ਨਵੀਂ ਨਿੱਕਲ ਰਹੀ ਮਾਲਵਾ ਨਹਿਰ ਰੋਕਣ ਲਈ ਹੋਏ 50 ਪਿੰਡ ਇੱਕਠੇ , ਕਿਸਾਨਾਂ ਨੇ ਦਿੱਤੇ ਮੰਗ ਪੱਤਰ ਮਹਿਕਮੇ ਨੂੰ

Поделиться
HTML-код
  • Опубликовано: 12 сен 2024

Комментарии • 438

  • @darshanjoga2038
    @darshanjoga2038 17 дней назад +28

    ਇਹੀ ਲੋਕ ਨੇ ਜਿਹੜੇ ਪਹਿਲਾਂ ਸਰਕਾਰ ਦੇ ਕੰਮਾਂ ਵਿੱਚ ਟੰਗ ਅੜਾਉਂਦੇ ਨੇ ਫਿਰ ਕਹਿੰਦੇ ਨੇ ਕਿ ਦੱਸੋ ਸਰਕਾਰ ਨੇ ਕੀ ਕੀਤਾ ਪੰਜ ਸਾਲਾਂ ਵਿੱਚ।

    • @brarindersingh6789
      @brarindersingh6789 10 дней назад

      Teri maaa da cholaa nehr di demography e galtt salleaa merea AA

  • @sukhdevsinghbhatti3235
    @sukhdevsinghbhatti3235 19 дней назад +21

    ਏਹ ਇਕੋ ਨਿਕੰਮਾ ਸਾਰਿਆ ਦੀਆ ਜੜਾ ਵਿਚ ਤੇਲ ਪਾਊਗਾ।ਕਿਸਾਨ ਵੀਰੋ ਅਪਣੇ ਦਿਮਾਗ ਨਾਲ ਵੀ ਸੋਚ ਲਓ।

  • @NirmalSingh-ys7wz
    @NirmalSingh-ys7wz 18 дней назад +17

    ਕਿਸਾਨਾਂ ਨੂੰ ਜਮੀਨ ਬਦਲੇ ਜਮੀਨ ਦਿੱਤੀ ਜਾਵੇ ਪੈਸਾ ਤਾਂ ਖਰਚ ਹੋ ਜਾਵੇਗਾ।

    • @desraaj3560
      @desraaj3560 9 дней назад

      ਜ਼ਮੀਨ ਹੁਣ ਰਾਜਸਥਾਨ ਦੇ ਦੇਣ ਦੱਸੋ
      ਨਹਿਰ ਦਾ ਪਾਣੀ ਵੀ ਕਿਸਾਨਾ ਦੀ ਜ਼ਮੀਨਾਂ ਨੂੰ ਲੱਗਣਾ

    • @NirmalSingh-ys7wz
      @NirmalSingh-ys7wz 9 дней назад +1

      @@desraaj3560 ਜ਼ਮੀਨ ਸਰਕਾਰ ਦੇ ਖਾਤੇ ਜਾਣੀ ਹੈ ਤਾਂ ਸਰਕਾਰ ਹੀ ਜ਼ਮੀਨ ਦੇਵੇ। ਇਸ ਦਾ ਪੁਰਾਣਾ ਇਤਿਹਾਸ ਵੀ ਭੇਦ ਭਾਵ ਵਾਲਾ ਹੈ।

  • @gurmanjotsinghbrar5875
    @gurmanjotsinghbrar5875 21 день назад +59

    ਤੁਸੀਂ ਚਵਲੋ ਕੁਝ ਕਰਨ ਨਾ ਦਿਉ ਹਰੇਕ ਥਾਂ ਤੁਸੀਂ ਟੰਗ ਡਾਉਣੀ ਹੀ ਹੁੰਦੀ ਆ

    • @harpreetsingh-ey6gm
      @harpreetsingh-ey6gm 18 дней назад +2

      Sahi kya Jina kol panni haini nehar da ohna nu posho

    • @mgjassar6
      @mgjassar6 13 дней назад

      @@gurmanjotsinghbrar5875 gal kro fr sarkar nal ja k aitha bhita kis da wate kr reha ho

  • @MrTheJRSingh
    @MrTheJRSingh 21 день назад +87

    ਨਹਿਰ ਬਣਾਉਣ ਕੈਂਸਲ ਕਰੇ ਸਰਕਾਰ। ਪੰਜਾਬੀ ਜਨਤਾ ਨੂੰ ਖੂਸ਼ ਕਰਨਾ ਡੱਡੂ ਤੋਲਣ ਬਰਾਬਰ ਹੈ।😂😅😂😅😊

  • @jattdhaliwal9379
    @jattdhaliwal9379 21 день назад +116

    ਅਸਲ ਚਿੰਨਤਾ ਉਹਨਾਂ ਨੂੰ ਹੈ ਜਿੰਨਾ ਨੇ ਫਰੀ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ

  • @JagsirSingh-sn1pe
    @JagsirSingh-sn1pe 21 день назад +94

    ਜਿਨ੍ਹਾਂ ਸਮਾਂ ਕਾਮਰੇਡਾ ਦੇ ਚਿਤੜਾਂ ਤੇ ਡਾਂਗ ਨਹੀਂ ਫੇਰਦੇ ਮਸਲਾ ਹੱਲ਼ ਨਹੀਂ ਹੁੰਦਾ

    • @pssandhu9908
      @pssandhu9908 21 день назад +1

      😂😂😂 right

    • @beantsingh7951
      @beantsingh7951 21 день назад

      ਬਿਲਕੁਲ ਸਹੀ ਗੱਲ ਆ ਇਹ ਭੈਣ ਚੋ ਕਾਮਰੇਡ ਕੁੱਤੇ ਨੇ

    • @kuldipgill9299
      @kuldipgill9299 19 дней назад +2

      ਇਹ ਕਾਮਰੇਡ ਨਹੀਂ ਵਿਗੜੇ ਹੋਏ ਬੰਦੇ ਨੇ।

    • @jattdhaliwal9379
      @jattdhaliwal9379 19 дней назад +4

      @@JagsirSingh-sn1pe ਇਹ ਬਿਗੜੀ ਹੋਈ ਦਲਾਲੀ ਖਾਣੀ ਜਨਤਾ ਹੈ ।

    • @PishouraSingh-j3h
      @PishouraSingh-j3h 18 дней назад +1

      @@kuldipgill9299 ਬਿੱਲਕੁਲ ਸਹੀ ਗੱਲ ਆ ਇਹ ਕਾਮਰੇਡ ਡਾਂਗਾਂ ਭਾਲਦੇ ਆ

  • @lachhmansidhu3547
    @lachhmansidhu3547 21 день назад +15

    ਜਦ ਆਪਸ ਚ ਰਜਿਸਟਰੀਆਂ ਕਰਵਾਉਣੀਆਂ ਉਦੋਂ ਕਲੈਕਟਰ ਰੇਟ ਚਾਹੀਦਾ,ਉਦੋਂ ਕਿਉਂ ਨੀ ਮਾਰਕੀਟ ਰੇਟ ਤੇ ਸਟੈਂਪ ਡਿਊਟੀ ਦਿੰਦੇ।

  • @kuldipgill9299
    @kuldipgill9299 19 дней назад +14

    ਇਹ ਕਰਨਗੇ ਰਹਿੰਦੇ ਖੂੰਹਦੇ ਪੰਜਾਬ ਦਾ ਬੇੜਾ ਗ਼ਰਕ ਵੱਡੇ ਲੀਡਰ।

  • @AvtarSingh-bv5eq
    @AvtarSingh-bv5eq 21 день назад +30

    ਓ ਭਰਾਵੋ ਨਹਿਰ ਤਾਂ ਬਣ ਜਾਣ ਦਿਓ ਵੱਡਾ ਇੰਜਨੀਅਰ, ਫੇਰ ਸਭ ਕੁਝ ਹੋ ਜਾਵੇਗਾ
    ਹਾਂ ਰੇਟ ਦਾਂ ਮੁੱਕਾ ਲਵੋ

  • @dhillonhappy9121
    @dhillonhappy9121 21 день назад +66

    ਨਹਿਰ ਲੋਕਾ ਵਾਸਤੇ ਸਰਕਾਰ ਨੇ ਪਾਣੀ ਵੇਚਣਾ ਨੀ

    • @Gagandeepg7960
      @Gagandeepg7960 21 день назад +6

      ਸਰਕਾਰ ਰਾਜਸਥਾਨ ਨੂੰ ਪਾਣੀ ਵੇਚ ਰਹੀ ਹੈ, ਵੋਟਾਂ ਬਦਲੇ

    • @brarindersingh6789
      @brarindersingh6789 10 дней назад

      Bilkul ehh dase moorkh dhillo jhra v aaw ki sirhind Bikaner jandi te ohde ton lifting pump pattke moghe pattke ohh pani sara rajasthan jauu​@@Gagandeepg7960

