Madi soch a tuhadi ... Mharaj ne dass nu kirtan di daat bkhshi aa .. prane budde adiaan lainde k bss appa e kri jaie sabb kuj .. nojwana nu piche vade aa .. te appa gane e kdne fer ... inne inne mehnge harmonium table lai k dooro table wala bla k te tuhade 1100 2100 te kirtan krie hna waah ghre krla gu🙏
@@amarjits7106brother tuhadi eh gal sahi a par Kirtan je bnda sirf rabb nu dhyan vich rkh ke kre ta thik a par jdo bnda pariwar wala ho jnda ta ikalle kirtan nal hi ghr nhi vadaya ja skda kioki lok kirtaniye nu boht ght mehnt odi dinde a ha jekar kirtaniye da apna alag Kam howe ta pariwar chlaya ja skda
Sat sri akaal baba ji mai vi tabla dholak sikhda si te thoda boht vjaa vi lenda haa per mere gur pai jalde si mere tou ghar deya di spot ni si hun mai apne dady tou plumber da kam sikh leya hun loki ji kar k gal karde bas mera jo chaah si oh reh gia koi chaj da sikhaan wala ni mileya
Tnkhaah shdoo oda bdia adian lainde lok .. mai apne pind paili vaar kirtan kita honsla te ki vdhona hi ulta aggo Bhai lad pya mere naal ek😂kainda kirtan wale paisea vicho sanu 60% de... Mera inna mann tuttaa .inni bhukh oe hoe ...
See the pain of his heart.what a talented person but his disappointment from community...my eyes wet.....people should lift up such pure person ! In comments people are becoming so strict and speaking so ill.Actually he is speaking truth.if some people feeling bad,arrange his livelihood and even then if he ignores divinity then you can blame him.
His real life storey tell us or sign for telling us how far we being a Sikh are going in to downwards for preaching the Sikhism in India . Very sad reality , I can feel it . Come to America I will support you to settle here . Thanks for showing this part of Sikhism .
Tu kirtan krna shuru kr je tera gujara na hoia ta dsi ghr ma te putt bhuke rehn di pr tu kirtan kri jayi... Tuhade vrge ragi nu 1100 den vele v 100 ute thale krde aa..
Kmeti wale vi hatào loka de paise kathe karno.ragi kamai vaste hor Kam kar lainge program vaste ragi lol time te houga nahi fir tu program acd bude kolo karvega .sala tatu sewada .asliat samjni ke tere varege log tatu e rehndeca sari Umar .tatua Mene das sarkari mulajam Ranjha nahi lainda ek Fauji sldesh me sewa karda oh Ranjha nahi lainda kese doctor kol ja ke kai paslise kiu mangada kamai kar kehke dekhi hasptal vicho dhake marke bahar kad deuga.sala tatu di aulad kehdi bhutni ne janmia Tanu salea .asleat a eh jehdemi eh ragi Singh das riha .
