ਭਾਨਾ ਸਿੱਧੂ ਪੁੱਜ ਗਿਆ ਅੰਮ੍ਰਿਤਪਾਲ ਦੀ ਨਵੀਂ ਪਾਰਟੀ ਦੇ ਐਲਾਨ ਮੌਕੇ ਸੁਖਬੀਰ ਬਾਦਲ ਨੂੰ ਕਰਤਾ ਓਪਨ ਚੈਲੰਜ,

Поделиться
HTML-код
  • Опубликовано: 14 янв 2025

Комментарии • 189

  • @JagrookmehlaUnion-h6z
    @JagrookmehlaUnion-h6z 16 часов назад +99

    ਭਾਈ ਅਮ੍ਰਿਤਪਾਲ ਜੀ 2027 ੱਚ ਮੁੱਖਮੰਤਰੀ ਬਣੇ 🙏

  • @manvirsingh-rf1uz
    @manvirsingh-rf1uz 16 часов назад +69

    ਏਕਤਾ ਰੱਖਿਓ ਪੰਜਾਬੀਓ ਅਤੇ ਸਿੱਖੋ, ਹੁਣ ਸੈਂਟਰ ਸਰਕਾਰ,ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਾਲਿਆਂ ਦੀਆਂ ਚੀਕਾਂ ਬਹੁਤ ਨਿਕਲਣੀਆਂ

  • @JagjitSingh-uz4dv
    @JagjitSingh-uz4dv 17 часов назад +61

    ਭਾਨਾ ਸਿੱਧੂ ਜ਼ਿੰਦਾਬਾਦ ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @gurnamsingh8058
    @gurnamsingh8058 14 часов назад +27

    ਭਾਈ ਮੈਂ 78 ਸਾਲ ਦਾ ਹਾਂ, ਮੇਰੀ ਵੋਟ ਬੇਟੇ ਅਮ੍ਰਿਤਪਾਲ ਸਿੰਘ ਤੇ ਸਿੱਖੀ ਲਈ ਹੈ, ਓਹ ਯੋਧਿਓ ਤੁਸੀਂ ਪੰਜਾਬ ਦੇ ਵਾਰਿਸ ਹੋ, ਇਕੱਠੇ ਹੋਵੋ ਤੇ ਸਿੱਖ ਕੌਮ ਤੇ ਅੱਣਖ ਨੂੰ ਬਚਾਉਣ ਲਈ ਅੱਗੇ ਆਵੋ, ਸਰਕਾਰਾਂ ਕਿੱਨਿਆਂ ਕੁ ਨੂੰ ਡਿਬਰੂਗੜ ਭੇਜੇਗੀ, ਸਿੱਖ ਜਿੱਥੇ ਵੀ ਵੱਸਦਾ ਉਹ ਹਰ ਸਮੇਂ ਸਰਬੱਤ ਦਾ ਭਲਾ ਮੰਗਦਾ, ਏਹ ਸਾਡਾ ਦੇਸ਼ ਹੈ ਤੇ ਏਹਦਾ ਭਲਾ ਅਸੀਂ ਮੰਗਦੇ ਹਾਂ ਪਰ ਹਰ ਨਾਲ ਇਨਸਾਫ ਵੀ ਮੰਗਦੇ ਹਾਂ।

  • @balvirbrar1881
    @balvirbrar1881 17 часов назад +57

    ਸ਼ਾਬਾਸ਼ੇ ਯੋਧਿਆ ਬਹੁਤ ਵਧੀਆ ਬੋਲਿਆ ਤੂੰ

  • @balvirbrar1881
    @balvirbrar1881 17 часов назад +47

    ਭਾਨਾ ਸਿੱਧੂ ਪੁੱਤਰਾ ਸ਼ਾਬਾਸ਼ੇ ਸੱਚ ਬੋਲਣ ਤੇ

  • @gursahibsingh7048
    @gursahibsingh7048 17 часов назад +40

    ਧੰਨ ਗੁਰੂ ਰਾਮ ਦਾਸ ਜੀ

  • @GurvinderSingh-l1j
    @GurvinderSingh-l1j 17 часов назад +50

    ਅਮ੍ਰਿਤ ਪਾਲ ਜ਼ਿੰਦਾਬਾਦ

  • @prmjeetkaurghumaan
    @prmjeetkaurghumaan 17 часов назад +46

    ਭਾਈ ਅਮ੍ਰੀਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🏻
    ਵੀਰ ਦੀਪ ਸਿੱਧੂ ਦੀ ਤਿਆਰ ਕੀਤੀ ਸੋਚ ਜਿੰਦਾਬਾਦ 🙏🏻 ਭਾਨਾ ਸਿੱਧੂ ਜਿੰਦਾਬਾਦ 🙏🏻