  • @jitmechenical-bh8yt
    @jitmechenical-bh8yt 21 день назад +53

    ਪੰਜਾਬ ਦੋਖੀ ਜੇਕਰ ਨਹਿਰ ਨਿਕਲਦੀ ਹੈ ਤਾਂ ਜਿਹੜੀ ਫਸਲ ਵੀਚ ਵਾਧਾ ਹੋਵੇ ਗਾ ਅਨਾਜ ਨੂੰ ਕਿਥੇ ਰਖਾਂਗੇ ਇਹਨਾਂ ਵਿਹਲੜਾਂ ਮਗਰ ਲੱਗ ਕੇ ਪੰਜਾਬ ਨੂੰ ਬਰਬਾਦ ਕਰਨ ਤੋਂ ਬਚਾਓ

    • @mgjassar6
      @mgjassar6 13 дней назад

      @@jitmechenical-bh8yt vr sanu jmeen da banda rate lay dvo sarkar kolo sanu koi problem ni nher banan thooo

  • @gurmeetdandiwal8738
    @gurmeetdandiwal8738 21 день назад +20

    ਇਹ ਸਾਰੇ ਯੂਨੀਅਨਾਂ ਵਾਲੇ ਹੀ ਹੋਣਗੇ ਇਹਨਾਂ ਨੂੰ ਤਾਂ ਬਾਦਲ ਪ੍ਰੀਵਾਰ ਪੰਪ ਵਧੀਆ ਲਗਦੇ ਹਨ ਕੀ ਲੈਣਾ ਸਰਕਾਰ ਨੂੰ ਇਹ ਨਹਿਰ ਕੈਂਸਲ ਕਰਕੇ ਕਿਸੇ ਹੋਰ ਇਲਾਕੇ ਦੇ ਲੋਕਾਂ ਨੂੰ ਪਾਣੀ ਦੇ ਦੇਣਾ ਚਾਹੀਦਾ ਹੈ

    • @Hardeepsekhon3332
      @Hardeepsekhon3332 20 дней назад +1

      Vdya ਗਲ ਆ ਹੋਰ ਇਲਾਕੇ ਨੂੰ ਪਾਣੀ ਦੇਣ ਇਥੇ ਤਾ ਪਹਿਲਾਂ ਹੀ 2ਨਹਿਰਾਂ ਨੇ ਹੋਰ ਦੀ ਲੋੜ ਨੀ ਕਿਸੇ ਨੂੰ

  • @PishouraSingh-j3h
    @PishouraSingh-j3h 21 день назад +45

    ਸਰਕਾਰ ਨੂੰ ਚਾਹੀਦਾ ਜੇ ਇੰਨਾ ਲੋਕਾਂ ਨੂੰ ਨਹਿਰ ਦੀ ਲੋੜ ਨਹੀਂ ਸਾਡੇ ਬਰਨਾਲਾ ਮਲੇਰਕੋਟਲੇ ਜ਼ਿਲੇ ਬਣਾ ਦੇਵੇ ਅਸੀਂ ਸਾਰੇ ਤਿਆਰ ਹਾਂ ਇੰਨਾ ਨੇ ਨਹੀਂ ਬਣਨ ਦੇਣੀ

    • @Bahadursingh-ih5ft
      @Bahadursingh-ih5ft 19 дней назад +3

      ਆਪਾ ਨੂੰ ਜਰੂਰਤ ਵੀ ਹੈ ਆਪਣਾ ਏਰੀਆ ਡਾਰਕ ਜੋਨ ਵਿੱਚ ਔਦਾ ਹੈ ਵੀਰ

  • @Jattfarmerr78
    @Jattfarmerr78 21 день назад +13

    ਇੱਕ ਪਾਸੇ ਪਿੱਟਦੇ ਪੰਜਾਬ ਦਾ ਬਾਹਰ ਲਿਜਾਕੇ ਕੇ ਪੰਜਾਬ ਨੂੰ ਰਾਜਸਤਾਨ ਬਣਾ ਰਹੇ ਜੇ ਸਰਕਾਰ ਪੰਜਾਬ ਦਾ ਪਾਣੀ ਪੰਜਾਬ ਦੇ ਖੇਤੀ ਨੂੰ ਲਗਾਉਣ ਲਈ ਨਹਿਰ ਬਣਾ ਰਹੀ ਹੈ ਤਾਂ ਹੁਣ ਦੂਜੇ ਪਾਸੇ ਨਹਿਰ ਲੋਕਾਂ ਨੂੰ ਮਾਰ ਦੇਵੇਗੀ ਸਾਡੇ ਪਿੰਡਾਂ ਵਿੱਚ ਕੁੱਝ ਟੁਕੜਬੋਚ ਲੋਕ ਹੁੰਦੇ ਜਿੰਨਾਂ ਦਾ ਕੰਮ ਹੀ ਟੰਗਾਂ ਡਾਅ ਕੇ ਵਿੱਚੋ ਚਾਰ ਪੈਸੇ ਬਣਾਉਣਾ ਹੁੰਦਾ ਹੈ ਇਹੀ ਪਾਣੀ ਸਰਕਾਰ ਉਸ ਏਰੀਏ ਵਿੱਚ ਦੇਵੇ ਜਿੱਥੇ ਪਾਣੀ ਡੇਡ ਸੌ ਫੁੱਟ ਤੋ ਵੀ ਹੇਠਾਂ ਪਹੁੰਚ ਗਿਆ ਇਹਨਾਂ ਦਾ ਲਿਫਿੱਟਟਿੰਗ ਵਾਲਾ ਵਾਲਾ ਵੀ ਬੰਦ ਕਰੇ ਕਿਉਕਿ ਇੰਨਾਂ ਦਾ ਨੁਕਸਾਨ ਨਾ ਹੋਵੇ ਫਿਰ ਵੇਖੋ ਇਹੀ ਲੋਕ ਚੀਕਾਂ ਮਾਰਦੇ ਲੋਕ ਤਾਂ ਪੰਜਾਬ ਦੇ ਬਹੁਤ ਜਿਲੇ ਹੈ ਜਿਹੜੇ ਨਹਿਰੀ ਪਾਣੀ ਨੂੰ ਤਰਸਦੇ ਹੈ ਇਹਨਾਂ ਨੇ ਗਧੇ ਦੇ ਨੂੰਨ ਦੇਣ ਵਾਲੀ ਕਹਾਵਤ ਸੱਚ ਕਰਤੀ ਹੈ

  • @BaljeetSinghKhosa-d7f
    @BaljeetSinghKhosa-d7f 18 дней назад +5

    ਇਹਦੀ ਕੋਈ ਕਨਾਲ ਜ਼ਮੀਨ ਆਉਂਦੀ ਵੀ ਹੈ ਨਹਿਰ ਵਿਚ ਜਾ ਲੀਡਰੀ ਘੋਟਣ ਆਇਆ ਦੱਸਿਉ ਇਲਾਕੇ ਵਾਲੀਆਂ

  • @ButasinghAiten-yd6bi
    @ButasinghAiten-yd6bi 18 дней назад +2

    ਨਹਿਰ ਵੀ ਕਿਸਾਨਾ ਦੇ ਖੇਤਾਂ ਦੀ ਸਿੰਚਾਈ ਵਾਸਤੇ ਹੈ

  • @GoraSingh-hz9it
    @GoraSingh-hz9it 19 дней назад +22

    ਜੇ ਨਹਿਰ ਨਿਕਲਦੀ ਆ ਤੇ ਬਹੁਤ ਵਧੀਆ ਪਾਣੀ ਲੱਗੂਗਾ ਪੰਜਾਬ ਨੂੰ ਇਹਤਾ ਚਵਲਾਂ ਇਕੱਠੀਆਂ ਹੋ ਗਈਆਂ ਸਾਰੀਆਂ

    • @brarindersingh6789
      @brarindersingh6789 10 дней назад

      Terii maa da fudaa houga jhri sirhind jandi bikaner nu ohde moghe paate gye te kina pani jau fer Bikaner nu? Next syl bngi ehh ta

  • @gora9973
    @gora9973 19 дней назад +4

    ਇਹਨਾ ਜੱਟਾ ਨੇ ਕੁਸ਼ ਨਹੀਂ ਕਰਨ ਦੇਣਾ ਸਰਕਾਰ ਨੂੰ ਸਰਕਾਰ ਨੂੰ ਮਿਡਲ ਕਲਾਸ ਤੇ ਗਰੀਬ ਲੋਕਾਂ ਲਈ ਕੁਸ਼ ਕਰੇ ਛੱਡੇ ਇਹਨਾ ਦਾ ਖਹਿੜਾ,ਦੂਜੇ ਲੋਕਾਂ ਲਈ ਕਰੋ ਮਾਨ ਸਾਹਿਬ ਸਭ ਲੋਕ ਤੁਹਾਨੂੰ ਵੋਟਾ ਪਾਉਣਗੇ