Asha tatua kehdi bhootni ne Jamia tenu kirtan dasa noha di kamai nai ? Sarkari mulajam Ranjha lainda ek fauje Desh sewa karda oh vi Rankha bhalda ek doctor loka de sewa karda oh vi rupee lainda te kirtania kamai kare .jehde fudhu piu ne dasia tenu eh gala .sala bhotni Da sewda .
ਵੀਰੇ ਘਰਵਾਲੀ ਤੇਰੀ ਕੀਰਤਨ ਕਰਕੇ ਨਹੀਂ ਛੱਡ ਕੇ ਗਈ। ਇਹ ਤੁਸੀਂ ਆਪ ਹੀ ਆਪਣੀਆਂ ਗੱਲਾਂ ਵਿੱਚ ਦੱਸ ਦਿੱਤਾ। ਰਿਸ਼ਤਾ ਹੋਣ ਤੋਂ ਪਹਿਲਾਂ ਹੀ ਤੁਹਾਡੀ ਇਹ ਡਿਮਾਂਡ ਹੋਣੀ ਚਾਹੀਦੀ ਸੀ ਕਿ ਲੜਕੀ ਅਮ੍ਰਿਤ ਧਾਰੀ ਹੋਵੇ। ਉਹ ਫੈਸ਼ਨ ਦੀ ਦੁਨੀਆਂ ਵਿੱਚ ਪੈਰ ਰੱਖਦੀ ਸੀ ਜੋ ਤੁਹਾਨੂੰ ਪਸੰਦ ਨਹੀਂ ਸੀ ਇਹਦੇ ਵਿੱਚ ਕੀਰਤਨ ਦਾ ਕੀ ਕਸੂਰ ਹੈ।
ਲੋਕਾ ਦਾ ਖਿੱਚ ਰਹੇ ਆ ਪੱਤਰਕਾਰ ਤੁਸੀ ਭਾਵੇਂ ਆਪਣੀ ਐਟਰਬੂ ਕਰਵਾ ਲਉ ਦੇਦੋ ਪੈਸੇ
ਬਹੁਤ ਵਧੀਆ ਕੀਰਤਨ ਦੀ ਕਾਬਲੀਅਤ ਹੈ ਵੀਰ ਦੀ ਪਰ ਕਦਰ ਨਹੀ ਹੈ ।
Kami tere vich hai veere. Kirtan. Nirmolak heera
@@simrjeetsabhra8007 Tanu kive pata ohdi gharvali Kevin si .Tanu kehdi bhootni jananni ne Jamia ?
Baba g no mil sakda
ਚੰਗਾ ਕੀਤਾ ਕੀਰਤਨ ਛੱਡ ਦਿੱਤਾ।
ਕੀਰਤਨ ਦੀ ਦਾਤ ਕਿਸੇ ਭਾਗਾਂ ਵਾਲੇ ਨੂੰ ਹੀ ਪਰਾਪਤ ਹੁੰਦੀ ਹੈ।
Madi soch a tuhadi ... Mharaj ne dass nu kirtan di daat bkhshi aa .. prane budde adiaan lainde k bss appa e kri jaie sabb kuj .. nojwana nu piche vade aa .. te appa gane e kdne fer ... inne inne mehnge harmonium table lai k dooro table wala bla k te tuhade 1100 2100 te kirtan krie hna waah ghre krla gu🙏
Maharaj ne kirtaniyan da stakar krn da v dsye o na kryo tusi
Paisa te kma lega veer par guru di khusi ni kma skeya
Right g
@@amarjits7106brother tuhadi eh gal sahi a par Kirtan je bnda sirf rabb nu dhyan vich rkh ke kre ta thik a par jdo bnda pariwar wala ho jnda ta ikalle kirtan nal hi ghr nhi vadaya ja skda kioki lok kirtaniye nu boht ght mehnt odi dinde a ha jekar kirtaniye da apna alag Kam howe ta pariwar chlaya ja skda
ਪੂਰੀ ਵੀਡੀਓ ਦੇਖਕੇ ਕਮੇਂਟ ਕਰ ਰਿਹਾ ਵੀਰ,,,,, ਗੁਰੂ ਨਾਲੋ ਨਾ ਟੁੱਟ ਵੀਰ,,, ਬਹੁਤ ਵੱਡੇ ਭਾਗਾਂ ਨਾਲ ਗੁਰੂ ਸਾਹਿਬ ਜੀ ਦਾ ਪਿਆਰ ਮਿਲਦਾ। ਨਹੀ ਤਾਂ ਮੇਰੇ ਵਰਗੇ ਪਾਪੀ ਪਤਾ ਨਹੀਂ ਕਿੰਨੇ ਕੋ ਫਿਰਦੇ ਆ। ਇਹ ਨਾ ਸੋਚੋ ਮੁੱਲ ਨਹੀਂ ਪਿਆ ਦੁਨੀਆ ਗੁਰੂ ਦੇ ਸਿੱਖ ਦਾ ਮੁੱਲ ਨਹੀਂ ਪਾਂ ਸਕਦੀ। ਸਾਡਾ ਮੁੱਲ ਗੁਰੂ ਸਾਹਿਬ ਜੀ ਪਾਉਣਗੇ।🙏❤️
ਵਾਹਿਗੁਰੂ ਜੀ ਗੁਰੂ ਜੀ ਇੰਨੀਆਂ ਕੁਰਬਾਨੀਆਂ ਦਿਤੀਆਂ ਉਹਨਾਂ ਨੇ ਤਾਂ ਧਰਮ ਛਡਿਆ ਨਹੀਂ 😢😢🙏🙏🙏🙏🙏
Dharam te ih baba ji ne v nii badaliya naa ii kuch maara boliya sikha bare
ਇਸ ਵੀਰ ਨੇ ਸਹੀ ਕੀਤਾ ਕਿਉਂਕਿ ਕੋਈ ਵਿਰਲਾ ਹੀ ਗੁਰਬਾਣੀ ਦੀ ਕਦਰ ਕਰਦਾ ਹੈ। ਗ੍ਰੰਥੀ ਦੀ ਕਦਰ ਨਹੀਂ ਹੁੰਦੀ ਲੋਕ ਗ੍ਰੰਥੀ ਨੂੰ ਨੌਕਰ ਸਮਝਦੇ ਨੇ। ਗ੍ਰੰਥੀ ਕੀਰਤਨੀਏ ਉਤੇ ਪਾਬੰਦੀਆਂ ਨੇ।ਪਰ ਦੂਜਿਆਂ ਤੇ ਨਹੀਂ। ਉਨ੍ਹਾਂ ਦੀਆਂ ਵੀ ਜ਼ਰੂਰਤਾਂ ਨੇ ਪਰਿਵਾਰ ਹੈ।ਪਰ ਕੋਊ ਵਿਰਲਾ ਹੀ ਇਹ ਗੱਲ ਸਮਝਦਾ ਹੈ। ਗ੍ਰੰਥੀ ਜਾਂ ਕੀਰਤਨਏ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਨਾਂ ਹੁੰਦੀਆਂ ਵੇਖ ਕੇ ਹੀ ਹੁਣ ਵਾਲੀ ਪੀੜ੍ਹੀ ਗ੍ਰੰਥੀ ਕੀਰਤਨੀਏ ਬਣਨਾ ਨਹੀਂ ਚਾਹੁੰਦੇ।ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਆਖੰਡ ਪਾਠ ਕਰਨ ਲਈ ਪਾਠੀ ਨਹੀਂ ਲੱਭਣਗੇ।ਅਜੇ ਵੀ ਸਮਾਂ ਹੈ ਕਦਰ ਕਰੋ ਇਨ੍ਹਾਂ ਗ੍ਰੰਥੀ ਅਤੇ ਕੀਰਤਨ ਕਰਨ ਵਾਲਿਆਂ ਦੀ।ਲੋਕ ਵਿਆਹਾਂ ਉਤੇ ਡਾਸਰਾਂ ਅਤੇ ਗਾਇਕਾਂ ਨੂੰ ਤਾਂ ਲੱਖਾਂ ਰੁਪਈਆ ਸੁਟ ਦੇਣਗੇ ਪਰ ਰਾਗੀ ਗ੍ਰੰਥੀ ਨੂੰ 10000ਦੇਣ ਲਈ ਰੋਣ ਲਗ ਪੈਣਗੇ। ਲਾਵਾਂ ਕਰਨ ਵੇਲੇ ਲੋਕ ਕਹਿਣਗੇ ਗ੍ਰੰਥੀ ਜੀ ਛੇਤੀ ਛੇਤੀ ਕਰੋ ਪਰ ਡੀਜੇ ਡਾਂਸਰਾਂ ਨੂੰ ਸਾਰਾ ਦਿਨ ਸੁਣਦੇ ਨੇ।
