ ਸਜਾ ਦੀ ਲੋੜ ਈ ਨੀ ਮੁੜ ਕੇ ਕੋਈ ਅਜਿਹਾ ਗੰਦਾ ਕੱਮ ਕਰਨ ਬਾਰੇ ਸੋਚੇ ਈ ਨਾ

    • @ramindrdhillo3396
      @ramindrdhillo3396 Месяц назад +1

      Nahi g as da part kat do osy time

    • @ramindrdhillo3396
      @ramindrdhillo3396 Месяц назад +2

      Ada dy bandy da part kat do osy time

    • @arbide_world
      @arbide_world  Месяц назад

      🙏🙏

    • @MandeepSingh-oc2jj
      @MandeepSingh-oc2jj 29 дней назад +1

      ਪੁਲਿਸ ਕੋਲ ਬਥੇਰੇ ਤਰੀਕੇ ਹੁੰਦੇ ਆ ਅਜਿਹੇ ਬੰਦੇ ਨੂੰ ਤਾਂ ਨਿਬੇੜਨਾ ਈ ਚਾਹੀਦਾ

    • @enammalout3512
      @enammalout3512 4 дня назад

      ​@@ramindrdhillo3396😊

  • @bittumaan4478
    @bittumaan4478 Месяц назад +6

    Very nice sir ਰੱਬ ਸੋਨੂੰ ਲੰਬੀ ਉਮਰ ਦਵੇ

  • @RAVINDERRAMGARHIA0008
    @RAVINDERRAMGARHIA0008 20 дней назад +3

    ਅਜਿਹੇ ਇਮਾਨਦਾਰ ਅਫਸਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹੋਣੇ ਚਾਹੀਦੇ ਹਨ ❤

  • @SohanSingh-jn2lc
    @SohanSingh-jn2lc 10 дней назад +1

    ਮੇਰਾ ਆਪਣਾ ਸੁਝਾਅ ਆ ਕਿ ਏਸ ਤਰ੍ਹਾਂ ਦੇ ਅਪਰਾਧੀ ਕਦੇ ਵੀ ਨਹੀਂ ਸੁਧਰਨਗੇ ਐਵੇਂ ਹੀ ਜੇਲ੍ਹਾਂ ਵਿੱਚ ਰੱਖ ਕੇ ਸਰਕਾਰ ਨੂੰ ਖਰਚਾ ਵਧਾਉਣ ਦਾ ਕੋਈ ਮਤਲਬ ਨਹੀਂ ਕਾਨੂੰਨ ਸਖਤ ਹੋਣਾ ਚਾਹੀਦਾ ਹੈ ਤੇ ਸਖਤੀ ਨਾਲ ਹੀ ਚੱਲਣਾ ਚਾਹੀਦਾ ਆ ਗੋਲੀ ਮਾਰ ਕੇ ਕੰਮ ਖਤਮ ਕਰ ਦੇਣਾ ਚਾਹੀਦਾ ਹੈ ਅਪਰਾਧਿਕ ਬਿਰਤੀ ਦੇ ਲੋਕਾਂ ਨੂੰ ਡਰ ਪੈਣਾ ਚਾਹੀਦਾ ਹੈ ਜੇਲ੍ਹ ਜਮਾਨਤ ਲੰਬੜਦਾਰ ਗਵਾਹ ਵਿਹਲੀਆ ਗੱਲਾਂ ਆ ਖਾਸ ਕਰਕੇ ਏਸ ਤਰ੍ਹਾਂ ਦੇ ਕੇਸਾਂ ਵਿਚ

  • @navroopkaur6814
    @navroopkaur6814 27 дней назад +5

    Thanks sir big salute

  • @user-ix6yn3dh2t
    @user-ix6yn3dh2t Месяц назад +4

    ਬਹੁਤ ਵਧੀਆ ਕੰਮ ਕੀਤਾ ਮੈਂ ਮੈਨੂੰ ਰੋਣਾ ਆ ਗਿਆ

  • @sukdeepkaur6901
    @sukdeepkaur6901 26 дней назад +4

    Waheguru thank you sir 🙏🏻

  • @jasschander7327
    @jasschander7327 29 дней назад +4

    ਵਾਹਿਗੁਰੂ ਤਰੱਕੀਆ ਬਖਸੇ ਇਹੋ ਜਿਹੇ ਇਮਾਨਦਾਰ ਅਫਸਰਾ ਨੂੰ

  • @kesarballoh
    @kesarballoh Месяц назад +7

    Great Sir, Salute aa tahanu

  • @raghvirsingh5769
    @raghvirsingh5769 Месяц назад +5

    ਸਲਾਮ ਹੈ ੲਿਸ ਅਫਸਰ ਨੂੰ ਅਤੇ ਫਿਟਮੂੰਹ ਹੈ ਸਾਡੀਆਂ ਨਿਕੰਮੀਆਂ ਪ੍ਬੰਧਾ ਦੇ ਬਹੁਤ ਹੀ ਸ਼ਰਮਨਾਕ ਕਾਰਾ