  • @user-shama88
    @user-shama88 21 день назад +30

    ਪੰਜਾਬ ਦਾ ਕੋਈ ਕੰਮ ਨਹੀਂ ਕਰਨ ਦੇਣਾ ਪਾਣੀ ਆਉਂਦਾ ਮਾੜੀ ਗੱਲ ਨਹੀਂ

  • @sonubham5296
    @sonubham5296 16 дней назад +1

    ਇੱਕ ਪਾਸੇ ਤੇ ਹੋ ਜਉ. ਜੇ ਨਹਿਰ ਨਹੀਂ ਨਿਕਲਦੀ ਤਾਂ ਲੋਕੀ ਬੋਲਦੇ ਨਹਿਰ ਕੱਢੋ ਤਾਂ ਵੀ ਲੋਕੀ ਧਰਨਾ ਲਗਾਉਂਦੇ. ਜੇ ਨਿਕਲਦੀ ਹੈ ਤਾਂ ਵੀ ਧਰਨਾ ਕੀ ਕਰੇ ਸਰਕਾਰ

  • @Hardeepsekhon3332
    @Hardeepsekhon3332 20 дней назад +18

    ਨਹਿਰ ਹੋਰ ਇਲਾਕੇ ਵਲ ਦੀ ਕੱਢੀ ਜਾਵੇ ਜਿਵੇ ਮੋਗਾ ਬਰਨਾਲਾ ਵੱਲ ਓਦਰ ਪਾਣੀ ਦੀ ਬਹੁਤ ਕਿੱਲਤ ਆ

    • @jaswindersidhu3710
      @jaswindersidhu3710 18 дней назад

      ਸਾਡੇ ਪਾਣੀ ਬਹੁਤ ਆ ਭਰਾਵਾਂ ਅਸੀਂ ਜਮੀਨਾ ਨੀ ਦੇਣੀਆਂ , ਸਾਨੂੰ ਲੋੜ ਨੀ ਜਮੀਨ ਵੇਚਣ ਦੀ ,ਪਹਿਲਾ ਹੀ ਬਹੁਤ ਰੋਡ ਨਿਕਲ ਚੁਕੇ ਨੇ ਸਾਡੇ ਵਲ

  • @jarvis4357
    @jarvis4357 6 дней назад +1

    ਨਹਿਰ ਕਿਉਂ ਕੱਢੀ ਜਾਂਦੀ ਹੈ ਪਤਾ ਨਹੀ ਇਸ ਦਾ ਕੀ ਫਾਇਦਾ ਹੋਵੇਗਾ ਸਮਝੋ ਲੋਕੋ। ਧਰਤੀ ਖੁਸ਼ਹਾਲ ਹੋਵੇਗੀ।

  • @amarjeetsingh7734
    @amarjeetsingh7734 6 дней назад +1

    ਇਹ ਵੀਰ ਨੂੰ ਪੁੱਛਣਾ ਚਾਹੁੰਦਾ ਕਿ ਆਪਦੀ ਜਮੀਨ ਦੀ ਸਾਈਡ ਤੇ ਹੈਗੀ ਆ ਜਾ ਲੋਕਾਂ ਨੂੰ ਭੜਕਾਉਣ ਲੱਗਿਆ

  • @sukhdevsingh6069
    @sukhdevsingh6069 20 дней назад +4

    ਹਰੇ ਪਰਨੇ ਵਾਲਿਓ ਨਹਿਰ ਜਿਹਨਾ ਲਈ ਕੱਢੀ ਜਾਣੀ ਹੈ ਉਹ ਵੀ ਕਿਸਾਨ ਹਨ।

  • @JarnailMaan-p8m
    @JarnailMaan-p8m 21 день назад +6

    ਇਕ ਨਹਿਰ ਸੰਗਰੂਰ ਸੁਨਾਮ ਚੀਮਾਂ ਭੀਖੀ ਮਾਨਸਾ ਆਦਿ ਲਈ ਬਣਾ ਦੇਓ ਇਥੇ ਪਾਣੀ ਬਹੁਤ ਹੇਠਾਂ ਚਲਾ ਗਿਆ ਹੈ

  • @BalwinderSingh-wt7tf
    @BalwinderSingh-wt7tf 21 день назад +5

    ਪੰਜਾਬ ਨੂੰ ਤਾਂ ਆਪੇ ਬਣੇ ਵਿਗਿਆਨੀ ਤਰੱਕੀ ਨਹੀਂ ਕਰਨ ਦਿੰਦੇ,ਜਣਾ ਖਣਾ ਲੀਡਰ ਰੋਜ਼ ਧਰਨੇ

  • @SinghSoldier
    @SinghSoldier 19 дней назад +2

    ਜਦੋਂ ਤੱਕ ਏਦਾਂ ਦੇ ਚਵਲਾਂ ਹੱਥ ਚੌਧਰ ਆ, ਪੰਜਾਬ ਨਾ ਤਰੱਕੀ ਕਰ ਸਕਦਾ ਨਾ ਏਥੇ ਮਸਲੇ ਹੱਲ ਹੋ ਸਕਦੇ।
    ਏਨਾਂ ਕਦੇ ਜਨਤਾ ਦਾ IQ ਲੈਵਲ ਨੀ ਵਧਣ ਦੇਣਾ ਗੁਮਰਾਹ ਕਰ ਕਰ ਕੇ

  • @user-fp1nb7hr1c
    @user-fp1nb7hr1c 7 дней назад +2

    ਚਾਰ ਪੰਜ ਲੱਢੂ ਹਰ ਜਗ੍ਹਾ ਹੁੰਦੇ,, ਤੁਸੀਂ ਆਪਣਾਂ ਕੰਮ ਜਾਰੀ ਰੱਖੋਂ,,, ਹੋਰ ਬਹੁਤ ਸਾਰੇ ਕਿਸਾਨਾਂ ਨੂੰ ਫੈਦਾ ਹੋਣ ਵਾਲ਼ਾ ਇਸ ਨਾਲ ਮੈਂ ਸਾਰੀ ਗਰਾਉਂਡ ਰੀਪੋਰਟ ਪ੍ਰਾਪਤ ਕਰ ਲਈ ਹੈ,,ਸਰਵੈ ਕਰ ਕੇ,,

  • @gurcharansinghgill8093
    @gurcharansinghgill8093 21 день назад +2

    ਵਾਹਿਗੁਰੂ ਜੀ ।। ਕੁੱਝ ਗਲਾਂ ਓਸ ਵੀਰ ਠੀਕ ਵੀ ਹਨ ਜੀ ।। ਜਿਵੇਂ ਕਿ ਜਿਸ ਵੀ ਕਿਸਾਨ ਦੀ ਭਰਾਵੀ ਵੰਡ ਵਾਲੀ ਜਮੀਨ ਆਈ ਹੋਵੇ ਅਤੇ ਜਿਸਦਾ ਮੌਕੇ ਉਤੇ ਕਬਜਾ ਹੋਵੇ ਓਸ ਇਕੱਲੇ ਦੇ ਹੀ ਖਾਤੇ ਵਿੱਚ ਮੁਆਵਜ਼ੇ ਦੀ ਰਕਮ ਆਵੇ ।। ਦੂਸਰੀ ਗਲ ਨਹਿਰ ਦੈ ਚੌੜਾਈ ਪੂਰੀ ਰਖੀ ਜਾਵੇ ।। ਤੀਜੀ ਗਲ ਜਿਵੇਂ ਕਿ ਦਸਦੇ ਹਨ ਜੈ ਨਹਿਰ ਰਾਜ ਕਨਾਲ ਦੇ ਚੜਦੇ ਪਾਸੇ ਦੇ ਨਾਲ ਨਿਕਲਨੀ ਹੈ ਤਾਂ ਚੜਦੇ ਪਾਸੇ ਵਲ ਸਿਰਫ ਦੋ ਜਾ ਢਾਈ ਕਿਲੋ ਮੀਟਰ ਤਕ ਹੀ ਪਾਣੀ ਅਪਣੇ ਆਪ ਜਾਵੇਗਾ ਓਸ ਤੋਂ ਅਗੇ ਨਹੀਂ ਜਾਏਗਾ ।। ( ਸਾਡੇ ਪਿੰਡ ਜੋਈਆਂ ਵਾਲੇ ਨੂੰ ਅਸੀਂ 15 ਫੁਟ ਉਚੀ ਟੈਂਕੀ ਬਨਾ ਹੀ ਪਾਣੀ ਲਿਜਿ ਰਹੇ ਹਾਂ ਜੀ ਐਵੇਂ ਪਾਣੀ ਨਹੀਂ ਪਹੁੰਚਦਾ ) ਚੌਥੀ ਗਲ ਹੈ ਜਿਵੇਂ ਰਾਜਸਥਾਨ ਨਹਿਰ ਵਿੱਚ ਗੰਦਾ ਪਾਣੀ ਆਊਦਾ ਹੈ ਪਾਣੀ ਤਾ ਓਸ ਵਰਗਾ ਹੀ ਆਵੇਗਾ ।। ਪੰਜਵੀਂ ਗਲ ਜਿਸ ਵੀ ਕਿਸਾਨ ਦੀ ਜਮੀਨ ਜਾਂ ਮਕਾਨ ਵਿੱਚ ਆਵੇ ੳਸ ਨੂੰ ਪੂਰਾ ਫੁੱਲ ਮੁਆਵਜ਼ਾ ਨਗਦ ਦਿੱਤਾ ਜਾਵੇ ਜੀ ।।।।।।।।।।।।।।।।।।।।।।।।।।।।।।।।।।।ਜੇਕਰ ਇਹ ਨਹਿਰ ਅਮ੍ਰਿਤਸਰ ਜੀਰਾ ਤਲਵੰਡੀ ਭਾਈ ਫਰੀਦਕੋਟ ਸੜਕ ਦੇ ਨਾਲ ਦੀ ਕੱਢੀ ਜਾਵੇ ਤਾਂ ਫੇਰ ਇਸ ਨਹਿਰ ਦੈ ਨਾਲ ਲਗਦੇ ਯਾਨੀ ਕਿ ਸੜਕ ਤੋਂ ਛਿਪਦੇ ਪਛਵ ਵਾਲੇ ਦੈ ਸਾਰੇ ਹੀ ਇਲਾਕੇ ਨੂੰ ਪਾਣੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਲਗੇਗਾ ਜੀ ।