Hji
Right
Sahi kya g
ਇਹ ਵੀਰ ਜੀ ਬਹੁਤ ਸੁੰਦਰ ਕੀਰਤਨ ਕਰਦੇ ਸਨ, ਬੜੇ ਦੁਖ ਦੀ ਗੱਲ ਹੈ ਕਿ, ਲੋਕਾਂ ਦੀ ਮੂਰਖਤਾ ਕਰਕੇ ਵੀਰ ਨੇ ਹੋਰ ਰਾਹ ਚੁਣ ਲਿਆ, ਇਹ ਸੱਚ ਹੈ ਕਿ ਲੋਕ ਰਾਗੀ ਸਿੰਘਾਂ ਦਾ ਬਣਦਾ ਸਤਿਕਾਰ ਉਹਨਾਂ ਨੂੰ ਨਹੀਂ ਦਿੰਦੇ, ਦਾਸ ਵੀ ਰਾਗੀ ਸਿੰਘ ਹੈ, ਜਦੋਂ ਕੀਰਤਨ ਵਾਲੇ ਪੈਸੇ ਗਿਣਦੇ ਹਾਂ, ਉਸ ਵਿੱਚ ਬਹੁਤ ਜਾਦਾ ਨੌਟ ਪਾਟੇ ਨਿਕਲਦੇ ਹਨ, ਉਦੋਂ ਬੜਾ ਦੁਖ ਲਗਦਾ ਲੋਕਾਂ ਦੀ ਸੋਚ ਨੂੰ ਵੇਖ ਕੇ, ਲੋਕ ਇਹ ਨਹੀਂ ਸੋਚਦੇ ਕਿ, ਪੈਸੇ ਅਸੀਂ ਗੁਰਬਾਣੀ ਦੇ ਸਤਿਕਾਰ ਵਜੋਂ ਦੇਣ ਲੱਗੇ ਹਾਂ,ਨਾ ਕਿ ਰਾਗੀ ਸਿੰਘ ਨੂੰ 😢
Right
ਬਿਲਕੁਲ ਸਹੀ 👍
ਰਾਮ ਚੰਦਰ ਕਹਿ ਗਏ ਸੀਆ ਸੇ ਐਸਾ ਕੱਲ ਜੁਗ ਆਏਗਾ
ਹੰਸ ਚੁਗੇਗਾ ਦਾਣਾ ਦੁਣਕਾ ਕਾਉਆ ਮੋਤੀ ਖਾਏਗਾ
ਇਹ ਵੀਰ ਸੱਚੀ ਹੰਸ ਏ ਏਸ ਵੀਰ ਦੀ ਇੰਟਰਵਿਊ ਨੇ ਮੇਰੀ ਨੀਂਦ ਉਡਾ ਦਿੱਤੀ ਏਨਾਂ ਗੁਣ ਵੀਰ ਵਿੱਚ ਦਿੱਲ ਕਰਦਾ ਵੀਰ ਨੂੰ ਸੁਣੀ ਜਾਈਏ ਅਸਲ ਵਿਚ ਦਾਸ ਤੇ ਵੀਰ ਨੂੰ ਰੱਬ ਦਾ ਰੂਪ ਕਹੇਗਾ ਏਹ ਵੀਰ ਕੋਈ ਨਾਰਮਲ ਇਨਸਾਨ ਨਹੀਂ ਏਸ ਵੀਰ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ 🙏🙏
ਕਮੇਟੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਲੰਗਰ ਲਾ ਲੈਣਗੇ, ਪਰ ਗ੍ਰੰਥੀ ਸਿੰਘਾਂ ਨੂੰ ਜਾ ਰਾਗੀ ਸਿੰਘਾਂ ਨੂੰ ਕੁੱਝ ਦੇ ਕੇ ਰਾਜ਼ੀ ਨਹੀਂ ਹਨ।
ਕਮੇਟੀ "ਮੈਂਬਰਾਂ" ਨੂੰ ਸ਼ਰਮ ਆਉਣੀ ਚਾਹੀਦੀ ਹੈ! ❤🍁🙏
ਬਾਬਾ ਜੀ ਮੈਂ ਵੀ ਗ੍ਰੰਥੀ ਸਿੰਘ ਆ ਤੁਹਾਡੀ ਖੁਸ਼ੀ ਵਿੱਚ ਮੈਨੂੰ ਆਪਣੀ ਖੁਸ਼ੀ ਮਹਿਸੂਸ ਹੁੰਦੀ ਹੈ ❤❤❤❤❤❤
ਇਕ ਇਕ ਗੱਲ ਇਸ ਵੀਰ ਦੀ ਸੱਚੀ ਆ ਮੈਂ ਵੀ ਤਬਲਾ ਵਾਦਕ ਦੀ ਡਿਊਟੀ ਨਿਭਾਈ ਸੀ ਤੇ ਮੇਰੇ ਬ੍ਰਦਰ ਸਹਾਇਕ ਰਾਗੀ ਹੈ। ਮੈਨੂੰ ਲਗਦਾ ਜਿਵੇਂ ਇਹ ਬੰਦਾ ਮੇਰੀ ਗੱਲ ਹੀ ਕਰ ਰਿਹਾ ਹੈ।
Sat sri akaal baba ji mai vi tabla dholak sikhda si te thoda boht vjaa vi lenda haa per mere gur pai jalde si mere tou ghar deya di spot ni si hun mai apne dady tou plumber da kam sikh leya hun loki ji kar k gal karde bas mera jo chaah si oh reh gia koi chaj da sikhaan wala ni mileya
@@plumber5449 ਸਹੀ ਗੱਲ ਹੈ
ਵਾਹਿਗੁਰੂ ਜੀ ਨੰਬਰ ਭੇਜੋ ਜੀ
ਮੈਂ v SGPC ch ragi singh a ,,,koi kadar ni y g
@@jogindersinghtaur9733 ਨੰਬਰ ਭੇਜੋ ਜੀ
ਬਿਲਕੁਲ ਸਹੀ 100% ਕੁੱਝ ਲੋਕ ਬੜੇ ਘਟੀਆ ਅਲਫਾਜ਼ ਵਰਤਦੇ ਨੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਸੇਵਾਦਾਰਾ ਨੂੰ
💯 Right ji
ਲੋਕ ਨਹੀ ਕਹਿੰਦੇ ਪਾਠੀ ਰਾਗੀ ਅਮੀਰ ਹੋਣ ਕਹਿਤ ਕਬੀਰ ਉਲਟੀ ਭਈ ਖੇਡ
ਰਾਗੀ ਸਿੰਘ ਅਨੰਦ ਕਾਰਜ ਕਰਦੇ ਹਨ 2001 ਸੌ ਰੁਪਏ ਬਹੁਤ ਔਖੇ ਹੋਕੇ ਲੋਕ ਦਿੰਦੇ ਹਨ ਪਰ ਸਿੰਗਰ ਬਲੌਦੇ ਹਨ ਤਾਂ50000 ਹਜ਼ਾਰ ਰੁਪਏ ਬੜੇ ਪਿਆਰ ਨਾਲ ਦੇ ਦਿੰਦੇ ਹਨ
50;000 kithe lakhan rupe dinde hass k
50 hjar di gll krde 10 lkh kho klakar nu. Dinde
ਬਿਲਕੁਲ ਸਹੀ ਕਿਹਾ
ਸਿੰਗਰ ਜਵਾਈਆਂ ਵਰਗੇ ਲਗਦੇ ਨੇ
ਸਿਰਾ ਕਰਤਾ
ਸੰਗਤ ਨੂੰ ਇਸ ਤੇ ਸੁਹਿਰਦਤਾ ਨਾਲ ਸੋਚਣ ਦੀ ਲੋੜ ਹੈ ਕਿ ਕਈ ਕਈ ਸਾਲ ਮਿਹਨਤ ਕਰਕੇ ਜੇ ਕਿਸੇ ਨੂੰ ਛੱਤ ਵਾਲਾ ਪੱਖਾ ਵੀ ਨਸੀਬ ਨਹੀਂ ਹੋਣਾ ਤਾਂ ਕੌਣ ਫਿਰ ਉਸ ਲਾਈਨ ਵਿੱਚ ਰਹੇਗਾ !