  • @GurlabhKaur-s8g
    @GurlabhKaur-s8g 12 часов назад +16

    ਸੱਚ ਬੋਲਣ ਤੇ ਸ਼ਾਬਾਸ਼ੇ ਭਾਨੇ ਵੀਰ ਅੰਮ੍ਰਿਤ ਪਾਲ ਨੂੰ ਮੁੱਖ ਮੰਤਰੀ ਬਣਾਉ2027

  • @paramjitsingh6295
    @paramjitsingh6295 14 часов назад +19

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ 🙏🙏🙏🙏🙏

  • @HardeepkaurChehal
    @HardeepkaurChehal 14 часов назад +26

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਰੇ 2027 ਵਿੱਚ ਮੁੱਖ ਮੰਤਰੀ ਭਾਈ ਸਾਹਿਬ ਜੀ ਬਣ ਜਾਣਾ

  • @saroversingh9379
    @saroversingh9379 17 часов назад +25

    ਵਾਹਿਗੁਰੂ ਜੀ ਖਾਲਸਾ , ਵਾਹਿਗੁਰੂ ਜੀ ਕੀ ਫਤਿਹ❤❤❤❤❤❤❤

  • @sadhusingh2672
    @sadhusingh2672 16 часов назад +20

    ਵਾਹਿਗੁਰੂ ਮਹਿਰ ਕਰਨ

  • @ਭੁੱਲਰ_ਨੀਲੀ_ਰਾਵੀ_ਬਰੀਡਿੰਗ_ਫਾਰਮ

    ਪਰਮਾਤਮਾ ਚੜਦੀਕਲਾ ਬਖ਼ਸ਼ੇ

  • @harjindersingh1373
    @harjindersingh1373 12 часов назад +8

    ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 🎉🎉❤❤

  • @mrit0006
    @mrit0006 17 часов назад +21

    ਵਾਹਿਗੁਰੂ ਜੀ 🙏🏻

  • @SukhwinderSingh-wq5ip
    @SukhwinderSingh-wq5ip 15 часов назад +11

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @resham.sukhi.resham.3601
    @resham.sukhi.resham.3601 13 часов назад +9

    ਭਾਈ ਅਮਿਤਪਾਲ ਜੀ 2027 ਮੁਖਮੰਤਰੀ ਬਣੇ

  • @baljit8759
    @baljit8759 15 часов назад +8

    ਧਰਨਿਆਂ ਡਾਗਾਂ ਤੋਂ ਬਚਣਾ ਪੰਜਾਬ ਨੂੰ ਤਰੱਕੀ ਦੀ ਲੀਹ ਤੇ ਪੋਣਾ ਨੌਜਵਾਨੀ ਨੂੰ ਬਚੋਣਾਂ ਤੇ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਸਪੋਰਟ ਕਰੋ ਲੋਕੋ ਅਗਲੀਆਂ ਪਾਰਟੀਆਂ ਲੋਕਾਂ ਗੁਮਰਾਹ ਕਰਕੇ ਕੁਰਸੀ ਤੇ ਕਾਬਜ ਹੀ ਹੁੰਦਿਆਂ ਹਨ ਭਗਵੰਤ ਵੀ ਪੰਜਾਬ ਵਰੋਧੀ ਨਿਕਲਿਆ ..