  • @jattdhaliwal9379
    @jattdhaliwal9379 21 день назад +49

    ਜਦੋਂ ਪਹਿਲਾਂ ਨਹਿਰਾਂ ਨਿੱਕਲ ਰਹੀਆਂ ਸੀ ਉਸ ਸਮੇਂ ਇਹੋ ਜਿਹੇ ਬੁੱਝੜਾ ਨੇ ਰੋਲਾ ਪਾਇਆ ਸੀ ਕਿ ਪਾਣੀ ਦਾ ਕਰੰਟ ਨਿੱਕਲ ਜਾਊ ਬਗੈਰ ਕਰੰਟ ਦਾ ਪਾਣੀ ਕਿਸੇ ਕੰਮ ਦਾ ਨਹੀਂ

    • @jeetasingh9510
      @jeetasingh9510 21 день назад

      Illiterate expert bne firde aa

    • @GurmeetSingh-rv2wd
      @GurmeetSingh-rv2wd 21 день назад +2

      😂😂😂😂

    • @user-lw2um7py2m
      @user-lw2um7py2m 21 день назад +1

      😢

    • @NirmalSingh-ys7wz
      @NirmalSingh-ys7wz 18 дней назад

      ਕੁੱਝ ਸੋਚੋ ਨੰਗਲ ਡੈਮ ਬਣਾੳਣ ਵੇਲੇ ਕਾਂਗੜੇ ਵਾਲਿਆਂ ਨੂੰ ਰਾਜਸਥਾਨ ਚ ਜਮੀਨ ਦੇ ਦਿੱਤੀ ਪਰ ਪੰਜਾਬ ਵਾਲਿਆਂ ਨੂੰ ਪੈਸੇ ਦੇ ਦਿੱਤੇ ਸਨ। ਕੁਲ ਮਿਲਾਕੇ ਵਧਦਾ ਪਾਣੀ ਰਾਜਸਥਾਨ ਨੂੰ ਦਿੱਤਾ ਜਾਵੇਗਾ

    • @jattdhaliwal9379
      @jattdhaliwal9379 18 дней назад +1

      @@NirmalSingh-ys7wz ਪਾਣੀ ਵਿੱਚ ਡਾਂਗਾਂ ਮਾਰਨ ਨਾਲੋ ਚੰਗਾ ਹੋਊ ਜ਼ਮੀਨ ਦੀ ਮੰਗ ਕਰੋ ਪਰ ਜ਼ਮੀਨ ਦਾ ਕਰਨਾ ਕਿ ਹੈ ਦਿਹਾੜੀ ਕਰਨ ਤਾਂ ਕਨੇਡਾ ਜਾਣਾ

  • @majorsingh1285
    @majorsingh1285 21 день назад +2

    ਬਣ ਜਾਣ ਦਿੳ ਨਹਿਰ ਵੀਰੋ ਸਰਕਾਰ ਨੂੰ ਸਹੀ ਰੇਟ ਦੇਣਾ ਚਾਹੀਦਾ ਹੈ ,,, ਸਹੀ ਤਰੀਕੇ ਨਾਲ ਜ਼ਮੀਨ ਅਕਵਾਇਰ ਕਰੀ ਜਾਵੇ

  • @sameersingh5771
    @sameersingh5771 3 дня назад +1

    Sahi baat

  • @JagmohanSingh-ng7ze
    @JagmohanSingh-ng7ze 21 день назад +8

    ਇਹ ਨੇ ਪੰਜਾਬ ਦੇ ਅੜਿੱਕਾ ਸਾਹਬ ਜੇਕਰ ਸਰਕਾਰ ਕੁਝ ਕਰਦੀ ਹੈ ਤਾਂ ਇਹਨਹੀ ਕਰਨ ਦਿੰਦੇ

    • @sikanderjitdhaliwal2078
      @sikanderjitdhaliwal2078 18 дней назад

      ਸਰਕਾਰ ਪਹਿਲਾਂ ਦਰਿਆਵਾਂ ਦੇ ਪਾਣੀ ਵਿਚ ਜ਼ਹਿਰ ਪੈਂਦੀ ਬੰਦ ਕਰਵਾਏ। ਜ਼ਹਿਰ ਵਾਲਾ ਪਾਣੀ ਫਸਲ ਦਾ ਕੀ ਸਵਾਰੇਗਾ।

  • @LegendofWorld-ki3pi
    @LegendofWorld-ki3pi 21 день назад +21

    78 ਸਾਲ ਚ ਪਹਿਲੀ ਵਾਰ ਤਰੱਕੀ ਵਾਲਾ ਕੰਮ ਹੋਣ ਲੱਗਿਆ, ਤੇ ਏਹ ਤੰਗ ਡਾਈ ਜਾਂਦੇ ਨੇ,ਏਹ ਲੋਕ ਕਿਸੇ ਪਾਸੇ ਰਾਜੀ ਨਹੀਂ

  • @rajbindersingh8237
    @rajbindersingh8237 21 день назад +10

    ਇਹੋ ਜਿਹੇ ਲੋਕਾਂ ਨੇ ਸਰਕਾਰੀ ਜ਼ਮੀਨ ਤੇ ਕਬਜਾ ਕੀਤਾ ਹੈ

  • @JagjeetSingh-gt7wm
    @JagjeetSingh-gt7wm 21 день назад +21

    ਨਹਿਰ ਬਹੁਤ ਜਰੂਰੀ ਹੈ ਸਰਕਾਰ ਨੂੰ ਇਹਨਾਂ ਵੇਹਲੜਾ ਉਪਰ ਧਿਆਂਨ ਨਹੀਂ ਦੇਣਾਂ ਚਾਹੀਦਾ

    • @mgjassar6
      @mgjassar6 13 дней назад

      @@JagjeetSingh-gt7wm hanji jina de jmeen vich a rahe a ouna dai lay tuse valhad ho

  • @jaswantsingh2023
    @jaswantsingh2023 21 день назад +4

    ਮਾਲਵਾ ਨਹਿਰ ਬਣਾਉਂਣਾ ਸੀਐਮ ਸਾਹਿਬ ਜੀ ਦਾ ਵੱਧੀਆ ਉਪਰਾਲਾ ਹੈ ਜੀ ਬਣ ਲੈਣ ਦਿਉ ਵੀਰੋ ਇਹ ਨਹਿਰ ਪੈਸਾ ਬਹੁਤ ਲੱਗੇਗਾ ਜੀ ਸਰਕਾਰ ਦੀ ਮਾਲੀ ਹਾਲਤ ਕਮਜ਼ੋਰ ਹੈ ਜੀ ਪੈਸਾ ਕਿੱਥੋਂ ਆਵੇਗਾ ਜੀ ਇਹ ਪ੍ਰੋਜੈਕਟ ਮੁਕੰਮਲ ਕਰਨਾ ਬਹੁਤ ਔਖਾਂ ਹੈ ਜੀ ਵੇਖ ਲਿਉ ਜੀ

    • @gurtejgill1525
      @gurtejgill1525 18 дней назад

      ੨੦੦੦ ਹਜਾਰ ਕਰੋੜ ਸਰਕਾਰ ਨੂੰ ਕੋਈ ਮਾਅਨਾ ਨਹੀ ਰੱਖਦੀ । ਨਹਿਰ ਨੇ ਇਕ ਸਾਲ ਵਿਚ ਹੀ ਇੰਨੇ ਦੀ ਬਿਜਲੀ ਬਚਾ ਕੇ ਪੈਸੇ ਪੂਰੇ ਕਰ ਦੇਣੇ ਹਨ ਨਾਲੇ ਹੇਠਲਾ ਪਾਣੀ ਉਪਰ ਆਏਗਾ