ਇਹ ਨਾ ਕਹੋ ਕੇ ਕੀਰਤਨ ਨੇ ਕੁਝ ਨਹੀਂ ਦਿੱਤਾ ਇਜੱਤ ਕਰਾਉਣੀ ਆਉਣੀ ਚਾਹੀਦੀ ਹੈ ਬਹੁਤ ਇੱਜਤ ਹੁੰਦੀ ਹੈ ਤੁਸੀਂ ਗਲਤ ਹੋ
Tu chngi zindgi jee riha hovenga taan tennu gallan aundiya
Kalli izzat naal ghar thoda chalda. Paise di lod har bande nu hai. Agla apne experience di gal karda.
ਮੈ ਵੀ ਗ੍ਰੰਥੀ ਸਿੰਘ ਆ , ਰਿਸ਼ਤੇਦਾਰ ਦੇ ਘਰ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪੈਣਾ ਸੀ, ਮੈਨੂੰ ਵੀ ਬੁਲਾਇਆ ਗਿਆ ਸੀ, ਆਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਅੰਦਰੋਂ ਇੱਕ ਕਲੀਨ ਸੇਵ ਮੁੰਡਾਂ ਨਿਕਲਿਆ ਹੱਥ ਚ ਇੱਕ ਨਿਲੇਰ ਸੀ ਸਾਰਾ ਮੇਲ ਪ੍ਰੀਵਾਰ ਬੈਠਾ ਸੀ,ਓ ਮੁੰਡਾ ਭੈਣ ਦੀ ਗਾਲ੍ਹ ਕੱਢ ਕੇ ਕਹਿੰਦਾ ਮਰ ਗਿਆ ਜੇ ਬਾਬਾ ਲੈ ਗਿਆ ਦੱਸ ਰੁਪਏ, ਨਾਰੀਅਲ ਨਾਲ ਬੰਨ੍ਹੇ ਹੋਣਗੇ, ਫਿਰ ਮੈਂ ਉਸਦੀ ਧੀ ਭੈਣ ਤਾਂ ਇੱਕ ਕੀਤੀ ਪਰ ਫਿਰ ਵੀ ਮਨ ਦੋ ਦਿਨ ਪ੍ਰੇਸ਼ਾਨ ਰਿਹਾ,ਆ ਹਾਲ ਆ ਸਾਡੇ ਲ਼ੋਕਾਂ ਦਾ
ਵੀਰ ਜਗਰੂਪ ਸਿੰਘ ਜੀ ਦੀ ਇੱਕ ਇੱਕ ਗੱਲ ਲੱਖਾਂ ਦੀ ਹੈ ਅਸੀਂ ਵੀ ਗ੍ਰੰਥੀ ਸਿੰਘ ਹਾਂ ਬੱਚਿਆਂ ਦੀ ਪੜਾਈ ਹੋਰ ਖਰਚਾ ਵੀ ਪੂਰਾ ਨਹੀਂ ਹੋ ਰਿਹਾ
ਬਾਬਾ ਜੀ ਦਾ ਸੰਗੀਤ ਅੱਤ ਆ, ਖ਼ਾਸ ਕਰਕੇ ਗੁਰਬਾਣੀ ਦਾ 👌🙏
ਜੇਕਰ ਮੰਨ ਕਰਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਕਰਦੇ ਹੋਈਏ ਫੇਰ ਲੋਕ ਵਡਿਆਈ ਕਰਨ ਜਾਂ ਨਾ ਕਰਨ ਪਰ ਗੁਰੂ ਸਾਹਿਬ ਜ਼ਰੂਰ ਵਡਿਆਈ ਬਖਸ਼ਦੇ ਹਨ ਮੈਂ ਵੀ ਗੁਰੂ ਸਾਹਿਬ ਜੀ ਦਾ ਇੱਕ ਨਿਮਾਣਾ ਜਿਹਾ ਕੀਰਤਨੀਆਂ ਹਾਂ ਤੇ ਬਚਪਨ ਤੋਂ ਹੀ ਪਾਤਸ਼ਾਹ ਜੀ ਨੇ ਮੈਨੂੰ ਤਰਸ ਕਰਕੇ ਅਪਣੇ ਚਰਣਾਂ ਨਾਲ ਜੋੜਕੇ ਪਾਠ ਕੀਰਤਨ ਦੀ ਦਾਤ ਬਖਸ਼ੀ ਹੈ ਤੇ ਗੁਰੂ ਸਾਹਿਬ ਜੀ ਨੇ ਮੈਨੂੰ ਅੱਜ ਤੱਕ ਉਹ ਕੁੱਛ ਦੇ ਦਿੱਤਾ ਜਿਸਦੇ ਸ਼ਾਇਦ ਮੈਂ ਲਾਇਕ ਵੀ ਨਹੀਂ ਸੀ। ਸਮਾਂ ਮੇਰੀ ਜ਼ਿੰਦਗੀ ਚ ਵੀ ਬਹੁਤ ਚੰਗਾ ਮਾੜਾ ਆਇਆ ਪਰ ਪਾਤਸ਼ਾਹ ਜੀ ਨੇ ਕਦੇ ਡੋਲਣ ਨਹੀਂ ਦਿੱਤਾ। ਹੋ ਸਕਦਾ ਅੱਜ ਇਸ ਵੀਰ ਨੂੰ ਲੋਕਾਂ ਦੀ ਵਡਿਆਈ ਵੀ ਮਿਲ ਜਾਵੇ ਚੰਗਾ ਪੈਸਾ ਵੀ ਮਿਲ ਜਾਵੇ ਪਰ ਫੇਰ ਵੀ ਉਹ ਸੁੱਖ ਤੇ ਆਰਾਮ ਕਦੇ ਨੀ ਮਿਲ ਸਕਦਾ ਜੋ ਗੁਰੂ ਸਾਹਿਬ ਜੀ ਦੀ ਬਾਣੀ ਪੜਕੇ ਮਿਲਦਾ ਹੈ।🙏🙏🙏
Sahi kehya veer g
@@BaljitSingh-ci4gi dhanwad g
❤ਵੀਰ ਮੇਰਿਆ ਅੱਜ ਵੀ ਜ਼ਿਹੜੀ ਇਜ਼ੱਤ ਹੈ ਗੁਰੂ ਸਾਹਿਬ ਦੀ ਕਿ੍ਪਾ ਤੇ ਗੁਰਬਾਂਣੀ ਕਰਕੇ ਹੀ ਹੈ ॥ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਲੋਕ ਸੋਚਦੇ ਬਾਬਾ ਜੀ ਸਟੋਰੀ ਪਉਂਣਗੇ ਤਾਂ ਮੇਰਾ ਕੰਮ ਚੱਲਜ਼ੂ ਇਹ ਕੁੱਝ ਹੁੰਦਾ ਵੀ ਹੈ ॥ ਤੁਹਾਡੇ ਬੀਜ਼ੇ ਕਰਮ ਹੀ ਫ਼ਲ ਦਿੰਦੇ ॥ ਇਹ ਗਲ ਮੰਨਣ ਜ਼ੋਗ ਹੈ ਕੀ ਲੋਕ ਗੁਰੂ ਕੇ ਵਜ਼ੀਰਾਂ ਨੂੰ ਓਨੀਂ ਮਾਇਆ ਨਾਲ ਨਹੀਂ ਨਿਵਾਜ਼ ਦੇ ਜ਼ਿੰਨੀ ਕਲਾਕਾਰਾਂ ਉਪਰੋਂ ਸੁੱਟਦੇ
ਬਾਬੇ ਦੀ ਆਵਾਜ਼ ਤਾ ਦਿਲ ਤੇ ਵਾਰ ਕਰਦੀ ਹੈ।
ਆਉਣ ਵਾਲਾ ਸਮਾਂ ਬਹੁਤ ਮਾੜਾ ਹੈ ਰਾਗੀ ਗ੍ਰੰਥੀ ਸਿੰਘ ਲਬਣੇ ਨਹੀ । ਨ ਰਾਗੀ ਨਾ ਗ੍ਰੰਥੀ ਸਿੰਘ ਬਨਣ ਲਈ ਤਿਆਰ ਨਹੀਂ ਹੈ । ਇਨ੍ਹਾਂ ਦੀ ਕਦਰ ਨਹੀਂ ਕਰਦੀ
ਸੰਗਤ ਇਨ੍ਹਾਂ ਦੀ ਤਨਖਾਹ ਪੰਜ ਸੱਤ ਹਜਾਰ ਹੁੰਦੀ ਹੈ । ਬਾਹਰਲੇ ਮੁਲਕਾਂ ਵਿੱਚ ਰਾਗੀ ਗ੍ਰੰਥੀ ਸਿੰਘ ਬਹੁਤੇ ਜਾ ਕੇ ਹੋਰ ਕੰਮ ਕਰਦੇ ਹਨ । ਸਿੱਖ ਕੌਮ ਨੂੰ ਸੋਚਨਾ ਚਾਹੀਦਾ ਹੈ। ਗ੍ਰੰਥੀ ਸਿੰਘ ਜ਼ਨਮ ਤੋਂ ਲੈਕੇ ਮਰਨ ਤੱਕ ਇਨਸਾਨ ਦੀਆਂ ਅਰਦਾਸਾਂ ਕਰਦੇ ਹਨ ਫਿਰ ਵੀ ਲੋਕ ਚੰਗ਼ਾ ਨਹੀ ਸਮਝਦੇ ਹਨ । ਇਸੇ ਕਰਕੇ ਤਨਖਾਹ ਘੱਟ ਦਿਦੇ ਨੇ ।
Tnkhaah shdoo oda bdia adian lainde lok .. mai apne pind paili vaar kirtan kita honsla te ki vdhona hi ulta aggo Bhai lad pya mere naal ek😂kainda kirtan wale paisea vicho sanu 60% de... Mera inna mann tuttaa .inni bhukh oe hoe ...