  • @knowledgegrow4500
    @knowledgegrow4500 14 часов назад +11

    ਗੱਲ ਸਹੀ ਆ ਵੀਰ ਦੀ 92 ਵਿੱਚੋ ਕਿਸੇ ਨੇ ਡਲੇਵਾਲ ਬਾਰੇ ਗੱਲ ਨੀ ਕਰੀ

  • @manjindersingh7039
    @manjindersingh7039 9 часов назад +5

    ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਮਿਹਰ ਰੱਖਣ ਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਪੰਜਾਬੀਆਂ ਦੀ ਆਪਣੀ ਸਰਕਾਰ ਬਣੇ ਅਕਾਲੀ ਦਲ ਵਾਰਸ ਪੰਜਾਬ ਦੇ🙏🙏🙏

  • @Hardeep3484
    @Hardeep3484 17 часов назад +16

    Good g

  • @bpjoiea6108
    @bpjoiea6108 13 часов назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹ਜੀ

  • @RamanDeep-mb8hd
    @RamanDeep-mb8hd 13 часов назад +6

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤

  • @HarjeetSingh-u8c
    @HarjeetSingh-u8c 13 часов назад +7

    ਵਾਹਿਗੁਰੂ ਜੀ ਵੀਰ ਜੀ ਨੂੰ ਹੋਰ ਮਜ਼ਬੂਤ ਕਰਨ

  • @RanjitSingh-fb8or
    @RanjitSingh-fb8or 14 часов назад +7

    ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @AmritpalSingh-vb7wz
    @AmritpalSingh-vb7wz 3 часа назад +2

    ਅਮਿਤਪਾਲ ਸਿੰਘ ਜ਼ਿੰਦਾਬਾਦ ❤❤❤❤❤

  • @jaspindersingh9945
    @jaspindersingh9945 6 часов назад +3

    ਬਾਪੂ ਜੀ ਬੀਬੀ ਖਾਲਡਾ ਨੂ ਪਰਧਾਨ ਬਣਾਉ ਜੀ ਸਹੀਦਾ ਦੈ ਪਰਿਵਾਰ ਨੂ ਟਿਕਟਾ ਦਿਊ ਜੀ

  • @sukhjitsingh6668
    @sukhjitsingh6668 17 часов назад +8

    Bhana sidhu zindabad

  • @JagrookmehlaUnion-h6z
    @JagrookmehlaUnion-h6z 16 часов назад +14

    ਸੱਚ ਦਾ ਸਾਥ ਦਿਓ 🙏

  • @SukhvinderSingh-h3x
    @SukhvinderSingh-h3x 16 часов назад +6

    Cm Bhai Amrit pal Singh ji Khalsa zindabad wmk 🙏♥️

  • @jatinderdeol6942
    @jatinderdeol6942 Час назад

    ਪੰਜਾਬ ਦੇ ਲੋਕ ਵੀ ਇੱਕ ਨਵੀਂ ਧਿਰ ਨੂੰ ਲੋਚਦੇ ਸਨ। ਪੰਜਾਬ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਜੋ ਆਪਣੇ ਲੋਕਾਂ ਦੇ ਹੱਕਾਂ ਉਤੇ ਪਹਿਰਾ ਦੇਵੇ। ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿੰਦਾਬਾਦ 🙏

  • @gurchransingh5674
    @gurchransingh5674 15 часов назад +4

    ਉਹ ਭਾਨਾ ਵੀਰ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਅੱਜ ਰਿਕਾਰਡ ਤੋੜ ਇਕੱਠ ਹੈ ਚਲੋ ਫੇਰ ਵੀ ਬਾਦਲਾ ਨੂੰ ਛੱਡੋ ਅੱਜ ਇਹ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਸਟੇਜ ਤੇ ਬਿਨਾ ਬਾਦਲਾ ਤੋ ਸਾਰੇ ਇਕੱਠੇ ਹੋਣੇ ਚਾਹੀਦੇ ਸੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਹੋਰ ਸਿੱਖ ਜਥੇਬੰਦੀਆ ਕਿਉ ਇਕੱਠੇ ਨਹੀ ਹੋਏ

  • @Singh-ti
    @Singh-ti 17 часов назад +10

    Bhai Amritpal Singh Khalsa ji Zindabad 🙏

  • @palwindersandhu6560
    @palwindersandhu6560 17 часов назад +7

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @GursharanSingh-qx3zo
    @GursharanSingh-qx3zo 17 часов назад +8

    ਵਾਹਿਗੁਰੂ ਜੀ

  • @Sandeepsingh-oo4uh
    @Sandeepsingh-oo4uh 15 часов назад +2

    ਭਾਈ ਅਕਾਲ ਤਖ਼ਤ ਨਾਲ ਮੱਥਾ ਕੌਣ ਲਗਾ ਰਿਹਾ ਜੋ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕਰ ਰਹੇ ਜਾਂ ਜਿੰਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਆਪ ਬਣਾਈ ਬੈਠੇ

  • @husanpreetsingh1380
    @husanpreetsingh1380 10 часов назад +2

    Thali vir jindabad❤

  • @paramjitdhamrait5185
    @paramjitdhamrait5185 17 часов назад +5

    Waheguru ji bless you all. Love from Holland.