  • @JagsirSingh-sn1pe
    @JagsirSingh-sn1pe 21 день назад +18

    ਤੁਹਾਡੇ ਪੰਜਾਬ ਵਾਲਿਆਂ ਦੇ ਤਾਂ ਚਿਤੜਾਂ ਤੇ ਭੋਰੀ ਹੈ ਤੁਸੀਂ ਕਿਵੇਂ ਵੀ ਖੁਸ਼ ਨਹੀਂ ਹੁੰਦੇ

    • @dalbirsinghsingh8144
      @dalbirsinghsingh8144 19 дней назад +4

      ਤੇਰੀ ਜਮੀਨ ਵਿੱਚ ਜਦੋ ਕੋਈ ਰੋਡ ਨਹਿਰ ਨਿਕਲੇਗੀ ਤਾ ਫਿਰ ਪਤਾ ਲੱਗੇਗੀ

  • @DilbagSingh-xh8sd
    @DilbagSingh-xh8sd 21 день назад +2

    ਇਹਨੂੰ ਮੁੱਖ ਮੰਤਰੀ ਬਣਾ ਦਿਓ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ

  • @user-ph7kb6sj8b
    @user-ph7kb6sj8b 12 дней назад

    ਮਾਨ ਸਾਹਿਬ ਬੇਨਤੀ ਹੈ ਕਿ ਮਾਲਵਾ ਨਹਿਰ ਨਾਂ ਕਂਡੀ ਜਾਵੇ ਨਾਲੇ ਤਾਂ ਤੁਸੀਂ ਏਨਾ ਲੋਕਾਂ ਨੂੰ ਪਾਣੀ ਦਿਉਗੇ ਨਾਲੋਂ ਪੰਜਾਬ ਉਪਰ ਕਰਜ਼ਾ ਚੜਾਉਗੇ ਫਿਰ ਬਾਦ ਵਿੱਚ ਏਨਾ ਲੋਕਾਂ ਦੇ ਧਰਨੇਆ ਦਾ ਸਾਹਮਣਾ ਕਰੋਗੇ ਏ ਲੋਕ ਤਾਂ ਬਾਦਲਾਂ ਤੋਂ ਹੀ ਕਾਬੂ ਆਉਂਦੇ ਨੇ

  • @BalwinderSingh-tg1to
    @BalwinderSingh-tg1to 21 день назад +4

    ਜੇ ਕੋਈ ਚੰਗਾ ਕੰਮ ਕਰਦਾ ਉਸਨੂੰ ਕਰ ਲੈਣ ਦਿਓ ,ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੀਣ ਲਈ ਪਾਣੀ ਦੀ ਬੂੰਦ ਵੀ ਨਹੀਂ ਬਚਣੀ ਤੇ ਤੁਹਾਡੇ ਆਉਣ ਵਾਲੀ ਪੀੜੀ ਨੇ ਛਿੱਤਰ ਮਾਰਨੇ,

  • @JagtarSingh-kz8gi
    @JagtarSingh-kz8gi 21 день назад +27

    ਇਹ ਜਟਵੈੜ ਲੋਟ ਨਹੀਂ ਆਉਂਦੇ ਇਹਨਾਂ ਦਾ ਇੱਕ ਹੀ ਹਲ ਆ ਡੰਡਾ ਪਰੇਡ ਹੋਵੇ ਇਹਨਾਂ ਘੜੰਮ ਚੌਧਰੀਆਂ ਦੀ ।ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਇਹਨਾਂ ਵਿਹਲੜਾਂ ਨੇ

    • @brarindersingh6789
      @brarindersingh6789 10 дней назад

      Dass bhenchoddaaaaa sirhind ton moghe pattke sara pani Bikaner nu Deen de haq ch tu?

  • @DarshanSingh-rs5rr
    @DarshanSingh-rs5rr 20 дней назад +2

    ਵੀਰ ਦੀ ਗੱਲ ਵਿੱਚ ਦਮ ਹੈ,ਵੱਡਾ ਰੋਲ ਮਸਤਰਕੇ ਖ਼ਾਤੇ ਹਨ

  • @lakhwindersinghkhangura3465
    @lakhwindersinghkhangura3465 13 дней назад

    ਬਰਨਾਲਾ ਮਲੇਰਕੋਟਲਾ ਖੁੱਡੀ ਕਲਾਂ ਘੁਣਸ ਹਮੀਦੀ ਬਹੁਤ ਸਾਰੇ ਪਿੰਡ ਪਾਣੀ ਤੋਂ ਬਿਨਾਂ ਹਨ

  • @harmanjot1231
    @harmanjot1231 13 дней назад

    ਇਹ ਸਭ ਓਹ ਨੇ ਜਿਹਨਾ ਪੰਚਾਇਤੀ ਜਮੀਨਾ ਤੇ ਕਬਜਾ ਕੀਤਾ ਹੋਇਆ

  • @goldygrewal4012
    @goldygrewal4012 21 день назад +10

    ਨਹਿਰ ਨੋਹਰ ਨਹੀਂ ਨਿੱਕਲਣੀ ਇਹ ਤਾਂ ਵੋਟਾਂ ਦਾ ਸਟੰਟ ਹੈ। ਪੰਜਾਬ ਤਾਂ ਪਹਿਲਾਂ ਹੀ ਕਰਜ਼ਾਈ ਹੈ। ਸਰਕਾਰ ਦੇ ਦੋਨੋਂ ਹੱਥ ਲੱਡੂ ਹਨ।

  • @Joga.singh0040
    @Joga.singh0040 5 часов назад

    Bahut vdiya galln kitiyan baii ne .....sarkar diyan fokkiyan galln ne bs 2 cusis pani .......ehh doubt clear hone chahide ne sRe

  • @mansimar43
    @mansimar43 5 дней назад

    ਸਾਰੇ ਘੂਸੇ ਇੱਕਠੇ ਹੋਏ ਨੇ , ਵੱਡੇ ਇੰਜੀਨੀਅਰ ਬਣੇ ਬੈਠੇ ਨੇ

  • @jitmechenical-bh8yt
    @jitmechenical-bh8yt 21 день назад +21

    ਜੇਕਰ ਨਹਿਰ ਦਾ ਪਾਣੀ ਮਾੜਾ ਹੁੰਦਾ ਹੈ ਤਾਂ ਪਹਿਲਾਂ ਵਾਲੀ ਨਹਿਰ ਬੰਦ ਕਰਨ ਲੲਈ ਪੰਜਾਬ ਨੂੰ ਧਰਨੇ ਲਾ ਕੇ ਬਦ ਕਰੋ ਨਾਲੇ ਟਾਈਮ ਪਾਸ ਹੋ ਜਾਊ ਨਾਲੇ ਫੰਡ

  • @BaljeetSinghKhosa-d7f
    @BaljeetSinghKhosa-d7f 18 дней назад +1

    ਜਿਹੜੇ ਪਿੰਡ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਨਹੀਂ ਉਹਨਾਂ ਦਾ ਪਾਣੀ ਬੰਦ ਕੀਤਾ ਜਾਵੇ

  • @sardarsaab1007
    @sardarsaab1007 21 день назад +3

    ਜਿਸ ਜ਼ਿਮੀਂਦਾਰ ਕੋਲ਼ ਤਿੰਨ ਕਿੱਲੇ ਨੇ ਉਹਨਾਂ ਦੇ ਵਿਚਾਲੇ ਨੂੰ ਨਹਿਰ ਨਿਕਲ ਗਈ ਦੋ ਵਿੱਘੇ ਇੱਕ ਪਾਸੇ ਦੋ ਵਿੱਘੇ ਦੂਜੇ ਪਾਸੇ ਰਹਿ ਜਾਣੀ ਉਹ ਕਿਦਾਂ ਬਾਈ ਕਰੂਗਾ ਕਿੱਦਾਂ ਪਾਣੀ ਦਊਗਾ

    • @gurtejgill1525
      @gurtejgill1525 18 дней назад +1

      ਦੋ ਪਾਸੇ ਕਿਵੇ ਆਜੂ ? ਇਕ ਪਾਸੇ ਤਾਂ ਪਹਿਲਾਂ ਨਹਿਰਾਂ ਹਨ ਉਨਾਂ ਦੇ ਨਾਲ ਦੀ ਨਿਕਲਣੀ ਹੈ

  • @user-wk2bt8gd3l
    @user-wk2bt8gd3l 20 дней назад +1

    Very nice ji aaj lok murakh nhi aa ji. Very good ji.waheguru ji 🙏

  • @omkardeepsingh2128
    @omkardeepsingh2128 15 дней назад +2

    ਜਿਹੜੇ ਕਮੈਂਟਾਂ ਚ ਬਾਹਲੇ ਸਿਆਣੇ ਬਣ ਰਹੇ ਨੇ, ਉਹ ਆਪਣੇ ਬਜ਼ੁਰਗਾਂ ਤੋ ਪੁੱਛ ਲੈਣ, ਬਾਪੂ ਚੜ੍ਹਦੇ ਪਾਸੇ ਪਾਣੀ ਜਾਂਦਾ ਹੁੰਦਾ ਕੀ, ਸਾਡਾ area, ਸਾਨੂੰ ਪਤਾ