ਪੱਤਰਕਾਰ ਵੀਰ ਨੂੰ ਗੱਲ ਕਰਣ ਦਾ ਬਹੁਤ ਲਹਿਜਾ ❤❤❤❤
😂❤🍁
ਗੱਲਾਂ ਸੱਚੀਆਂ ਬੋਲਦਾ ਹੈ ਵੀਰ ਕਮੇਟੀ ਵਾਲੇ ਪ੍ਧਾਨ ਪਾਠੀ ਤੇ ਰਾਗੀਆਂ ਦੀ ਇਜਤ ਨਹੀਂ ਕਰਦੇ
Bahut badhiya interview .... Waheguru chadhadi Kala Bakshi
Feeling like he is very good person very good kirtan and knowledge of raag
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਤੁਸੀ ਨੈਕ ਇਨਸਾਨ ਹੋ ਜੀ
ਕੀਰਤਨ ਤੋਂ ਪਹਿਲਾਂ ਤਾਂ ਕਿਰਤ ਕਰਨੀ ਚਾਹੀਦੀ ਹੈ। ਦੱਸ ਉਂਗਲ਼ਾਂ ਦੀ ਕਮਾਈ ਖਾਣੀ ਪੈਂਦੀ ਹੈ ਤਾਂ ਰੂਹਾਨੀ ਮੁਕਤੀ ਮਿਲੀ ਹੈ। 🙏❤️🍁
ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ 🙏❤
ਬਾਣੀ ਵਿਚ ਕੀਰਤਨ ਸਾਂਝੇ ਤੋਰ ਤੇ ਕਰਨਾ ਆਪਣੇ ਮਨੁ ਵਾਸਤੇ ਆਖਿਆ ਹੈ। ਥਾਂ ਥਾਂ ਕੀਰਤਨ ਕਿਤਾ ਕਰਕੇ ਕਰਨ ਨੂੰ ਮਹਤਵ ਨਹੀ।
ਬਹੁ ਤਾਲ ਪੂਰੇ ਵਾਜੇ ਵਜਾਏ।।
ਨਾ ਕੋ ਸੁਣੇ ਨ ਮੰਨਿ ਵਸਾਏ।।
ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੇ ਭਾਇ ਦੁਖ ਪਾਵਣਿਆ।। ਸਾਡਾ ਅਜੋਕੇ ਸਮੇਂ ਵਿੱਚ ਐਸਾ ਕੀਰਤਨ ਹੋ ਰਿਹਾ ਹੈ।ਜਦ ਕਿ ਕੀਰਤਨ ਦੀ ਅਵਸਥਾ ਹੋਰ ਸੀ।
ਸਹੀ ਕਿਹਾ ਵੀਰ ਜੀ
ਸਹੀ ਕਿਹਾ ਤਾਂ ਹੈ ਪਰ ਰੋਟੀ ਖਾਂਦੇ ਨਾਲ ਹੋਰ ਵੀ ਘਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
ਵਾਹਿਗੁਰੂ ਜੀ 💚🙏🏿
ਲੱਖਾਂ ਦੀ ਲਾਹਨਤ ਸਿੱਖ ਅਖਵਾਉਣ ਵਾਲਿਆਂ ਦੇ ਲਾਹਨਤੀਆ ਕਦੇ ਸਤਕਾਰ ਨਹੀ ਦਿੱਤਾ ਗੁਰੂ ਘਰ ਦੇ ਪਰਚਾਰਕਾ ਦਾ ਗੱਲ ਸਹੀ 100 % ਵੀਰ ਜੀ ਸਾਈਡ ਤੇ ਕੋਈ ਕੰਮ ਜਰੂਰ ਕਰਨਾ ਚਾਹੀਦਾ ਹੈ ਪਰਚਾਰਕਾਂ ਨੂੰ
See the pain of his heart.what a talented person but his disappointment from community...my eyes wet.....people should lift up such pure person ! In comments people are becoming so strict and speaking so ill.Actually he is speaking truth.if some people feeling bad,arrange his livelihood and even then if he ignores divinity then you can blame him.
Truly Said 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
This person is honest . He is telling the reality whether people like him or not. Preachers and Ragi singh need to raise their families.🙏🏿
Respected Ragi , Sahib ,Khush dill bahut hun , thank you so much
ਵਾਹਿਗੁਰੂ ਭਲੀ ਕਰੇ
ਐਂਕਰ ਬਾਈ ਦੀ ਅਰਦਾਸ ਕਬੂਲ ਹੋਵੇ ਜੀ।।
ਗਾਇਕ ਕਲਾਕਾਰਾ ਨੂੰ ਲਖਾ ਰੁਪਏ ਦੇ ਦਿੰਦੇ ਨੇ ਨਾਲ ਧੀਆ ਭੈਣਾ ਨਚਾੳਦੇ ਨੇ
👍
ਬਿਲਕੁਲ ਸੱਚ ਹੈ
ਰਾਗੀ ਸਿੰਘਾਂ ਦੀ ਕਿਰਤ ਹੈ ਸ਼ਰਮ ਤਾ ਓਹਨਾਂ ਲੋਕਾਂ ਨੂੰ ਆਉਣੀ ਚਾਹੀਦੀ ਜੋ ਗੁਰੂ ਦੇ ਸ਼ਬਦ ਦਾ ਸਤਕਾਰ ਨਹੀ। ਕਰ ਸਕਦੇ
ਸਹੀ ਗੱਲ ਵੀਰ ਦੀ
ਸਹੀ ਗੱਲ ਵੀਰ ਜੀ ਮੇਰਾ ਘਰਵਾਲਾ ਵੀ ਗ੍ਰੰਥੀ ਸਿੰਘ ਹੈ ਕੋਈ ਕਦਰ ਨਹੀਂ ਕਰਦਾ 😢
ਕੀਰਤਨ ਨੂੰ ਜੋ ਧੰਦਾ ਬਣਾਦੇ ਨੇ ਉਹਨਾਂਨਾਲ ਏਦਾਂਹੀ ਹੁੰਦਾ ਹੈ
ਇਹਨੂੰ ਪਤਾ ਕੰਜ਼ਰਪੁਣੇ ਲੁੱਚਪੁਣੇ ਚ ਬਹੁਤ ਪੈਸੇ ਨੇ ਇਹ ਕਿਉ ਕੀਰਤਨ ਸ਼ਬਦ ਗਾਵੇਗਾ ਦੂਜਾ ਸਾਡੇ ਅੱਜ ਕੱਲ ਦੇ ਸਿੱਖਾ ਨੂੰ ਕੰਜ਼ਰਪੁਣਾ ਪਸੰਦ ਏ
ਗੱਲ ਸੁਣ, ਅੱਜ ਕਲ ਗ੍ਰੰਥੀ ਸਿੰਘ ਦੀ ਤੇ ਕੀਰਤਨੀਏ ਸਿੰਘ ਦੀ ਕੋਈ ਇੱਜਤ ਨੀ ਕਰਦਾ,
@@jaggiraja9657 ਗੱਲ ਸੁਣ ? ਵਾਹ ਕੀ ਸ਼ਬਦਾਲੀ ਏ
Bhaji tusi de deya kro kharcha .
@@Vickyshergill22 ਵੀਰ ਜੀ ਮੈ ਕੌਣ ਦੇਣ ਵਾਲਾ ਹਾਂ ਦੇਣ ਵਾਲਾ ਉਹ ਪ੍ਰਮਾਤਮਾ ਏ ਬਾਕੀ ਜਿਹਨਾਂ ਪ੍ਰਮਾਤਮਾ ਦਾ ਨਾਮ ਜਪਨਾ ਉਹ ਗਰੀਬੀ ਚ ਜਾਪਦੇ ਨੇ ਕਬੀਰ ਜੀ ਅੱਤ ਦੀ ਗਰੀਬੀ ਕੱਪੜਾ ਬੁਣਦੇ ਭਗਤ ਰਵੀਦਾਸ ਜੀ ਜੁੱਤੀਆਂ ਗੰਢ ਦੇ ਭਗਤ ਧੰਨਾ ਜੀ ਹੱਲ ਚਲਾਉਂਦੇ ਨੇ ਪਰ ਪ੍ਰਮਾਤਮਾ ਨੂੰ ਹਰ ਵੇਲੇ ਸਿਮਰਦੇ ਨੇ
ਜਿੰਨਾ ਨੂੰ ਲੱਗਦਾ ਪਾਠੀ ਗੁਰਬਾਣੀ ਵੇਚਦੇ ਨੇ ਉਹ ਆਵਦੇ ਘਰ ਆਪ ਪਾਠ ਕਰ ਲਿਆ ਕਰਨ ਸਿੱਖਾਂ ਘਰ ਜੰਮ ਕ ਵੀ ਬਾਣੀ ਪੜਨੀ ਨੀ ਆਉਂਦੀ ਸ਼ਰਮ ਆਉਣੀ ਚਾਹੀਦੀ ਆਪਾਂ ਸਬ ਨੂੰ
ਬਿਲਕੁਲ ਸਹੀ ਕਿਆ ਵੀਰ ਜੀ ਦੁਖ ਨਾਲ ਕਹਿਣਾ ਪਿਆ ਰਿਹਾ
His real life storey tell us or sign for telling us how far we being a Sikh are going in to downwards for preaching the Sikhism in India . Very sad reality , I can feel it . Come to America I will support you to settle here . Thanks for showing this part of Sikhism .