  • @sukhchainsingh1005
    @sukhchainsingh1005 17 часов назад +6

    Very good

  • @gurpreetsahil9256
    @gurpreetsahil9256 17 часов назад +9

    Ikjut ho jao punjabio zameer jagaa lo ikjut ho jao veero hun samaa a Bhai amritpal singh ji kharn d

  • @mohdsattar3907
    @mohdsattar3907 17 часов назад +13

    Very good 👍

  • @KuldeepSingh-el1kq
    @KuldeepSingh-el1kq 17 часов назад +5

    Sare jny ik hojo sikh Veer Ji 🙏
    Tahi apa punjab ty punjabyat bacha skde hm

  • @HardeepkaurChehal
    @HardeepkaurChehal 14 часов назад +3

    ਭਾਨੇ ਸਿੱਧੂ ਜਿੰਦਬਾਦ

  • @sidhujassi3383
    @sidhujassi3383 2 часа назад

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💪💪💪

  • @dawindersingh5824
    @dawindersingh5824 11 часов назад +2

    Bhai ਅੰਮ੍ਰਿਤਪਾਲ singh ਨੂੰ cm ਬਣਾ ਦਿਉ 2027 ਵਿੱਚ ਫਿਰ ਦੇਖਿਆ ਜੇ ਕਿਵੇਂ ਪੈਂਦੀ ਪਟਾਕੇ good speech ਭਾਣਾ sidhu

  • @harwindergill8533
    @harwindergill8533 14 часов назад +3

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @HardevSinghHardev-s7b
    @HardevSinghHardev-s7b 11 минут назад

    ਵਾਹਿਗੁਰੂ ਜੀ ਮਿਹਰ ਕਰੇ ਜੀ

  • @nirmalsingh4807
    @nirmalsingh4807 13 часов назад +1

    Waheguru Ji Ka Khalsa Waheguru Ji Ke Fateh Ji

  • @KhalsaRaj-s6v
    @KhalsaRaj-s6v 17 часов назад +6

    ❤❤❤❤

  • @GursewakAulakh-r3v
    @GursewakAulakh-r3v Час назад

    ਭਾਨਾ ਵੀਰ ਜੀ ਜਿੰਦਾ ਬਾਦ ਜੀ

  • @hardeepsingh2968
    @hardeepsingh2968 32 минуты назад

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਵਾਦ ❤❤

  • @AmritpalSingh-vb7wz
    @AmritpalSingh-vb7wz 3 часа назад

    ਭਾਨ ਸਿਧ੍ ਵੀਰ ਜੀਓ❤❤❤❤❤

  • @hardeepsingh2968
    @hardeepsingh2968 31 минуту назад

    ਭਾਨਾ ਸਿੱਧੂ ਜਿੰਦਾਵਾਦ ❤❤

  • @PanthjitSingh-jk6np
    @PanthjitSingh-jk6np 17 часов назад +11

    ਖਾਲਿਸਤਾਨ

  • @KarnailKhosa
    @KarnailKhosa 15 часов назад +2

    Bhana sidhu jindabad

  • @rbrehal1852
    @rbrehal1852 14 часов назад +3

    ਜਿਸ ਤਰਾਂ ਅੱਜ ਮੈਂ ਵੇਖਿਆ ਕਿ ਨੌਜਵਾਨੀ ਭਾਈ ਅਮ੍ਰਿਤਪਾਲ ਸਿੰਘ ਨੂੰ ਆਪਣਾ ਲੀਡਰ ਮੰਨ ਚੁੱਕੀ ਐ,, ਬਜ਼ੁਰਗ ਆਗੂਆਂ ਨੂੰ ਦਰਿਆਦਿਲੀ ਵਿਖਾ ਕੇ ਭਾਊ ਦੀ ਸੁਪੋਰਟ ਕਰਨੀ ਚਾਹੀਦੀ ਹੈ 2027 ਦੂਰ ਨਹੀਂ