  • @harbansbadesha
    @harbansbadesha 17 дней назад

    ਇਹਦੇ ਕੋਲ ਕਬਜੇ ਦੀ ਜ਼ਮੀਨ ਹੋਵੇਗੀ

  • @MrTheJRSingh
    @MrTheJRSingh 20 дней назад +5

    ਪੰਜਾਬ ਸਰਕਾਰ ਨਹਿਰ ਬਣਾਏ ਬਰਨਾਲਾ, ਸੰਗਰੂਰ ਦੇ ਕੁੱਝ ਇਲਾਕੇ,ਮਾਨਸਾ, ਤਲਵੰਡੀ ਸਾਬੋ ਦੇ ਇਲਾਕੇ ਦੀ ਸਿੰਚਾਈ ਕਰਦੇ ਹੋਏ ਅਗੇ ਜਾਕੇ ਬਠਿੰਡੇ ਦੇ ਦੱਖਣੀ ਇਲਾਕਾਈ ਏਰੀਏ ਨੂੰ ਪਾਣੀ ਦੇ ਦੇਵੇ। ਜਿਹਨਾਂ ਨੂੰ ਨਹਿਰ ਨਹੀ ਚਾਹੀਦੀ ਜਾਂ ਵਿਰੁੱਧ ਹਨ ਉਹਨਾਂ ਦੀ ਰਾਮ ਪਿਆਰੀ ਦੀ ਸਿਕਾਈ ਕਰੇ ਸਰਕਾਰ ਡਾਂਗ ਨਾਲ

    • @BaljeetSinghKhosa-d7f
      @BaljeetSinghKhosa-d7f 18 дней назад

      ਇਹਨਾਂ ਨੂੰ ਵਾਧੂ ਪਾਣੀ ਦਿੱਤਾ ਬਾਦਲ ਨੇ ਸਿਰਹੰਦ ਫੀਡਰ ਵਿਚੋਂ ਜਿਸ ਕਾਰਨ ਸਾਡੇ ਅਬੋਹਰ ਏਰੀਏ ਵਿੱਚ ਪਾਣੀ ਪੂਰਾ ਨਹੀਂ ਮਿਲਦਾ ਜੇ ਇਹਨਾਂ ਨੂੰ ਨਹਿਰ ਨਹੀਂ ਚਾਹੀਦੀ ਇਹਨਾਂ ਪਿੰਡਾਂ ਦੇ ਸਿਰਹੰਦ ਫੀਡਰ ਵਿਚੋਂ ਵੀ ਪਾਣੀ ਬੰਦ ਕੀਤਾ ਜਾਵੇ

  • @Vicky.51853
    @Vicky.51853 7 дней назад

    ਇਹ ਲੋਕ ਹਨ ਨਾ ਤਾਂ ਕੁਝ ਆਪ ਕਰਨਾ ਔਰ ਨਾ ਹੀ ਕਿਸੇ ਨੂੰ ਕਰਨ ਦੇਣਾ. ਇਹਨੂੰ ਪੁੱਛੇ ਨਹਿਰ ਦੇ ਨਾਲ 50 ਲੱਖ ਕੌਣ ਦਿੰਦਾ.ਐਵੇਂ ਗੁਮਰਾਹ kri ਜਾਂਦਾ ਮਗਜ਼ ਮਾਰ ਮਾਰ ਕੇ

  • @palsandhu9285
    @palsandhu9285 16 дней назад

    ਪਾਣੀ ਤਾਂ ਲਿਫਟ ਕਰਕੇ ਹੀ ਲੱਗੂ ਜੋ ਹੁਣ ਵੀ ਲਗ ਰਿਹਾ ਬਾਕੀ ਸਾਡੇ ਕੋਲ ਵੀਰ ਪਾਣੀ ਵੀ ਬਹੁਤ ਹੈ ਸਾਨੂੰ ਤਾਂ ਨਵੀਂ ਨਹਿਰ ਦੀ ਉੱਕਾ ਵੀ ਜ਼ਰੂਰਤ ਨਹੀਂ ਬਹੁਤ ਹੀ ਸੌਖੀ ਰੋਟੀ ਖਾਂਦੇ ਹਨ ਸਭ ਨਵੀਂ ਨਹਿਰ ਦੇਣੀ ਹੈ ਤਾਂ ਮੋਗਾ ਬਠਿੰਡਾ ਮਾਨਸਾ ਨੂੰ ਦਿਓ ਸਾਡੇ ਕੋਲ ਪਾਣੀ ਵਾਧੂ ਹੈ ਫਿਰ ਵੀ ਧੱਕੇ ਨਾਲ ਦੇ ਰਹੇ ਕੁਝ ਗ਼ੌਰ ਕਰਨਾ ਬਣਦਾ ਹੈ ਬਾਕੀ ਚੜਦੇ ਵਾਲੇ ਪਾਸੇ ਪਾਣੀ ਚੜਾਉਣਾ ਦਿਮਾਗ਼ ਤੋ ਪਰੇ ਦੀ ਗੱਲ ਹੈ

  • @SamindersinghSodhi
    @SamindersinghSodhi День назад

    ਸਰਕਾਰ ਕੋਲ ਪੇਮੈਂਸ਼ ਦਾ ਕੋਈ ਸਾਲਾ ਪ੍ਰੋਡਿਊਸਰ ਨੀ, ਲੋਕਾਂ ਨੂੰ ਪਰਸ਼ਾਂਨੰ ਕਰਦੇ

  • @jagsirbrar9265
    @jagsirbrar9265 19 дней назад +1

    ਇਹਨਾ ਕੋਲ ਪਾਣੀ ਲੋੜ ਤੋ ਵੱਧ ਆ ਸਾਨੂੰ ਪੁੱਛੋ ਜਿਹੜੇ ਟਾਇਲਾ ਤੇ ਬੈਠੇ ਆ ਇਹਨਾਂ ਨੂੰ ਜਿੰਨਾ ਬਣਦਾ ਓਨਾ ਪਾਣੀ ਦਿੱਤਾ ਜਾਵੇ ਇਹ ਤਾਂ ਨਹਿਰ ਆਪ ਮੰਗਣਗੇ

  • @rajbindersingh8237
    @rajbindersingh8237 21 день назад +1

    ਇਹ ਐਵੇਂ ਭੌਂਕੀ ਜਾਂਦਾ ਅੱਗੇ ਫਾਜਿਲਕਾ ਅਬੋਹਰ ਨੂੰ ਜਾ ਕੇ ਪੁੱਛ ਜਿੱਥੇ ਤੋਲਾ ਪਾਣੀ ਨਹੀਂ ਪੰਜਾਬੀ ਕਿਸਾਨ ਪਾਣੀ ਨੂੰ ਤਰਸ ਰਹੇ ਹਨ ਇਹ ਐਵੇਂ ਮਰੀ ਜਾਂਦਾ

  • @GurpreetSingh-gp3fu
    @GurpreetSingh-gp3fu 7 дней назад

    Very good veer

  • @harmeetsinghdhaliwal5986
    @harmeetsinghdhaliwal5986 21 день назад +23

    ਇਸ ਟੁਕੜ ਬੋਚ ਦੀਆ ਸਾਰੀਆ ਗੰਲਾ ਚ ਕੋਈ ਦਮ ਨਹੀ ਇਹ ਲੋਕਾ ਦਾ ਮਤਲਬ ਫੰਡ ਇਕੱਠੇ ਕਰਕੇ ਖਾਣ ਦਾ ਇਨਾ ਤੇ ਡਾਗ ਫੇਰੋ

  • @harmilapsinghtoor9572
    @harmilapsinghtoor9572 16 дней назад

    ਅਡਾ ਦਿੳ ਟਗ ਵਧੀਆ ਕਮ ਆ ਜਦੋ ਕਾਗਰਸ ਜਾ ਕਾਲੀ ਆਗੇ ਅਸੀ ਤਾ ੳਦੋ ਨੇਹਰ ਕਡਾਵਾਗੇ ੳਹ ਨਾਲੇ ਖਾਣਗੇ ਨਾਲੇ ਖਵਾੳਣਗੇ ਚਕਦੋ ਫਟੇ

  • @TajinderSingh-kt7mz
    @TajinderSingh-kt7mz 16 дней назад

    🎉🎉, 👌💯

  • @dalbirsinghsingh8144
    @dalbirsinghsingh8144 19 дней назад

    ਫ਼ਾਇਦਾ ਵੀ ਹੁੰਦਾ ਹੈ ਨੁਕਸਾਨ ਵੀ ਹੁੰਦਾ ਹੈ ਕੋਈ ਸਕੀਮ ਨਿਕਲਦੀ ਹੈ ਪਰ ਗਰੀਬ ਹੀ ਮਰਦਾ ਹੈ ਜਦੋ ਵੀ ਮਰਦਾ ਹੈ