😂kinu kinu sapport karoge kuriyaan nu nakel pao
ਤੇਰਾ ਸਬਰਿ ਸੰਤੋਖ ਟੁਟ ਗਿਆ ਵਾਹਿਗੁਰੂ ਤੇਰਾ ਭਰੋਸਾ ਰਖਿ ਮਿਤਰਾ।।
ਗੱਲ ਸੱਚੀ ਹੈ ਗੁਰਬਾਣੀ ਪੜਨ ਵਾਲਿਆ ਦਾ ਬਹੁਤ ਮੰਦਾ ਹੈ ਇਕ ਕਲਾਕਾਰ 4 ਲੱਖ ਲੈਂਦਾ ਪਰ ਕੀਰਤਨ ਕਰਨ ਵਾਲੇ ਨੂੰ 50 ਹਜਾਰ ਨਹੀਂ ਦਿੰਦੇ
Wah Wah Khalsa Ji Very Nice Ji 🙏❤️🙏
Multi faceted personality 💗 v nice.At such young stage,he has experienced so much.waheguru jee bless u with chardi kala 🙏
ਸਿੱਖਾਂ ਦੇ ਧਰਮ ਸੰਸਥਾਨਾਂ ਗੁਰਦੁਆਰਿਆਂ ਤੇ ਆਰ ਐਸ ਐਸ ਦੇ ਮਨੂਵਾਦੀ ਹਿਦੂੰਤਵੀ ਬ੍ਰਾਹਮਣ ਕਾਬਜ਼ ਹਨ ਫੇਰ ਸਿੱਖ ਧਰਮ ਨੂੰ ਅਗਾਂਹਵਧੂ ਵਾਲੇ ਲੋਕਾਂ ਦਾ ਮਾੜਾ ਹਾਲ ਤਾਂ ਹੋਣਾਂ ਹੀ ਹੈ ਗੋਲਕਾਂ ਦਾ ਪੈਸਾ ਲੁੱਟੀਆਂ ਜਾ ਰਿਹਾ ਹੈ ਜਿਸ ਪੈਸੇ ਨਾਲ ਮਜਬੂਰੀਆਂ ਖ਼ਤਮ ਕਿਤੀਆਂ ਜਾ ਸਕਦਿਆਂ ਹਨ ਉਸ ਪੈਸੇ ਨਾਲ ਮੁੱਠੀ ਭਰ ਸੱਤਾਧਾਰੀਆਂ ਦੇ ਨਕਲੀ ਪ੍ਰਬੰਧਕ ਐਸ ਕਰ ਰਹੇ ਹਨ ਪੰਜਾਬ ਦੇ ਵਿੱਚ ਗਰੀਬ ਸਿੱਖ ਇਸਾਈ ਧਰਮ ਅਪਨਾਉਣ ਲੱਗੇ ਹੋਏ ਹਨ Viral Baba ji ਨੂੰ ਇਸ ਮਸਲੇ ਤੇ ਅਬਾਜ ਬੁਲੰਦ ਕਰਨੀ ਚਾਹੀਦੀ ਹੈ।
Ragi Singh can get respect as Gurbani is a miracle in spiritualism. Meditation and kirtan are gifts of waheguruji
Veer ji Bilkul theek keh rhe o ji 🙏 salut a ji ap ko 🙏 God bless you ❤ 🙏
ਇਹ ਇੱਕ ਅਜੀਬ ਜਿਹੀ ਗੱਲ ਸਾਹਣੇ ਆਈ ਹੈ ਕੀਰਤਨ ਕਰਕੇ ਤਲਾਕ ਹੋ ਗਿਆ। ਜੇਕਰ ਕੀਰਤਨੀਏ ਨੂੰ ਹੀ ਪਰਮਾਤਮਾ ਤੇ ਭਰੋਸਾ ਨਹੀਂ ਤਾਂ ਸਾਡਾ ਰੱਬ ਹੀ ਰਾਖਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
ਗ੍ਰੰਥੀ ਸਿੰਘ ਨੂੰ ਘੜੰਮ ਚੌਧਰੀ ਖ਼ਰਾਬ ਕਰਦੇ ਹਨ ਸੰਗਤ ਨਹੀਂ
Well done beta ji 🎉Whaguru ji 🙏 mehar kran 🙏
ਬਹੁਤ ਹੀ ਖੁਸ਼ਮਿਜਾਜ ਸਿੰਘ। ਵਾਹਿਗੁਰੂ ਚੜਦੀ ਕਲਾ ਵਿਚ ਰਖੇ।
🙏
ਕੀਰਤਨੀ ਸਿੰਘ ਬਾਬੇ ਨਾਨਕ ਦੇ ਮਰਦਾਨੇ ਦੀ ਪੋਸਟ ਤੇ ਬੈਠੇ ਹਨ।
ਤੇ ਗਰੰਥੀ ਸਿੰਘ ਬਾਬਾ ਬੁੱਢਾ ਜੀ ਦੀ ਪੋਸਟ ਤੇ..!
ਅਸੀ ਬਾਬਾ ਬੁੱਢਾ ਜੀ ਨੂੰ ਵੀ ਸਤਿਕਾਰ ਦੇਣਾ ਹੈ ਤੇ ਭਾਈ ਮਰਦਾਨਾ ਜੀ ਨੂੰ ਵੀ ਸਤਿਕਾਰ ਦੇਣਾ ਹੈ।
ਇਸ ਪੋਸਟ ਤੇ ਬਹਿਣ ਵਾਲਿਆਂ ਨੂੰ ਵੀ ਬੇਨਤੀ ਹੈ ਇਸ ਪੋਸਟ ਦੀ ਮਰਿਆਦਾ ਬਣਾਈ ਰੱਖਣ 🙏🌿
ਪ੍ਰਬੰਧਕ ਵੀ ਗੁਰੂ ਅਰਜਨ ਸਾਹਿਬ ਦੀ ਪਦਬੀ ਤੇ ਹੈ
@@jathatajpurwale5724 ਜੇ ਪ੍ਰਬੰਧਕ ਆਪਣੀ ਮਰਯਾਦਾ ਭੁੱਲ ਜਾਏ ਓਹ ਮਸੰਦ ਮੰਨਿਆ ਜਾਂਦਾ ਹੈ ਜਦੋਂ ਮਸੰਦ ਗਲਤ ਕੰਮ ਕਰਨ ਲਗ ਗਏ ਸੀ ਖੂਹ ਚ ਸੂਟ ਕੇ ਅੱਗ ਲਾਈ ਗਈ ਸੀ
ਸਹੀ ਗੱਲ ਹੈ ਲੋਕ ਰਾਗੀਆਂ ਦੀ ਇੱਜਤ ਨਹੀਂ ਕਰਦੇ
ਉਲਟਾ ਟਿਚਰਾਂ ਕਰਦੇ ਨੇ
ਜਿਸਦਾ ਗੁਰੂ ਨਾਲ ਪਿਆਰ ਹੋਵੇ ਉਸ ਨੂੰ ਪੈਸੇ ਨਾਲ ਕੋਈ ਮਤਲਬ ਨਹੀਂ
ਪਾਠੀ ਸਿੰਘ ਅੱਜ ਦੇ ਟੈਮ ਇਕ ਬੱਚਾ ਵੀ ਨਹੀ ਪੜ੍ਹਾਈ ਨਹੀ ਕਰਾ ਸਕਦਾ ।ਬੇਈਏ ਨਾਲੋ ਮਾੜੀ ਹਾਲਤ ਹੈ ਪਠੀਆ ਦੀ।
ਬਾਬੇ ਨਾਨਕ ਜੀ ਨੇ ਖੇਤੀਬਾੜੀ ਕਿਉ ਕੀਤੀ ਸੀ
ਸਹੀ ਗੱਲਾਂ ee veer g ਤੁਹਾਡੀਆਂ 😢
Bilkul shi kitta veer ji ❤
Baba g nu rab khush rakhe
ਕਾਲ ਦੇ ਜਾਲ ਬੜੇ ਵੱਡੇ ਵੱਡੇ ਢੇਰੀ ਹੋਗੇ।
ਭਰੋਸ਼ੇ ਵਾਲੇ ਹੀ ਪਾਰ ਲੰਘਦੇ।
ਦੁੱਖ ਹੋਇਆ ਸੁਣ ਕੇ 😢।
ਤੁਹਾਡੇ ਇਸ ਬਿਆਨ ਕਰਕੇ ਕਈਆਂ ਨੇ ਗੁਰੂ ਤੋ ਵੇ ਮੁੱਖ ਹੋਣਾ।
ਉਸ ਦੀ ਸਜ਼ਾ ਦੇ ਹੱਕ ਦਾਰ ਹੋ ਤੁਸੀ ਜਿਸ ਰੀਆਲ ਦੀ ਸਿਫਤ ਕਰਦੇ ਹੋ ਸਾਥ ਨਹੀਂ ਦੇਣਾ । ਵਾਹਿਗੁਰੂ