  • @chauhan_motors
    @chauhan_motors 15 часов назад +3

    Good

  • @gurpreetpuripuritelecom8379
    @gurpreetpuripuritelecom8379 12 часов назад +1

    ❤WAHEGURU ji ❤❤❤❤❤❤❤❤❤❤❤❤

  • @brarbrar5464
    @brarbrar5464 12 часов назад

    Amratpal Singh zindabad Salute a veer

  • @KatodSingh
    @KatodSingh 12 часов назад

    ਭਾਨਾ ਸਿੱਧੁ ਸਹੀ ਬੋਲ ਰਿਹਾ ਹੈ

  • @goldysandhu4630
    @goldysandhu4630 7 часов назад

    ਵਾਹ ਭਾਨੇ ਵੀਰ ਕੀਲ ਕੇ ਰੱਖ ਦਿੱਤੇ ਲੋਕ

  • @GurjantSingh-l4d
    @GurjantSingh-l4d 24 минуты назад

    Sukhbir Singh Badal jindabad

  • @sarabjitsharma755
    @sarabjitsharma755 11 часов назад

    💯Right brother

  • @jagjitgill6922
    @jagjitgill6922 14 часов назад +3

    right ਭਾਨਾ ਸਿੱਧੂ

  • @AmandeepSingh-eb6wp
    @AmandeepSingh-eb6wp 11 часов назад +1

    Bhai Amritpal Singh jindabaad

  • @indarjitsingh5417
    @indarjitsingh5417 4 часа назад

    Amritpal singh nu cm bnao j Punjab nu bachaona 🙏💐

  • @sehajpartap.756
    @sehajpartap.756 9 часов назад +1

    ⚔️✊🏿🔥

  • @sehajpartap.756
    @sehajpartap.756 9 часов назад +1

    ⚔️✊🏿⚔️

  • @bhupinderdhaliwal9493
    @bhupinderdhaliwal9493 8 часов назад

    Bhai Amritpal Singh ji Zindabadh Zindabadh Zindabadh!! Bhana Singh Sidhu Zindabadh Zindabadh Zindabadh!!!

  • @harwindersingh1657
    @harwindersingh1657 13 часов назад

    Wahaguru ji 🙏🏼🙏🏼🙏🏼🙏🏼 🙏🏼

  • @bhupindersinghkamboj6628
    @bhupindersinghkamboj6628 11 часов назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @amarjeetnirwan4073
    @amarjeetnirwan4073 10 часов назад

    Very good 👍👍👍👍
    For Punjabi and Punjab ❤❤❤❤ this party 🎉🥳🎉🎉🎉🎉

  • @sunnyjawa9376
    @sunnyjawa9376 12 часов назад

    waheguru ji ka Khalsa waheguru ji ki fateh ji 🙏🙏🙏🙏🙏🙏

  • @honeyrana3795
    @honeyrana3795 10 часов назад +1

    🇮🇳🇮🇳

  • @GurpreetSinghGill-f2l
    @GurpreetSinghGill-f2l Час назад

    ਯਾਰ ਹਾਏ ਅਕਾਲੀ ਹਾਏ ਬਾਦਲ ਹਾਏ ਬਾਦਲ ਤੋਂ ਬਿਨਾ ਵੀ ਕੋਈ ਗੱਲ ਕਰਲੋ

  • @sehajpartap.756
    @sehajpartap.756 9 часов назад +1

    ✊🏿⚔️🔥

  • @gurjindersingh5048
    @gurjindersingh5048 23 минуты назад +1

    Shi kiha

  • @avtarsingh-ee6en
    @avtarsingh-ee6en 13 часов назад +1

    भाना सिदू जी लखा सिधाना जी ओर भाई amritpal ji यह ही पंजाब में सुधार कर सकते हैं
    आज के टाईम में हिंदु पंजाबी सिख भाई आपने आप नू safe महसूस नहीं कर रहे ईस लिए बदलाव जरूरी है