  • @SandeepSinghSonu-eh1yz
    @SandeepSinghSonu-eh1yz 21 день назад +1

    ਵਿਹਲੇ ਲੋਕ

  • @mohansinghwarval87
    @mohansinghwarval87 19 дней назад

    ਕਿਸਾਨ ਵੀਰੋ ਜਮੀਨ ਦੀ ਰਜਿਸਟ੍ਰੇਸ਼ਨ ਰੇਟ ਸਰਕਾਰ ਘੱਟ ਫਿਕਸ ਕਰਦੀ ਹੈ ਤਾਂ ਜਮੀਨ ਖਰੀਦਣ ਵਾਲੇ ਨੂੰ ਫਾਇਦਾ ਹੁੰਦਾ ਹੈ,ਜੇ ਅੱਜ ਇਹੋ ਰੇਟ ਪੰਜਾਹ ਲੱਖ ਹੁੰਦਾ ਤਾਂ ਕਿਸਾਨਾਂ ਨੂੰ ਪ੍ਰਤੀ ਏਕੜ ਦੋ ਕਰੋੜ ਮਿਲਣਾਂ ਸੀ,ਹੁਣ ਵੀ ਕਿਸਾਨ ਧਰਨੇ-ਪ੍ਰਦਰਸ਼ਨ ਕਰ ਰਹੇ ਹਨ ਮੰਗ ਰੱਖਣ ਕਿ ਸਰਕਾਰੀ ਰੇਟ (ਜਿਸ ਰੇਟ ਵਿਚ ਜਮੀਨ ਵੇਚੀ ਗਈ ਹੋਵੇ) ਦੇ ਅਸ਼ਟਾਮ ਲੱਗਣ ,ਆਉਣ ਵਾਲੇ ਸਮੇਂ ਵਿੱਚ ਜਮੀਨ ਐਕਵਾਇਰ ਕਰਾਉਣ ਲਈ ਕਿਸਾਨ ਨੂੰ ਨੁਕਸਾਨ ਨਹੀ ਹੋਵੇਗਾ

  • @gurdeeparmy0p
    @gurdeeparmy0p 19 дней назад +1

    GOOD JOB

  • @MotiLal-qj9sp
    @MotiLal-qj9sp 21 день назад +3

    ਉਧਰ ਹਾਈਵੇ ਪ੍ਰੋਜੇਕਟ ਏਧਰ ਨੇਹਰ ਤਾਂ ਪੰਜਾਬ ਕੀਨਾਕੁ ਬਚੇਗਾ ਵੀਰੋ ਸੱਭ ਸਰਕਾਰਾਂ ਦੀਆਂ ਚਾਲਾ ਹਨ ਪੰਜਾਬ ਨੂੰ ਬਰਬਾਦ ਕਰਨ ਦੀਆਂ

  • @vishalmattu7877
    @vishalmattu7877 21 день назад +9

    ਬਹੁਤ ਵਧੀਆ ਜਾਣਕਾਰੀ 👍👍

  • @jagdishsingh9965
    @jagdishsingh9965 21 день назад +1

    ਪੰਜਾਬ ਨੂੰ ਬੰਜਰ ਹੋਣ ਤੋ ਬਚਾਵੋ..ਲੀਡਰੀ ਚਮਕਾਉਣ ਦੇ ਮੌਕੇ ਜਿੰਦਗੀ ਵਿੱਚ ਬਹੁਤ ਮਿਲਦੇ ਹਨ..ਕਿੰਨਾ ਵੱਡਾ ਏਰੀਆ ਬੰਜਰ ਹੋਣ ਤੋ ਬਚੇਗਾ..ਜੇ ਨਹਿਰ ਦਾ ਪਾਣੀ ਮਿਲਣ ਨਾਲ 5000 ਮੋਟਰ ਬੰਦ ਹੋ ਜਾਵੇ..ਤਾ ਇਹੀ ਬਿਜਲੀ ਅੱਧੀ ਖਰਚ ਕੇ ਅੱਧੀ ਬਚ ਸਕਦੀ ਹੈ.

    • @Babadilbagsinghvarpal
      @Babadilbagsinghvarpal 21 день назад +1

      ਅੱਗੇ ਦਸੋ ਕਿੱਥੇ ਮੋਟਰਾਂ ਬੰਦ ਹਨ ਤੇ ਝੋਨਾ ਲਗਦਾ ?

  • @mgjassar6
    @mgjassar6 13 дней назад +1

    Verry good 👍

  • @gurvinderpalsingh679
    @gurvinderpalsingh679 20 дней назад +1

    GIDERBAHA BY ELECTION AAP NE HAR JANA NAHAR WALA CHHUN CHHUNA VAJNA VI BANDH HO JANA

  • @Gagandeepg7960
    @Gagandeepg7960 21 день назад +1

    ਸਰਕਾਰ ਅੰਡਰ ਗਰਾਊਂਡ ਪਾਇਪ ਪਾਵੇ ਜਾਂ ਰਾਜਸਥਾਨ ਨਹਿਰ ਵਾਲੀ ਨਹਿਰ ਵਿਚੋਂ ਹੀ ਪਾਣੀ ਦਿੱਤਾ ਜਾਵੇ

    • @harpindersingh5951
      @harpindersingh5951 21 день назад

      😅😅ਐਡੀ ਵੱਡੀ ਪਾਈਪ ਬਣਦੀ ਆ ਕੀਤੇ। ਜੈਸਲਮੇਰ ਤੱਕ ਜਾਦੀ ਆ ਲੋਕ ਤੇ ਪਸ਼ੂ ਮਰ ਜਾਣਗੇ।

  • @ParmSidhu-nq4iv
    @ParmSidhu-nq4iv 21 день назад +1

    ਮੋਦੀ ਮੋਦੀ ਜੀ ਹਾਂ ਪਾਰਟੀ ਨੂੰ ਕਦੋਂ ਪੈਸੇ ਦਿੰਦਾ ਟੁੱਟਣੀ ਆ ਨਹਿਰ ਕੱਢਣ ਵਾਸਤੇ ਅੱਗੇ ਬਹੁਤ ਸਿਰ ਚੜੇ ਖੜੇ

  • @r.psabherwal7791
    @r.psabherwal7791 10 дней назад +1

    ਸਰਕਾਰ ਨੇ ਜਮੀਨ ਐਕਵਾਇਰ ਕਰ ਲੈਣੀ ਹੈ 😃😃

  • @ManiKalyan-fx2iw
    @ManiKalyan-fx2iw 21 день назад +2

    ਉ ਵਿਹਲੜੋ ਨਿਕਲ ਲੈਣ ਦਿਉ ਨਹਿਰ ਤੁਸੀਂ ਹਰ ਜਗ੍ਹਾ ਲੱਤਾਂ ਅੜਾਉਣ ਲੱਗ ਜਾਂਦੇ ਹੋ

  • @SinghGill7878
    @SinghGill7878 21 день назад

    ਯਾਰ ਇਕ ਪਾਸੇ ਤਾਂ ਕਹਿ ਰਿਹਾ ਪਾਣੀ ਚੜ੍ਹਦੇ ਪਾਸੇ ਵੱਲ ਔਖਾ ਜਾਂਦਾ ਦੂਜੇ ਪਾਸੇ ਕਹਿ ਰਿਹਾ ਨਹਿਰ 25 ਫੁੱਟ ਡੂੰਗੀ ਕਰੋ ਫੇਰ ਤਾ ਪਾਣੀ ਬਹੁਤ ਥੱਲੇ ਰਹਿ ਜਾਣਾ ਸੂਏ ਕਸੀਆਂ ਚ ਕਿਵੇਂ ਚੜੂ ??

  • @ANONYMOUS-ep3wc
    @ANONYMOUS-ep3wc 18 дней назад

    ਕਦੇ ਤੁਸੀਂ ਕਿਸੇ ਨਾਲ ਸਹਿਮਤ ਹੋਏ ਹੋ ਕਿਸਾਨ ਯੂਨੀਅਨ ਵਾਲਿਓ ਹਮੇਸ਼ਾ ਵਿਰੋਧ ਹੀ ਕਰਦੇ ਰਹਿੰਦੇ ਹੋ

  • @surjitsingh7789
    @surjitsingh7789 19 дней назад

    ਇਹੋ ਜਿਹੇ ਲੋਕਾ ਨੇ ਨਹਿਰ ਦੇ ਨਾਲ ਲੱਗਦੀ ਨਹਿਰੀ ਵਿਭਾਗ ਦੀ ਜਮੀਨ ਤੇ ਕਬਜਾ ਕੀਤਾ ਹੋਇਆ ਹੈ ਉਹੀ ਲੋਕ ਨਹਿਰ ਨਹੀ ਬਣਣ ਦਿੰਦੇ ਮੈ ਉਸ ਏਰੀਏ ਵਿਚੋ ਹਰ ਰੋਜ ਲੰਘਦਾ ਹਾ ਕੀ ਜਿਹੜੀ ਨਹਿਰ ਮੁਕਤਸਰ ਸਾਹਿਬ ਵਾਲੀ ਸਾਈਡ ਤੇ ਹੈ ਉਸ ਉਪਰ ਮੋਟਰਾ ਨਹੀ ਲੱਗੀਆ ਹੋਈਆ ਮੋਟਰਾ ਨਾਲ ਹੀ ਰਾਜਸਥਾਨ ਨਹਿਰ ਦੇ ਉਪਰ ਦੀ ਪੁਲ ਦੇ ਨਾਲ ਪਾਈਪਾ ਰਾਹੀ ਪਾਣੀ ਸਰਾਏ ਨਾਗਾ ਵਾਲੀ ਸਾਈਡ ਮੋਟਰਾ ਰਾਹੀ ਵੀ ਪਾਣੀ ਕਈ ਕਿਲੋਮੀਟਰ ਪਾਣੀ ਜਾਦਾ ਹੈ ਜੇਕਰ ਨਹਿਰ ਬਣ ਜਾਦੀ ਹੈ ਤਾ ਪਾਣੀ ਮੋਟਰਾ ਰਾਹੀ ਬਾਹਰ ਕੱਢਿਆ ਜਾਵੇਗਾ ਤਾ ਉਹੀ ਮੋਟਰਾ ਜੋ ਹੁਣ ਨਹਿਰ ਤੇ ਲੱਗੀਆ ਹਨ ਉਹੀ ਮੋਟਰਾ ਦੂਜੇ ਪਾਸੇ ਕੁਨੈਕਸ਼ਨ ਟਰਾਂਸਫਰ ਕਰਵਾ ਕੇ ਲੱਗ ਜਾਣਗੀਆ ।