  • @AmarGill6
    @AmarGill6 Месяц назад +4

    ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ❤

  • @triloksingh7552
    @triloksingh7552 29 дней назад +3

    ਪੁਲਿਸ ਅਫਸਰ ਸਿੰਧੂ ਸਾਹਿਬ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ

  • @baldevsingh9890
    @baldevsingh9890 25 дней назад +3

    Gud job,very,honest and intelligent pol, officer, salute

  • @makhansingh-ro7hy
    @makhansingh-ro7hy 29 дней назад +4

    ਸਲਾਮ ਆਪ ਨੂੰ ਡੀ ਐਸ ਪੀ ਸਾਹਿਬ

  • @SarbjitSingh-yg7bs
    @SarbjitSingh-yg7bs Месяц назад +3

    Salute to you Sir ji....BS Sidhu Sahib Ji... you are a Dedicated to the Hard Jobs..

  • @akimperialgardeningservice421
    @akimperialgardeningservice421 28 дней назад +4

    Good police officer

  • @davindersinghsohal2505
    @davindersinghsohal2505 29 дней назад +3

    Salute you sir

  • @dharamjitsingh2153
    @dharamjitsingh2153 Месяц назад +3

    Salute sir ji god bless you ❤

  • @shubhkanshimittal5573
    @shubhkanshimittal5573 Месяц назад +4

    I know sidhu saab 😂when was SHO at Boha. very honest & dabang pb police need such officers