ਗ੍ਰਥੀ ਸਿੰਘਾ ਅਤੇ ਕੀਰਤਨੀਏ ਦਾ ਹੈ ਤਾਂ ਔਖਾ ਪਰ ਆਪਣੇ ਸੁਭਾਅ ਦਾ ਵੀ ਬਹੁਤ ਫਰਕਪੈਦਾ
ਸਹੀ ਗੱਲ ਹੈ ਰਾਗੀ ਦੀਮੇਰੇ ਨਾਲ ਵੀ ਬੀਤੀ ਹੈ
Super interview love you brother
bahut khoob Khalsa ji Parmatma tuhanu chardi kalan vich rakhay
Puri knowledge hai oh parmatma di kirpa hai bhra te
ਵਹ।ਜੀ
ਸਰੀਰ ਪਹਿਲਾਂ ਧਰਮ ਹੈ ਜੀ
ਪਰਿਵਾਰ ਦੂਸਰਾ ਧਰਮ ਹੈ ਜੀ
ਸਮਾਜ ਤੀਸਰਾ ਧਰਮ ਹੈ ਜੀ
ਦੇਸ ਚੌਥਾ ਧਰਮ ਹੈ ਜੀ
ਸੰਸਾਰ ਪੰਜਵਾਂ ਧਰਮ ਹੈ ਜੀ
ਘਰੇਲੂ ਕਲੇਸ਼ ਪੈਸਿਆਂ ਕਰਕੇ ਨਹੀਂ ਹੁੰਦਾ ਕਿਤੇ ਨਾ ਕਿਤੇ ਇਸਦੇ ਤਾਰ ਰਾਜਨੀਤੀ ਨਾਲ ਜੁੜੇ ਹੁੰਦੇ ਹਨ ਜੀ ਅਨੇਕਾਂ ਹੀ ਰਿਸ਼ਤਿਆਂ ਨੂੰ ਰਾਜਨੀਤਕ ਲੋਕ ਬਰਬਾਦ ਕਰ ਕੇ ਰੱਖ ਦਿੰਦੇ ਹਨ ਪਰ ਸਾਨੂੰ ਅਪਣੀ ਸੂਝ ਬੂਝ ਨਾਲ ਇਹਨਾਂ ਗੁਪਤ ਹਮਲਿਆਂ ਤੋਂ ਸੁਚੇਤ ਰਹਿਣ ਦੀ ਹਰ ਵੇਲੇ ਗਤੀਸ਼ੀਲ ਰਹਿਣਾ ਚਾਹੀਦਾ ਹੈ ਜੀ ਕੀਰਤਨ ਸਾਨੂੰ ਜੌਬ ਸਮਝਕੇ ਨਹੀ ਬਲਕਿ ਦਵਾ ਸਮਝਕੇ ਇਲਾਜ ਸਮਝਕੇ ਸਾਰੇ ਸੰਸਾਰੀਆਂ ਨੂੰ ਕਰਨਾ ਚਾਹੀਦਾ ਹੈ ਜੀ
ਕਲਜੁਗ ਮਹਿ ਕੀਰਤਨੁ ਪਰਧਾਨਾ ।।
ਗੁਰਮੁਖਿ ਜਪੀਐ ਲਾਇ ਧਿਆਨਾ ।।
Agge kisse nu kuj ni kehna main, baki sab siyane aa
Waheguru ji waheguru ji you are good brother
ਗੁਰੂ ਦੇ ਸਿੱਖ ਨੂੰ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਰੋਸਾ ਹੋਣਾ ਚਾਹੀਦਾ ਜਿਹੜਾ ਸਿੱਖ ਆਪਣੇ ਗੁਰੂ ਤੇ ਭਰੋਸਾ ਰੱਖਦਾ ਜ਼ਿੰਦਗੀ ਵਿੱਚ ਕਿਸੇ ਚੀਜ਼ ਦਾ ਖਾਟਾ ਨਹੀਂ ਰਹਿੰਦਾ।
bilkul sahi bola aapane commitywale bolate Hain👏👏👏😪😪😪❤️
.bahut Achcha bolo bhai aapane
ਵਾਹ ਜੀ ਵਾਹ,
Multy talented ho tuc veer ji❤❤❤❤
Eh ta Koda Sach he ਇਤਨੀ ਔਖੀ ਤਪਸਿਆ ਕਰਾਨ ਤੇ ਵੀ ਅਗਰ ਕਦਰ ਨਾ ਹੋਵੇ ਕਿੰਨਾ ਦਿਲ ਟੁੱਟਦਾ ਹੈ
ਵਾਹਿਗੁਰੂ ਜੀ ਦੇ ਦਰਬਾਰ ਇੱਜਤ ਮਿਲਣੀ ਬੇਟਾ ਜੀ
❤❤❤❤❤ਸਤਿ ਸਤਿ ਸਤਿ ਸਤਿ ਸਤਿ
ਵੀਰ ਜੀ ਪਹਿਲਾਂ study ਕਰਨੀ ਚਾਹੀਦੀ ਆ ਨਾਲ ਨਾਲ ਕੀਰਤਨ ਸਿਖੋ ।।ਘਰ ਚਲਾਉਣ ਲਈ ਤਾਂ ਨੌਕਰੀ ਕਰਨੀਂ ਚਾਹੀਦੀ ਆ ।।
SGPC nu is mamle vare hal krna chahida hai ਰਾਗੀ ਸਿੰਘਾਂ ਨੂੰ ghar diya jarurta te singha deya bchaya de future ਬਣਾਉਣ ਵਾਰੇ ਜਿੰਮੇਵਾਰੀ leni ਚਾਹੀਦੀ ਹੈ ।
Lok v de skde aa jede lok kalakara nu lakha rupe de skde aa oh ragi nu v de skde aa
@@Harvinder88 ਬਾਈ ਜੀ ਸਾਰੇ ਅਮੀਰ ਨਾਹੀ ਹਨ ਕੱਚੇ ਕੰਮਾਂ ਕੱਚੇ ਕੰਮਾਂ ਨਾਲ਼ nahi ਸਰਨਾ ਜਾ ਤਾਂ SGPC ਕਰ ਸਕਦੀ ਹੈ ਜਾ ਫਿਰ ਸੰਸਥਾ ਬਣਾ ਕੇ ਪਕਾ ਕੰਮ ਕਰਨਾ ਬਣਦਾ
Dhan guru nanak dev saheb ji
ਸੱਚੀਆਂ ਗੱਲਾਂ ਕੌੜੀਆਂ ਹੁੰਦੀਆਂ
Bilkul sachiyan galla'n
Waheguru ji
Jai Shree Ram ji
ਤੇਰੇ ਜਿੱਡਾ ਮੂਰਖ ਕੋਈ ਨਹੀ ਹੋਵੇਗਾ ਜੋ ਕੀਰਤਨ ਨੂੰ ਛੱਡ ਕੇ ਮਾਇਆ ਮਗਰ ਭੱਜ ਤੁਰਿਆ
Tu dede paise fer
@@dhaliwalsingh2711 ਬਸ ਪੈਸੇ ਲਈ ਹੀ ਕੀਰਤਨ ਕਰਨ ਲੱਗਾ ਸੀ
@@dhaliwalsingh2711 ਭਾਈ ਰਣਧੀਰ ਸਿੰਘ ਜੀ ਦੀ intervew ਸੁਣੋ
Tu kirtan krna shuru kr je tera gujara na hoia ta dsi ghr ma te putt bhuke rehn di pr tu kirtan kri jayi... Tuhade vrge ragi nu 1100 den vele v 100 ute thale krde aa..