  • @JagdeepSingh-gv7hf
    @JagdeepSingh-gv7hf 21 день назад +4

    ਜੇਸਰਕਾਰਾਕੰਮਕਰਦੀਅਆਨੇਤਾਧਰਨਾਠੌਕਦਿੰਦੇਨੇ

  • @manjindersinghatwal
    @manjindersinghatwal 19 дней назад

    Malwa Canal Project will provide comparatively far higher benefits and lower inconvenience to the surrounded farmers. Therefore this project shouldn't be opposed but required mutual cooperation between Government and farmers so that all pertinent issues can be solved judiciously and prudently.

  • @SutantarSingh-d9s
    @SutantarSingh-d9s 21 день назад +4

    ਜੇਕਰ ਸਰਕਾਰ ਕੁਲੇਕਟਰ ਕੀਮਤ ਵਧਾਉਂਦੀ ਹੈ ਤਾਂ ਕੲਈ ਲੋਕ ਸਰਕਾਰ ਦੇ ਖਿਲਾਫ ਨੇ।

  • @jitsingh8827
    @jitsingh8827 21 день назад +13

    ਬਾਈ ਕਿਤੇ ਇਹ ਨਹਿਰ ਰਾਜਸਥਾਨ ਨੂੰ ਤਾਂ ਨਹੀਂ ਜਾਣੀ ਕਿਤੇ ਇਹ ਵੀ ਸ਼ੱਕ ਆ

  • @sangatpuravlog4887
    @sangatpuravlog4887 21 день назад

    ਹੁਣ ਤਾਂ ਲੋਕ ਆਪਣੇ ਆਪ ਨੂੰ ਹੱਦੋਂ ਵੱਧ ਸਿਆਣੇ ਸਮਝਣ ਲੱਗ ਪਏ ਕਦੇ ਵੀ ਇਹ ਨਹੀਂ ਹੁੰਦਾ ਫਾਇਦਾ ਵੀ ਸਾਨੂੰ ਹੋਵੇ ਤੇ ਅਸੀਂ ਕੋਈ ਮਾੜਾ ਮੋਟਾ ਘਾਟਾ ਵੀ ਨਾ ਜ਼ਰੀਏ

  • @chamkaursingh3733
    @chamkaursingh3733 3 дня назад +1

    22 ji pani sono ne dena HR,RJ nodena

  • @malkeetmaan4048
    @malkeetmaan4048 20 дней назад

    ਅਜਿਹੇ ਲੋਕ ਪੰਜਾਬ ਨੂੰ ਬਚਾਅ ਸਕਦੇ ਹਨ 🙏

  • @PropertySaleRent
    @PropertySaleRent 11 дней назад

    ਕੁਝ ਮੰਗਾ ਜਾਇਜ ਹਨ ਰੇਟ ਵਾਲੀ ਮੰਗ ਠੀਕ ਨਹੀਂ 🙏🙏

  • @karanjothari3806
    @karanjothari3806 6 дней назад +1

    Sde fazilka abohar sidew wll kddd dooo blaaa jmeen vicho snu koe paisa koe jmeeen nhi chiydaaq

  • @Gagandeepg7960
    @Gagandeepg7960 21 день назад +1

    ਸੇਮ ਵਾਲੀ ਜ਼ਮੀਨ ਵਿਚ ਤਾਂ ਹੋਰ ਸੇਮ ਆ ਸਕਦੀ ਹੈ 😮

  • @mehtabbrar543
    @mehtabbrar543 21 день назад +6

    ਸਾਰੀਆਂ ਗਲਾ ਸਹੀ ਆ।ਇਹਦਾ ਕੋਈ ਫਾਇਦਾ ਨਹੀਂ ਹੋਣਾ ਪੰਜਾਬ ਨੂੰ

  • @gursimrangill2588
    @gursimrangill2588 21 день назад +5

    Bai ਗੁਰਵਿੰਦਰ ਤੁਸੀਂ ਵੀ ਨਹਿਰ ਦੀ ਜਾਣਕਾਰੀ ਦੀ full video ਕਰੋ ਕੀ ਰੋਲਾ ਕੀ ਨੁਕਸਾਨ ਆ

    • @RespectFarmerTv
      @RespectFarmerTv  21 день назад +2

      ਕੱਲ ਨੂੰ ਪਾਵਾਂਗੇ ਬਾਈ ਪਹਿਲਾਂ ਉਹ ਪਾਉਣੀ ਸੀ ਇਹ ਗਲਤੀ ਨਾਲ ਪਹਿਲਾਂ ਪੈ ਗਈ , ਕੱਲ ਨੂੰ ਸਮਝ ਆਊ

    • @amolakbatth7570
      @amolakbatth7570 21 день назад

      Pulaangh tv ik umeed te vekh lo ja k g

    • @gursimrangill2588
      @gursimrangill2588 21 день назад

      Ok

  • @amaraulakh6684
    @amaraulakh6684 21 день назад +1

    ਨਹਿਰ ਨਿਕਲ ਲੈਣ ਦਿਓ ਕੋਈ ਨੁਕਸਾਨ ਨਹੀ ਹੁੰਦਾ

  • @harmeetsinghdhaliwal5986
    @harmeetsinghdhaliwal5986 21 день назад +8

    ਇਹ ਚਵਲ ਟੁਕੜਬੋਚ ਲੋਕ ਰੋਲਾ ਪਾਉਣ ਤੋ ਵਗੇਰ ਕੋਈ ਕੰਮ ਨਹੀ

  • @YadwinderSingh-st6st
    @YadwinderSingh-st6st 21 день назад +3

    ਕਈ ਗੱਲਾਂ ਸਹੀ ਹਨ ਜਿਵੇਂ ਸਾਝੇ ਖਾਤੇ ਵਿੱਚ ਪੈਸੇ ਨਹੀਂ ਪਾਉਣੇ ਚਾਹੀਦੇ ਜਿਸ ਦੀ ਜ਼ਮੀਨ ਹੋਵੇ ਉਸ ਨੂੰ ਇਕੱਲੇ ਨੂੰ ਮਿਲਣ ।।ਮੋਘੇ ਨੂੰ ਆਪਾ ਬੰਦ ਨਹੀਂ ਕਰ ਸਕਦੇ ਮੋਟਰਾਂ ਦੀ ਗੱਲ ਸਹੀ ਹੈ ਟਰੈਕਟਰ ਨਾਲ ਪੱਖਾ ਚਲਾਉਣਾ ਹਰੇਕ ਲਈ ਔਖਾਂ ਹੈ ਜ਼ਮੀਨ ਰੇਟ ਦਾ ਵੀ ਪਹਿਲਾਂ ਐਗਰੀਮੈਂਟ ਕਰਨਾ ਚਾਹੀਦਾ। ਰਾਹ ਤੇ ਪੁਲਾਂ ਦਾ ਵੀ ਐਗਰੀਮੈਂਟ ਕਰਨਾ ਚਾਹੀਦਾ ਜੇ ਕੋਈ ਗਲਤ ਲਿਖਿਆ ਗਿਆ ਤਾ ਵੀਰ ਮੁਆਫ ਕਰਨਾ

    • @gursharnsingh5328
      @gursharnsingh5328 21 день назад

      Verre jo galln tuc kahian ne sarkar eda da km ni krdi . Raste koi v block ni kr sakde

  • @rahulbhardwaj9490
    @rahulbhardwaj9490 19 дней назад

    Kmaaldi gal a ek pase kende pani chaida hun virod krn lag paye kmaalndi gal a jad road bnde oh b kise di jamin ch e bnde

  • @GurtajSingh-zz4cn
    @GurtajSingh-zz4cn 17 дней назад

    ਨਹਿਰ ਕਿਸੇ ਹੋਰ ਇਲਾਕੇ ਵਿਚ ਦੀ ਕੱਢੀ ਜਾਵੇ।

  • @dhillonhappy9121
    @dhillonhappy9121 21 день назад +8

    ਤੇਰੇ ਵਗਰੇ ਬੰਦੇ ਘਰ ਵਿੱਚ ਪੋਸਦਾ ਕੋਨੀ ਬਾਰ ਬਹੁਤ ਗੱਲਾ ਕਰਦੇ

  • @tajtoorvlogs5418
    @tajtoorvlogs5418 17 дней назад +2

    😅😅😅😅😂😂😂😂😂😂