  • @SandeepBrar-o4e
    @SandeepBrar-o4e Месяц назад +3

    Dsp baljit Sidhu sirra officer

  • @birsingh6954
    @birsingh6954 Месяц назад +3

    Good good good good good👍👍👍👍👍 sir g good

  • @jaswindersingh9432
    @jaswindersingh9432 Месяц назад +3

    Good sp sir ji

  • @MandeepSingh-xk6vc
    @MandeepSingh-xk6vc 22 дня назад +1

    ਸਿੱਧੂ ਸਾਹਿਬ ਜੀ ਬਹੁਤ ਬਹੁਤ ਵਧੀਆ ਇਨਸਾਨ ਹਨ

  • @alexgill5611
    @alexgill5611 25 дней назад +3

    Intellegency counts every where

  • @thakersingh42
    @thakersingh42 Месяц назад +2

    Welldone Sidhu Sahib

  • @HarjitSingh-vq4yp
    @HarjitSingh-vq4yp 29 дней назад +2

    Salute sir ji

  • @AjitpalSingh-wt1rq
    @AjitpalSingh-wt1rq 29 дней назад +2

    Salute ji

  • @user-ck7xi7zg9s
    @user-ck7xi7zg9s 25 дней назад +2

    God bless you vir you are good person

  • @HardeepJoshi-dq4bt
    @HardeepJoshi-dq4bt 27 дней назад +2

    Good officer ji

  • @user-vp9xz4ko7f
    @user-vp9xz4ko7f Месяц назад +3

    Good job sir ji 🙏🙏🙏🙏🙏

  • @NirmalSingh-bz3si
    @NirmalSingh-bz3si Месяц назад +4

    ਸਸਅ ਸਰ,,ਮੈਂ ਤੁਹਾਡਾ ਬੱਚਾ ਏ ਐ ਆਈ ਨਿਰਮਲ ਸਿੰਘ,,,ਤੁਹਾਨੂੰ ਰੱਬ ਲੰਮੀ ਉਮਰ ਬਖਸੇ ,,🎉🎉🎉🎉

  • @Harman_sran.001
    @Harman_sran.001 24 дня назад +2

    ਵਾਹਿਗੁਰੂ ਜੀ।

  • @Nimrat86
    @Nimrat86 7 дней назад

    ਬਹੁਤ ਵਧੀਆ ਕੰਮ ਕੀਤਾ

  • @balwantsingh4017
    @balwantsingh4017 2 дня назад

    ❤❤❤❤ਗੁਡ ਸਰ ਜੀ

  • @harjotbrar4531
    @harjotbrar4531 28 дней назад +2

    ਬਹੁਤ ਦੁੱਖਦਾਇਕ ਘਟਨਾ
    ਪੁਲਿਸ ਅਫਸਰ ਨੂੰ ਸਲਾਮ

  • @pinderdandiwal530
    @pinderdandiwal530 19 дней назад

    ਆਪਣੇ ਰਿਸ਼ਤੇਦਾਰ ਹਨ ਜੀ ਬਲਜੀਤ ਸਿੰਘ ਸਿੱਧੂ ਅੰਕਲ

  • @rajinderkaur2402
    @rajinderkaur2402 25 дней назад +1

    salute , Esse afsraan di sade smjaan nu bahut zarurat hai 🙏🙏

  • @ruralworld9004
    @ruralworld9004 Месяц назад +2

    ਬੱਚੀ ਦੇ ਲਈ ਬਹੁਤ ਅਫ਼ਸੋਸ ਹੋਇਆ।

  • @bikarkahlon5195
    @bikarkahlon5195 Месяц назад +1

    Great sir salute a tahanu

  • @bhimsain6626
    @bhimsain6626 17 дней назад

    Salute aa sar ji 🙏🙏

  • @indersinghdhillon6318
    @indersinghdhillon6318 Месяц назад +2

    Sidhu sahb bahut hi good officer son

  • @singhdhaliwal115
    @singhdhaliwal115 13 дней назад +1

    ਬਹੁਤ ਧਨਬਾਦ ਸਰ ਬੱਚੀ ਨੂੰ ਨਸਾਫ਼ ਦਬੋਨ ਦਾ 🙏🙏🙏🙏 ਪਰ ਕੁਝ ਅਫ਼ਸਰ ਸਰੇ ਆਮ ਸਬੂਤ ਕੋਲ ਹੋਣ ਫੇਰ ਬੀ ਕਾਰਬਾਈ ਨਹੀ ਕਰਦੇ ਪੈਸੇ ਲੈਕੇ ਸਡ ਦੇਈਂਦੇ ਨੇ ਸਰ ਜੀ ਦਿਲ ਤੋਂ ਸਲੂਟ ਜੀ ਤਾਂ ਹਨੂੰ

  • @SurjitSingh-vf6kb
    @SurjitSingh-vf6kb Месяц назад +4

    ਸ੍ਰ ਬਲਜੀਤ ਸਿੰਘ ਸਿੱਧੂ ਜੀ ਜ਼ਿੰਦਾਬਾਦ
    ਸੁਰਜੀਤ ਸਿੰਘ ਕੱਦੂ ਐਮ ਸੀ ਨਥਾਣਾ

  • @gurjeetkaurgrewal6255
    @gurjeetkaurgrewal6255 Месяц назад +2

    Sidhu saab thoda teh dilon dhanbad

  • @cloudiagillis4695
    @cloudiagillis4695 Месяц назад +2

    Thanks Dvinder bhaji new crime story lai
    Please bring more same crime stories like this

  • @user-nf8pj4kl5n
    @user-nf8pj4kl5n 17 дней назад

    La jawab sir 🙏

  • @gurmeetdhillon3267
    @gurmeetdhillon3267 Месяц назад +1

    ਵਾਹਿਗੁਰੂ ਜੀ

  • @GurjeetSingh-uv7zh
    @GurjeetSingh-uv7zh Месяц назад +2

    vry good officer 👌 .. ma sir nal Kam kitaa . baut good experience

  • @kakabrar8029
    @kakabrar8029 24 дня назад +2

    ਮੁਕਤਸਰ ਸਾਹਿਬ ਵਿਖੇ ਵੀ ਏਹ ਅਫਸਰ ਸਾਹਿਬਾਨ ਸੇਵਾ ਕਰਕੇ ਆਏ, ਉਦੋਂ ਮੁਕਤਸਰ ਸਾਹਿਬ ਦੇ ਨੇੜੇ ਕਿਸੇ ਪਿੰਡ ਮਾਮੇ ਦਾ ਕਤਲ ਭਾਣਜੇ ਨੇ ਕੀਤਾ, ਕਰਾਇਆ ਸੀ ਮਾਮੀ ਨੇ ਕਿਉਂਕਿ ਮਾਮੀ ਭਾਣਜੇ ਦਾ ਰਿਲੇਸ਼ਨ ਸੀ ਉਹ ਕੇਸ ਵੀ ਟਰੇਸ ਕੀਤਾ ਸੀ, ਬਲਜੀਤ ਸਿੰਘ ਸਿੱਧੂ ਸਾਹਿਬਾਨ ਨੇ ❤