😂😂
ਗੁਰੂ ਜੀ ਦਾ ਸ਼ਬਦ ਕੀਰਤਨ ਸੁਣ ਕੇ ਪੜ੍ਹ ਕੇ ਲੋਕਾਂ ਦੇ ਬੇੜੇ ਪਾਰ ਲੱਗਦੇ ਬਹੁਤ ਦੇਖੇ ਆ ਲੋਕਾਂ ਦੇ ਵਿਗੜੇ ਕੰਮ ਬਣਦੇ ਬਹੁਤ ਵਾਰ ਦੇਖਿਆ ਆਹ ਪਹਿਲੀ ਵਾਰ ਦੇਖਿਆ ਕਿ ਕੋਈ ਇਨਸਾਨ ਵਾਹਿਗੁਰੂ ਜੀ ਦੇ ਸ਼ਬਦ ਕੀਰਤਨ ਨੂੰ ਕਹਿ ਰਿਹਾ ਕਿ ਮੇਰਾ ਤਲਾਕ ਕੀਰਤਨ ਕਰਕੇ ਹੋਇਆ
ਕੀਰਤਨ ਕਰਕੇ ਨਹੀ ,ਪ੍ਰੰਬਧਕ ਕਮੇਟੀਆਂ ਕਰਕੇ ਤੁਹਾਨੂੰ ਇਹ ਸਾਰਾ ਕੁਝ ਕਰਨਾ ਪਿਆ ।
ਬਿਲਕੁਲ ਕੋਰਾ ਸੱਚ ਪੇਸ਼ ਕੀਤਾ ਹੈ ਬਾਈ ਨੇ।
ਫਿਰ ਤਾਂ ਏਹ ਕੰਨਾਂ ਦਾ ਕੱਚਾ ਆ ਕਿਸੇ ਨੇ ਕੁਝ ਕਿਹਾ ਬਸ ਹੁਣ ਉਹ ਏਹਦੇ ਲਈ ਅਟੱਲ ਆ ਦੂਜੇ ਨੂੰ ਅਪਣੇ ਮਗਰ ਲਾ ਨਾ ਕੇ ਕਿਸੇ ਪਿੱਛੇ ਲੱਗ ਮਾਮਾ ਫਿਰ ਤਾਂ ਦੁਨੀਆ ਨੇ ਤੈਨੂੰ ਟਿਕਣ ਨ੍ਹੀ ਦੇਣਾ ਤੇ ਤੂੰ ਕੋਈ ਕੰਮ ਕਰ ਵੀਂ ਨ੍ਹੀ ਸਕਦਾ
ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਬਾਰੇ ਗੱਲਾਂ ਤਾਂ ਬਹੁਤ ਵਧੀਆ ਕੀਤੀਆਂ ਰਾਗਾਂ ਦੀ ਸਮਝ ਵੀ ਚੰਗੀ ਹੈ ਵਾਹਿਗੁਰੂ ਜੀ ਨੇ ਅਵਾਜ਼ ਵੀ ਬਹੁਤ ਵਧੀਆ ਦਿਤੀ ਹੈ ਪਰ ਹੁਣ ਤੱਕ ਸਮੁੰਦਰ ਦੇ ਉਪਰਲੇ ਤਲ ਤੇ ਹੀ ਫਿਰ ਰਹੇ ਹੋ ਸਮੁੰਦਰ ਦੀ ਡੁੰਘਾਈ ਵਿੱਚ ਨਹੀਂ ਗਿਆ ਜਿਸ ਦਿਨ ਡੁੰਘਾਈ ਵਿੱਚ ਚੱਲੇ ਗਏ ਤੁਹਾਡੀਆਂ ਇਹ ਗੱਲਾਂ ਨਹੀਂ ਰਹਿਣੀਆਂ ਬਾਕੀ ਰਹੀ ਗੱਲ ਕੀਰਤਨ ਕਰਕੇ ਜਾਂ ਪਾਠ ਕਰਕੇ ਸਰੀਰ ਅਤੇ ਪਰਿਵਾਰ ਪਾਲਣ ਲਈ ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਗੁਰਬਾਣੀ ਦਾ ਪਾਠ ਕਰਨਾ ਕੀਰਤਨ ਕਰਨਾ ਆਤਮਿਕ ਸ਼ਾਂਤੀ ਅਨੰਦ ਪ੍ਰਾਪਤ ਕਰਨਾ ਹੈ ਪੈਸਾ ਕਮਾਉਣ ਲਈ ਕਿਰਤ ਕਰਨੀ ਦਸਾਂ ਨਹੁੰਆਂ ਦੀ ਗੁਰੂ ਸਾਹਿਬ ਜੀ ਦਾ ਹੁਕਮ ਹੈ ਤੁਸੀਂ ਲੋਕਾਂ ਨੇ ਕਮੇਟੀ ਵਾਲਿਆਂ ਨਾਲ ਮਿਲ ਕੇ ਗੁਰਬਾਣੀ ਨੂੰ ਪੈਸੇ ਕਮਾਉਣ ਦਾ ਸਾਧਨ ਬਣਾ ਲਿਆ ਹੈ ਇਸ ਲਈ ਹੀ ਅੱਜ ਸਿੱਖ ਕੌਮ ਤੇ ਸਿੱਖ ਧਰਮ ਨੂੰ ਆਪਣਿਆਂ ਤੋਂ ਹੀ ਖਤਰਾ ਪੈਦਾ ਹੋ ਗਿਆ ਹੈ ਕਿਸੇ ਦੀ ਕੀ ਮਜ਼ਾਲ ਕਿ ਸਿੱਖਾਂ ਨੂੰ ਤੇ ਸਿੱਖ ਧਰਮ ਨੂੰ ਖਤਮ ਕਰ ਸਕੇ
Kmeti wale vi hatào loka de paise kathe karno.ragi kamai vaste hor Kam kar lainge program vaste ragi lol time te houga nahi fir tu program acd bude kolo karvega .sala tatu sewada .asliat samjni ke tere varege log tatu e rehndeca sari Umar .tatua Mene das sarkari mulajam Ranjha nahi lainda ek Fauji sldesh me sewa karda oh Ranjha nahi lainda kese doctor kol ja ke kai paslise kiu mangada kamai kar kehke dekhi hasptal vicho dhake marke bahar kad deuga.sala tatu di aulad kehdi bhutni ne janmia Tanu salea .asleat a eh jehdemi eh ragi Singh das riha .
Asha tatua kehdi bhootni ne Jamia tenu kirtan dasa noha di kamai nai ? Sarkari mulajam Ranjha lainda ek fauje Desh sewa karda oh vi Rankha bhalda ek doctor loka de sewa karda oh vi rupee lainda te kirtania kamai kare .jehde fudhu piu ne dasia tenu eh gala .sala bhotni Da sewda .
Kirtan ta rab nu prapat karan da jariya
Fer bhog te kato blonde hunde oo ?? Rabb pon lai te ghre v kita ja skda kirtan
ਸੱਚ ਦਸਤਾ ਅਗਲੇ ਨੇ ਹੁਣ ਜਾਨ ਨਿਕਲਦੀ ਆ ਵੱਡੇ ਵਿਦਵਾਨਾਂ ਦੀ
Bilkul sahi keha veer
🎉🎉🎉 ਬਹੁਤ ਸੋਹਣੀ ਗਲ ਕੀਤੀ ਹੈ, ਵੀਰੋ ਹਿੰਮਤ ਨਾਲ, ਮਿਹਨਤ ਵੀ ਕੀਤੀ ਹੈ ਵੀਰ ਨੇ 🎉🎉🎉🎉