  • @lavidhaliwalSingh
    @lavidhaliwalSingh 11 часов назад

    BHAI AMRITPAL SINGH JI ZINDABAD 🙏🙏🙏🙏🙏

  • @sunnyarora367
    @sunnyarora367 13 часов назад

    ਭਾਨਾ ਵੀਰ ਜਿੰਦਾਬਾਦ

  • @SarwanSingh-ni6tv
    @SarwanSingh-ni6tv 12 часов назад

    Very good shoh❤

  • @SunnySandhu-m1z
    @SunnySandhu-m1z 11 часов назад

    ਵੀਰ ਜੀ ਸਾਡੇ ਬੰਦੀ ਸਿੰਘ ਬਾਹਰ ਆਣਗੇ ਹਵਾਰਾ ਹ ਤਾਰਾਵੀਰ ਭੋਰਾ ਵੀਰ ਜਗਤਾਰ ਸਿੰਘ ਹਵਾਰਾ ਵੀਰ ਰਾਜੂ ਹਣਾ ਵੀਰ ਅੰਮ੍ਰਿਤਪਾਲ ਸਿੰਘ| ਦਰਬਾਰ ਸਾਹਿਬ ਸਿੰਘ ਸਾਹਿਬ ਹੋਣੀ ਇਹਨਾਂ ਬਾਰੇ ਕੁਝ ਬੋਲਦੇ ਹੀ ਨਹੀਂ| ਉਹਨਾਂ ਸੁਖਬੀਰ ਬਾਰੇ ਪਤਾ ਹੁੰਦਾ ਜਿਆਦਾ ਬੰਦੀ ਸਿੰਘਾਂ ਵਾਲੇ ਹਵਾਰਾ ਵੀ ਤਾਰਾ ਵੀਰ ਭੋਰਾ ਵੀਰ ਅੰਮ੍ਰਿਤ ਪਾਲ ਸਿੰਘ ਬਾਰੇ ਕੋਈ ਗੱਲ ਨਹੀਂ ਕਰਦੇ ਜੇ ਕਰਦੇ ਤੇ ਮਾੜੀ ਮੋਟੀ ਵੀਰ ਜੀ ਰਾਜੋਆਣੇ ਦੀ ਕਰਦੇ ਹਨ|😢😢👏👏👏👏

  • @Harmanpreet-ml2jl
    @Harmanpreet-ml2jl 13 часов назад

    Very good 22g

  • @HarbhajanSandhu-n3c
    @HarbhajanSandhu-n3c 13 часов назад

    Waheguru ji ka Khalsa waheguru ji ki Fateh 🙏🙏🙏
    Raaj karega Khalsa ji 🙏🙏🙏

  • @MandeepSingh-g1j6q
    @MandeepSingh-g1j6q 12 часов назад

    Bhai amritpal singh ji ❤❤❤

  • @jasbirkaur39
    @jasbirkaur39 14 часов назад +1

    Watching ji ❤❤❤

  • @culprit_but_innocent
    @culprit_but_innocent 12 часов назад

    ਭਾਨੇ ਸਿੱਧੂ ਨੇ ਵੱਟ ਕਢ ਤੇ 💪

  • @sehajpartap.756
    @sehajpartap.756 9 часов назад +1

    😎🤟🏻🔥

  • @rdeepkaursohal7181
    @rdeepkaursohal7181 13 часов назад

    Good. G

  • @sunnyguru7006
    @sunnyguru7006 2 часа назад

    Waheguru Mehar kare

  • @jasbirdooluka5470
    @jasbirdooluka5470 11 часов назад

    Wheagur ji 🙏🙏

  • @sunnyarora367
    @sunnyarora367 13 часов назад

    Amritpal new cm in pubjab

  • @daljitkaur912
    @daljitkaur912 11 часов назад

    Waheguru kirpa karn

  • @Rick-n9b
    @Rick-n9b 12 часов назад

    Well done 👍🏻

  • @hardeepsingh2968
    @hardeepsingh2968 33 минуты назад

    🙏🙏🙏🙏🙏❤️❤️❤️🦁🦁🦁💪💪

  • @gurbhejsingh1430
    @gurbhejsingh1430 17 часов назад +1

    Waheguru Waheguru Waheguru

  • @sunnyarora367
    @sunnyarora367 13 часов назад

    Amritpal singh is new cm 2027

  • @sunnyarora367
    @sunnyarora367 13 часов назад

    ਵੀਰ ਜੀ ਈਧਾ ਹੀ ਕਾਮ ਕਰਦੇ ਰਹੋ