  • @kabalsingh4971
    @kabalsingh4971 5 дней назад

    Good oficer

  • @sukhpindersingh1204
    @sukhpindersingh1204 6 дней назад

    Sir you are great officer

  • @gamdoorgamdoorsra
    @gamdoorgamdoorsra Месяц назад +1

    Good. Job

  • @user-nz2je5hk2v
    @user-nz2je5hk2v 2 дня назад

    Good 👍👍👍👍👍👍👍👍👍👍👍👍👍👍👍👍👍👍👍👍 sir ji

  • @ParminderKaur-vz2wd
    @ParminderKaur-vz2wd 24 дня назад +1

    ਸਲੂਟ ਐ ਸਾਹਿਬ ਜੀ❤

  • @user-tf5lj8fz8m
    @user-tf5lj8fz8m 25 дней назад +1

    DSP SAHIB 🙏🙏🙏🙏. BAHUT BAHUT DHANBAAD JI.BAHUT DARD BHAREE DASTAAN HAI JI. 🙏🙏🙏🙏

  • @CharanjitSingh-mf6xb
    @CharanjitSingh-mf6xb 11 дней назад +1

    Great Sidhu Sahib. I. Remained posted with you sir in Kosovo UNmik from CP

  • @GurjeetsinghsethiRssethi
    @GurjeetsinghsethiRssethi 23 дня назад +1

    Well done sir

  • @BKK1521
    @BKK1521 Месяц назад +1

    Very informative investigation

  • @prolegiongaming5868
    @prolegiongaming5868 23 дня назад

    Good job sir 👍

  • @Charansinghtraders
    @Charansinghtraders 2 дня назад

    Great job sir

  • @rajamannlohara8644
    @rajamannlohara8644 Месяц назад +1

    Very good sir

  • @gurunanakandjeepbazarmoga8928
    @gurunanakandjeepbazarmoga8928 12 дней назад

    Good job deputy saab

  • @sardoolsinghchahal2230
    @sardoolsinghchahal2230 23 дня назад +1

    Very nice.

  • @gurisingh2288
    @gurisingh2288 25 дней назад +1

    Good sp ji

  • @user-zi5gu4mw7y
    @user-zi5gu4mw7y 16 дней назад

    ਗੁਡ

  • @gsrajpoot3894
    @gsrajpoot3894 13 дней назад

    GOOD JOB SIR JI

  • @BalwinderSingh-oe5qe
    @BalwinderSingh-oe5qe 23 дня назад +1

    Very good officers

  • @SinghManjeet-j8f
    @SinghManjeet-j8f 29 дней назад +2

    Dsp. Sahib. Saloot Ha. App. Nu

  • @discovryvellogs9884
    @discovryvellogs9884 23 дня назад +1

    Salut ha sir aapko apke teen ko and arwind new ko bhe

  • @bittitalwandisabo5343
    @bittitalwandisabo5343 18 дней назад +1

    ਪੰਜ ਛੇ ਸਾਲ ਦੀ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਬੇ ਰਹਿਮੀ ਨਾਲ ਹੱਤਿਆ ਕਰ ਦਿੱਤੀ ਦਰਿੰਦੇ ਨੇ 😢 ਸੋਚ ਕੇ ਹੀ ਰੂਹ ਕੰਬ ਜਾਂਦੀ
    ਇਹੋ ਜਿਹੇ ਪਾਪੀ ਨੂੰ ਤਾਂ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ

  • @kuldeepsingh3875
    @kuldeepsingh3875 Месяц назад +1

    Jai Hind sir good job pp 💐✌️

  • @Danish-c5t
    @Danish-c5t 29 дней назад +1

    Good sir ji

  • @lalitsharma6150
    @lalitsharma6150 Месяц назад +1

    Good job sir ji

  • @ernsbrtp
    @ernsbrtp Месяц назад +1

    ਸਨਸਨੀਖੇਜ਼, ਘਿਨਾਉਣੀ ਹਰਕਤ।and as earlier, good reperting, concise and to the point.Avtar and you both are doing good..kkp boys

  • @ArshBhullar5911
    @ArshBhullar5911 9 дней назад

    Good job sir ji ❤❤❤

  • @JasvinderSingh-dr7oi
    @JasvinderSingh-dr7oi 18 дней назад

    God bless you good officer

  • @armaangorkha8028
    @armaangorkha8028 29 дней назад +1

    Waheguru. g

  • @lovebrar8416
    @lovebrar8416 28 дней назад +1

    Very good

  • @nirmalsingh7343
    @nirmalsingh7343 21 день назад

    Waheguru ji

  • @baljindersingh2128
    @baljindersingh2128 15 дней назад

    Very.good❤❤❤❤

  • @loveneeshgoyal9957
    @loveneeshgoyal9957 9 дней назад

    Way of talking is very very interesting.

  • @swaransingh2117
    @swaransingh2117 11 дней назад

    Very good job DSP shaib